Комментарии •

  • @Todayhukamnama
    @Todayhukamnama 22 дня назад +22

    ਅੰਮ੍ਰਿਤ ਵੇਲਾ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ,(ਅੰਗ:੬੬੨)*੨੯ ਹਾੜ,ਸੰਮਤ ੫੫੬ ਨਾਨਕਸ਼ਾਹੀ
    🌷🌷🌷🌷🌷🌷
    Amritvela Hukamnama Sahib Sachkhand Sri Darbar Sahib Sri Amritsar,(Ang:662)
    11-July-2024 At;04:30AM
    ਧਨਾਸਰੀ ਮਹਲਾ ੧ ॥
    ਕਾਇਆ ਕਾਗਦੁ ਮਨੁ ਪਰਵਾਣਾ ॥ ਸਿਰ ਕੇ ਲੇਖ ਨ ਪੜੈ ਇਆਣਾ ॥ ਦਰਗਹ ਘੜੀਅਹਿ ਤੀਨੇ ਲੇਖ ॥ ਖੋਟਾ ਕਾਮਿ ਨ ਆਵੈ ਵੇਖੁ ॥੧॥ ਨਾਨਕ ਜੇ ਵਿਚਿ ਰੁਪਾ ਹੋਇ ॥ ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥ ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥
    ਪਦਅਰਥ: ਕਾਇਆ = ਸਰੀਰ। ਕਾਗਦੁ = ਕਾਗ਼ਜ਼। ਪਰਵਾਣਾ = ਪਰਵਾਨਾ, ਲਿਖਿਆ ਹੋਇਆ ਹੁਕਮ। ਇਆਣਾ = ਅੰਞਾਣਾ ਜੀਵ। ਦਰਗਹ = ਦਰਗਾਹੀ ਨਿਯਮ ਅਨੁਸਾਰ। ਘੜੀਅਹਿ = ਘੜੇ ਜਾਂਦੇ ਹਨ, ਉੱਕਰੇ ਜਾਂਦੇ ਹਨ। ਤੀਨੇ ਲੇਖ = (ਰਜੋ ਤਮੋ ਸਤੋ) ਤ੍ਰਿਗੁਣੀ ਕੀਤੇ ਕੰਮਾਂ ਦੇ ਸੰਸਕਾਰ = ਰੂਪ ਲੇਖ। ਕਾਮਿ = ਕੰਮ ਵਿਚ। ਖੋਟਾ = ਖੋਟਾ ਸੰਸਕਾਰ। ਕਾਮਿ ਨ ਆਵੈ = ਲਾਭਦਾਇਕ ਨਹੀਂ ਹੁੰਦਾ।੧। ਨਾਨਕ = ਹੇ ਨਾਨਕ! ਵਿਚਿ = ਆਤਮਕ ਜੀਵਨ ਵਿਚ। ਰੁਪਾ = ਚਾਂਦੀ, ਸੁੱਧ ਧਾਤ, ਪਵਿਤ੍ਰਤਾ। ਸਭੁ ਕੋਇ = ਹਰੇਕ ਜੀਵ।੧।ਰਹਾਉ। ਕਾਦੀ = ਕਾਜ਼ੀ {ਨੋਟ: ਅਰਬੀ ਲਫ਼ਜ਼ 'ਕਾਜ਼ੀ' ਦੇ ਦੋ ਉਚਾਰਨ ਹਨ- ਕਾਜ਼ੀ ਅਤੇ ਕਾਦੀ}। ਕੂੜੁ = ਝੂਠ। ਮਲੁ = ਮੈਲ, ਹਰਾਮ ਦਾ ਮਾਲ। ਨਾਵੈ = ਨ੍ਹਾਉਂਦਾ ਹੈ, ਤੀਰਥ = ਇਸ਼ਨਾਨ ਕਰਦਾ ਹੈ। ਜੀਆ ਘਾਇ = ਜੀਵਾਂ ਨੂੰ ਮਾਰ ਕੇ, ਅਨੇਕਾਂ ਬੰਦਿਆਂ ਨੂੰ ਸ਼ੂਦਰ = ਬਹਾਨੇ ਪੈਰਾਂ ਹੇਠ ਲਤਾੜ ਕੇ। ਜੁਗਤਿ = ਜੀਵਨ ਦੀ ਜਾਚ। ਅੰਧੁ = ਅੰਨ੍ਹਾ। ਬੰਧੁ = ਬੰਨਾ। ਓਜਾੜੇ ਕਾ ਬੰਧੁ = ਉਜਾੜੇ ਦਾ ਬੰਨਾ, ਆਤਮਕ ਜੀਵਨ ਵਲੋਂ ਉਜਾੜ ਹੀ ਉਜਾੜ।੨। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਉਲਟੀ ਕਰੈ = ਸੁਰਤਿ ਨੂੰ ਹਰਾਮ ਦੇ ਮਾਲ ਰਿਸ਼ਵਤ ਵਲੋਂ ਪਰਤਾਂਦਾ ਹੈ। ਜੀਵਤੁ ਮਰੈ = ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਹਟਦਾ ਹੈ। ਬ੍ਰਹਮੁ = ਪਰਮਾਤਮਾ।੩। ਦਾਨਸ = ਅਕਲ, ਦਾਨਸ਼। ਦਾਨਸਬੰਦੁ = ਦਾਨਸ਼ਮੰਦ, ਅਕਲਮੰਦ। ਦਿਲਿ = ਦਿਲ ਵਿਚ (ਟਿਕੀ ਹੋਈ ਬੁਰਾਈ) । ਮਲੁ = ਵਿਕਾਰਾਂ ਦੀ ਮੈਲ। ਖੋਵੈ = ਨਾਸ ਕਰਦਾ ਹੈ। ਪੜਿਆ = ਵਿਦਵਾਨ। ਬੂਝੈ = ਸਮਝਦਾ ਹੈ। ਜਿਸੁ ਸਿਰਿ = ਜਿਸ ਦੇ ਸਿਰ ਉਤੇ, ਜਿਸ ਦੇ ਮੱਥੇ ਉਤੇ। ਨੀਸਾਣੁ = ਨਿਸ਼ਾਨ, ਟਿੱਕਾ।੪।
