03-7-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

Поделиться
HTML-код
  • Опубликовано: 1 июл 2024
  • 03-7-24 Today Hukamnama Sahib | Ajj da Hukamnama Sahib | ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ #hukamnama Hukamnama Amritsar today
    please Note: we upload daily (Ang) Sri Hukamnama sahib in our own voice, which is free to everyone worldwide, TGC Gurbani RUclips channel does not pretend to be anyone else and is presenting its own content. Name of Giani ji taking Hukamnama Sahib can be clearly seen in Thumbnail.
    ਜਰੂਰੀ ਸੂਚਨਾਂ - ਅਸੀਂ ਰੋਜ਼ਾਨਾ ਅਪਣੀ ਆਵਾਜ਼ ਵਿਚ ਸ੍ਰੀ ਹੁਕਮਨਾਮਾ ਸਾਹਿਬ ਅਪਲੋਡ ਕਰੀਦਾ ਹੈ ਜੀ ਹੁਕਮਨਾਮਾ ਸਾਹਿਬ ਪੜਨ ਵਾਲੇ ਸਿੰਘਾਂ ਦਾ ਨਾਮੁ ਥੰਮਬਨੇਲ ਵਿਚ ਲਿਖਿਆ ਜਾਂਦਾ ਹੈ ਜੀ
    Your Queries - Today's Hukamnama
    Hukamnama from Amritsar Today
    Daily Hukamnama Sahib ਅੱਜ ਦਾ ਹੁਕਮਨਾਮਾਂ
    Today Mukhwak
    today hukamnama
    today hukamnama sahib
    Ajj da mukhwak
    jeth sangrand hukamnama
    today's Morning Hukamnama Sahib
    ajj da hukamnama Sahib Today Morning Hukamnama with Subtitles | aaj da hukamnama | Hukamnama Sahib
    follow us on Instagram tgcgurbani?utm_...
    ਨੋਟ : ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣ ਅਤੇ ਕੋਈ ਵੀ ਮਹਾਂਪੁਰਸ਼ ਰਾਗੀ ਜੱਥਾ, ਢਾਡੀ ਜੱਥਾ ਆਪਣੀ ਕਥਾ ਕੀਰਤਨ ਅੱਪਲੋਡ ਕਰਨ ਲਈ ਸੰਪਰਕ ਕਰੋ ਜੀ
    TGC Gurbani official youtube channel
    Special thanks to PTC PUNJABI & SGPC
    Hukamnama sahib live from Delhi
    please Note that hukamnama from darbar sahib today or hukamnama sri darbar sahib is just a @ tag name and does hot define #hukamnamafromamritsartoday or #hukamnamadarbarsahib
    #todayhukanama
    #todayhukamnamadarbarsahib
    #hukamnamasahib
    #hukamnama
    #today_hukamnama
    #hukamnamatoday
    #ajjdahukamnama
    #hukamnamakatha
    #Mukhwak
    #DailyHukamnama
    Thanks for watching
  • РазвлеченияРазвлечения

