Комментарии •

  • @Todayhukamnama
    @Todayhukamnama 29 дней назад +17

    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੧ ਹਾੜ (ਸੰਮਤ ੫੫੬ ਨਾਨਕਸ਼ਾਹੀ) ਅੰਗ ੬੩੮-੬੩੯
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 21th Harh (Samvat 556 Nanakshahi) 04-July-2024 Ang 638-639
    ਸੋਰਠਿ ਮਹਲਾ ੩ ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥ ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥ ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥ ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥ ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥ ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥ ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥ ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥ ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥
    ਪਦਅਰਥ: ਨਿਗੁਣਿਆ ਨੋ = ਗੁਣ-ਹੀਨ ਮਨੁੱਖਾਂ ਨੂੰ। ਆਪੇ = ਆਪ ਹੀ। ਭਾਈ = ਹੇ ਭਾਈ! ਲਾਇ = ਲਾ ਕੇ। ਨਾਮਿ = ਨਾਮ ਵਿਚ ।੧। ਬਖਸਿ = ਮੇਹਰ ਕਰ ਕੇ। ਮਿਲਾਇ = ਮਿਲਾ ਲੈਂਦਾ ਹੈ। ਅਪਰਾਧੀ = ਪਾਪੀ। ਸਤਿਗੁਰਿ = ਗੁਰੂ ਨੇ ।ਰਹਾਉ। ਬਖਸਿਅਨੁ = ਉਸ ਨੇ ਬਖ਼ਸ਼ੇ ਹਨ। ਕਉਣ ਕਉਣ = ਕੇਹੜੇ ਕੇਹੜੇ? ਬੇਅੰਤ। ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਦੀ ਰਾਹੀਂ। ਵੀਚਾਰਿ = ਵਿਚਾਰ ਵਿਚ (ਜੋੜ ਕੇ) । ਉਤਾਰਿਅਨੁ = ਉਸ ਨੇ ਪਾਰ ਲੰਘਾ ਦਿੱਤੇ ਹਨ। ਬੇੜੈ = ਬੇੜੇ ਵਿਚ। ਚਾੜਿ = ਚਾੜ੍ਹ ਕੇ ।੨। ਮਨੂਰੈ ਤੇ = ਸੜੇ ਹੋਏ ਲੋਹੇ ਤੋਂ। ਕੰਚਨ = ਸੋਨਾ। ਮੇਲਿ = ਮੇਲ ਕੇ। ਆਪੁ = ਆਪਾ = ਭਾਵ। ਮਨਿ = ਮਨ ਵਿਚ ।੩। ਹਉ = ਮੈਂ। ਵਾਰੀ = ਕੁਰਬਾਨ। ਵਾਰਣੈ = ਸਦਕੇ। ਕਉ = ਨੂੰ, ਤੋਂ। ਸਦ = ਸਦਾ। ਬਲਿਹਾਰੈ = ਕੁਰਬਾਨ। ਜਾਉ = ਜਾਉਂ, ਮੈਂ ਜਾਂਦਾ ਹਾਂ,। ਨਿਧਾਨੁ = ਖ਼ਜ਼ਾਨਾ। ਜਿਨੀ = ਜਿਸ (ਗੁਰੂ) ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਉ = ਸਮਾਉਂ, ਮੈਂ ਲੀਨ ਰਹਿੰਦਾ ਹਾਂ ।੪। ਸਹਜੁ = ਆਤਮਕ ਅਡੋਲਤਾ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ। ਆਪੁ = ਆਪਾ = ਭਾਵ। ਗਵਾਹਿ = ਦੂਰ ਕਰ ਕੇ ।੫। ਭਉ = ਡਰ, ਅਦਬ। ਕਰਣੀ = {करणीय} ਕਰਨ = ਯੋਗ ਕੰਮ। ਸਚੁ = ਸਦਾ-ਥਿਰ ਰਹਿਣ ਵਾਲਾ। ਸਾਰੁ = ਸ੍ਰੇਸ਼ਟ। ਆਧਾਰੁ = ਆਸਰਾ ।੬। ਤਿਨ ਕੈ ਪਾਇ = ਉਹਨਾਂ ਦੀ ਪੈਰੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਸਵਾਰੀ = ਸਵਾਰੀਂ, ਮੈਂ ਸਵਾਰਦਾ ਹਾਂ। ਲਈ = ਲਈਂ, ਲੈਂਦਾ ਹਾਂ ।੭। ਤੇ = ਤੋਂ, ਨਾਲ। ਮਨਿ = ਮਨ ਵਿਚ। ਬਿਘਨੁ = ਰੁਕਾਵਟ ।੮।

