Dharat De Jaaye | EP 74 l Navroop Singh l Sarbjeet Singh Sidhu l B Social

Поделиться
HTML-код
  • Опубликовано: 8 сен 2024
  • 10 ਸਾਲ ਬਾਅਦ ਕਨੇਡਾ ਤੋਂ ਘਰ ਵਾਪਿਸੀ, ਸੁਣੋ ਤਜ਼ਰਬੇ ਚੋਂ ਨਿਕਲੀਆਂ ਕੰਮ ਆਉਣ ਵਾਲੀਆਂ ਗੱਲਾਂ l Dharat De Jaaye | EP 74 l Navroop Singh l Sarbjeet Singh Sidhu l B Social
    #SarbjeetSinghSidhu
    #BSocial
    #DhartDeJaaye
    Facebook Link : / bsocialofficial
    Instagram Link : / bsocialofficial
    Episode : Dhart De Jaaye
    Report by : Sarbjeet Singh Sidhu
    Guest : Navroop Singh (9649038200)
    Cameramen : Varinder Singh, Harmanpreet Singh
    Editor : Hardeep Singh Dhaliwal
    Digital Producer : Gurdeep Kaur Grewal
    Label : B Social

Комментарии • 371

  • @JagjitSingh-vx9bz
    @JagjitSingh-vx9bz Год назад +8

    ਆਪਣੇ ਵਰਗਾ ਭੋਜਨ(ਦੁੱਧ,ਸਬਜ਼ੀ, ਦੁੱਧ ਤੋਂ ਬਣੇ ਪਦਾਰਥ ਆਦਿ) ,ਮੌਸਮ,ਕੰਮ-ਕਾਰ,ਸੱਭਿਆਚਾਰ ਵਗੈਰਾ ਇਸ ਦੇਸ਼ ਵਿੱਚ ਬਿਲਕੁਲ ਨਹੀਂ ਹੈ। ਇੱਥੇ ਮਨ ਬਿਲਕੁਲ ਨਹੀਂ ਲੱਗਦਾ ।ਚਾਰੇ ਪਾਸੇ ਸੁੰਨ ਪਸਰਿਆ ਰਹਿੰਦਾ ਹੈ ਜਿਵੇਂ ਕਿ ਕੋਈ ਰਹਿੰਦਾ ਹੀ ਨਹੀਂ ਹੁੰਦਾ ।ਕੋਈ ਕਿਸੇ ਨੂੰ ਬੁਲਾਉਂਦਾ ਹੀ ਨਹੀਂ । ਭਾਸ਼ਾ ਦੀ ਸਮੱਸਿਆ ਬਹੁਤ ਹੈ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਹੈ। ਇਨਸਾਨ ਦੋਫਾੜ ਹੋ ਜਾਂਦਾ ਹੈ ਆਪਣੀ ਮਾਤ ਭੂਮੀ ਦੂਜੇ ਪਾਸੇ ਇਹ ਬੇਗਾਨਾ ਦੇਸ਼ ।ਵੀਰ ਜੀ ਬਹੁਤ ਹੀ ਵਧੀਆ ਬਿਆਨ ਕੀਤਾ ।ਧੰਨਵਾਦ ।

  • @ajmerdhillon3013
    @ajmerdhillon3013 Год назад +64

    ਬਹੁਤ ਵਧਿਆ ਵਿਚਾਰ ਪਰ ਸੁਣਦਾ ਕੋਈ ਨਹੀਂ ਪੰਜਾਬ ਵਿੱਚ। ਬਾਕੀ ਆਉਣ ਵਾਲੇ ਸਮੇ ਵਿੱਚ ਕੈਨੇਡਾ ਤੋਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਵਾਪਸ ਆਉਣਗੇ ਗਰੰਟੀ ਹੈ।

    • @Punjab_forever_2024
      @Punjab_forever_2024 Год назад +6

      I m one of them to come back

    • @shivanisharma5562
      @shivanisharma5562 Год назад +2

      ਤੇਰੀ ਗੱਲ ਇਹ ਗਲਤ ਹੈ,ਕੀ ਕੋਈ ਸੂਣਦਾ ਨਹੀਂ, ਵਿਰੇ ਗੂਡਾ ਖਰੜ ਵਿਖੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ, ਇਸ ਗੂਡੈ ਨੂੰ ਕੋਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ,ਇਹ ਗੂਡਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਹੈ,

  • @amarjeetsingh7561
    @amarjeetsingh7561 Год назад +21

    ਬਾਈ ਨਵਰੂਪ ਸਿੰਘ ਪੰਜਾਬਿਆਂ ਵਾਸਤੇ ਮਿਸਾਲ ਪੇਸ਼ ਕਰ ਰਹੇ ਹਨ ਕਿ ਕਿਵੇਂ ਆਪਣੇ ਦੇਸ਼ ਵਿੱਚ ਰਹਿ ਕੇ ਚੰਗਾ ਅਤੇ ਸਿਹਤਮੰਦ ਜ਼ਿੰਦਗੀ ਬਸਰ ਕਰ ਸਕਦੇ ਹਨ।

  • @ramarani2388
    @ramarani2388 Год назад +9

    Bahut changfe vichar ne ji।ਤੁਹਾਡੀ ਇਹ ਵੀਡਿਉ ਸਕੂਲ ਦੇ ਓਹਨਾਂ ਬੱਚਿਆਂ ਨੂੰ ਭੇਜੀ ਜਾ ਰਹੀ ਹੈ ਜਿਹੜੇ ਪੜ੍ਹ ਲਿਖ ਕੇ ਬਾਹਰ ਜਾਣ ਨੂੰ ਤਿਆਰ ਬੈਠੇ ਨੇ।ਇੱਕ ਚੰਗ਼ਾ ਸੰਦੇਸ਼ ਦਿੰਦੀ ਗੱਲ ਬਾਤ।

