New Era of Independence coming for the Punjab | Talking Punjab Episode 57

Поделиться
HTML-код
  • Опубликовано: 17 окт 2024
  • #NewEra #NewTime #2030 #Education #Study #university #School #UPSCExam #Exam #Environment #Water #Air #space #humanrights #Sikhs #Sikhrights #USA #Modi #India #Canada #peace #harmony #friendship #newfriendship #globalharmony #music #punjabimusic #punjabicinema #cinema #history #SikhHIstory #politics #PunjabPolitics #SikhPolitics #AkalTakhat #Takhat #SikhTakhat #SGPCLive #sgpclivekirtan #livekirtan #surindersingh #Talkingpunjab #sikhjournalist #satluj #satlujtv #satlujnetwork #sikhnews

Комментарии • 260

  • @Punjab-ci3sv
    @Punjab-ci3sv 2 месяца назад +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰ ਸੁਰਿੰਦਰ ਸਿੰਘ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ

  • @shardhasingh5731
    @shardhasingh5731 2 месяца назад +56

    ਵਾਹਿਗੁਰੂ ਸਿੱਖਾਂ ਨੂੰ ਵਿੱਢੇ ਆਜ਼ਾਦੀ ਸੰਘਰਸ਼ ਵਿੱਚ ਹਰ ਮੈਦਾਨ੍ਹੇ ਫਤਹਿ ਬਖਸ਼ੇ 🙏🏾🚩🚩🚩

  • @jaswindersingh4073
    @jaswindersingh4073 27 дней назад

    ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kulwindrkaur58
    @kulwindrkaur58 2 месяца назад +3

    Waheguru ji ka khlsa waheguru ji ki fateh ji

  • @amarjeetbhatti480
    @amarjeetbhatti480 2 месяца назад +3

    ਭਾਊ ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਅਕਾਲ ਪੁਰਖ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀ ਬਖਸ਼ਣ 🙏🏻

  • @bikarjitsingh34bikarjitsin10
    @bikarjitsingh34bikarjitsin10 2 месяца назад +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manishwarsingh8969
    @manishwarsingh8969 2 месяца назад +4

    ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਸਿੰਘ ਕੋਮ ਨੂੰ ਆਪਣੇ ਚਰਨਾਂ ਨਾਲ ਜੋੜਕੇ ਰੱਖਣ,, ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਕਮਾਓਦੇਂ ਰਹੋ,,

  • @DaljeetSingh-yy4um
    @DaljeetSingh-yy4um 2 месяца назад +2

    Bhaji tuhadi har ik gal Sach h

  • @gurjitsingh2557
    @gurjitsingh2557 2 месяца назад +1

    🙏🙏

  • @SukhdeepSingh-oz2qg
    @SukhdeepSingh-oz2qg 2 месяца назад +1

    ❤ very god job sir je ❤

  • @gurvailsingh3849
    @gurvailsingh3849 2 месяца назад +4

    ਸਰਿੰਦਰ ਵੀਰੇ ਖਾੜਕੂ ਸਮੇਂ ਸ਼ਹੀਦ ਹੋਏ ਸਿੱਖਾਂ ਨੋਜਵਾਨਾ ਦੀ ਗਿਣਤੀ ਤੁਸੀ ਬਹੁਤ ਘੱਟ ਦੱਸੀ ਜੀ ਵਹਿਗੁਰੂ ਕਿ੍ਰਪਾ ਕਰੈ ਸਾਨੂੰ ਸਾਡੀ ਅਜ਼ਾਦੀ ਮਿੱਲੇ USA ਤੋਂ ਬਾਠ

  • @ranagnz7442
    @ranagnz7442 2 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕ ਜੀ ਸਿੱਖਾਂ ਨੂੰ ਉਂਗਲ ਫੜ ਕੇ ਅੱਗੇ ਤੋਰਨ ਲਈ ਧੰਨਵਾਦ 🙏

  • @gurmeetsingh2763
    @gurmeetsingh2763 2 месяца назад +27

    ਅਸੀਂ ਵੀਰ ਜੀ ਨੂੰ ਬਹੁਤ ਸਮਾਂ ਪੈਲਾਂ ਤੋਂ ਵਾਚ ਕਰਦੇ ਹਾ. ਬਹੁਤ vadiya ਪੱਤਰਕਾਰ ਨੇ.