    ਅਰਥ: ਇਹ ਮਨੁੱਖਾ ਸਰੀਰ (ਮਾਨੋ) ਇਕ ਕਾਗ਼ਜ਼ ਹੈ, ਅਤੇ ਮਨੁੱਖ ਦਾ ਮਨ (ਸਰੀਰ-ਕਾਗ਼ਜ਼ ਉਤੇ ਲਿਖਿਆ ਹੋਇਆ) ਦਰਗਾਹੀ ਪਰਵਾਨਾ ਹੈ। ਪਰ ਮੂਰਖ ਮਨੁੱਖ ਆਪਣੇ ਮੱਥੇ ਦੇ ਇਹ ਲੇਖ ਨਹੀਂ ਪੜ੍ਹਦਾ (ਭਾਵ, ਇਹ ਸਮਝਣ ਦਾ ਜਤਨ ਨਹੀਂ ਕਰਦਾ ਕਿ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਕਿਹੋ ਜਿਹੇ ਸੰਸਕਾਰ-ਲੇਖ ਉਸ ਦੇ ਮਨ ਵਿਚ ਮੌਜੂਦ ਹਨ ਜੋ ਉਸ ਨੂੰ ਹੁਣ ਹੋਰ ਪ੍ਰੇਰਨਾ ਕਰ ਰਹੇ ਹਨ)। ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿ ਕੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੱਬੀ ਨਿਯਮ ਅਨੁਸਾਰ ਹਰੇਕ ਮਨੁੱਖ ਦੇ ਮਨ ਵਿਚ ਉੱਕਰੇ ਜਾਂਦੇ ਹਨ। ਪਰ ਹੇ ਭਾਈ! ਵੇਖ (ਜਿਵੇਂ ਕੋਈ ਖੋਟਾ ਸਿੱਕਾ ਕੰਮ ਨਹੀਂ ਆਉਂਦਾ, ਤਿਵੇਂ ਖੋਟੇ ਕੀਤੇ ਕੰਮਾਂ ਦਾ) ਖੋਟਾ ਸੰਸਕਾਰ-ਲੇਖ ਭੀ ਕੰਮ ਨਹੀਂ ਆਉਂਦਾ ॥੧॥ ਹੇ ਨਾਨਕ ਜੀ! ਜੇ ਰੁਪਏ ਆਦਿਕ ਸਿੱਕੇ ਵਿਚ ਚਾਂਦੀ ਹੋਵੇ, ਤਾਂ ਹਰ ਕੋਈ ਉਸ ਨੂੰ ਖਰਾ ਸਿੱਕਾ ਆਖਦਾ ਹੈ (ਇਸੇ ਤਰ੍ਹਾਂ ਜਿਸ ਮਨ ਵਿਚ ਪਵਿਤ੍ਰਤਾ ਹੋਵੇ, ਉਸ ਨੂੰ ਖਰਾ ਆਖਿਆ ਜਾਂਦਾ ਹੈ) ॥੧॥ ਰਹਾਉ ॥ ਕਾਜ਼ੀ (ਜੇ ਇਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ ॥੨॥ ਅਸਲ ਜੋਗੀ ਉਹ ਹੈ ਜੋ ਜੀਵਨ ਦੀ ਸਹੀ ਜਾਚ ਸਮਝਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ। ਕਾਜ਼ੀ ਉਹ ਹੈ ਜੋ ਸੁਰਤਿ ਨੂੰ ਹਰਾਮ ਦੇ ਮਾਲ ਵਲੋਂ ਮੋੜਦਾ ਹੈ, ਜੋ ਗੁਰੂ ਦੀ ਕਿਰਪਾ ਨਾਲ ਦੁਨੀਆ ਵਿਚ ਰਹਿੰਦਾ ਹੋਇਆ ਦੁਨਿਆਵੀ ਖ਼ਾਹਸ਼ਾਂ ਵਲੋਂ ਪਰਤਦਾ ਹੈ। ਬ੍ਰਾਹਮਣ ਉਹ ਹੈ ਜੋ ਸਰਬ-ਵਿਆਪਕ ਪ੍ਰਭੂ ਵਿਚ ਸੁਰਤਿ ਜੋੜਦਾ ਹੈ, ਇਸ ਤਰ੍ਹਾਂ ਆਪ ਭੀ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਲੰਘਾ ਲੈਂਦਾ ਹੈ ॥੩॥ ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੀ ਨਾਸ ਕਰਦਾ ਹੈ। ਉਹੀ ਵਿਦਵਾਨ ਹੈ ਜੋ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਉਹੀ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ, ਜਿਸ ਦੇ ਮੱਥੇ ਉਤੇ ਦਰਗਾਹ ਦਾ ਟਿੱਕਾ ਲੱਗਦਾ ਹੈ ॥੪॥੫॥੭॥

