ਬਚਪਨ ਵਿੱਚ ਸੁਣੀ ਸੀ ਪਰ ਪੂਰੀ ਨਹੀਂ ਸੁਣੀ ਸੀ ਇਹ ਕਹਾਣੀ| ਬਾਪੂ ਮੱਘਰ ਸਿੰਘ|New Recording | Episode-2 |

Поделиться
HTML-код
  • Опубликовано: 16 янв 2025

Комментарии • 466

  • @studiojarnailhamjheri8873
    @studiojarnailhamjheri8873 10 дней назад +1

    ਬਹੁਤ ਖੂਬਸੂਰਤ ਪੇਸ਼ਕਸ਼... ਜਰਨੈਲ ਸਿੰਘ ਪਿੰਡ ਹਾਮਝੇੜੀ ਜ਼ਿਲ੍ਹਾ ਪਟਿਆਲਾ

  • @gurmeetmangat279
    @gurmeetmangat279 3 года назад +19

    ਬਹੁਤ ਸੋਹਣੀਆਂ ਬਾਤਾਂ ਨੇ ਬਾਪੂ ਜੀ ਦੀਆਂ

  • @harpreetkaler956
    @harpreetkaler956 3 года назад +3

    ਸਤਯੁੱਗ ਤੋ ਬਾਅਦ ਤਰੇਤਾ ਯੁੱਗ ਸੀ ਜੀ ਜਿਸ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਅਵਤਾਰ ਹੋਇਆ ਓਸ ਤੋਂ ਬਾਅਦ ਦੋਆਪਰ ਯੁੱਗ ਆਇਆ ਜਿਸ ਵਿਚ ਸ਼੍ਰੀ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ ਤੇ ਫਿਰ ਕਲਯੁੱਗ ਜਿਸ ਵਿਚ ਅਕਾਲ ਪੁਰਖ ਦੀ ਜੋਤ ਦੇ ਰੂਪ ਵਿਚ (ਪੰਜ ਪੀਰ, ਪੰਦਰਾਂ ਭਗਤ) ਗੁਰੂ ਨਾਨਕ ਦੇਵ ਜੀ ਸਮੇਤ ਦਸ ਗੁਰੂ ਸਾਹਿਬਾਨਾਂ ਦੇ ਅਵਤਾਰ ਹੋਏ . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @arunbehl9161
    @arunbehl9161 4 года назад +102

    ਬਹੁਤ ਬਹੁਤ ਧੰਨਵਾਦ ਬਾਈ ਜੀ
    ਬਜ਼ੁਰਗ ਸ਼੍ਰੀ ਮਗਰ ਸਿੰਘ ਦੀਆਂ ਬਾਤਾਂ ਸੁਣ ਕੇ ਨਜ਼ਾਰਾ ਲੱਗਾ ਬਾਈ ਜੀ।
    ਪੰਜਾਬੀਅਤ ਨੂੰ ਜਿੰਦਾ ਰੱਖਣ ਲਈ ਚੈਨਲ ਵਾਲਿਆਂ ਦਾ ਧੰਨਵਾਦ।

  • @davinder6998
    @davinder6998 4 года назад +7

    ਬਾਬਾ ਜੀ ਬਹੁਤ ਵਧੀਆ ਹੈ

  • @shammikaur1349
    @shammikaur1349 3 года назад +7

    ਮੇਰੇ ਦਾਦੀ ਜੀ ਸਾਨੂੰ ਇਤਿਹਾਸਕ ਸਾਖੀਆਂ ਸੁਣਾਉਂਦੇ ਹੁੰਦੇ ਸੀ। ਮੈਨੂੰ ਓਹਨਾ ਦੀ ਕਮੀ ਬਹੁਤ ਮਹਿਸੂਸ ਹੁੰਦੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ videos ਪਾਉਣ ਲਈ। ਮੈਂ ਦਸ ਨੀ ਸਕਦੀ ਮੈਨੂੰ ਕਿਵੇਂ ਲੱਗ ਰਿਹਾ ਹੈ, ਪਰ ਹਾਂ ਜਿਵੇਂ ਕੋਈ ਗਵਾਚਾਂ ਖ਼ਜ਼ਾਨਾ ਦੁਬਾਰਾ ਲੱਭ ਗਿਆ ਹੋਵੇ। ਬਾਪੂ ਜੀ ਤੁਹਾਨੂੰ ਵਾਹਿਗੁਰੂ ਜੀ ਸਦਾ ਹੀ ਚੱੜਦੀ ਕਲਾ ‘ਚ ਰੱਖਣ।

