Bhut vdiya jankari diti veer ji TUC ine deep knowledge plants bare koi v nursary wale nhi ds de asi v Mohali rehnde aa asi jrur visit krage veer ji tuhadi nursary ch thank you so much B social channel 👍👍👍
Bohat vadiya lagiya dekh ke Veere mai v ludhiana Agricultural university nu belong kardi ha mai v Mohali vich rahdi ha please menu apni nursary da address dena.🙏🙏
Phagwara to ropar road te nursary toh boote 2 boote laye c ik santre da ik badama da 3 saal badh pata laga badam nahe eh taa adhu ne te santre nu 3 saal badh 1 santra laga🤣🤣🤣🤣 nursary v 3 saal badh band ho gaye....
ਸੁਖਪ੍ਰੀਤ ਸਿੰਘ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ। ਨਰਸਰੀ ਤੇ ਪਲਾਂਟਸ ਬਹੁਤ ਹੀ ਵੱਡਾ ਵਿਸਾ ਹੈ। ਤੁਸੀਂ ਇਸੇ ਫੀਲਡ ਵਿੱਚ ਉੱਚੀ ਪੜ੍ਹਾਈ ਕਰਕੇ ਇਸ ਕਿੱਤੇ ਨੂੰ ਵਿਗਿਆਨਿਕ ਤੌਰ ਤੇ ਉੱਚਾ ਲੈਕੇ ਜਾਓਗੇ। ਲੋਕਾਂ ਨੂੰ ਵਧੀਆ ਕੁਆਲਿਟੀ ਦੇ ਸਜਾਵਟੀ ਤੇ ਫਲਦਾਰ ਬੂਟੇ ਮਿਲਣਗੇ।ਮੈਂ ਰਿਟਾਇਰਡ ਇੰਜੀਨੀਅਰ ਹਾਂ। ਫਾਰਮ ਹਾਊਸ ਅੰਬਾਲਾ ਸਹਿਰ ਤੋ ਅੱਠ ਕਿਲੋਮੀਟਰ ਦੂਰੀ ਤੇ ਬਣਾਇਆ ਹੈ। ਸਜਾਵਟੀ ਬੂਟੇ ਤੇ ਫੁੱਲ ਲਗਾਉਣ ਵਾਸਤੇ ਆਪ ਜੀ ਨੂੰ ਸੰਪਰਕ ਕਰਾਂਗਾ। ਇੰਟਰਵਿਊ ਬਹੁਤ ਹੀ ਵਧੀਆ ਸੀ। ਧੰਨਵਾਦ।
great deal to purchase....thanku sir for sharing information
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਆਪ ਜੀ ਨੇ ਧੰਨਵਾਦ ।
Very nice
Great job...Must visit...👍💯
A must visit place...
Everything Genuine n Reasonable
Thankeu so much mam
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੋਟੇ ਵੀਰ ਖਜੂਰ ਦੇ ਬੂਟੇ ਨੂੰ ਫਲ ਲੱਗਿਆ ਹੈ ਪੂਰਾ ਸੰਤਰੀ ਰੰਗ ਹੋਇਆ ਪਿਆ।ਇਹ ਫਲ ਬੂਟੇ ਨਾਲ ਹੀ ਪਕਦਾ ਹੈ ਜਾਂ ਕੋਈ ਹੋਰ ਤਰੀਕਾ ਵਰਤਣਾ ਹੁੰਦਾ ਹੈ ਇਸਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਜਾਣਕਾਰੀ ਹੈ ਤਾਂ ਆਪ ਜੀ ਜਰੂਰ ਮੈਸਜ ਰਾਹੀਂ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਆਪ ਜੀ ਦੇ ਧੰਨਵਾਦੀ ਹੋਵਾਂਗੇ 🙏
Bhut vdiya jankari diti veer ji TUC ine deep knowledge plants bare koi v nursary wale nhi ds de asi v Mohali rehnde aa asi jrur visit krage veer ji tuhadi nursary ch thank you so much B social channel 👍👍👍
ਸਹੀ ਗੱਲ ਹੈ ।
Bai Sukhpreet te Taran huna de plants quality bht vdia rhi hmesha ee.... waheguru charhdi Kala ch rakhe♥️
Thankeu bai g
ਬਾਈ ਜੀ ਫਾਜਿਲਕਾ ਨਰਸਰੀ ਕਿਥੇ ਹੈ ਜੀ ਦਸਨਾ
Verjy informative,honest work.
So proud of u @sukhpreet sir 👏👏👏👏👏👏👏👏
Thankeu so much... Samreet
ਬਹੁਤ ਹੀ ਵਧੀਆ ਜੀ
ਬਹੁਤ ਵਧੀਆ ਬਾਈ
ਪੂਰਾ ਪਤਾ ਦੱਸੋ ਜੀ ਕਿੱਥੇ ਆ।
Bahut vadhia ji 🙏
Very nice . good information.
Home delivery h kya
Best program
ਮੋਹਾਲੀ ਕਿਹੜੀ ਜਗ੍ਹਾ ਤੇ ਹੈ ਜੀ
Bai g apna Mohali kithy h narsery me apne khat Ch butte lagone ne ,
Veer please Fazilka de near address ds do
18:24 te jehre plant aa bahut vadhia wal varge main lye c 3 saal ho gye jyada lambe ni ho rhe
Bohat vadiya lagiya dekh ke Veere mai v ludhiana Agricultural university nu belong kardi ha mai v Mohali vich rahdi ha please menu apni nursary da address dena.🙏🙏
awsome
Sahi gall kahi sir ne log ghar te ta paise laa lainde ne but plants te lande sadi v plants nursery hai in patiala
Excellent job
Keep it up pootr
Veer ji ne dasya ki 117 Sector vich hai near TDI
Nice information ji
Good information. Where is your nursery? I wish to visit. Do you have Insulin plant?