    • @Todayhukamnama
      @Todayhukamnama 29 дней назад +7

      ਅਰਥ: ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ। ਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ॥੧॥ ਹੇ ਭਾਈ! ਅਸੀਂ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ। ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥ ਰਹਾਉ ॥ ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ। ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ॥੨॥ ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ। ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ॥੩॥ ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ॥੪॥ ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ। (ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ॥੫॥ ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹੁੰਦਾ ਹੈ। (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੍ਰੇਸ਼ਟ ਹੈ। ਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੬॥ ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ। (ਇਸ ਤਰ੍ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ॥੭॥ ਹੇ ਭਾਈ! ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤ-ਸਾਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ ਜੀ! (ਆਖੋ-) ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ॥੮॥੨॥

    • @Todayhukamnama
      @Todayhukamnama 29 дней назад +6

      सोरठि महला ३ दुतुकी ॥ निगुणिआ नो आपे बखसि लए भाई सतिगुर की सेवा लाइ ॥ सतिगुर की सेवा ऊतम है भाई राम नामि चितु लाइ ॥१॥ हरि जीउ आपे बखसि मिलाइ ॥ गुणहीण हम अपराधी भाई पूरै सतिगुरि लए रलाइ ॥ रहाउ ॥ कउण कउण अपराधी बखसिअनु पिआरे साचै सबदि वीचारि ॥ भउजलु पारि उतारिअनु भाई सतिगुर बेड़ै चाड़ि ॥२॥ मनूरै ते कंचन भए भाई गुरु पारसु मेलि मिलाइ ॥ आपु छोडि नाउ मनि वसिआ भाई जोती जोति मिलाइ ॥३॥ हउ वारी हउ वारणै भाई सतिगुर कउ सद बलिहारै जाउ ॥ नामु निधानु जिनि दिता भाई गुरमति सहजि समाउ ॥४॥ गुर बिनु सहजु न ऊपजै भाई पूछहु गिआनीआ जाइ ॥ सतिगुर की सेवा सदा करि भाई विचहु आपु गवाइ ॥५॥ गुरमती भउ ऊपजै भाई भउ करणी सचु सारु ॥ प्रेम पदारथु पाईऐ भाई सचु नामु आधारु ॥६॥ जो सतिगुरु सेवहि आपणा भाई तिन कै हउ लागउ पाइ ॥ जनमु सवारी आपणा भाई कुलु भी लई बखसाइ ॥७॥ सचु बाणी सचु सबदु है भाई गुर किरपा ते होइ ॥ नानक नामु हरि मनि वसै भाई तिसु बिघनु न लागै कोइ ॥८॥२॥
      अर्थ: हे भाई! गुणों से वंचित जीवों को सतिगुरू की सेवा में लगा कर परमात्मा आप ही बख्श लेता है। हे भाई! गुरु की शरण-सेवा बड़ी श्रेष्ठ है, गुरु (शरण पड़े मनुष्य का) मन परमात्मा के नाम में जोड़ देता है ॥१॥ हे भाई! हम जीव अवगुणों से भरे हैं, विकारी हैं। पूरे गुरू ने (जिन को अपनी संगत में) मिला लिया है, उनको परमात्मा आप ही मेहर कर के (अपने चरणों में) जोड़ लेता है ॥ रहाउ ॥ हे प्यारे! परमात्मा ने अनेकों ही अपराधियों को गुरू के सच्चे श़ब्द के द्वारा (आतमिक जीवन की) विचार में (जोड़ के) बख़्शा है। हे भाई! गुरु के (श़ब्द-) जहाज़ में बिठा कर उस परमात्मा ने (अनेकों जीवों को) संसार-सागर से पार निकाला है ॥२॥ हे भाई! जिन मनुष्यों को पारस-गुरू (अपनी संगत में) मिला कर (प्रभू-चरणों में) जोड़ देता है, वह मनुष्य गले हुए लोहे से सोना बन जाते हैं। हे भाई! आपा-भाव त्याग कर उन के मन में परमात्मा का नाम आ वसता है। गुरू उन की सुरती को प्रभू की ज्योति में मिला देता है ॥३॥ हे भाई! मैं कुर्बान जाता हूँ, मैं कुर्बान जाता हूँ, मैं गुरू से सदा ही कुर्बान जाता हूँ। जिस गुरू ने (मुझे) परमात्मा का नाम-ख़ज़ाना दिया है, उस गुरू की मत ले कर मैं आतमिक अडोलता में टिका रहता हूँ ॥४॥ हे भाई! आतमिक जीवन की सूझ वाले मनुष्यों को जा कर पुछ लो, (यही उत्तर मिलेगा कि) गुरू की शरण आए तो बिना (मनुष्य के अंदर) आतमिक अडोलता पैदा नहीं हो सकती। (इस लिए,) हे भाई! तूँ भी (अपने) अंदर से आपा-भाव दूर कर के सदा गुरू की सेवा किया कर ॥५॥ हे भाई! गुरू की मत पर चल कर (मनुष्य के अंदर परमात्मा के लिए) डर-सतिकार पैदा होता है। (अपने अंदर) डर-सतिकार (पैदा करना ही) करने-योग्य काम है, यह काम सदा-थिर रहने वाला है, यही काम (सब से) उत्तम है। हे भाई! (इस डर-सतिकार की बरकत से) परमात्मा के प्यार का कीमती धन मिल पड़ता है, परमात्मा का सदा-थिर नाम (जिंदगी का) आसरा बन जाता है ॥६॥ हे भाई! जो मनुष्य अपने गुरू का आसरा लेते हैं, मैं उनके चरणी लगता हूँ। (इस तरह) मैं अपना जीवन सुंदर बना रहा हूँ, मैं अपने सारे ख़ानदान के लिए भी परमात्मा की बख़्श़श़ प्राप्त कर रहा हूँ ॥७॥ हे भाई! गुरू की कृपा से सदा-थिर हरी-नाम (हृदय में आ वसता) है, सिफ़त-सालाह की बाणी (हृदय में आ वसती) है, सिफ़त-सालाह का श़ब्द प्राप्त हो जाता है। हे नानक जी! (कहो-) हे भाई! (गुरू की कृपा से) जिस मनुष्य के मन में परमात्मा का नाम वस जाता है, उस को (जीवन-सफ़र में) कोई मुश्किल नहीं आती ॥८॥२॥