Комментарии • 118

  • @Todayhukamnama
    @Todayhukamnama  9 дней назад +21

    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੦ ਹਾੜ (ਸੰਮਤ ੫੫੬ ਨਾਨਕਸ਼ਾਹੀ) ਅੰਗ ੬੨੧
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 20th Harh (Samvat 556 Nanakshahi) 03-July-2024 Ang 621
    ਸੋਰਠਿ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਟੀ ਪੂਕਾਰਾ ॥ ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥੨॥ ਤਹ ਸਾਚ ਨਿਆਇ ਨਿਬੇਰਾ ॥ ਊਹਾ ਸਮ ਠਾਕੁਰੁ ਸਮ ਚੇਰਾ ॥ ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥ ਸਰਬ ਥਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥ ਤਿਸੁ ਪਹਿ ਕਿਆ ਚਤੁਰਾਈ ॥ ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥
    ਪਦਅਰਥ: ਮਿਲਿ = ਮਿਲ ਕੇ {ਲਫ਼ਜ਼ 'ਮਿਲਿ' ਅਤੇ ਅਖ਼ੀਰਲੀ ਤੁਕ ਦੇ ਲਫ਼ਜ਼ 'ਮਿਲੁ' ਦਾ ਫ਼ਰਕ ਧਿਆਨ ਨਾਲ ਵੇਖੋ}। ਮਿਲਿ ਪੰਚਹੁ = (ਨਗਰ ਦੇ) ਪੈਂਚਾਂ ਨੂੰ ਮਿਲ ਕੇ। ਸਹਸਾ = (ਕਾਮਾਦਿਕ ਵੈਰੀਆਂ ਵਲੋਂ ਪੈ ਰਿਹਾ) ਸਹਿਮ। ਚੁਕਾਇਆ = ਮੁਕਾਇਆ। ਸਿਕਦਾਰਹੁ = ਸਰਦਾਰਾਂ ਤੋਂ। ਪਤੀਆਇਆ = ਪਤੀਜ ਸਕਿਆ। ਉਮਰਾਵਹੁ ਆਗੈ = ਸਰਕਾਰੀ ਹਾਕਮਾਂ ਦੇ ਸਾਹਮਣੇ। ਝੇਰਾ = ਝਗੜਾ। ਰਾਜਨ ਰਾਮ = ਪ੍ਰਭੂ ਪਾਤਿਸ਼ਾਹ। ਨਿਬੇਰਾ = ਨਿਬੇੜਾ, ਫ਼ੈਸਲਾ।੧। ਕਤਹੁ = ਕਿਤੇ ਭੀ। ਭੇਟੇ = ਮਿਲ ਪਏ। ਗੋਸਾਈ = ਧਰਤੀ ਦਾ ਮਾਲਕ।ਰਹਾਉ। ਪੂਕਾਰਾ = (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸ਼ਿਕੈਤ। ਲਬਧਿ = ਜਿਸ ਚੀਜ਼ ਦੇ ਪ੍ਰਾਪਤ ਕਰਨ ਦੀ ਲੋੜ ਸੀ। ਕਤ = ਕਿੱਥੇ? ਤਾ = ਤਦੋਂ।੨। ਤਹ = ਉੱਥੇ, ਪ੍ਰਭੂ ਦੇ ਦਰਬਾਰ ਵਿਚ। ਸਾਚ ਨਿਆਇ = ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ। ਸਮ = ਬਰਾਬਰ। ਠਾਕੁਰੁ = ਮਾਲਕ। ਚੇਰਾ = ਨੌਕਰ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।੩। ਕੋ = ਦਾ। ਤਹ = ਉੱਥੇ, 'ਸਰਬ ਥਾਨ ਕੋ ਰਾਜਾ' ਨਾਲ ਮੇਲ = ਅਵਸਥਾ ਵਿਚ। ਅਨਹਦ = ਇਕ-ਰਸ, ਬਿਨਾ ਵਜਾਏ, ਲਗਾਤਾਰ। ਸਬਦ = ਸਿਫ਼ਤਿ-ਸਾਲਾਹ ਦੀ ਬਾਣੀ। ਅਗਾਜਾ = ਗੱਜ ਪਈ, ਪੂਰਾ ਪ੍ਰਭਾਵ ਪਾਂਦੀ ਹੈ। ਪਹਿ = ਪਾਸ। ਆਪੁ = ਆਪਾ = ਭਾਵ। ਗਵਾਈ = ਗਵਾ ਕੇ।੪।
    ਅਰਥ: ਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ, ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ॥ ਰਹਾਉ ॥ ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ), ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ। ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ, ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥ ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ। ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ, (ਉਸ ਦੇ) ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ॥੩॥ ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ, ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)। (ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ। ਨਾਨਕ ਜੀ! (ਆਖੋ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ॥੪॥੧॥੫੧॥