  • @karmjitkaur5515
    @karmjitkaur5515 3 года назад +2

    ਬਾਪੂ ਜੀ ਬਹੁਤ ਸੁੰਦਰ ਕਹਾਣੀ ਹੈ ਬੜੀ ਮਹੱਤਵਪੂਰਨ ਗੱਲ ਨ੍ਹਏਜ੍ਹਈ

  • @jobanpreetriar8703
    @jobanpreetriar8703 4 года назад +51

    ਮੇਰੇ ਦਾਦਾ ਜੀ ਨੇ ਸੁਣਾਿੲਅਾ ਸੀ ਿੲਹ ਗਲਾ ਮੈਨੂੰ ਬਚਪਨ ਵਿਚ ਅਜ ਦੁਬਾਰਾ ਤਾਜਾ ਹੋ ਗੲੀਅਾ । ਪੁਰਾਣੇ ਬਜੁਰਗਾ ਕੋਲ ਹੋਰ ਵੀ ਬਹੁਤ ਖਜਾਨਾ ਪਿਅਾ । ਰਾਣੀ ਿੲਸਰਾ " ਰੂਪ ਬਸੰਤ ਹੋਰ ਵੀ ਬਹੁਤ

    • @harbanskaur9977
      @harbanskaur9977 4 года назад +1

      Right

    • @Armaan456u
      @Armaan456u 2 года назад +1

      Mere dada ji sunde hunde c afsoos hun oh rab kol aa miss my dadi ji 😒

    • @NirmalSinghSeehra
      @NirmalSinghSeehra 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤

  • @jagtarmaan2653
    @jagtarmaan2653 4 года назад +15

    ਬਹੁਤ ਵਧੀਆ ਗਿਆਨ ਦੀਆਂ ਗੱਲਾਂ ਬਾਬੇ ਦੀਆਂ ਬਹੁਤ ਵਧੀਆ ਉਪਰਾਲਾ ਚੈਨਲ ਵਾਲੇ ਵੀਰਾਂ ਦਾ

  • @spidergaming703
    @spidergaming703 4 года назад +10

    ਵੀਰ ਜੀ ਆਪ ਜੀ ਵੀ ਜਾਣਕਾਰ ਹੋ । ਮੈਂ ਪਿੱਗ ਫਾਰਮ (ਸੂਰਾਂ ਦਾ ਵਾੜਾ) ਬਣਾਇਆ ਖੇਤ ਵਿੱਚ ਵੀਰ ਮੈਂ ਹਰ ਦਿਨ ਕਿਤਾਬਾਂ ਪੜ੍ਹਦੇ ਹਾਂ। ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਚਾਹੀਦਾ । ਵੀਰੋ ਵਕਤ ਦੀ ਲੋੜ ਹੈ ਬਾਪੂ ਜੀ ਨੂੰ ਅਸੀਂ ਬਹੁਤ ਸਤਿਕਾਰ ਕਰਦੇ ਹਾਂ। ਵੀਰੋ ਆਪਾਂ ਮਿਹਨਤਾਂ ਕਰਨੀ ਐਂ। ਗੁਰੂ ਸਾਹਿਬ ਭਲੀ ਕਰੇ। ਸਾਹਿਬ ਹੱਥ ਵੱਡਿਆਂ ਜਿਸ ਭਾਵੇਂ ਤਿਸ ਦੇਹ।ੴੴੴੴੴ

  • @mheer1950
    @mheer1950 4 года назад +13

    ਸਤਿਕਾਰਯੋਗ ਸ਼੍ਰੀ ਮੱਗਰ ਸਿੰਘ ਜੀ ਮਾਲਕ ਆਪਜੀ ਨੂੰ ਲਮੀਂ ਉਮਰ ਦੇਵੇ ਤੇ ਸੁਣਨ ਬਾਲੇ ਸ਼ਰਧਾ ਤੇ ਪਿਆਰ ਨਾਲ ਸੁਣਦੇ ਰਹਿਣ
    ਆਪਜੀ ਦਾ ਬਹੁਤ ਬਹੁਤ ਧੰਨਬਾਦ ਜੀ ,, ਮੰਨਜੀਤ ਸਿੰਘ

