Yodhe | Narinder Jeet | Ricky Pal | Guru Ravidass Ji New Devotional Song 2024

Поделиться
HTML-код

Комментарии • 645

  • @priyankasehmi6511
    @priyankasehmi6511 11 месяцев назад +4

    ਸ੍ਰੀ ਗੁਰੂ ਰਵਿਦਾਸ ਮਾਹਰਾਜਾ ਜੀ ਦੇ ਗੁਰੂਪੁਰਬ ਦੀ ਲੱਖ ਲੱਖ ਵਧਾਈਆਂ ਸਭ ਸੰਗਤਾਂ ਨੂੰ 🙏🙏🙏🙏

  • @karamjitkaur3417
    @karamjitkaur3417 11 месяцев назад +5

    ਸਾਰਿਆਂ ਨੂੰ ਸਤਿਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਹੋਵਣ ਜੀ 🙏🙏

  • @vickypaul1589
    @vickypaul1589 11 месяцев назад +10

    ਅੱਤ ਕਰਵਾਈ ਪਈ ਆ ਪੂਰੀ ਟੀਮ ਨੇ | ਗੁਰੂ ਰਵਿਦਾਸ ਜੀ ਮਹਾਰਾਜ ਸਭ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ਣਾ ਜੀ |

  • @inderjitsandhu5919
    @inderjitsandhu5919 10 месяцев назад +1

    ਸਿਰ 5ਆਵਾਜ਼ ਏ ਗੱਭਰੂਆ ਤੇਰੀ
    ਹੋਰ ਕਰ ਗਾਣੇ
    ਕੌਮ ਨੂੰ ਲੋੜ ਏ ਤੇਰੇ ਵਰਗੀਆਂ ਅਵਾਜ਼ਾ ਦੀ
    ਅਸੀਂ ਤੇਰੇ ਨਾਲ਼ ਹਾਂ

  • @SunilSingh-gn4wk
    @SunilSingh-gn4wk 11 месяцев назад

    ਹਿੱਕ ਦੇ ਜ਼ੋਰ ਨਾਲ ਗਾਇਆ ਗਾਣਾ ਵੀਰੇ ❤❤... ਇਹਨੂੰ ਕਿਹੰਦੇ ਆ ਅਵਾਜ..... ਬਾਬਾ ਤੈਨੂੰ ਤਰੱਕੀਆਂ ਬਖਸ਼ੇ.... 👌👌👌

  • @sunitarani761
    @sunitarani761 11 месяцев назад +1

    ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਾਰੀ ਸਾਧ ਸੰਗਤ ਤੇ ਮੇਹਰ ਕਰਨ 🙏🏻🙏🏻🙏🏻🙏🏻

  • @lovedeepsidhu7454
    @lovedeepsidhu7454 11 месяцев назад +1

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ 🙏🏻

  • @tilakraj3542
    @tilakraj3542 11 месяцев назад +2

    End karata bai
    Sira laata
    Awaaz bahut ghaint a bai
    Kithe lukya firda
    Hor gaane kar
    Tu super star a bai ❤

  • @kanikamaan398
    @kanikamaan398 11 месяцев назад +2

    ਬਹੁਤ ਹੀ ਪਿਆਰਾ ਸ਼ਬਦ ਗੁਰੂ ਜੀ 💐💐💐💐ਲਵ ਯੂ ਗੁਰੂ ਜੀ ❣️❣️❣️❣️❣️ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ❤️❤️❤️❤️❤️💐💐💐🙏🙏🙏