    • @Todayhukamnama
      @Todayhukamnama 29 дней назад +5

      Sorath Mahalaa 3 Dutukee || Niguneaa No Aape Bakhas Lae Bhaaee Satgur Kee Sevaa Laae || Satgur Kee Sevaa Ootam Hai Bhaaee Raam Naam Chit Laae ||1|| Har Jeeu Aape Bakhas Milaae || Gunheen Ham Apraadhhee Bhaaee Poorai Satgur Lae Ralaae || Rahaau || Kaun Kaun Apraadhhee Bakhsean Piaare Saachai Shabad Veechaar || Bhaujal Paar Outaarean Bhaaee Satgur Berrai Chaarr ||2|| Manoorai Te Kanchan Bhae Bhaaee Gur Paaras Mel Milaae || Aap Shhodd Naau Man Vaseaa Bhaaee Jotee Jot Milaae ||3|| Hau Vaaree Hau Vaarnai Bhaaee Satgur Kau Sad Balehaarai Jaau || Naam Nidhhaan Jin Ditaa Bhaaee Gurmat Sehaj Samaau ||4|| Gur Bin Sehaj N Oopajai Bhaaee Pooshhahu Giaaneeaa Jaae || Satgur Kee Sevaa Sadaa Kar Bhaaee Vichahu Aap Gavaae ||5|| Gurmatee Bhau Oopajai Bhaaee Bhau Karnee Sach Saar || Prem Padaarathh Paaeeai Bhaaee Sach Naam Aadhhaar ||6|| Jo Satgur Seveh Aapnaa Bhaaee Tin Kai Hau Laagau Paae || Janam Savaaree Aapnaa Bhaaee Kul Bhee Laee Bakhsaae ||7|| Sach Baanee Sach Shabad Hai Bhaaee Gur Kirpaa Te Hoe || Naanak Naam Har Man Vasai Bhaaee Tis Bighan N Laagai Koe ||8||2||
      Meaning: He Himself forgives the worthless, O Siblings of Destiny; He commits them to the service of the True Guru. Service to the True Guru is sublime, O Siblings of Destiny; through it, one's consciousness is attached to the Lord's Name. ||1|| The Dear Lord forgives, and unites with Himself. I am a sinner, totally without virtue, O Siblings of Destiny; the Perfect True Guru has blended me. || Pause || So many, so many sinners have been forgiven, O beloved one, by contemplating the True Word of the Shabad. They got on board the boat of the True Guru, who carried them across the terrifying world-ocean, O Siblings of Destiny. ||2|| I have been transformed from rusty iron into gold, O Siblings of Destiny, united in Union with the Guru, the Philosopher's Stone. Eliminating my self-conceit, the Name has come to dwell within my mind, O Siblings of Destiny; my light has merged in the Light. ||3|| I am a sacrifice, I am a sacrifice, O Siblings of Destiny, I am forever a sacrifice to my True Guru. He has given me the treasure of the Naam; O Siblings of Destiny, through the Guru's Teachings, I am absorbed in celestial bliss. ||4|| Without the Guru, celestial peace is not produced, O Siblings of Destiny; go and ask the spiritual teachers about this. Serve the True Guru forever, O Siblings of Destiny, and eradicate self-conceit from within. ||5|| Under Guru's Instruction, the Fear of God is produced, O Siblings of Destiny; true and excellent are the deeds done in the Fear of God. Then, one is blessed with the treasure of the Lord's Love,* *O Siblings of Destiny, and the Support of the True Name. ||6|| I fall at the feet of those who serve their True Guru, O Siblings of Destiny. I have fulfilled my life, O Siblings of Destiny, and my family has been saved as well. ||7|| The True Word of the Guru's Bani, and the True Word of the Shabad, O Siblings of Destiny, are obtained only by Guru's Grace. O Nanak Ji, with the Name of the Lord abiding in one's mind, no obstacles stand in one's way, O Siblings of Destiny. ||8||2||
      ਗੁਰੂ ਰੁਪ ਸਾਧ ਸੰਗਤ ਜੀਓ
      ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      WaheGuru Ji Ka Khalsa
      WaheGuru Ji Ki Fateh Ji