  • @NathasinghDeol
    @NathasinghDeol 4 месяца назад +1

    ਛੰਨਾ ਵਾਲਿਆ ਰੂਪ ਬਸੰਤ ਤੇ ਪੂਰਨ ਭਗਤ ਸੁਣਾ ❤🎉🎉❤

  • @manjitdhillon9973
    @manjitdhillon9973 4 года назад +38

    ਗਿਆਨ ਤੇ ਕਮਾਲ ਦਾ ਹੈ ਹੀ, ਪਰ ਯਾਦਾਸ਼ਤ ਵਾਲੀ ਤਾਂ ਬੱਲੇ ਬੱਲੇ ਆ ਜੀ ਬਾਪੂ ਜੀਓ👏👏👏

  • @satvindersingh8185
    @satvindersingh8185 4 года назад +34

    ਇਹ ਕਿਸੇ, ਕਹਾਣੀਆੰ, ਸਾਖੀਆੰ ਆਦਿ ਅਜਕਲ ਦੇ ਸਮੇੰ ਵਿਚ ਸੁਨਣੀਆੰ ਸੁਨਾਣੀਆੰ ਬਹੁਤ ਹੀ ਜਰੂਰੀ ਹਨ ਜੀ ।ਇਸ ਕਰਕੇ ਮੈੰ ਇਹਨਾੰ ਬਜੁਰਗਾੰ ਦਾ ਲਖ ਲਖ ਧੰਨਵਾਦ ਕਰਦਾ ਹਾੰ ਜੀ ।ਸਮਾਜ ਵਿਚ ਰਹਿਣ ਸਹਿਣ ਕਹਿਣ ਦਾ ਪਤਾ ਲਗਦਾ ਹੈ ।ਵਾਹਿਗੁਰੂ ਅਜਿਹੀਆੰ ਕਥਾਵਾੰ, ਕਿਸੇ, ਸਾਖੀਆੰ ਸੁਨਾਉਣ ਵਾਲਿਆੰ ਨੂੰ ਵਡੀਆੰ ਉਮਰਾੰ ਅਤੇ ਤੰਦਰੁਸਤੀਆੰ ਬਖਸ਼ਣ ਜੀ ।

  • @surajpartapsingh8961
    @surajpartapsingh8961 3 года назад +1

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬੁਹਤ ਬਹੁਤ ਧੰਨਵਾਦ' ਤੁਹਾਡਾ

  • @bainsninda5785
    @bainsninda5785 4 года назад +3

    ਬਹੁਤ ਹੀ ਵਧੀਅਾ ਗੱਲਾ ਬਾਪੂ ਜੀ

  • @mangatsinghkularan2031
    @mangatsinghkularan2031 4 года назад +11

    ਬਾਬਾ ਮੱਘਰ ਸਿੰਘ ਜੀ ਨੂੰ ਭਗਵਾਨ ਭੋਲੇ ਸ਼ਾਕਰ
    ਜੀ ਦੀ ਅਮਰ ਗਾਥਾ ਵਾਂਗ ਤੁਸੀਂ ਨੌਜਵਾਨਾਂ ਨੇ ਅਮਰ ਕਰ ਦਿੱਤਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਬਹੁਤ ਬਹੁਤ ਧੰਨਵਾਦ ਬਾਈ ਜੀ ਇਸ ਤਰਾਂ ਦੇ ਬਜ਼ੁਰਗਾਂ ਦੀ ਕਹਾਣੀ ਨੂੰ ਇਸੇ ਤਰੀਕੇ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਹੈ।

