Meri Arzi Full Album | Kanth Kaler | Punjabi Devotional Songs 2018 | kk music

Поделиться
HTML-код
  • Опубликовано: 25 ноя 2024

Комментарии • 2,9 тыс.

  • @jaspalsharma3278
    @jaspalsharma3278 3 года назад +34

    ਕਲੇਰ ਸਾਹਬ ਮੇਰੇ ਕੋਲ ਕੋਈ ਅਲਫਾਜ ਹੀ ਨਹੀਂ ਹਨ ਜਿਨ੍ਹਾਂ ਨਾਲ ਮੈ ਇਸ ਐਲਬਮ ਦੀ ਸਿਫਤ ਕਰ ਸਕਾਂ। ਤੁਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਗਾ ਕੇ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ। ਸਿੱਧੂ ਭਾਜੀ ਨੇ ਐਨਾ ਵਧੀਆ ਲਿਖਿਆ ਹੈ ਕਿ ਉਨ੍ਹਾਂ ਦੀ ਵੀ ਜਿੰਨੀ ਤਰੀਫ ਕੀਤੀ ਜਾਵੇ ਉੰਨੀ ਹੀ ਘੱਟ ਹੈ। I proud of you

  • @Bugatti0001
    @Bugatti0001 2 года назад +18

    ਸਿੱਧੂ ਜੀ ਵੱਲੋਂ ਬਹੁਤ ਹੀ ਵਧੀਆ ਗੀਤ ਲਿੱਖੇ ਗਏ ਹਨ,ਉਸ ਤੋਂ ਵਧੀਆ ਮਨੋ ਜੁੜ ਕੇ ਕਲੇਰ ਜੀ ਵੱਲੋਂ ਗਾਏ ਗਏ ਹਨ ਅਤੇ ਸੰਗੀਤ ਵੀ ਬਹੁਤ ਪਿਆਰਾ ਦਿੱਤਾ ਗਿਆ ਹੈ।ਪ੍ਰਮਾਤਮਾ ਸਾਰੇ ਵੀਰਾਂ ਨੂੰ ਚੜਦੀ ਕਲਾ ਬਖ਼ਸ਼ੇ।ਸਾਰੇ ਗੀਤਾਂ ਵਿੱਚ ਰੱਬ ਨੂੰ ਸੰਬੋਧਿਤ ਕੀਤਾ ਗਿਆ ਹੈ ਜੋ ਮਨ ਨੂੰ ਬਹੁਤ ਹੀ ਸਕੂਨ ਦਿੰਦਾ ਹੈ।

  • @jacksparrow-k4x
    @jacksparrow-k4x Год назад +63

    ਵਾਹਿਗੁਰੂ ਭਲੀ ਕਰੇ ਭਾਈ ਸਾਹਿਬ ਜੀ ਨਗਰ ਖੇੜੇ ਦੀ ਸੁੱਖ ਮੰਗਦਾ ਹੋਇਆ ਵਾਹਿਗੁਰੂ ਅਗੇ ਅਰਦਾਸ ਹੈ ਸਰਬੱਤ ਦਾ ਭਲਾ ਕਰੀ ਮੇਰੇ ਗੁਰੂ ਰਾਮਦਾਸ ਜੀ

    • @ajaydehra3020
      @ajaydehra3020 6 месяцев назад +9

      😊😊

    • @DeepSharma-f3l
      @DeepSharma-f3l 5 месяцев назад +1

      😊😊😊😊😊

    • @JogaSingh-m7h
      @JogaSingh-m7h 4 месяца назад

      😂次😮🎉😮😮​@@ajaydehra3020😅😅😅😅😮😮😅😮888你😮🎉急其金实妮😂😂😂😂😂iiiuuv给vv是液体胶😂蛐蛐儿鹅鹅鹅鹅鹅而且 ❤1❤😮6😮😅6YY😢

    • @chaahitraghubanshi2367
      @chaahitraghubanshi2367 3 месяца назад +3

      ❤❤❤❤❤❤❤❤❤❤❤❤❤❤

  • @Deolgillbrother
    @Deolgillbrother 3 года назад +10

    ਜੈ ਗੁਰੂ ਦੇਵ ਧੰਨ ਗੁਰੂ ਦੇਵ ਧੰਨ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਕਿਰਪਾ ਕਰੋ ਮੇਰੇ ਮਾਲਕ