    • @Todayhukamnama
      @Todayhukamnama 22 дня назад +6

      धनासरी महला १ ॥
      काइआ कागदु मनु परवाणा ॥ सिर के लेख न पड़ै इआणा ॥ दरगह घड़ीअहि तीने लेख ॥ खोटा कामि न आवै वेखु ॥१॥ नानक जे विचि रुपा होइ ॥ खरा खरा आखै सभु कोइ ॥१॥ रहाउ ॥ कादी कूड़ु बोलि मलु खाइ ||
      ब्राहमणु नावै जीआ घाइ ॥ जोगी जुगति न जाणै अंधु ॥ तीने ओजाड़े का बंधु ॥२॥ सो जोगी जो जुगति पछाणै ॥ गुर परसादी एको जाणै ॥ काजी सो जो उलटी करै ॥ गुर परसादी जीवतु मरै ॥ सो ब्राहमणु जो ब्रहमु बीचारै ॥ आपि तरै सगले कुल तारै ॥३॥ दानसबंदु सोई दिलि धोवै ॥ मुसलमाणु सोई मलु खोवै ॥ पड़िआ बूझै सो परवाणु ॥ जिसु सिरि दरगह का नीसाणु ॥४॥५॥७॥
      अर्थ :- यह मनुष्या शरीर (मानों) एक कागज़ है, और मनुष्य का मन (शरीर-कागज़ ऊपर लिखा हुआ) दरगाही परवाना है। परन्तु मूर्ख मनुष्य अपने माथे के यह लेख नहीं पढ़ता (भाव, यह समझने का यत्न नहीं करता कि उस के पिछले किए कर्मो अनुसार किस तरह के संस्कार-लेख उसके मन में मौजूद हैं जो उस को अब ओर प्रेरणा कर रहे हैं)। माया के तीन गुणों के असर मे रह कर किए हुए कर्मो के संस्कार रब के नियम अनुसार प्रत्येक मनुष्य के मन में लिखे जाते हैं। परन्तु हे भाई! देख (जैसे कोई खोटा सिक्का काम नहीं आता, उसी प्रकार खोटे किए कामों का) खोटा संस्कार-लेख भी काम नहीं आता ॥१॥ हे नानक जी! अगर रुपए आदि सिक्के में चांदी हो, तो हर कोई उस को खरा सिक्का कहता है, (इसी तरह जिस मन में पवित्रता हो, उस को खरा कहा जाता है) ॥१॥ रहाउ ॥ काज़ी (अगर एक तरफ तो इसलाम धर्म का नेता है और दूसरी तरफ हाकम भी है, रिश्वत की खातिर सही कानून बारे) झूठ बोल कर हराम का माल (रिश्वत) खाता है। ब्राह्मण (शूद्र कहलाते) मनुष्यों को दुखी कर कर के तीर्थ स्नान (भी) करता है। योगी भी अन्धा है और जीवन की जांच नहीं जानता। (यह तीनों अपनी तरफों धर्म-नेता हैं, परन्तु) इन तीनों के ही अंदर आतमिक जीवन शून्य ही शून्य है ॥२॥ असल योगी वह है जो जीवन की सही जांच समझता है, और गुरू की कृपा द्वारा एक परमात्मा के साथ गहरी सांझ पाता है। काज़ी वह है जो सुरत को हराम के माल (रिश्वत) से मोड़ता है, जो गुरू की कृपा द्वारा दुनिया में रहता हुआ दुनियावी इच्छाओं से निरलेप रहता है। ब्राह्मण वह है जो सर्व-व्यापक प्रभू में सुरत जोड़ता है, इसी तरह आप भी संसार-समुँद्र से पार निकल जाता है और अपनी सारी कुलों को भी पार निकाल लेता है ॥३॥ वही मनुष्य अक्लमंद है जो अपने दिल में टिकी हुई बुराई को दूर करता है। वही मुसलमान है जो मन में से विकारों की मैल को नाश करता है। वही विद्वान है जो जीवन का सही रास्ता समझता है, वही प्रभू की हज़ूरी में कबूल होता है, जिस के माथे पर दरगाह का टिक्का लगता है ॥४॥५॥७॥
      Dhhanaasaree Mahalaa 1 ||
      Kaaeaa Kaagad Man Parvaanaa || Sir Ke Lekh N Parrai Eaanaa || Dargeh Gharreeah Teene Lekh || Khottaa Kaam N Aavai Vekh ||1|| Naanak Je Vich Rupaa Hoe || Kharaa Kharaa Aakhai Sabh Koe ||1|| Rahaau || Kaadee Koorr Bol Mal Khaae || Braahman Naavai Jeeaa Ghaae || Jogee Jugat N Jaanai Andh || Teene Ojaarre Kaa Bandh ||2|| So Jogee Jo Jugat Pashhaanai || Gur Parsaadee Eko Jaanai || Kaajee So Jo Ulattee Karai || Gur Parsaadee Jeevat Marai || So Braahman Jo Breham Beechaarai || Aap Tarai Sagle Kul Taarai ||3|| Daanasband Soee Dil Dhovai || Musalmaan Soee Mal Khovai || Parreaa Boojhai So Parvaan || Jis Sir Dargeh Kaa Neesaan ||4||5||7||*
      Meaning: The body is the paper, and the mind is the inscription written upon it. The ignorant fool does not read what is written on his forehead. In the Court of the Lord, three inscriptions are recorded. Behold, the counterfeit coin is worthless there. ||1|| O Nanak Ji, if there is silver in it, Then everyone proclaims, ""It is* *genuine, it is genuine.""||1|| Pause || The Qazi tells lies and eats filth; The Brahmin kills and then takes cleansing baths. The Yogi is blind, and does not know the Way. The three of them devise their own destruction. ||2|| He alone is a Yogi, who understands the Way. By Guru's Grace, he knows the One Lord. He alone is a Qazi, who turns away from the world, And who, by Guru's Grace, remains dead while yet alive. He alone is a Brahmin, who contemplates God. He saves himself, and saves all his generations as well. ||3|| One who cleanses his own mind is wise. One who cleanses himself of impurity is a Muslim. One who reads and understands is acceptable. Upon his forehead is the Insignia of the Court of the Lord. ||4||5||7||
      ੴ ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ ਜੀ ੴ
      🙏🌻🌹🌻🙏