Veer ji kehre sector vich hai ih nursary.
Green Home Nursery
airport road, sec 117 near TDI wellington heights, Mohali
ਬੂਟੇ ਫਰੂਟ ਦੇ ਹੀ ਲੈਣੇ ਚਾਹੀਦੇ ਹਨ ਸਾਡੇ ਗਿਆਰਾਂ ਤਰਾਂ ਦਾ ਫਰੂਟ ਤਿਆਰ ਹੈ ਕਦੀ ਘਰ ਫਰੂਟ ਰਹਿੰਦਾ ਹੈ ਹੁਣ ਚਿੱਟੀ ਜਾਮਣ ਅਤੇ ਸੇਬ ਲਾਏ ਹਨ
Y chiti jaman da ki result apne
ਤੁਸੀ ਕਿਸ ਜਗਾ ਤੋ ਵੀਰ ਜੀ ਮੈ ਵੀ ਲੈਣੇ ਨੇ ਫਰੂਟ ਵਾਲੇ ਬੂਟੇ
ਬਾਈ ਜੀ ਆਪਣੇ ਵੀ ਦੋ ਕਨਾਲ ਫਰਟ ਲਗਾੳੁਣਾ ਸਲਾਹ ਲੈਣੀ ਸੀ ਤੂਸੀਂ ਪੌਦੇ ਕਿਥੋਂ ਲਿਆਈਏ ਸਿ
Very nice 👌
Oh very good job
Veer ji har tra de fruit da boota mill jnda
Plz nursery da proper address daso
Green Home Nursery
airport road, sec 117 near TDI wellington heights, Mohali
@@sukhsagarsingh5420 shukariya bai ji
Good job sir G 🎄🎄🎄🎄🎄🎄🙏🙏🙏🙏🙏🙏
🙏❤️
Can u arrange card well lilly pp
ਮਾਲੀਆਂ ਨੇ ਤਾਂ ਗੰਦ ਪਾਇਆ ਹੋਇਆ ਹੈ ਝੂਠ ਬਹੁਤ ਮਾਰਦੇ ਨੇ
Phagwara to ropar road te nursary toh boote 2 boote laye c ik santre da ik badama da 3 saal badh pata laga badam nahe eh taa adhu ne te santre nu 3 saal badh 1 santra laga🤣🤣🤣🤣 nursary v 3 saal badh band ho gaye....
Nice
ਮੈ ਫੌਜੀ ਦੀ ਨਰਸਰੀ ਤੋਂ ਲਾਏ ਫਰੂਟ ਵਾਲੇ ਚੰਗੇ ਹਨ ਠੀਕ ਫਰੂਟ ਹਨ
👌🏻👌🏻👌🏻
Thanks biro good information I like it iam ck kharar tu I tery it ap kay leyea 🙏🇮🇳🌹🐈🌱🌿
Good video
ਮੰਨ ਦੀ ਸ਼ਾਤੀ ਜਰੂਰੀ ਹੈ
Appna adress daso veer ji kihde sector wech tuhadi narsari hai.
Green Home Nursery
airport road, sec 117 near TDI wellington heights, Mohali
🙏🙏👍👍👍
Niji sikki????
💚⚘
Nice 👍
Bai tera 📷 wala veer tuhanu hi dikhai jnda reha
ਸਰ ਜੀ ਟੈਲੀਫੋਨ ਨੰਬਰ ਦਿੳ
4:18 takk clip i ne na dekho
Address please
Green Home Nursery
airport road, sec 117 near TDI wellington heights, Mohali
Address das do veer ji
sector117
Mohali
... 🍃🍃❤️
Vir plant v dikhya kro
Adrees ki a ji
Green Home Nursery
airport road, sec 117 near TDI wellington heights, Mohali
🙏🙏🙏🙏
ਬਾਈ ਜੀ ਸਾਡੇ ਖੇਤ ਚ ਆਵਲੇ ਦਾ ਰੁੱਖ ਲੱਗੇ ਨੂੰ 12ਸਾਲ ਹੋ ਗਏ ਪਰ ਫਲ ਨਹੀ ਲੱਗਿਆ,
Kalli te khal pao ji
Bai o Desi hona..and male female plant lagda c bai phela.. tusi only male plant latta hona... Kindly buy hybrid awala plant
Chandan. Lao. 🇮🇳🌎👍🏿. Fruit trees with. Fruit. In. A. Year. 🥭🍑🍊🍎🥑🍏🍐🇮🇳🌎👍🏿
First comment 😊😊😊👌
👍👍👍👍👍👌👌👌👌👌😍😍😍😍😍😍😍😍
table kamini plant....150 da milda they are selling at 600 to 1100
Sir why are you giving wrong information.. it's table kamini bonsai which we are selling and its c.ost 1800 and 4000 . Not 600 and 1100.
Grow. Indoor. Max. Giving. Oxygen. Plant s. Every house 🏠. Must. Have. Green. Space. 1. Tree 🌲. Planted by. City. 🇺🇸🌲🇨🇦🌎👍🏿
Adress
Green Home Nursery
airport road, sec 117 near TDI wellington heights, Mohali
50 vala plant 250 ch dinde ne eh.....
Thankeu sir.. for ur valuable comment.
Good luck bro mar de a gerra tuhade kol apa local hi a👍
ਸੋਹਣੀ ਜਾਣਕਾਰੀ ਪਰ ਫਿਲਮਾਂਕਣ ਸਹੀ ਨਹੀ
Address yaa phone number display kr diyo ji
Very nice 👍