Time Travel: ਰੱਬ ਨਾਲ ਰੋਜ਼ ਗੱਲ ਹੁੰਦੀ। ਅੰਮ੍ਰਿਤ ਪ੍ਰਸਾਦਿ ਮਿਲਦਾ ਉਥੇ। Bibi Rajwinder |Mitti,pak react

Поделиться
HTML-код
  • Опубликовано: 19 ноя 2024

Комментарии • 363

  • @jaideepsinghchahal9792
    @jaideepsinghchahal9792 4 месяца назад +10

    ਵਾਰ ਵਾਰ ਗਰਭ ਵਿੱਚ ਪੈਣਾ ਹੀ ਨਰਕ ਹੈ ਜਿਹੜਾ ਮਨੁੱਖ ਪਰਮਾਤਮਾ ਨੂੰ ਪਾ ਲੈਂਦਾ ਹੈ ਉਹ ਇਨਸਾਨ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਵੀਰ ਜੀ

    • @JatinderSingh-op8kr
      @JatinderSingh-op8kr 19 дней назад

      ਕੀ ਇਹ ਤੁਹਾਡਾ ਪ੍ਰੈਕਟੀਕਲ ਹੈ?

  • @daljitsingh8044
    @daljitsingh8044 4 месяца назад +6

    ਟਾਇਮ ਟਰੈਵਲ ਇੱਕ ਸੁਪਨ ਅਵਸਥਾ ਦਾ ਹੀ ਨਾਮ ਹੈ।

  • @sk28gaming75
    @sk28gaming75 2 месяца назад +1

    ਧੰਨ ਹੋ, ਭੈਣਜੀ ਬਹੁਤ ਕਿਰਪਾ ਹੈ ਮਾਲਿਕ ਦੀ ਬਿਲ,,ਕੁਲ, ਸੱਚ ਹੈ ਜੀ

  • @Sukhdevsingh-li7il
    @Sukhdevsingh-li7il 4 месяца назад +8

    ਕਾਏਂ ਰੇ ਬਕਬਾਦ ਲਾਇਓ, ਜਿਨ ਹਰਿ ਪਾਇਓ ਤਿਨਹਿ ਛਪਾਇਓ।ਗੁਰੂ ਸਾਹਿਬ ਇਸ ਪੰਕਤੀ ਵਿੱਚ ਸਾਨੂੰ ਸਮਝਾ ਰਹੇ ਹਨ , ਕਿ ਬਕਵਾਸ ਕਿਉਂ ਕਰਦਾ ਏ।ਕਿ ਮੈਂਨੂੰ ਰੱਬ ਮਿਲ ਗਿਆ,ਮੈਨੂੰ ਰੱਬ ਮਿਲ ਗਿਆ।ਜੋ ਓਸ ਤੱਕ ਪਹੁੰਚ ਜਾਂਦਾ ਏ,ਉਹ ਲੋਕਾਂ ਵਿੱਚ ਰੋਲ੍ਹਾ ਨਈ ਪਾਉਂਦਾ ਫਿਰਦਾ ।ਪਰ ਇਸ ਭੈਣ ਨੇ ਤਾਂ ਸਾਰੇ ਰਿਕਾਰਡ ਤੋੜ ਤੇ।ਇਹ ਤਾਂ ਲੋਕਾਂ ਨੂੰ ਦੱਸਣ ਲਈ ਚੈਨਲ ਤੇ ਆ ਗਈ,ਧੰਨ ਏ ਭੈਣ ਤੂੰ ।

  • @SadherjagirSadher
    @SadherjagirSadher 4 месяца назад +12

    ਇਸ ਬੀਬੀ ਦਾ ਗਿਆਨ ਪੜ੍ਹੇ ਸੁਣੇ ਤੇ ਅਧਾਰਿਤ ਹੈ

    • @sukhmindersingh4843
      @sukhmindersingh4843 4 месяца назад +1

      ਜਿਨਿ ਸੇਵਿਆ ਤਿਨਿ ਪਾਇਆ ਮਾਨੁ

    • @RanjeetSinghBudhadal
      @RanjeetSinghBudhadal 4 месяца назад +2

      ਤੂੰ ਪੜ ਸੁਣ ਕੇ ਦਸ ਦੇ

  • @babbusaini5781
    @babbusaini5781 4 месяца назад +9

    ਗੁਰੂ ਰਾਮ ਰਾਏ ਜੀ ਵੀ ਏਸ ਤਰ੍ਹਾਂ ਆਪਣੇ ਸਰੀਰ ਨੂੰ ਛੱਡ ਕੇ ਕਈ ਕਈ ਦਿਨ ਰੱਬ ਨੂੰ ਮਿਲਣ ਲਈ ਚਲੇ ਜਾਂਦੇ ਸਨ ਆਪਣੀ ਪਤਨੀ ਨੂੰ ਦੱਸ ਕੇ, ਤੇ ਇਕ ਵਾਰ ਗੱਦੀ ਦੇ ਲਾਲਚ ਵਿਚ ਮਸੰਦਾਂ ਨੇ ਗੁਰੂ ਜੀ ਦੇ ਦੇਹ ਦਾ ਸੰਸਕਾਰ ਕਰ ਦਿੱਤਾ ਸੀ, ਉਹਨਾਂ ਦੀ ਪਤਨੀ ਰੋਕਦੀ ਰਹੀ, ਪਰ ਮਸੰਦ ਨਹੀਂ ਰੁੱਕੇ, ਤੇ ਗੁਰੂ ਸਾਹਿਬ ਅੱਧ ਸੜੇ ਸਰੀਰ ਵਿੱਚ ਦੁਬਾਰਾ ਜੀਵਤ ਹੋਏ, ਤੇ ਮਸੰਦਾਂ ਨੂੰ ਸਰਾਫ ਦਿੱਤਾ, ਕੇ ਓਹ ਵੀ ਜਿਉਦੇ ਸੜਨਗੇ, ਉਹਨਾਂ ਦਾ ਸਰੀਰ ਰਹਿਣ ਦੇ ਲਾਇਕ ਨਹੀਂ ਸੀ, ਤੇ ਉਹ ਦੁਬਾਰਾ ਜੋਤੀ ਜੋਤ ਸਮਾ ਗਏ, ਬਾਅਦ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਮਸੰਦਾਂ ਨੂੰ ਜਿਉਦੇ ਅੱਗ ਵਿਚ ਸਾੜੇਆ ਸੀ, ਗੁਰੂ ਗੋਬਿੰਦ ਸਾਹਿਬ ਜੀ ਨੇ ਗੁਰੂ ਘਰਾਂ ਦੇ ਬਚੌਲੀਏ ਖ਼ਤਮ ਕੀਤੇ ਤੇ ਕਿਹਾ ਕੇ ਗੁਰੂ ਬਚਾਲੇ ਹੌਰ ਹੁਣ ਕੋਈ ਨਹੀਂ ਹੋਵੇਗਾ, ਏਹ ਹੰਕਾਰੀ ਮਸੰਦਾਂ ਦਾਂ ਕੰਮ ਗੁਰੂ ਘਰਾਂ ਲਈ ਮਾਇਆ ਇਕੱਠੀ ਕਰਨਾ ਸੀ, ਏਸ ਤਰ੍ਹਾਂ ਗੁਰੂ ਗੋਬਿੰਦ ਸਾਹਿਬ ਜੀ ਨੇਂ ਗੁਰੂ ਹਰੀ ਰਾਏ ਜੀ ਦੇ ਬਚਨ ਪੂਰੇ ਕੀਤੇ।

