Maahi Di Mehfil | Episode no 5 | Preet Harpal | Maahi Sharma
HTML-код
- Опубликовано: 3 май 2024
- Hitesh Lucky Verma and HLV Studios presents
" Maahi Di Mehfil " with Maahi Sharma
Episode no 5 - Preet Harpal
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Pooja Tickoo
Special Thanks to : Team Maahi Sharma and Surinder Angural Развлечения
Sat shri akal ji 🙏🏻
Episode aa chukya pls dekh k kami peshi jaroor dsyo ji
Koi kmmi ni di❤❤❤
Ur looking so amazingly 😍❤️🌺🧿 specially eye brows 🧿❤️
Next video Miss Pooja
Bahut vadia lagea ji Sade area da artist Preet harpal mahi ji dinanagar di v tuc bahut jankari rakhde ho ji
Koie kmmi peshi naie Maahi bus jehri tuc a gll kehhi ego clashes wali v ਤੁਸੀਂ ਸੋਚੋ ਵੀ ਕਿਹੜੀ ਸ਼ੈ ਓਂ ਤੇ ਉਹ ਤਾਂ ਥੋਡਾ ਪਿਓ ਆ ਕਿਤੇ ਤੁਸੀਂ ਇਹ ਗੱਲ ਅੱਜ ਤੋਂ do month pehla keh dinde ਤਾਂ ਬਾਪੂ ਨਾਲ ਸਾਰੇ ਗਿਲੇ ਸ਼ਿਕਵੇ ਦੂਰ ਕਰ ਲੈਣੇ ਸੀ
ਜਿਹੜਾ ਜਿਹੜਾ ਭੈਣ ਭਰਾ ਇਹ ਇੰਟਰਵਿਊ ਵੇਖ ਰਿਹਾ ਹੈ ਉਹਨਾਂ ਦੇ ਮਾਂ ਪਿਉ ਦੀ ਉਮਰ ਲੰਮੀ ਹੋਵੇ ਼ਪਰ ਮਾਂ ਪਿਉ ਦੀ ਸੇਵਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹ ਹੁੰਦੇ legend ਬਿਨਾਂ music ਤੋਂ ਕਿੰਨੀ ਸੋਹਣੀ ਆਵਾਜ਼
ਮੈਨੂੰ ਇਸ ਕੁੜੀ ਦਾ ਕੱਪੜੇ ਪਾਉਣ ਦਾ ਸਿਟਾਇਲ ਬਹੁਤ ਸੋਹਣਾ ਲੱਗਦਾ ਹੈ❤❤❤❤🎉🎉🎉🎉🎉
❤❤
Rht❤❤
👍🏻👍🏻
Preet Harpal veer ਬਹੁਤ ਹੀ down to earth ਹਨ
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ
ਮਾਹੀ ਦੀ ਮਹਿਫਲ ਵਿੱਚ ❤ ਦੇਬੀ ਮਕਸੂਸਪੁਰੀ ਜੀ ਮਹਿਫਲ ਚ ਸ਼ਾਮਲ ਹੋਣ ਜੀ। ❤😊😊
ਪ੍ਰੀਤ ਹਰਪਾਲ ਜੀ ਸੁਰੀਲਾ ਗਾਇਕ ਜਿਸ ਤੇ ਬਹੁਤ ਮਾਣ ਹੈ
Mahi di ਮਹਿਫ਼ਲ ਦੇਖ ਕੇ ਮੈਨੂੰ ਫੀਲ ਹੁੰਦਾ ਜਿਵੇਂ ਮੈਂ ਰੀਅਲ ਵਿੱਚ ਫੇਸ ਟੋ ਫੇਸ ਬੈਠ ਕੇ ਸੁਣ ਰਹੀ ਹੋਵਾ
Jado me aaj vi deak te hass le verne hass album sunda rooh khush ho jandi ae.
❣❣😊😊👌
ਜਿਹੜਾ ਜਿਹੜਾ ਮੇਰਾ ਕਮੇਟ ਪੜੂਗਾ ਰੰਬ ਖੂਸ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ
Same to you ji
Mahi mahi hoyi pai a g ❤❤
Bless u too.
