ਜੇਕਰ ਤੁਸੀਂ ਵੀ ਨਵਾਂ ਇਨਵੇਟਰ ਜਾ ਬੈਟਰੀ ਲੈਣ ਜਾ ਰਹੇ ਹੋ ਤਾਂ ਇਹ ਵੀਡਿਉ ਵੇਖ ਕੇ ਜਾਇਓ best inverter 🔋 2023

Поделиться
HTML-код
  • Опубликовано: 15 ноя 2024
  • НаукаНаука

Комментарии • 189

  • @Lakhwant_singhmann
    @Lakhwant_singhmann Год назад +7

    ਗਿਆਨਵਾਨ ਬੰਦਾ ਸੇਵਕ ਸਿੰਘ
    ਬਹੁਤ ਜਾਣਕਾਰੀ ਆਲੀ ਵੀਡੀਓ
    ਧੰਨਵਾਦ

  • @charanjeetgill1708
    @charanjeetgill1708 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @surindergulati7173
    @surindergulati7173 Год назад +1

    Sewak ji ssakal, tusi bohat hi achhi tra samjande ho, thanks 🙏🌹💐

  • @billosingh1985
    @billosingh1985 Год назад +1

    ਬਹੁਤ ਵਧੀਆ ਜਾਣਕਾਰੀ

  • @tirloksinghfujielectronics7789
    @tirloksinghfujielectronics7789 Год назад +3

    ਘੈਟ ਜਾਨਕਾਰੀ ਵਾਈ ਜੀ

  • @jatindersingh-qp8oc
    @jatindersingh-qp8oc Год назад +2

    ਸਤਿ ਸ਼੍ਰੀ ਅਕਾਲ ਜੀ ।
    ਮੇਰੇ ਕੋਲ luminous 800 VA sinewave ਇਨਵਰਟਰ ਹੈ।
    300ਵਾਟ ਦੇ ਲੋਡ ਨਾਲ 10-12ਘੰਟੇ ਦੇ ਬੈਕਅੱਪ ਲਈ ਕਿੰਨੇ AH ਦੀ ਬੈਟਰੀ ਦੀ ਜ਼ਰੂਰਤ ਹੋਵੇਗੀ?
    ਬੈਟਰੀ ਕਿਹੜੀ ਕੰਪਨੀ ਦੀ ਲਗਾਈ ਜਾਵੇ ਜਿਸਦੀ LIFE ਵੀ ਠੀਕ ਹੋਵੇ?
    ਬੈਟਰੀ ਛੋਟੀਆਂ ਪਲੇਟਾਂ ਵਾਲ਼ੀ (ਟਰੱਕ ਦੀ ਬੈਟਰੀ ਦੇ ਆਕਾਰ ਦੀ) ਜਾਂ ਵੱਡੀਆਂ ਪਲੇਟਾਂ ਵਾਲ਼ੀ ਲਗਾਉਣੀ ਚਾਹੀਦੀ ਹੈ ਜੀ?

  • @bindosingh9150
    @bindosingh9150 Год назад +2

    ਧੰਨਵਾਦ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @bulet-350
    @bulet-350 5 месяцев назад

    ਬਹੁਤ ਵਧੀਆ ਜਾਣਕਾਰੀ ਜੀ

  • @KuldeepSingh-ms9rb
    @KuldeepSingh-ms9rb Год назад +1

    Vir ji tuci bahut hi detail vich dasya. Jankari sanji karn lai tuhada bahut dhanwad ji

  • @amritsran8838
    @amritsran8838 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @godisone7569
    @godisone7569 Год назад +9

    ਸ: ਸੇਵਕ ਸਿੰਘ ਜੀ, ਬਹੁਤ ਵਧੀਆ ਤਰੀਕੇ ਨਾਲ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ, ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਚਲਦੀ ਵੀਡਿਉ ਵਿੱਚ ਹੀ display ਕਰ ਦਿਆ ਕਰੋ, ਤੁਸੀਂ ਆਪਣਾ ਈ ਭਾਈਚਾਰਾ ਹੋ ...my department also PSPCL

    • @brarsaab007
      @brarsaab007 Год назад

      Bro ek mitter hai ghrelu oss da load wadh karna hai but mitter mare dad de naam te ya mare mom dad di bhot pahla death ho chuki hai 3 kw tak karna sada ghar vilage vich hai, ghar lal lakir te onda hai, dad mare foran country's jaan tho pehla mare naam te stam likh k de gaye c, k j mainu bahar kuch ho janda hai ghar da varis te mara naam lekhya hai, jida onna nu pata c onna di Germany ja ke dath hogi Sade kol dath certificate duch vich hai, ki mitter mare naam te ho jave ga kinna kharcha au ga please reply sir ❤️❤️ bro onna kol aadhaar card nahi hai kyoke Odon adhaar card hunde hi nahi c bas onna da passport hai expire please reply sir.

