ਇੱਕ ਵਾਰੀ ਰਾਜੇ ਨੇ ਆਪਣੀ ਪਤਨੀ ਨੂੰ ਪਰਖਣ ਦੀ ਗਲਤੀ ਕਰ ਲਈ| ਬਾਪੂ ਮੱਘਰ ਸਿੰਘ | Son of Punjab

Поделиться
HTML-код
  • Опубликовано: 29 окт 2020
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • РазвлеченияРазвлечения

Комментарии • 570

  • @gurmelsingh9645
    @gurmelsingh9645 3 года назад +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹ ਜੀ ਵਾਹ ਮਹਾਰਾਜ ਬਹੁਤ ਡੂੰਘਾਈ ਨਾਲ ਗੱਲਬਾਤ ਕਰਦੇ ਹਨ ਬਾਬਾ ਜੀ ਧੰਨਵਾਦ ਜੀ ਬਹੁਤ ਵਧੀਆ ਜੀ

  • @tajindergharial8217
    @tajindergharial8217 3 года назад +9

    ਵਾਹਿਗੁਰੂ ਜੀ ਤੇਰਾ ਹੀ ਆਸਰਾ

  • @jonibhangu7248
    @jonibhangu7248 3 года назад +10

    ਦਿਲੋ ਫਤਿਹ ਏ ਬਾਪੂ ਜੀ

  • @dhillonssuresuccesskd947
    @dhillonssuresuccesskd947 3 года назад +82

    ਬਾਬਾ ਜੀ, ਜਿਉਂਦੇ ਵੱਸਦੇ ਰਹੋ। ਤੁਸੀਂ ਤਾਂ ਪੰਜਾਬੀ ਸੱਭਿਆਚਾਰ ਦੀ ਤੁਰਦੀ ਫਿਰਦੀ ਲਾਇਬ੍ਰੇਰੀ ਹੋ ਜੀ।🙏🏻🙏🏻
    ਜੀਅ ਕਰਦੈ ਸੁਣੀ -ਸੁਣੀ ਜਾਈਏ। ਵਾਹ ਜੀ ਵਾਹ!

  • @Preetk764
    @Preetk764 3 года назад +4

    Baba g dyian gallan 101% sach aa.Man nu chain mil janda bapu dyian gallan sunn kkk👌👌👌🙏🙏🙏👍👍👍✌✌👌👌👌👌

  • @nimmasingh8545
    @nimmasingh8545 3 года назад +4

    ਬਾਪੂ ਜੀ ਨਾਜਰਾ ਅਾ ਗਿਅਾ ਜੀVery Good

  • @vidya5003
    @vidya5003 2 года назад +5

    ਨਾਮ ਖ਼ੁਮਾਰੀ ਨਾਨਕਾ ਚੱੜੀ ਰਹੇ ਦਿਨ ਰਾਤ ਵਾਹਿਗੁਰੂ

  • @bhanajatt6239
    @bhanajatt6239 3 года назад +5

    ਵਾਹ ਵਾਹ ਹੀ ਕਹਿ ਸਕਦੇ ਹਾ। ਵਾਹਤਾ ਦੇਯੋਗ ਹੈ।

  • @Gopi-hs1ot
    @Gopi-hs1ot Месяц назад +1

    ਬਾਪੂ ਜੀ ਬਹੁਤ ਵਧੀਆ ਲੱਗਿਆ ਬਾਬੇ ਨਾਨਕ ਜੀ ਦੀ ਸਾਖੀ ਸੁਣਕੇ ਤੇ ਤੁਸੀ ਅੱਗੇ ਬਾਬੇ ਨਾਨਕ ਜੀ ਦੀਆ ਸਾਖੀਆ ਸੁਣਾਇਆ ਕਰੋ ਧੰਨਵਾਦ ਜੀ ❤❤ ਗੁਰਪਰੀਤ ਸਿੰਘ ਮੱਤੇ ਪਿੰਡ ਤੋ❤❤❤❤