  • @jiyasharma409
    @jiyasharma409 11 месяцев назад +1

    Blessed voice jai gurru ravidas🙏🙏

  • @balikaryamwala4842
    @balikaryamwala4842 11 месяцев назад +2

    Veer mubarkan ji

  • @Kashinath.786
    @Kashinath.786 11 месяцев назад +1

    Daan Daan guru ravidas ji🙏🎉

  • @raikotraikot3301
    @raikotraikot3301 11 месяцев назад +9

    ਨਿਦੰਰ ਮੇਰੇ ਭਰਾ ਵਾਹਿਗੁਰ ਜੀ ਦਿਨ ਦੋਗਣੀ ਰਾਤ ਚੋਗਣੀ ਤੱਰਕੀ ਬਖਸ਼ੇ ਬਹੁਤ ਸੋਣਾ ਸੋਗ ਲੱਗਾ ਏਦਾ ਹੀ ਖਿਚਕੇ ਰੱਖਣਾ ਕੰਮ ਇਕੱ ਦਿਨ ਸਾ ਜਾਣਾ

  • @gurisandhu3160
    @gurisandhu3160 11 месяцев назад +1

    Sirra krata babeo 🔥

  • @jairaj6275
    @jairaj6275 11 месяцев назад +5

    ਬਹੁਤ ਖੂਬ ਨਰਿੰਦਰ ਜੀਤ ਜੀ 🎉

  • @ਪੋਤਾਸਹਾਕਮਸਿੰਘਸਰਪੰਚਦਾ

    ਬਹੁਤ ਬਲੰਦ ਅਵਾਜ਼,,,, ਬਹੁਤ ਵਧੀਆ ਯੋਧੀਆ ❤❤👌👌👌👌👍👍👍❤❤❤

  • @bainsbro6373
    @bainsbro6373 11 месяцев назад +3

    Att krai poori ❤❤👍👍

  • @JJmusic79
    @JJmusic79 11 месяцев назад +3

    ਬਹੁਤ ਹੀ ਵਧੀਆ ਗੀਤ ਮਿਊਜ਼ਿਕ ਵੀਡੀਓ ਲਾਜਵਾਬ ❤❤

  • @PrabhjinderSingh-mm1fb
    @PrabhjinderSingh-mm1fb 11 месяцев назад +1

    Balle tere doabe walya
    Fatte chakk te
    Att kara ti
    Sira laata
    End karaya peya

  • @pakdeepsidhu2479
    @pakdeepsidhu2479 11 месяцев назад +1

    ਗਰੀਬ ਨਿਵਾਜ 🙏👑🙏ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ!

  • @deepbains5452
    @deepbains5452 11 месяцев назад

    ਸ਼੍ਹੀ ਗੂਰੁ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ ਗੂਰੁਪੁਰਬ ਦੀਆਂ ਸਾਰੀਆ ਸੰਗਤਾ ਨੂੰ ਲੱਖ ਲੱਖ ਮੁਬਾਰਕਾ 🙏🙏

  • @mangalsingh9483
    @mangalsingh9483 11 месяцев назад +1

    Nice song

  • @SARWANKumar-n5s
    @SARWANKumar-n5s 11 месяцев назад

    Att aa

  • @puadhwebtv
    @puadhwebtv 10 месяцев назад

    Sada yodha bai Narinderjeet Zindabad
    Ghumaan saab

  • @raviklair839
    @raviklair839 11 месяцев назад +1

    👌👌👌👍👍

  • @dilveerkaur120
    @dilveerkaur120 10 месяцев назад

    ਬਹੁਤ ਸੋਹਣਾ ਸ਼ਬਦ ਆ ਜੀ । ਜੈ ਗੁਰੂਦੇਵ ਧੰਨ ਗੁਰੂਦੇਵ 0:05

  • @cheemasaab9945
    @cheemasaab9945 11 месяцев назад

    ਇਹ ਸ਼ਬਦ ਮੇਰਾ ਸੱਭ ਤੋਂ ਮਨਪਸੰਦ ਏ ਗੁਰੂ ਰਵਿਦਾਸ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖੇ ਤੇ ਬਹੁਤ ਬਹੁਤ ਵਧਾਈਆ ਸਾਰੀ ਟੀਮ ਨੂੰ