  • @JagroopSingh-fh9dp
    @JagroopSingh-fh9dp Год назад +4

    ਬਿਲਕੁਲ ਸਹੀ ਗੱਲ ਬਾਹਰ ਸਕੂਲ ਵਿੱਚ ਸਿਖਿਆ ਹੈ ਕਿ ਤੁਸੀਂ ਆਪਦੇ ਮੰਮੀ ਡੈਡੀ ਤੋਂ ਕੁਝ ਨਹੀਂ ਲੈਣਾ ਸਕੂਲ ਵਿੱਚ ਸਿਖਿਆ ਦਿੰਦੇ ਹਨ ਬੱਚੇ ਮਾਂ ਬਾਪ ਦੀ ਕਦਰ ਵੀ ਨਹੀਂ ਕਰਦੇ ਬਾਹਰ ਜੋ ਨਜ਼ਾਰਾ ਪੰਜਾਬ ਵਿੱਚ ਹੈ ਕਿਤੇ ਨਹੀਂ ਇਨਸਾਨ ਨੂੰ ਸਬਰ ਸੰਤੋਖ ਨਾਲ ਰਹਿਣਾ ਚਾਹੀਦਾ ਹੈ ਬਾਂਹਰ ਔਖਾ ਬਹੁਤ ਹੈ

  • @harjeetsingh7235
    @harjeetsingh7235 Год назад +17

    100% true. Bai ji 12 sal ho gaye canada aye nu. Ethe a ke gwaya. Paya kuj nahi. Guru sahib kirpa karn back punjab di tyari e. Auna bi bina koi dollar ikathe karyan. Aaj bi punjab wali zameen nal guzara chal reha

    • @rkaursidhu3565
      @rkaursidhu3565 9 месяцев назад

      I also think same, But menu 3 ka month hoye a hale

  • @rathourielts7173
    @rathourielts7173 Год назад +12

    Absolutely true. I came back after experiencing the same after 7 months from Canada. He is 100/ true

    • @rkaursidhu3565
      @rkaursidhu3565 9 месяцев назад

      Hello ji , tuc student giye c ? Actually I also wanna go back

  • @brargurnoor94
    @brargurnoor94 Год назад +116

    ਕੁਝ ਵੀਰ ਇਹ ਸੋਚਦੇ ਆ ਕਿ ਕਿਸੇ ਕੋਲ ਪੈਸੇ ਆ ਤਾਂ ਵਾਪਿਸ ਆ ਕੇ ਗੱਲਾਂ ਆਉਂਦੀਆਂ। ਵੀਰ ਅੱਜ ਦੀ ਦੁਨੀਆਂ ਦੀ ਇਹ ਸੱਚਾਈ ਆ ਕਿ ਪੈਸਾ ਜਿੰਨਾਂ ਵੱਧ ਹੁੰਦਾ ਓਨੀ ਜਿਆਦਾ ਹੋਰ ਭੁੱਖ ਵਧਦੀ ਐ ਪੈਸੇ ਦੀ। ਤੁਹਾਡੇ ਆਸ ਪਾਸ ਬਹੁਤ ਲੋਕ ਅਜਿਹੇ ਹੋਣਗੇ ਜਿੰਨ੍ਹਾਂ ਨੂੰ ਦੇਖ ਕੇ ਲੋਕ ਕਹਿੰਦੇ ਹੋਣਗੇ ਕੇ ਇਹਦੇ ਕੋਲ ਤਾਂ ਐਨੀ ਜਾਇਦਾਦ ਹੈ ਇਹਨੂੰ ਕੀ ਲੋੜ ਹੈ ਟੱਕਰਾਂ ਮਾਰਨ ਦੀ। ਕਿੰਨੇ ਵੱਡੇ-ਵੱਡੇ ਲੀਡਰ ਤੇ ਕਾਰੋਬਾਰੀ ਨੇ ਜੋ ਅਰਬਾਂਪਤੀ ਨੇ ਪਰ ਫਿਰ ਵੀ ਉਹ ਕਮੀਨਗੀ ਦੀ ਹੱਦ ਤੱਕ ਜਾਂਦੇ ਆ ਹੋਰ ਪੈਸਾ ਇਕੱਠਾ ਕਰਨ ਲਈ। ਜੇ ਇਹ ਵੀਰ 10 ਸਾਲ ਬਾਅਦ ਵਾਪਿਸ ਆਇਆ ਤਾਂ ਬਹੁਤ ਜੇਰਾ ਚਾਹੀਦਾ ਆਉਣ ਲਈ। ਪਹਿਲੇ 10 ਸਾਲ ਤਾਂ ਸੰਘਰਸ਼ ‘ਚ ਹੀ ਲੰਘਦੀ ਆ ਜਿੰਦਗੀ, ਫਿਰ ਬੰਦਾ ਇਹ ਸੋਚਦਾ ਕੇ ਯਾਰ ਮਸਾਂ ਤਾਂ ਹੱਡ ਗਾਲ ਕੇ ਇੱਥੋਂ ਤੱਕ ਪਹੁੰਚੇ ਹਾਂ ਵਾਪਿਸ ਜਾ ਕੇ ਕਿਉਂ ਬਣੀ ਬਣਾਈ ਖੇਡ ਵਿਗਾੜਨੀ। ਜੇ ਕੋਈ ਵਾਪਿਸ ਆਉਂਦਾ ਤਾਂ ਵਾਕਿਆ ਹੀ ਉਹਨੂੰ ਆਪਣੀ ਮਿੱਟੀ ਨਾਲ, ਆਪਣੇ ਲੋਕਾਂ ਨਾਲ ਆਪਣੇ ਸੱਭਿਆਚਾਰ ਨਾਲ ਪਿਆਰ ਹੈ। ਅਜਿਹੇ ਲੋਕਾਂ ਦੀ ਕਦਰ ਕਰਨੀ ਚਾਹੀਦੀ ਆ। ਅਸੀਂ 4-5 ਦੋਸਤ ਅਜਿਹੇ ਹਾਂ ਜਿੰਨ੍ਹਾਂ ਨੂੰ ਪੰਜਾਬ ‘ਚ ਕੋਈ ਕਮੀ ਨਹੀਂ ਜਾਇਦਾਦ ਦੀ, ਰੋਜ਼ ਸੋਚਦੇ ਆਂ ਕਿਉਂ ਆਪਣੀ ਉਮਰ ਤੇ ਸ਼ਾਇਦ ਆਉਣ ਵਾਲੀ ਪੀੜ੍ਹੀ ਨੂੰ ਖਰਾਬ ਕਰ ਰਹੇ ਹਾਂ ਵਾਪਿਸ ਚੱਲੀਏ, ਪਰ ਫਿਰ ਵੀ ਕਿਸੇ ਦਾ ਹੌਂਸਲਾ ਨੀ ਪੈ ਰਿਹਾ। ਜੇ ਇਹ ਬਾਈ ਆਇਆ ਵਾਪਿਸ ਤਾਂ ਇਸ ਤੇ ਮਾਣ ਕਰੀਏ ਨਾ ਕਿ ਟਿੱਚਰ।