    • @kuljeetkaur4981
      @kuljeetkaur4981 22 дня назад +6

      Waheguru ji Waheguru ji 🙏🙏🙏🙏🙏🙏🙏🙏🙏🙏🙏

    • @gurbachankindrathetruth7365
      @gurbachankindrathetruth7365 22 дня назад +5

      @@Todayhukamnama
      Waheguru Ji ❤️🙏🙏🙏🙏🙏🌹✨👍

    • @hukamnamafromamritsartoday
      @hukamnamafromamritsartoday 22 дня назад +4

      Satnam shri waheguru sahib ji 💐🥰💞💗💓🌺💕🌷♥️💖💝💯💕💕💕💕💕💕

    • @jasminderkaur7704
      @jasminderkaur7704 22 дня назад +4

      🌷🌷waheguruji waheguruji waheguruji 🌷🌷🌷🌷🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻thank u so much ji !!🙏🏻🌷🙏🏻🌷🙏🏻🙏🏻

  • @bhullar9505
    @bhullar9505 22 дня назад +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    🙏🌹🙏🌹🙏🌹🙏🌹🙏🌹🙏🌹🙏🌹🙏

  • @jeet2918
    @jeet2918 22 дня назад +7

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 waheguru ji ❤❤

  • @inderjeetgill2011
    @inderjeetgill2011 22 дня назад +5

    ਵਾਹਿਗੁਰੂ ਜੀ 🙏🌹 tu hi tu baba ji ਵਾਹਿਗੁਰੂ ਜੀ 🙏🌹
    Mei naahi
    prabh sab kuch tera
    Dhan Guru Nanak Dev Ji waheguru ji🌹 ❤❤❤

  • @SavinderSingh-iu8kz
    @SavinderSingh-iu8kz 22 дня назад +6

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹♥️

  • @ArshdeepSingh-lj7gc
    @ArshdeepSingh-lj7gc 22 дня назад +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🌹🌹🌹🌹🌹🌹🌹🌹🌹🌹🙏🌹🙏🌹🙏🌹🙏🌹

  • @lachhmansingh9304
    @lachhmansingh9304 22 дня назад +7

    ਵਾਹਿਗੁਰੂ ਜੀ

  • @Bhaijeetsinghofficial
    @Bhaijeetsinghofficial 22 дня назад +6

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ ❤❤

  • @Bhaijeetsinghofficial
    @Bhaijeetsinghofficial 22 дня назад +6

    🌹waheguru ji ka khalsa Waheguru ji ki fateh 🌹 💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂❤❤

  • @taranjeetkoursaluja4158
    @taranjeetkoursaluja4158 22 дня назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bobbybhullar6795
    @bobbybhullar6795 22 дня назад +5

    Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏

  • @darshansinghgosal6523
    @darshansinghgosal6523 22 дня назад +3

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @onkarsingh7195
    @onkarsingh7195 22 дня назад +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @inderjeetgill2011
    @inderjeetgill2011 22 дня назад +4

    Dhan Guru Nanak Dev Ji Dhan Dhan Guru Arjun Dev Ji waheguru ji 🙏🏻 🌹 🙌 ❤🎉❤🎉❤🎉❤🎉❤🎉❤❤❤❤❤

  • @user-do4yy2jv7k
    @user-do4yy2jv7k 22 дня назад +2

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🥰🥰🥰🥰

  • @inderjeetgill2011
    @inderjeetgill2011 22 дня назад +4

    Waheguru ji🌹 waheguru ji🌹 waheguru ji🌹 wawawa waheguru ji🌹 ❤🎉❤🎉❤🎉❤🎉❤🎉

  • @SurjeetsinghBadhan
    @SurjeetsinghBadhan 22 дня назад +5

    Waheguru ji 🌹🌹💐🌻 satnam ji 🌹🌹💐🌻💚❤️ waheguru ji 🌹🌹💐🌻

  • @gurbachankindrathetruth7365
    @gurbachankindrathetruth7365 22 дня назад +6

    Waheguru Ji .
    Dhan Sache Pita Ji❤🌹🌹🌹🌹🌹🌹🌹

  • @SumanSidhu-s5o
    @SumanSidhu-s5o 22 дня назад +3

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @Rachpalsingh5238
    @Rachpalsingh5238 22 дня назад +4

    🙏🏻🙏🏻❤️❤️ Waheguru ji Maher Karo sabh da bhala kare waheguru ji waheguru ji waheguru ji waheguru ji waheguru ji ka khalsa waheguru ji ki Fateh ❤️❤️🙏🏻🙏🏻

  • @gurpinderbhullar4595
    @gurpinderbhullar4595 22 дня назад +3

    Dhan Dhan Guru Nanak Dev Ji Waheguru ji waheguru ji waheguru ji waheguru ji waheguru ji ❤🎉

  • @HarjinderSingh-tz1vj
    @HarjinderSingh-tz1vj 22 дня назад +6

    Satnam waheguru ji

  • @user-do4yy2jv7k
    @user-do4yy2jv7k 22 дня назад +1

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ ਜੀ 🙏🙏🙏🙏🙏🙏🙏🌹🌹🌹🌹🌹🌹🎉🎉🎉🎉🎉🥰🥰

  • @user-do4yy2jv7k
    @user-do4yy2jv7k 22 дня назад +1

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🥰🥰

  • @mukhtyarsingh5636
    @mukhtyarsingh5636 22 дня назад +4

    Shri guru ramdas g baba deep singh g shri guru granth sahib g

  • @user-do4yy2jv7k
    @user-do4yy2jv7k 22 дня назад +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🥰🥰🥰

  • @user-do4yy2jv7k
    @user-do4yy2jv7k 22 дня назад +1

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🥰🥰🥰🥰

  • @user-do4yy2jv7k
    @user-do4yy2jv7k 22 дня назад +1

    ਧੰਨ ਧੰਨ ਗੁਰੂ ਅਮਰ ਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🥰🥰🥰

  • @kamleshghai9683
    @kamleshghai9683 22 дня назад +3

    Mara wahaguru jiaap bhart ghai par mahar kro ji❤❤ aap sab par mahar kro ji❤🎉❤🎉❤🎉❤🎉❤🎉❤🎉❤🎉

  • @kushiraam7442
    @kushiraam7442 22 дня назад +2

    Dhan.dhan.shiri.guru.nanak.dev.ji.maharaj.sabna.nu.tundrusti.te.chardi.kla.bakhsis.karni.satnam.shiri.waheguru.sahib.ji.

  • @PritamSingh-rg1cl
    @PritamSingh-rg1cl 22 дня назад +5

    Waheguru ji Tera Sukar hi

  • @jeet2918
    @jeet2918 22 дня назад +2

    Waheguru waheguru waheguru waheguru waheguru waheguru waheguru waheguru waheguru waheguru waheguru ji 🥹💋💜😇🫒👀🍍🤎🩶💖👍🏻🙏🏻👏🏻🫠🧡💕🤩🥰♥️🙂😃😊💙😀😍👌❤️🔥💯🤭💓💞😻😁💚❤️♥️

  • @amarjitgill5385
    @amarjitgill5385 22 дня назад +1

    Waheguruji waheguruji Waheguruji Waheguruji waheguruji 🌷🌷🌷🌷🌷🙏🙏🙏🙏🙏

  • @SandeepKaur-rf7ye
    @SandeepKaur-rf7ye 22 дня назад +1

    ❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨ ਦਾ ਬਲ ਬਖਸ਼ਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🌹🙏🌹🙏🌹🙏🌹🙏🙏👏❤️

  • @harvindersinghbilingmalwa1339
    @harvindersinghbilingmalwa1339 22 дня назад +2

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊💮💮🌳🌳🦚🦚🌷🌷🐅🐅🌺🌺💥💥🌈🌈🛞🛞💐💐🌼🌼🥀🥀

  • @RaghubirSingh-ik5wi
    @RaghubirSingh-ik5wi 22 дня назад +1

    DHAN DHAN DHAN GURU NANK DEV JI MAHARAJ DHAN DHAN GURU GOBIND SINGH JI MAHARAJ DHAN DHAN GURU GRANTH SAHEB JI MAHARAJ KIRPA KARO JI MAHARAJ KIRPA KARO JI.