    • @baljindersingh1184
      @baljindersingh1184 2 месяца назад +2

      @@gurmeetsingh2763 ਵਾਚ ਨਹੀਂ ਦੇਖ ਦੇ ਹਾਂ। ਪੈਲਾਂ ਨਹੀ ਪਹਿਲਾਂ ਹੁੰਦਾ ਹੈ।

  • @MrYadwindera
    @MrYadwindera 2 месяца назад +3

    Waheguru ji..
    Veer ji tuhanu chardikala ch rakhan 🙏

  • @Harmandeol2323A
    @Harmandeol2323A 2 месяца назад +3

    ਮੇਰੇ ਖੂਨ ਦਾ ਇਕ ਇਕ ਕਤਰਾ ਖਾਲਿਸਤਾਨ ਲਈ ਡੁਲੇਗਾ ❤❤❤💪💪💪🪯🚩🙏🪯🚩🙏🪯🚩🙏😊

  • @mandeepbajwabatala
    @mandeepbajwabatala 2 месяца назад +12

    ਦੇਗ ਤੇਗ਼ ਫਤਿਹ

  • @lakhvinderkaur5485
    @lakhvinderkaur5485 2 месяца назад +13

    ਗੁਰੂ 🙏🙏🙏🙏🙏ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @NavjotSingh-bh3ol
    @NavjotSingh-bh3ol 2 месяца назад +3

    ਸਾਰੇ ਖਾਲਿਸਤਾਨੀ ਯੋਧਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ♥️🙏🙏

  • @singh.pradeep
    @singh.pradeep 2 месяца назад +13

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @MrYadwindera
    @MrYadwindera 2 месяца назад +1

    Thanks!

  • @ssktrucking4791
    @ssktrucking4791 2 месяца назад +42

    Khalistan jindabad

  • @MukhvinderSingh-z1q
    @MukhvinderSingh-z1q День назад

    Wahegrurji Wahegrurji ❤❤❤❤❤❤❤❤❤

  • @sahibjatyani8241
    @sahibjatyani8241 2 месяца назад +3

    Waheguru ji da Khalsa waheguru ji di fateh bas azadi di udeek aa hun ta

  • @zerotolerance650
    @zerotolerance650 2 месяца назад +9

    ਜੀਓ ਭਾਜੀ ਜੀਓ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਬਹੁਤ ਵਧੀਆ ਬਹੁਤ ਵਧੀਆ ਪੱਤਰਕਾਰੀ ਤੁਹਾਡੀ ਕਿਆ ਬਾਤI

  • @ASingh1699k
    @ASingh1699k 2 месяца назад +14

    Waheguru ji di kirpa naal sab kush ho raha. Dhanwad ji 🙏🏻Khalsa Raj Zindabad.

  • @AmanThindNY
    @AmanThindNY 2 месяца назад +2

    Khalistan zindabaad

  • @bikarjitsingh34bikarjitsin10
    @bikarjitsingh34bikarjitsin10 2 месяца назад +44

    ਬਾਈ ਜੀ ਜੇ ਇਹ ਬਾਹਮਣ ਸਿੱਖਾਂ ਨੂੰ ਨਾ ਮਾਰਦੇ ਤਾਂ ਭਾਰਤ ਤਰੱਕੀ ਕਰਦਾ ਸਾਰੇ ਲੋਕ ਖੁਸ਼ੀ ਹੁੰਦੇ

    • @MrCanadiansingh
      @MrCanadiansingh 2 месяца назад

      ਗੱਲ ਪੰਜਾਬ ਦੇ ਹੱਕਾਂ ਦੀ, ਇਹ ਬਾਹਮਣ ਹਰਾਮਦਿਆ ਨੇ ਧੋਖਾ ਦਿਤਾ ਅੰਗਰੇਜਾਂ, ਮੁਗਲਾਂ ਦਾ ਗੰਦਾ ਖੂਨ ਆ