  • @carferrari6956
    @carferrari6956 3 года назад +7

    ਬਹੁਤ ਸਕੂਨ ਆਇਆ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣ ਕੇ

  • @gurlalsinghjawanda7699
    @gurlalsinghjawanda7699 3 года назад +3

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @KamalSingh-bh5oo
    @KamalSingh-bh5oo 3 года назад +7

    ਲੱਖਾਂ ਰੁਪਏ ਦੀਆਂ ਗੱਲਾਂ

  • @kalathiara548
    @kalathiara548 3 года назад +10

    ਰੱਬ ਬਾਪੂ ਦੀ ੳੁਮਰ ਲੰਮੀ ਕਰੇ ,ਪ੍ਮਾਤਮਾਂ ਜੀ

  • @gurpalsaroud1472
    @gurpalsaroud1472 3 года назад +90

    ਬਹੁਤ ਵਦੀਆ ਸਾਖੀ ਆ ਬਾਬਾਜੀ। ੲਿਹੋ ਜਹਿਆ ਗੱਲਾਂ ਹੋਰ ਵੀ ਸੁਣਾਇਆ ਕਰੋ ਜੀ। ਸਾਰੀਆਂ ਵੀਡੀਓ ਵੇਖ ਦੇ ਹਾਂ👍 🙏🙏🙏🙏

  • @harjindersingh9056
    @harjindersingh9056 3 года назад +4

    Bapu g sat shri akal

  • @JagjitSingh-fl1je
    @JagjitSingh-fl1je 3 года назад +4

    Bapu ji bahut vdia ne

  • @BalwinderSingh-ug9fe
    @BalwinderSingh-ug9fe 3 года назад +9

    ਹੁਣ ਵਾਲੇ ਬਾਬਿਆਂ ਕੋਲ ਐਸੀਆਂ ਕਹਾਣੀਆਂ ਦਾ ਭੰਡਾਰ ਨਹੀਂ ਹੈ ।

  • @meetokaur6000
    @meetokaur6000 Год назад +1

    Thanks ਬਾਪੂ ਜੀ ਬਹੁਤ ਸੋਹਣੀ ਸਾਖੀ 🌹🙏👌

  • @mkvines
    @mkvines 3 года назад +6

    Bot soni gall baba ji ikk second skip ni kiti video 👌🤲🙏

  • @varindersandhuharike2922
    @varindersandhuharike2922 3 года назад +5

    ਸਬ ਤੋਂ ਵੱਡਾ ਸਤਿਗੁਰ ਨਾਨਕ

  • @ramandhaliwal6438
    @ramandhaliwal6438 3 года назад +12

    Ehhh babba bhut vdia km kr rhhe neee waheguru g

  • @mohindergill7478
    @mohindergill7478 3 года назад +4

    Baba ji tusi great ho kini yad shakti tej hai

  • @lakhwinderjassal333
    @lakhwinderjassal333 3 года назад +4

    ਰੂਹ ਖੁਸ਼ ਕਰਤੀ ਬਾਬਾ ਜੀ

  • @jagtarsingh1186
    @jagtarsingh1186 3 года назад +33

    ਧੰਨ ਗੁਰੂ ਨਾਨਕ ਸਾਬ ਦੇ ਕਾਰਨਾਮਿਆ ਤੋ ਤਾ ਸਾਂਇਸ ਵੀ ਹੇਰਾਨ ਹੈ

  • @dhaliwalz443
    @dhaliwalz443 3 года назад +6

    Bahut Vadhia Sikhyadaayak Kahani hai ji ( Balwinder Dhaliwal)