  • @manisinghrettabajri5444
    @manisinghrettabajri5444 4 года назад +4

    ਵਾਹਿਗੁਰੂ ਜੀ

  • @Amrjit18
    @Amrjit18 3 года назад +7

    ਬਾਤਾਂ ਦਾ ਬੱਸ ਆਪਣਾ ਹੀ ਅਨੰਦ ਸੀ।👍👏👏

  • @gurpreetgill2101
    @gurpreetgill2101 4 года назад +2

    ਬਹੁਤ ਬਹੁਤ ਧੰਨਵਾਦ ਬਾਪੂ ਜੀ

  • @sarbjeetkaursidhu4279
    @sarbjeetkaursidhu4279 4 года назад +6

    ਬਾਂਬੇ ਦੀ ਇੱਕ ਇੱਕ ਗੱਲ ਕਰੋੜ ਦੀ ਆ

  • @RajinderKaur.7604
    @RajinderKaur.7604 4 года назад +14

    ਬਾਪੂ ਜੀ ਸਤਿ ਸ੍ਰੀ ਆਕਾਲ 🙏, ਸਾਡੇ ਸਹੁਰੇ ਭਾਪਾ ਜੀ ਕੋਲ ਜਨਮ ਸਾਖੀ ਸੀ ਉਹ ਸਾਨੂੰ ਸਾਰਿਆਂ ਕਥਾ,ਕਹਾਣੀਆਂ, ਗੁਰੂਆਂ ਪੀਰਾਂ ਪੰਜਾਂ ਪਾਂਡਵਾਂ ਬਾਰੇ ਦਸਦੇ ਹੁੰਦੇ ਸੀ ਬਾਪੂ ਜੀ ਤੁਹਾਡੀਆਂ ਗੱਲਾਂ ਕਹਾਣੀਆਂ ਬਹੁਤ ਵਧੀਆ ਲੱਗਦੀਆਂ ਅਸੀ ਇਹ ਗੱਲਾ ਭੁਲ ਗਏ ਸਾਨੂੰ ਕਦਰ ਕਰਨੀ ਚਾਹੀਦੀ ਤੁਸੀ ਇਸੇ ਤਰ੍ਹਾਂ ਸੁਣਾਉਂਦੇ ਰਹੋ 👍🙏🙏

  • @uppaltejinder1973
    @uppaltejinder1973 4 года назад +17

    ਬਾਪੂ ਜੀ ਸ਼ਤਿ ਸ਼੍ਰੀ ਅਕਾਲ ਜੀ। ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵਧੀਆ ਸਾਖੀਆਂ ਸੁਣਾਉਂਦੇ ਹਨ। ਇੰਨਾ ਕੋਲ ਬਹੁਤ ਵੱਡਾ ਖਜ਼ਾਨਾ ਸਭਿਆਚਾਰਕ ਇਤਿਹਾਸ, ਧਾਰਮਿਕ।

    • @totasingh1914
      @totasingh1914 3 года назад

      Yt TD ewwy*"d$”af%f'®ⁿⁿF«f'c

  • @SatnamSingh-wv9gg
    @SatnamSingh-wv9gg 3 месяца назад

    ਬਾਪੂ ਜੀ ਬਹੁਤ ਬਹੁਤ ਧੰਨਵਾਦ ਵਧੀਆ ਇਤਿਹਾਸ ਸੁਣਾਇਆ

  • @prabjit7425
    @prabjit7425 4 года назад +17

    ਬਾਪੂ ਜੀ ਦੀਆਂ ਗੱਲਾਂ ਲਾ ਜਵਾਬ ਹਨ ਜੀ । ਹਰ ਗੱਲ ਵਿੱਚੋਂ ਸਬਕ ਸਿੱਖਣ ਨੂੰ ਮਿਲਦਾ ਹੈ । 🙏 ।

  • @jaswindersidhu3452
    @jaswindersidhu3452 3 года назад +3

    Love u bapu g🥰🥰

  • @ParminderSingh-ke2ly
    @ParminderSingh-ke2ly 4 года назад +31

    ਡਿਸਲੈਕ ਕਰਨ ਵਾਲੇ ਮੁਰਖ ਲੋਕਾਂ ਦੀ ਗਿਣਤੀ ਚ ਆਉਦੇ ਨੇ ਚੈਨਲ ਵਾਲਿਆ ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਪੁਰਾਣਾ ਸਭਿਆਚਾਰ ਜਿਉਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ 😂😂😂😂

    • @samans4202
      @samans4202 4 года назад +1

      Dislike karan waley Dhadri de chele ne , ja mishnari ne .

  • @dharamsinghdharamsingh5107
    @dharamsinghdharamsingh5107 4 года назад +1

    Baba ji bahut badhiya

  • @jaswindersidhu3452
    @jaswindersidhu3452 3 года назад +9

    Thank u so much....sanu enia stories snone oo jehdia asi apne grandfather g to sunde hunde c🥰🥰🥰

  • @bindusharma1468
    @bindusharma1468 4 года назад +10

    धन्यवाद 🙏 के लिए शब्द नहीं है।
    आप युग युग जीयो 🙌

  • @harpreetkaler956
    @harpreetkaler956 3 года назад +3

    ਬਹੁਤ ਹੀ ਵਧਿਆ ਬਾਬੇਓ ਧੰਨਵਾਦ ਜੀ ਏਨੀਆਂ ਵਧਿਆ ਗੱਲਾਂ ਸੁਣਾਉਣ ਲਈ ਵਾਹਿਗੁਰੂ ਲੰਬੀ ਉਮਰ ਕਰੇ ਤੁਹਾਡੀ ਤੰਦਰੁਸਤੀ ਬਖ਼ਸ਼ੇ ਮੰਦਰੁਸਤੀ ਬਖ਼ਸ਼ੇ (ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ)!