    • @gazgaz6737
      @gazgaz6737 2 месяца назад +6

      ਬਰਾਮਣਵਾਦ ਤੋ ਹਰ ਵਰਗ ਦੁਖੀ ਹੈ ।

    • @numb_soul
      @numb_soul 2 месяца назад

      ਤੁਸੀਂ ਲੋਕ ਅਸਲ ਵਿੱਚ ਦੋਗਲੇ ਹੋ। ਪੰਜਾਬ ਵਿੱਚ ਖਾਲਿਸਤਾਨੀਆਂ ਵੱਲੋਂ ਸਭ ਤੋਂ ਪਹਿਲਾਂ ਹਿੰਦੂਆਂ ਨੂੰ ਵੱਡੀ ਗਿਣਤੀ ਵਿੱਚ ਮਾਰਿਆ ਗਿਆ, ਜਿਸ ਬਾਰੇ ਕੋਈ ਗੱਲ ਨਹੀਂ ਕਰਦਾ।

    • @SatpalVerma000
      @SatpalVerma000 2 месяца назад

      ਤੁਸੀਂ ਅੰਬ ਲੈਣੇ ਭਾਰਤ ਤੋਂ. ਖੋਤੇ ਦਿਮਾਗਾਂ ਚੋਂ ਹਲੇ ਵੀ ਗੁਲਾਮੀ ਗਈ ਨਹੀਂ. ਪੰਜਾਬ ਦੀ ਫਿਕਰ ਕਰਿਆ ਕਰੋ. ਚੰਗੀ ਗੱਲ ਆ ਅਗਲੇ ਖੋਤੇ ਦਿਮਾਗਾ ਦੇ ਜੁੱਤੀ ਫੇਰ ਗਏ. ਥੋੜੀ ਤਾਂ ਅਕਲ ਆਈ. ਹਲੇ ਵੀ ਭਾਰਤ ਦੀ ਤਰੱਕੀ ਦੀ ਫਿਕਰ ਪਈ ਆ ਨਿਰੇ ਖੋਤੇ ਦੇ ਖੋਤੇ

  • @hardeepgosal6992
    @hardeepgosal6992 2 месяца назад +6

    Waheguru ji ka Khalsa waheguru ji ke Fateh 🙏🙏

  • @ssd8566
    @ssd8566 2 месяца назад +15

    ਗੁਰਬਾਣੀ ਦੀ ਸਮਝ ਰੱਖਣ ਵਾਲਾ ਬੰਦਾ ਕਦੀ ਨਹੀਂ ਵਿਕਦਾ!!

  • @SukhdeepSingh-oz2qg
    @SukhdeepSingh-oz2qg 2 месяца назад +1

    ❤❤❤❤❤❤❤❤❤❤❤

  • @singhkarnail3953
    @singhkarnail3953 2 месяца назад +7

    WAHEGURU JI 🙏 🙏 🙏 🙏

  • @RanjitSingh-ms2yu
    @RanjitSingh-ms2yu 2 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੰਤੇ

  • @GurmeetSingh-fl5uj
    @GurmeetSingh-fl5uj 2 месяца назад +22

    Waheguru kaum di choli vich khalistan pavega. Satnaam siri Waheguru. Khalistan..........zindabad

  • @ukaur
    @ukaur 2 месяца назад +12

    ਅਕਾਲ ਪੁਰਖ ਸੱਚੇ ਪਿਤਾ ਜੀ ਹੁਣ ਇੰਨਾਂ ਸੱਚੇ ਸੁੱਚੇ ਸਿੰਘਾਂ ਦੇ ਅੰਗ ਸੰਗ ਸਹਾਈ ਹੋ ਕੇ ਖਾਲਸਾ ਰਾਜ ਕਾਇਮ ਕਰੋ ਪਿਤਾ ਜੀ ਬਹੁਤ ਜੁਲਮ ਹੋ ਗਿਆ ਹੈ ਹੁਣ ਆਪਣੇ ਬੱਚਿਆਂ ਤੇ ਤਰਸ ਕਰੋ ਜੋ ਆਪ ਜੀ ਨੇ ਖਾਲਸਾ ਸਾਜਿਆ ਹੈ ਉਸਦੀ ਲਾਜ ਰੱਖੋ ਸਾਨੂੰ ਸਾਰਿਆਂ ਨੂੰ ਖਾਲਸੇ ਬਣਾ ਕੇ ਪੰਥ ਨੂੰ ਬਚਾ ਲੳ ਇਹਨਾਂ ਸੁਲਝੇ ਹੋਏ ਅਪਣੇ ਬੱਚਿਆਂ ਦੇ ਅੰਗ ਸੰਗ ਸਹਾਈ ਹੋ ਕੇ ਇਹਨਾਂ ਦੀ ਵੀ ਆਪ ਰੱਖਿਆ ਕਰੋ ਜੀ ਸਾਡੀਆਂਅਰਦਾਸਾਂ ਪਰਵਾਨ ਕਰਨੀਆਂ ਪਿਤਾ ਜੀ🙏🙏🙏🎈🙏🙏

