What family feud triggered fake SC certificate row, IAAS officer Harpreet K Singh's shooting ?

Поделиться
HTML-код
  • Опубликовано: 16 ноя 2024

Комментарии • 119

  • @PARDEEPKUMAR-kr9ep
    @PARDEEPKUMAR-kr9ep Месяц назад +37

    ਬੜੀ ਹੈਰਾਨੀ ਦੀ ਗਲ ਹੈ ਕਿ ਸਾਡੇ ਇੱਥੇ ਤਾਂ ਅਸਲ SC certificate ਨਹੀਂ ਬਣਦੇ ਹਨ ਇਹ ਪਤੰਦਰ ਨਕਲ਼ੀ SC ਵੀ ਬਣਵਾ ਲੈਂਦੇ ਹਨ,, ਸਲਾਮ ਹੈ ਇਹਨਾਂ ਬਹਾਦੁਰ ਲੋਕਾਂ ਨੂੰ 🤗

  • @gurcharansingh1660
    @gurcharansingh1660 Месяц назад +6

    ਰਿਤੇਸ਼ ਲੱਕੀ ਜੀ, ਜਿਸ ਕੁਲਦੀਪ ਦੀ ਇੰਟਰਵਿਊ ਲੈ ਰਹੇ ਹੋ ਇਸ ਇਨਸਾਨ 'ਤੇ ਹੁਣ ਤੱਕ ਪੰਜਾਬ ਜਾਂ ਚੰਡੀਗੜ ਪੁਲਿਸ ਨੇ ਪਰਚਾ ਦਰਜ਼ ਕਿਉਂ ਨਹੀਂ ਕੀਤਾ ਜਿਸ ਇਨਸਾਨ ਨੇ ਐਡਾ ਵੱਡਾ ਫਰਾਡ, ਧੋਖਾਧੜੀ, ਦਾ ਪਤਾ ਹੋਣ 'ਤੇ ਵੀ ਕਿ ਆਈ ਏ ਐਸ, ਹਰਪ੍ਰੀਤ ਸਿੰਘ ਨੇ ਐਡੀ ਵੱਡੀ ਨੌਕਰੀ ਗਲਤ ਸਰਟੀਫਿਕੇਟ ਪੇਸ਼ ਕਰ ਕਰਕੇ ਕੀਤੀ ਅਤੇ 10 ਸਾਲ ਟੌਪ ਸੀਟ ਤੇ ਬੈਠਾ ਹੋਇਆ ਅਤੇ ਕੀ ਹਰਪ੍ਰੀਤ ਨੂੰ ਐਨਾ ਪਤਾ ਨਹੀਂ ਕਿ ਮੈਂ ਗੌਰਮਿੰਟ ਅਤੇ ਸਮਾਜ ਨਾਲ ਗਲਤ ਕੰਮ ਕਰ ਰਿਹਾ ਹਾਂ, ਸਾਰੇ ਦੇਸ਼ ਵਿੱਚ ਅਸਲੀ ਸਰਟੀਫਿਕੇਟਾਂ ਦੀ ਜਾਂਚ ਹੋਣੀ ਚਾਹੀਦੀ ਐ, ਅਜਿਹੇ ਲੋਕਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ❤🙏🙏

  • @astaadg8148
    @astaadg8148 20 дней назад

    ਇਹ ਤਰਾਸਦੀ ਬਹੁਤ ਸਾਰੇ ਸਿੱਖ ਪਰਿਵਾਰਾਂ ਦੀ ਹੈ। ਅਸੀਂ ਆਪ ਵੀ ਗੁਰੂ ਤੋਂ ਟੁੱਟੇ ਹੋਏ ਹਾਂ ਤੇ ਇਹੋ ਅਸਰ ਬੱਚਿਆਂ ਤੇ ਵੀ ਪੈ ਰਿਹਾ ਹੈ। ਇਸਦਾ ਹੱਲ ਇਹੋ ਹੈ ਕਿ ਅਸੀਂ ਗੁਰੂ ਨਾਲ ਜੁੜੀਏ ਤੇ ਇਸ ਗੁਲਾਮੀ ਵਾਲੇ ਮਹੌਲ ਵਿੱਚੋਂ ਬਾਹਰ ਆਈਏ। ਸਾਡਾ ਗੁਰੂ ਨੇ ਦੂਜਿਆਂ ਨਾਲੋਂ ਇਹੋ ਹੀ ਫਰਕ ਰੱਖਿਆ ਹੈ। ਹੁਣ ਵੀ ਗੁਰੂ ਨਾਲ ਜੁੜ ਜਾਈਏ ਗੁਰੂ ਨੇ ਸਾਰੇ ਦੁਨਿਆਵੀ ਮਸਲੇ ਵੀ ਹੱਲ ਕਰ ਦੇਣੇ ਨੇ ਤੇ ਅਕਾਲ ਪੁਰਖ ਨਾਲ ਮੇਲ ਵੀ ਹੋ ਜਾਣਾ। ਪੁਰਾਣੇ ਸਿੰਘਾਂ ਵਾਲਾ ਸਿਦਕ ਤੇ ਦਲੇਰੀ ਵੀ ਆ ਜਾਣੀ ਹੈ।