    • @gurbachankindrathetruth7365
      @gurbachankindrathetruth7365 29 дней назад +5

      @@Todayhukamnama
      Waheguru Ji 🙏🙏🙏🙏🙏🌹

    • @kuljeetkaur4981
      @kuljeetkaur4981 29 дней назад +6

      Waheguru ji Waheguru ji 🙏🙏🙏🙏🙏🙏🙏🙏🙏🙏🙏

  • @jeet2918
    @jeet2918 29 дней назад +7

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤❤

  • @user-do4yy2jv7k
    @user-do4yy2jv7k 29 дней назад +6

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🥰🥰

  • @ArshdeepSingh-lj7gc
    @ArshdeepSingh-lj7gc 29 дней назад +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🌹🌹🌹🙏🌹🙏🌹🙏🌹

  • @user-do4yy2jv7k
    @user-do4yy2jv7k 29 дней назад +4

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🥰🥰

  • @user-do4yy2jv7k
    @user-do4yy2jv7k 29 дней назад +4

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🌹🌹🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🎉🥰🥰

  • @user-do4yy2jv7k
    @user-do4yy2jv7k 29 дней назад +3

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🎉🎉

  • @Bhaijeetsinghofficial
    @Bhaijeetsinghofficial 29 дней назад +4

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ ❤❤

  • @bhullar9505
    @bhullar9505 29 дней назад +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    🙏🌹🙏🌹🙏🌹🙏🌹🙏🌹🙏🌹🙏🌹🙏

    • @Todayhukamnama
      @Todayhukamnama 29 дней назад

      ਵਾਹਿਗੁਰੂ ਜੀ 🙏🏻 🌹😊 ❤️♥️

  • @darshansinghgosal6523
    @darshansinghgosal6523 29 дней назад +2

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @inderjeetgill2011
    @inderjeetgill2011 29 дней назад +3

    ਵਾਹਿਗੁਰੂ ਜੀ 🙏🌹 mehar kri malka sanu naam daan baksho ji
    Waheguru ji🌹 ❤

  • @inderjeetgill2011
    @inderjeetgill2011 29 дней назад +4

    Dhan Guru Nanak Dev Ji Dhan Dhan Guru Arjun Dev Ji waheguru ji 🙏🏻 🌹 🙌 🎉❤🎉❤🎉❤🎉❤🎉

  • @jeet2918
    @jeet2918 29 дней назад +4

    Waheguru waheguru waheguru waheguru waheguru waheguru ji waheguru ji 💜💋🔥🧡😀💯😻🙂🙂🤎👀💖😃💙🙏🏻👏🏻💞😍💓👌💚😇♥️🩶🥹😊😁👍🏻❤️💕🤩🤭🥰🍍🫠🫒❤️♥️

  • @gurbachankindrathetruth7365
    @gurbachankindrathetruth7365 29 дней назад +5

    Dhan Guru Amar Das Ji di Bani. Dhan Sache Patshah Ji ❤🙏🙏🙏🙏🙏🌹🌹🌹🌹🌹.

