Размер видео: 1280 X 720853 X 480640 X 360
Показать панель управления
Автовоспроизведение
Автоповтор
ਜਿਊਦਾ ਰਹਿ ਸਰਾ ਸਾਬ ਬਾਈ ਮੈਨੂੰ ਵੀ ਬਾਈ ਚਮਕੀਲੇ ਦੇ ਦਰਸ਼ਨ ਕਰਾ ਦਿੱਤਾ ਮੈ ਤਾਂ ਸਿਰਫ਼ ਸੱਤ ਸਾਲ ਦਾ ਸੀ ਜਦੋਂ ਇਹ ਭਾਣਾ ਵਰਤਿਆ ਪਰ ਹੁਣ ਮੈਂ ਡੇਲੀ ਦਿਨ ਵਿੱਚ ਦੋ ਤਿੰਨ ਵਾਰ ਇਸ ਮਹਾਨ ਜੋੜੀ ਨੂੰ ਜਰੂਰ ਸੁਣਦਾ ਧੰਨਵਾਦ ਬਾਈ ਸਰਾ ਸਾਬ
No
ਬਹੁਤ ਵਧੀਆ ਆ ਬਾਈ
k
0:43 aah tere mahaan jode ke kahe jaade aa.
सही कहा है
ਬੁਹਤ ਧੰਨਵਾਦ ਸਰਾਂ ਸਾਬ੍ਹ ਮੈਂ ਵੀ ਇਕ ਵਾਰ ਸੁਣਿਆ ਚਮਕੀਲਾ ਜੀ ਦਾ ਅਖਾੜਾ ਜਦੋਂ ਮੈ ਸੱਤ ਕੁ ਸਾਲ ਦਾ ਸੀ ।ਬੁਹਤ ਸੋਹਣਾ ਗੋਂਦੇ ਸੀ ।ਹੁਣ ਵੀ ਮੈਂ ਇਕ ਦੋ ਗਾਣੇ ਰੋਜ ਸੁਣਦਾ ਅਮਰ ਜੋੜੀ ਸੀ ਅਮਰ ਹੀ ਰਹੂਗੀ ਜਦੋਂ ਤਕ ਦੁਨੀਆ ਜੇਉਦੀ ਰਹੂਗੀ।
ਜੀ ਵੀਰ ਨੂੰ ਸੁਣਦੇ ਚਾਲੀ ਸਾਲ ਹੋ ਗਏ ਪਰ ਇਹ ਗਾਣਾ ਪਹਿਲੀ ਬਾਰ ਸੁਣਿਆ।
Me too bhaji 1st time this song
Love you❤ Chamkila saahb
40 sal ki tatte farda c
ਮੇਰਾ ਜਨਮ 1982 ਦਾ ਬਾਈ ਇਸ ਮਹਾਨ ਕਲਾਕਾਰ ਦੇ ਦਰਸਨ ਤਾ ਨਹੀ ਕਰ ਸਕਿਆ ਪਰ ਪਿਆਰ ਦਿਲੋ ਕਰਦਾ ਇਹ ਅਵਾਜ ਮਰੀ ਨਹੀ ਸਦਾ ਲਈ ਅਮਰ ਹੋ ਗ ਈ
ਜੇ ਕਿਤੇ ਇਹ ਗਾਣਾਂ ਰਿਕਾਰਡ ਹੋ ਜਾਂਦਾ ਕਿਆ ਬਾਤ ਬਣਨੀ ਸੀ ਧੰਨ ਧੰਨ ਹੋ ਜਾਣੀ ਸੀ ਚਮਕੀਲਾ ਜਿੰਦਾਬਾਦ
ਬਹੁਤ ਹੀ ਪਿਆਰਾ ਗੀਤ ਹੈ ਮੈਂ ਅੱਜ ਪਹਿਲੀ ਵਾਰ ਸੁਣਿਆ ਹੈ ਅਗਰ ਕਿਤੇ ਇਹ ਗਾਣਾ ਚਮਕੀਲਾ ਅਮਰਜੋਤ ਰਿਕਾਰਡ ਕਰ ਗਏ ਹੁੰਦੇ ਤਾਂ ਹਰ ਜਗ਼੍ਹਾ ਇਹੀ ਗਾਣਾ ਵਜਣਾ ਸੀ ਲੱਖ ਲੱਖ ਵਾਰ ਪ੍ਰਣਾਮ ਹੈ ਇਸ ਜੋੜੀ ਨੂੰ ਜੋ ਹਮੇਸ਼ਾ ਲਈ ਅਮਰ ਹੈ
Ma v pelhi vaar sunya a mere kol chamkile di cassest pai ha par oh recraed nee hoi
ਸੂਪਰ ਹਿਟ ਜੋੜੀ ਸਲੂਟ ਵੀਰ ਚਮਕੀਲਾ ਜੀ ਨੂੰ
ਮੈਂ ਕਾਇਆ ਦੇ ਤਾਂ ਦਿਲਾਂ ਵਿੱਚ ਰਹਿੰਦਾ ਆ ਕਾਇਆ ਦੀ ਤਾਂ ਸਮਝੋ ਵੀ ਬਾਹਰ ਨੀ ਜੰਗਾਂ ਵਿੱਚ ਏਜ ਆਉਂਦੀ ਮਿੱਠੀਏ ਤੇ ਲੈਜਡਾਂ ਚ ਆਉਂਦਾ ਤੇਰਾ ਚਮਕੀਲਾ ਨੀ