Thanks 😊
ਮਾਹੀ ਬਹੁਤ ਸੋਹਣੀ ਤੇ ਸਿਆਣੀ ਆ ਦੁੱਜਿਆ ਕੂੜਿਆਂ ਵਾਂਗੂ ਫੁੱਕਰੀ ਨਹੀਂ
Aj ਦੀ ਵੀਡੀਓ ਚ ਬਹੁਤ ਕੁਝ ਸਿੱਖਣ ਨੂੰ ਮਿਲਿਆ ❤️🙏👍
ਪੰਜਾਬੀ ਇੰਨਡਸਟ੍ਰੀ ਚ ਦੋ ਜਾਣਿਆਂ ਦਾ ਫੈਨ ਇੱਕ ਖੰਟ ਵਾਲਾ ਦੂਜਾ ਮਾਹੀ ਦਾ ❤
ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਜੀ ❤🎉
ਪ੍ਰੀਤ ਹਰਪਾਲ ਦੀ ਤਰੱਕੀ ਵਿੱਚ ਸਵਰਗੀ ਵੱਡੇ ਵੀਰ ਗੁਰਚਰਨ ਵਿਰਕ ਦਾ ਬਹੁਤ ਸਹਯੋਗ ਰਿਹਾ ਹੈ
ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਹੈ ਮਾਹੀ ਤੁਹਾਡਾ। very nice
Ajj fer mere gal lag k teriya Chitiya ron giya. Very very very nice song paji tuhada. Love you
Preet harparl ji bhut vadiyaa lgeya ma bhut motivate hoyi a tuhadiyaan gallan to god bless you Mahi Sharma and preet harpal ❤
❤❤❤❤good job aa God bless you mahi mam Waheguru ji chrdekala ch rekhe sada khush rakhe tarki bakse man aa
ਇਕ ਮੁਹੱਬਤ. ਜਹੀ. ਹੋ. ਗਈ. ਮਾਹੀ. ਤੇਰੀ. ਮਹਿਫਲ. ਦੇ. ਨਾਲ. . ਜੇ. ਸਰਤਾਜ. ਆਵੇਂ. ਮਾਹੀ. ਪੁੱਛੇ. ਸਵਾਲ. ❤❤❤❤❤❤❤
Amrinder Gill Da Interview ❤❤❤❤
Ehde show ch amrinder gill ni oda note kar lai
Bhot mush kill❤❤❤….
Right
ਪ੍ਰੀਤ ਹਰਪਾਲ ਸਾਡੇ ਬਾਰਡਰ ਏਰੀਆ ਦਾ ਸਟਾਰ ਕਲਾਕਾਰ ਬਹੁਤ ਹੀ ਘੈਂਟ - ਘੈਂਟ ਸੌਗ ਨੇ ਪ੍ਰੀਤ ਹਰਪਾਲ ਜੀ ਦੇ ❤❤❤❤
Mahi put God bless you ji 🙏❤️🇦🇪
ਬਹੁਤ ਵਧੀਆ ਜੀ ❤❤
Bahut hi vdia maahi ji aaj ta mjhaa aagia ehna kuj sikhan nu milde tuhadi mehfil cho by god me Kise interview nu Jada ni sunda but tuhade sare interview me Bina skip kite dekhda because bahut kuj sikhan nu milda God bless you hamesha tarakia karo ❤❤❤❤❤
ਵਾਹਿਗੁਰੂ ਚੜਦੀ ਕਲਾ ਰੱਖੇ ਜੀ
ਸਾਰਿਆਂ ਦਾ ਧੰਨਵਾਦ ਕਰਿਆ ਕਰੋ ਦਿਲੋਂ
Dinanagar wala haiga koi😅
Mahi di gl bat pushan da treka vi bahut wadiaa
Dinanagar vaale like kro
ohoooooo bs endddddddddddd krta tusi jeyunde rahe ta milage vala song gake 😍 love from england🇬🇧
Mahi d mahifil bhut sohna episode h ji rab meri sister nu trkiya bkse waheguru ji 🙏 menu mahi di de song and kise song ch kiti acting bhut nice lgde h Kai song taa awje h jis ch d d awaaz nhi bs video krke hi pasand krde h song bhut nice h aj tak de song mere di de kine v new aa jaan prbourane song v new lgde h kde boor nhi hundi m kde v❤❤❤❤
Bahut wadihaa fathers Rispet ji. 🙏🙏🙏❤️
Mahi ji bahut payriya Galla krde oh tusi Jiva desi style ch bhut shone lgde oh tusi 😊😊
ਮਾਹੀ ਜੀ ਜੇ ਅਮਰਿੰਦਰ ਗਿੱਲ ਜੀ ਨੂੰ ਵੀ ਮਾਹੀ ਮਹਿਫਲ ਵਿਚ ਬੁਲਾਇਆ ਜੀ ਪਲੀਜ਼
asi v gurdaspur to aa ❤ dono hii majhe aale lgn dye aaa ❤❤
Amazing interview … jee karda si ki khatam hi na hove 😌
ਬਹੁਤ ਵੱਡੀਆਂ ਗੱਲਾਂ ਆ ਇਹ ਪਰ ਕੁਝ ਸੱਸਾਂ ਏਦਾਂ ਦੀਆਂ ਆ ਕਿ ਉਹ ਨੂੰਹ ਪੁੱਤ ਭਾਵੇਂ ਕਿੰਨੇ ਵੀ ਚੰਗੇ ਹੋਣ ਉਹ ਉਹਨਾਂ ਨਾਲ ਖੁੰਦਕ ਨਹੀਂ ਛੱਡਦੀਅਾਂ ।
Sb to jiada khush maa pio bahut. Bdi gl ji 🙏🙏🙏❤️
Amrinder gill di kro video
Shi gal aa
ਬਹੁਤ ਵਧੀਆ ਗੱਲਬਾਤ ਸਾਦਗੀ ਹਮੇਛਾਂ ਰਹਿੰਦੀ ਫ਼ੈਛਨਾਂ ਦਾ ਥੋੜਾ ਦੋਰ ਹੁੰਦਾ 👌👌👍🙏