  • @livepunjabimusic
    @livepunjabimusic 10 месяцев назад

    ਬਹੁਤ ਵਧੀਆ ਸ਼ਾਨਦਾਰ ਗਾਇਆ ਬਿਲਕੁਲ ਸੱਚੀਆ ਬਾਤਾ ਪੁਰੀ ਚੜਦੀਕਲਾ ਮੰਨੂ ਵਾਦੀ ਲੋਕਾ ਦੀਆ ਚੀਕਾ ਨਿਕਲ ਲੀਆ ਪਈਆ ਨੇ

  • @Bawabeatrecords880
    @Bawabeatrecords880 11 месяцев назад +1

    Guru maharaj di kirpa nal bohat apna big video project app sub di nazar

  • @karangaming2143
    @karangaming2143 11 месяцев назад +2

    Boht sohna shabad ji❤❤

  • @MalkeetKaur-eo2ll
    @MalkeetKaur-eo2ll 11 месяцев назад

    ਧਨ ਧਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਸੋਹਣਾ ਸ਼ਬਦ ਸਾਰਿਆਂ ਸੰਗਤਾ ਨੂੰ ਮੇਰੇ ਵਲੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ🙏🙏

  • @JatinderSingh-9533
    @JatinderSingh-9533 11 месяцев назад +1

    Sirra

  • @deepbathinda6594
    @deepbathinda6594 11 месяцев назад

    ਧੰਨ ਧੰਨ ਸ਼੍ਰੀ ਗੁਰੁ ਰਵੀਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਵਣ 🙌🙌🙌

  • @good_creatures
    @good_creatures 11 месяцев назад

    ਸਾਰੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇ ਗੁਰਪੂਰਵ ਦੀਆ ਲੱਖ ਲੱਖ ਵਧਾਈਆਂ।
    ਸਤਿਗੁਰੂ ਸਾਰਿਆ ਤੇ ਮੇਹਰ ਕਰੇ
    ਜੈ ਗੁਰੂਦੇਵ ਧੰਨ ਗੁਰੂਦੇਵ ।

  • @SonuChale
    @SonuChale 11 месяцев назад +1

    Bahut sohna gaana
    Bahut sohne lyrics
    Bahut sohni awaaz
    Full package super hit
    New super star narinder jeet

  • @NishaSingla-o4m
    @NishaSingla-o4m 11 месяцев назад +2

    Nyc shabad 🙏🙏🙏

  • @Arpita-b4i
    @Arpita-b4i 11 месяцев назад +2

    ਜੈ ਗੁਰਦੇਵ ਧੰਨ ਗੁਰਦੇਵ👍👍👍👍👍

  • @avtarkainth3633
    @avtarkainth3633 11 месяцев назад +1

    bhaji buht sohna gaya te video v buht vadia bnai aa bhaji mehnat da phal jrur dewega satguru ji congratulations 🎉 bhaji god bless you

  • @shivjot5717
    @shivjot5717 11 месяцев назад

    ਧੰਨ ਧੰਨ ਬਾਬਾ ਰਵਿਦਾਸ ਜੀ ਮਹਾਰਾਜ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ 🙏🏽❣️😍

  • @nainaarora8502
    @nainaarora8502 11 месяцев назад

    Saari Sangat nu Shri Guru Ravidas ji Maharaj de Parkash utsav te Lakh Lakh Badhaayian hon🙏🙏🙏🙏🙏

  • @indusharma713
    @indusharma713 11 месяцев назад

    ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਸ਼ਬਦ ਸਤਿਗੁਰੂ ਜੀ ਮੇਹਰ ਕਰਨ ਜੀ,🙏🙏💐💐

  • @AnjuBala-ys8hh
    @AnjuBala-ys8hh 10 месяцев назад

    ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਭ ਥਾਂਈ ਹੋਏ ਜੀ ਸਹਾਇ, ਸਭ ਥਾਂਈ ਹੋਏ ਜੀ ਸਹਾਇ ❤️❤️🙏

  • @Mohit_Mohit78
    @Mohit_Mohit78 11 месяцев назад

    ❤💪🏽👌👌Satguru ne sanu Maan bakhsiya te Baba Sahib ne Hak ose Badolat Ajj asi World ander Proud nal success ho rehe 🎉🎉Bamb song Ninder Veer ji 👌👌👌