  • @inderjeetgill2011
    @inderjeetgill2011 29 дней назад +3

    Waheguru ji🌹 waheguru ji🌹 waheguru ji🌹 waheguru ji🌹 waheguru ji🌹 waheguru ji🌹 ❤🎉❤🎉🎉

  • @SurjeetsinghBadhan
    @SurjeetsinghBadhan 29 дней назад +4

    Dhan dhan baba jorawar singh ji 🚩🚩🌹🌹 dhan dhan baba 5,

  • @user-do4yy2jv7k
    @user-do4yy2jv7k 29 дней назад +5

    ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🎉🎉🥰🥰🥰

    • @SurjeetsinghBadhan
      @SurjeetsinghBadhan 29 дней назад +4

      Satnam ji 🌹🌹💐🌻💚❤️🌹 waheguru ji 🌹🌹💐🌻💚❤️🌹🌹 waheguru ji 🌹🌹🌹

    • @gurbachankindrathetruth7365
      @gurbachankindrathetruth7365 29 дней назад +4

      ​@@SurjeetsinghBadhan
      Dhan Saadth Sangat Ji ❤

  • @inderjeetgill2011
    @inderjeetgill2011 29 дней назад +3

    Dhan pita dashmesh jio amrit vela baksho ji naam naal jodo waheguru ji🌹 ❤

  • @taranjeetkoursaluja4158
    @taranjeetkoursaluja4158 29 дней назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @Todayhukamnama
      @Todayhukamnama 29 дней назад

      Waheguru ji 🙏🏻 🌹😊 ❤️♥️

  • @SurjeetsinghBadhan
    @SurjeetsinghBadhan 29 дней назад +3

    Satnam ji 🌹🌹💐🌻💚❤️🌹❣️🌷💮🏵️✨😊 waheguru ji waheguru ji 🌹🌹💐🌻💚❤️❤️❤️🌹🌹🌹💐🚩

  • @BaljitKaur-gp4ur
    @BaljitKaur-gp4ur 29 дней назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @SumanSidhu-s5o
    @SumanSidhu-s5o 29 дней назад +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @HiraSingh-xp6ey
    @HiraSingh-xp6ey 29 дней назад +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌹

  • @user-vu8zz7gi3p
    @user-vu8zz7gi3p 29 дней назад +1

    ਵਾਹਿਗੁਰੂ ਜੀ 🌷🌷🌷🌷🌷👪🙋

  • @HarjinderSingh-tz1vj
    @HarjinderSingh-tz1vj 29 дней назад +5

    Satnam waheguru ji

  • @sunitasaini9086
    @sunitasaini9086 29 дней назад +2

    Shukrana Dhan Guru Ramdas Pita ji thanks for everything 🙏🙏🙏🙏❤️❤️❤️❤️🌹🌹🌹🌹

  • @Bhaijeetsinghofficial
    @Bhaijeetsinghofficial 29 дней назад +8

    🌹waheguru ji ka khalsa Waheguru ji ki fateh 🌹 💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙❤

  • @iqbaalkaur2634
    @iqbaalkaur2634 29 дней назад +3

    Sat shri akal saari sangta nu ji chardikala bakshna sache paatshah ji Maharaj ji 💓🌹💯❤️🍁🌟💟🙏💜🌺🤩🙌🌈💐👍🌻🌷💕🥰❤️💯🌹🌈♥️💗🙌💓💓💓💓💓💓💓💓💓💓💓

  • @SurjeetsinghBadhan
    @SurjeetsinghBadhan 29 дней назад +3

    Dhan dhan baba Fateh Singh ji 🚩🚩🌹🌹💐🌻💚🌸💮💛

  • @SurjeetsinghBadhan
    @SurjeetsinghBadhan 29 дней назад +3

    Dhan dhan baba Ajit Singh ji 🚩🚩🌹🌹💐🌻💚❤️

  • @inderjitsingh-mz5pk
    @inderjitsingh-mz5pk 29 дней назад +2

    Satnam sari waheguru ji ❤❤❤❤❤

  • @grewalgrewal6052
    @grewalgrewal6052 29 дней назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏❤️❤️❤️❤️❤️❤️🌹🌹🌹🌹🌹🌹

  • @user-uk3ou2sx6c
    @user-uk3ou2sx6c 29 дней назад +4

    Waheguru ji waheguru ji dhan guru Amar das ji mahraj mehar Karo ji

    • @gurbachankindrathetruth7365
      @gurbachankindrathetruth7365 29 дней назад +3

      @@user-uk3ou2sx6c
      Dhan Guru Amar Das Ji di Bani, thai Katha Vichaar 👍❤️🌹🙏✨🪷

  • @onkarsingh7195
    @onkarsingh7195 29 дней назад +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