    • @godisone7569
      @godisone7569 Год назад

      After 3 -pm

    • @brarsaab007
      @brarsaab007 Год назад

      @@godisone7569 matlab

    • @jassatwal
      @jassatwal Год назад +1

      ​@@brarsaab007 bill na deo meter kat jana te apne name new lagwalo Apne bijli ghar jake deko tuhda pind da J. E kehra ohde nal gal karo te Rs de tuhda kam ho jana 1500to 2500 lagna sara

    • @brarsaab007
      @brarsaab007 Год назад

      @@jassatwal bai ji bill na tarya hove oss jagah te dobara mittar nahi lagda 2000,2500 ta new mitter de han veer ji assi load wadona, jo nawe mitter lag rahe han o smart mitter han bai ji, main ta a he appne naam karona, aidda tan mare jo rent te rah rahe han onna de alag mare naam te laga bas vich kand hai main kirayedara wala mitter jo mare naam te hai o ghar la lu dusra appne ghar, but main ah galat kam karna he nahi, mare raltiv Patiala vich Jo team ondi hai o ofecer han but main Anni choti jahi gal te sifarish nahi karwona cahoda.

  • @pushpinderkaurtv
    @pushpinderkaurtv 5 месяцев назад

    Veer jaankari bht vadia dende han,bht vadia lagda hai ❤👌👍🙏

  • @baljinersinghjujhar2509
    @baljinersinghjujhar2509 Год назад

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ.

  • @manveersohi881
    @manveersohi881 Год назад

    exide amaron Luminacs M teck 4 cho kehda battra vadia aa ????

  • @guri_pb41
    @guri_pb41 6 месяцев назад

    ਸੇਵਕ ਵੀਰ New Inverter Battery ਲੈਣੀ ਆ ਕਿਹੜੀ ਕੰਪਨੀ ਦੀ ਲਈ ਜਾਵੇ please dsio।।। Kaycee 225Ah ਕਿਵੇਂ ਸਹੀ ਆਹ ਜਾਂ ਕਿਸੇ ਹੋਰ ਕੰਪਨੀ ਦੀ Reply Please।।।।

  • @ShamsherSingh-bz5rh
    @ShamsherSingh-bz5rh 5 месяцев назад

    Sir mere pass invertor 2000va da hai battery 02 lagi hai 165 Ah Eastman coy wali main jayda Ah vich kinna Ah wali lawa or kehti coy di lawa deso ok sir

  • @satwindersinghsatwindersin4412
    @satwindersinghsatwindersin4412 Год назад +1

    ਜਾਣਕਾਰੀ ਵਧੀਆ ਵੀਰ ਜੀ ਆਪ ਜੀ ਧੰਨਵਾਦ

  • @gurjeetboparai62
    @gurjeetboparai62 Год назад +1

    ਵੀਰ ਜੀ ਅਸੀਂ 4 ਕਿਲੋਵਾਟ ਦਾ MPPT ਸੋਲਰ ਇਨਵਰਟਰ ਲਗਾਇਆ ਹੈ 1500 ਵਾਟ ਦੇ ਮੋਨੋਕਰਿਸਟਲ ਪੈਂਨਲ ਲਗਵਾਏ ਨੇ। ਸਭ ਕੁੱਝ ਚੱਲਦਾ ਹੈ ਦਿਨ ਦੇ ਟਾਇਮ। ਰਾਤ ਨੂੰ ਸਿਰਫ ਬਲਬ ਤੇ ਪੱਖੇ ਹੀ ਚੱਲਦੇ ਹਨ।

    • @karanislive6229
      @karanislive6229 Год назад +1

      Kini cost ayi 22

    • @__pal
      @__pal Год назад

      Ac ਚਲਦਾ? ਕਿੰਨੇ ਤੋਂ ਦਾ

  • @harnaksinghharnaksingh5844
    @harnaksinghharnaksingh5844 5 месяцев назад

    ਬਹੁਤ ਵਧੀਆ ਗਿਆਨ

  • @jitsingh6095
    @jitsingh6095 6 месяцев назад

    Aap g da bahut bahut dhanyawad g Ek vaar fer samghaun di kirpa karne g

  • @balwinderbrar3739
    @balwinderbrar3739 Год назад +4

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ❤❤

  • @talwindersokhal
    @talwindersokhal Год назад

    Bahut he wadhia sir.
    Ki asi smart hybrid wali battery Jo tusi last ik video banayee c.. oh v use kar skde aa.. jis de 4200/4800/6000 life cycles hunde ne?

