8 UNKNOWN Facts About Guru Gobind singh ji | Punjabi History Pakistani reaction Pak react

Поделиться
HTML-код
  • Опубликовано: 21 окт 2024

Комментарии • 421

  • @MalkiatsinghUday
    @MalkiatsinghUday 5 месяцев назад +27

    ਵੀਰ ਜੀ ਆਪ ਜੀ ਨੇ ਗੁਰੂ ਸਾਹਿਬ ਦੇ ਬਾਰੇ ਜਾਣਕਾਰੀ ਸਾਰੀ ਹੀ ਬਹੁਤ ਬਹੁਤ ਹੀ ਵਧੀਆ ਲੱਗੀ, ਪਰ ਜੋ ਤੁਸੀਂ ਕਿਹਾ ਕਿ ਸੱਭ ਤੋਂ ਵਧੀਆ ਉਹ ਗੁਰੂ ਜੀ ਦੇ ਵਿਆਹ ਦੀ ਜਾਣਕਾਰੀ ਬਹੁਤ ਹੀ ਸ਼ਲਾਘਾਯੋਗ ਹੈ

  • @rupanbrarbrar
    @rupanbrarbrar 5 месяцев назад +8

    ਆਪ ਜੀ ਦੀ ਵੀਡੀਓ ਬਹੁਤ ਵਧੀਆ ਹੈ ਇਹ ਸਚਾਈ ਹੈ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ

  • @NarinderKaur-b1e
    @NarinderKaur-b1e 2 месяца назад

    Very nice informative katha about Dhan Dhan Guru GOBIND Singh Ji . Thank you 🙏🏾 so much .

  • @amarjitkaur3794
    @amarjitkaur3794 6 месяцев назад +67

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @bjamrindersingh1358
    @bjamrindersingh1358 3 месяца назад +3

    ਭਰਾਵਾਂ ੮ ਦੇ ੮ ਬਿਲਕੁਲ ਸਹੀ ਹਨ ਤੈਨੂੰ ਪ੍ਰਮਾਤਮਾ ਨੇ ਬਹੁਤ ਬੜੀ ਬਖ਼ਸ਼ਿਸ਼ ਕੀਤੀ ਹੈ ਰੱਬ ਤੇਰੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਲੋਕਾਂ ਨੂੰ ਏਸੇ ਤਰਾਂ ਗਿਆਨ ਵੰਡਦਾ ਰਹੇਂ ਕਾਮਯਾਬੀਆਂ ਸੁੱਖ ਅਤੇ ਖੁਸ਼ੀਆਂ ਲੰਮੀ ਉਮਰ ਬਖਸ਼ੇ ਪ੍ਰਮਾਤਮਾ ਤੈਨੂੰ ਸਤਿ ਸ਼੍ਰੀ ਆਕਾਲ ਜੀ ।

  • @BatthPartap-ot6re
    @BatthPartap-ot6re 6 месяцев назад +38

    ਇਹ ਗੱਲ ਬਿਲਕੁਲ ਸਹੀ ਲਗਦੀ ਹੈ ਚਾਰ ਸਹਿਬਜ਼ਾਦਿਆਂ ਦੇ ਮਾਤਾ ਜੀ ਇੱਕ ਹੀ ਸਨ ਜਿਨ੍ਹਾਂ ਦਾ ਨਾਮ ਸੀ ਮਾਤਾ ਜੀ ਜੀਤ ਕੌਰ ਮਾਤਾ ਸੁੰਦਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @simarjithanda5270
      @simarjithanda5270 4 месяца назад +1

      Waheguru is tarah nai a .. baba ajit singh ji mata sundar kaur di kukh cho peda hoye c ... baba jujhar singh ji baba jorawar singh te baba fteh singh ji , mata jeet kaur di kukh cho,, mata jeet kaur ne anandpur shadan to pehlo sarir shad dita c ,, is lyi una di parwarish mata gujar kaur , mata sahib kaur te mata sundar kaur ne kiti c..... tusi khud socho je mata jeet kaur mata sudar kaur iko c ... fir ana da janam asthan .. ma peo ,,, te sarir shadan da asthan alag alag kive ho skda..

