Maahi Di Mehfil | Episode no 7- Jelly | Maahi Sharma

Поделиться
HTML-код
  • Опубликовано: 21 окт 2024

Комментарии • 210

  • @itsMaahiSharma
    @itsMaahiSharma 5 месяцев назад +76

    Kiwe lgya episode 🌸🙏🏻
    Dekh k jaroor kami peshi dsyo ji ❤️🙏🏻

    • @CharanjitSinghNasirpur
      @CharanjitSinghNasirpur 5 месяцев назад +2

      ਵਧੀਆ ਲੱਗਾ 🎉

    • @fatehsinghchauhan0019
      @fatehsinghchauhan0019 5 месяцев назад +1

      Bhut vdia lge g tc

    • @sumandeepkaur3181
      @sumandeepkaur3181 5 месяцев назад

      Bhut Vidya g ❤❤

    • @Choudhry-12
      @Choudhry-12 5 месяцев назад +1

      Mahi g zayda nahraay Chad do or ik line gaanay di hud vi bolaya karo 🤔 Aho jay wadday fankaaran agaay gaan naal koi tip's Milan gay 🤔💦🇵🇰

    • @GurdeepSingh-jw6ie
      @GurdeepSingh-jw6ie 5 месяцев назад

      ਬਹੁਤ ਵਧੀਆ ਭੈਣ

  • @baldeepbenipal2244
    @baldeepbenipal2244 5 месяцев назад +15

    ਜਮ੍ਹਾ ਦੇਸੀ ਬੰਦਾ ਸਾਡਾ ਜੈਲੀ ਭਰਾ ਸਾਡਾ ਗਵਾਂਢੀ ਆ ❤❤❤

  • @harleen2941
    @harleen2941 5 месяцев назад +3

    My jelly virji.. God Bless You always.. parmatma tuhanu din dugani raat chougni trakki bakhshe..
    ur babbu sis from Canada 🙏🏻💐💐💐💐

  • @ਗਿੱਲਸਾਬ-ਭ9ਮ
    @ਗਿੱਲਸਾਬ-ਭ9ਮ 4 месяца назад +3

    ਜਾਨ ਜਾਨ ਤੇ ਅਵਵੇ ਨੀ ਲੋਕ ਰਾਹ ਛੱਡਦੇ.... ਇੱਕ ਵਾਰੀ ਤਾ ਅੱਗ ਲਾਤੀ ਸੀ ਇਹਨਾਂ ਦੋਨਾਂ ਗਾਣਿਆ ਨੇ ਇੰਡਸਟਰੀ ਚ ਉਸ ਟਾਈਮ... ਘੈਂਟ ਬੰਦਾ ਆ ਜੈਲੀ ਅੱਜ ਦੇ ਨਾਲਿਓ ਕਿਤੇ ਵੱਖਰਾ ਆ 💯❣️

  • @HiraSingh-o6j
    @HiraSingh-o6j 5 месяцев назад +5

    ਹ🙏🙏 ਭਰਾ ਨੂੰ ਤੇ ਬਹੁਤ ਦੇਰ ਤੋਂ ਸੁਣਦਾ ਆਇਆ ਭਰਾ ਦੇ ਸਾਰੇ ਗਾਣੇ ਬਹੁਤ ਵਧੀਆ ਦਰਦ ਭਰੇ ਗਾਣੇ ਸੁਣ ਕੇ ਮਜ਼ਾ ਆ ਜਾਂਦਾ। ਭਰਾਵਾਂ L❤ve u
    ਮਾਹੀ ਜੀ ਮੈਡਮ ਜੀ 🙏 ਨੂੰ ਵੀ L❤ve u ਬਹੁਤ ਜਾਂਦਾ। ਮਾਹੀ ਜੀ ਦਾ ਬੋਲਣ ਤਾ ਤਰੀਕਾਂ ਬਹੁਤ। ਵਧੀਆ ।ਤੇ ਮੇਡਮ ਜੀ ਸੋਹਣੇ ਵੀ ਬਹੁਤ ਨੇ
    ਮਾਹੀ ਜੀ ਮਾਹੀ ਦੀ ਮੇਫਿਲ ਸੋ ਬਹੁਤ ਵਧੀਆ ਇਸ 1ਤੇ ਮਾਹੀ ਜੀ ਦਾ ਸੋ ਤਾਂ ਕਰਕੇ 2 ਜਿੰਨਾ ਗਾਇਕਾ ਦੇ ਅਸੀਂ ਗਾਣੇ ਸੁਣ ਦੇ ਵਾ ਪੱਤਾ ਲੱਗਦਾ ਕੇ ਔ ਇਨਸਾਨ ਵੀ ਬਹੁਤ ਵਧੀਆ ਨੇ