    • @gurjeetdhaliwal8939
      @gurjeetdhaliwal8939 Год назад +1

      I agree

    • @sahibtalwandi4327
      @sahibtalwandi4327 Год назад +5

      ਸੱਤ ਏ ਵੀਰਿਓ ਜਿਗਰਾ ਚਾਹੀਦਾ ਇਹੋ ਜਿਹੀ ਚਕਾਚੌਂਧ ਚੋਂ ਨਿਕਲਣ ਲਈ।

    • @sahibtalwandi4327
      @sahibtalwandi4327 Год назад +1

      ਇਸ ਵੀਰ ਦਾ ਨੰਬਰ ਮਿਲ ਸਕਦਾ

    • @sukhmeetkaur1834
      @sukhmeetkaur1834 Год назад

      Right

    • @shivanisharma5562
      @shivanisharma5562 Год назад

      ਸਹੀ ਕਿਹਾਂ ਵਿਰੇ,,,,,, ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @factspk373
    @factspk373 Год назад +19

    ਪੰਜਾਬ ਵਰਗੀ ਮੌਜ ਹੈਨੀ ਮੁੱਕਦੀ ਗੱਲ ਇਹ ਆ ਪੰਜਾਬ ਚ ਗਰੀਬ ਬੰਦਾ ਵੀ ਸ਼ਾਮ ਨੂੰ ਰੱਜ ਕੇ ਰੋਟੀ ਖਾਂਦਾ ਤੇ ਕੋਈ depression ਨੀ ਪਿੰਡਾਂ ਚ

  • @ns.hrx7
    @ns.hrx7 Год назад +4

    Es video ne mera mind change krdita. Marriage to bad bahar naaaa jaan te mjboor krdita..... last vala topic bda deep si, ki akha samne apni peedhi khatam hunde dekhna.... very deep video ♥

  • @manishwarsingh8969
    @manishwarsingh8969 Год назад +27

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ,, ਵਾਹਿਗੁਰੂ ਜੀ ਮੇਹਰ ਕਰੇ ਸਭ ਦੇ ਪੱਲੇ ਪੈਣ ਇਹ ਵਿਚਾਰ,, ਪੰਜਾਬੀ ਆਪਣੀ ਜ਼ਮੀਨ ਨੂੰ ਉਪਜਾਊ ਬਣਾਉਣ,, ਚੰਗੀ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਤਰੱਕੀਆਂ ਵਿਚ,, ਚੰਗੇ ਨੇਤਾ ਚੁਨਕੇ ਸਰਕਾਰ ਬਣਾਓ,,ਤਾਂ ਜੋ ਫਸਲਾਂ ਦੇ ਭਾਅ ਸਹੀ ਮਿਲ ਸਕਨ,,

  • @Chak_mander
    @Chak_mander Год назад +33

    ਬਾਈ ਜੀ, ਓਥੇ ਜਾਂਦੇ ਹੀ ਬੱਦੇ, ਬੇਜਤੀ ਕਰਾਉਣ ਕਰੳਣ ਆ ,ਕਮ ਕਰਨਾ ਤਾਂ ਇਥੇ ਹੀ ਬਹੁਤ ਹੈ।ਮੱਛੀ ਪੱਥਰ ਚੱਟ ਕਿ ਮੁੜਦੀ ਹੈ?

  • @gurvindersinghbawasran3336
    @gurvindersinghbawasran3336 Год назад +7

    ਗੱਲਾ ਬਾਤਾ ਸੁਣਨ ਲਈ ਬਹੁਤ ਵਧੀਆ,,,,,, ਇਹਨਾ ਗੱਲਾਂ ਨੂੰ ਮੰਨਦਾ ਕੌਣ ਅੱਜ ਪੰਜਾਬ ਵਿੱਚ,,,, ਜੱਟ ਦਾ ਪੁੱਤ ਕੰਮ ਕਰਕੇ ਰਾਜੀ,,,,, ਜਮੀਨਾਂ ਗਹਿਣੇ ਰੱਖ ਕੇ ਬਾਹਰ ਜਾਣਾ ,,,, ਜਾ ਚੰਗੀਆ ਗੱਡੀਆਂ ਹੋਣ,,,, ਬਿਗੜੇ ਤਾਂ ਸਭ ਤੋਂ ਵੱਧ ਜੱਟਾ ਦੇ ਜਵਾਕ ਆ ਅੱਜ,,,,, ਵਿਗਾੜੇ ਵੀ ਅਸੀ ਆਪ ਆ

  • @bahadursingh9718
    @bahadursingh9718 Год назад +19

    ਬਾਈ ਦੇ ਵਿਚਾਰ ਬਹੁਤ ਵਧੀਆ ਹਨ ਗਿਆਨ ਦੀਆਂ ਗੱਲਾਂ ਕਰਦੇ ਹਨ

    • @Paalsingh5390
      @Paalsingh5390 5 месяцев назад

      Kehra gyean veer ji, gyean sirf gurbani par kai milda, suno banda oh hunda jo bhar jaa k 1 ja 2 months ch ghar vapes aa jay. Oh soche sab kuz punjab ch he kar sakda os nu kehnde gyean auna, eh nhi 10-12 saal la k peshe kma kai vapes aa k dase. Veer peshe kma k ta sab keh sakde aa

  • @harpreetgill3836
    @harpreetgill3836 Год назад +5

    ਬਹੁਤ ਖੂਬਸੂਰਤੀ ਨਾਲ਼ ਦੋਵੇਂ ਖੇਤਰਾਂ ਦਾ ਵਿਰਤਾਂਤ ਬਿਆਨ ਕੀਤਾ ਹੈ।
    So true 👌👌👌

  • @CHARNJIT1
    @CHARNJIT1 Год назад +44

    I understood this thing 20 years ago when I went to Canada on student visa and came back after 5 years in 2007

    • @amarjeetsingh7561
      @amarjeetsingh7561 Год назад +7

      ਬਾਈ ਨਵਰੂਪ ਸਿੰਘ ਪੰਜਾਬਿਆਂ ਵਾਸਤੇ ਮਿਸਾਲ ਪੇਸ਼ ਕਰ ਰਹੇ ਹਨ ਕਿ ਕਿਵੇਂ ਆਪਣੇ ਦੇਸ਼ ਵਿੱਚ ਰਹਿ ਕੇ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਬਸਰ ਕਰ ਸਕਦੇ ਹਾਂ।

    • @CHARNJIT1
      @CHARNJIT1 Год назад +1

      👍

  • @aronjohnson8382
    @aronjohnson8382 Год назад +18

    Canada is heaven for those who have nothing in India and have no entrepreneurship. The ground truth is that In Canada you work like slave and still earn more than Gov't officers in Punjab. Success comes with your abilities, not by moving to any countries or places. Courageous people find the ways to flourish even in dessert lands than to run away like cowards just to live comfortable life.
    I salute the guy he kicked Canada to live respectable life back in mother land.