  • @sikandersingh7611
    @sikandersingh7611 Месяц назад +11

    ਜਦ ਗਰੀਬਾ ਦਾ ਹੱਕ ਖੋਹਣਾ ਜਾਅਲੀ ਸ਼ੱਰਟੀਫਿਕੇਟ ਬਣਾ ਕਿ ਉਹ ਕਮਾਈ ਏਵੇ ਹੀ ਨਿੱਕਲਦੀ ਹੁੰਦੀਆ ਸੁੱਖ ਤੁਸੀ ਵੀ ਨਹੀ ਪਾਉਣਾ ਗਰੀਬਾ ਦੀ ਨੋਕਰੀ ਲੈ ਕਿ

    • @worldwidebroadcasting5787
      @worldwidebroadcasting5787 Месяц назад +2

      Right nu eha koi Jang jithi aa SCian Naa 😂😂 Eva free vich naukrian bhalda

  • @JarnailSingh-ud5kg
    @JarnailSingh-ud5kg Месяц назад +2

    ਲੱਖੀ ਸਾਹਬ ਬਹੁਤ ਵਧੀਆ ਜਨਤਾ ਨੂੰ ਜਾਣਕਾਰੀ ਦਿੱਤੀ

  • @harjitlitt1375
    @harjitlitt1375 Месяц назад +2

    Ritesh ji very interesting and complicated family case. Great tragedy happened. In the family. Very investigative report

  • @BalwinderSingh-kd4qz
    @BalwinderSingh-kd4qz Месяц назад +3

    ਸਿਰੇ ਦਾ ਲੋਭੀ ਫਰਾਡੀ ਪਰਿਵਾਰ। ਪੈਸੇ ਪਿੱਛੇ ਕੁੱਝ ਵੀ ਕਰਨ ਵਾਲੇ। ਲੋਭੀ ਇਨਸਾਨ ਕਦੇ ਸੁਖੀ ਨਹੀਂ ਰਹਿ ਸਕਦਾ।

  • @kavisingh6740
    @kavisingh6740 Месяц назад +11

    Duplicate certificate ne ta ehna di jindgi narak vrgi bna diti....haq praya ...

  • @Dsingh652
    @Dsingh652 Месяц назад +7

    ਲੱਖੀ ਜੀ ਇੱਕ dedicated ਰਿਪੋਰਟ ਰਜਿੰਦਰ ਤੱਗੜ ਤੇ ਬਣਾਉ.

  • @Gurbachan-qq2im
    @Gurbachan-qq2im Месяц назад +6

    ਕੁੱਝ ਪੱਲੇ ਨਹੀਂ ਪਿਆ ਬੇਨਤੀ ਐ ਲੱਖੀ ਜੀ ਤੁਸੀਂ ਕਹਾਣੀ ਆਪਣੇ ਵੱਲੋਂ ਦੱਸੋ

  • @gurcharansingh1660
    @gurcharansingh1660 Месяц назад +1

    ਆਪਣੇ ਭਤੀਜੇ ਆਈ ਏ ਐਸ ਅਧਿਕਾਰੀ ਹਰਪ੍ਰੀਤ ਦੀ ਗਲਤ ਸ਼ਰਟੀਫਿਕੇਟ ਬਣਾਉਣ ਅਤੇ ਪਤਾ ਹੋਣਾ ਦਾ ਸੱਚ ਲਕੋਇਾਆ ਇਹ ਬੰਦਾ ਵੀ ਉਨ੍ਹਾਂ ਵੱਡਾ ਦੋਸ਼ੀ ਹੈ ਇਸ 'ਤੇ ਵੀ ਪਰਚਾ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ ਸ਼ੁਕਰਗੁਜ਼ਾਰ ਹੋਵਾਂਗੇ