    • @jassalkaur3548
      @jassalkaur3548 4 месяца назад

      🙏🙏🙏🙏🙏🙏🙏

    • @user-og4in5yx2i
      @user-og4in5yx2i 4 месяца назад

      ਵੀਰਜੀ ਰਾਮਰਾਏ ਕਿਨਵਾ ਗੁਰੂ ਸੀ???

  • @AmanPreet-yw2mf
    @AmanPreet-yw2mf 4 месяца назад +17

    ਵਾਹਿਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਭਾਈ ਸੇਵਾ ਸਿੰਘ ਤਰਮਾਲਾ ਜੀ ਦੁਆਰਾ ਗੁਰਦੁਆਰਾ ਪ੍ਰਭ ਮਿਲਣੈ ਕਾ ਚਾਓ ਰੌਲੀ ੌ ਰੋਡ ਮੋਗਾ ਵਿਖੇ ਬ੍ਰਹਮ ਗਿਆਨ ਗਿਆਨ ਕੇਂਦਰ ਚਲਾਇਆ ਜਾ ਰਿਹਾ ਹੈ ਜੀ ਜਿੱਥੇ ਗੁਰਬਾਣੀ ਗੁਰੂ ਦੁਆਰਾ ਪਰਮਾਤਮਾ ਨਾਲ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ ਜੀ, ਸੰਗਤਾਂ ਓਥੇ ਜਾ ਕੇ ਲਾਹਾ ਲੈ ਸਕਦੀਆਂ ਹਨ ਜੀ,

    • @tiktoktiktok6009
      @tiktoktiktok6009 4 месяца назад

      Hanji waheguru ji kirpa karan asi v jayie.... Eh sab sikhe otho hi ne par bhai sahib ji da naam nahi lende aap guru bane bethe hun

  • @kuldeepkaur5447
    @kuldeepkaur5447 4 месяца назад +12

    ਇਸ ਭੈਣ ਦੀਆ ਗਲਾ ਬਿਲਕੁਲ ਸੱਚੀਆਂ ਆ ਭਗਤੀ ਕਰਨ ਵਾਲੇ ਸਭ ਦੇਖ ਲੈਂਦੇ ਆ

  • @daljitsingh8044
    @daljitsingh8044 4 месяца назад +1

    ਜਦੋਂ ਮਰਨ ਉਪਰੰਤ ਕੇਵਲ ਆਤਮਾ ਹੀ ਜਾਣੀ ਹੈ। ਜੋ ਅਮਰ ਹੈ। ਕੋਹਲੂ ਕਿਰਪਾਨ ਗੰਡਾਸੇ ਸਭ ਬੇ ਮਾਇਨਾ ਹੈ। ਰੂਹਾਂ ਦਾ ਸੁਮੇਲ ਹੀ ਪਰਮਾਤਮਾ ਹੈ। ਜਦੋਂ ਮੱਛੀਆਂ ਸੱਪ ਜਿਵਾਣੂ ਬਨਸਪਤੀ ਸਭ ਪਰਮਾਤਮਾ ਦਾ ਸੁਮੇਲ ਹੈ। ਸਭ ਵਿੱਚ ਸਮਾਨਤਾ ਹੈ ਹਰ ਰੂਹ ਪਰਮਾਤਮਾ ਦਾ ਰੂਪ ਹੈ।

    • @harbhajandhillon342
      @harbhajandhillon342 4 месяца назад

      Veer ji marn uprant atma nahi jani oh ta khud parmatma da roop hai marn to bad ta sukhsham ya sukham shreer hi jana hai jo swarg nark da bhagi hai apne apne karma de adar te Waheguru mehar karn

  • @KakaSingh-z2e
    @KakaSingh-z2e 3 месяца назад +1

    Kisnu parmatma mil jaanda .oh kise nu. Das ni skda.dil vichon awaz aaundi . Jadon dunia ton jaavange odo sabda dasam dawaar khulega .jo bhgti krda ohda maran toh pehlan khul jaanda.waheguru kise te v kirpa kar skda bibi sahi v ho skdi.onwala chnga maara sma je dasta phir bibi bilkul sahi

  • @rajbirkaur5073
    @rajbirkaur5073 4 месяца назад +8

    maskeen ji di kal hi ik kath suni c k ( janam to koi dharmi nhi hunda jivan to dharmi hunda) ik gall hor v oh kehnde hunde katha ch k jo jinde ji mukat nhi hoyeya marr k kis tra mukt ho jawega , ena nu v jivan mukti mil gyi hai tahi ta eniya gallaa dass rhe ne es podcast wale veer ne ona di ik gall suni nhi vich swaal kr ditta oh keh rhe c k saade kol sangat aandi a te dasdi a apne practical jo ena waang bhagti de raah turai ne jivan mukat hona chahunde ne