    • @bikramjeetsingh8975
      @bikramjeetsingh8975 Год назад +2

      Well, that was not true for this gentleman. He was not skilled enough to find a good job in Canada. And surely he was looking for a comfortable life in india, so he came back to live comfortably on his hereditary assets.

    • @aronjohnson8382
      @aronjohnson8382 Год назад +2

      @@bikramjeetsingh8975 May it be true, but what he is doing in India is more creative and out of box than certified professionals could achieve in Canada. In the end the holistic, stress less, outdoor and healthy lifestyle he is leading is envious to very skilled professionals leading affluent life in Canada.

    • @bikramjeetsingh8975
      @bikramjeetsingh8975 Год назад

      @@aronjohnson8382 Well, he did not really discussed what he is doing in India as profession. Its not really out of box and not creative at all. A score of people return to homeland after getting settled and becoming financially independent. But mostly people are grateful for what those foreign lands gave to them. Instead he is just criticising. All the problems he mentioned about western countries also exist in India, even on higher scale.

    • @bikramjeetsingh8975
      @bikramjeetsingh8975 Год назад

      @@aronjohnson8382 the healthy lifestyle such as tradational home he is trying to show is set up. Its a kind of haveli we have in punjab( a small place next to your original living place.) Where is all his stuff which he got back from canada in a container. Trust me, no one is envious. All of my skilled professional friends in India wants to come abroad because of stressfull work environment and corrupt overall system.

  • @KulwantSingh-dz5uy
    @KulwantSingh-dz5uy Год назад +8

    ਸੱਚ ਕਹਿੰਦਾ ਇਹ ਮੈਂ ਵੀ New York ਵਿੱਚ ਹਾ ਸੱਚ ਬੋਲਦਾ ✅ਵੀਰ ਮੈਂ ਸਹਿਮਤ ਹਾ ਮੈਂ ਖੁਦ ਵਾਪਸ ਆਉਣਾ ਪਰ ਹਜੇ ਕਰਜ਼ਾ ਰਹੀਦਾ

  • @jagdevmann1910
    @jagdevmann1910 Год назад +22

    ਦੀਵਾਨ ਵਰਗਾ ਅਨੰਦ ਆਇਆ ਗੱਲ-ਬਾਤ ਚੋਂ

  • @Sukhdevsingh-vu5xv
    @Sukhdevsingh-vu5xv Год назад +11

    ਬਹੁਤ ਬੁਰਾ ਹਾਲ ਹੈ ਬਾਹਰ ਜਾਣ ਵਾਲੇਆਂ ਦਾ ਸ਼ਰਮੋਂ ਸ਼ਰਮੀ ਡੀਠ ਹੋਏਆ ਸਾਰੇ

  • @charanjitsingh375
    @charanjitsingh375 Год назад +5

    ਅਸਲ ਵਿੱਚ ਕਿਤੇ ਵੀ ਹੋਵੇ ਸਾਂਝੇ ਪਰਿਵਾਰ ਵਿੱਚ ਸਾਰਾ ਪਰਿਵਾਰ ਪ੍ਰਫੁੱਲਤ ਹੁੰਦਾ ਹੈ। ਬੱਚਿਆਂ ਦੀਆਂ ਸਮੱਸਿਆਵਾਂ ਵੀ ਹਰ ਥਾਂ ਤੇ ਪਹਿਲਾਂ ਨਾਲੋਂ ਵਧੀਆਂ ਹਨ।

  • @user-pn4yp6iy9i
    @user-pn4yp6iy9i Год назад +16

    ਬਾਈ ਜੀ ਮਿੱਠੀ ਜੇਲ ਚੋ ਨਿੱਕਲ ਆਏ ਤਕੜੇ ਰਹੇ

  • @skkaushal257
    @skkaushal257 Год назад +9

    Very glad to listen the true narrative of this gentleman. Wish it has some effect to easen the mad rush to go abroad.

  • @gurmeetbrar9912
    @gurmeetbrar9912 Год назад +37

    ਬਾਈ ਨਵਰੂਪ ਸਿੰਘ ਦੀ ਵੀਡੀਓ ਦਿਖਾਉਣ ਲਈ ਸਿੱਧੂ ਸਾਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਾਈ ਜੀ ਦੀਆਂ ਗੱਲਾਂ ਸੁਣ ਕੇ ਅਨੰਦ ਆ ਗਿਆ ਸਾਰੇ ਦਿਨ ਦੀ ਥਕਾਨ ਲਹਿ ਗਈ, ਕਿਸੇ ਮਿਹਨਤੀ ਇਨਸਾਨ ਦੇ ਤਜ਼ਰਬੇ ਵਿੱਚੋਂ ਨਿਕਲੀਆ ਗੱਲਾਂ ਬਹੁਤ ਗੁਣਕਾਰੀ ਹੁੰਦੀਆਂ ਹਨ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ,

    • @gagandeepsingh4494
      @gagandeepsingh4494 Год назад +1

      ਬਾਈ ਜੀ ਬਹੁਤ ਵਧੀਆ ਲਗਿਆ ਤੁਹਾਡੀਆਂ ਵਿਚਾਰਾਂ ਸੁਣ ਕੇ ਬਹੁਤ ਉਤਸ਼ਾਹਤ ਮਿਲਿਆ

    • @gagandeepsingh4494
      @gagandeepsingh4494 Год назад +2

      ਅਸੀ ਵੀ ਆਪਣੇ ਬਚਿਆ ਨੂੰ ਬਾਹਰ ਭੇਜਣ ਵਿੱਚ ਸੀ
      ਪਰ ਇਸ ਵਿਚਾਰ ਨੂੰ ਸੁਣ ਕੇ ਸਾਰਾ ਖਿਆਲ ਹੀ ਬਦਲ ਗਿਆ
      ਬਹੁਤ ਬਹੁਤ ਧੰਨਵਾਦ