  • @gurmeetsran4436
    @gurmeetsran4436 3 года назад +15

    ਧੰਨਵਾਦ ਵੀਰਾਂ ਦਾ ਪੁਰਾਣਾ ਸੱਭਿਆਚਾਰ ਜਿਊਂਦਾ ਰੱਖਣ ਲਈ ਵਾਹਿਗੁਰੂ ਜੀ ਆਪ ਜੀ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ

  • @happybrar7010
    @happybrar7010 4 года назад +50

    ਬਹੁਤ ਕੁਝ ਸਿੱਖਣ ਲਈ ਮਿਲਦਾ ਬਾਬਾ ਜੀ ਦੀਆਂ ਗੱਲਾਂ ਚੋ 💯💯💯

  • @gurlalsinghjawanda7699
    @gurlalsinghjawanda7699 4 года назад +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ ਬਾਬਾ ਜੀ ਦਾ ਪਤਾ ਦਸੋ ਜੀ

  • @madhusingla6957
    @madhusingla6957 4 года назад +4

    ਸਹੀ ਗੱਲਾਂ

  • @mandipsingh692
    @mandipsingh692 4 года назад +8

    ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਭਰਾ ਤੁਹਾਡੇ ਨਾਲ ਨੇ ਉਨ੍ਹਾਂ ਦਾ ਵੀ ਧੰਨਵਾਦ

  • @mohindergill7478
    @mohindergill7478 4 года назад +5

    Baba ji tusi bhut changa ਕੰਮ ਕਰ ਰਹੇ ਹੋ

  • @yadvindermann4334
    @yadvindermann4334 4 года назад +33

    ਧੰਨਵਾਦ ਬਾਪੂ ਜੀ ਤੰਦਰੁਸਤੀ ਭਰੀ ਜਿੰਦਗੀ ਬਤੀਤ ਕਰੋ ਜੀ

  • @AvtarSingh-om2ds
    @AvtarSingh-om2ds 4 года назад +3

    ਗੱਲਾਂ ਬਹੁਤ ਵਧੀਆ ਇਤਿਹਾਸ ਬਾਰੇ

  • @KG-2244
    @KG-2244 4 года назад +2

    ਬਹੁਤ ਵਧੀਆ ਗੱਲਾਂ ਜੀ। ਧੰਨਵਾਦ ਜੀ

  • @ravindersandhu4541
    @ravindersandhu4541 4 года назад +23

    ਬਾਪੂ ਜੀ ਤੁਸੀ ਹਮੇਸ਼ਾ ਚੜ੍ਹਦੀਕਲਾ ਚ ਰਹੋ
    ਚੈਨਲ ਵਾਲੇ ਵੀਰਾ ਦਾ ਵੀ ਬਹੁਤ ਧੰਨਵਾਦ
    ਅਤੇ ਇਕ ਵੀਡੀਓ ਮਹਾਰਾਜ ਰਣਜੀਤ ਸਿੰਘ
    ਅਤੇ ਹਰੀ ਸਿੰਘ ਨਲਵਾ ਤੇ ਵੀ ਬਣਾਇਆ ਜੇ
    ਜੀ

  • @labhagillgill3265
    @labhagillgill3265 3 года назад +4

    ਮੇਰੇ ਕੋਲੇ ਵੀ ਭਾਈ ਬਾਲੇ ਵਾਲੀ ਸਾਖੀ ਆ ਜੋ 100 ਸਾਲ ਤੋਂ ਵੀ ਪੁਰਾਣੀ ਆ ਜੋ ਲੜੀਵਾਰ ਅਤੇ ਪੱਥਰ ਦੀ ਸਿਆਈ ਨਾਲ ਲਿਖੀ ਹੋਈ ਆ

  • @sharmajee139
    @sharmajee139 2 года назад +1

    Bahut sundar Katha

  • @HardeepSingh-zo6qq
    @HardeepSingh-zo6qq 3 года назад +1

    ਗੱਲਾ ਕੰਮ ਆਉਣ ਵਾਲੀਆਂ ਬਹੁਤ ਵਧੀਆ

  • @jaggihundal5933
    @jaggihundal5933 3 года назад +6

    Boht boht Dhanwad Son of punjab channel de sare veera da te Bapu ji da waheguru ji sab nu chardikala bakhshe 🙏🏻🙏🏻