    • @Todayhukamnama
      @Todayhukamnama 24 дня назад

      Waheguru ji 🙏🏻 🌹😊 ❤️♥️

  • @iqbaalkaur2634
    @iqbaalkaur2634 29 дней назад +3

    Sat shri akal baba ji ♥️🙏💓💖💝💯❤️🌻♥️♥️✈️👌💕🥰😘💜🙌♥️💗❤️🥰💯💕💖🥳💓💟🙏🌈❤️❤️❤️❤️

  • @davindarkour4825
    @davindarkour4825 29 дней назад +1

    dhan dhan sri guru ramdas ji maharaj mehar karo ji❤❤🎉🎉🎉🎉🎉🎉🎉🎉🎉🎉❤❤

  • @bobbybhullar6795
    @bobbybhullar6795 29 дней назад +2

    Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏

    • @Todayhukamnama
      @Todayhukamnama 29 дней назад

      Waheguru ji 🙏🏻 🌹😊 waheguru ji 🙏🏻 🌹😊 ❤️♥️ waheguru ji 🙏🏻 🌹😊

  • @Rachpalsingh5238
    @Rachpalsingh5238 29 дней назад +1

    🙏🏻🙏🏻❤️❤️ Waheguru ji Maher Karo sabh da bhala kare waheguru ji waheguru ji waheguru ji waheguru ji ka khalsa waheguru ji ki Fateh ❤️❤️🙏🏻🙏🏻

  • @kamleshghai9683
    @kamleshghai9683 29 дней назад +1

    Mara wahaguru jiaap bhart ghai par mahar kro ji❤❤ aap sab par mahar kro ji❤🎉❤🎉❤🎉❤🎉❤🎉❤🎉❤🎉

  • @gurdaswadhwa8386
    @gurdaswadhwa8386 29 дней назад +1

    Satnam Shree waheguru ❤️🙏🙏🌹🌷🌷🌷🌹🌹🌹

  • @Amanjot807
    @Amanjot807 29 дней назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @shinderpalsingh3645
    @shinderpalsingh3645 29 дней назад

    ਸਤਿ ਨਾਮ ਸਿਰੀ ਵਾਹਿਗੁਰੂ ਜੀ

  • @SavinderSingh-iu8kz
    @SavinderSingh-iu8kz 29 дней назад +1

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏💐💐💐💐💐💐💐💐🌹🌹🌹🌹🌹🌹🌹♥️♥️♥️

    • @Todayhukamnama
      @Todayhukamnama 24 дня назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹😇❤️

  • @satpalaulakh3727
    @satpalaulakh3727 29 дней назад +1

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @SurjeetsinghBadhan
    @SurjeetsinghBadhan 29 дней назад +4

    Fjan dhan dhan baba Ajit Singh ji 🚩🚩🌹🌹 dhan dhan baba jorawar singh ji 🚩🚩🌹🌹💐🌻💚❤️ dhan dhan baba Jujhar singh ji 🚩🚩🌹🌹💐🌻🌷❇️💚☘️🙌🏽🟡

  • @sonasingh2673
    @sonasingh2673 29 дней назад +1

    Satnam shri waheguru ji 🌹🌹🌹🌹🌹🌹

  • @mahendrasinghchawla9814
    @mahendrasinghchawla9814 29 дней назад +1

    Dhan dhan guru granth sahib ji

  • @harvindersinghbilingmalwa1339
    @harvindersinghbilingmalwa1339 29 дней назад +1

    🌹🌹🌹🌹🌅🌅🌅🌅🫓🫓🫓 ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ- ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳📀📀🌈🌈🦚🦚💐💐🪷🪷🐅🐅🌷🌷🌼🌼🌺🌺💥💥🥀🥀

  • @harnishchawla9454
    @harnishchawla9454 29 дней назад +1

    Baba ji kripa karo ji

  • @amarjeetdhillon942
    @amarjeetdhillon942 29 дней назад +1

    Dhan Dhan Guru Ramdas ji Mehar Karo ji Mehar 🙏

  • @harvindersinghbilingmalwa1339
    @harvindersinghbilingmalwa1339 29 дней назад +1

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊💮💮🌳🌳🌈🌈🦚🦚💐💐🐅🐅🌷🌷🌼🌼🌺🌺💥💥🛞🛞🥀🥀

  • @kulwantkour9695
    @kulwantkour9695 29 дней назад +1

    Waheguru Ji waheguru Ji waheguru Ji waheguru Ji waheguru Ji 🙏🙏🙏🙏🙏🥀🌹🌷💐❤️💐🌷🌹🥀❤️

  • @harindersingh1740
    @harindersingh1740 29 дней назад +1

    Waheguru ji 🌻 💐 🙏

  • @jageersingh9479
    @jageersingh9479 29 дней назад +1

    Waheguruterasukerhai.sirtemeharbharahathrakhinji❤😂🎉😢😮❤❤

  • @kashmirkaur5882
    @kashmirkaur5882 29 дней назад +1

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🙏🙏🙏🙏

  • @jagjeetsinghmarwaha5243
    @jagjeetsinghmarwaha5243 29 дней назад +2

    Dhan Dhan guru Granth sahab jee, Wahrguru bolmana satnam bol mana man mairay, katay jaan gay chorase day garay.Wahrguru jee ka Khalsa, Wahrguru jee ke Fateh. ❤,