    • @bikramjeetsingh8975
      @bikramjeetsingh8975 Год назад

      Bhaji ek mehnati kive hoya, eh tan mehnat chadd k bhajan valya vichon hai. Dssa nuhan di kirat bnda punjab ton bahr v kr skda hai

  • @jpaj2744
    @jpaj2744 Год назад +5

    Bilkul 100 % sach galla dasyia bhai navroop g ne ena western countrys ch ehi haal a sarea da America ch v ehi agg a gharr 2 sab nu pta k aaun vali peedi ne apne app nu panjabi tak v nae kehna kug loka ne ta es sachai nu mann laya a . Ethe lok karn v k ja ta jobs kar k ghar dia kishta bhar k ghar bachaun ja apni aaun wali peedi .Ethe a k life de race bas ghar tak ban k reh jandi a. Ikale asi nae hor desha to aye loka da v ehi hall a. ASI v koshish kar rae a vapis punjab aun d par apne e kahi jande a tuhada ta dimag khraab ho Gya a lok ta crore a chaki ferde a bahar jan nu koi ne samajda. Hopefully samaj jan es channel nu dekhan to baad.
    Full support to B social channel.

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਉਤੋਂ ਅੰਤਾ ਦੀ ਗ਼ਰੀਬੀ ਹੈ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਕੋਈ ਵੀ ਨਹੀਂ ਕਰ ਰਿਹਾ

  • @raovarindersingh7038
    @raovarindersingh7038 Год назад +2

    ਬਹੁਤ ਸੋਹਣੇ ਵਿਚਾਰ ਹਨ ਸਾਨੂੰ ਸਭ ਨੂੰ ਇਸ ਤੇ ਧਿਆਨ ਕਰਨਾ ਚਾਹਿਦਾ ਜਿਉਂਦੇ ਰਹੋ ਦੋਵੇਂ ਵੀਰ ਅਮਲ ਕਰਨ ਦੀ ਲੋੜ ਹੈ ਜੀ ਸਭ ਨੂੰ

  • @JagjitSingh-vx9bz
    @JagjitSingh-vx9bz Год назад +14

    ਸਰ੍ਹੋਂ ਦਾ ਸਾਗ,ਮੱਖਣ,ਮੂਲੀਆਂ ,ਮੇਥੇ,ਸ਼ਲਗਮ,ਦੁੱਧ,ਲੱਸੀ ਨਹੀਂ ਭੁੱਲਦੇ ਪੰਜਾਬ ਵਾਲੇ।

  • @blackanaconda7138
    @blackanaconda7138 Год назад +3

    I’m glad he went back to india

  • @user-pn4yp6iy9i
    @user-pn4yp6iy9i Год назад +13

    ਅੱਛੀਆ ਤੇ ਕੰਮ ਦੀਆ ਗੱਲਾਂ ਧੰਨਵਾਦ

  • @gaganwadhwa9535
    @gaganwadhwa9535 Год назад +9

    Very nice 👌👌
    Great Conversation 👍👍
    Thank you so much for this experience 🙏🙏

  • @graddyfrost3776
    @graddyfrost3776 Год назад +21

    Golden words he is saying, all the young people need to listen to him who are in Canada or planning to move. Canada is a land of opportunity but at a cost. It is all about Balance.

  • @AnilKumar-qg2jq
    @AnilKumar-qg2jq Год назад +3

    Guru granth sahab me itna khzana bhra pda h agr koi amal kre to,
    pr amal krne me mehnat bahut lgti h, khi jane ki jurart hi nhi pdegi,,

  • @ramarani2388
    @ramarani2388 Год назад +5

    ਬੱਚਿਆਂ ਨੂੰ ਇਹ ਸੇਧ ਜਰੂਰ ਦਿਓ।

  • @xfactor5326
    @xfactor5326 Год назад +10

    Bahar jaan valean nu Mircha 🌶🌶🌶🌶 baut laggniya 🤣🤣🤣🤣🤣🤣

  • @ravinderSingh-tg2mm
    @ravinderSingh-tg2mm Год назад +4

    Planning every moment to go back to India.

  • @rajwantkaur9639
    @rajwantkaur9639 Год назад +1

    ਬੱਚੇ ਬਾਹਰ ਪੜਦੇ ਤੇ ਜ਼ੁੰਮੇਵਾਰੀ ਸੰਭਾਲ਼ਦੇ, ਆਪਣੀਆਂ ਫ਼ੀਸਾਂ, ਆਪਣੇ ਵਿਆਹ, ਸਾਰਾ ਖਰਚ ਆਪ ਚੁੱਕਦੇ, ਪੰਜਾਬ ਵਿੱਚ , ਭਾਰਤ ਵਿੱਚ ਮਾਂ ਪਿਓ, ਸਾਰੀ ਸਿਰ ਦਰਜ਼ੀ ਸਮਝਦੇ, ਭਾਰਤ ਦੇ ਬੱਚੇ40, 50 ਸਾਲਾ ਤੱਕ ਖੁਦ ਖਰਚ ਨਹੀ ਚੁੱਕਦੇ,

  • @jagdeepsingh1458
    @jagdeepsingh1458 Год назад +2

    ਸਾਰਿਆਂ ਗੱਲਾਂ ਸੱਚ ਹਨ ਸਾਡਾ ਬੇਟਾ ਵੀ ਦੱਸਦਾ ਹੈ

  • @sanjaymarwal3030
    @sanjaymarwal3030 Год назад +9

    36:44 what a coincidence… I just opened the fridge just before watching this video and got same feeling 😅😅😅😅…. Brisbane Australia

  • @kiranhargovindsinghkaur323
    @kiranhargovindsinghkaur323 Год назад +2

    ਪੰਜਾਬ ਦੇ ਵਿੱਚ ਭਗਤ ਸਿੰਘ ਹੁਣਾਂ ਨੇ ਕੁਰਬਾਨੀ ਕੀਤੀ ਕਦੇ ਵੀ ਅੰਗਰੇਜ਼ਾਂ ਦੇ ਦੇਸ਼ ਨਹੀਂ ਜਾਣਾ ਚਾਹੀਦਾ