  • @onkarnagra5710
    @onkarnagra5710 11 месяцев назад

    ਬਹੁਤ ਸੋਹਣਾ ਸ਼ਬਦ ਆ ਜੀ । ਜੈ ਗੁਰੂਦੇਵ ਧੰਨ ਗੁਰੂਦੇਵ

  • @lakhwindersingh6337
    @lakhwindersingh6337 11 месяцев назад +1

    Bahut vdia ji rab hor traki bakshan

  • @sgvlogs3631
    @sgvlogs3631 11 месяцев назад +1

    Amazing shots gud job keep it up guys 👍💯❤️

  • @AjayKumar-w9r1i
    @AjayKumar-w9r1i 11 месяцев назад

    ਬਹੁਤ ਵਧਿਆ ਭਾਜੀ end ਗੱਲਬਾਤ ਕੀਤੀ ਆ

  • @keenarani5953
    @keenarani5953 11 месяцев назад

    Dhan Dhan Satguru Ravidass Ji Maharaj🌹 🙏🏽

  • @bindersingh8473
    @bindersingh8473 11 месяцев назад

    Man ko khush karne wala bajan....Jay ho satguru Ravidas baba ki jay

  • @nimratkaur8073
    @nimratkaur8073 11 месяцев назад

    ਬਾਬਾ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖੇ 🙏🙏

  • @RaviJhammat
    @RaviJhammat 9 месяцев назад

    Super se ਭੀ ਉਪਰ jaigurudev g jai bhim jai bharat 🙏🏾

  • @zajleensharma1224
    @zajleensharma1224 11 месяцев назад

    Keya baat he ji very nice song jai guru dev 🙏

  • @allstatusvideos9749
    @allstatusvideos9749 11 месяцев назад

    🙏 Jai gurudev dhan gurdev ji 🙏
    Hun Sadi kaum nu milya ik super star singer
    Singing and awaaz bahut jabardast a veer di
    Bahut sohna Kam hoya a Sara
    Video , music , att a poora
    Os sari team da sil to dhanwaad jehna ena ghaint singer lab ke dita Sadi kaum nu
    Veere asi tere naal ha
    Sari kaum tere naal a veere
    Hor song kar eda de
    Teri awaaz bahut damdaar a
    Satguru tenu tarkkia te tandrusti bakhshe Veer

  • @billapreet1216
    @billapreet1216 10 месяцев назад

    ਬਹੁਤ ਵਧੀਆ ਗੀਤ ਭਾਜੀ 🎉❤❤

  • @arashyuvi
    @arashyuvi 11 месяцев назад +1

    bht Sohna gaya bht Sohni awaz veer

  • @MalkeetKaur-eo2ll
    @MalkeetKaur-eo2ll 11 месяцев назад

    Shri guru Ravidass maharaj g de gurpurb deya sab sangta nu lakh lakh vdhayiyaan guru g sab nu chardi kla ch rakhan sab da bhla karn,,JAI GURU DEV G,,DHAN GURU DEV G🙏🙏🙏🙏🙏

  • @quick_entertainment1001
    @quick_entertainment1001 11 месяцев назад +4

    ਸਾਰੀ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇ ਗੁਰਪੂਰਵ ਦੀਆ ਲੱਖ ਲੱਖ ਵਧਾਈਆਂ।
    ਸਤਿਗੁਰੂ ਸਾਰਿਆ ਤੇ ਮੇਹਰ ਕਰੇ
    ਜੈ ਗੁਰੂਦੇਵ ਧੰਨ ਗੁਰੂਦੇਵ ।