    • @Todayhukamnama
      @Todayhukamnama 29 дней назад

      Waheguru ji ka khalsa Waheguru ji ki fateh 🌹😊 ❤️♥️

  • @shalinimakkar3358
    @shalinimakkar3358 29 дней назад

    Satnam shree waheguru sahib ji ❤️🤲🌹🌹🙏🌹🙏🌹🙏🌹

  • @harwinderchahal3662
    @harwinderchahal3662 29 дней назад

    Satnam shri waheguru ji mehar kareo 🙇‍♂️🙏❤️

  • @suratsingh4822
    @suratsingh4822 29 дней назад

    ❤DHAN DHAN GURU GRANTH SAHIB JI ❤

  • @AshokKumar-sp4fw
    @AshokKumar-sp4fw 29 дней назад

    ❤Satnam shri waheguru sahib ji ❤Dhan Dhan shri guru Amer Das ji sahib ji ❤sarbat da bhala karo ji parivar te mehar rakho ji kirpa karo ji❤❤❤

  • @SandeepKaur-rf7ye
    @SandeepKaur-rf7ye 29 дней назад

    ❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨ ਦਾ ਬਲ ਬਖਸ਼ਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🌹🙏🌹🙏🌹🙏🙏👏👏❤️❤️

  • @harnishchawla9454
    @harnishchawla9454 29 дней назад +1

    Sri waheguru ji

    • @Todayhukamnama
      @Todayhukamnama 24 дня назад

      Waheguru ji 🙏🏻 🌹😊 ❤️♥️

  • @jasminderkaur7704
    @jasminderkaur7704 29 дней назад +2

    🙏🏻🌷🌷🙏🏻waheguruji!! har jeeo aape baksh milaai,gunheen hum apraadhi bhaii poore satgur laye ralaai.......🌷🌷waheguruji waheguruji waheguruji 🌷🌷sach baani sach shabad hai bhaii gur kirpa te hoi, Nanak naam har mann vasse bhaii tis vighan na laage koi!!🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷

    • @Todayhukamnama
      @Todayhukamnama 24 дня назад

      Waheguru ji 🙏🏻 🌹😊 ❤️♥️

  • @ManjitKaur-ir2gt
    @ManjitKaur-ir2gt 29 дней назад +1

    Waheguru ji 🙏🙏🙏🙏🙏

    • @Todayhukamnama
      @Todayhukamnama 29 дней назад

      Waheguru ji 🙏🏻 🌹😊 ❤️♥️

  • @SatnamSingh-iq6hz
    @SatnamSingh-iq6hz 29 дней назад +1

    Hundal gwalior waheguru ji mehar karyo 🙏🏼🙏🏼🙂🎉🙂

  • @jagminderkaur1926
    @jagminderkaur1926 29 дней назад

    Dhan dhan shri Guru Ram Das ji 🙏🙏

  • @user-do4yy2jv7k
    @user-do4yy2jv7k 29 дней назад +3

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🥰🥰🥰🥰🥰🥰🥰🥰

  • @amarjitkaur2563
    @amarjitkaur2563 29 дней назад

    Waheguru ji mehar kareo ji sab te 🌺 🙏 💖 ❤️ ♥️ 💕 🌺 🙏 waheguru ji mehar kareo ji family te 🙏 ❤️