    • @romysingh1123
      @romysingh1123 4 месяца назад

      ਭੈਣ ਜੀ ਪੰਜਾਬੀ ਵਿਚ ਟਾਈਪਿੰਗ ਕਰਿਆ ਕਰੋ g🙏

  • @inderjeetsam6567
    @inderjeetsam6567 4 месяца назад +1

    ਗੁਰਮੁਖ ਲੋਕ ਪੂਰਾ ਪੜ੍ਹੋ ਇਹਨਾਂ ਗੱਲਾਂ ਤੇ ਪਹਿਲਾਂ ਤੋਂ ਪੜਦਾ ਪਾਇਆ ਗਿਆ ਸੀ ਬਾਇਬਲ ਲਿਖਿਆ ਹੈ ਅੰਤ ਦੇ ਸਮੇਂ ਸੱਭ ਕੁਝ ਇਨਸਾਨਾ ਉਪਰ ਪ੍ਰਗਟ ਕੀਤਾ ਜਾਵੇ ਕੋਈ ਵੀ ਗੱਲ ਇਨਸਾਨ ਲੁਕਿਆ ਨਹੀਂ ਰਹੇ ਗਾ ਇਹ ਭੇਦ ਪਹਿਲਾਂ ਪੂਰਨ ਸੰਤ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਸੀ ਸਾਧੂ ਦੇ ਸੰਗਤਿ ਵਿੱਚ ?ਪਰ ਇਹ ਭੇਦ ਹੈ ਜੁਕਤੀ ਹੈ,,,ਇਹ ਪੁਜਾਰੀ ਸ਼੍ਰੇਣੀ ਦੇ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ ਕਿਉਂ ਕਿ ਉਨ੍ਹਾਂ ਦਾ ਧੰਦਾ ਬੰਦ ਹੋ ਜਾਣਾ

  • @nirmalsingh1706
    @nirmalsingh1706 3 месяца назад +1

    Bahut achha lagda hai waheguru ram alah di abadit nusanjday ho

  • @manjitsinghdhanota6063
    @manjitsinghdhanota6063 4 месяца назад +6

    ਵੱਖ ਵੱਖ ਕਥਾ ਕਾਰਾਂ ਦੀਆਂ ਕਥਾਵਾਂ ਦਾ ਅਸਰ ਹੈ।
    ਇੰਤਜ਼ਾਰ ਜਰੂਰੀ ਹੈ ਸੱਚ ਤੱਕ ਜਾਣ ਲਈ :::::::

  • @KGSinghSF
    @KGSinghSF 4 месяца назад +4

    Satnam Waheguru Ji, power of Meditation on Almighty as Taught to us by our spiritual masters, great video to observe and understand

  • @Panjab_edits
    @Panjab_edits 4 месяца назад +4

    ਮੈਂ ਵੀ ਕੀਤਾ ਸੀ ਜਾਪ ਤਿਨ ਮਹੀਨੇ ਫਿਰ ਡਰ ਗਈ ਵਾਹਿਗੁਰੂ ਜੀ ❤

    • @gurbanichannel5748
      @gurbanichannel5748 4 месяца назад +1

      ਵਾਹਿਗੁਰੂ ਜੀ ਆਪ ਜੀ ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਓ ਜਾਕੇ ਆਵੋ ਉਥੇ ਮਹਾਂਪੁਰਖ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਦੁਆਰਾ ਬਣਾਇਆ ਗਿਆ ਸਥਾਨ ਹੈ ਅਤੇ ਉਹਨਾਂ ਦੀਆਂ ਵੀਡੀਓਜ਼ ਵੀ ਇੰਟਰਨੈਟ ਤੇ ਮੌਜੂਦ ਹਨ ਸੋਣਿਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਡਰੋਂ ਨਾਂ ਸਿਮਰਨ ਸ਼ੁਰੂ ਕਰੋ

    • @MdNabor-kk1hk
      @MdNabor-kk1hk 4 месяца назад +1

      Wahiguru da jaap dasio

    • @HardevSingh-eo4uu
      @HardevSingh-eo4uu 4 месяца назад

      ruclips.net/video/BI9uKMBoxQg/видео.htmlsi=lCITNFMW0J-lp2WT

    • @pushwindersingh4009
      @pushwindersingh4009 4 месяца назад

      ਏਥੇ ਹੀ ਤਾਂ ਗਲ ਬੰਨਿਨੀ ਸੀ ਤੁਸੀ ਡਰ ਗਏ

    • @inderjeetsam6567
      @inderjeetsam6567 4 месяца назад

      ਬਿਨਾਂ ਸਤਿਗੁਰੂ ਕੋਈ ਨਾਂਮ ਨਾਂ ਪਾਏਂ ਪਰਭ ਏਸੀ ਬਣਤ ਬਣਾਈਂ ਇਹ ਜੁਕਤੀ ਪੂਰਨ ਸੰਤ ਸਤਿਗੁਰੂ ਕੋਲੋਂ ਮਿਲਣੀ ਉਸ ਤੋਂ ਬਿਨਾਂ ਖ਼ਤਰ ਨਾਕ ਹੈ

  • @BhupinderSingh-kf2ng
    @BhupinderSingh-kf2ng 4 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManmeetSahota-cm7er
    @ManmeetSahota-cm7er 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Lovepreet-dp1ps
    @Lovepreet-dp1ps 4 месяца назад +1

    ਗੱਲਾਂ 100% ਠੀਕ ਨੇ

  • @RajinderSingh-tb1lz
    @RajinderSingh-tb1lz 4 месяца назад +8

    Waheguru ji swarg nark gurbani anusaar koi upper nhi hai .