  • @KanwarnaunihalSingh-kf7jg
    @KanwarnaunihalSingh-kf7jg Год назад +2

    ਵੀਰ ਸੇਵਕ ਸਿੰਘ ਜੀ ਵੀਡੀਓ ਪਾਓਣ ਦਾ ਧੰਨਵਾਦ ਅਸੀ ਪਿੰਡਾਂ ਵਿੱਚ ਰਹਿੰਦੇ ਹਾਂ ਸਾਡੇ ਘਰਾਂ ਚ ਮੱਛੀ ਮੋਟਰ ਲੱਗੀ ਹੈ ਬਿਜਲੀ ਦਾ ਕੱਟ ਹੋਣ ਕਰਕੇ ਸਾਨੂੰ ਪਾਣੀ ਦੀ ਦਿੱਕਤ ਆਓਦੀ ਹੈ ਤੁਸੀਂ ਦੱਸੋ ਕਿਹੜੀ ਬੈਟਰੀ ਤੇ ਕਿਹੜਾ ਇੰਨਵਰਟਰ ਲਈਏ ਤੁਹਾਡਾ ਧੰਨਵਾਦ

    • @big--brain4231
      @big--brain4231 Год назад +1

      ਵੀਰੇ ਮੱਛੀ ਮੋਟਰ ਲਈ ਕੋਈ ਵੀ ਇਨਵੇਟਰ ਨਹੀਂ ਬਣਿਆ ਅਜੇ ਤੱਕ

    • @nirmalghuman6077
      @nirmalghuman6077 Год назад

      ਸਮਰਸੀਬਲ ਮੋਟਰ ਨੂੰ ਕੋਈ ਵੀ ਇਨਵਰਟਰ ਨਹੀਂ ਚਲਾਉਂਦਾ

    • @gurjeetboparai62
      @gurjeetboparai62 Год назад +1

      ​@@big--brain4231 ਵੀਰ ਜੀ ਮੈਂ ਲਗਾ ਕੇ ਰੱਖਿਆ ਹੈ 4 ਕਿਲੋਵਾਟ ਦਾ ਸੋਲਰ ਇਨਵਰਟਰ 1500 ਵਾਟ ਦੇ ਪੈਨਲ ਨੇ । ਪੂਰੇ ਘਰ ਦਾ ਲੋਡ ਚੱਕੀ ਫਿਰਦੇ ਨੇ ਦਿਨ ਦੇ ਸਮੇਂ। ਨਾਰਮਲ ਏ ਸੀ , ਸਬਮਰਸੀਬਲ ਮੋਟਰ, ਪ੍ਰੈਸ ਕੁਝ ਵੀ

    • @gurjeetboparai62
      @gurjeetboparai62 Год назад +1

      ​@@nirmalghuman6077 ਵੀਰ ਜੀ ਲਗਾ ਕੇ ਰੱਖਿਆ ਹੈ 4 ਕਿਲੋਵਾਟ ਦਾ ਸੋਲਰ ਇਨਵਰਟਰ। 1500 ਵਾਟ ਦੇ ਪੈਨਲ ਨੇ । ਸਭ ਕੁਝ ਚੱਲੀ ਜਾਂਦਾ ਹੈ

    • @big--brain4231
      @big--brain4231 Год назад +1

      @@gurjeetboparai62 ਵੀਰੇ ਬਹੁਤ ਵਧੀਆ ਗੱਲ ਹੈ। ਪਰ ਇੱਥੇ ਗੱਲ ਏ ਸੀ ਇਨਵੇਟਰ ਦੀ ਹੋ ਰਹੀ ਹੈ। ਸੋਲਰ ਦੀ ਨਹੀਂ । ਧੰਨਵਾਦ

  • @karandeepsingh8024
    @karandeepsingh8024 Год назад

    . ਵਾਹਿਗੁਰੂ ਜੀ। va ਦਾ ਮਤਲਬ ਕੀ ਆ ਜੀ

  • @HARPREETSINGH-le8kr
    @HARPREETSINGH-le8kr Год назад +4

    ਸੇਵਕ ਵੀਰ ਜੀ ਕਿਰਪਾ ਕਰਕੇ ਪੰਜਾਬ ਵਿੱਚ ਕਿਸੇ ਸੋਲਰ 12v ਪੱਖੇ ਵਾਲੀ ਦੁਕਾਨ ਦੀ ਜਾਣਕਾਰੀ ਦਿਓ ਗਰਮੀ ਕਰਕੇ ਬਹੁਤ ਲੋਕਾਂ ਦੇ ਕੰਮ ਆਵੇਗੀ।