  • @mohanjuneja9477
    @mohanjuneja9477 3 года назад +11

    Excellent waheguru ji

  • @bablusingh5386
    @bablusingh5386 3 года назад +2

    Best channel on youtube .....apni pindan wali sath🙂👍

  • @SanjeevSharma-iw1nb
    @SanjeevSharma-iw1nb 3 года назад +6

    Baba JI nu bahut gyanwaan ne

  • @princysharma99
    @princysharma99 3 года назад +5

    Kya baat Waw ji Waw najra aaa geya ji dhan ooo Baba ji tusi

  • @kuldeepsidhu2922
    @kuldeepsidhu2922 3 года назад +3

    Dhan sri guru nanak dev ji maharaj dhan ho tuci waheguru ji waheguru ji

  • @KulwinderSingh-hs3tu
    @KulwinderSingh-hs3tu 3 года назад +20

    Dhan guru nanak ji

  • @sewaksingh3446
    @sewaksingh3446 3 года назад +5

    ਬਹੁਤ ਹੀ ਵਧੀਆ ਬੈਠਕ

  • @laddichauhan7087
    @laddichauhan7087 3 года назад +2

    Both badia baba ji swad a jada galla sun ke ap deya rab omer lmeri kare ap de

  • @GK-2244
    @GK-2244 3 года назад +4

    ਬਹੁਤ ਵਧੀਆ ਜੀ

  • @souravrandhawa3109
    @souravrandhawa3109 3 года назад +9

    Waheguru guru ji dhan dhan naringkar baba nanak jii

  • @r.jawandha5343
    @r.jawandha5343 3 года назад +10

    ਬਾਬੇ ਗੁਰੂ ਨਾਨਕ ਦੇਵ ਜੀ ਨਾਲ ਬਾਲ਼ਾ ਨਾਂ ਦਾ ਬੰਦਾ ਮਨੂਵਾਦੀਆ ਦੀ ਚਾਲ ਹੈ

  • @sachdiawaaz6810
    @sachdiawaaz6810 3 года назад +3

    ਵਾਹਿਗੁਰੂ ਜੀ 🙏

  • @manjitkaur-lr5cj
    @manjitkaur-lr5cj 3 года назад +17

    ਬਾਬਾ ਜੀ ਦੀ ਕਹਾਣੀ ਸੇਧ ਦੇਣ ਵਾਲੀ ਹੈ

  • @shinderpalkaur363
    @shinderpalkaur363 3 года назад +2

    God bless you baba ji

  • @MandeepSingh-xc9hc
    @MandeepSingh-xc9hc 3 года назад +5

    ਰੱਬ ਨੇ ਅੱਜ ਤੋਂ 551 ਸਾਲ ਪਹਿਲਾਂ ਅਪਦੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕਰਿਆ ਸੀ🙏🙏

  • @SanjeevSharma-iw1nb
    @SanjeevSharma-iw1nb 3 года назад +6

    Wah ji Wah swad aa gya

  • @balwindersinghballi8253
    @balwindersinghballi8253 3 года назад +3

    Bapu ji baba g kirpa karn

  • @hr44gamingesports42
    @hr44gamingesports42 3 года назад +4

    Bout vdiya bapu ji

  • @balwindersinghsingh8510
    @balwindersinghsingh8510 3 года назад +2

    Great bapu ji

  • @gaganrandhawa6428
    @gaganrandhawa6428 3 года назад +4

    Baba G Tuhadi Katha man Nu Bahut Vadia Lagi Man Nu

  • @bappofpunjabiindustry8405
    @bappofpunjabiindustry8405 3 года назад +1

    rbb lnbi kre umr bapu ji di 🙏🏻🙏🏻

  • @bakhshishsinghbakhshishsin4050
    @bakhshishsinghbakhshishsin4050 3 года назад +7