  • @InderjeetSingh-r2k
    @InderjeetSingh-r2k 4 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @AvtarSingh-wi5pr
    @AvtarSingh-wi5pr 3 месяца назад

    Bibi bilkul theek bachan kar Rahe ne bibi ji Sach boll Rahe ne dhanwad satkaryog bibi ji

  • @diljeetkaur5858
    @diljeetkaur5858 4 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ♥️🙏🏻🙏🏻🙏🏻🙏🏻🙏🏻🙏🏻

  • @JaspalSingh-vh7jm
    @JaspalSingh-vh7jm 4 месяца назад +3

    ਵਾਹਿਗੁਰੂ ਜੀ

  • @SukhwinderGrewal-gb3ei
    @SukhwinderGrewal-gb3ei 4 месяца назад +4

    ਜੀਨੂੰ ਰੰਬ ਮਿਲ ਜਾਦਾ ਜਾ ਰੰਬ ਨਾਲ ਤਾਰ
    ਜੁੜ ਜਾਦੀਆ ਓ ਰੋਲਾ ਕਿਥੇ ਪਾਉਦਾ ਜੀ
    ਓਤਾ ਸਾਤ ਹੋ ਜਾਦਾ ਓਦੁਨੀਆ ਦਾਰੀ ਨਾਲ
    ਮਤਲਬ ਹੀ ਨਹੀ ਰਖਦਾ ਜੀ ਤੂਤੇ ਰੀਲਾ ਹੀ
    ਬਣਾਈ ਜਾਨੀਆ ਭੈਣਮੇਰੲਏ

    • @babbusaini5781
      @babbusaini5781 4 месяца назад

      ਪਹਿਲਾ ਮਹਾਤਮਾ ਬੁੱਧ ਨੇ ਦੁਨੀਆ ਦਾਰੀ ਛੱਡ ਜੰਗਲ ਵੀ ਭਗਤੀ ਕੀਤੀ, ਫ਼ਿਰ ਜਦੌ ਉਹਨਾਂ ਰੱਬ ਨੂੰ ਪਾ ਲਿਆ ਤਾਂ ਜੰਗਲ ਨੂੰ ਛੱਡ ਗਏ, ਜਿਹੜਾ ਹਾਥੀ ਉਹਨਾਂ ਦੀ ਸੇਵਾ ਕਰ ਰਿਹਾ ਸੀ, ਉਸਨੇ ਵਿਛੋੜੇ ਵਿੱਚ ਆਪਣੀ ਜਾਨ ਦੇ ਦਿੱਤੀ, ਜਿਵੇਂ ਪ੍ਰਸ਼ਾਦਿ ਹਾਥੀ ਨੇ ਗੁਰੂ ਗੋਬਿੰਦ ਸਾਹਿਬ ਜੀ ਦੇ ਵਿਛੋੜੇ ਵਿੱਚ ਆਪਣੀ ਜਾਨ ਦਿਤੀ ਸੀ, ਪਰ ਮਹਾਤਮਾ ਬੁੱਧ ਨੂੰ ਦੁਨੀਆ ਨੂੰ ਸਿੱਧੇ ਰਾਹ ਪਾਉਣ ਲਈ ਦੁਨੀਆ ਵਿੱਚ ਵਿਚਰਨਾ ਪਿਆ, ਤੇ ਉਹਨਾਂ ਨੇਂ ਵੀ ਰੱਬੀ ਗਿਆਨ ਦੇਣਾ ਸੁਰੂ ਕੀਤਾ ਸੀ, ਏਹ ਬੀਬੀ ਵੀ ਏਹੀ ਕੰਮ ਕਰ ਰਹੀ ਹੈ, ਰੱਬ ਨੂੰ ਪਾਉਣਾ ਬਾਅਦ 14 ਸਾਲ ਬਾਅਦ ਰੱਬ ਗਿਆਨ ਦਿੱਤਾ, ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ।

    • @surinderjitkaur38
      @surinderjitkaur38 4 месяца назад

      Right

    • @LovepreetKaur-iq8qc
      @LovepreetKaur-iq8qc 4 месяца назад

      Veer ji kyiya da soul purpose hunda wa loka nu dasna te rabb nal judn da raah dasna

  • @mymithu-thechiriya-kidoos
    @mymithu-thechiriya-kidoos 4 месяца назад +1

    Lots of Blessing from guru sahib ji . Stay blessed always... Many things which i never heard revealed now.

  • @narjitwasson5172
    @narjitwasson5172 4 месяца назад

    Very smart practical discussion
    Love to hear from person who experienced the truth

  • @mrskaur539
    @mrskaur539 4 месяца назад +1

    ਵਾਹਿਗੁਰੂ ਜੀ ਮਹੇਰ ਰੱਖਿਓ ❤🙏🏽

  • @bhairajindersingh1850
    @bhairajindersingh1850 4 месяца назад +22

    इनकी बातों में 100% सचाई है
    यह ही सिखी है सबसे अलग

    • @er._jagjeet_singh
      @er._jagjeet_singh 4 месяца назад

      Na bai suraj koi greh hi nhi...suraj ik star hai😂

    • @BalwinderSingh-gv8mo
      @BalwinderSingh-gv8mo 4 месяца назад +1

      Asl vich es kudi nu ln ni milda ,tahi eh swag labi firdi a

    • @HardevSingh-eo4uu
      @HardevSingh-eo4uu 4 месяца назад

      ruclips.net/video/BI9uKMBoxQg/видео.htmlsi=lCITNFMW0J-lp2WT

    • @gurpreetbaba1
      @gurpreetbaba1 4 месяца назад

      Eh sikhein nahi hai pehla sikh religion di history dekh

    • @satti1001
      @satti1001 4 месяца назад +1

      @@BalwinderSingh-gv8mo uccha na bool boliye, dariea kartaar ton

  • @jewancillcom1244
    @jewancillcom1244 4 месяца назад +6

    ਵਹਿਗੁਰੁ ਜੀ❤❤❤❤❤❤❤❤

  • @Dr.k.s.chahal
    @Dr.k.s.chahal 4 месяца назад +3

    ਭੂਤ ਪ੍ਰੇਤ ਬਾਰੇ ਮਸਕੀਨ ਜੀ ਦੀ ਕਥਾ ਸੁਣਿਓ ।ਬੀਬੀ ਜੀ ਦਾਸ ਨੇ ਤਾਂਤਰਿਕ ਭੂਤਾਂ ਵਸ ਵਿੱਚ ਕਰਕੇ ਨੁਕਸਾਨ ਕਰਦੇ ਦੇਖੇ ਨੇ ।
    ਸਾਡੇ ਨੇੜੇ ਮੁਲਾਂਪੁਰ ਵਿੱਚ ਹਾਲੇ ਵੀ ਕੋਠੀ ਹੈ ਤੁਸੀਂ ਇਕ ਰਾਤ ਓਥੇ ਕੱਟਕੇ ਆਓ ਮੰਨਜਾਂਗੇ।
    ਐਵੇਂ ਛੱਡੀ ਜਾ ਰਹੇ ਹੋ।