  • @guraya4093
    @guraya4093 Месяц назад +3

    Fabulous work ritesh lakhi g

  • @narinderkumar969
    @narinderkumar969 Месяц назад +1

    very very nice report

  • @Ashwin1110
    @Ashwin1110 Месяц назад +7

    ਕੋਈ ਗੱਲ ਸਮਝ ਨੀ ਆਈ. ਪਤਾ ਨੀ ਕਹਿਣਾ ਕੀ ਚਾਉਂਦਾ ਏਹੇ ਬੰਦਾ

  • @mykitchengarden58
    @mykitchengarden58 Месяц назад +4

    Whole family and relatives seems to be fraud
    How many fake certificate secured the family and relatives sould be investigated

  • @swaransandhu4094
    @swaransandhu4094 Месяц назад +4

    ਰਿਤੇਸ਼ ਲੱਖੀ ਜੀ ਕਿਥੇ ਪੰਗਾ ਲੈ ਲਿਆ ਜੇ,ਐਨਾ ਉਲਝਿਆ ਹੋਇਆ ਕੇਸ ਹੈ। ਜਿੰਨਿਆਂ ਨੇ ਗਲਤ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਹੈ, ਓਹਨਾਂ ਸਾਰਿਆਂ ਨੂੰ ਅੰਦਰ ਠੋਕੋ।ਕਲੇਮ ਵੀ ਪਾਓ ‌।

  • @satnamchandi8905
    @satnamchandi8905 Месяц назад +1

    ਇਹਨੂੰ 27 ਸਾਲ ਪਹਿਲਾਂ ਕਿਉਂ ਨਹੀਂ ਯਾਦ ਆਈ।

  • @GurpreetSingh-nq7cp
    @GurpreetSingh-nq7cp Месяц назад +5

    ਗਰੀਬਾਂ ਦਾ ਹੱਕ ਮਾਰਨੇ ਘਟੀਆ ਕਿਸਮ ਦੇ ਲੋਕ

  • @justbehuman9491
    @justbehuman9491 Месяц назад +2

    Family k andar Dirty politics, Parliament ki politics se bhi buri hoti h

  • @Gurmukkh
    @Gurmukkh Месяц назад +3

    This case is truly difficult to understand.
    it has so many dimensions.
    I humbly request you Lakhi ji, please make a dedicated documentary level video on this.
    it needs some graphic representation, flow charts and other multimedia resources to make common persons understand.

    • @feroussingh
      @feroussingh Месяц назад

      Bilkul sahi. Please explain everything from scratch

  • @satnamchandi8905
    @satnamchandi8905 Месяц назад

    ਬਲਵੀਰ ਸਿੰਘ ਆਲਮਪੁਰ ਅਤੇ ਸਾਰੇ ਇੱਕ ਜੇ.ਈ ਨਾਲ ਮਿਲ ਕੇ ਬਲੈਕਮੈਲਿੰਗ ਦਾ ਧੰਦਾ ਕਰਦੇ ਆ।

  • @mykitchengarden58
    @mykitchengarden58 Месяц назад +2

    All the sc and bc certificate issued for employment must be verified and guilty should be punished which will give justice to sc ans bc community

  • @RajveerSingh-jw3oz
    @RajveerSingh-jw3oz Месяц назад +1

    ਲੱਖੀ ਜੀ ਕੁਝ ਵੀ ਪਤਾ ਨਹੀ ਲੱਗ ਰਿਹਾ ਕੋਣ ਕੀ ਕਰ ਰਿਹਾ , ਸਿਰਫ ਟਾਈਮ ਖਰਾਬ ਕੀਤਾ

  • @kulwinderbrar2537
    @kulwinderbrar2537 Месяц назад +7

    ih banda sacha aaa oh sara tabbar nazyaz kise da haq kha gaye sale ohna te koi karvai ni hoyi utto sale power da use krke dujea nu nzyaj sazza krai

    • @KkpKkp-k7e
      @KkpKkp-k7e Месяц назад +2

      ਵਾਹਿਗੁਰੂ ਭਲੀ ਕਰੇ ਕਿਉਂਕਿ ਤੁਸੀਂ ਸੱਚ ਦੀ ਆਵਾਜ਼ ਸੁਣੀ ❤

  • @harjeetmann9976
    @harjeetmann9976 Месяц назад

    Nothing can be more tragic, a civil servant not being aware that he is a non scheduled caste.....