ਸਟੇਜ ਪਰੋਗਰਾਮ ਐਸ ਤਰਾਂ ਲੱਗਦਾ ਜਿਵੇਂ ਕੈਸਟ ਲਾਈ ਆ ਜੇ ਇਹ ਗਾਣਾ ਰਕਾਰਡ ਹੰ ਜਾਂਦਾ ਤਾਂ ਕਿਆ ਬਾਤ ਬੱਣਨੀ ਸੀ ਮਾਤਾ ਕਰਤਾਰ ਕੌਰ ਦੀਆਂ ਅਖੀਆ ਦਾ ਤਾਰਾ ਚਮਕੀਲਾ ਜੀ
Seba Singh mai 5sallda
@@sharangaming4436 zd v
ruclips.net/video/p-LwHxGk5Ig/видео.html
ਦੁਨੀਆਂ ਦਾ ਪਹਿਲਾ ਅਤੇ ਆਖ਼ਰੀ ਹਾਸਾ ਸੀ "ਅਮਰੋ ਜੀ" ਦਾ ਇਹੋ ਜਾ ਹਾਸਾ ਕੋਈ ਹੋਰ ਨਹੀਂ ਹੋ ਸਕਦਾ...🥰🥰🌹🌹❤️❤️✌️✌️💣💣
ਬਾ ਜੀ ਬਾ ਕਿਆ ਬਾਤ ਇਹਨੂੰ ਕਹਿੰਦੇ ਸਟੇਜ ਤੇ ਹਿਕ ਦਾਜੋਰ ਦੂਗਰੀ ਦਾ ਸੇਰ ਅਮਰ ਸਿੰਘ ਚਮਕੀਲਾ ਜੀ ਤੇ ਬੀਬਾ ਅਮਰਜੋਤ ਕੌਰ ਜੀ ਅਮਰ ਜੋੜੀ ਬਹੁਤ ਬਹੁਤ ਧੰਨਵਾਦ ਸਰਾਂ ਸਾਹਿਬ ਜੀ
ruclips.net/video/JigBsV1InLk/видео.html
ruclips.net/video/hAFjP6vjk6k/видео.html
ਬਹੁਤ ਹੀ ਵਧੀਆ ਸਰਾਂ ਸਾਹਿਬ ਚਮਕੀਲਾ ਸਾਹਿਬ ਜੀ ਜਿੰਦਜਾਨ ਇਹ ਗਾਣਾ ਕਿਤੇ ਰਿਕਾਰਡ ਹੋ ਜਾਂਦਾ ਤਾਂ ਕਿਆ ਬਾਤ ਬਣਨੀ ਸੀ
ਉਸਤਾਦਾਂ ਦਾ ਉਸਤਾਦ ਅਮਰ ਸਿੰਘ ਚਮਕੀਲਾ ਜੀ
बहुत बढिया लगा है बहुत मजेदार नजारा आगेया
ਅੱਜ ਵੀ ਦੁਨੀਆ ਪਿਆਰ ਕਰਦੀ ਇਸ ਅਮਰ ਜੋੜੀ ਨੂੰ,,, ਸਲਿਉਟ ਉਸਤਾਦ ਜੀ
ਚਮਕੀਲਾ ਅਤੇ ਅਮਰਜੋਤ ਐਹੋ ਜਹੀ ਸ਼ਖਸੀਅਤ ਸੁਣੀ ਜਾਈਏ ਤੇ ਮਨ ਨਹੀ ਅੱਕਦਾ
ਜੇ ਬਾਈ ਚਮਕੀਲਾ ਇਹ ਗੀਤ ਰਿਕਾਰਡ ਕਰਾ ਜਾਦਾ ਤਾ ਸਿਰਾ ਹੋ ਜਾਣਾ ਸੀ
ਆ ਸੁਣ ਕੇ ਮੈਨੂੰ ਵੀ ਆ ਈ ਲੱਗਿਆ
Bilkul ji
Kaya BAAT hai swad aa gia chamkila amarjot ji di singing kamaal di c
Chamkile de stage show vich kinna fun hunda..hassda khed da he show launda firda..miss you chamkila gg
ਦਿਲ ਖੁਸ਼ ਹੋ ਜਾਂਦਾ 22 ਸੁਣ ਕੇ
Kini sohni Jori Ustaad Chamkilaji aur Amarjot ji di si... paapi lokan kolo jari ni gayi ke maar muka hi dita una nu. 😢😢😔😔
Chamkile g varga kon gaa sakda h 22 attt c
ਬਹੁਤ ਵਧੀਆ ਸ਼ੀਰਾ ਚੱਕਮੁਗਲਾਣੀ ਨਕੋਦਰ ਤੋਂ
Chamkila ji di jokes very funny ..I like chamkila ji voice garaj k bolda si yr ...