Mainu chaldi interview ch comment krna majburi bngi kynki dona ne ehnia sohnia te pyaria gallan kitia ehna dil lagga ajj di interview sunan da jyada mann ni c mainu ehna khyaal ni c Preet harpal bhaaji ehnia pyaria gallan kr skde no doubt ohna de gaane bht vdia ne ohna nu main ik vaar milya mainu bht pyar naal hand shake ohna ne aap kita pr ajj tan thoda ek vakhra andaaz te vakhra roop dekhn nu milya tu c mann bhrta apnia gallan naal bht khoob te Mahi g da tan koi jvab ni ehni rooh naal sb di interview krde es time ch top 1 te interviewer koi ho skda tan oh Mahi g ne mubarkaan g thodi saari team nu ehda e bhaag lagge rehn waheguru thode te mehar krey maahi g nu miln nu dil kr ryaa bht vdia g @ Dildeep moga♥️🙏
Jdo eightth standard ch main gana suneya c jinne Mera Dil luteya I was totally shocked k eh gana preet harpal ne likhya par Gaya aap kyu nai oh gana repeat te rehnda c school days love u bro #preetharpal
ਬਹੁਤ ਵਧੀਆ ਸੋਚ ਰੱਖੀ ਮਾਹੀ ਜੀ ਨੇ ਹਿਟ ਸਿਗਰਾ ਦੀ ਏਟਰਵਿਉ ਕਰਦੇ ਆ
Sister suit bhout sohna thuda ajj❤❤
Ghaint banda A preet bai te gaunda.v ghaint aa
Maahi di mehfil ਵਿੱਚ ਮਾਹੀ ਹੁਨੀ ਵੱਡੇ ਵੱਡੇ ਗਵਈਆਂ ਨੂੰ apne rang vich rang lainde a
ਜੀਹਨੇ ਮੇਰਾ ਦਿਲ ਲੁੱਟਿਆ ਜਦੋਂ ਆਇਆ ਸੀ ਉਤੋਂ ਥੋੜ੍ਹਾ ਟਾਈਮ ਮਗਰੋਂ ਪ੍ਰੀਤ ਤੇ ਅਪਾਚੀ ਇੰਡੀਅਨ ਦਾ ਗਾਣਾ ਵੀ ਆਇਆ ਸੀ। ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੁਰਮਾ....👁️♥️ ਪੁਰਾਣੀਆਂ ਯਾਦਾਂ ਤਾਜ਼ਾ ਕਰਾਉਣ ਲਈ ਧੰਨਵਾਦ ਮਾਹੀ ਜੀ।
Mahi di gl ghr lyi bahut wadiaa. Sas lyi beta godbless u God think mahi beta
Bhut sohana geet sing kita ji god bless you
Mahi dii ur nature nd dressing 👌🏼👌🏼🤗🤗❤️❤️❤️ hmasha eda hi rhio
ਧੁੱਪ ਧੂੜ ਧੱਕੇ ਜੇੜੇ ਜਰ ਸਕਦੇ ਮੇਲਿਆ ਦੀ ਸੈਰ ਓਹੀ ਕਰ ਸਕਦੇ 😂
Bahut vadiya podcast c.. 👌👌👏👏👏
Babu Maan nu bulao Mahi ji
Hmm
❤
maan saab nhi ayonge
Bhut vdia episode aa 🔥🔥🔥🔥
ਉਸਤਾਦ ਲਾਭ ਹੀਰਾ ❤
Mahi ji mein Thode sare apisod dekhe bhut sone ne meri request hai ki tuci Veet baljit pajji and happy rai koti ji nu Apne apisod ch bola lo plzz 🙏🙏🙏
My fav voice ❤❤❤❤❤
Preet Harpal❤❤❤❤
Mahi shrma ji bolan da style bahut vadia aa tuhada keep it on
Hardev mahinangal ji.. debi ji... hardeep cheema.. sadi tere nal c tere pind sanjh hun othe ki rakhea.. please 90s wale sab singers nu bulayeo if possible.. loving these episodes.. good luck mahi ji
ਜੋ ਤੁਸੀ ਨਸੇ ਬਾਰੇ ਗੱਲ ਕੀਤੀ ਮੇਰੇ ਨਾਲ ਆਹੀ ਹੋਇਆ ਤੇ ਭੜਕ ਗਿਆ ਸੀ ਤੇ ਹੁਣ ਸਿੱਧੇ ਰਾਹ ਤੇ ਆਵਾਗਾ ਰੱਬ ਮੇਹਰ ਕਰੇ ਤੁਸੀ ਅਰਦਾਸ ਕਰਿੳ
Hun tk Mai 11 apisod dekhe sare singer tomuch. 🙏🙏🙏
Fouji da Munda
Sira voice ❤
Bhut bhut bhut vadia gallan...❤
End galbaat❤
Ghaint gall baat 👌👌🔥🔥
Ena akhiyan ch paya na kar surma ❤❤❤❤❤my favourite song
Bahut wadhiaa gl krn da treka ji
Mahi ji tuhadi gal bat bout sohnia lagdi bhain ji amrinder Gill di interview kro
Preet Paji purane bhangale tuhada akhara vekhyeya si..Mazza aa gya si....