  • @manpreetdhillon8197
    @manpreetdhillon8197 29 дней назад

    Satnam shri Waheguru ji sarbat da bhala kro ji🙏🏻🙏🏻❤️❤️

  • @manjitkaur1316
    @manjitkaur1316 29 дней назад

    Satnam waheguru ji🙏🙏 🌹🌹

  • @GurjantSingh-z4u
    @GurjantSingh-z4u 29 дней назад

    Waheguru Ji 🙏🙏🙏🙏🙏🌹

  • @user-fo2rh9hj7i
    @user-fo2rh9hj7i 29 дней назад

    Waheguru ji waheguru ji dhan guru amardas ji waheguru ji waheguru ji

    • @Todayhukamnama
      @Todayhukamnama 28 дней назад

      Waheguru ji 🙏🏻 🌹😊 ❤️♥️

  • @RajwinderkaurKur-jq3gw
    @RajwinderkaurKur-jq3gw 29 дней назад

    Waheguru ji mehar kreo sab te 🙏🙏

  • @sarabjitkaur9567
    @sarabjitkaur9567 29 дней назад

    Waheguru jee Maher karo sab tha

  • @arshpreetbhullar568
    @arshpreetbhullar568 29 дней назад

    Dhan Dhan Sri Guru Ramdas Ji 🙏💐🙏🙏💐💐🙏🙏💐Waheguru Ji 💐💐💐💐💐

  • @AmarjitKaur-vk9no
    @AmarjitKaur-vk9no 29 дней назад

    Waheguru ji ka khalsa waheguru ji ki fateh🎉🎉🎉🎉🎉

    • @Todayhukamnama
      @Todayhukamnama 28 дней назад

      Waheguru ji ka khalsa Waheguru ji ki fateh 🌹😊 ❤️♥️

  • @bathsukhdial7721
    @bathsukhdial7721 29 дней назад

    Waheģuru ji waheģuru ji waheģuru ji satnàm waheģuru ji

    • @Todayhukamnama
      @Todayhukamnama 28 дней назад

      Waheguru ji 🙏🏻 🌹😊 ❤️♥️

  • @SukhjeetSinghSssidhu
    @SukhjeetSinghSssidhu 29 дней назад

    Waheguru ji

    • @Todayhukamnama
      @Todayhukamnama 28 дней назад

      Waheguru ji 🙏🏻 🌹😊 ❤️♥️

  • @baljindersingh6800
    @baljindersingh6800 29 дней назад

    Satnam waheguru g

    • @Todayhukamnama
      @Todayhukamnama 28 дней назад

      Satnam shiri waheguru sahib ji ❤️ 🙏🏻 😇

  • @mandeepkaur-bl9lw
    @mandeepkaur-bl9lw 29 дней назад

    Waheguru ji. 🙏🏻🙏🏻🙏🏻🙏🏻

  • @ShreematiDropati
    @ShreematiDropati 29 дней назад

    Waheguru ji❤

    • @Todayhukamnama
      @Todayhukamnama 28 дней назад

      Waheguru ji 🙏🏻 🌹😊 ❤️♥️

  • @nirmalsingh1513
    @nirmalsingh1513 28 дней назад

    Satnam Sri Wahiguru sahib Jio 🙏🏼🙏🏼🙏🏼🙏🏼🙏🏼💚👏👏👏👏👏❤️‍🩹🙏🏼🙏🏼🙏🏼🙏🏼🙏🏼❤️🙏🏼🙏🏼🙏🏼🙏🏼🙏🏼💚👏👏👏👏👏❤️‍🩹🙏🏼🙏🏼🙏🏼🙏🏼🙏🏼

  • @user-do4yy2jv7k
    @user-do4yy2jv7k 29 дней назад +3

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🎉🎉🎉🥰🥰🥰

  • @BaljitKaur-gp4ur
    @BaljitKaur-gp4ur 29 дней назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljinderKaur-je7re
    @BaljinderKaur-je7re 29 дней назад

    Waheguru waheguru Ji 🙏🙏🙏🙏🙏🙏🙏🙏🙏

    • @Todayhukamnama
      @Todayhukamnama 28 дней назад

      Waheguru ji 🙏🏻 🌹😊 ❤️♥️

  • @baljeetkaurbrar6375
    @baljeetkaurbrar6375 29 дней назад +2

    Waheguru waheguru waheguru waheguru waheguru 👏👏👏👏👏🎉🎉🎉🎉🎉

    • @Todayhukamnama
      @Todayhukamnama 29 дней назад

      Waheguru ji 🙏🏻 🌹😊 ❤️♥️

  • @Sahajkirat_Waraich
    @Sahajkirat_Waraich 29 дней назад

    Waheguru ji 🙏🌹🙇‍♀️

    • @Todayhukamnama
      @Todayhukamnama 28 дней назад

      Waheguru ji 🙏🏻 🌹😊 ❤️♥️

  • @manjitkaur1316
    @manjitkaur1316 29 дней назад

    Satnam waheguru ji🙏🙏 🌹🌹

  • @BaljitKaur-gp4ur
    @BaljitKaur-gp4ur 29 дней назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur 29 дней назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur 29 дней назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @raghuwindersingh3567
    @raghuwindersingh3567 29 дней назад +1

    Satnam Shri waheguru ji 🌹🌹🌹🌹🌹🌹🌹🌹🌹🌹🌹