    ਵਾਹਿਗੁਰੂ ਜੀ

  • @GurdeepSingh-fs3pz
    @GurdeepSingh-fs3pz 3 года назад +7

    WAHEGURU JI WAHEGURU JI WAHEGURU JI WAHEGURU JI WAHEGURU JI

  • @sukhjeetkaur6095
    @sukhjeetkaur6095 3 года назад +9

    Waheguru bahut vaddi sikhya mili ma v amal krangi 🙏🙏🙏🙏

  • @paramjitsingh4041
    @paramjitsingh4041 3 года назад +1

    Dhan dhan satguru tera he ashra ji

  • @kaustubhpawar9347
    @kaustubhpawar9347 3 месяца назад

    ਬਹੁਤ ਹੀ ਬਧੀਆ ਸਾਖੀ। ਧੰਨਵਾਦ ਬਾਪੂ ਜੀ

  • @prabhjotdeol2675
    @prabhjotdeol2675 3 года назад +13

    M ta baba ji di fan ho gaye dil karda sara din suni jao🎉🎊🎉🎊

    • @SonuSaini-ov4lf
      @SonuSaini-ov4lf 3 года назад +2

      Bilkul sahi Deol22ji menu vi kiny din ho gy ny ji bas bapu ji deya video hi vekh reha ty koj samjan di koshish kar reha eana bajurgha deya wadmullia gaala. Dil tu respect karda ty peri pena bapu sr maghar singh ji nu👏🏻

    • @brownspider-mon
      @brownspider-mon 3 года назад +1

      Me son lagga sunda ehnu sune bina neend nhi ondi addict hogya pehla crimetak dia sunda c shams tahir khan dia

    • @deepbrar3819
      @deepbrar3819 3 года назад +2

      @@SonuSaini-ov4lf aAA
      😗😗
      Deep
      😙
      Za

    • @SonuSaini-ov4lf
      @SonuSaini-ov4lf 3 года назад +1

      @@deepbrar3819 🙏gbu🤗

  • @mandeepambedkar4314
    @mandeepambedkar4314 3 года назад +10

    Sat guru nanak 🙏

  • @ManjeetSingh-pw8mz
    @ManjeetSingh-pw8mz 3 года назад +2

    Waheguru jee Baba jee nu tandrust lamy umer bakshan. 🙏🙏🙏🙏🙏🙏🙏🙏🙏🙏🙏🙏🙏🙏🙏🙏

  • @sandeepmasih5143
    @sandeepmasih5143 3 года назад +1

    Thanks 🇺🇸🇺🇸🇺🇸🇺🇸🦅🦅🦅🦅🙏🙏🙏🙏

  • @jagroopbal6644
    @jagroopbal6644 3 года назад +2

    Baba ji bhut vdia galla dsde

  • @balbirkaur8033
    @balbirkaur8033 3 года назад +9

    Wahaguru ji wahaguru ji 🙏🏻🙏🏻🙏🏻🙏🏻🙏🏻

  • @virpalkaur9723
    @virpalkaur9723 3 года назад +10

    Thanwad bapu ji

  • @gurmeetkaurgrewal4118
    @gurmeetkaurgrewal4118 3 года назад +3

    ਬਹੁਤ ਗਿਆਨ ਹੈ ਅੰਕਲ ਜੀ ਬਹੁਤ ਵਧੀਆ ਸਾਖੀ ਹੈ

  • @GurpreetSingh-xi1dt
    @GurpreetSingh-xi1dt 3 года назад +9

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।।🌹🙏🙏🙏🌹

  • @oparora2991
    @oparora2991 3 года назад +4

    Satnam waheguru ji Dhan Dhan shiri guru Nanak Dev ji Maharaj ji

  • @satinderkaursatinderkaur8321
    @satinderkaursatinderkaur8321 3 года назад +6

    Waheguru ji bhut sona vicar aa

  • @jasveenbhandohal0085
    @jasveenbhandohal0085 3 года назад +1

    Dhan Garu nanak ji

  • @Truck-fn8bd
    @Truck-fn8bd 3 года назад +3

    Love you bappu ji god bless you

  • @surinderrandhawa4841
    @surinderrandhawa4841 3 года назад +2

    🙏🙏🙏🙏🙏Wahaguru ji

  • @avtargrewal3723
    @avtargrewal3723 3 года назад +58

    ਖਾਲਸਾ ਜੀ ਇਹ ਸਾਖੀਆਂ ਅਸੀਂ ਛੋਟੇ ਹੁੰਦੇ ਸੀ ਉਦੋਂ ਸੁਣਦੇ ਸੀ ਰਾਤ ਬੀਤਣ ਵਾਲੀ ਹੋ ਜਾਂਦੀ ਸੀ ਸਾਖੀ ਨਹੀਮੁਕਦੀ ਸੀ ਇਨਾਂ ਸਾਖੀਆਂ ਵਿਚੋਂ ਪੁਰਾਣੇ ਸਮਿਆਂ ਦੇ ਰਾਜਿਆਂ ਦੀਆਂ ਸਾਖੀਆਂ ਨੇ ਇਹ