  • @GurnekSingh-l6c
    @GurnekSingh-l6c 6 месяцев назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯

  • @GurvinderSingh-cc5rv
    @GurvinderSingh-cc5rv 3 месяца назад +4

    ਸੰਗਤ ਜੀ ਜਿਹੜੇ ਗੁਰੂ ਸਹਿਬਾਨ ਜੀ ਬਾਰੇ ਸੁਣ ਕੇ ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਪਰ ਉਹਨਾਂ ਦਾ ਕਿੱਡਾ ਵੱਡਾ ਜੇਰਾ ਹੈ ਕੇ ਓਹਨਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਵੀ ਦੁੱਖ ਨਹੀ ਮਨਾਇਆ ਫਿਰ ਕਿਉਂ ਗੁਰੂ ਗੋਬਿੰਦ ਸਿੰਘ ਜੀ ਆਪ ਖੁੱਦ ਗੁਰੂ ਨਹੀ ਹੋ ਸਕਦੇ? ਧੰਨ ਮੇਰੇ ਪਾਤਸ਼ਾਹ ਜਿ ਤੁਸੀਂ ਧੰਨ ਹੋ 🙏

  • @magicartzing3659
    @magicartzing3659 6 месяцев назад +19

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਵੀਡੀਓ ਬਹੁਤ ਵਧੀਆ ਹੈ ਜੀ ਵੀਡੀਓ ਬਣਾਉਣ ਲਈ ਵਧੀਆ ਉਪਰਾਲਾ ਹੈ ਜੀ

  • @AjitSingh-fx6oe
    @AjitSingh-fx6oe 5 месяцев назад +3

    इस सच को प्रगट करने के लिए आप का बहुत बहुत आभार।।वाहेगुरुजी का खालसा वाहेगुरजी की फतेह।

  • @SatGur-tw5vm
    @SatGur-tw5vm 5 месяцев назад +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amanjotsingh2345
    @amanjotsingh2345 Месяц назад +1

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @s.kaurchowdhury9415
    @s.kaurchowdhury9415 6 месяцев назад +5

    Thank you thousand times for sharing these facts about Guru Gobind Singh Sahib ji. 🎉❤🎉❤🎉❤

  • @BhupinderArora-u8g
    @BhupinderArora-u8g 6 месяцев назад +12

    🥀🪯🥀🪯🥀🪯🥀🪯🥀🪯🥀🪯🥀🪯
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏🙏🙏🙏

    • @GurbachanSingh-n7j
      @GurbachanSingh-n7j 6 месяцев назад +1

      ਗੁਰੁ ਗੋਬਿੰਦ ਸਿੰਘ ਇੱਕ ਇਲਾਹੀ ਰੂਪ ਸੀ ਗੁਰੁ ਗੋਬਿੰਦ ਸਿੰਘ ਵਰਗਾ ਨਾਂ ਕੋਈ ਹੋਇਆ ਨਾਂ ਕੋਈ ਹੋਣਾ ਵੀਰ ਜੀ ਬਹੁਤ ਪਿਆਰਾ ਇਤਹਾਸ ਸੁਣਾਇਆ ਵਾਹਿਗੁਰੁ ਚੜਦੀ ਕਲਾ ਵਿੱਚ ਰੱਖੇ ਧੰਨਵਾਦ

  • @Satwinder-ip7ty
    @Satwinder-ip7ty 6 месяцев назад +10

    ਵਾਹਿਗੁਰੂ ਜੀ ਵਾਹਿਗੁਰੂ ਜੀ

  • @AmarjeetSingh-do2wv
    @AmarjeetSingh-do2wv 4 месяца назад +2

    Waheguruji Waheguruji dhan dhan dhan dhan dhan Sri guru gobind Singhvi mehar Karo g