    • @Todayhukamnama
      @Todayhukamnama  9 дней назад +5

      सोरठि महला ५ घरु ३ चउपदे ੴ सतिगुर प्रसादि ॥ मिलि पंचहु नही सहसा चुकाइआ ॥ सिकदारहु नह पतीआइआ ॥ उमरावहु आगै झेरा ॥ मिलि राजन राम निबेरा ॥१॥ अब ढूढन कतहु न जाई ॥ गोबिद भेटे गुर गोसाई ॥ रहाउ ॥ आइआ प्रभ दरबारा ॥ ता सगली मिटी पूकारा ॥ लबधि आपणी पाई ॥ ता कत आवै कत जाई ॥२॥ तह साच निआइ निबेरा ॥ ऊहा सम ठाकुरु सम चेरा ॥ अंतरजामी जानै ॥ बिनु बोलत आपि पछानै ॥३॥ सरब थान को राजा ॥ तह अनहद सबद अगाजा ॥ तिसु पहि किआ चतुराई ॥ मिलु नानक आपु गवाई ॥४॥१॥५१॥
      अर्थ: राग सोरठि, घर ३ में गुरू अर्जनदेव जी की चार-बंदों वाली बाणी। अकाल पुरख एक है और सतिगुरू की कृपा से मिलता है। हे भाई ! नगर के पैंचाँ को मिल के (कामादिक वैरीयो से हो रहा) सहम दूर नहीं किया जा सकता। सरदारों लोगों से भी तस्सली नहीं मिल सकती (कि यह वैरी तंग नहीं करेगे) सरकारी हाकिम के आगे भी यह झगड़ा (पेश करने से कुछ नहीं बनता) भगवान पातिशाह को मिल के फैसला हो जाता है (और, कामादिक वैरीयो का भय खत्म हो जाता है) ॥१॥ अब (कामादिक वैरीयो से हो रहे सहम से बचने के लिए) किसी ओर जगह (सहारा) खोजने की जरूरत ना रह गई, जब गोबिंद को, गुरु को सृष्टि के खसम को मिल गए ॥ रहाउ ॥ हे भाई ! जब मनुष्य भगवान की हजूरी में पहुंचता है (चित् जोड़ता है), तब इस की (कामादिक वैरीयो के विरुध) सारी शिकैत खत्म हो जाती है। तब मनुख वह वसत हासिल कर लेता है जो सदा इस की अपनी बनी रहती है, तब विकारों में फंस कर भटकने से बच जाता है ॥२॥ हे भाई ! भगवान की हजूरी में सदा कायम रहने वाले न्याय अनुसार (कामादिकाँ के साथ हो रही टकर का) फैसला हो जाता है। उस दरगाह में (जुल्मी का कोई लिहाज नहीं किया जाता) स्वामी और नौकर एक जैसा समझा जाता है। हरेक के दिल की जानने वाला भगवान (हजूरी में पहुंचे हुए सवाली के दिल की) जानता है, (उस के) बोले बिना वह भगवान आप (उस के दिल की पीड़ा को) समझ लेता है ॥३॥ हे भाई ! भगवान सारे लोकों का स्वामी है, उस के साथ मिलाप-अवस्था में मनुख के अंदर भगवान की सिफ़त-सालाह की बाणी एक-रस पूरा प्रभाव डाल लेती है (और, मनुख ऊपर कामादिक वैरी अपना जोर नहीं पा सकते)। (पर, हे भाई ! उस को मिलने के लिए) उस के साथ कोई चलाकी नहीं की जा सकती। नानक जी ! (कहो-हे भाई ! अगर उस को मिलना है, तो) आपा-भाव गवा के (उस को) मिल ॥४॥१॥५१॥
      Sorath Mahalaa 5 Ghar 3 Choupade Ik Oankaar Satgur Parsaad || Mil Panchahu Nahee Sehsaa Chukaaeaa || Sikdaarahu Neh Pateeaaeaa || Oumraavahu Aagai Jheraa || Mil Raajan Raam Niberaa ||1|| Ab Ddooddan Katahu N Jaaee || Gobid Bhette Gur Gosaaee || Rahaau || Aaeaa Prabh Darbaaraa || Taa Sagalee Mittee Pookaaraa || Labadhh Aapnee Paaee || Taa Kat Aavai Kat Jaaee ||2|| Teh Saach Niaae Niberaa || Oohaa Sam Thaakur Sam Cheraa || Antarjaamee Jaanai || Bin Bolat Aap Pashhaanai ||3|| Sarab Thhaan Ko Raajaa || Teh Anhad Shabad Agaajaa || Tis Peh Kiaa Chaturaaee || Mil Naanak Aap Gavaaee ||4||1||51||
      Meaning: Sorath Mahalaa 5 Ghar 3 Choupade One Universal Creator God. By The Grace Of The True Guru: Meeting with the council, my doubts were not dispelled. The chiefs did not give me satisfaction. I presented my dispute to the noblemen as well. But it was only settled by meeting with the King, my Lord. ||1|| Now, I do not go searching anywhere else, because I have met the Guru, the Lord of the Universe. || Pause || When I came to God's Darbaar, His Holy Court, then all of my cries and complaints were settled. Now that I have attained what I had sought, where should I come and where should I go ? ||2|| There, true justice is administered. There, the Lord Master and His disciple are one and the same. The Inner-knower, the Searcher of hearts, knows. Without our speaking, He understands. ||3|| He is the King of all places. There, the unstruck melody of the Shabad resounds. Of what use is cleverness when dealing with Him ? Meeting with Him, Nanak Ji, one loses his self-conceit. ||4||1||51||
      ਗੁਰੂ ਰੁਪ ਸਾਧ ਸੰਗਤ ਜੀਓ
      ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      WaheGuru Ji Ka Khalsa
      WaheGuru Ji Ki Fateh Ji