  • @KaranSharma-vc5nx
    @KaranSharma-vc5nx Месяц назад +3

    ਘਰ ਬਰਬਾਦ ਹੋ ਜਾਦੇ ਨੇ ਜੀ

  • @kindakinda6544
    @kindakinda6544 Месяц назад +5

    ਰਿਤੇਸ਼ ਸਰ ❤

  • @Sunnysharmabholenaathkapremi
    @Sunnysharmabholenaathkapremi Месяц назад +4

    Lakhi ji someone report my comment the comment I write in favour of Mr TAGGAR.., god knows who do it but maybe it’s that other reporter who don’t like Mr TAGGAR but I like his work so I comment something or anything in his support

  • @NirmalSingh-qq9bj
    @NirmalSingh-qq9bj Месяц назад +3

    He is saying right

  • @JARNAILSINGH-vc2mt
    @JARNAILSINGH-vc2mt Месяц назад +11

    ਇਹ ਬੰਦਾ ਝੂਠਾ ਜਿਹਾ ਰੋ ਕੇ ਫ਼ਿਰ ਜਲਦੀ ਉਸੇ ਹਾਲਤ ਵਿੱਚ ਆ ਜਾਂਦਾ ਹੈ, ਆਮ ਵਿਅਕਤੀ ਅਜਿਹਾ ਨਹੀਂ ਕਰ ਸਕਦਾ, ਕਤਲ ਵਿੱਚ ਸ਼ਾਮਲ ਹੋਣਾ ਜਾਂ ਨਾਂ ਹੋਣਾ ਇਹ ਵਖਰਾ ਮਸਲਾ ਹੈ,

    • @KkpKkp-k7e
      @KkpKkp-k7e Месяц назад +1

      377 ਬਦਫ਼ੈਲੀ ਦਾ ਝੂਠਾ ਕੇਸ ਪਵੇ ਉਸ ਦੀ ਆਤਮਾ ਉਹੀਂ ਦੱਸ ਸਕਦਾ ਹੈ ਜਿਸ ਨਾਲ ਬੀਤਦੀ ਹੈ। ਲੋਕ ਤਾਂ ਸਵਾਦ ਲੈਂਦੇ ਹਨ।।।

  • @sukhwantsingh2513
    @sukhwantsingh2513 Месяц назад +2

    Kuldeep, singh,tere,vargi,majboori,parmatma,sab,nu,deve,,ik,aam,Banda,parvar,aate,Panjab,police,de,kuharrde,da,sikar,hon,de,bavjood,v,dahdlle,nal,lardni,lard,reha,sabass,,

  • @surindernikka-h6t
    @surindernikka-h6t Месяц назад +3

    Is sare pvare di jar ik kothi haye

  • @nachattersingh8315
    @nachattersingh8315 Месяц назад +1

    ਇਹ ਬੰਦਾ ਤੇ ਇਹਦੇ ਨਾਲ ਦੇ ਸਿਰੇ ਦੇ ਝੂਠੇ ਤੇ ਕਰੱਪਟ ਆ ਇਹਨਾਂ ਨੂੰ ਸਖ਼ਤ ਸਜ਼ਾ ਮਿਲੇ

  • @guradeshsingh2761
    @guradeshsingh2761 Месяц назад +5

    Lakhi saheb well versed interview. Now people will understand that Harpreet K Singh was not that clean and was killed just because he was harassing the daughter of an IPS officer and misusing his official position.

  • @hrpit
    @hrpit Месяц назад +7

    ਇਹ ਖ਼ਾਨਦਾਨ ਖੱਚ ਹੈ ਪੂਰਾ

    • @harpreetkaur5022
      @harpreetkaur5022 Месяц назад +3

      ਲੱਗਦਾ ਤਾਂ ਏਵੇਂ ਹੀ ਹੈ 👍

  • @l.s.sandhu439
    @l.s.sandhu439 Месяц назад +2

    ਰਿਤੇਸ਼ ਜੀ ਰਿਕਾਰਡਿੰਗ ਇਸ ਕੋਲ ਸਾਰੀਆਂ ਪਈਆ
    ਤੋਰੋ ਇਸਨੂੰ
    ਮੈਨੂੰ ਡਰ ਆ ਇੱਕ ਦੋ ਰਿਕਾਰਡਿੰਗਸ ਇਸਨੇ ਤੁਹਾਡੀਆਂ ਵੀ ਕਰ ਲੈਣੀਆਂ
    ਜਾਨ ਛੁਡਾਓ ਜੀ ,, ਤੁਹਾਡੀ ਲੋੜ ਆ ਸਾਨੂੰ ਬਹੁਤ