  • @Realgamerzop9
    @Realgamerzop9 5 дней назад

    ਧੰਨ ਧੰਨ ਦਸ਼ਮੇਸ਼ ਪਿਤਾ ਜੀ। ਸਰਬੰਸ ਦਾਨੀਆਂ ਵੇ ਤੇਰਾ ਕੌਂਣ ਦਿਉਗਾ ਦੇਣਾ🙏🙏🙏🙏🙏

  • @HarbansSingh-dz6bc
    @HarbansSingh-dz6bc 6 месяцев назад +7

    🙏🙏ਵਾिਹਗੁਰੂ ਜੀ🙏🙏

  • @JinderSingh-nm7wb
    @JinderSingh-nm7wb 5 месяцев назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਮੇਹਰ ਕਰ 🙏🙏

  • @darshanakumari3949
    @darshanakumari3949 6 месяцев назад +6

    Waheguru ji 🙏 veer ji 🙏

  • @surjitkaur1895
    @surjitkaur1895 5 месяцев назад

    ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਹੈ। ਵਾਹਿਗੁਰੂ ਜੀ ਹੋਰ। ਵੀ ਚੜ੍ਹਦੀ ਕਲ੍ਹਾ ਬਖਸ਼ਣ ਜੀ।

  • @NirmalSingh-jl3os
    @NirmalSingh-jl3os 3 месяца назад

    Dhanbad bahut badhiya jankari Di

  • @jaswant612
    @jaswant612 6 месяцев назад +6

    Waheguru ji

  • @MaanSingh-bt9eo
    @MaanSingh-bt9eo 2 месяца назад +1

    ❤❤🌻🌷👏♥️🌹 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹♥️👏🌷🌻

  • @GuljarGuljarsingh-ei8hl
    @GuljarGuljarsingh-ei8hl 3 месяца назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

  • @jasueprincemehta8779
    @jasueprincemehta8779 4 месяца назад +1

    ,ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🌹🥀🌷🌹🥀🌷🌹🥀🌷🌹🥀🌷🌹🥀🌷

  • @SatwinderSingh-mr6fg
    @SatwinderSingh-mr6fg 5 месяцев назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🥰🙏🙇🙏

  • @singhharbhajan2986
    @singhharbhajan2986 6 месяцев назад +39

    ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੋਈ ਸਾਨੀ ਨਹੀਂ

  • @SukhwinderSingh-lu5vi
    @SukhwinderSingh-lu5vi 5 месяцев назад +2

    All is best. Waheguru.

  • @BhupinderSingh-lr1yu
    @BhupinderSingh-lr1yu 3 месяца назад +1

    Waheguru ji waheguru g waheguru ji waheguru g❤❤❤❤

  • @tonysingh-ft9ki
    @tonysingh-ft9ki 2 месяца назад +2

    Dhan waheguru ji

  • @simerjit99
    @simerjit99 4 месяца назад +1

    Waheguru ji ka khalsa waheguru ji ki Fateh 🙏🙏 Waheguru Jii 🙏🙏🌹

  • @BhagwanSingh-zf5kk
    @BhagwanSingh-zf5kk 3 месяца назад

    Good program bha ji guru fateh thanks

  • @GurnekSingh-l6c
    @GurnekSingh-l6c 6 месяцев назад +6

    ਨਾਨਕਸ਼ਾਹੀ ਕੈਲੰਡਰ ਜੀ 💚🙏🙏🙏🙏☝️☝️☝️✍️✍️💯

  • @simerjit99
    @simerjit99 4 месяца назад

    Beautiful Efforts 🙏🙏 Waheguru jiii 🙏🙏🙏🌹🌹

  • @arshvirarshvirhappydhattja6896
    @arshvirarshvirhappydhattja6896 6 месяцев назад +4

    ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @KulbirSingh-oj4rg
    @KulbirSingh-oj4rg 4 месяца назад +1

    ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਜਾਣਕਾਰੀ

  • @baldevsinghbrar4335
    @baldevsinghbrar4335 6 месяцев назад +18

    ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਤੇ ਆਪੇ ਚੇਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਰਬੱਸ ਦਾਨੀ ਤੇਰਾ ਦੇਣ ਸਿੱਖ ਕੌਮ ਦੇਣ ਨਹੀ ਦੇ ਸਕਦੇ

  • @inderjitdhaliwal4355
    @inderjitdhaliwal4355 6 месяцев назад +4

    Dhan Dhan Guru Gobind Singh ji thanks for all these facts which we were not aware of Wahaguruji thuhano chardikala which raken ji 🙏

  • @popelsingh6622
    @popelsingh6622 5 месяцев назад +2

    Waheguru ji 🌹🙏🌾💞❤

  • @SukhwinderKaur-yd7qt
    @SukhwinderKaur-yd7qt 4 месяца назад

    Nice information ji 🙏🙏 dhan dhan Guru Gobind Singh ji 🙏🙏

  • @gursharankaur7144
    @gursharankaur7144 4 месяца назад +1

    waheguru ji ki fateh very good video

  • @pritamsingh3273
    @pritamsingh3273 6 месяцев назад +7

    Sahib e kamaal Guru' Gobind Singh jee ❤
    🙏🙏🚩

  • @surinderpalsingh485
    @surinderpalsingh485 6 месяцев назад +7

    Dhan Dhan Hazrat SatGuru Gobind Singh ji Maharaj❤❤❤❤❤

  • @jorawarsingh8920
    @jorawarsingh8920 6 месяцев назад +3

    ਸਤਿਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ

  • @surjitdhillon9654
    @surjitdhillon9654 6 месяцев назад +8

    Bahut hi shandar vedio

  • @KKaur-ek2yg
    @KKaur-ek2yg 6 месяцев назад +3

    Waheguru ji ❤

  • @CharanjitSinghWalia
    @CharanjitSinghWalia 4 месяца назад +1

    Waho Waho Guru Gobind Sahib ji

  • @tonysingh-ft9ki
    @tonysingh-ft9ki 2 месяца назад +1

    Very nice and very good all speaking right

  • @SurinderKaur-xe5km
    @SurinderKaur-xe5km 6 месяцев назад +9

    ਨਾਨਕਸ਼ਾਹੀ

  • @devenderksa4274
    @devenderksa4274 3 месяца назад

    ਸਤਿ ਸ੍ਰੀ ਅਕਾਲ ਜੀ ਪੂਰਨ ਪਰਮਾਤਮਾ ਗੋਡ ਅੱਲ੍ਹਾ ਸਭ ਤੋਂ ਅਲੱਗ ਹੈ ਬਾਕੀ ਤੁਹਾਡੀ ਵੀਡੀਓ ਸਾਨੂੰ ਵਧੀਆ ਲੱਗੀ

  • @livi952
    @livi952 5 месяцев назад +3

    ਧੰਨ ਗੁਰੂ ਗੌਬਿਦ ਸਿੰਘ ਜੀ ਮਹਾਰਾਜ

  • @GopalSingh-us3jw
    @GopalSingh-us3jw 5 месяцев назад

    ਬਹੁਤ ਹੀ ਵਧੀਆ ਬਹੁਤ ਧੰਨਵਾਦ ਜੀ

  • @maninderkaur2730
    @maninderkaur2730 3 месяца назад

    WAHEGURU JI 🙏 Sari di sari hi video bahut hi vadiya he ji bilkul clear ho Gaya he ki GURU GOBIND SINGH JI MAHARAJ JI DI ONE hi marriage Hoi si ji CHARE LAL MATA JEETO JI DE HI SAN WAHEGURU JI K

  • @RagubirKaur-u1l
    @RagubirKaur-u1l 3 месяца назад

    Véerji 🙏Aapji ne 8fectbhoot aachhi trh smjhae neaapji bhoot bhoot shukriya.