  • @SurjeetsinghBadhan
    @SurjeetsinghBadhan 22 дня назад +1

    Dhan dhan dhan baba Fateh Singh ji 🚩🚩🌹🌹💐🌻💚❤️🌹🌹🌹💐🌻🚩🚩🌷♥️💓🙏🏽🌄🌄😍😊🏵️✨💮☘️🥗❤🟩🧡🌍🌍✈️✈️🙌🏽🦹🏽💐🌹❤️❤️❤️❤️🚩🚩🚩🚩🚩

  • @SurjeetsinghBadhan
    @SurjeetsinghBadhan 22 дня назад +2

    Dhan dhan baba Jujhar singh ji 🚩🚩🌹🌹💐🌻💚❤️🌹🌹

  • @sunitasaini9086
    @sunitasaini9086 22 дня назад +1

    Shukrana Dhan Guru Ramdas Pita ji thanks for everything 🙏🙏🙏🙏❤️❤️❤️❤️🌹🌹🌹🌹

  • @SurjeetsinghBadhan
    @SurjeetsinghBadhan 22 дня назад +2

    Dhan dhan baba Ajit Singh ji 🚩🚩🌹🌹💐🌻

  • @grewalgrewal6052
    @grewalgrewal6052 22 дня назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏🙏❤️❤️❤️❤️❤️❤️🌹🌹🌹🌹🌹🌹

  • @jagjeetsinghmarwaha5243
    @jagjeetsinghmarwaha5243 22 дня назад +1

    Dhan Dhan guru Ramdas dass jee Dhan Dhan guru Granth sahab jee Sarbat nu apna naam daan baksho jee. Wahrguru jee ka Khalsa Waheguruu je Fateh. ❤😂🎉😢.

  • @kulwantkour9695
    @kulwantkour9695 22 дня назад +1

    Dhan Dhan guru baba nanak dev Ji kirpa krani Ji 🙏🙏🙏🙏🙏💐🌹🥀🌷❤️🌹🥀🌷

  • @hukamnamafromamritsartoday
    @hukamnamafromamritsartoday 22 дня назад +1

    Satnam shri waheguru sahib ji 💕💯💝♥️🌷🌺💓💗🍁🍁🌹❤️❤️🌻🌻💐🥰💞💕💞💕💞💕💞🙌👍🌈💕💞💕💞💕

  • @manjitkaur1316
    @manjitkaur1316 22 дня назад +2

    Satnam waheguru ji🙏🙏 🌹🌹

  • @user-uk3ou2sx6c
    @user-uk3ou2sx6c 22 дня назад +1

    Waheguru waheguru ji dhan guru nanak dav ji mahraj mehar Karo satguru ji

  • @SurjeetsinghBadhan
    @SurjeetsinghBadhan 22 дня назад +1

    Dhan dhan baba jorawar singh ji 🚩🚩🌹🌹💐🌻💚❤️❤️❤️❤️❤️🌹🌹🌹💐🚩🚩🚩❤❤❤❤❤

  • @satpalaulakh3727
    @satpalaulakh3727 22 дня назад +1

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @harvindersinghbilingmalwa1339
    @harvindersinghbilingmalwa1339 22 дня назад +1

    🌹🌹🌹🌹🌅🌅🌅🌅🫓🫓🫓 ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳🦚🦚🌷🌷🐅🐅🌺🌺💥💥🌈🌈🛞🛞💐💐🌼🌼🥀🥀

  • @sukhdevdhillon5033
    @sukhdevdhillon5033 22 дня назад +2

    Waheguru ji 🎉

  • @veenachawla8468
    @veenachawla8468 22 дня назад +1

    Dhan dhan shree guru granth sahib ji 🙏🙏🙏🙏🙏🌹

  • @jasminderkaur7704
    @jasminderkaur7704 22 дня назад +1

    🙏🏻🌷🌷🙏🏻 waheguruji!!! daanasband soii dil dhove musalmaan soii mall khove........🌷🌷waheguruji waheguruji waheguruji 🌷🌷padya bujhe so parvaan, jis sir dargeh ka nissan!!🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻

  • @suratsingh4822
    @suratsingh4822 22 дня назад +1

    ❤DHAN DHAN GURU GRANTH SAHIB JI ❤

  • @ranvirkooner1247
    @ranvirkooner1247 22 дня назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SurjeetsinghBadhan
    @SurjeetsinghBadhan 22 дня назад +2