  • @neetusharma3905
    @neetusharma3905 11 месяцев назад

    ਬਾਬਾ ਜੀ ਸਾਰਿਆਂ ਤੇ ਮੇਹਰ ਹੱਥ ਰੱਖਿਓ ਜੀ🙏🙏🙏🙏

  • @manindersingh2268
    @manindersingh2268 11 месяцев назад

    ਬਹੁਤ ਸੋਹਣਾ song , lyrics, voice ❤️👍🙏

  • @Mehakdeepkaur2103
    @Mehakdeepkaur2103 11 месяцев назад

    Its really so so nyc shabad jai guru dev g dhan guru dev g🙏❤️

  • @mangibanger3263
    @mangibanger3263 11 месяцев назад +2

    Jai gurudev ji 🙏

  • @vickychohan4019
    @vickychohan4019 11 месяцев назад +1

    Bhout vdia veer ji

  • @ushukanda5884
    @ushukanda5884 10 месяцев назад +1

    Eh shabad ta vahut vahut vadia a Jai baba ji di 🙏✨🙏✨🙏✨

  • @arashyuvi
    @arashyuvi 11 месяцев назад +1

    bht Sohna shabad gaya

  • @Dk-ut1eq
    @Dk-ut1eq 11 месяцев назад +1

    Bahut sohna Bhaji

  • @ramandeepkaur4811
    @ramandeepkaur4811 11 месяцев назад

    Bohat sohna shabad Guru Ravidass ji da🌺🙏

  • @Aman1234SinghSaab-bq4es
    @Aman1234SinghSaab-bq4es 11 месяцев назад +1

    Sira Lata
    End gallbaat a
    New super star
    Powerfull awaqz da Malik
    Check de fate
    Hun kari ja gaane

  • @PalwinderKaur-i8f
    @PalwinderKaur-i8f 11 месяцев назад +1

    Waheguru ji mehar bharya hath rakhn 🎉🎉❤❤

  • @gurdeepshermar6527
    @gurdeepshermar6527 11 месяцев назад +1

    Very nice bro...ji congratulations 🎉🎉🎉

  • @tarunsingla5381
    @tarunsingla5381 11 месяцев назад

    ਸਾਰੇ ਮਿਲ ਕੇ ਰਹੋ ਜੀ.ਜੈ ਗੁਰੂ ਦੇਵ ਜੀ.ਜੈ ਭੀਮ ਜੈ ਭਾਰਤ.

  • @namanpreet8088
    @namanpreet8088 11 месяцев назад

    ਹੈ ਗੁਰਦੇਵ ਧਨ ਗੁਰਦੇਵ ❤️❤️
    ਹੈ ਭੀਮ ਹੈ ਭਾਰਤ ❤️❤️

  • @ParamjitSingh-b1o
    @ParamjitSingh-b1o 11 месяцев назад +2

    Very good 👍

  • @sahilheer2774
    @sahilheer2774 11 месяцев назад

    Awajj ch dum hai bai ji di , guru ravidas ji mehar bhrya hath rakhan 🙏❤️❤️

  • @ramandeepkaur4811
    @ramandeepkaur4811 11 месяцев назад

    Dhan Dhan Satguru Ravidass ji Maharaj Ji 🙏🙏🙏🙏🙏

  • @jotpandori109
    @jotpandori109 11 месяцев назад

    Bahut hi sundar guru ji
    👌👌👌👌👌👌🙏🙏🙏

  • @balwantsharma5159
    @balwantsharma5159 11 месяцев назад

    Jai guru ravi dass ji maharaj 🙏🏻🙏🏻🙏🏻🙏🏻🙏🏻🙏🏻 v very nice bhajan ❤️❤️❤️🙏🏻🙏🏻🙏🏻

  • @manikaler3857
    @manikaler3857 10 месяцев назад

    Bht vdia bhaji god bless you 🙏

  • @alkarani9407
    @alkarani9407 11 месяцев назад

    🙏❤ ਪਰਮ ਪਿਤਾ ਪਰਮੇਸ਼ਰ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ❤🙏

  • @RoshanLal-hn5qn
    @RoshanLal-hn5qn 11 месяцев назад +2

    Jai gurudev ji

  • @Happy-Devan2211
    @Happy-Devan2211 9 месяцев назад

    Bahut khoob

  • @ShashiBhushan-zz3wf
    @ShashiBhushan-zz3wf 11 месяцев назад +1

    Waah Bai waah
    Tere warge singer di lod a smaaj nu
    Ter lyrics and awaaz bahut ghaint a