    • @jasminderkaur7704
      @jasminderkaur7704 9 дней назад +2

      🌷🌷waheguruji waheguruji waheguruji 🌷🌷🙏🏻🙏🏻🙏🏻🙏🏻thank u so much ji!!🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷🌷

    • @Sahajkirat_Waraich
      @Sahajkirat_Waraich 9 дней назад +2

      Waheguru ji 🙏🌹

  • @ArshdeepSingh-lj7gc
    @ArshdeepSingh-lj7gc 9 дней назад +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🌹🌹🌹🌹🌹🌹🌹🌹🙏🌹🙏🌹🙏🌹🙏🌹🙏

  • @jeet2918
    @jeet2918 9 дней назад +5

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤❤

  • @inderjeetgill2011
    @inderjeetgill2011 9 дней назад +6

    Waheguru ji🌹 waheguru ji🌹 waheguru ji🌹 waheguru ji🌹 waheguru ji🌹 waheguru ji🌹 waheguru ji🌹 ❤🎉🎉❤🎉

  • @user-do4yy2jv7k
    @user-do4yy2jv7k 9 дней назад +4

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🎉

  • @gurbachankindrathetruth7365
    @gurbachankindrathetruth7365 9 дней назад +6

    Dhan Guru Arjan Dev Ji, Sache Patshah Ji. Waheguru Sahib Jeeyo ❤🙏🌹

  • @SurjeetsinghBadhan
    @SurjeetsinghBadhan 9 дней назад +5

    Dhan dhan baba Ajit Singh ji 🚩🚩🌹🌹💐 dhan dhan baba jorawar singh 💛🌍❤❤❤🙏🏽🙏🏽🚩🙏🏽🚩

  • @bobbybhullar6795
    @bobbybhullar6795 9 дней назад +4

    Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏

  • @SavinderSingh-iu8kz
    @SavinderSingh-iu8kz 9 дней назад +4

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏💐💐💐💐💐💐💐🌹🌹🌹🌹🌹🌹🌹🌹🌹🌹♥️

  • @HarjinderSingh-tz1vj
    @HarjinderSingh-tz1vj 9 дней назад +6

    Satnam waheguru ji

  • @bhaimanpreetsinghjikaanpuri
    @bhaimanpreetsinghjikaanpuri 9 дней назад +5

    🌹waheguru ji ka khalsa Waheguru ji ki fateh 💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂❤❤

  • @jeet2918
    @jeet2918 9 дней назад +5

    Waheguru waheguru waheguru waheguru waheguru waheguru waheguru ji waheguru ji 💋👌🫒😍😇🙏🏻😻🧡👍🏻🍍🤭💚🔥🙂💕😁♥️🤩😃💖🤎🫠👀🩶💓💜💙🙂💕♥️❤️

  • @SurjeetsinghBadhan
    @SurjeetsinghBadhan 9 дней назад +5

    Satnam ji 🌹🌹💐🌻💚❤️🌹 waheguru ji 🌹💐🌻🌷❇️💚☘️📗🏞️💚🌄

  • @inderjeetgill2011
    @inderjeetgill2011 9 дней назад +4

    Dhan Guru Nanak Dev Ji Dhan Dhan Guru Arjun Dev Ji waheguru ji 🙏🏻 🌹 🙌 ❤🎉❤🎉❤🎉

  • @user-do4yy2jv7k
    @user-do4yy2jv7k 9 дней назад +3

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🎉🎉

  • @SurjeetsinghBadhan
    @SurjeetsinghBadhan 9 дней назад +5

    😍 Dhan 😍 dhan 💓 baba 💓 Ajit 😍 Singh 💓 ji 😍😍💓💓😍💓💓😍💓

  • @SurjeetsinghBadhan
    @SurjeetsinghBadhan 9 дней назад +3

    Dhan dhan baba Ajit Singh ji 🚩🚩🌹🌹💐🌻💚❤️🌹 dhan dhan baba Jujhar singh ji 🚩🚩🌹🌹💐🌻💚❤️🌹🌹💐🌻💚🌸💮

  • @bhullar9505
    @bhullar9505 9 дней назад +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    🙏🌹🙏🌹🙏🌹🙏🌹🙏🌹🙏🌹🙏🌹🙏

    • @Todayhukamnama
      @Todayhukamnama  3 дня назад

      ਵਾਹਿਗੁਰੂ ਜੀ 🙏🏻 🌹😊 ❤️♥️

  • @SurjeetsinghBadhan
    @SurjeetsinghBadhan 9 дней назад +5

    Dhan dhan baba Fateh Singh ji 🚩🚩🌹🌹💐🌻💚❤️🌹

  • @user-uk3ou2sx6c
    @user-uk3ou2sx6c 9 дней назад +4

    Satnam waheguru ji dhan guru Arjun dev ji mahraj mehar Karo waheguru ji

  • @inderjeetgill2011
    @inderjeetgill2011 9 дней назад +4

    Hey waheguru ji🌹 sade bare socho waheguru ji🌹 bure bhale hum dhare waheguru ji🌹 ❤🎉❤🎉