  • @HarpreetKaur-sg7xc
    @HarpreetKaur-sg7xc 4 дня назад

    Bahut hi jyada bdia episode... Song b 👍👍👍👍

  • @ONENETCYBERCAFE
    @ONENETCYBERCAFE 5 месяцев назад +3

    ਬਹੁਤ ਖੂਬ ਬਹੁਤ ਅਨੰਦ ਆ ਗਿਆ ਇੰਟਰਵਿਊ ਦੇਖ ਕੇ❤

  • @MahinderkaurJohal-c5y
    @MahinderkaurJohal-c5y 2 месяца назад

    Tuci ek fevrat ni Sunday mahi ji 🙏 jod k manode ja rusya ta hunda bhut Acha program a tuhada ❤ bhut smart a tuci

  • @HappyPunjab1
    @HappyPunjab1 5 месяцев назад +2

    ਜੈਲੀ ਭਾਜੀ ਦੀ ਆਵਾਜ਼ ਵੀ ਬਹੁਤ ਠੋਸ ਏ ਦਮਦਾਰ ਏ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ,

  • @GUR922
    @GUR922 5 месяцев назад +6

    Mam ਹਰਦੇਵ ਮਾਹੀਨੰਗਲ ਨਾਲ interview ਕਰੋ ❤❤

  • @laddisandhu4688
    @laddisandhu4688 5 месяцев назад +1

    ਬਹੁਤ ਸੋਹਣਾ ਐਪੀਸੋਡ ਸੀ ਬਹੁਤ ਮਜ਼ਾ ਆਇਆ ਰਾਤ ਦੇ ਦੋ ਵੱਜੇ ਆ ਮੈਂ ਟਰੱਕ ਡਰਾਈਵ ਕਰ ਰਿਹਾ ਔਰ ਨਾਲ ਨਾਲ ਇਹ ਐਪੀਸੋਡ ਵੇਖਿਆ ਮਜ਼ਾ ਆ ਗਿਆ❤

  • @SandeepSingh-yz6zc
    @SandeepSingh-yz6zc 2 месяца назад

    ਬਹੁਤ ਗਾਣੇ ਸੁਣੇ ਜੈਲੀ ਜੀ ਦੇ ਡੈਕ ਦਿਆ ਕੈਸਟਾਂ ਵਿੱਚ ❤❤❤

  • @mdjnagal676
    @mdjnagal676 5 месяцев назад +13

    Kansh sardool bhaji mahi di mefil vich aunde God of music sardool bhaji Kiya baat hai ji 👌👌🙏🇦🇪

  • @RaviSaidoke
    @RaviSaidoke 4 месяца назад +1

    ਮੈ ਬਾਹਰ ਦੂਸਰੀ country ਵਿਚ ਰਹਿਣਾ ਹਾ ਪਹਿਲੀ ਗੱਲ ਤਾਂ ਏਥੇ ਕੰਮ ਕਾਰ ਤੋਂ ਐਨੀ ਵੇਹਲ ਨੀ ਮਿਲਦੀ ਕੇ ਜਿਆਦਾ ਫੋਨ ਦੇਖ ਸਕੀਏ ਪਰ ਫਿਰ ਵੀ ਕਈ podcast dekhe ਸੀ ਪਹਿਲਾ ਕਿਸੇ ਬੀ podcast nu dekh ਕੇ ਅੱਜ ਤੱਕ ਇਹ feel ਨਹੀਂ ਹੋਇਆ ਕੇ ਅਗਲਾ podcast ਕਦ ਆਵੇਗਾ
    ਪਰ ਤੁਹਾਡੇ podcast ਦੀ ਹਮੇਸ਼ਾ wait ਰਹਿੰਦੀ ਹੈ ਤੇ time ਦਾ ਤਾਂ ਬਿਲਕੁਲ ਨਹੀਂ ਪਤਾ ਲਗਦਾ ਕੇ ਕਦੋਂ ਖਤਮ ਹੋਣ ਤੇ ਆ ਗਿਆ
    ਤੁਹਾਡਾ ਪਹਿਲਾ podcast ਹੈ ਜਿਸ ਵਿਚ ਮੈ ਕੋਈ b ਗੱਲ ਸਕਿਪ ਨਹੀਂ ਕੀਤੀ alwayas ਪੂਰਾ ਸੁਣੀ ਦਾ
    ਦਿਲੋ respect mahi Sharma g ❤❤❤nd tuhadi all team nu
    ਮੈ ਤੁਹਾਨੂੰ ਹਰ ਇਕ ਜਗ੍ਹਾ ਤੇ follow karda
    Saidokeravi