  • @sarbansingh2093
    @sarbansingh2093 Год назад +11

    🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏ਵੀਰ ਜੀ ਜੱਟ ਨਹੀਂ ਮਾੜੇ ਪਰ ਜੱਟ ਵਾਦ ਬੁਹਤ ਹੀ ਮਾੜਾ ਹੈ 🙏

  • @kamaljeetrehhal8511
    @kamaljeetrehhal8511 Год назад +2

    Bahut wadiya decision liya veer ji Looka ny taa bolie jana

  • @SukhwinderSingh-wq5ip
    @SukhwinderSingh-wq5ip Год назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @punjabsingh1875
    @punjabsingh1875 Год назад +5

    ਬਹੁਤ ਵਧੀਆ ਵਿਚਾਰ ਨੇ ਚੰਗੇ ਇਨਸਾਨ ਦੇ

  • @XEnFarmer1974
    @XEnFarmer1974 Год назад +5

    ਬਹੁਤ ਵਧੀਆ ਗੱਲ ਬਾਤ ਕੀਤੀ ਤੁਸੀਂ

  • @charanjeetsandhu1669
    @charanjeetsandhu1669 Год назад +10

    ਬਿਲਕੁਲ ਸਹੀ ਗੱਲਾਂ 22 ਜੀ

  • @factspk373
    @factspk373 Год назад +8

    Mainu 7 saal hoge england ch .. kuch haal ni wapsi di tyari aa

    • @Singh-ok6fc
      @Singh-ok6fc Год назад

      Bai ji 7 saal ch pr nhi mili thonu. Sunnan ch aya v bhut time lgda uk ch pakke hon lyi

  • @RupinderKaur-cv9nh
    @RupinderKaur-cv9nh Год назад +13

    ਬਹੁਤ ਵਧੀਆ ਵਿਚਾਰ ਵੀਰ ਜੀ

  • @shivanisharma5562
    @shivanisharma5562 Год назад +2

    ਬਹੁਤ ਵਧੀਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਜਿਲਾ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਗੁਡਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂਡਾ, ਇਕ ਲੱਖ ਰੁਪਏ ਲੈਣ ਦਾ, ਇਸ ਗੂਡੈ ਨੂੰ ਕੋਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @ginderkaur6274
    @ginderkaur6274 Год назад +4

    ਬਹੁਤ ਵਧੀਆ ਜਾਣਕਾਰੀ ਦਿਤੀ

  • @blumenbauer7820
    @blumenbauer7820 11 месяцев назад

    ❤❤
    LOVE 💕 FROM GERMANY 🇩🇪
    ❤❤❤❤❤
    ❤❤🇩🇪❤❤
    YOU ALL ARE THE GREAT PEOPLE, SERVING POOR HUMANITY WITH BEST AWARENESS & KNOWLEDGE WORLDWIDE FREE OF COST.
    ALLAH BLESS YOU WITH HIS GREAT BLESSINGS AND BLISSES.
    ❤🎉🇩🇪💖❤
    🙏
    CONTINUE IT.
    REALLY, YOU ARE THE PROUD 💖 OF THE SOIL.
    💕💗💖❤❤💎

  • @sandeepkataria7122
    @sandeepkataria7122 Год назад +3

    Nice interview true line

  • @surjeetsinghsandha
    @surjeetsinghsandha Год назад +17

    ਬਾਈ ਜੀ ਦੀਆਂ ਗੱਲਾਂ ਤਾਂ ਮੇਰੇ ਦਿਲ ਨੂੰ ਝੰਜੋੜ ਗੀਆਈਆਂ ਸੱਚ ਆ ਬਾਈ ਜੀ ਬਿਲਕੁੱਲ ਸਹੀ ਜੀ ਸੋਚ ਬਦਲਣੀ ਪੈਣੀ ਆ

  • @vinodpru
    @vinodpru Год назад +1

    Boht vadian gala kitian Bai ne akhan khol ditian .me v sochdi c kde kde jan da hun ni jana

  • @Gagandeep-ce6pw
    @Gagandeep-ce6pw Год назад +3

    ਗਰੀਬੀ ਸਭ ਤੋ ਵੱਡਾ ਦੁੱਖ ਆ

  • @GurinderSingh-bf9co
    @GurinderSingh-bf9co Год назад +3

    Bhut Vadia Gallana Dasya Ne G

  • @rajwantkaur9639
    @rajwantkaur9639 Год назад

    ਕੋਈ ਸੁੱਖ ਦੀ ਜ਼ਿੰਦਗੀ ਨਹੀ, ਪੁਲਿਸ ਮੁਲਾਜ਼ਮਾਂ ਸੜਕ ਤੇ ਆਪਣਾ ਨਿਯਮ, ਮੁੱਖਮੰਤਰੀ ਆਪਣਾ ਨਿਯਮ, ਤੁਹਾਡੀਆਂ 50% ਗੱਲਾ ਸਹੀ ਹੋਣਗੀਆਂ

  • @shivanisharma5562
    @shivanisharma5562 Год назад +2

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਬਲਕਿ ਦਿੰਦਾ ਗੂਡਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਇਸ ਗੂਡੈ ਨੂੰ ਕੋਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਸਤਵਿੰਦਰ ਸਿੰਘ ਗੋਲਡੀ ਬੀਜੇਪੀ ਦਾ

  • @battlegrounddl1198
    @battlegrounddl1198 Год назад +8

    ਵਾਹਿਗੁਰੂ ਜੀ ਹਰੇਕ ਬੱਚੇ ਨੂੰ ਅਜਿਹੀ ਸਿਖਿਆ ਮਿਲੇ 🙏

  • @JagtarSinghRana475
    @JagtarSinghRana475 9 месяцев назад

    Chalo badiya hoya loka nu hun akal aa rahi hai social media de raahi.
    Pehla ta lok bechare pta ni kinne othe hi ghut ghut ke mar gye rabb onha nu bhi shanti bakshe te baakiya nu akal dewe te matt barte.❤❤

  • @gurchahansingh5165
    @gurchahansingh5165 Год назад +3

    Very good

  • @mjsg8476
    @mjsg8476 Год назад +7

    A lot of people are just leaving abroad like sheeps following a herd 🐑.