    • @baljindersingh1184
      @baljindersingh1184 2 месяца назад

      @@ukaur ਜਦੋਂ ਬੱਚੇ ਪਿਉ ਦਾ ਕਹਿਣਾ ਨ ਮੰਨਣ ਫਿਰ ਚਾਚੇ ਤਾਏ ਵੀ ਦੂਰ ਹੋ ਜਾਂਦੇ ਹਨ। ਬੇਮੁੱਖ ਹੋਇਆਂ ਰਾਮ ਤੋਂ ਵਿਆਪਨ ਸੱਭੇ ਰੋਗ । ਸੁਖ ਨਹੀਂ ਨਾਮ ਬਿਨਾ ।

  • @gurpalcheema6870
    @gurpalcheema6870 2 месяца назад +11

    Waheguru ji ka khalsa waheguru ji ki fhata waheguru ji 🙏

  • @NavjotSingh-bh3ol
    @NavjotSingh-bh3ol 2 месяца назад +1

    ਵੀਰ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ♥️🙏🙏

  • @ParmjitSingh-q4y
    @ParmjitSingh-q4y 2 месяца назад +27

    ਰਾਜਦੇਵ ਅਤੇ ਰੋਡੇ ਉਤੇ ਜਿਆਦਾ
    ਭਰੋਸਾ ਨਾ ਕਰੇਓ ਸਿਖੋ ।

  • @ssctin
    @ssctin 2 месяца назад +9

    Waheguru Ji

  • @bsingh7247
    @bsingh7247 2 месяца назад

    ਹਾਈ ਵਾਹਿਗੁਰੂ ਤਰੱਕੀਆਂ ਬਕਸ਼ੇ ਜੀ 🙏🙏🙏🙏🙏

  • @zaidali1931
    @zaidali1931 2 месяца назад +8

    Khalistan zindabad

  • @bootasingh8034
    @bootasingh8034 2 месяца назад +9

    Vaheguru ji mehar kari ehna garib sikha te

  • @JhsEnterprisesLimited
    @JhsEnterprisesLimited 2 месяца назад +7

    Very. Good beer ji Waheguru ji de kla bartege

  • @bikarjitsingh34bikarjitsin10
    @bikarjitsingh34bikarjitsin10 2 месяца назад +26

    ਬਾਈ ਜੀ ਜਿਹੜਾ ਬੰਦਾ ਇਕ ਦਮ ਬੰਦਾ ਤਰੱਕੀ ਕਰਦਾ ਉਹ ਏਜੰਸੀਆਂ ਦਾ ਹੁੰਦਾ ਪਰ ਜਿਹੜਾ ਗਰੀਬ ਸਿੱਖ ਹੈ ਉਹ ਸੱਚਾ ਸਿੱਖ ਹੁੰਦਾ

    • @baljindersingh1184
      @baljindersingh1184 2 месяца назад

      @@bikarjitsingh34bikarjitsin10 ਜਿਵੇਂ ਕਿ ਅੰਮ੍ਰਿਤਪਾਲ ?