  • @user-do4yy2jv7k
    @user-do4yy2jv7k 9 дней назад +2

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🎉🥰🥰

  • @user-do4yy2jv7k
    @user-do4yy2jv7k 9 дней назад +2

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🎉🥰🥰🥰🥰🥰🥰🥰

  • @gurpreetkhatra2011
    @gurpreetkhatra2011 9 дней назад +3

    Waheguruji DhanDhan ShriGuru ❤️
    Ramdasji Kirpakaroji ❤🎉❤🎉🙏🙏🙏🙏🙏🙌👏✨️♥️🥰🥰

  • @user-do4yy2jv7k
    @user-do4yy2jv7k 9 дней назад +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🥰🥰🥰🥰🥰🥰

  • @iqbaalkaur2634
    @iqbaalkaur2634 9 дней назад +3

    Sat shri akal baba ji 🙏🙏🌹❤️💯🍁😄🥰😘💓💜🌷😔💕🤩🙂🌈🌸💞💟🌺🌻🙏♥️💗👌💖🌹❤️💝🌟❤️❤️❤️❤️

  • @kamleshghai9683
    @kamleshghai9683 9 дней назад +2

    Mara wahaguru jiaap bhart ghai par mahar kro ji❤❤ aap sab par mahar kro ji❤🎉❤🎉❤🎉❤🎉❤🎉❤🎉❤🎉

  • @grewalgrewal6052
    @grewalgrewal6052 9 дней назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🌹

  • @iqbaalkaur2634
    @iqbaalkaur2634 9 дней назад +3

    Waheguru ji 🙏🙏🙏🙏🙏🙏🙏

  • @rukogamer6721
    @rukogamer6721 8 дней назад +1

    Waheguru ji ਧੰਨ ਧੰਨ ਬਾਬਾ ਰਾਮਦਾਸ ਜੀ ਸਭ ਦੀਆਂ ਦਿਲਾਂ ਦੀਆਂ ਜਾਣਦਾ

  • @raghuwindersingh3567
    @raghuwindersingh3567 9 дней назад +2

    Satnam Shri waheguru ji 🌹🌹🌹🌹🌹🌹🌹🌹🌹🌹🌹

  • @manjitkaur1316
    @manjitkaur1316 9 дней назад +2

    Satnam waheguru ji🙏🙏 🌹🌹

  • @SumanSidhu-s5o
    @SumanSidhu-s5o 9 дней назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏🙏🙏

  • @AshokKumar-sp4fw
    @AshokKumar-sp4fw 9 дней назад +1

    ❤Satnam shri waheguru sahib ji Dhan Dhan shri guru Arjun Dev ji sahib ji ❤Sarbat da bhala karo ji parivar te mehar rakho ji kirpa karo ji❤❤❤❤❤

  • @kashmirkaur5882
    @kashmirkaur5882 9 дней назад +1

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🙏🙏🙏🙏

  • @user-jg1hm7ut8z
    @user-jg1hm7ut8z 8 дней назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amanpreetkaur9008
    @amanpreetkaur9008 9 дней назад

    ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ.
    ਧੰਨ ਧੰਨ ਸੀ੍ ਗੁਰੂ ਅਰਜਨ ਦੇਵ ਜੀ.
    ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ.
    ਧੰਨ ਧੰਨ ਤੇਰੀ ਸੰਗਤ. ਧੰਨ ਧੰਨ ਤੇਰੇ ਸਿੱਖ

  • @jagminderkaur1926
    @jagminderkaur1926 9 дней назад +1

    Dhan dhan shri Guru Ram Das ji sab uper apni meher banani rekhna ji 🙏🙏🌹🌹🌻🌹🌹🌻🌹🌹

  • @tanmeetkaur2050
    @tanmeetkaur2050 8 дней назад +1

    Satnam shri waheguru ji🙏🙏🙏

  • @amarjeetdhillon942
    @amarjeetdhillon942 8 дней назад +1

    Dhan Dhan Guru Ramdas ji Mehar Karo ji Mehar 🙏

  • @BaljitKaur-gp4ur
    @BaljitKaur-gp4ur 9 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤

  • @harvindersinghbilingmalwa1339
    @harvindersinghbilingmalwa1339 9 дней назад

    🌹🌹🌹🌹🌅🌅🌅🌅🫓🫓🫓ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳🐅🐅🌈🌈🦚🦚💐💐🛞🛞🌷🌷🌼🌼🌺🌺💥💥🐅🐅🌷🌷🌼🌼🌺🌺💥💥🥀🥀

  • @manpreetdhillon8197
    @manpreetdhillon8197 8 дней назад +1

    Satnam shri Waheguru ji sarbat da bhala kro ji🙏🏻🙏🏻❤️❤️

  • @RajwinderkaurKur-jq3gw
    @RajwinderkaurKur-jq3gw 8 дней назад +1

    Waheguru ji mehar kreo sab te 🙏🙏

  • @bhupinderuppal1621
    @bhupinderuppal1621 9 дней назад

    Dhan dhan shri guru Arjun dev sahib ji dhan dhan shri guru amardas sahib ji waheguru ji ka khalsa waheguru ji ki Fateh ji matha tekde aa ji charna ch ji karaj safla kro ji bache de sare ji tandrusi bakhsho ji sab da bhla kro ji ❤️💕💖❣️💝💗💖🌹🌹🌹🌹🌹🌹🌹🙏🙏🙏🙏🙏🙏

  • @SandeepKaur-rf7ye
    @SandeepKaur-rf7ye 9 дней назад

    ❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤,🌹🙏🌹🙏🌹🙏🙏👏❤️

  • @sunitasaini9086
    @sunitasaini9086 9 дней назад

    Shukrana Dhan Guru Ramdas Pita ji thanks for everything 🙏🙏🙏🙏🌹🌹🌹🌹❤️❤️❤️❤️❤️

  • @shalinimakkar3358
    @shalinimakkar3358 8 дней назад

    Satnam shree waheguru sahib ji ❤️🤲🌹🙏🌹🙏🌹🙏🌹🙏

  • @Rachpalsingh5238
    @Rachpalsingh5238 9 дней назад

    🙏🏻🙏🏻❤️❤️ Waheguru ji Maher Karo sabh da bhala kare waheguru ji waheguru ji waheguru ji waheguru ji waheguru ji waheguru ji ka khalsa waheguru ji ki Fateh ❤️❤️🙏🏻🙏🏻

  • @kushiraam7442
    @kushiraam7442 9 дней назад

    Dhan.dhan.shiri.guru.arjan.dev.ji.maharaj.sabna.te.daya.dristy.te .chardi.kla.bakhsis.karni.satnam.shiri.waheguru.ji..

  • @bhaimanpreetsinghjikaanpuri
    @bhaimanpreetsinghjikaanpuri 9 дней назад +6

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ ❤❤

  • @balwinderkaur2778
    @balwinderkaur2778 9 дней назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @arshpreetbhullar568
    @arshpreetbhullar568 8 дней назад

    Dhan Dhan Sri Guru Ramdas Ji 🙏💐💐🙏💐💐🙏💐💐🙏💐💐🙏Waheguru Ji 💐💐💐💐💐

  • @bhupinderuppal1621
    @bhupinderuppal1621 9 дней назад

    Waheguru ji waheguru ji ka khalsa waheguru ji ki Fateh ji 💝❣️💕❤️💗💖💝🌹🌹🌹🌹🌹🌹🌹🙏🙏🙏🙏🙏🙏

  • @harvindersinghbilingmalwa1339
    @harvindersinghbilingmalwa1339 9 дней назад

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊💮💮🌳🌳📀📀🌈🌈🦚🦚💐💐🛞🛞🐅🐅🌷🌷🌼🌼🌺🌺💥💥🥀🥀

  • @harnishchawla9454
    @harnishchawla9454 9 дней назад

    Baba ji kripa karo ji
    Sri waheguru ji

  • @bhupinderuppal1621
    @bhupinderuppal1621 9 дней назад

    Dhan dhan shri guru granth sahib ji waheguru ji ka khalsa waheguru ji ki Fateh ji Kotan kot vari namskar charna ch ji hath ser te rakhyo ji 💖💗💝❣️💕❤️💗🌹🌹🌹🌹🌹🌹🌹🙏🙏🙏🙏🙏🙏

  • @alessandrosingh3615
    @alessandrosingh3615 8 дней назад

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️👏👏👏

  • @HiraSingh-xp6ey
    @HiraSingh-xp6ey 9 дней назад

    🌹🌹🌹🌹🙏🙏🙏🙏ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌹

  • @BaljitKaur-gp4ur
    @BaljitKaur-gp4ur 9 дней назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @balwindersidhu8379
    @balwindersidhu8379 8 дней назад