  • @ikodapasara8143
    @ikodapasara8143 Месяц назад

    ਇਹ ਸਾਰੇ ਲੋਕਾਂ ਤੇ ਸਰਕਾਰੀ ਟਾਈਮ ਨੂੰ ਪਰਵਾਰਿਕ ਝਗੜਿਆਂ ਚ ਖਰਾਬ ਕਰਨ ਦੇ ਕੇਸ ਕਿਓਂ ਨਹੀ ਬਣ ਰਹੇ ?
    ਹਾਹਾ ਇਮਾਨਦਾਰ ਲੋਕ ਕਹਿੰਦੇ ਮੈਨੂੰ ਕੀ ਲੋੜ ਸੀ ਜੇ ਮੈਨੂੰ ਤੰਗ ਨਾਂ ਕਰਦੇ ?
    ਮਰਦਾਨਿਆਂ ਤੇਰੇ ਵਰਗਾ ਮੂਰਖ ਹੈ ਹੋਰ ਕੋਈ ?

  • @suminderjeetsingh6767
    @suminderjeetsingh6767 Месяц назад +3

    Lakhi ਸਾਹਬ, episode so much lengthy

  • @sainiamarjeet
    @sainiamarjeet Месяц назад +1

    Inna piyar te SC walion nu apne SC hone te nahi hona jina Inna loga nu hega

  • @yashdeeprupal7892
    @yashdeeprupal7892 Месяц назад +1

    Hatts off mr ritesh

  • @shanidhillon4624
    @shanidhillon4624 Месяц назад +1

    Main jaanda chngi tra accused te brother nu Dr Sidhu a moge Bhut greedy person a

  • @jaggis4914
    @jaggis4914 Месяц назад

    ਕੀ ਇਹ ਸਭ ਦੀ ਜੜ ਇੱਕ ਔਰਤ ਬਣੀ? ਹਰਪ੍ਰੀਤ ਕੇ ਸਿੰਘ ਦੀ ਮਾਂ ਜਾਂ ਘਰਵਾਲੀ

  • @amanbirsidhu
    @amanbirsidhu Месяц назад

    Lakh di lahnat es bande Kuldeep te, Jo apnea da in hoya beda gark

  • @KewalSingh-e9u
    @KewalSingh-e9u Месяц назад +2

    Banda pap kar laind par oh dab de nahi kade na kade ujagar ho jande ek bande di galti ne kine ghar barbad kite hai

  • @balwinderkaler5441
    @balwinderkaler5441 Месяц назад +1

    Ehnu gal ni deliver karni aundi

  • @Gurkiratkhehra
    @Gurkiratkhehra Месяц назад +2

    ਇਹ ਬੰਦਾ ਝੂਠਾ ਲੱਗਦਾ... ਬਹੁਤ ਪਾਖੰਡੀ ਆ..

  • @hargopalsingh219
    @hargopalsingh219 Месяц назад

    Bout hi clever bande hai

  • @GundeepSingh-f9r
    @GundeepSingh-f9r Месяц назад +1

    Zyada taan ni pta par eh banda Sacha lagda

  • @Gurbachan-qq2im
    @Gurbachan-qq2im Месяц назад +2

    ਸਭ ਭੰਬਲਭੂਸਾ ਕੁੱਝ ਸਮਝ ਨਹੀਂ ਆਇਆ

  • @BalwinderSingh-kd4qz
    @BalwinderSingh-kd4qz Месяц назад

    ਮਿੱਤਰਾ ਬੱਚਕੇ ਰਹੇ।

  • @surindernikka-h6t
    @surindernikka-h6t Месяц назад

    Je tuhade bro nu akl hundi tan ois de munde da ghar na pat hunda

  • @ravinandansharma3296
    @ravinandansharma3296 Месяц назад +2

    Matrimonial dispute not marital dispute.

    • @manjinder175
      @manjinder175 Месяц назад +1

      Marital dispute is perfectly fine.

    • @Dsingh652
      @Dsingh652 Месяц назад +1

      ਤੂੰ ਘਰੇਲੂ ਝਗੜਾ ਈ ਕਹਿ ਲਿਆ ਕਰ 10 ਬੈਂਡਾਂ ਆਲਿਆ

  • @yuvidhiman
    @yuvidhiman Месяц назад

    ਜਮਾਂ ਬੇਕਾਰ ਚਾਚਾ ਪੁੱਤ ਮਰਵਾ ਦਿੱਤਾ..... ਸਮੱਝ ਨਹੀਂ ਲੱਗ ਰਹੀ ਕੀ ਕੀ ਕਹਿ ਰਹੇ ਨੇ

  • @KangSurreyAla
    @KangSurreyAla Месяц назад +2

    Ranjit singh wargia 🐐 sare system nu gandla kar dindia ehnu Line ni ehnu suspend karke ghar baithao. SC certificate tah ik joke bna rakhia loka neh Harpreet K Singh v koi changa banda ni bahut kuch hor v sunia us bare so hun Ranjit Singh nu Suspend karna chahida jaldi

  • @Sukhnarwal
    @Sukhnarwal Месяц назад +1

    It's hard to understand why there is so much jealousy and animosity among family members.