  • @DavinderSingh-je5wc
    @DavinderSingh-je5wc 4 года назад +23

    ਬਾਈ ਦੀਆਂ ਗੱਲਾ ਦਿੱਲ ਲਾਉਂਦਿਆਂ like ਜਾ dislike ਤਾਂ ਆਪਣੇ ਵਿਚਾਰ ਨੇ ਸੱਭ ਦਾ ਸਨਮਾਨ ਕਰਨਾ ਚਾਹੀਦਾ

  • @dilpreetsingh2994
    @dilpreetsingh2994 4 года назад +1

    ਬਹੁਤ ਵਧੀਆ ਬਾਪੂ ਜੀ

  • @jaspreetk.12
    @jaspreetk.12 4 года назад

    ਬਹੁਤ ਵਧੀਅਾ ਕੰਮ ਕਰ ਰਹੇ ਹੋਂ । ਬਹੁਤ ਬਹੁਤ ਧੰਨਵਾਦ ਜੀ।

  • @rashamsingh7948
    @rashamsingh7948 2 года назад

    ਸਤਿ ਸ੍ਰੀ ਅਕਾਲ ਬਾਪੂ ਜੀ ਤੁਹਾਡੇ ਕੋਲ ਪੁਰਾਤਨ ਯੁਗਾ ਦਾ ਇਤਿਹਾਸ ਸੁਣਕੇ ਮਨ ਬਹੁਤ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿਰਪਾ ਕਰਕੇ ਇਹੋ ਜਿਹਾ ਹੋਰ ਵੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦਿਉ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ

  • @lakhwindersidhu8099
    @lakhwindersidhu8099 4 года назад +8

    ਪਰਮਾਤਮਾ ਬਾਪੂ ਜੀ ਨੂੰ ਤੰਦਰੁਸਤ ਰੱਖਣ

  • @manikhokher8799
    @manikhokher8799 3 года назад +6

    mai kdo to aive da channel lb di c jo chngia sikhea den valia kahania dse or o b apni boli ch.ta k mai apni beti da bachpan yadgar bna ska usnu kahania suna k.thnx a lot bapu g da te channel vale veer g da .mere lai a buhat important c becoz mai khud apni dadi g to buhat stories sundi c .or o hi chiz mai apni beti lai b krna chahndi c .thnx once again

  • @jagseersidhu2856
    @jagseersidhu2856 3 года назад +1

    Bapu ji very nice ✌✌😎😎

  • @jarnailbenipal5668
    @jarnailbenipal5668 4 года назад +15

    ਬਾਬਾ ਮੱਘਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਇਤਹਾਸ ਸੀ

  • @gandhisharma1387
    @gandhisharma1387 3 года назад +1

    Good video... Baba ji Sat Shri Akal "

  • @mohindergill7478
    @mohindergill7478 4 года назад +11

    ਬਾਬਾਜੀ ਕਮਾਲ ਕਰ ਦਿੱਤੀ ਜਾਦ ਸ਼ਕਤੀ ਬਹੁਤ taj ਹੈ

  • @palwindersandhu8190
    @palwindersandhu8190 4 года назад +30

    ਬਚਪਨ ਯਾਦ ਆ ਗਿਆ ਬਹੁਤ ਸੋਹਣੀਆਂ ਬਾਤਾਂ

  • @nischintkaurshahi6873
    @nischintkaurshahi6873 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @vedkaushal9417
    @vedkaushal9417 3 года назад