  • @mandeepsinghuppal7581
    @mandeepsinghuppal7581 Год назад

    Tell me The best inverter quick charging and best inva tubellar Betary

  • @BaljinderSingh-hs1mt
    @BaljinderSingh-hs1mt Год назад

    ਸੇਵਕ ਬਾਈ ਜੀ, ਮੈਂ ਇੱਕ ਕੂਲਰ , ਇੱਕ ਪੱਕਾ ਤੇ 2 ਲੈਟਾਂ, ਤੇ ਇੱਕ Led ਟੀਵੀ ਚਲਾਉਣਾ ਹੈ , ਤੁਸੀਂ ਇਹ ਦੱਸੋ ਕਿ ਮੈਂ ਕਿਹੜਾ ਇਨਵਰਟਰ ਤੇ ਕਿੰਨੇ AH ਅਲਾ ਲਗਵਾ ਸਕਦਾ ,
    ਤੇ ਕਿਹੜੀ ਕੰਪਨੀ ਦਾ 🙏
    ਜਵਾਬ ਜਰੂਰ ਦਿਓ ਬਾਈ ਜੀ🙏

  • @jassatwal
    @jassatwal Год назад

    Bhaji 2battey wale nal 2month nal 600to 800 bill vad janda best ehi aa je 2baterry wale inver lana ta solar inverter lao mppt wale hun3000va 24v vich mil janda load 2200watt chakda continue 2000 watt best aa

  • @taransingh7341
    @taransingh7341 Год назад

    Paji bhut vdia jaankaari dinde ho tusi apni vdos ch dhanwad tohada.

  • @sukhdevsingh6069
    @sukhdevsingh6069 Год назад

    ਸਰਦਾਰ ਜੀ ਪਾਵਰ ਫੈਕਟਰ ਕਮੀ ਨੂੰ ਨਹੀ ਕਹਿੰਦੇ ।ਪਾਵਰ ਫੈਕਟਰ ਤੁਹਾਡੇ ਲੋਡ ਤੇ ਨਿਰਭਰ ਕਰਦਾ ਤੁਸੀ ਕਿਸ ਤਰਾਂ ਦਾ ਲੋਡ ਲਗਾਇਆ।ਇੰਡਕਟਵ,ਰਜਿਸਟਿਵ ਜਾਂ ਕਪੈਸਟਿਵ । ਇਸ ਕਰਕੇ ਇੰਨਵਰਟਰ ਦੀ ਕਪੈਸਟੀ ਵੀ ਏ ਵਿੱਚ ਲਿਖਦੇ ਹਨ।ਕਿਉਂਕਿ ਪਤਾ ਨਹੀਂ ਹੁੰਦਾ ਤੁਸੀਂ ਕਿਸ ਪ੍ਰਕਾਰ ਦਾ ਲੋਡ ਚਲਾ ਰਹੇ ਹੋ ਵਾਟੇਜਿ ਉਸ ਹਿਸਾਬ ਨਾਲ ਬਨੇਗੀ।ਪਾਵਰ ਫੈਕਟਰ ਹਰ ਘਰ ਦਾ ਵੱਖਰਾ ਹੁੰਦਾ ਹੈ।ਪਰ ਮਹਿਕਮੇ ਵੱਲੋਂ ਇੱਕ ਸੀਮਾ ਰੱਖੀ ਜਾਂਦੀ ਹੈ ਕਿ ਪਾਵਰ ਫੈਕਟਰ ਇਸ ਤੋਂ ਘੱਟ ਨਾ ਹੋਵੇ।

  • @jaskarandhillon8119
    @jaskarandhillon8119 Год назад +1

    Veere mere kol luminous da purana inverter 600va he blue body vdda size. Koi 14-15 ku saal purana me new battery buy karni aa best suitable Ampere battery and company suggest kro

    • @sarabjitsidhu6928
      @sarabjitsidhu6928 Год назад

      Same mere kol vi hai bro aaj tak kharaab nahi hoiya ek bar charging fuse change karya c. Navjot sidhu wala box c jiss vich liya c.

    • @__pal
      @__pal Год назад +1

      Sade kol arise da va,, vadda cooler te tv te pakha te light vgera ikathe chla dinda a,, overload ni dikhanda, sasta vi aa,, pr khrab ho jnda hr sal,, pr grmi ch njara vadda cooler chla dinda a, single betra

  • @YadwindersinghKainth
    @YadwindersinghKainth Год назад

    200 watt da cooler kine amp layega

  • @gursewaksingh3312
    @gursewaksingh3312 Год назад +4

    ਬਹੁਤ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ ਜੀ।
    ਬਹੁਤ ਵਧੀਆ 👏👏

  • @jassimander3063
    @jassimander3063 Год назад

    ਧੰਨਵਾਦ ਵੀਰ ਜੀ

  • @parmodkumar-nv2jh
    @parmodkumar-nv2jh Год назад

    Sir tohadi video aam jehi hundi hai,pr bdi khas bn jandi hai......bhut experience miljanda hai .....🙏