  • @Nishu-p4t
    @Nishu-p4t 10 месяцев назад +1

    Very nice👍👍👍👍👍♥️♥️♥️♥️song guru ravidas ji God bless you

  • @hanusingla1736
    @hanusingla1736 11 месяцев назад

    🙏 ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰੋ ਸਭਨਾ ਤੇ ਜੀ 🙏🤗❤️

  • @mishirani868
    @mishirani868 11 месяцев назад

    Jai guru dav 👏👏👏👏👏 very nice voice 👌

  • @JKRecordz
    @JKRecordz 11 месяцев назад +1

    End Gal bat Narinder Jeet Paji

  • @0n....208
    @0n....208 11 месяцев назад +1

    🎉🎉🎉🎉awoosamm song 👍👍👍 good luck paji

  • @dilshanshan1597
    @dilshanshan1597 7 месяцев назад

    Bht wadia ustad

  • @anitarani8662
    @anitarani8662 11 месяцев назад

    ਧੰਨ ਧੰਨ ਸਤਿਗੁਰੂ ਰਵਿਦਾਸ ਮਹਰਾਜ ਜੀ ਸਭ ਤੇ ਮੇਹਰ ਕਰਿਓ 🙏

  • @mohansingla3959
    @mohansingla3959 11 месяцев назад

    Vaar vaar sunan nu dil kerda sahabd🙏🙏🙏🙏

  • @SanjeevKumar-yh4cl
    @SanjeevKumar-yh4cl 10 месяцев назад

    Jai ho
    Es songh rahi bra ne dassiya baba g da hath sir te hove ta insan zindgi de har jangh nu fateh kar denda

  • @InderjitSingh-u5z
    @InderjitSingh-u5z 10 месяцев назад

    Bhaji awaaz bahut ghaint a
    Chack deo fatte
    Music , video vi end a

  • @priyagupta4102
    @priyagupta4102 11 месяцев назад

    Man khush hoo geya sabhd sunke 🙏🏻

  • @dhamansharma2358
    @dhamansharma2358 11 месяцев назад

    ਧੰਨ ਧੰਨ ਹੈ ਗੁਰੂ ਰਵੀਦਾਸ ਜੀ🙏🙏🙏🙏

  • @fatherofcomuterisjony7473
    @fatherofcomuterisjony7473 11 месяцев назад

    ਜੈ ਗੁਰੂਦੇਵ ਧੰਨ ਗੁਰੂਦੇਵ ਜੀ🙏🏻🙏🏻🙏🏻💖💖💖💖💖💖💖

  • @seemarani6369
    @seemarani6369 11 месяцев назад +1

    Jai guru dev ji very nice

  • @bootasingh9984
    @bootasingh9984 11 месяцев назад

    Mainu tan Rona aunda a jaddo vi main a wala shabd sunda a jai Guru dev ji sab sangtan nu 🙏🙏🤲

  • @harishverma6250
    @harishverma6250 11 месяцев назад

    ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ 🙏🙏🙏

  • @jeevangoyal5701
    @jeevangoyal5701 11 месяцев назад

    Sant shiromani guru ravidas maharaj ji ki jai 🙏🙏🙏😍😍❤️❤️❤️

  • @आज़ादसिंह-र7य
    @आज़ादसिंह-र7य 10 месяцев назад

    हरियाणा वाले आपके साथ है
    बहुत सुंदर आवाज़ है अपकी

  • @Lovepreetsingh_3261
    @Lovepreetsingh_3261 9 месяцев назад

    Ghaint awaaz da Malik a tu veere
    Teri awaaz bahut pyari a
    Tu shaa geya a
    Yaar hor kar song
    Tere gaane super hit hi jaane aa sare
    US beats Company walyo es singer nu shadyo na hun
    Eh super star a