  • @SoniaGagat-kh5mv
    @SoniaGagat-kh5mv 4 месяца назад +3

    Purane singra di rees ni honi ajkl deya to❤❤❤❤❤

  • @Silentboy518
    @Silentboy518 5 месяцев назад +1

    Bhut ghaint song aw a dhola aaaa

  • @gurjeetsingh5877
    @gurjeetsingh5877 5 месяцев назад +3

    ਸਹੀ ਲਾਭ ਹੀਰਾ ਬਾਈ ਨੂੰ ਲੈ ਕੇ ਆਉ

  • @AkshdeepPB06
    @AkshdeepPB06 5 месяцев назад +2

    Mahi dii mehfil de ringtone kinni gaintt aa❤❤

  • @MandeepKaur-xb9wv
    @MandeepKaur-xb9wv 5 месяцев назад +2

    Kamal khangura nu jroor bulaana tuc baki bahut khoob

  • @blackrosefilms2762
    @blackrosefilms2762 5 месяцев назад +1

    ❤❤❤❤good job aa God bless you Waheguru ji chrdekala ch rekhe sada khush reho long life bakse Waheguru ji har ik mannat poore kare mahi ji

  • @HappyPunjab1
    @HappyPunjab1 5 месяцев назад +4

    ਮਾਹੀ ਜੀ ਮੈ ਤੁਹਾਨੂੰ ਬਹੁਤ ਪਸੰਦ ਕਰਦਾ ਹਾ, ਮੈਨੂੰ ਤੁਹਾਡੀ ਸਮਾਈਲ ਤੇ ਨੱਖਰਾ ਬਹੁਤ ਵਧੀਆ ਲੱਗਦਾ,ਜਦੋ ਤੁਸੀਂ ਤਿਰਸ਼ੀ ਨਜ਼ਰ ਨਾਲ਼ ਦੇਖਦੇ ਓ, ਸੱਚੀ ਦਿਲ ਲੁੱਟ ਲੈਦੇ ਓ,, ਤੁਹਾਨੂੰ ਬਹੁਤ ਸਾਰਾ ਪਿਆਰ ਮੇਰੇ ਵਲੋ ਤੇ ਪਰਮਾਤਮਾ ਨੇ ਚਾਹਿਆ ਤਾ ਮੈਂ ਤੁਹਾਨੂੰ ਇੱਕ ਵਾਰ ਜਰੂਰ ਮਿਲਾਗਾ, ਮੇਰਾ ਸੁਪਨਾ ਏ ਤੁਹਾਨੂੰ ਮਿਲਨ ਦਾ ਮਾਹੀ ਜੀ ❤ ਤੋ ਪਿਆਰ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,,ਸਦਾ ਹੀ ਹੱਸਦੇ ਵੱਸਦੇ ਰਹੋ ਤਰੱਕੀਆਂ ਕਰੋ

  • @NavBajwa-zc5ls
    @NavBajwa-zc5ls 4 месяца назад +2

    ਉਸਤਾਦ ਲਾਭ ਹੀਰਾ ❤

  • @Freshchannelvlog
    @Freshchannelvlog 5 месяцев назад +3

    Paji Rumaal Song bhut vdia tuhada

  • @swaranjit2481
    @swaranjit2481 3 месяца назад

    ਬਹੁਤ ਵਧੀਆ program

  • @chillzindagi4314
    @chillzindagi4314 5 месяцев назад +1

    Kash ma singer hunda ma mahi mam ji di mehfil ch aunda 💗💗💗😍😍.

  • @karrykaur
    @karrykaur 5 месяцев назад

    Very good step mahi g, tusi old singers nu bulake ohna nu honsla de rhe ho, keep it up!

  • @sarbjitsingh3786
    @sarbjitsingh3786 5 месяцев назад

    Mahi di mehfil program very impressive keep it.
    I watch every episode.