  • @sardarnirmalsingh4989
    @sardarnirmalsingh4989 4 месяца назад

    ਵਾਹਿਗੁਰੂ ਜੀ ਵਾਹਿਗੁਰੂ ਧੰਨ ਵਾਹਿਗੁਰੂ ਜੀ। 🙏🙏🙏🙏🙏

  • @BhimSingh-zv1gu
    @BhimSingh-zv1gu 4 месяца назад +11

    ਉਹ ਸਾਡੇ ਅੰਦਰੋਂ ਹੀ ਪ੍ਰਗਟ ਹੁੰਦਾ ਪੁਰੇ ਦੀ ਕਿਰਪਾ ਸਦਕਾ ਹੀ ਹੋ ਸਕਦਾ ਹੈ

  • @sukhdevkaur9697
    @sukhdevkaur9697 4 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤🙏

  • @jagjeetsingh5769
    @jagjeetsingh5769 4 месяца назад

    Veer ji das v saach de rah te turan di koshish keeti c ate jis din waheguru ji di kirpa hoyi osdin das di naam japdeya di smadhi vich leen ho gaya ate rom rom vicho waheguru di aavaj aaun lag gayi ate ena jayada aanand aaya ki mai byan nahi kr sakda
    Os aanand de samne duniya da hrek sukh shota hai
    Lekin ena jyada aanand aaunda hai ki mere ton bardasht nahi hoya ate mai aapne dost kol byan kr dita ate mere dost ne daseya ki eh ajar awastha hundi hai jo ki kise nu nahi dasna chahiye
    Lekin mai jr nahi sakeya so os din ton baad meri smadhi nahi lagi
    Ho sakda je mai aanand nu shupa lainda te fer mai v aaj es bibi wang bahut agge nikal janda

  • @SinghSahib-ni4nl
    @SinghSahib-ni4nl 4 месяца назад +1

    ਅिਧਅਾਮਕ ਕਰਕੇ ਜਾ ਸਕਦੇ,ਜੋ ਹੈ ਸਚ ਜਾਪਦਾ
    ਬਹੁਤਾ ਕੁਝ ਦॅਸਣ ਦਾ ਹੁਕਮ ਨਹੀ

  • @jaswantkaur8599
    @jaswantkaur8599 4 месяца назад +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ .।ਬੇਟਾ ਸਵੇਰੇ ਸ਼ਾਮ ਆਪਾ ਨਿਤਨੇਮ ਸਾਹਿਬ ਵਿਚ " ਸੋਦਰ ਸਾਹਿਬ ਦਾ ਪਾਠ ਕਰਦੇ ਹਾਂ "ਉਸ ਵਿਚ ਸਚਖੰਡ ਦਾ ਜੋ ਵਰਨਨ ਹੈ ,ਉਸ ਦਰ ਤੇ ਅਨੇਕਾਂ ਤਰਾ ਤੇ ਅਸੰਖਾ ਹੀ ਵਾਜੇ ਵਜਦੇ ਨੇ ਪਰੀਆਂ ਰਾਗ ਗਾਉਦੀਆਂ ਹਨ ।ਉਸ ਦੇ ਦਰਸ਼ਨ ਹੋਏ ?

  • @singh-mq7io
    @singh-mq7io 4 месяца назад

    🌹ੴਸਾਤਿਨਾਮ ਸੀ ਵਾਹਿਗੁਰੂ ਜੀ 🙏

  • @pushwindersingh4009
    @pushwindersingh4009 4 месяца назад +1

    Sachi hy ji ek sabh kuchh
    Dunia ta sach nu sach ni mandi

  • @ellyatwal9033
    @ellyatwal9033 4 месяца назад +4

    101% sahi Galla ji

    • @HardevSingh-eo4uu
      @HardevSingh-eo4uu 4 месяца назад

      ruclips.net/video/BI9uKMBoxQg/видео.htmlsi=lCITNFMW0J-lp2WT

  • @sukhansingh3147
    @sukhansingh3147 4 месяца назад

    ਨਾਮ ਵੀ ਵਾਹਿਗੁਰੂ ਆਪ ਹੀ ਜਪਾਉਦਾ ਹੈ

  • @MehakopVlogs
    @MehakopVlogs 4 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @ryansinghGurudabaaz
    @ryansinghGurudabaaz 4 месяца назад +1

    waheguru ji ❤ bhen bilkul sach keh rahe ne main v bhot search kita iss bare

  • @billasahota1313
    @billasahota1313 4 месяца назад +2

    Bhai ji mai app ji nal 100% sehmat han sariyan gallan sunan too bad mai v eh hi sochea c jo app ji ne very gud parmatma tuhadi lambi umar kre waheguru aslamalekum

  • @JagdevsinghRandhawa
    @JagdevsinghRandhawa 4 месяца назад +24

    ਵਾਹਿਗੁਰੂ ਜੀ ੧੫/੧੬ ਸਾਲ ਹੋ ਗਏ ਜੀ ਮੈਨੂੰ ਧਿਆਨ ਧਰ ਦੇ ਨੂੰ ਪਰ ਕੁਸ ਵੀ ਹਾਲੇ ਪਲੇ ਨਹੀਂ ਪਿਆ ।ਪਰ ਮਨ ਬਹੁਤ ਸਤ ਰਹਿੰਦਾ । ਵਾਹਿਗੁਰੂ ਜੀ

    • @AmanPreet-yw2mf
      @AmanPreet-yw2mf 4 месяца назад +10

      ਵਾਹਿਗੁਰੂ ਜੀ, ਗੁਰਦੁਆਰਾ ਪ੍ਰਭ ਮਿਲਣੈ ਕਾ ਚਾਓ,ਰੌਲੀ ਰੋਡ, ਮੋਗਾ ਵਿਖੇ ਭਾਈ ਸੇਵਾ ਸਿੰਘ ਜੀ ਤਰਮਾਲਾ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਬ੍ਰਹਮ ਗਿਆਨ ਕੇਂਦਰ ਚਲਾਇਆ ਜਾ ਰਿਹਾ ਹੈ ਜੀ, ਜਿੱਥੇ ਗੁਰਬਾਣੀ ਗੁਰੂ ਦੁਆਰਾ ਪਰਮਾਤਮਾ ਨਾਲ ਮਿਲਾਪ ਦਾ ਰਸਤਾ ਦੱਸਿਆ ਜਾਂਦਾ ਹੈ ਜੀ, ਆਪ ਜੀ ਓਥੇ ਜਾ ਕੇ ਸੰਗਤ ਕਰ ਸਕਦੇ ਹੋ ਜੀ

    • @akalisukhwindersingh739
      @akalisukhwindersingh739 4 месяца назад

      ruclips.net/video/gFtEAQYKtBQ/видео.htmlfeature=shared

    • @balbirsinghriat9344
      @balbirsinghriat9344 4 месяца назад +4

      There is no concept of jannat in Sikhism. Sachkhand is the aim in Sikhism. Jannat is a big hurdle on the way to Sachkhand.