Bahut hi badiya laga sanu best ❤❤❤❤❤❤
Bhen ji bhut vadiaa shayari aw thudi , waheguru mehar krn .
Heart teaching ❤❤❤
Very beautiful show 😍
ਅਸੀਂ ਤਾਂ ਮਾਹੀ ਨੂੰ ਦੇਖਣ ਆਈਦਾ ❤❤
ਦਿਲਾ ਛੱਡ ਦੇ ਬਿਗਾਨਾ ਆ ਨੂੰ ਰੋਣਾ
ਬਿਗਾਨੇ ਤਾ ਬਿਗਾਨੇ ਹੁੰਦੇ ਨੇ ❤❤❤❤
Allah Pak tuhanu hor tariqian deve
Mahi ji tusi bought cute ho, mahi ji tusi kamal khan nu ve bulao aapne show bich please,and G khan nu ve please
Preet Harpal 🔥🔥
Sade nal da pind aa bhai da preet harpal 🎉🎉🎉
Bhut vadiy song aa ❤
ਗੁਰਦਾਸਪੁਰ 💖
Love from pakistan preet g love u
Baba ji shayari tuhadi ba kamal a ❤❤
Mere favourite singer hai preet harpal ji......
Sat Shri akal Mahi ji 🙏🏻 kida kive ho thik thak ho mera 99 da birth aa tusi ik saal mere toh vadh ho ਯਾਰ ਵਧੀਆ ਲੱਗਦਾ ਇੰਨੀ ਕ ਉਮਰ ਚ ਬਹੁਤ ਵੱਡਾ ਕਰ ਲੈਣਾ ❤ ਬਹੁਤ ਵਧੀਆ ਗੱਲਬਾਤ ਕਰਦੇ ਹੋ ਤੁਸੀਂ ਬਾਕੀ ਬਹੁਤ ਵੱਡੀ ਗੱਲ ਆ ਤੁਸੀਂ ਬੜੇ ਕਿਸਮਤ ਵਾਲੇ ਹੋ ਇੰਨੇ ਵਧੀਆ ਤੇ ਸਤਿਕਾਰ ਯੋਗ ਕਲਾਕਾਰਾਂ ਨਾਲ ਗੱਲਬਾਤ ਕਰਦੇ ਹੋ 🙏🏻🙏🏻❤❤ ਯਾਰ ਸਾਰੇ ਖੁਸ਼ ਰਹਿਣ ਹਮੇਸ਼ਾ
Mahi ji waheguru Tanu hamesha khush ❤ rakhe tusi hamesha Trakiya kro
Love from himachal ❤
legend ay geya 😂 Legend haha
My favourite show
Great job mahi best of luck 👍
Program maahi di mehfil
watch and very nice 🎉🎉
Aj saade Gurdaspur Wale aaye ne❤
Mera pind Good. Mere pind de lok 🙏🙏🙏👍👍👍❤️👌👌👌
God bless you Maahi Ji Preet Ji
ਹੈਲੋ ਮਾਹੀ ਜੀ ਤੁਸੀਂ ਕੇ ਐਸ ਮੱਖਣ ਨੂੰ ਸੱਦੋ ਆਪਣੇ ਇੰਟਰਵਿਊ ਵਿਚ
Waheguru thainu kush rakha ❤
zabardast jee 🤩🤩
Mahi ji please miss pooja ji da interview kr😊
Mahi g maa song sunna c bht pyra c ena da