  • @sukhwantsingh2513
    @sukhwantsingh2513 Месяц назад +1

    Lakhi,ji,herani,a,tuhade,tekade,tan,tussi,pararkar,akhde,oh,k,sachhi,itlah,deo,kade,akhde,oh,k,parwar,de,behed,dite,dushman,da,dushman,mittar,hunda,a,eh,muhd,kadimo,banhi,hi,aai,a,

  • @gurcharansingh1660
    @gurcharansingh1660 Месяц назад +1

    ਝੂਠ ਬੋਲ ਰਿਹਾ ਇਹ ਸਭ ਕੁੱਝ, ਸਬੰਧਤ ਅਧਿਕਾਰੀਆਂ ਨੂੰ ਪਰਚਾ ਦਰਜ਼ ਕਰਕੇ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਅਤੇ ਇਹ ਕੁਲਦੀਪ ਸਿੰਘ ਸਭ ਕੁਝ 2 ਦਿਨ ਵਿੱਚ ਸੱਚ ਦੱਸ ਦੇਣਗੇ ਅਜਿਹੇ ਚਾਲਬਾਜ ਲੋਕ ਗੌਰਮਿੰਟ ਨੂੰ ਵੀ ਬੁੱਧੂ ਬਣਾ ਰਹੇ ਹਨ ਅਤੇ ਸਾਰੇ ਪ੍ਰੀਵਾਰ ਨੂੰ ਗਲਤ ਸ਼ਰਟੀਫਿਕੇਟ ਪੇਸ਼ ਕਰ ਕਰਕੇ ਨੌਕਰੀਆਂ ਲੈ ਰੱਖੀਆਂ ਹਨ ਸਭ ਸੱਚ ਪਤਾ ਹੋਣ ਦੇ ਬਾਵਜੂਦ 🐈🐆🐕🐅🐶🐈🐈🐈🐈

  • @gurmelsinghmattu344
    @gurmelsinghmattu344 Месяц назад +12

    ਲੱਕੀ ਸਾਹਿਬ ਇਕ ਘੰਟਾ ਬੜੇ ਧਿਆਨ ਨਾਲ ਸੁਣਿਆ ਨੂੰ ਇਹ ਬੰਦਾ ਬਹੁਤ ਲਾਲਚੀ ਲੱਗਦਾ ਗੱਲਾਂ ਤੋਂ ਰੋ ਕੇ ਤੇ ਫਿਰ ਉਸੇ ਤਰ੍ਹਾਂ ਗੱਲਾਂ ਕਰਨ ਲੱਗ ਗਿਆ ਇੰਦਰ ਲਾਲਚ ਨੇ ਇੱਕ ਮੁੰਡਾ ਮਰਵਾ ਤਾ ਇੱਕ ਅੱਧਾ ਜੀ ਇਹ ਹੋਰ ਮਰਵਾਇਆ ਇਹ ਜਨਾਨੀ ਮਗਰ ਲੱਗਿਆ ਹੋਇਆ ਬੰਦਾ ਹੈ ਅੱਗੋਂ ਤੋਂ ਤੁਹਾਨੂੰ ਬੇਨਤੀ ਹੈ ਜੀ ਐਵੇਂ ਦਾ ਖਰਚ ਬੰਦੇ ਦੇ ਇੰਟਰਵਿਊ ਨਾ ਕਰਿਆ ਕਰੋ ਅੱਜਕੱਲ ਟਾਈਮ ਸਾਰਿਆਂ ਦਾ ਬਹੁਤ ਕੀਮਤੀ ਹੈ ਇਕ ਘੰਟਾ ਆਪਦੀ ਜ਼ਿੰਦਗੀ ਦਾ ਟਾਈਮ ਖਰਾਬ ਕੀਤਾ ਤੁਹਾਡੇ ਕਰਕੇ