    • @internationalvoiceloudvoic3289
      @internationalvoiceloudvoic3289 4 месяца назад +2

      ਸੰਤ ਮਹਾਤਮਾ, ਪੁੱਜੇ ਹੋਏ ਮਹਾਪੁਰਖਾਂ ਦੀ ਸੰਗਤ ਵਿੱਚ ਜਾਣਾ, ਖੁਦ ਵਿੱਚ ਪਾਵਨ ਪਵਿੱਤਰਤਾ ਲਿਆਉਣੀ ਤੇ ਵਿਸ਼ੇਸ਼ ਸਿਮਰਨ ਅਭਿਆਸ ਉਪਰੰਤ ਇਹ ਅਵਸਥਾ ਮਿਲਦੀ ਹੈ ਜੀ।। ਰੋਜਾਨਾ ਪਰਮ ਪਿਤਾ ਅੱਗੇ ਅਰਦਾਸ, ਆਪਣੀਆਂ ਗਲਤੀਆਂ ਦੀ ਰੋਜਾਨਾ ਖਿਮਾ ਜਾਚਨਾ ਕਰਨੀ ਵੀ ਬਹੁਤ ਜਰੂਰੀ ਹੈ। ।। ਅਵਸਥਾ ਜਰੂਰ ਮਿਲੇਗੀ।।

    • @akalisukhwindersingh739
      @akalisukhwindersingh739 4 месяца назад +1

      @@JagdevsinghRandhawa ਸੰਤ ਹਰਪਾਲ ਸਿੰਘ ਜੀ ਸ਼ਾਂਤ ਬੇਲਾ ਵਾਲਿਆਂ ਨੂੰ ਸੁਣੋ

  • @Gurbani_Anmol
    @Gurbani_Anmol 4 месяца назад +1

    Waheguru Ji Waheguru Ji Waheguru Ji Waheguru Ji Waheguru Ji Waheguru Ji Dhan Shri Waheguru ji❤

    • @HardevSingh-eo4uu
      @HardevSingh-eo4uu 4 месяца назад

      ruclips.net/video/BI9uKMBoxQg/видео.htmlsi=lCITNFMW0J-lp2WT

  • @InderjeetSingh-si4ed
    @InderjeetSingh-si4ed 4 месяца назад +2

    ਜੇ ਕੋ ਕਹੈ ਪਿਛੈ ਪਛਤਾਵੁ😢😢

  • @harpreetsingh4362
    @harpreetsingh4362 4 месяца назад +2

    U are right sir,Bibi tan Bina prman to hi Dave kri jandi hai

  • @ParminderSinghKular-z3j
    @ParminderSinghKular-z3j 4 месяца назад +7

    Jo insahn parmtama nu mil le oh kuz iss tare ne Das de

    • @HardevSingh-eo4uu
      @HardevSingh-eo4uu 4 месяца назад

      ruclips.net/video/BI9uKMBoxQg/видео.htmlsi=lCITNFMW0J-lp2WT

  • @AvtarSingh-wi5pr
    @AvtarSingh-wi5pr 3 месяца назад

    Bibi ji waheguru ji de Darshan kar Rahe ne

  • @ParvinderSingh-tm3ui
    @ParvinderSingh-tm3ui 4 месяца назад +3

    WAHEGURU JI AHE BIBI JI DE DARSHAN KITHE HON GE

  • @JasbirGahley
    @JasbirGahley 4 месяца назад +1

    Waheguru ji🙏🙏❤❤ bout hi vadia Video hai sare jarur dekhen🙏🙏

  • @manjeetSingh-fp4jc
    @manjeetSingh-fp4jc 3 месяца назад

    ਕਾਂਇ ਰੇ ਬਕਬਾਦੁ ਲਾਇਓ॥
    ਜਿਨਿ ਹਰਿ ਪਾਇਓ ਤਿਨਹਿ ਛਪਾਇਓ॥

  • @jaideepsinghchahal9792
    @jaideepsinghchahal9792 4 месяца назад

    Waheguru ji ka khalsa Waheguru ji ki fateh
    Waheguru prabh Milne ka chao book likhi bai seva Singh tarmala wale bhut sohni likhi. Me parhi o kitab dubara parhni hove o kitab Kitho mili Waheguru ji

  • @BaldevSingh-qu5ip
    @BaldevSingh-qu5ip 4 месяца назад +2

    ਵਹਿ

  • @nasibkaurdhillon6823
    @nasibkaurdhillon6823 4 месяца назад +2

    Biba ji pure karam kite lagde ne Age kise nu Rab ji nhi mile

  • @dalipsinghdhaliwal7971
    @dalipsinghdhaliwal7971 4 месяца назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagjeetrehel3359
    @jagjeetrehel3359 4 месяца назад +1

    Very quality sat sang, very precious, I m going to preserve it

  • @BeantSing-yq5hy
    @BeantSing-yq5hy 4 месяца назад +3

    Waheguru mehar kare ta sabh kujh ho sakda h

  • @gurmeetsinghsandhu524
    @gurmeetsinghsandhu524 4 месяца назад

    ਭੈਣ ਨਾਲੇ ਆਖਦੇ ਬਾਣੀ ਪਰਦਿਆ ਰੱਬ ਨਹੀਂ ਮਿਲਦਾ
    ਹੁਣ ਭੈਣ ਆਖਦੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਰੱਬ ਮਿਲਦਾਪਰ ਜ ਤਰਮਾਲੇ ਵਾਲੇ
    ਬਾਬੇ je ਮਿਲਣ ਤਾਂ