  • @surjitpaul5804
    @surjitpaul5804 Год назад +10

    ਹਰਿ ਹਰਿ ਸੋਹੁੰ ਸਤਿਨਾਮੁ ਸਤਿਨਾਮੁ ਵਾਹਿਗੁਰੂ ਜੀ
    ਤੁਮ ਜਾਨਤ ਮੈ ਕੁਸ਼ ਨਹੀਂ
    ਜਹਾ ਜਹਾ ਜਾਉ ਤਹਾ ਤੇਰੀ ਸੇਵਾ
    ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ 🙇🏻‍♂️

  • @rimpythappa4153
    @rimpythappa4153 4 года назад +28

    It's very nice..... Hojawe shukrana odha
    Kalam bnai kanne di
    Satgur mere chabi diti ek anmol khjane di... 🙏🙏🙏🙏🙏

  • @manpreetsood9559
    @manpreetsood9559 2 года назад +9

    ਆਦਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ।।।।

  • @UPSC114
    @UPSC114 4 года назад +22

    Satt guru mere chabi ditti ek anmol khazane di.🙏🙏🙏🙏🙏

  • @Blessingsofsatguru
    @Blessingsofsatguru 2 года назад +19

    Jai Malka Di 🌹 Mere sohne satguru ji 🤲❤️💞💞💞💞💞

  • @jassjass672
    @jassjass672 2 года назад +4

    🙏🙏🙏🙏🙏🙏
    Buhat hee mithe bol kanth ji de

  • @ramansunder1599
    @ramansunder1599 6 лет назад +59

    Satguru mere chabhi diti ik anmol khijaney di mere satguru hi sadey lyi anmol aa jehna sadi pukar suni griba te majluma di 😘😘😘😘😘🙏🙏🙏🙏🙏🙏🙏🙏🙏

  • @balwinderkumar5100
    @balwinderkumar5100 4 года назад +11

    ਬਹੁਤ ਵਧੀਅਾ ਅਾ ਸੁਰੀਲੀ ਅਵਾਜ਼ ਤੇ ਰੂਹਾਨੀਅਤ ਸ਼ਬਦ ਹੈ। ੲਿਹੋ ਜਿਹੇ ਗਾੲਿਕ ਧਰਤੀ ਤੇ ਵਾਰ ਵਾਰ ਨਹੀ ਅਾੳੁਦੇਂ। ਭਾਜੀ ਕਲੇਰ ਜੀ ਅਤੇ ਸਿੱਧੂ ਜੀ, ਮਾਲਕ ਤੁਹਾਨੂੰ ਹੋਰ ਤਰੱਕੀਅਾਂ ਬਖ਼ਸਣ ਜੀ।

  • @jagjitsingh1534
    @jagjitsingh1534 6 лет назад +55

    Waheguru Ji Maher Leo Ji 🙏🏼👍🏽

  • @sukhpreetkaur4838
    @sukhpreetkaur4838 4 месяца назад +3

    ਧੰਨ ਧੰਨ ਸਤਿਗੁਰ ਰਾਮਦਾਸ ਜੀ ਮੇਹਰ ਭਰਿਆ ਹੱਥ ਸਦਾ ਬੱਚਿਆਂ ਦੇ ਸਿਰ ਤੇ ਰੱਖਿਉ ਜੀ

  • @CBIOfficerharyana
    @CBIOfficerharyana Год назад +7

    ਜੈ ਗੁਰੂਦੇਵ ਜੀ ' ਧੰਨ ਗੁਰੂਦੇਵ ਜੀ |
    ਜਗਤਪਿਤਾ ਸਤਿਗੁਰੂ ਸੱਚੇ ਪਾਸ਼ਤਾਹ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਸਭਨਾ ਤੇਂ ਅਪਣਾ ਮੇਹਰ ਭਰਿਆ ਹੱਥ ਰੱਖੀ ਜੀ || 🥀🥀🥀 ਬਟੋਏ 💝 ||

  • @SanjuSanju-jt8fc
    @SanjuSanju-jt8fc 6 лет назад +35

    Wooooooooow awesome superb keep it up
    M the biggest fan of you
    You are the only hope for us to b connected with music Nd Guruji
    Jai gurudev ji dhan gurudev

  • @GaneshKumar-pu3wd
    @GaneshKumar-pu3wd 6 лет назад +47

    Jai Guru Dev
    Jai Guru Ravidass ji....
    Awesome dear kanth ji.....