    • @KkpKkp-k7e
      @KkpKkp-k7e Месяц назад

      ਜਾਅਲੀ ਐਸ ਸੀ ਸਰਟੀਫਿਕੇਟ ਨਸ਼ਰ ਕਰਨ ਦਾ ਇਲਜਾਮ 377 ਦੈ ਪਰਚੇ।

    • @baldevsingh-bi7wz
      @baldevsingh-bi7wz Месяц назад +5

      ਇਸ ਬੰਦੇ ਨੇ ਪੰਜਾਬ ਦੇ ਮਾਫੀਏ ਨੂੰ ਨੱਗਾ ਕੀਤਾ॥ ਦਲੇਰੀ ਭਰਿਆ ਕਦਮ॥ ਹੋਰ ਚੱਗੇ ਨਾਗਰਿਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ॥ ਸ਼ੋਸ਼ਲ ਮੀਡੀਏ ਹੀ ਇਕ ਚੱਗਾ ਜਰੀਆ ਹੈ॥
      ਇਸ ਤੋ ਪਹਿਲਾ ਬਹੁਤ ਕੁਝ ਚੁਪ ਚਪੀਤਿਆ ਹੀ ਲੰਘ ਜਾਦਾਂ ਸੀ॥

    • @KkpKkp-k7e
      @KkpKkp-k7e Месяц назад +3

      @@baldevsingh-bi7wz ਧੰਨਵਾਦੀ ਹਾਂ ਜੀ

    • @Gurmukkh
      @Gurmukkh Месяц назад +3

      ਗੱਲ ਤੁਹਾਡੀ ਬਿਲਕੁਲ ਸਹੀ ਆ ਬੜਾ ਔਖਾ ਇਸ ਤਰ੍ਹਾਂ ਦੇ ਗੁੰਜਲਦਾਰ ਮਾਮਲਿਆਂ ਨੂੰ ਸਮਝਣਾ। ਪਰ ਬੰਦਾ ਚਾਹੇ ਖੱਚ ਹੋਵੇ ਚਾਹੇ ਗਲਤ ਹੋਵੇ ਚਾਹੇ ਸਹੀ ਹੋਵੇ ਹਰੇਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।
      ਆਪਾਂ ਨੂੰ ਵੀ ਕੰਮ ਛੱਡੇ ਬਿਨਾਂ ਡਰਾਈਵਿੰਗ ਕਰਦੇ ਸਮੇਂ ਜਾਂ ਕਿਸੇ ਹੋਰ ਕੰਮ ਕਰਦੇ ਸਮੇਂ ਨਾਲ ਦੀ ਨਾਲ ਇਹੋ ਜਿਹੀਆਂ ਵੀਡੀਓ ਸੁਣਦੀਆਂ ਰਹਿਣਾ ਚਾਹੀਦਾ ਹੈ। ਸਮਾਂ ਵਿਅਰਥ ਨਹੀਂ ਹੁੰਦਾ।

    • @feroussingh
      @feroussingh Месяц назад +1

      ​@@Gurmukkhright

  • @satnamchandi8905
    @satnamchandi8905 Месяц назад

    ਇਹ ਮਲਵਿੰਦਰ ਸਿੰਘ ਨਾਲ 2019 ਦੇ ਸਪੰਰਕ ਵਿੱਚ ਸਨ

  • @HariSingh-ot8dn
    @HariSingh-ot8dn Месяц назад

    Is episode di jaroort hi nhi c Lakhi sahib

  • @bschaukebs4390
    @bschaukebs4390 Месяц назад +4

    Kise da hak khana mehga pe gea

  • @viking972
    @viking972 Месяц назад

    Rohtak triple murder te video bnao paaji seems like Lawrence bishnoi & kala jatheri have turned foes

  • @RajveerSingh-jw3oz
    @RajveerSingh-jw3oz Месяц назад

    ਕਰਨਗੇ ਸੋ ਭਰਨਗੇ ਤੂੰ ਕਿਉ ਬੈਠਾ ਉਦਾਸ

  • @PodcastbyMunishPuri
    @PodcastbyMunishPuri Месяц назад

    ❤❤❤❤❤

  • @kalimaakaladlajaimaakali4869
    @kalimaakaladlajaimaakali4869 Месяц назад

    Crocodile 🐊 ka anshu 😢

  • @hargopalsingh219
    @hargopalsingh219 Месяц назад

    Thug banda hai

  • @HarjinderSingh-nq4dw
    @HarjinderSingh-nq4dw Месяц назад +1

    Bahji mera Name jaroor daso harjinder singh garman TU

  • @dilpreetsohi212
    @dilpreetsohi212 Месяц назад +4

    Reservation hi band honi chahi d aa , sab nu brabar samj k brabar hakk , Moka milna chahi da

    • @_dsb
      @_dsb Месяц назад

      Bilkul. Intercaste marriages should be mandatory and caste system should be abolished.