  • @BeantBrar890
    @BeantBrar890 Год назад

    ਬਾਈ ਜੀ 900 VA ਦਾ ਇਨਵਰਟਰ ਤੇ 150 AH ਦੇ ਬੈਟਰੇ ਤੇ 500W ਦਾ ਟੁਲੂ ਪੰਪ ਚਲਾ ਸਕਦੇ ਹਾਂ

  • @sachebol4546
    @sachebol4546 Год назад

    Very good sewak veer ji, Punjab kithe miligay

  • @shehbaztiwanagamerz1826
    @shehbaztiwanagamerz1826 Год назад

    ਬਾਈ ਜੀ ਸੋਲਰ ਤੇ 4 ਪੱਖੇ 4 ਬਲਬ ਲਈ ਕੇਹਡਾ ਇਨਵੈਟਰ ਲਈਏ ਤੇ ਬੈਟਰੀ ਕੇਹਡੀ ਲਗਾਈਏ

  • @satpalkansal9753
    @satpalkansal9753 Год назад

    Eastman 900 va te 900 watt da sujata jmg chal janda , hor kise company de inverter te nai chalda

  • @satnamsandhu383
    @satnamsandhu383 Год назад +1

    ਵੀਰ ਜੀ ਮੇਰੇ ਕੋਲ 875ਵੀ ਏ ਸਕੇਰ ਵੇ ਦਾ ਲੂਮੀਨੈਸ ਕੰਪਨੀ ਦਾ ਇਨਵੇਟਰ ਹੈ ਬੈਟਰਾ ਕਿਹੜਾ ਲਾਈਏ ਜਿਹੜਾ ਕੂਲਰ ਵੀ ਲੰਮਾਂ ਸਮਾਂ ਚਲਾ ਸਕੇ ਵੀਰ ਜੀ ਜਰੂਰ ਦੱਸਣਾ ਮੇਰਾ ਪੁਰਾਣਾ ਬੈਟਰਾ ਦੁਕਾਨ ਤੇ ਪਿਆ ਹੈ ਸਾਡੇ ਰਾਤ ਨੂੰ ਕੱਟ ਲੱਗ ਜਾਂਦਾ ਬੱਚੇ ਬਹੁਤ ਪ੍ਰੇਸ਼ਾਨ ਰਹਿੰਦੇ ਹਨ

  • @harbanssinghdhillon9222
    @harbanssinghdhillon9222 Год назад

    ਵੀਰ ਬਹੁਤ ਧੰਨਵਾਦ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @__pal
    @__pal Год назад

    ਲੋਕੋ ਮੇਰੇ ਤਜਰਬਾ ਇਹ ਆ ਕੇ
    ਜੋ branded inverter hunde ਆ
    ਓਹ ਜਾਦਾ ਲੋੜ ਨਹੀਂ ਚਕਦੇ, ਤਾਕੇ ਬੈਟਰੀ ਦਾ ਨੁਕਸਾਨ ਨਾ ਹੋਵੇ,,, ਦੇਸੀ ਤੇ ਸਸਤੇ inverter overload chakk lende Aa,, betry nu vi tunn ke charge krde aa,, 110%, sada arise da inverter aa, press v chla da,,, vadda cooler v chla da ,, nal tv te bulb te pakha v chakk dinda,,,

    • @lovepreetdhillon2329
      @lovepreetdhillon2329 Год назад

      Bai ji ma vi new inverter 250ah lgvayea desi copper winding ch a Bai ji daseo je APA oste ABC da frata fan 200 Watt chlava ge ta kina time chalu ga

    • @__pal
      @__pal Год назад

      @@lovepreetdhillon2329 shayd 7 ghante

  • @MsRk_Pb
    @MsRk_Pb Год назад

    900 va da macrotack da invertor ah mere toh ush nal v 0.5 hp di motor nhi chaldi invertor de 40 40 ampare wale fuse brack ho jnde ah ki karia esh da

    • @__pal
      @__pal Год назад

      Desi jeha invrtr la ke dekho

  • @jas.singh.Ak47
    @jas.singh.Ak47 Год назад

    veer ji cooler di body kine di milu te kitho milu video bana

  • @sahibbhangu1963
    @sahibbhangu1963 Год назад

    Invater te battery di best company kehri a veer g

  • @bahadurbahadur4749
    @bahadurbahadur4749 Год назад

    Bahut vadyia jankari diti 22 ji

  • @jagtarsingh319
    @jagtarsingh319 Год назад

    ਵੀਰੇ ਸਾਡੇ ਕੋਲ ਮਾਈਕਰੋਟੇਕ 1235 p c u ਸੋਲਰ ਇਨਵਰਟਰ ਆ ਉਦੇ ਤੇ ਹਵੈਲਸ ਕੰਪਨੀ 0,5 ਦੀ ਮੋਟਰ ਟੁੱਲੂ ਪਂਪ ਨਹੀ ਚਲਦੀ ਕਿ ਓ ਇਨਵਰਟਰ ਕਿਨੇ ਵਾਟ ਦਾ ਹੋਣਾ ਏ ਵੀਰੇ