  • @GurbaxKaur-r4o
    @GurbaxKaur-r4o 3 месяца назад +1

    Waheguru jee dhan dhan guru gobind Singh ji you are forever ❤☘️🌹☘️🙏💐💐

  • @pakharsinghsaini203
    @pakharsinghsaini203 5 месяцев назад +1

    ਵਾਹਿ❤️🙏ਗੁਰੂ ਜੀ🙏ਸਤਿਨਾਮ ਜੀ🙏

  • @BeantSing-yq5hy
    @BeantSing-yq5hy 6 месяцев назад +6

    Vaheguru ji

  • @DaljitSingh-lg6qk
    @DaljitSingh-lg6qk 6 месяцев назад +3

    Dhan dhan Guru Gobind Singh ji

  • @satvinderkour3779
    @satvinderkour3779 4 месяца назад

    Bhut vadiya veerji..

  • @gurcharanjeetsingh3115
    @gurcharanjeetsingh3115 6 месяцев назад +3

    Waheguru ji....

  • @brosisvlog4383
    @brosisvlog4383 5 месяцев назад

    Very nice. Waheguru ji

  • @karamjitkaur5638
    @karamjitkaur5638 5 месяцев назад

    Bahut hi vdia video 🙏🙏

  • @kripalsinghchandigarh1231
    @kripalsinghchandigarh1231 6 месяцев назад +5

    Dhan waheguru ji🙏🙏

  • @karamjitkaur5638
    @karamjitkaur5638 5 месяцев назад +2

    Dhan Dhan Sri Guru Gobind Singh Ji 🙏 ❤🙏

  • @SurjeetSingh-io3bf
    @SurjeetSingh-io3bf 6 месяцев назад +4

    ❤ wahuguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @FreeFireGoD-s9g
    @FreeFireGoD-s9g Месяц назад

    Bir g bhut bhut dhanbaad. Har ik da doubt c k guru sahib ji na tin beya kitte c. Mera bhi clear ho geya. Waheguru ji tuhade te mehar rakha te idan hi sade doubt clear krde c

  • @HarpreetSingh-rj6ep
    @HarpreetSingh-rj6ep 4 месяца назад

    ਵਾਹਿਗੁਰੂ ਜੀ ❤

  • @tonysingh-ft9ki
    @tonysingh-ft9ki 2 месяца назад +1

    Thanks for asking reaction

  • @amarjeetsinghkhalsa2318
    @amarjeetsinghkhalsa2318 5 месяцев назад

    ਬਹੁਤ ਵਧੀਆ ਜਾਣਕਾਰੀ

  • @bakhshishkaur8427
    @bakhshishkaur8427 4 месяца назад

    Waheguruji bahuat vadhyia kiha veer Ji God bless you

  • @lakhveersingh1121
    @lakhveersingh1121 6 месяцев назад +1

    ਵਾਹਿਗੁਰੂ ਜੀ

  • @baldevmann7267
    @baldevmann7267 6 месяцев назад +3

    Waheguru ji waheguru ji

  • @balbirkaur3123
    @balbirkaur3123 5 месяцев назад +3

    ਹਾਂ ਜੀ ਇਹ ਸਹੀ ਹੈ ਜੀ, ਮਾਤਾ ਜੀਤ ਕੋਰ ਜੀ ਦਾ ਪੇਕਾ ਨਾਮ ਸੀ!
    ਵਿਆਹ ਹੋਣ ਤੇ ਮਾਤਾ ਗੁਜੱਰ ਕੋਰ ਜੀ ਨੇ ਉਹਨਾਂ ਦਾ ਨਾਮ ਸੁੰਦਰ ਕੋਰ ਰੱਖਿਆ!
    ਚਾਰੇ ਸਾਹਿਬਜ਼ਾਦੇ ਮਾਤਾ ਸੁੰਦਰ ਕੋਰ ਜੀ ਦੀ ਕੁਖੌ ਜਨਮੇ ਸਨ।

  • @jagrajsinghnatt5586
    @jagrajsinghnatt5586 4 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @RanjitSingh-xk7ff
    @RanjitSingh-xk7ff 3 месяца назад