  • @samrindergill6041
    @samrindergill6041 2 месяца назад +6

    Thanks 🙏

  • @bhupindersingh3276
    @bhupindersingh3276 2 месяца назад +21

    ਗੱਲਬਾਤ ਸਿੱਖਸ ਜਸਟਿਸ ਨਾਲ ਹੀ ਹੋਣੀ

  • @sohanmahil4298
    @sohanmahil4298 2 месяца назад +9

    Wehaguru ji ka Khalsa Waheguru ji ki Fateh ji 🙏💐🚩

  • @inderjitdhaliwal4355
    @inderjitdhaliwal4355 2 месяца назад +7

    Well done we need to have one motive Khalistan nothing less we need to unite on one stand so that we can succeed Wahaguruji sub nu chardikala which raken ji loved your programme 🙏🤗

  • @jasvirbrar167
    @jasvirbrar167 2 месяца назад +13

    Khalistan SIKHS FOR JUSTICES Gurpatwant Singh Pannun Punjab HuL Khalistan He HuL Haa Refereudam Voting Zindabad

  • @ramandeepsingh7200
    @ramandeepsingh7200 2 месяца назад +1

    Love you bai

  • @NavjotSingh-bh3ol
    @NavjotSingh-bh3ol 2 месяца назад +1

    ਪੰਜਾਬ ਹੱਲ ਖਾਲਿਸਤਾਨ

  • @ManjinderSingh-ot4vo
    @ManjinderSingh-ot4vo 2 месяца назад +19

    Sada hul azadi a.

  • @bhupindersingh8907
    @bhupindersingh8907 2 месяца назад +2

    ਅਨੰਦਪੁਰ ਦਾ ਮਤਾ ਦੇ ਕੇ ਵੀ ਪ੍ਰਚੋਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਹਲ ਖਾਲਸਾ ਰਾਜ

  • @balawindersingh6346
    @balawindersingh6346 2 месяца назад +1

    Wahe guru ji 🙏

  • @jagdeepbal2763
    @jagdeepbal2763 2 месяца назад +1

    ❤❤

  • @ParrySam-r1n
    @ParrySam-r1n 2 месяца назад +1

    WAHEGURU ji ka Khalsa, WAHEGURU ji ki Fateh.

  • @rajarathaur5105
    @rajarathaur5105 2 месяца назад +6

    Waheguru jaldi eh din aave ... Waheguru Ji ka Khalsa waheguru Ji fathe....#Khalistan Zindabad

  • @bhupindersingh3276
    @bhupindersingh3276 2 месяца назад +12

    ਸਿੱਖ ਪੰਥ ਦਾ ਲੀਡਰ
    Gurpatwant ਸਿੰਘ ਪਨੂੰ

  • @NavjotSingh-bh3ol
    @NavjotSingh-bh3ol 2 месяца назад +1

    ਖਾਲਿਸਤਾਨ♥️ਜ਼ਿੰਦਾਬਾਦ🚩💪💪

  • @jaswantsingh3849
    @jaswantsingh3849 2 месяца назад +4

    ਦੇਸ਼ ਨੂੰ ਵੰਡਣ ਵਾਲੇ। ਪਾਕਿਸਤਾਨ ਦਾ ਹਾਲ ਵੇਖ ਲਵੋ। ਅਕਾਲੀ ਕਉਨ ਸਨ ਜਿਨ੍ਹਾਂ ਪੰਜਾਬ ਨੂੰ ਲੁੱਟਿਆ