  • @annienayyar5880
    @annienayyar5880 2 месяца назад +1

    ✨✨🔥🔥

  • @simarjitkaur8250
    @simarjitkaur8250 5 месяцев назад +2

    Bht ghaint c jelly with jolly nature 😅😅

  • @ਚਮਕਦੀਪਸਿੰਘਹਰਿਆਓ-ਫ5ਦ

    ਕੀ ਹਾਲ ਨੇ ਜੈਲੀ ਬਾਈ। 19:17 ਪਵਨ ਮਾਨ ਖੇਤਲੇ ਨਾਲ ਪਹਿਲਾਂ ਬਹੁਤ ਗੀਤ ਕੀਤੇ ਨੇ। ਹੁਣ ਉਹਦੇ ਨਾਲ ਗੀਤ ਨਹੀਂ ਕੀਤਾ

  • @SatnamSingh-wi6sn
    @SatnamSingh-wi6sn 2 месяца назад

    Jelly bhaji bout badia awaj de malk a mahi di v Alag galwat a

  • @Lovelybrar-us6fs
    @Lovelybrar-us6fs 4 месяца назад +2

    Love you mahi mam

  • @monurana4717
    @monurana4717 5 месяцев назад +1

    Jelly bhai very good interview bhai ji

  • @BuntySingh-hm5uo
    @BuntySingh-hm5uo 5 месяцев назад +1

    Sab to ghaint c 😊❤eh wala

  • @Goldsidhu_
    @Goldsidhu_ 5 месяцев назад +1

    Jelly Veer Old is gold ♥️💐 Ghaint Fankaar ♥️

  • @Amrit-k10
    @Amrit-k10 5 месяцев назад +2

    Mahi ਜੀ thoda ਹਾਸਾ ਤਾ ਦਿਲ ਨੂੰ ਛੂ ਲੈਂਦਾ 👌👌🫶🫶🫶🔥

  • @faysaljutt5505
    @faysaljutt5505 5 месяцев назад +1

    Zindagi rhe toh inshallah mahi g ki mehfill me zaroor anna hev❤

  • @karthikdeewan1397
    @karthikdeewan1397 4 месяца назад +1

    Vadiya lgya mennu bahot sonde lgde ho

  • @harrysinghghs729
    @harrysinghghs729 4 месяца назад

    Kaint episode mahi mam ❤ love you

  • @jasvindersingh5145
    @jasvindersingh5145 4 месяца назад +1

    ਸੂਟ ਗੀਤ ਬਹੁਤ ਵਧੀਆ ਹੈ ਜੀ

  • @jaswinderkaur7254
    @jaswinderkaur7254 3 месяца назад

    Mahi ji diaa ta sidhiaa gla bahut sohniaa

  • @ManpreetKaur-ip7of
    @ManpreetKaur-ip7of 5 месяцев назад +1

    Jelly sir sachi bht vdiya lgya Tohnu dehk k

  • @raghubirsingh6195
    @raghubirsingh6195 5 месяцев назад +1

    ਬਹੁਤ ਵਧੀਆ ਜੀ ਮਾਹੀ ਦੀ ਮਹਿਫ਼ਿਲ

  • @MY_FANTASIA-ju2gd
    @MY_FANTASIA-ju2gd 5 месяцев назад +2

    ਵਾਹ ਜੀ ਵਾਹ 🩵🩵

  • @nimmasingh8545
    @nimmasingh8545 5 месяцев назад +1

    Very Good ਜੈਲੀ ਬਾਈ

  • @Sukh_kotli
    @Sukh_kotli 4 месяца назад +1

    ❤❤ ਮੈ te mahi Sharma Ji karke Aya video dekhna ❤❤❤ love you mahi ji #mahi_sharma 2:34