  • @honeysekhonz1452
    @honeysekhonz1452 3 года назад +7

    ਵਾਹ ਬਾਬਾ ਜੀ 🙏🙏🙏

  • @SukhwinderKaur-pp3on
    @SukhwinderKaur-pp3on 3 года назад +2

    Salute baba ji 🙏🙏🙏🙏

  • @harjitsinghkandola7476
    @harjitsinghkandola7476 5 месяцев назад

    ਬਾਪੂ ਜੀ ਬੁਹਤ ਧੰਨਵਾਦ ਜੀ ਸਾਹਣੀ। ਕੋਲਾ ਦੀ ਵੀ ਕਥਾ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @kiranjawandha321
    @kiranjawandha321 3 года назад +9

    ਮੇਰੇ ਪਾਪਾ ਦੀ ਯਾਦ ਆ ਗਈ 😭😭

  • @sarwanbajwa8074
    @sarwanbajwa8074 3 года назад +18

    ਗੁਰੂ ਸਾਹਿਬ ਦੇ ਨਾਮ ਨਾਲ ਇਹੋ ਜਿਹੀਆਂ ਕਹਾਣੀਆਂ ਨਾਂ ਜੋੜੋ ਬਜੁਰਗੋ ਕਿੳਂਕੇ ਗੁਰੂ ਸਾਹਿਬ ਕਿਤੇ ਵੀ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਨਹੀ ਸੀ ਜਾਂਦੇ ਉਹਨਾਂ ਨੇ ਆਪਣੇ ਜੀਵਨ ਵਿੱਚ ਚਾਰ ਉਦਾਸਿਆਂ ਕੀਤੀਆਂ ਸਨ ਪਰ ਜਿਥੇ ਵੀ ਗਏ ਉਹ ਤੁਰ ਕੇ ਜਾਂ ਉਸ ਸਮੇਂ ਦੇ ਆਉਣ ਜਾਣ ਦੇ ਸਾਦਨਾਂ ਦੀ ਵਰਤੋਂ ਕਰ ਕੇ ਗਏ ਸਨ ।

    • @gursewaksingh9964
      @gursewaksingh9964 3 года назад

      Veer ji tuhanu kivy pta

    • @gursewaksingh9964
      @gursewaksingh9964 3 года назад

      Guru Nanak dev ji kuhd Nirankar han Sanu sikhia diti unha jivan jiune di Par oh ik sakti c aap jo sav de andr dhdk rhi ha groth kardi ha . Oh kity v kisy time ja sakdy c besaq tur k gaey c koi galt nhi par oh Nirankar han kuj v kr sakdy han asin oh sakti nhi ban sakdy par unha ch sma sakdy han unha dy dassy marg anusar .

  • @pargatsidhu3459
    @pargatsidhu3459 Год назад +1

    Very nice video good Ji bapu Ji nu I love you video good Ji bapu Ji nu

  • @jaspalsingh-nl2zn
    @jaspalsingh-nl2zn 3 года назад +14

    ਬਾਪੂ ਜੀ ਤੁਸੀਂ ਗੁਰਬਾਣੀ ਦੇ ਬਹੁਤ ਸਲੋਕ ਗਲਤ ਪੜਦੇ ਹੋ ।
    ਬਾਕੀ ਸਾਖੀ ਠੀਕ ਸੁਣਾਉਂਦੇ ਹੋ ।
    ਜਪੁਜੀ ਸਾਹਿਬ ਵਾਲੀ ਪੋੜੀ ਤੇ ਮਾਲਾ ਵਾਲਾ ਸਲੋਕ ਤੁਸੀਂ ਗ਼ਲਤ ਪੜ੍ਹ ਦਿੱਤਾ।

    • @kulvirsidhu234
      @kulvirsidhu234 3 года назад

      Sunae tain hege na!!!! Bas eh dekho ji!!!!! Baagi ji nu sun ke apne bejuarg yaad aa gae!!!!