    ਧੰਨ ਧੰਨ ਗੁਰੂਰਾਮਦਾਸ ਜੀ

  • @gurdaswadhwa8386
    @gurdaswadhwa8386 9 дней назад

    Satnam Shree waheguru ❤️🙏🙏🌹🌷🌷🌷🌹🌹🌷

  • @jagjeetsinghmarwaha5243
    @jagjeetsinghmarwaha5243 9 дней назад

    Dhan Dhan guru Granth sahab jee Jio upaay pind jin sajaya, dita panan Khan, apnay Das ke aap paij rakhee, Nanak sad qurban. Wahrguru jee ka Khalsa, Wahrguru jee ke Fateh. ❤🎉❤🎉❤🎉❤.

  • @mahendrasinghchawla9814
    @mahendrasinghchawla9814 9 дней назад

    Dhan dhan guru granth sahib ji

  • @suratsingh4822
    @suratsingh4822 9 дней назад

    ❤DHAN DHAN GURU GRANTH SAHIB JI ❤

  • @sarabjitkaur9567
    @sarabjitkaur9567 8 дней назад

    Waheguru jee Maher karo sab tha

  • @harwinderchahal3662
    @harwinderchahal3662 8 дней назад

    Satnam shri waheguru ji mehar kareo 🙇‍♂️🙏❤️

  • @darshansinghgosal6523
    @darshansinghgosal6523 9 дней назад +1

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

    • @Todayhukamnama
      @Todayhukamnama  9 дней назад

      ਵਾਹਿਗੁਰੂ ਜੀ 🙏🏻 🌹😊 ❤️♥️

  • @HarmanGhotra-mo5re
    @HarmanGhotra-mo5re 9 дней назад +2

    Waheguru ji waheguru ji ❤❤

    • @Todayhukamnama
      @Todayhukamnama  3 дня назад

      Waheguru ji 🙏🏻 🌹😊 ❤️♥️

  • @jasminderkaur7704
    @jasminderkaur7704 9 дней назад

    🙏🏻🌷🌷🙏🏻waheguruji ! aaya prabh darbaara, taan sagli miti pukaara.........🌷🌷waheguruji waheguruji waheguruji 🌷🌷sarab thaan ko raja, teh anhad shabad agaaza, tis peh kya chaturaaii, mil Nanak aap gavaaii!!🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻

  • @satpalaulakh3727
    @satpalaulakh3727 9 дней назад

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @kuljeetkaur4981
    @kuljeetkaur4981 9 дней назад +1

    Waheguru ji Waheguru ji 🙏🙏🙏🙏🙏🙏🙏🙏🙏🙏🙏

    • @Todayhukamnama
      @Todayhukamnama  9 дней назад

      Waheguru ji 🙏🏻 🌹😊 ❤️♥️

  • @bhupinderuppal1621
    @bhupinderuppal1621 9 дней назад

    Dhan dhan shri guru Arjun dev sahib ji apne kerpa rakhyo Ji kamalpreet te har pal Canada ch ji karaj safla kro ji bache de sare ji tandrusi bakhsho ji 💖💝❣️❣️💕❤️💗🌹🌹🌹🌹🌹🌹🌹🙏🙏

  • @mandeepkaur-bl9lw
    @mandeepkaur-bl9lw 8 дней назад

    Waheguru ji. 🙏🏻🙏🏻🙏🏻🙏🏻

  • @harindersingh1740
    @harindersingh1740 9 дней назад

    Waheguru ji 🌻 💐 🙏

  • @gurpreetbrar5988
    @gurpreetbrar5988 9 дней назад

    Dhan Dhan Guru Ram Das Ji bete beti te mahar Rakhna Ji🎉🎉

  • @ManjitKaur-ir2gt
    @ManjitKaur-ir2gt 9 дней назад

    Waheguru ji

  • @ShreematiDropati
    @ShreematiDropati 8 дней назад +1

    Waheguru ji❤

    • @Todayhukamnama
      @Todayhukamnama  8 дней назад

      Waheguru ji 🙏🏻 🌹😊 ❤️♥️

  • @onkarsingh7195
    @onkarsingh7195 9 дней назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

    • @Todayhukamnama
      @Todayhukamnama  9 дней назад

      Waheguru ji 🙏🏻 🌹😊 ❤️♥️

  • @SatnamSingh-iq6hz
    @SatnamSingh-iq6hz 9 дней назад

    Hundal gwalior waheguru ji mehar karyo 🙏🏼🙏🏼🙂🎉🙂

  • @balwinderkaur2778
    @balwinderkaur2778 9 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Todayhukamnama
      @Todayhukamnama  9 дней назад