    ❤❤ Waheguru ji 🌹🌹💐🌻

  • @hukamnamafromamritsartoday
    @hukamnamafromamritsartoday 22 дня назад +1

    Waheguru ji mehr kro ji 💕💖💜🥺💟😘👌🌸🌸💯❤️🌻💝💐♥️🥰🌷🙌🌺👍💓🌈💗💞🍁💕🌹💞💕💞💕💞💞

  • @harnishchawla9454
    @harnishchawla9454 22 дня назад +1

    Baba ji kripa karo ji
    Sri waheguru ji

  • @raghuwindersingh3567
    @raghuwindersingh3567 22 дня назад +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @user-jg1hm7ut8z
    @user-jg1hm7ut8z 22 дня назад

    Waheguru ji waheguru ji waheguru ji waheguru ji waheguru ji waheguru ji waheguru ji

  • @iqbaalkaur2634
    @iqbaalkaur2634 22 дня назад +1

    Sat shri akal saari sangta nu ji chardikala bakshna sache paatshah ji Maharaj ji 🌹🌹💗🤩🏵️😄🥰💖🌻🙂🤔🌸👌😘🌈👍🌺💓💞💯💝🙌💝💟💟🙏🌷🥳🥳🥺❤️🍁♥️💕💜🙏♥️💖💗🌹🌹🌹🌹🌹🌹🌹♥️♥️♥️♥️♥️

  • @mahendrasinghchawla9814
    @mahendrasinghchawla9814 22 дня назад +1

    Dhan dhan guru granth sahib ji

  • @gurdaswadhwa8386
    @gurdaswadhwa8386 22 дня назад +1

    Satnam shree waheguru ❤🙏🙏🌹🌹🌹🌷🌷🌷🌹

  • @manpreetdhillon8197
    @manpreetdhillon8197 22 дня назад +1

    Satnam shri Waheguru ji sarbat da bhala kro ji🙏🏻🙏🏻❤️❤️

  • @NavjotKaur-sq6yw
    @NavjotKaur-sq6yw 22 дня назад

    ❤❤waheguru ji waheguru ji waheguru ji waheguru ji waheguru ji 🎉🎉🎉🎉🌹🌹🌹🌹🥰🥰🥰🥰🥰🙏🙏🙏🙏🙏🙏🙏

  • @baljeetkaurbrar6375
    @baljeetkaurbrar6375 22 дня назад +1

    Waheguru waheguru waheguru waheguru waheguru 👏👏👏👏👏🎉🎉

  • @rajwinderhundal8271
    @rajwinderhundal8271 22 дня назад

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੀਂ ਸਭਨਾਂ ਤੇ ਦਾਤਿਆ 🙏

  • @baljitkaur2887
    @baljitkaur2887 22 дня назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @Amanjot807
    @Amanjot807 22 дня назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏💝

  • @mandeepkaur-bl9lw
    @mandeepkaur-bl9lw 22 дня назад +1

    Waheguru ji. 🙏🏻🙏🏻🙏🏻🙏🏻

  • @iqbaalkaur2634
    @iqbaalkaur2634 22 дня назад +1

    Sat shri akal baba ji ♥️🙏🙏🙏🥺💜🏵️😄🤔😘💞💯🌹🌷❤️💕🤩🥰🙂🌈💓💝💐🍁🍁✈️💗👍♥️💖🌻👍🌺💟🙏♥️♥️♥️♥️♥️♥️♥️♥️♥️♥️♥️

  • @balwindersidhu8379
    @balwindersidhu8379 22 дня назад

    ਧੰਨ ਧੰਨ ਗੁਰੂਰਾਮਦਾਸ ਜੀ

  • @harindersingh1740
    @harindersingh1740 22 дня назад +1

    Waheguru ji 🌻 💐 🙏

  • @SukhjeetSinghSssidhu
    @SukhjeetSinghSssidhu 22 дня назад +1

    Waheguru ji

  • @gurpinderdhillon4703
    @gurpinderdhillon4703 22 дня назад +1

    🌹🌹 Waheguru ji 🙏🏻

  • @ManjitKaur-ir2gt
    @ManjitKaur-ir2gt 22 дня назад +2

    Waheguru ji 🙏🙏🙏🙏🙏

    • @Todayhukamnama
      @Todayhukamnama 22 дня назад

      Waheguru ji 🙏🏻 🌹😊 ❤️♥️

  • @arshpreetbhullar568
    @arshpreetbhullar568 22 дня назад

    Dhan Dhan Sri Guru Ramdas Ji 🙏💐🙏💐🙏💐🙏💐🙏💐Waheguru Ji 💐💐💐💐💐

  • @user-pl1zh6de7c
    @user-pl1zh6de7c 22 дня назад +2

    ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥
    ਅਰਥ- ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਨਾਨਕ ਜੀ! (ਆਖੋ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥
    ☬ੴ🌹ਵਾਹਿਗੁਰੂ🌹ੴ☬
    ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ
    ☬ੴ🌹ਵਾਹਿਗੁਰੂ ਵਾਹਿਗੁਰੂ ਜੀ🌹☬ੴ

    • @inderjeetgill2011
      @inderjeetgill2011 22 дня назад +1

      ਵਾਹਿਗੁਰੂ ਜੀ 🙏🌹

    • @Todayhukamnama
      @Todayhukamnama 22 дня назад +1

      ਵਾਹਿਗੁਰੂ ਜੀ 🙏🏻 🌹😊 ❤️♥️

  • @karishankumarsaini1905
    @karishankumarsaini1905 22 дня назад +1

    AKALPURKH WAHEGURU JII DHAN HO.