  • @kiranhargovindsinghkaur323
    @kiranhargovindsinghkaur323 Год назад +2

    Very good sardar ji

  • @manjeetsandhu327
    @manjeetsandhu327 Год назад +3

    Bohet vdia ji asy tran prerna dinde rho thanks

  • @nirmalsingh1473
    @nirmalsingh1473 Год назад +5

    ਦੋਨੋਂ ਪੱਖ ਦੱਸਣ ਲਈ ਧੰਨਵਾਦ

  • @harjitpandher221
    @harjitpandher221 Год назад +2

    Dil de gal kar ditti bhai sahib ji.

  • @HarpreetSingh-iy9lv
    @HarpreetSingh-iy9lv Год назад +4

    Bai Ji jmaah sahi gal aa dil karda vapis aake jameen laike rehn da

    • @rajsinghtanda7272
      @rajsinghtanda7272 Год назад

      Pani hey nahi. Muk gea. 40% uranium. In. Punjab water. 1. State in India 🇮🇳. Oxygen. Na de braber. #. Most Polluted. Country 🇮🇳. U cannot eat outside. U dont know. Whats in it. Women cannot Wear Jewlery. Go outside. Loot khoo. Crime. Top. 100%. Milawat. Choria. Murders. Corrupt. Police 👮‍♀️. Top. 10. Countries. 🇨🇦. 150 🇮🇳. 👁🌎👁.

  • @gurpreetsinghgurpreetsingh1732
    @gurpreetsinghgurpreetsingh1732 Год назад +2

    J gulam hona ty Guru sahib de hoea, na k dollar de, Ao apni miti nal judea,

  • @SatinderDhillon-ov5ei
    @SatinderDhillon-ov5ei Год назад +3

    100 /sahi gal a

  • @sskherisingh5223
    @sskherisingh5223 Год назад +7

    ਬਹੁਤ ਵਧੀਆ ਵਿਚਾਰ ਹਨ ਜੀ ਵੀਰ ਜੀਆਂ ਦੇ

    • @singhbalbir511
      @singhbalbir511 Год назад

      Bai ji Indian system di kmi he ji
      Europ europ hi he ji

  • @TravelFoodz
    @TravelFoodz Год назад +2

    God bless

  • @pirtpalsandhu1923
    @pirtpalsandhu1923 Год назад +2

    Right and thanks

  • @kirandeepkaurjattana4357
    @kirandeepkaurjattana4357 Год назад +6

    💯💯 ਸਹੀ ਐ ਬਿਲਕੁਲ

  • @jarnailsingh218
    @jarnailsingh218 Год назад +2

    Good massage ji.

  • @ManinderSingh-qc9db
    @ManinderSingh-qc9db Год назад +5

    ਬਾਈ ਸੱਚੀਆਂ ਗੱਲਾਂ 👌👌. ਇਹ ਬਾਈ ਜੀ ਦੀਆਂ ੩-੪ interviews ਦੇਖ ਲਈਆਂ । ਗੱਲ਼ਾਂ ਚ ਦਮ ਹੁੰਦਾ

  • @Navrajkhattra
    @Navrajkhattra Год назад +4

    ਬਹੁਤ ਹੀ ਵਧੀਆ ਵਿਚਾਰ

  • @lovepreetsinghguraya7357
    @lovepreetsinghguraya7357 Год назад +3

    I will come back soon

  • @dharamsk1453
    @dharamsk1453 Год назад +2

    100 percent true baye g 🙏🙏

  • @PB.-13
    @PB.-13 Год назад +7

    ਕਨੇਡਾ ਦੇ ਫੂਡ ਬਾਰੇ ਜਮਾ ਗੱਲ ਸੱਚ ਆ, ਕਾਰਪੋਰੇਟਾਂ ਨੇ ਸਭ ਖਤਮ ਕੀਤਾ ਪਿਆ..

  • @GurpreetSingh-jf6db
    @GurpreetSingh-jf6db 6 месяцев назад

    ਬੜਾ ਨਜ਼ਾਰਾ ਆਉਦਾ ਬਾਈ ਜੀ ਦੀਆਂ ਗੱਲਾਂ ਸੁਣ ਕੇ

  • @chamak551
    @chamak551 Год назад +2

    Well Come

  • @ramgarhia1313
    @ramgarhia1313 Год назад +5

    ਜਿਦ੍ਹਾ ਕੋਠਾ ਮੀਂਹ ਵਿੱਚ ਚਿਉਂਦਾ ਹੋਵੇ onu puch k ਵੇਖਿਓ

  • @JaswinderSingh-mb5vw
    @JaswinderSingh-mb5vw Год назад +3

    Labni ni moj Panjab wargi

  • @SimranKaur-bz1kz
    @SimranKaur-bz1kz Год назад +1

    Nice
    Home

  • @gurpreetkaur7484
    @gurpreetkaur7484 Год назад +3

    Bott vdya soch a g👏👏

  • @SatnamSingh-pl9yh
    @SatnamSingh-pl9yh Год назад +10

    ਉੱਥੇ ਕੰਮ ਦਾ ਮੁੱਲ ਪੈ ਜਾਦਾ ਮਤਲਬ ਚੰਗੇ ਪੈਸੇ ਮਿਲ ਜਾਦੇ ਨੇ ਇਥੇ ਹੁਣ ਦੇ ਟਾਇਮ ਵਿੱਚ ਖੇਤੀ ਵਿੱਚ ਕੁੱਝ ਨਹੀ ਬੱਚਦਾ ਬਾਬਾ ਜੀ

    • @xfactor5326
      @xfactor5326 Год назад +5

      jdon jwaakan nu tym na de sakeya fr chatt li dollaran 💰💰💰 Nu

    • @haman.padksan5207
      @haman.padksan5207 Год назад +1

      Mehnat karo sab bachda veer

  • @gurcharanSingh-of2tm
    @gurcharanSingh-of2tm Год назад +3

    jmma shi keha bai ne

  • @sahibtalwandi4327
    @sahibtalwandi4327 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਪੂਰੀ ਇੰਟਰਵਿਊ ਚ ਇੱਕ ਸ਼ਬਦ ਕਮਾਲ ਦਾ ਕਿਹਾ ਮੈਂ ਕੀ ਕਰਨ ਆਇਆਂ ਇਹੀ ਘੁੰਡੀ ਗੁਰਬਾਣੀ ਸਮਝਾਉਦੀ ਏ। ਧੰਨਵਾਦ। ਬਾਕੀ ਨਵਰੂਪ ਸਿੰਘ ਦਾ ਨੰਬਰ ਦੇ ਦਿਓ। ਮੈਂ ਕੁਝ ਸਿੱਖਣਾ ਚਹੁੰਨਾ।
    ਭਾਈ ਕਰਮਜੀਤ ਸਿੰਘ ਖੰਡੂਰ ਵਾਲੇ