  • @jaswinderkaur7254
    @jaswinderkaur7254 3 месяца назад

    Bahut sohni gl bat🙏🙏🙏👍👍👍❤️

  • @AvneetKaur-k5l
    @AvneetKaur-k5l 5 месяцев назад +1

    I want to see Jaswinder Brar mam on the Mahi di Mehfil show❤

  • @harjeetnagi6364
    @harjeetnagi6364 5 месяцев назад +1

    ਫਿਰੋਜ਼ ਖਾਨ ਸਾਬ ਹੋਣਾ ਨੂੰ ਵੀ ਬੁਲਾਓ.. ਮਾਹੀ ਜੀ

  • @gurpreetdass7562
    @gurpreetdass7562 4 месяца назад

    London song v ghaint e

  • @gurwindersingh8867
    @gurwindersingh8867 5 месяцев назад +1

    ਅਗਲੇ ਭਾਗ ਵਿਚ ਸੁਨੰਦਾ ਸ਼ਰਮਾ ਦਾ ਇੰਟਰਵਿਊ ਕਰੋ। #SunandaSharma
    ❤ ਅਤੇ ਉਸ ਤੋਂ ਬਾਅਦ ਮਲਕੀਤ ਸਿੰਘ ਜੀ ਫਿਰ ਮੀਕਾ ਸਿੰਘ, ਦਿਲਜੀਤ ਦੁਸਾਂਝ ਨੀਰੂ ਬਾਜਵਾ, ਪੱਮੀ ਬਾਈ , ਬੀਰ ਸਿੰਘ, ਅਮਰਿੰਦਰ ਗਿੱਲ, ਨੱਛਤਰ ਗਿੱਲ,

  • @vikramjit9891
    @vikramjit9891 5 месяцев назад +2

    ਨੀ ਕਮਲੀਐ ਕਦਿ ਸਾਡਾ ਵੀ ਨਾ ਬੋਲ ਦਿਆ ਕਰ ਕਮੇਂਟ ਵਿੱਚ ਥੋਨੂੰ ਦਿਲੋ ਪਿਆਰ ਕਰਦੇ ਹਾਂ ❤

  • @SewakSingh-m2k
    @SewakSingh-m2k 3 месяца назад

    Maahi ji sat shri akal ji Hardev mahinagal veer ji nal vi episode karo g pls

  • @jaswinderkaur7254
    @jaswinderkaur7254 3 месяца назад

    Mahi ji bahut wadiaa gl sunai

  • @Daropati-q9r
    @Daropati-q9r 4 месяца назад +1

    I love mahi

  • @punjabistatus4441
    @punjabistatus4441 2 месяца назад

    Deep dhillon and jasmine jassi ji di vi hajri lvao ji❤❤❤

  • @kt2384
    @kt2384 4 месяца назад

    Maahi, oh under ground Train nu Subway kehnde aa aithe . .