    बहुत ही सुन्दर प्रस्तुति

  • @harpreetbaidwan7729
    @harpreetbaidwan7729 4 года назад +3

    Boht vdyaa 👌👌👌

  • @sikandersingh4516
    @sikandersingh4516 Год назад

    ਵਾਹਿਗੁਰੂ ਭਲੀ ਕਰੇ

  • @deeparsh7230
    @deeparsh7230 4 года назад +6

    Bapu ji nu malak hamesha tanrusti bakshe.chardi kalah ch rakhe malak😊

  • @officialgarrybahrain8364
    @officialgarrybahrain8364 4 года назад +5

    ਵਾਹ ਬਾਪੂ ਜੀ ਵਾਹ

  • @pritamsingh5049
    @pritamsingh5049 3 года назад +1

    Very good News ji

  • @jaswinderswan8121
    @jaswinderswan8121 4 года назад +3

    Bahut hi vadiya galan han bapu ji diya parmatma eina nu
    Lambi umar deve

  • @lakhvirdeollohatbaddi7831
    @lakhvirdeollohatbaddi7831 4 года назад +3

    Good magar Singh ji

  • @satvindergrewal4824
    @satvindergrewal4824 4 года назад

    Nyc story wah bapu ji

  • @jasinghsingh8178
    @jasinghsingh8178 2 года назад +1

    Thanks bapu ji✅✅✅✅

  • @amnkaur5114
    @amnkaur5114 4 года назад +6

    Wahhhhh 👏👏👏👏

  • @jasspreetsingh9025
    @jasspreetsingh9025 4 года назад +17

    ਬਹੁਤ ਵਧੀਆ ਬਾਬਾ ਜੀ ਬਚਪਨ ਯਾਦ ਕਰਾਂ ਤਾਂ ਹਰ ਰੋਜ਼ ਵੀਡੳ ਪਾਇਆ ਕਰੋ ਜੀ ❤👌👌👌

  • @babbudeep7231
    @babbudeep7231 4 года назад +3

    V. Good. Ji

  • @paramjeetsinbluepichchetgh3850
    @paramjeetsinbluepichchetgh3850 2 года назад

    Bappu mager singtasi bout anterjami as sardar ji

  • @gurlal44
    @gurlal44 4 года назад +7

    Waah g waah baba g good g

  • @AmanDeep-bk2rg
    @AmanDeep-bk2rg 3 года назад

    Nice bhut vadiya aa gala aa

  • @gurmeetsingh-q7i4e
    @gurmeetsingh-q7i4e 4 года назад +2

    ਬਹੁਤ ਵਧੀਆ ਬਾਬਾ ਜੀ

  • @bikramjitsingh2257
    @bikramjitsingh2257 3 года назад

    Dhanwad baba ji

  • @sodhisinghdosanjh4208
    @sodhisinghdosanjh4208 4 месяца назад

    ਬਾਬਾ ਜੀ, ਬਹੁਤ ਸਿਖਿਆ ਮਿਲਦੀ ਆ, ਤੁਹਾਡੀਆ ਕਹਾਣੀਆ ਚ'..

  • @ehsanellahi9026
    @ehsanellahi9026 3 месяца назад

    Baba ge from Pakistan very good vidou

  • @laddiladdi394
    @laddiladdi394 4 года назад +5

    ਬਾਬਾ ਜੀ ਅਸੀਂ ਪਿੰਡ ਤੋਂ ਸ਼ਹਿਰ ਆ ਕੇ ਰਹਿਣ ਲੱਗ ਗਏ ਆ ਤੁਹਾਡਿਆਂ ਗੱਲਾਂ ਨਾਲ ਸੱਥ ਆਲਾ ਸਵਾਦ ਆਉਂਦਾ

  • @yadwindersingh8477
    @yadwindersingh8477 4 года назад +3

    ਬਾਬਾ ਜੀ ਬਾਲਾ ਜੰਡਿਆਲਾ ਗੁਰੂ ਤੋ ਹੱਦਆਲਏ ਦਾ ਮੁੰਡਾ ਸੀ ਸੀ ਗੁਰੂ ਅੰਗਦ ਸਾਹਿਬ ਜੀ ਨੇ 22 ਮੰਜੀਆ ਸਾਜੀਆ ਸੀ ਉਹਨਾ ਦਾ ਪੂਤਰੇ ਸੀ ਪਰ ਸਮਾਂ ਪੈਣ ਤੇ ਇਹ ਮੰਨਮੰਤੀਆ ਕੰਰਦਾ ਸੀ ਅਤੇ ਇਹ ਸਾਖੀਆਂ ਲੱਖਵਾਈਆ ਤੇ ਵੱਡੀਆਂ ਜੋ ਅੱਜਵੀ ਚੱਲਦੀਆਂ ਹਨ ਗੁਰੂ ਨਾਨਕ ਸਾਹਿਬ ਅਤੇ ਭਾਈ ਮੁਰਦਾ ਜੀ ਬੱਸ ਦੋਹਨੂ ਹੀ ਉਦਾਸੀਆਂ ਕੱਰੀਆ ਵਾਹਿਗੁਰੂ ਗੁਰੂ ਜੀ

  • @happymehra3789
    @happymehra3789 4 года назад +5

    Wah babeo ਧੰਨ ਹੋ ਤੁਸੀਂ मैं 3. 4 bar ਮਹਾਂਭਾਰਤ ਦੇਖਿਆ ਕਹਾਣੀ ਵੀ ਸੁਣੀ par aa ਗੱਲ ਮੈਂ ਅੱਜ ਤੱਕ ਨਾ ਸੁਣੀ ਧਨ ਹੋ ਬਾਬਾ ਜੀ 🙏🙏🙏🙏