    • @najjardhiman5805
      @najjardhiman5805 2 месяца назад +1

      ਛੋਟੇ ਛੋਟੇ ਬੱਚਿਆ ਨੂੰ ਦੋ ਹਿਸਿਆ ਵਿਚ ਵੰਡਣ ਵਾਲੇ ਬਹਾਦਰਾ

  • @MisraSingh-hq3rf
    @MisraSingh-hq3rf 2 месяца назад +26

    Khalstan jindabad

  • @masterofkaratea.s2924
    @masterofkaratea.s2924 2 месяца назад +12

    Khalistan Zindabad

  • @sandeepsinghuk911
    @sandeepsinghuk911 2 месяца назад +9

    ❤️❤️❤️❤️❤️❤️❤️ KHALISTAN ZINDABAAD 🙏🏻🙏🏻🙏🏻🙏🏻🙏🏻🙏🏻🙏🏻🙏🏻

  • @Harmandeol2323A
    @Harmandeol2323A 2 месяца назад +1

    ਖਾਲਿਸਤਾਨ ਜ਼ਿੰਦਾਬਾਦ 🎉❤🎉💪🚩💪🚩💪🚩🪯🙏🪯🙏🪯🙏🪯🪯🙏🪯🙏💐💐💐👏👏👏🎉🎉🎉🌺🌺🌺

  • @LakhwinderSinghAulakh
    @LakhwinderSinghAulakh 2 месяца назад +26

    ਜੇਕਰ ਸਿੱਖ ਕੌਮ ਦੇ ਓਸ ਸਮੇਂ ਦੇ ਹਰੀ ਸਿੰਘ ਨਲੂਏ ਵਾਂਗ ਹਿੰਦੂਆਂ ਤੇ ਪੰਡਤਾਂ ਨੂੰ ਵੀ ਅਫਗਾਨਸਤਾਨ ਦੇ ਪਠਾਣਾਂ ਪਠਾਣੀਆਂ ਵਾਂਗ ਛਿੱਤਰ ਫੇਰਿਆ ਹੁੰਦਾਂ ਤਾਂ ਅੱਜ ਨਾ ਇੰਦਰਾਂ ਰਜੀਵ ਕਾਓ ਡੋਵਾਲ ਆਰ ਐਸ ਐਸ ਮੋਹਨ ਭਾਗਵਤ ਅਮਿਤ ਸਾਹ ਡੇਰੇ ਵਾਦ ਪੈਦਾ ਹੀ ਨਹੀਂ ਸੀ ਹੋਣਾ।ਤੇ ਬਾਦਲ ਕੈਪਟਨ ਵਰਗੇ ਕਤੀੜ ਵੀ ਨਹੀ ਪੈਦਾ ਨਹੀਂ ਹੋਣਾ।

    • @IconSystems-gm9gv
      @IconSystems-gm9gv 2 месяца назад

      Hari Singh Nalva and Guru Tegh Bahadur used their lives to protect Hindus and Pandits

  • @kuljindersingh3128
    @kuljindersingh3128 Месяц назад

    ਚੰਗਾ ਸਿੱਖਾਂ ਨੂੰ ਪਹਿਲਾਂ ਰਾਜ ਨਹੀਂ ਮਿਲਿਆ ਨਹੀਂ ਤਾਂ ਇਹਨਾਂ ਆਪਸ ਵਿੱਚ ਲੜ ਲੜ ਕੇ ਮਰ ਜਾਣਾ ਸੀਤਾ ਰਾਜ ਕਿਸੇ ਹੋਰ ਨੇ ਕਰਨਾ ਸੀ