  • @MandeepKaur-ke4gr
    @MandeepKaur-ke4gr 4 месяца назад

    वाहेगुरु वाहेगुरु वाहेगुरु वाहेगुरु जी

  • @sudeshkamal1917
    @sudeshkamal1917 4 месяца назад

    ,/,,,ਸੂਰਜ ਗ੍ਰਹਿ ਉਤੇ ਅੱਜ ਤੱਕ ਨਾ ਕੋਈ ਗਿਆ ਨਾ ਜਾਵੇ ਗਾ ਇਹ ਸਿੱਖ ਹੋਕੇ ਵੀ ਪਖੰਡ ਕਰ ਰਹੀ ਹੈ ਤੇ ਅੰਧ ਵਿਸ਼ਵਾਸ ਫੈਲਾ ਰਹੀ ਹੈ

    • @jagjeetsingh5769
      @jagjeetsingh5769 4 месяца назад

      Veer ji jdo akaal vich jud jao te fer tusi v akaal hi ho jaoge ate fer sooraj te v ja sakde ho

  • @JasbirSidhu-e2d
    @JasbirSidhu-e2d 3 месяца назад

    Wahguru ji

  • @MalkitSingh-b6h
    @MalkitSingh-b6h 4 месяца назад

    Satnam. Shri. Whahayguru. Je. Tottahya. Nu. Jodu. Apnay. Chranaa. Naal. Jee.

  • @SinghSahib-ni4nl
    @SinghSahib-ni4nl 4 месяца назад

    िਪਛਲੇ ਜਨਮ ਦੀ ਕਮਾਈ ਵੀ
    ਹੈ ,िਪਛਲੇ ਜਨਮ ਦੇ ਸੰਸਾਰ ਅਨਕੂਲ ਜੀਵਨ िਮਲਦਾ

  • @jarnailsingh2593
    @jarnailsingh2593 4 месяца назад

    Thanks, bahot Vadhiya.

  • @RanbirSingh-ow3os
    @RanbirSingh-ow3os 4 месяца назад +9

    1 Onkar Satgurprasad
    Waheguru Waheguru Waheguru
    Har Har
    Ram

  • @kashmirsingh2607
    @kashmirsingh2607 Месяц назад

    👏🏼👏🏼👏🏼👏🏼👏🏼👍

  • @jaspalsingh-zp3td
    @jaspalsingh-zp3td 4 месяца назад +1

    ਮੀਅਾ ਜੀ ਏ ਸਬ ਪਖੰਡ ਨੇ ਅਸੀ ਏਨਾ ਗੱਲਾ ਨੁ ਸਬ ਪਖੰਡ ਮਨਦੇ ਹੋਰ ਕੁਛ ਵੀ ਗੱਲ ਨਈ ਨੋਟ ਕੋਲ ਖੁਲੇ ਹੋਣ ਫੇ ਸਾਰੇ ਪਾਸੇ ਰੱਬ ਹੀ ਦਿਸਦਾ ਸੱਬ ਪਤਾ ਲੋਕਾ ਨੁ ਮੁਰਖ ਨਈ ਬਣਈ ਦਾ

  • @SurinderjitBajwa
    @SurinderjitBajwa 4 месяца назад +3

    😊 thik hai. Ji

  • @HarpreetKaur-bq8jt
    @HarpreetKaur-bq8jt 4 месяца назад +2

    Kas sanu v Waheguru g de darsan ho jan🙏🙏🙏🙏🙏

  • @nasibkaurdhillon6823
    @nasibkaurdhillon6823 4 месяца назад +7

    Biba ji Parkash Singh Badal mile oh Narak vich han k bhut bne ne

  • @jashanpreet5519
    @jashanpreet5519 4 месяца назад

    Waheguru ji 🙏🏻🙏🏻🙏🏻🙏🏻🙏🏻❤️❤️❤️❤️❤️🌹🌹🌹🌹🌹

  • @malhislearninghub1069
    @malhislearninghub1069 4 месяца назад

    Speechless bcoz if its truth then its out of my understanding

  • @BeantSing-yq5hy
    @BeantSing-yq5hy 4 месяца назад +3

    Waheguru mehar kare

  • @bhaigurpreetsinghjigurbani7584
    @bhaigurpreetsinghjigurbani7584 4 месяца назад +3

    Guud🙏🙏🙏🙏💯👍

  • @DimpaBholathan92
    @DimpaBholathan92 4 месяца назад +1

    Beba Rab da bhed eve ni shre aam nai kholida....

  • @suchasingh8019
    @suchasingh8019 4 месяца назад

    Alla hoo wahe Guroo is. Same

  • @parveenr299
    @parveenr299 4 месяца назад

    Waheguru ji mehar karo sade te apna naam diyo ji 🙏 ♥️

  • @satwinderkaurchahal6663
    @satwinderkaurchahal6663 4 месяца назад

    Waheguru ji❤

  • @ManiKhosa-be7qc
    @ManiKhosa-be7qc 4 месяца назад +4

    👍👍👍

  • @ManiKhosa-be7qc
    @ManiKhosa-be7qc 4 месяца назад +3

    🌸💐🌻👍

  • @barindersingh1034
    @barindersingh1034 4 месяца назад

    Waheguru ji waheguru ji waheguru ji waheguru ji waheguru ji

  • @Seerat1213
    @Seerat1213 4 месяца назад +1

    ਇਹ ਲੋਕ ਪਾਖੰਡਵਾਦੀ ਹਨ ਇਹ ਔਰਤ ਮਹਾਮੂਰਖ ਹੈ ਮ9ਰੀ ਨਜ਼ਰ ਵਿੱਚ ਸਿੰਖ ਕਦੇ ਇਹੋ ਜਿਹੀਆਂ ਗੱਲਾ ਨਹੀ ਕਰਦਾ ਇਹ ਉਹ ਹੀ ਕਰਦਾ ਹੈ ਜੋ ਸਿੱਖੀ ਨੂੰ ਬਦਨਾਮ ਕਰਨ ਵਾਲਾ ਕਰ ਸਕਦਾ ਹੈ ਮੈ ਇਸ ਔਰਤ ਨੂੰ ਸਿੱਖ ਨਹੀ ਮੰਨਦਾ