baltej paaji thank you for sharing this video, rooh khush kar ti g
ਅਮਰ ਸਿੰਘ ਚਮਕੀਲਾ ਹਮੇਸ਼ਾ ਅਮਰ ਰਹੇਗਾ ❤
Jacson, Rafi, Lata and chamkila.. God must have given special blessing..
Aatttt
Baltej Sran ji tuhadi bahut mihrbani tusi mhan nu mhan bna dita jani chamkila @Amrjot nu loka sahmne jeeodan rakhia
You are great Sran Sahib for bringing this great artist's movies to youtube...thanks a lot sir....bas edaa hi chalan dio...Amar Singh Chamkila...
Kya awaj si Bai ji dono jna di ....
✨ CHAMAR AMAR SINGH CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA RAVIDASSIYA ✨ LEGEND CHAMAR ✨
siraa laa dinda c yr chamkila is best..
Kidda simple jeha Geet ah paar bhaut sona ah ..... simple instrument's meaning full song ......saare ❤❤ek teh fit hundae ah .......✅✅✅
Chamkila and amarjot amar hai ji punjab vich and king jorri amar rahu rahindi duniyaa tak
दुनिया गीत सुनदी है पर दिल तों रोंदी वी है याद करके चमकीले नूं
Right 😢..I started listening from sometime but I miss them..I don't know why....May they are resting in peace
ਵੀਰ ਜੀ ਇਹ ਗੀਤ 3ਸਿੰਗਰ ਨੇ ਗਾਇਆ ਹੈ ਪਰ ਚੱਲਿਆ 22ਚਮਕੀਲਾ ਜੀ
kash chamkila ehe song record krwa janda
ਕਾਸ਼ ਜੇ ਕਿਤੇ ੲਿਹ ਗੀਤ ਰਿਕਾਰਡ ਹੋ ਜਾਂਦਾ
Tumbi taarhi da good combination.
baltej sran je great man. Bhai Amar Singh Chamkila je Amarjot kaur je best duets Jodi india punjab world both was nice attitude
AMAR singh chamkila te amarjot bargi jodi hun ne ban sakde koi ne rees kar sakda ehna de hikk de jor nall gauda se ustad miss you
wah wah baie chamkila
chamkile warga duniya te hor koi ni hona
chamkile di voice super hits
Chamkila is nice
ਪੰਜਾਬ ਦਾ ਮਾਣ ।।
Very good song and very nice cupple duet
Nice chamkila ggggggggg amarjot zindabad a great c
great job baltej ji
new & nice song..............MODA CHOGA PAUN NOO FIRDA
very nice song. i listen it 100 times
ਬਾਈ ਜੀ ਇਹ ਗੀਤ mp3 ਚਮਕੀਲਾ ਜੀ ਦੀ ਅਵਾਜ਼ ਵਿੱਚ ਮਿਲ ਸਕਦਾ ਦੱਸੋ ਜੀ
jrur
2022 ਚੇ ਕੋਣ ਕੋਣ ਸੁਣ ਰਿਹਾ ਏ
chamkilla stage nu bann ke rakda si...
ਨਹੀਂ ਰੀਸਾਂ ਦੂਗਰੀ ਦੇ ਯੋਧੇ ਦੀਆਂ ਸਲੂਟ ਜੋੜੀ ਨੂੰ
this song was also sang by amar arshi after his death
Very nice chamkila g
tere di ho haaa haa very nic yr att c jori
Jai ho baba chamkila amarjot g di
very good song thanks bai ji
ManiHarmanMani ggg yarr tera bhawanigarhia mani Plumber kar yadd kuree ni hun pull geee
kaim aa 22
super
Super singer
baltej sran jisatshriakaal chamkila amar song
je bai aj chamkila reh jaanda ta aj di music 🎧 life e kuj hor honi c ....!