    • @rajvindersingh4014
      @rajvindersingh4014 3 года назад

      G322

    • @jaspalsingh-nl2zn
      @jaspalsingh-nl2zn 3 года назад +1

      @@kulvirsidhu234 veer ji tusi theek keha , bajurg yaad aa ge par gurbani akhar akhar jida ucharan hoyi hai guru sahib de mukh to us nu galat nahi parna chahida

    • @jaswantsinghpradhan7470
      @jaswantsinghpradhan7470 3 года назад +2

      @@jaspalsingh-nl2zn ਤੁਸੀਂ ਵੀਰ ਜੀ िਬਲਕੁਲ ਠੀਕ ਕੁਮੈਂਟ िਲिਖਆ ਹੈ,,ਭਾਂਵੇ ਕੋਈ ਵੀ ਹੋਵੇ,ਗੁਰੂ ਸਾिਹਬਾਨਾ ਤੋਂ ਉਚਾ ਨਹੀ ਹੋ ਸਕਦਾ ,,ਗੁਰਬਾਣੀ ਗਲਤ ਪੜ िਕ ਪਾਪਾਂ ਦੇ ਭਾਗੀ ਨਹੀ ਬਣਨਾ ਚਾਹੀਦਾ,,ਗਲਤ ਪੜਨ ਨਾਲੋਂ ਵੈਸੇ ਸਾਖੀ ਸੁਣਾ िਦਓ ਕੀ ਹਰਜ ਐ,,ਗੁਰੂ ਸिਹਬ ਦੇ ਸਪੁਤਰ ਰਾਮ ਰਾਇ ਜੀ ਨੇ िਮਟੀ ਮੁਸਲਮਾਨ ਦੀ,,ਨੂੰ िਮਟੀ ਬੇਈਮਾਨ ਦੀ ਕिਹ िਦਤਾ ਸੀ,ਇਸੇ ਕਰਕੇ ਗੁਰੂ ਸਾिਹਬ ਨੇ ਸਾਰੀ ਉਮਰ ਆਪਣੇ ਮਥੇ ਲਗਣ ਤੋਂ ਨਾਹ ਕਰ िਦਤੀ ਸੀ ਸੀ

    • @HarpreetSingh-op9qj
      @HarpreetSingh-op9qj 3 года назад

      BABA ih itihaas mithihaas kujh v Nahi aa sabh zabhliaa

  • @erbaljinder2495
    @erbaljinder2495 3 года назад +20

    ਬਾਬਾ ਜੀ ਦੀ ਉਮਰ ਲੰਮੀ ਹੋਵੇ ❤️

  • @yadvindermann4334
    @yadvindermann4334 3 года назад +4

    wah bapu mugar singh ji Dhanwad

  • @baljindermallhi1053
    @baljindermallhi1053 3 года назад

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਬਾਪੂ ਤੈ ਤਾ ਸੁਤੀਆ ਰੂਹਾਂ ਚੋ ਜਾਣ ਪਾ ਦੇਨਾ ਏ