  • @ranjeetsingh-qy8kk
    @ranjeetsingh-qy8kk 3 года назад

    Main apne dada ji nu nahi dekheaa
    papa ji de dasan mutabk thode vaang hi kthaa khania sunaude c
    thanks ji apne dada ji de bol lagg rahe ne

  • @jaswinderbahia
    @jaswinderbahia Год назад

    ਬਾਬਾ ਜੀ ਦਿਆਂ ਗਲਾਂ ਗਿਆਨ ਵਾਲੀਆਂ ਹਨ

  • @samans4202
    @samans4202 4 года назад +2

    Bahut vadhia .

  • @veersingh1162
    @veersingh1162 3 года назад

    Ek tu sacha ek tera nam sacha rav ji

  • @RaviKumar-pm9ln
    @RaviKumar-pm9ln 4 года назад

    Good katha

  • @inderhara6548
    @inderhara6548 3 года назад

    Bhut vadia kam karde o bapu ji ✌

  • @GagandeepSingh-qy9tp
    @GagandeepSingh-qy9tp 4 года назад +10

    ਬਹੁਤ ਵਧੀਆ ਜਾਣਕਾਰੀ ਜੀ ਬਾਪੂ ਜੀ 🙏🙏🙏👍👍👍🌴🌴

  • @deepibhunder6846
    @deepibhunder6846 4 года назад +2

    Love you bappu

  • @kramjeetsandhu2239
    @kramjeetsandhu2239 2 года назад

    Boht acha lgga ji ap ji ne tn Nihal krta ji 🙏

  • @rrg...2265
    @rrg...2265 4 года назад

    good ji

  • @dhangurutourandtravelstrav3276
    @dhangurutourandtravelstrav3276 4 года назад +1

    Bahut vdiaya story hai ji

  • @k.ksingh883
    @k.ksingh883 3 года назад

    Vah Vah Vah

  • @TheMrmanisingh
    @TheMrmanisingh 4 года назад +2

    Waheguru Ji tuhadi umar lambi te sukhad krn

  • @ilovebedi380
    @ilovebedi380 3 года назад +5

    ਧੰਨਵਾਦ oਉਸ da jine channel bnaya te sanu ainiyan sohniyan kahniyan sunan nu ਮਿਲੀਆਂ... te rab bapu ji umar bakshe n sehat ਤੰਦਰੁਸਤੀ bakshe

  • @jasskahlon8798
    @jasskahlon8798 2 года назад

    Bapu ji ਬੋਹਤ ਵਦੀਆ ਕਹਾਣੀ ਆ ਬੌਹਤ ਗਿਆਨ ਆ ਤੁਹਾਨੂੰ ਰੱਬ ਤੁਹਾਡੀ ਉਮਰ 100 ਸਾਲ ਤੋਂ ਵੱਧ ਕਰੇ ਸਾਨੂੰ ਗਿਆਨ ਮਿਲੀ ਜਾਉ jasvir Singh kahlon pind shahpur ਫ਼ਤਿਹਗੜ ਸਾਹਿਬ ਖੰਨਾ

  • @bikkarsinghgill523
    @bikkarsinghgill523 4 года назад +10

    ਅੱਜ, ਕੱਲ੍ਹ ਕੋੲੀ ਪੋਤੇ ਪੋਤੀਆਂ ਨੂੰ ਨਹੀਂ ਬਾਤਾਂ ਦਾ ਪਤਾ

  • @pawandhillon7702
    @pawandhillon7702 3 года назад

    Bhut wdia ❤️🤍👍🏻👍🏻

  • @lakhvirdefence3439
    @lakhvirdefence3439 4 года назад +2

    Bapu ji very good 🙏🙏

  • @LalSingh-bf8yq
    @LalSingh-bf8yq 4 года назад +4

    Very very good

  • @balbirsaini701
    @balbirsaini701 4 года назад +5

    Bapu ji tusi jio hajaron sal ,
    Sal k hon din Pachas hajar.
    🙏🙏🙏🙏🙏🙏🙏
    🙏🙏🙏🙏🙏🙏
    🙏🙏🙏🙏🙏
    🙏🙏🙏🙏
    🙏🙏🙏
    🙏🙏
    🙏
    🚩🚩🚩🚩🚩🚩🚩🚩🚩🚩🚩🚩🚩