  • @mandeepsingh933
    @mandeepsingh933 4 месяца назад

    ਅਕਾਲ ਪੁਰਖ ਜੀ ਦੇ ਬੌਲ਼ਾਂ ਨੂੰ ਪ੍ਰਗਟ ਕਰਨਾਂ ਸਿਰਫ ਗੁਰੂਆਂ ਭਗਤਾਂ ਤੇ ਅਵਤਾਰਾਂ ਦੇ ਹਿਸੇ ਆਇਆ ਤੇ ਉਹ ਬੋਲੇ . ਬਾਕੀ ਬਾਣੀ ਕਹਿੰਦੀ ਸੋਈ ਅਜਾਣ ਜੋ ਕਹੇ ਮੇਂ ਜਾਨਿਆ ਤੁਸੀ ਜਾਣ ਕੇ ਵੀ ਅੰਜਾਣ ਹੋਵੋਗੇ

  • @JagjeetGill-md6mb
    @JagjeetGill-md6mb 4 месяца назад

    Love you zikria ji aap ji lovely parsan ho love you love you love you

  • @PrinceKumar-zb6lk
    @PrinceKumar-zb6lk 3 месяца назад

    ऐसा नहीं लग रहा कि उसने ब्रह्मांड और परमात्मा देखा है

  • @MrJasbinderSingh
    @MrJasbinderSingh 4 месяца назад

    All is explained in Sri Guru Granth Sahib JI. Maharaj

  • @Dr.k.s.chahal
    @Dr.k.s.chahal 4 месяца назад

    ਪਹਿਲੀ ਗੱਲ ਤੇ ਜਦੋਂ ਰੱਬ ਨਾਲ ਮਿਲਾਪ ਹੁੰਦਾ ਤਾਂ ਓਹ ਕਹਿਣੀ ਕਥਨੀ ਤੋਂ ਬਾਹਰ ਹੈ ਦੂਜਾ ਜਿੰਨਾ ਕੁ ਦਾਸ ਪੂਰਨ ਮਹਾਂਪੁਰਖਾਂ ਨੂੰ ਮਿਲਿਆ ਓਹਨਾਂ ਬੋਲਾਂ ਵਿੱਚ ਇਕ ਅਜੀਬ ਜਿਹਾ ਰਸ ਅਜੀਬ ਜਿਹੀ ਮਿਠਾਸ ਕਸ਼ਿਸ਼ ਮਹਿਸੂਸ ਹੁੰਦੀ ਹੈ ਅਵਾਜ ਵਿਚ ਅਜੀਬ ਜਿਹੀ ਤਾਰ ਜਿਹੀ ਬਣ ਜਾਂਦੀ ਹੈ ।
    ਓਹਦਾ ਮਿਲਾਪ ਏਨਾਂ ਅਸਾਨੀ ਨਾਲ ਬਿਆਨ ਨਹੀਂ ਹੁੰਦਾ ਜਿੰਨਾ ਤੁਸੀਂ ਸੌਖੇ ਜਿਹੇ ਹੀ ਦੱਸੀ ਜਾ ਰਹੇ ਹੋ।
    ਅਸਲ ਚ ਓਹ ਖਸਮ ਦਾ ਤੇ ਰੂਹ ਪਤਨੀ ਦਾ ਮਿਲਾਪ ਹੁੰਦਾ ਹੈ।
    ਗੁਰੂ ਸਾਹਿਬ ਵੀ ਗੁਰਬਾਣੀ ਵਿੱਚ ਓਹਦੇ ਨਾਮ ਦੀ ਦਰਸ਼ਣਾ ਦੀ ਵਿਆਖਿਆ ਕਰਦੇ ਕਰਦੇ ਕਿੰਨੇ ਵੈਰਾਗ ਵਿੱਚ ਆਏ ਮਹਿਸੂਸ ਹੁੰਦੇ ਨੇ ।
    ਠੀਕ ਹੈ ਕਿਰਪਾ ਹੈ ਪਰ ਇਹ ਕਿਤਾਬੀ ਗਿਆਨ ਹੈ ਜਾਂ ਸਿਰਫ ਸੁਣਿਆ ਹੋਇਆ ਬਿਆਨ ਕਰ ਰਹੇ ਨੇ ।
    ਨਹੀਂ ਤੁਹਾਡੀ ਅਵਾਜ ਸੁਣਕੇ ਅਨੰਦ ਮਹਿਸੂਸ ਹੋਣਾ ਸੀ।

  • @AjmerSingh-sq3td
    @AjmerSingh-sq3td 4 месяца назад +1

    Waheguruji

  • @MohinderSingh-qh5nl
    @MohinderSingh-qh5nl 4 месяца назад

    Biba ji sabha to man apne hi body me hi hai

  • @devenderksa4274
    @devenderksa4274 4 месяца назад +1

    السلام علیکم اللہ کہیں نہ کہیں کسی کو کسی روپ میں مل جاتا ہے جیسے گناہ کے دن یہ کو ملا

  • @tarsemmannp5499
    @tarsemmannp5499 4 месяца назад

    Waheguru ji 🙏 mehar kri sab te

  • @PritamSingh-tb9hd
    @PritamSingh-tb9hd 4 месяца назад

    True waheguru ji

  • @harneksingh17
    @harneksingh17 4 месяца назад

    Waheguru.ji.Waheguru.ji

  • @BeantSing-yq5hy
    @BeantSing-yq5hy 4 месяца назад +1

    Waheguru

  • @mangibhikhi1152
    @mangibhikhi1152 4 месяца назад

    Waheguru ji 🙏🙏

  • @TarsemSingh-ui4wm
    @TarsemSingh-ui4wm 4 месяца назад +1

    Very very wrong this women
    Bhai sahib your very right

  • @SurjitSingh-st4co
    @SurjitSingh-st4co 4 месяца назад

    Khuda nu sirf Ishq , Prem naal paya ja sakde.

  • @ManmeetSingh-fy9is
    @ManmeetSingh-fy9is 4 месяца назад +5

    Sach a waheguru g🙏🏻