Wah chamkila 22 ji tu amar hai sada
kituo lab laao chmkila
ਚਮਕੀਲਿਆ ਤੇਰੀ ਅੱਖ ਦੀ ਵੇ ਪਈ ਘਰ ਘਰ ਹੁੰਦੀ ਸੋਭਾ
Love u chamkila saab
Love you chamkila ustaad
Attt Jodi Amar Singh chamkila and amar jot ji I miss you
veer g tuci v apni 1 video bnao plzzzz
Ki eh song mp3 vich available hai tell me plz
Kikkar dale wala da all song upload karo
very Nice baltej ji
Chamkila varga koi nhi jamna
Chamkila bro nu singers ne dead Kita hai greebo t ameer banna chudda si
,👌👌👌👌👙💜
Saada bai chamkila
Sirra
miss u 22 ji
ਸਲਿਉਟ ਏ ਉਸਤਾਦ ਜੀ
Very nice Chamikla
Siraa c Banda yrr chamkila
no words to say for sweet jodi
DILPREET SINGH 77tt0 x z 875ov h4m
Losing@@lakhvindersinghkhosakhosak4272 lodge
X
Wah amar singh chamkila and amarjot ji my favorise singer Balraj France
ਤਵੀਆ,,ਲ਼ਾਲ,ਕਰਨ,ਵਾਲਾ,ਗਇਕ,,ਚਨ,ਚਮਕੀਲਾ,HMV
cool story bro
Nice Song
MS Pamouar wala chd ਮਾਤਾ ਕਰਤਾਰ ਕੌਰ ਦੀਆਂ ਅਖੀਆ ਦਾ ਤਾਰਾ ਚਮਕੀਲਾ ਜੀ
very very nice song
Great chamkila
Good
Nehi reesa chamkila Saab diya
Great chamkila saab
.... Gd..
Goldan star chamkila g
ਬਹੁਤ ਵਧੀਆ ਬਰਡਿੰਗ
Nahio bhulna vichora sanu tera sare dukh bhull jange.miss you always
Still watching u in 2018 aj kal de gaanea wangu ni k ik do din chalde ne bas.... Miss u bai 😔
aye hayeee burrahhhhhhhhhhhhhhhhhhhhh
very good song
ਕਿਆ ਬਾਤ ਆ ਜੀ

2022 ਚੇ ਕੋਣ ਕੋਣ
ਸੁਣ ਰਿਹਾ ਏ
chamkilla stage nu bann ke rakda si...
ਨਹੀਂ ਰੀਸਾਂ ਦੂਗਰੀ ਦੇ ਯੋਧੇ ਦੀਆਂ ਸਲੂਟ ਜੋੜੀ ਨੂੰ
this song was also sang by amar arshi after his death
Very nice chamkila g
tere di ho haaa haa very nic yr att c jori
Jai ho baba chamkila amarjot g di
very good song thanks bai ji
ManiHarmanMani ggg yarr tera bhawanigarhia mani Plumber kar yadd kuree ni hun pull geee
kaim aa 22
super
Super singer
baltej sran ji
satshriakaal
chamkila amar song
je bai aj chamkila reh jaanda ta aj di music 🎧 life e kuj hor honi c ....!
Wah chamkila 22 ji tu amar hai sada
kituo lab laao chmkila
ਚਮਕੀਲਿਆ ਤੇਰੀ ਅੱਖ ਦੀ ਵੇ ਪਈ ਘਰ ਘਰ ਹੁੰਦੀ ਸੋਭਾ
Love u chamkila saab
Love you chamkila ustaad
Attt Jodi Amar Singh chamkila and amar jot ji I miss you
veer g tuci v apni 1 video bnao plzzzz
Ki eh song mp3 vich available hai tell me plz
Kikkar dale wala da all song upload karo
very Nice baltej ji
Chamkila varga koi nhi jamna
Chamkila bro nu singers ne dead Kita hai greebo t ameer banna chudda si
,👌👌👌👌👙💜
Saada bai chamkila
Sirra
miss u 22 ji
ਸਲਿਉਟ ਏ ਉਸਤਾਦ ਜੀ
Very nice
Chamikla
Siraa c Banda yrr chamkila
no words to say for sweet jodi
DILPREET SINGH 7
7tt0 x z 875
ov h4m
Losing
@@lakhvindersinghkhosakhosak4272 lodge