    Very good nolegebahut vadia jankary mli eda da gian dena bahut changa h

  • @baljitsinghbal743
    @baljitsinghbal743 5 месяцев назад +2

    Guru sahib ji viah da fect sahi lageya ji

  • @sawindersingh8926
    @sawindersingh8926 6 месяцев назад +1

    Waheguru ji ka Khalsa waheguru ji ki Fateh

  • @jasbirkaur3560
    @jasbirkaur3560 6 месяцев назад +5

    Veery nies

  • @Rajinderkaur-cr7et
    @Rajinderkaur-cr7et 4 месяца назад

    ❤boht sohna video

  • @rajivagnihotri104
    @rajivagnihotri104 6 месяцев назад +3

    Waheguru ji 🙏🙏

  • @supersingh8443
    @supersingh8443 4 месяца назад

    ਬਹੁਤ ਵਧੀਆ

  • @lovelydhamija8604
    @lovelydhamija8604 3 месяца назад

    Dhan Dhan shree guru Gobind Singh Ji 🙏🌹💝💖🌷🙏🌹💝💖🌷🙏🌹💝💖🌷🙏🌹💝💖🌷🙏

  • @jewancillcom1244
    @jewancillcom1244 6 месяцев назад +1

    ਵਹਿਗੁਰੂ ਜੀ

  • @Kirpalsinghsaini-l4z
    @Kirpalsinghsaini-l4z Месяц назад

    Bahut badiya ji

  • @Surinder-r8w
    @Surinder-r8w 5 месяцев назад

    Bhuat vadia laga weheghruji

  • @dharminderSingh-tp3ff
    @dharminderSingh-tp3ff 4 месяца назад

    Thanks waheguru ji 🎉🎉🎉

  • @SikhPanth528
    @SikhPanth528 5 месяцев назад +1

    WaheGuru Ji ka Khalsa WaheGuru Ji ki Fateh Guru Gobind Singh Guru Gobind Singh tan tan Guru hargobind Sahib

  • @charanjeetkaur7483
    @charanjeetkaur7483 6 месяцев назад +5

    Dan dan sri guru gobind singh jee 🙏 🙏👌

  • @simerjit99
    @simerjit99 4 месяца назад

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @JaswantSingh-dw7he
    @JaswantSingh-dw7he 6 месяцев назад +2

    Very nice 👍🏻 proud of you👌🏻Thanks

  • @balbirkaur3925
    @balbirkaur3925 4 месяца назад

    Sahib akamaal Guru Gobind Singh jee❤🙏🙏🙏🙏👌

  • @gurmejsingh2108
    @gurmejsingh2108 5 месяцев назад

    Waheguru Ji Waheguru Ji Waheguru Ji

  • @baljitbalsingh2666
    @baljitbalsingh2666 6 месяцев назад +6

  • @AmrikSahauli
    @AmrikSahauli 4 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parkashsingh7372
    @parkashsingh7372 5 месяцев назад +4

    You are great

  • @tejasgaming2933
    @tejasgaming2933 4 месяца назад

    waheguru ji di fateh!!

  • @powerfulsingh
    @powerfulsingh 6 месяцев назад +4

    Your brother is very intelligent, he understands more than I do 🙏 🤲

  • @sukhisidhu9361
    @sukhisidhu9361 4 месяца назад

    waha guru ji

  • @baldevsinghbrar4335
    @baldevsinghbrar4335 6 месяцев назад +2

    ਖਾਲਸਾ ਜੀ ਚਾਰ ਸਾਹਿਬਜਾਦੇ ਬਾਬਿਆ ਦੇ ਮਾਤਾ ਦਾ ਨਾਮ ਕੀ ਸੀ ਖਾਲਸਾ ਜੀ ਵੀਰ ਸਾਡੀ ਦੁਬਿਦਾ ਦੂਰ ਕਰੋ ਜੀ ਵੀਰ ਧੰਨਵਾਦ ਖਾਲਸਾ ਜੀ