    • @amritsandhu5790
      @amritsandhu5790 Год назад

      Sustainable living with Navroop Singh is His own channel. 👍

  • @heavenoo4999
    @heavenoo4999 Год назад

    When you move to any other country it was only your own choice and it was only your dream move after few years later if you wanted to move back home it’s still is your choice or your own decision . Baki rahi gal change te madiya gala ya change made experience yah change made lok oh Har jegha hun just want to say ke jethe v asi rahihya us thaa nu kade madaa na kahi ya v saal tusi Canada ja kise v hor country vich bitaae hun asi bhoot Kuch Sikhda han , pessa te asi kamande haan nal chnge made experience v lande han te life da ik hor Roop ja nazriya v vekhda han us Vichrna ja na vichrna oh sade khud de choice hai . 🙏🙏

  • @SukhwinderKaur-ud7lh
    @SukhwinderKaur-ud7lh Год назад +5

    100 ture❤❤

  • @unitedcolors2920
    @unitedcolors2920 Год назад +122

    ਇਹ ਗੱਲਾਂ ਆਉਣ ਲੱਗ ਜਾਂਦੀਆਂ ਨੇ ਜਦੋਂ ਪੈਸਾ ਕੋਲੇ ਆ ਜਾਂਦਾ, ਜਦੋਂ ਜੇਬ ਚ ਧੇਲਾ ਨਾ ਹੋਵੇ ਫਿਰ ਕਰ ਕੇ ਵਿਖਾਵੇ ਪੰਜਾਬ ਦੀ ਮਿੱਟੀ ਦੀਆਂ ਗੱਲਾ

    • @singh-benipal13
      @singh-benipal13 Год назад +23

      Na bro punjab vale ta bhukhe naghe lok aa thode hisab nal
      Paissa ta ithe v Kam kr k hi auna vehle doje Dian gallan te comment krn nal ni
      Mehnat kro Paisa api aa janda tusi jithe v hovo

    • @unitedcolors2920
      @unitedcolors2920 Год назад +10

      @@singh-benipal13 ਮੈ ਨਹੀਂ ਕਹਿੰਦਾ ਵੀ ਤੁਸੀਂ ਬਾਹਰ ਜਾਓ, ਪਰ ਬਾਹਰ 10,10, ਸਾਲ ਲਾ ਕੇ ਫਿਰ ਇੱਥੇ ਆ ਕਿ ਇਹ ਗੱਲਾ ਨਾ ਕਰੋ, ਵੀ ਪੰਜਾਬ ਚ ਸਾਰਾ ਕੁੱਛ, ਇਹ ਭਾਈ ਸਾਬ ਬੋਲ ਰਹੇ ਵੀ 2 ਕਿਲਿਆਂ ਵਾਲਾ ਵਧੀਆ ਕਮਾਈ ਕਰ ਸਕਦਾ, ਫ਼ਿਰ ਏਹ 10 ਸਾਲ ਕਿਉ ਲਾ ਆਏ 2 ਸਾਲਾ ਚ 2 ਕਿਲੇ ਤਾ ਬਣ ਜਾਦੇ ਵਧਿਆ ਕਮਾਈ ਕਰ ਲੈਦੇ ਐਵੇ 10 ਗਾਲ ਤੇ, ਪਰ ਦੋ ਕਿੱਲਿਆਂ ਚ ਆ ਚੋਜ ਨੀ ਹੋਣੇ ਜਿਥੇ ਹੁਣ ਇੰਟਰਵਿਊ ਹੋ ਰਹੀ ਆ

    • @sukhchainsingh1434
      @sukhchainsingh1434 Год назад +3

      Good

    • @unitedcolors2920
      @unitedcolors2920 Год назад

      @@sukhchainsingh1434 🙏

    • @Ramjatin
      @Ramjatin Год назад +3

      Sahi gal a

  • @surindersingh7094
    @surindersingh7094 Год назад

    Brother is right newyork taxi driver work 14 hour a day they come home sleep and next day work work 7 day there kids have love marriage now they are. Old and zero include my self all my friend living newyork 40 years we all crying obody tell you truth

  • @anmolpreetsingh9719
    @anmolpreetsingh9719 Год назад +2

    Good

  • @kuldeepsingh-gb4xg
    @kuldeepsingh-gb4xg Год назад +2

    Vohut vida soch aa g

  • @LuckySingh-yc6xl
    @LuckySingh-yc6xl Год назад +4

    ਮਿੱਟੀ ਤਾਹੀਂ ਚੰਗੀ ਲੱਗਦੀ ਹੈ

  • @coolguy785
    @coolguy785 Год назад +1

    Ena puranya nu dekho dekhi hun de bche ja re a te hun eh knde vaps ajo. But it varies from individual to individual.

  • @rkaursidhu3565
    @rkaursidhu3565 9 месяцев назад

    Jehdi cheej thonu 10 saaala ch pta lggi , mai 3 months ch pta lg gai …. Hun majboor a bs

  • @Desiforever
    @Desiforever Год назад +10

    Lot of panjabi who coming to west gonna be disappointed, because last 20 yrs they stop working hard In panjab,
    Most panjabi’s left India wasn’t only for money it was genocide by government

    • @xfactor5326
      @xfactor5326 Год назад

      koi gen guno side ni
      apni soch badlo te kalle turan di himmat rakho j saare frnds nashe kr rhe ne ta ona da sath chaddan da dam v rakho.

    • @factspk373
      @factspk373 Год назад +1

      @@xfactor5326 mahaul vi cheej hundi aa koi.. jeho jeha mahaul oho jehi soch

  • @surindersingh7094
    @surindersingh7094 Год назад

    In 1983 around New York mostly work in restaurants whasing dishwasher same story

  • @gursharandhillon2931
    @gursharandhillon2931 Год назад +2

    It's very funny or rather unfortunate that when you ask somebody for reason to move abroad, first reason given is that for children's future. It's very clear from this interview that children rather do not have very good future abroad unless they work hard and stick to core values.

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਬੇਜ਼ਤੀ ਕਰਦੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @ManpreetSingh-qj1yk
    @ManpreetSingh-qj1yk Год назад +2

    Great ji