  • @harwinderchahal3662
    @harwinderchahal3662 22 дня назад

    Satnam shri waheguru ji mehar kareo 🙇‍♂️🙏❤️

  • @shalinimakkar3358
    @shalinimakkar3358 21 день назад

    Satnam shree waheguru sahib ji ❤️🤲🌹🌹🙏❤️🌺🙏

  • @baljindersingh6341
    @baljindersingh6341 21 день назад

    DHAN DHAN SHRI GURU RAMDAS JI MAHARAJ PURIWAR TE KIRPA RAKHO JI APNE CHARNA NAL JOR LAVO JI🙏🎉❤🎉❤🎉❤🎉❤🙏

  • @alessandrosingh3615
    @alessandrosingh3615 22 дня назад

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️🙏🙏🙏

  • @kashmirkaur5882
    @kashmirkaur5882 22 дня назад

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🙏🙏🙏🙏

  • @amarjeetdhillon942
    @amarjeetdhillon942 22 дня назад

    Dhan Dhan Guru Ramdas ji Mehar Karo ji Mehar 🙏

  • @jasvindersingh7098
    @jasvindersingh7098 21 день назад

    Waheguru ji 🙏🙏🌹🌹🙏🙏

  • @RajwinderkaurKur-jq3gw
    @RajwinderkaurKur-jq3gw 22 дня назад

    Waheguru ji mehar kreo sab te 🙏🙏

  • @ShriyaWadhwani
    @ShriyaWadhwani 22 дня назад

    WAHEGURU JI❤🙏

  • @sarabjitkaur9567
    @sarabjitkaur9567 21 день назад

    Waheguru jee Maher karo sab tha

  • @santokhtumber640
    @santokhtumber640 22 дня назад +1

    ਵਾਹਿਗੁਰੂ ਜੀ ਬੱਚੀ ਲਵਲੀਨ ਕੌਰ ਨੂੰ ਬਹੁਤ ਗੁੱਸਾ ਆਉਂਦਾ ਹੈ ਮਿਹਰ ਕਰੋ ਦਾਤਾ ਬੱਚੀ ਨੂੰ ਨਾਮਦਾਨ ਬਖਸ਼ ਕੇ ਉਸ ਦਾ ਗੁੱਸਾ ਦੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤❤🎉🎉🎉🎉🎉🎉

  • @sumansingh810
    @sumansingh810 22 дня назад

    🙏❤🙏

  • @Sherni787
    @Sherni787 22 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਰੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣਾ ਜੀ ਮੈਨੂੰ ਤੰਦਰੁਸਤੀ ਦੇਵੋ ਜੀ ਮੇਰੇ ਤੇ ਕਿਰਪਾ ਕਰੋ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਮੇਰੀ ਬੇਨਤੀ ਸਵੀਕਾਰ ਕਰੋ ਜੀ ਮੇਰੀ ਹਾਜ਼ਰੀ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ🙏🙏🙏🙏🙏

  • @fyyccuffug8if7fudcucuh43
    @fyyccuffug8if7fudcucuh43 22 дня назад +1

    satnam sai waheguru ji Dhan Dhan guru Ramdas ji maher karo ji

  • @bhullar9505
    @bhullar9505 22 дня назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    🙏🌹🙏🌹🙏🌹🙏🌹🙏🌹🙏🌹🙏🌹🙏

  • @HarjinderSingh-tz1vj
    @HarjinderSingh-tz1vj 22 дня назад +3

    Satnam waheguru ji

  • @manjitkaur1316
    @manjitkaur1316 22 дня назад +2

    Satnam waheguru ji🙏🙏 🌹🌹

  • @GhotraisliveYT-n8m
    @GhotraisliveYT-n8m 22 дня назад +1

    Waheguru ji waheguru ji ❤❤

  • @baljitkaur2887
    @baljitkaur2887 22 дня назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @balwindersidhu8379
    @balwindersidhu8379 22 дня назад

    ਵਾਹਿਗੁਰੂ ਜੀ

  • @farmerjagsirsinghdhaliwal2464
    @farmerjagsirsinghdhaliwal2464 22 дня назад +1

    Waheguru ji

  • @alessandrosingh3615
    @alessandrosingh3615 22 дня назад

    Waheguru ji ❤️❤️❤️❤️❤️❤️❤️❤️❤️❤️🙏🙏🙏