  • @sukhwinderkaur3371
    @sukhwinderkaur3371 3 года назад +7

    Very nice bapu ji ktha

  • @lakhveersingh5085
    @lakhveersingh5085 3 года назад +4

    Right thanks all team members

  • @parmjeetkaur5274
    @parmjeetkaur5274 3 года назад +5

    Very nice ktha

  • @billydhaliwal6860
    @billydhaliwal6860 3 года назад +4

    Bapu ji mein rab me cha ta tuhade darshan karunga pakka

  • @ayurveda5416
    @ayurveda5416 3 года назад +2

    ਢੱਡਰੀਆਂ ਵਾਲੇ ਨਾਲੋਂ ਵੱਧ ਗਿਆਨ ਆ ਬਾਬੇ ਨੂੰ। ਮਨ ਮੱਤਾਂ ਕਰਕੇ ਗੁਰਬਾਣੀ ਦੇ ਅਰਥ ਨਹੀਂ ਬਦਲਣੇਂ ਚਾਹੀਦੇ। ਜੋ ਵਚਨ ਹਨ ਉਹਨਾਂ ਨੂੰ ਸੱਤ ਕਰਕੇ ਮੰਨਣਾਂ ਚਾਹੀਦਾ ਹੈ ।

  • @nimmachahal6392
    @nimmachahal6392 3 года назад +8

    ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ

  • @navdeepkaur5654
    @navdeepkaur5654 3 года назад +3

    Dhan guru nanak 🙏🏻

  • @SanjeevSharma-iw1nb
    @SanjeevSharma-iw1nb 3 года назад +9

    SATNAM SHRI WAHEGURU JI

  • @Truck-fn8bd
    @Truck-fn8bd 3 года назад +4

    Very nice bappu ji

  • @surindersohi3842
    @surindersohi3842 3 года назад +3

    Bapu ji bhot vdia gala krdea dil krda suni jao🙏🙏🙏

  • @keepasidhu8170
    @keepasidhu8170 3 года назад +1

    Bht vdiya katha hundi baba ji di

  • @KamalSingh-fi5oh
    @KamalSingh-fi5oh 3 года назад +1

    ਬਾਬਾ ਜੀ ਬਾਣੀ ਸੁਣਕੇ ਰੂਹ ਖੁਸ਼ ਹੋ

  • @pargatsidhu3459
    @pargatsidhu3459 2 года назад +1

    Very nice video good Ji bapu Ji nu

  • @kamaljeetsingh8225
    @kamaljeetsingh8225 3 года назад +2

    Vaah babba sawad aa gya sun kai

  • @babbusingh9359
    @babbusingh9359 3 года назад +5

    ਬਹੁਤ ਹੀ ਵਧੀਆ ਬਾਪੂ ਜੀ ਕਹਾਣੀ 🙏🙏🙏🙏🙏🙏🙏🙏🙏🙏🙏🙏

  • @JagtarSingh-dp8lf
    @JagtarSingh-dp8lf 3 года назад +1

    Baba ji sat shri akala ji siraaa lat video d ji

  • @gsingh1387
    @gsingh1387 3 года назад +3

    Baba ji dí sakhi satsang wargí hai. Dhan Guru Nanak ji.

  • @NathasinghDeol
    @NathasinghDeol 2 месяца назад

    ਬਾਪੂ ਤਾ ਲਹਿਰੀ ਬੰਦਾ very good ❤😅😂

  • @GagandeepSingh-qy9tp
    @GagandeepSingh-qy9tp 3 года назад +4

    ਬਹੁਤ ਵਧੀਆ ਜੀ 🙏🙏🌴

  • @narinderkaur4332
    @narinderkaur4332 3 года назад +3

    Dhan dhan guru nanak dev ji dhan ho

  • @sharansaini440
    @sharansaini440 3 года назад +2

    Wah bapu ji rang bnte tuci bharthri di shadi de great o tuci🙏🙏🙏

  • @ManjinderSingh-ku9yv
    @ManjinderSingh-ku9yv 3 года назад +9

    WAHEGURU JI

  • @HarjinderSingh-jp4vo
    @HarjinderSingh-jp4vo 3 года назад +2

    Nice baba

  • @oparora2991
    @oparora2991 3 года назад +4

    ਸਤਿਨਾਮ ਵਾਹਿਗੁਰੂ ਜੀ ਬਾਬਾ ਜੀ ਬਹੁਤ ਵਧੀਆ ਇਤਿਹਾਸ ਸਾਂਭੀ ਬੈਠੇ ਹਨ ਬਹੁਤ ਵਧੀਆ ਹੈ ਜੀ