  • @inderjitcheema9714
    @inderjitcheema9714 2 месяца назад +1

    ❤👍

  • @amriksingh7336
    @amriksingh7336 2 месяца назад +4

    ਬਾਹਮਣ ਹੀ ਨਹੀਂ ਬੋਹਤੇ ਰਾਜਪੂਤ ਵੀ ਖਾਲਿਸਤਾਨ ਦੇ ਖ਼ਿਲਾਫ਼ ਹੈ

  • @GurnaAmanjot
    @GurnaAmanjot 2 месяца назад +2

    🦅🦅

  • @satnamsingh-lg2gf
    @satnamsingh-lg2gf 2 месяца назад +4

    🙏

  • @jaswantsingh3849
    @jaswantsingh3849 2 месяца назад +4

    ਅਮਰੀਕਾ ਦੇ ਹੱਥਾਂ ਵਿਚ ਖੇਡ ਰਹੇ ਹਨ ਜਿਸ ਵਿੱਚ ਸਿੱਖ ਪਿਸਣਗੇ

    • @najjardhiman5805
      @najjardhiman5805 2 месяца назад +3

      ਤੁਸੀ ਦਸੋ ਸਿਆਣਾ ਜੀ ਕੀ ਕੀਤਾ ਜਾਏ

  • @Davinder-t6g
    @Davinder-t6g 2 месяца назад +1

    ਪੰਥ ਕੀ ਜੀਤ

  • @amrindersingh1965
    @amrindersingh1965 2 месяца назад +9

    ਵਾਹਿਗੁਰੂ ਜੀ ਕਿਰਪਾ ਕਰਨ, ਪਰ ਅਮਰੀਕਾ ਦੇ ਬਹੁਤ ਵੱਡੇ ਹਿੱਤ ਭਾਰਤੀ ਸਟੇਟ ਨਾਲ ਜੁੜੇ ਹੋਏ ਹਨ ਲਗਦਾ ਨਹੀਂ ਕਿਅਮਰੀਕਾ ਸਿੱਖਾਂ ਨਾਲ ਐਨਾ ਖਾਸ ਲਗਾਅ ਰੱਖਦਾ ਤੇ ਰੱਖੇਗਾ।ਸਿੱਖ ਪੰਜਾਬ ਵਿੱਚ ਬਗਾਵਤ ਵੀ ਨੀ ਕਰ ਰਹੇ ਏਥੇ ਵਾਲੇ ਤਾ ਰੋਡੇ ਵਰਗਿਆਂ ਨੂੰ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਦੇਖ ਰਹੇ।ਵੱਧ ਤੋਂ ਵੱਧ ਉਹ ਰਾਹੁਲ ਗਾਂਧੀ ਕਾਂਗਰਸ ਨੂੰ ਮੂਹਰੇ ਲਾਉਣਗੇ।ਸਿੱਖ ਆਪਣਾ ਸਿਰ ਆਪ ਗੁੰਦਣ ਨਹੀ ਤਾ ਅਮਰੀਕਾ ਦੀ ਆਸ ਨਹੀ।ਅਸੀ ਪਾਤਸ਼ਾਹੀ ਦਾਅਵਾ ਛੱਡੀ ਬੈਠੇ ਹਾਂ।ਦਸਮੇਸ਼ ਪਿਤਾ ਸਾਨੂੰ ਸੁਮੱਤ ਬਕਸ਼ਣ।

    • @ShonkiSardar-x6y
      @ShonkiSardar-x6y 2 месяца назад +1

      Tusi age lago

    • @harindernijjar452
      @harindernijjar452 2 месяца назад

      ਤੁਸੀ ਭਾਈ ਸਾਹਿਬ ਪੋਲਟਿਕਸ ਪੰਜਾਬ ਸੁਣਿਆ ਕਰੋ

    • @balvindersandhar4657
      @balvindersandhar4657 2 месяца назад

      ਭਾਜੀ ਅਮਰੀਕਾ ਦੇ ਹਿੱਤ ਖਾਲਿਸਤਾਨ ਨਾਲ ਵੀ ਜੁੱੜੇ ਹੋਏ ਨੇ ਐਮੇ ਕੋਈ ਕਿਸੇ ਨੂੰ ਏਨੇ ਵੱਡੇ ਲੇਵਲ ਤੇ ਸਪੋਰਟ ਨਹੀ ਕਰਦਾ

  • @DaljeetSingh-yy4um
    @DaljeetSingh-yy4um 2 месяца назад +1

    Sahi kya bhaji tahio Sanu AJ shakk nal dekhia jandda h

  • @ParrySam-r1n
    @ParrySam-r1n 2 месяца назад

    Bhaji God Bless you always. Carry on jatta. Take care DEG TEG FATEH.

  • @tejindersingh1040
    @tejindersingh1040 2 месяца назад

    Very important information brother

  • @GurmeetSingh-fl5uj
    @GurmeetSingh-fl5uj 2 месяца назад +8

    Very good discussion God bless you. Eh sab kudrat da khela hai. Divine power works kar rahi hai. UK de new army chief ne kiha hai

  • @gsgill3144
    @gsgill3144 2 месяца назад +20

    ਬਾਈਕਾਟ Air India first

  • @daljitlitt9625
    @daljitlitt9625 2 месяца назад +2

    ਹਲੇ ਤਾ ਉਹਦੇ ਕੀੜੇ ਪੈਣਗੇ।

  • @keertansingh4935
    @keertansingh4935 2 месяца назад

    GURU SAAB KIRPA KARAN

  • @Charanjit4
    @Charanjit4 2 месяца назад +3

    🙏🙏🏻🙏🙏🏻🙏

  • @fatehsingh3503
    @fatehsingh3503 2 месяца назад +3

    An independent Sikh State, Khalistan jn the Punjab region of South Asia is a MUST and ONLY solution for the safety snd security of ALL PUNJABIS and the Sikh Faith and for the safety and security of the Punjabi Language.