  • @bathimpression5547
    @bathimpression5547 6 месяцев назад

    Bahut wadiya video bai ji

  • @butasingh9102
    @butasingh9102 Год назад

    AC vich inbuilt stablizer ch jarrort hai alagg ton stablizer lgon d ... plz reply

  • @jaskarnsingh3884
    @jaskarnsingh3884 Год назад

    150 a.h.ਚਲਦਾ 14year ਹੋਗੇ ਇਕ ਵਾਰ ਬੈਟਰੀ ਬਦਲੀ ਹੁਣ ਤਿਆਰੀ ਆ ਦੋ ਪਖੇ25 ਘੰਟੇ ਚਲਿਆ ਸੀ ਇਕ ਵਾਰ ਲੋੜ ਪੲਈ ਸੀ

  • @KuldeepKumar-ln8mv
    @KuldeepKumar-ln8mv Год назад

    Bhut vadiya jankari diti dhanwad 🙏🏻

  • @gill-punjab
    @gill-punjab 6 месяцев назад

    ਮੇਰੇ ਘਰ ਦਾ ਇਨਵੈਟਰ 900 va ਦਾ ਏ, ਕੀ ਮੈ ਉਸ ਤੇ 220 ah ਦਾ ਬੈਟਰਾ ਲਈ ਰੱਖ ਸਕਦਾ ਹਾ

  • @GurpreetKaur-lx9tp
    @GurpreetKaur-lx9tp Год назад +1

    Very good informations Thanks veer ji 🙏🇩🇪

  • @LOVEgamePUBG
    @LOVEgamePUBG Год назад

    Sir.
    Ek meter te 2 anvater lag jande ne

  • @vickysaro3340
    @vickysaro3340 20 дней назад

    veer ji ma solar lag bona tuci apna nuber da sakda o moter ta ji

  • @HarwinderMaan1965
    @HarwinderMaan1965 Год назад

    ਵੀਰ ਜੀ ਸਤਿ ਸ੍ਰੀ ਆਕਾਲ,,,, ਅੱਜਕੱਲ੍ਹ inverter ਕੰਪਨੀਆਂ ਝੂਠ ਬੋਲ ਕੇ inverter ਵੇਚਦੀਆਂ ਹਨ,
    ਜਿਸ ਤਰਾਂ ਕਿ 950, 1100ਜਾਂ 2500, ਲਿਖਦੇ ਹਨ,V A ਨਹੀਂ ਲਿਖਦੇ,
    ਪਹਿਲਾਂ 700v a ਦਾ inverter 700/220v=3.18amp ਲੋਡ ਚਕਦਾ ਸੀ,,
    ਪਰ ਅੱਜ ਕੱਲ੍ਹ 2500ਦਾ inverter ਸਿਰਫ਼।
    6 amp load ਤੇ ਹੀ Over Load ho ਜਾਂਦਾ ਹੈ,(m,Tek)

  • @GurpreetSingh-ck2pu
    @GurpreetSingh-ck2pu Год назад

    Bahut vadia video like always

  • @sona.bajwa5209
    @sona.bajwa5209 Год назад

    Sardar saab ji genus jazz inverter de bare ch ek new video bnao.. ki jazz sirf shine wave vich hi milda hai ja sequre wave vich v mil sakda
    Kehra jeada vadia rahugaa kine "Ah" battery te kine "va" da laguga. Kina da te kitho miluga hor v sara kush daseyo ji plzzzzz

  • @ਪੰਜਾਬ6280
    @ਪੰਜਾਬ6280 Год назад

    Sir je 4 battery 200 ah dia 48 w inverter te inverter ac challu

  • @gurmailsinghdhillon6268
    @gurmailsinghdhillon6268 Год назад

    Bhut vadiya jankari ditte

  • @manveersohi881
    @manveersohi881 Год назад

    ik veere M tech da beetra kive aaa ?????? 3 year di garranti aaa

  • @anshsinghsra3699
    @anshsinghsra3699 Год назад +1

    Bhaut badiya jankari

  • @ManjeetSingh-hj4mi
    @ManjeetSingh-hj4mi Год назад

    Bai g tractor battery inverter te lga skde a g ??