    • @dilpreetsohi212
      @dilpreetsohi212 Месяц назад

      @@gymmotivation151 mere kol 5 Bigga ne le wand dine aa Dwa mnu Sarkari Noukri Sc. Certficate te , jina kol jiada jmeen aa agle ne mehnat karke mull khreedi hoia aa .

    • @dilpreetsohi212
      @dilpreetsohi212 Месяц назад +1

      @@_dsb sahi gall aa g aj kal kon dekhda jaat paat Baaki j koi greeb osnu pdaai free hove , job ta agla apde sir te apde Dam te lve , kuj SC. Privaara vich 4 - 4 Noukria ne kuj Sc. Vichaare eve hi frde ne , reservation band karke sab nu brabar samj k braabar Kaabliet de hisaab nal noukri mille , Dharam b brabar samjda sab nu

    • @gymmotivation151
      @gymmotivation151 Месяц назад

      @@dilpreetsohi212 veer sc certificate naal naukri ni mildi,number laine painde aa,nalle sc certificate naal 3-4 marks da e farak painda,and sab toon main gal eh aa k jaat-paat(reservation taahi aa),,apne hindu dharam da zrroi hossa va

    • @gymmotivation151
      @gymmotivation151 Месяц назад

      @@dilpreetsohi212 nalle veer jaminan khrreddia hoi ni,Bakshian hoian mey

  • @gurindersingh3251
    @gurindersingh3251 Месяц назад +2

    Jhoot bol rha eh

  • @hargopalsingh219
    @hargopalsingh219 Месяц назад

    Nakali Athru sutt riha

  • @jaswantsingh-gy4xo
    @jaswantsingh-gy4xo Месяц назад

    CHAACHA KALJUGI

  • @raman52463
    @raman52463 Месяц назад

    L167

  • @dhanwantmoga
    @dhanwantmoga Месяц назад

    Ah banda Joutha Lagda

  • @sukhwantsingh2513
    @sukhwantsingh2513 Месяц назад +2

    Je,kar,manmohan,shrama,appna,Kam,theek,appne,farj,nibunda,tanik,,eh,sara,kuj,na,vaparda,,,

  • @jagsirsingh7200
    @jagsirsingh7200 Месяц назад

    Hun farzi raun da koe fayda nahi hai

  • @dharmanderkumar7311
    @dharmanderkumar7311 Месяц назад

    This episode waste time

  • @rupinderpalsingh124
    @rupinderpalsingh124 Месяц назад

    Notanki aa a pura, khach kise tha di.

  • @raman52463
    @raman52463 Месяц назад

    1697

    • @KaranSharma-vc5nx
      @KaranSharma-vc5nx Месяц назад

      ਕੀ ਹੈ ਜੀ 1697

    • @raman52463
      @raman52463 Месяц назад

      @@KaranSharma-vc5nx ਜਦੋ ਮੇ ਦੇਖਣ ਲਗਦਾ ਹਾ ਜਿਨੇ ਵੀ ਐਪਿਸੋਡ ਦੇਖੇ ਹੈ ਜਦੋ ਲਾਇਕ ਹੋਣ ਉਣਾ ਤੇ L ਲਿਖ ਕੇ ਜਿਨੇ ਲਾਇਕ ਆਏ ਹੋਣ ਉਹ ਲਿਖ ਦਿਨਾ ਹਾ ਤੇ ਜਿਨੇ ਵਿਊ ਆਏ ਹੋਣ ਉਹ ਲਿਖ ਦਿਨਾ ਹਾ ਜਦੋ ਮੇ ਫੇਰ ਦੇਖਣਾ ਹੋਵੇ ਤਾ ਮੇ ਦੇਖ ਲੈਣਾ ਹਾ ਇਹ ਐਪਿਸੋਡ ਦੇਖ ਆ ਹੈ

    • @raman52463
      @raman52463 Месяц назад

      @@KaranSharma-vc5nx ਵੈਸੇ ਮੇ ਵੀ ਸ਼ਰਮਾ ਹਾ ਤੁਸੀਂ ਵੀਰ ਕਿਥੋਂ ਹੋ ਜਰੂਰ ਰਿਪਲਾਈ ਕਰੀ ਓ

  • @Paramjitsingh-dd9dq
    @Paramjitsingh-dd9dq Месяц назад

    Noutanki baaj

  • @ranveersfunnyvideos8644
    @ranveersfunnyvideos8644 Месяц назад

    koi janda eh banda kis pind da hain manu lagda main dekhia is nu kyu ke rajpure da name lay reha main v rajpure to aaa

  • @Kkk19649
    @Kkk19649 Месяц назад

    ਬੇਵਕੂਫ ਬੰਦਾ