  • @simransandhu8851
    @simransandhu8851 5 месяцев назад

    Vicky dhaliwal my favourite ❤

  • @faysaljutt5505
    @faysaljutt5505 5 месяцев назад +1

    Aaj toh dulhan hi lag rhe he mahi g❤

  • @keepitreal761
    @keepitreal761 4 месяца назад +1

    ਭਰਾਵਾਂ ਕਿੱਥੋਂ ਬਣਾ ਦਿੱਤੀ ਮਾਹੀ ਸ਼ਰਮਾ 5: 14 ਮਿੰਟ ਤੇ ਸੁਣੋ ਕਿ ਕਿਹਾ 😂😂😂😂

  • @hardeepmani8178
    @hardeepmani8178 Месяц назад

    Happiest bday pinder bro same day mera v bday c

  • @NEERAJGAMER-eq9ye
    @NEERAJGAMER-eq9ye 5 месяцев назад +1

    Jaan jaan song❤

  • @HarpreetSingh-dg9mt
    @HarpreetSingh-dg9mt 5 месяцев назад +1

    ❤❤ good job veer❤❤

  • @jaswinderkaur7254
    @jaswinderkaur7254 3 месяца назад

    Dhola bahut 👍👍👍👌👌👌❤️

  • @NavBajwa-zc5ls
    @NavBajwa-zc5ls 4 месяца назад +1

    I love you mam g❤

  • @swaransingh9981
    @swaransingh9981 5 месяцев назад +1

    ਤੇਰੀ ਕਿਤੇ ਗੱਲ ਨਾ ਬਣਾਵੇ ਰੱਬ ਨੀ

  • @ManjotGill-xk4ed
    @ManjotGill-xk4ed 4 месяца назад

    Maahi very good ❤❤❤❤

  • @ManjotGill-xk4ed
    @ManjotGill-xk4ed 4 месяца назад +2

    gurbaksh shanki ji bhaji nu jrur bulao ok 👍🙏

  • @mdjnagal676
    @mdjnagal676 5 месяцев назад

    Mahi put ji God bless you ji 🇦🇪 from Dubai

  • @samhanjra6808
    @samhanjra6808 5 месяцев назад +1

    Jalandhar Doordarshan wangu start krde o show

  • @amritpalsingh-zp9ve
    @amritpalsingh-zp9ve 5 месяцев назад +1

    Bahut sohna ji ❤❤❤❤

  • @Canada527
    @Canada527 Месяц назад

    Jelly jatttt

  • @hosr4
    @hosr4 5 месяцев назад

    Vahut enjoy kiti interview

  • @gurjinderkaur8291
    @gurjinderkaur8291 5 месяцев назад

    Vaah ਜੀ ਵਾਹ 🩵

  • @jagdeepsinghkhehra5359
    @jagdeepsinghkhehra5359 4 месяца назад

    Siraaa ji

  • @lovepreetprinja1905
    @lovepreetprinja1905 4 месяца назад +1

    Nooran sisters nu v invite kro g

  • @faysaljutt5505
    @faysaljutt5505 5 месяцев назад

    Love 💘 you ❤ mahi jan ❤

  • @ParamGill-oj3pp
    @ParamGill-oj3pp 5 месяцев назад

    Bht vdia ❤❤❤❤

  • @HappySingh-p1l1b
    @HappySingh-p1l1b 5 месяцев назад

    Very nice❤God bless🙏 all

  • @jashandhillon5074
    @jashandhillon5074 4 месяца назад

    ❤ ghaint show

  • @BaldevsinghBaldevsingh-c1v
    @BaldevsinghBaldevsingh-c1v 5 месяцев назад

    Jelly bai good parsan

  • @ashumikd6367
    @ashumikd6367 3 месяца назад

    Veey good sister❤

  • @arunthakur5532
    @arunthakur5532 5 месяцев назад

    Nice interview 😊 maahi mam 👌👍👍

  • @upkarsingh211
    @upkarsingh211 2 месяца назад

    ❤❤❤❤❤ nice ji❤❤❤❤❤

  • @lakhveersingh6768
    @lakhveersingh6768 4 месяца назад

    ❤️❤️❤️

  • @tarunsharma4477
    @tarunsharma4477 5 месяцев назад

    Jelly bai de piche da pillar da golden part tedha ho gya mam, 😂 , please next interview ch theek kra leyo mam.

  • @GurpreetSingh-sk1or
    @GurpreetSingh-sk1or 5 месяцев назад +2

    Amrinder gill nu b le k aavo

  • @GurwinderSingh-up2em
    @GurwinderSingh-up2em 4 месяца назад

    ਮੈ jally or jalli brother nu bhot Changi tra janda aa

  • @gurwindersingh8867
    @gurwindersingh8867 5 месяцев назад +1

    ਮੱਖੀ ਮੱਛਰ ਮੱਛਰ ਮੱਖੀ 😂

  • @Ranjayaar-c5v
    @Ranjayaar-c5v 5 месяцев назад +2

    Plz labh heera ji nu bulayu plz 🙏

  • @maninderjitsingh4021
    @maninderjitsingh4021 5 месяцев назад

    Ghaint 💞🔥

  • @RahulDhamana
    @RahulDhamana 5 месяцев назад

    Siraaa

  • @BaljinderSingh-rw6zn
    @BaljinderSingh-rw6zn 5 месяцев назад

    Meri Mahi i Love ❤

  • @Gurpreetsingh13s
    @Gurpreetsingh13s 5 месяцев назад

    Mahi g tusi iss bar guest nu Nahi kiha k oh thuhanu question pushan??

  • @lakhi_pb1639
    @lakhi_pb1639 5 месяцев назад

    Mahhhi Hun ਮਾਣੋਆ ਤੇ ਖੰਡ ਮਿਛਰੀਆ v ni haaiii phallaa vargiaaa

  • @KulwinderKaur-yh3gi
    @KulwinderKaur-yh3gi 5 месяцев назад

    Mahiii mam ❤️‍🔥❤️‍🔥❤️‍🔥❤️‍🔥

  • @parmindersingh2417
    @parmindersingh2417 5 месяцев назад

    Mahi ji jelly g da sab ton top da gaana Rumaal ta tusi suneya hi nahi ohna ton 😢

  • @ManjotGill-xk4ed
    @ManjotGill-xk4ed 4 месяца назад +1

    MAAHI
    Nice 👍👍👍👍👍

  • @sonudhami5908
    @sonudhami5908 5 месяцев назад

    Very nice sister God bless you

  • @Avtar_Singh_PB13
    @Avtar_Singh_PB13 5 месяцев назад

    Mahi ji sidhu de father balkaur Singh da v show kro please