  • @brarsaab007
    @brarsaab007 Год назад +1

    Good job sir koi chota cooler dasso ek bande lai jo inverter te chal sakan, qyoke light jaan tho after ac band ho jande Han, pakhe di sir gharam hundi hai please reply chote hathi wala jini light khanda onni light khaan wala koi cooler dasso, please reply bro 🙏

    • @__pal
      @__pal Год назад

      Arise invrtr vadda cooler chla dinda

    • @brarsaab007
      @brarsaab007 Год назад

      @@__pal o tan thik hai cooler ta chla leya baki ghar da load v hai mainu aidda k coler chaheda jo ek chat wale pakhe jinna load lai sake, veer ji.

    • @__pal
      @__pal Год назад +1

      @@brarsaab007 shota cooler te aram nl challu,,
      Mere hisab nl jo branded inverter aa oh jada load nhi chakkde, na betry nu hadd to vadd charge krde, desi lyo,,
      Berty nu inna charge kre ke tjaab cho bulbule nikln lg jan,, betra oha time crnt jada deu, jinna jada charge hou,,,
      3 sal ch jinna vart skde o vart lo betraa,, fer te badlna ee penda

    • @brarsaab007
      @brarsaab007 Год назад

      @@__pal Sade tan inverter 6 sal old hai battery da hunn backup ghat gaya c, last year new 150ah di original battery rakhwai hai, Sade kut bhot ghat lagda sada hai but kai baar line di repair karke Sunday nu kut lagda light sara Deen nahi ondi, matlab Manu coler de watt dasso jive chat wala pakha 60 watt da hunda coler v bhawa 80 watt da koi cooler mil ju, veer ji, jive ainna ne pichli video vich chote hathi te lagan wala dc volat wala cooler dussya c, assal which main Canada citizen ya main 6 math India te 6 manth Canada rahna, Sade brodband lagya hoya j main wadh watt da cooler chla ta battery ne jabab de Janna brodband band ho Janna problem aa ya veer koi hal dasso,

    • @brarsaab007
      @brarsaab007 Год назад

      @@__pal matlab bai koi cooler chatt wale pakhe jinni light lawe 60 watt da v Howe mil ju, eko bande lai bhawa chota Howe ?

  • @SukhwinderSingh-io1ox
    @SukhwinderSingh-io1ox Год назад

    Bhut soni information diti aw

  • @dhindsahappy06
    @dhindsahappy06 Год назад

    22 g 600 va te kine ah battery sahi rahu

  • @baljindersingh6487
    @baljindersingh6487 Год назад

    Sir jdo battery low hudi a matlab volt khatde a dso

  • @gurvindersingh886
    @gurvindersingh886 Год назад

    Paji sade kol luminous da 675va a ji

  • @kisanmazdoorsangharsh13
    @kisanmazdoorsangharsh13 Год назад

    ਵੀਰ ਜੀ ਜਦੋਂ ਲਾਈਟ ਚੱਲੀ ਜਾਂਦੀ ਏ ਤਾਂ ਇੰਨਵੇਟਰ ਵਾਲੀ ਲਾਈਟ ਤੇ ਪੱਖੇ ਬਹੁਤ ਆਵਾਜ਼ ਕਰਦੇ ਹਨ ਓਸ ਬਾਰੇ ਕੁੱਝ ਹੱਲ ਦੱਸੋ ਵੀਰ ਜੀ

    • @jassatwal
      @jassatwal Год назад

      Inverter change karo pure SINEWAVE inverter lake avo

  • @gurpalsingh3720
    @gurpalsingh3720 Год назад

    ਬੈਟਰੀ ਬਾਰੇ ਦੱਸੋ c20, c10 , c5 .

  • @MandeepSingh-xs5pd
    @MandeepSingh-xs5pd Год назад

    1500 watt solar system te .solar inventor te video bna deo ji

  • @ravibilla8648
    @ravibilla8648 5 месяцев назад

    Sir v guard inverter bettery bare jruur dsseyo

  • @dhimanproductions1716
    @dhimanproductions1716 4 месяца назад

    Company kehri layie ji

  • @HarjinderSingh-wv1ox
    @HarjinderSingh-wv1ox Год назад

    Cctv camera da load kina hunda hai g

  • @AmaneepMoole-ic9dm
    @AmaneepMoole-ic9dm 9 месяцев назад

    Ghant information bhaji

  • @barindersingh67
    @barindersingh67 Год назад

    Thanku sir

  • @JaswinderSingh-ed9et
    @JaswinderSingh-ed9et Год назад

    बहुत बढिया जानकारी है

  • @harpreetsivia6264
    @harpreetsivia6264 Год назад

    Veer ji luminous 1100va sine vave inverter nu kine AH bettiry laea.