  • @manjitsandhu9927
    @manjitsandhu9927 2 месяца назад +5

    All Sikhs had supported British during world war 1 and world war 2 now British government need to support Punjab in return rest depends on 🙏🏻Waheguru ji 🙏🏻

  • @malkitsingh5925
    @malkitsingh5925 21 день назад

    Wahegurugi Wahegurugi ❤️ 🙏🏻 👍 ❤️ 🙏🏻 😂😂

  • @manjitsandhu9927
    @manjitsandhu9927 2 месяца назад +4

    Veerji satluj channel is very important we all need to make it viral and main channel

  • @harjinderkondel4214
    @harjinderkondel4214 2 месяца назад +2

    Very nice program

  • @ManpreetSingh-wi7cb
    @ManpreetSingh-wi7cb 2 месяца назад +3

    Khalistan zindabad ❤

  • @tejinder868
    @tejinder868 2 месяца назад +5

    Punjab toh - kaash ae din jaldi aave.

  • @JagjeetSinghGarcha-ds8gx
    @JagjeetSinghGarcha-ds8gx 2 месяца назад +4

    Chardee Kalaa veer jee.

  • @masterofkaratea.s2924
    @masterofkaratea.s2924 2 месяца назад +6

    Azadi he Punjab hul

  • @kuljindersingh3128
    @kuljindersingh3128 Месяц назад

    ਹੁਣ ਜਿੰਨਾ ਮਰਜ਼ੀ ਲੋਕਾਂ ਨੂੰ ਬੇਵਕੂਫ ਬਣਾ ਲਓ ਪਰ ਲੋਕੀ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੇ

  • @kuljindersingh3128
    @kuljindersingh3128 Месяц назад

    ਜਿੱਦਾਂ ਕਾਂਗਰਸ ਨੇ 84 ਵੇਲੇ ਭਿੰਡਰਾਂ ਵਾਲੇ ਨੂੰ ਖਿਲਾਰਿਆ ਸੀ ਤੇ ਸਿੱਖਾਂ ਨੂੰ ਪਤਾਂ ਨਹੀ ਲੱਗਾ

  • @harvindersingh6152
    @harvindersingh6152 2 месяца назад +1

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @harmansandhu6806
    @harmansandhu6806 2 месяца назад +3

    Nice talk

  • @batthsaab738
    @batthsaab738 2 месяца назад +5

    Raj karega khalsa

  • @ArmindarSingh-h6o
    @ArmindarSingh-h6o 2 месяца назад +5

    2027_28 vich aa reha khalsa raj ❤

  • @masterofkaratea.s2924
    @masterofkaratea.s2924 2 месяца назад +5

    SFJ Zindabad

  • @kuljindersingh3128
    @kuljindersingh3128 Месяц назад

    ਕਸ਼ਮੀਰ ਵਾਲਿਆਂ ਨੇ ਲੈ ਲਿਆਂ ਸੁਣ ਤੁਹਾਡੀਆਂ ਵਾਰੀ ਏ

  • @tejinder868
    @tejinder868 2 месяца назад +2

    Bai ji ehe dasso ki bhai Amritpal Singh sarkar da Banda ya sacha sucha Banda khalistan lyi rabb da bhejya Banda? Tuhanu ki lagda?

  • @gurpreetbrar2194
    @gurpreetbrar2194 2 месяца назад +4

    Waheguru ji ka khalsa Waheguru ji ki fathe and save punjab and sikhi only one way khalstan khalstan and khalstan jindabaad jindabaad ❤❤❤❤❤

  • @kuljindersingh3128
    @kuljindersingh3128 Месяц назад

    ਅਗਲੇਰੀ ਚਾਰ ਸਾਲ ਵਾਸਤੇ ਸੁਣ ਫਿਰ ਲੋਕਾਂ ਨੂੰ ਬੇਵਕੂਫ ਬਣਾਉ ਤੇ ਆਪਣੀਆਂ ਦੁਕਾਨਾਂ ਚਲਾਉ ਅਖੋਤੀ ਖਾਲਿਸਤਾਨ ਦੇ ਨਾਂ ਤੇ