      ਵਾਹਿਗੁਰੂ ਜੀ 🙏🏻 🌹😊 ❤️♥️

  • @gurpinderbhullar4595
    @gurpinderbhullar4595 9 дней назад

    Dhan Dhan Guru Ramdas ji waheguru ji waheguru ji waheguru ji waheguru ji waheguru ji ❤🎉

    • @Todayhukamnama
      @Todayhukamnama  3 дня назад

      Waheguru ji 🙏🏻 🌹😊 ❤️♥️

  • @harjitsingh3545
    @harjitsingh3545 9 дней назад +3

    🎉🎉𝙬𝙖𝙝𝙚𝙜𝙪𝙧𝙪𝙟𝙞 𝙬𝙖𝙝𝙚𝙜𝙪𝙧𝙪𝙟𝙞🎉🎉

    • @Todayhukamnama
      @Todayhukamnama  3 дня назад

      Waheguru ji 🙏🏻 🌹😊 ❤️♥️

  • @balwindersidhu8379
    @balwindersidhu8379 8 дней назад

    ਵਾਹਿਗੁਰੂ ਜੀ

    • @Todayhukamnama
      @Todayhukamnama  8 дней назад

      ਵਾਹਿਗੁਰੂ ਜੀ 🙏🏻 🌹😊 ❤️♥️

  • @AmarjitKaur-vk9no
    @AmarjitKaur-vk9no 8 дней назад

    Wahegur ji🎉🎉🎉🎉🎉

    • @Todayhukamnama
      @Todayhukamnama  8 дней назад

      Waheguru ji 🙏🏻 🌹😊 ❤️♥️

  • @user-do4yy2jv7k
    @user-do4yy2jv7k 9 дней назад +2

    ਧੰਨ ਧੰਨ ਗੁਰੂ ਅਮਰ ਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🎉🥰🥰

  • @BaljinderKaur-je7re
    @BaljinderKaur-je7re 8 дней назад +1

    Waheguru waheguru waheguru waheguru waheguru waheguru waheguru waheguru Ji 🙏🙏🙏🙏🙏🙏🙏🙏🙏🙏🙏

  • @manjitkaur1316
    @manjitkaur1316 9 дней назад +2

    Satnam waheguru ji🙏🙏 🌹🌹

  • @kulwantkour9695
    @kulwantkour9695 9 дней назад

    Dhan Dhan guru Arjan Dev Ji Maharaj ji aapnee kripa karnee sub te ji 🙏🙏🙏🙏🙏🥀🌹🌷❤️🌷🌹🥀🌹🌷❤️

  • @bhupinderuppal1621
    @bhupinderuppal1621 9 дней назад

    Satnam shri waheguru sahib ji ❤️❤️🌹🌹🙏🙏

  • @BaljitKaur-gp4ur
    @BaljitKaur-gp4ur 9 дней назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @SukhjeetSinghSssidhu
    @SukhjeetSinghSssidhu 8 дней назад +1

    Waheguru ji

    • @Todayhukamnama
      @Todayhukamnama  8 дней назад

      Waheguru ji 🙏🏻 🌹😊 ❤️♥️

  • @bhupinderuppal1621
    @bhupinderuppal1621 9 дней назад

    Dhan dhan guru Ramdas sahib ji waheguru ji ka khalsa waheguru ji ki Fateh ji mainu koi Rasta vikha di Ji samj ni ahudi ki kra kirpa karo ji ❤️💗🌹🌹🙏🙏

  • @sonasingh2673
    @sonasingh2673 9 дней назад +2

    Satnam shri waheguru ji 🌹🌹🌹🌹🌹🌹

  • @BaljitKaur-gp4ur
    @BaljitKaur-gp4ur 9 дней назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur 9 дней назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @user-fo2rh9hj7i
    @user-fo2rh9hj7i 8 дней назад

    Waheguru ji waheguru ji waheguru ji waheguru ji waheguru ji

    • @Todayhukamnama
      @Todayhukamnama  8 дней назад

      Waheguru ji 🙏🏻 🌹😊 ❤️♥️

  • @farmerjagsirsinghdhaliwal2464
    @farmerjagsirsinghdhaliwal2464 9 дней назад

    Waheguru ji

  • @KuldeepKaur-jc9ol
    @KuldeepKaur-jc9ol 9 дней назад

    Waheguru ji

    • @Todayhukamnama
      @Todayhukamnama  3 дня назад

      Waheguru ji 🙏🏻 🌹😊 ❤️♥️