  • @HPS7837
    @HPS7837 Год назад

    1000 V A ਨਾਲ ਕਿਹੜਾ ਬੈਟਰਾ ਸਹੀ ਰਹੁ??

  • @gurpreetgill615
    @gurpreetgill615 Год назад +1

    Thanks Bai for information

  • @babaljitsingh3416
    @babaljitsingh3416 Год назад

    Bhaji Ik inverter te 2 battery la sakde han

  • @ramandeepsinghraman5039
    @ramandeepsinghraman5039 Год назад +1

    Y VADIA COMPANY DA COOLER DASO JO INVERTER TE CHALL SKE..

  • @mandeepsingh-wg4tp
    @mandeepsingh-wg4tp Год назад

    India de battery theek aa sir g?

  • @SurjeetSingh-gw4ep
    @SurjeetSingh-gw4ep Год назад

    Sub ton best recommend dasya karo

  • @gurbakhashsinghsangha1308
    @gurbakhashsinghsangha1308 Год назад

    Thanks Bai aani jankari vaste

  • @bobbyanand5608
    @bobbyanand5608 Год назад +1

    ਸੇਵਕ ਵੀਰ ਜੀ, ਨਵੇਂ ਪੱਖੇ , ਐਲ ਈ ਡੀ ਟੀਵੀ , ਐਲ ਈ ਡੀ ਟਿਊਬ ਤੇ ਬੱਲਵ ਦਾ ਲੋਡ ਘੱਟ ਹੁੰਦਾ ਹੈ । ਮਾਰਕੀਟ ਵਿੱਚ ਪੁਰਾਣੇ ਬੱਲਵ ਤੇ ਸੀ ਐਫ਼ ਐਲ ਟਿਊਬ ਹੁਣ ਨਹੀਂ ਮਿਲਦੇ।

  • @jagtarbilling6745
    @jagtarbilling6745 Год назад

    ਲੀਥੀਅਮ ਵਾਲੀ ਬੈਟਰੀ ਵੀ ਲਾ ਸਕਦੇ ਹਾਂ ਜਾ ਨਹੀਂ ?

  • @Ramgahria-pb47-wale
    @Ramgahria-pb47-wale Год назад

    250 ah te kehra inverter laggu kinne va wala

  • @rajsingh6212
    @rajsingh6212 Год назад

    Veer ji c5 bettery vi daso

  • @mandeepgrewal3685
    @mandeepgrewal3685 Год назад

    c5 ,c10, c20 te video banado

  • @pr5991
    @pr5991 Год назад +1

    I made 12v 304ah lithium battery in Australia. Now expanding it to 24v 304ah. Mainly using it as off grid system.

    • @harmeetsinghji
      @harmeetsinghji Год назад

      ਇਸ ਵਿਸ਼ੇ ਤੇ ਜਰੂਰ ਵੀਡੀਓ ਬਣਾ ਓ

    • @pr5991
      @pr5991 Год назад

      @@harmeetsinghji veer ji link is here but not detailed ruclips.net/video/GbaOC9qYtP4/видео.html

  • @thappyrapid3654
    @thappyrapid3654 Год назад +3

    ਅਸੀਂ ਏਂ ਸੀ ਨੂੰ ਵੀ ਚਲਾਉਣੇ ਆ ਇੰਨਵੈਰਟਰ ਤੇ ਪਰ ਉਦੋਂ ਜਦੋਂ ਏ ਸੀ ਕਮਰੇ ਨੂੰ ਠੰਢਾ ਕਰ ਲੈਂਦਾ ਤਾਂ ਉਸਦਾ 280 ਵਾਟ ਹੋ‌ ਜਾਂਦਾ

  • @gurbhajsingh9927
    @gurbhajsingh9927 Год назад

    Thanks you good job

  • @Narindersingh_25
    @Narindersingh_25 Год назад

    Bhut badia g

  • @TarsemSingh-ot5eb
    @TarsemSingh-ot5eb 6 месяцев назад

    Vvvv nice video

  • @dineshchoudharydcpodvr9
    @dineshchoudharydcpodvr9 Год назад

    सेलक्रोनीक के इनवर्टर पर विडीयो बनाओ जी

  • @gurpreetkhosa8366
    @gurpreetkhosa8366 Год назад

    Sera bai vadya jankari diti

  • @harjindersinghsajjan8363
    @harjindersinghsajjan8363 Год назад +1

    Very interesting video 🙏

  • @fatehalgonsingh8702
    @fatehalgonsingh8702 Год назад

    160AH what is AH

  • @vijeshkumar1564
    @vijeshkumar1564 Год назад

    Very nice
    Good information