  • @PrinceKumar-ps1pe
    @PrinceKumar-ps1pe 4 года назад +11

    Corona time ch kon kon sun Dena...2020 bht Mada ja Reha yrr...Baba G mehr kro

  • @sukhwindersinghkhalsa1829
    @sukhwindersinghkhalsa1829 3 года назад +14

    ਜੈ ਗੁਰੂਦੇਵ ਧੰਨ ਗੁਰੂਦੇਵ 👏

  • @preetwaliapreet3865
    @preetwaliapreet3865 2 года назад +1

    Sad v gaya kro veer pehlan wang kisse time veer di balle balle c sad ch y de fan c asin 🙏🙏🙏

  • @navdeepk6683
    @navdeepk6683 6 лет назад +18

    Bhaji tuhade fens nu v like krta........ Awesome voice💎💎💎💎💎💎💎💎

  • @kamabhinder3414
    @kamabhinder3414 6 лет назад +99

    ਜਦੋ ਸਵੇਰੇ 22 ਜੀ
    ੲਿਹ ਸ਼ਬਦ ਸੁਣੀ ਦਾ
    ਮਨ ਗੱਦ ਗੱਦ ਹੋ ਜਾਦਾ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👌👌👌👌👌

  • @Justmonumasih
    @Justmonumasih 4 года назад +181

    ਗੁੜ ਨਾਲੋਂ ਖੰਡ ਮਿੱਠੀ - ਖੰਡ ਨਾਲੋਂ ਸ਼ਹਿਦ ਮਿੱਠਾ - ਸ਼ਹਿਦ ਨਾਲੋਂ ਮਿੱ ਠਾ ਤੇਰਾ ਨਾ ਸਤਿਗੁਰ ❣️
    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏

    • @hsmangipb0797
      @hsmangipb0797 4 года назад +1

      ਭਗਤ ਰਵਿਦਾਸ ਜੀ ਗੁਰੂੁ ਜੀ ਨਹੀਂ । ਮਾਫ਼ੀ ਹੱਥ ਜੋੜ ਕੇ ਜੇ ਬੁਰਾ ਲੱਗਾ ਤਾਂ।

    • @SidhuMadara
      @SidhuMadara 4 года назад +3

      Hsmangi Pb07- ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ (ਅੰਗ286)ਵਿੱਚ ਗੁਰੂ ਸਾਹਿਬਾਨ ਖ਼ੁਦ ਫ਼ੁਰਮਾ ਰਹੇ ਹਨ।
      ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
      ਅਰਥ = ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ, ਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ।1।

    • @Raavi7226
      @Raavi7226 4 года назад +1

      Hsmangi Pb07 tuhanu kyo bura lagda jado guru ravidass kehnde

    • @PremSingh-ni4dw
      @PremSingh-ni4dw 4 года назад +1

      Nice

    • @OneHope303
      @OneHope303 4 года назад

      @@hsmangipb0797 bilkul galat

  • @surjitsingh5296
    @surjitsingh5296 Год назад +39

    🙏🙏🌹❤️❤️❤️ ਬਹੁਤ ਹੀ ਪਿਆਰੀ ਤੇ ਮਿੱਠੀ ਆਵਾਜ਼ ❤️ ਨੂੰ ਸਕੂਨ ਦੇਣ ਵਾਲਾ ਪਿਆਰ ਭਰੀਆ ਗੀਤ 👍👍🙏🌹🌹🌹 ਸਤਿਗੁਰੂ ਰਵਿਦਾਸ ਮਹਾਰਾਜ ਜੀ 🙏 ਸਦਾ ਚੜਦੀ ਕਲਾ ਵਿੱਚ ਰੱਖਣ 🙏🌹🌹🌹

  • @parminderkumar1384
    @parminderkumar1384 11 месяцев назад

    Jai guru ravidas maharaj ji
    Nice voice +song hmesha de trah hsde vsde rho kanth kaler y g

  • @rinkuortho5800
    @rinkuortho5800 4 года назад +7

    Bahut hi wadia shabad be ji, and beautiful voice,lazabab ji satguru meher kre ji 🙏🙏🙏🌹🌹🌹🌹

  • @lakhveersingh5424
    @lakhveersingh5424 5 лет назад +26

    ਬਹੁਤ ਵਧੀਆ ਕੰਠ ਕਲੇਰ ਜੀ ਦਿਲ ਨੂੰ ਸਕੂਨ ਆ ਜਾਂਦਾ ਆ ਸ਼ਬਦ ਸੁਨ ਕੇ ਇਸ ਤਰਾਂ ਦੀ ਐਲਬਮ ਹੋਰ ਦਿਓ ਬਹੁਤ ਬਹੁਤ ਧੰਨਵਾਦ

  • @bhawanibhougal6560
    @bhawanibhougal6560 6 лет назад +23

    Radhasoami ji
    is album ko main din ma 4 bar sunta hu. i love this album
    😍 lvu kanth kaler sir

  • @LovepreetsinghSidhu-k7x
    @LovepreetsinghSidhu-k7x 12 дней назад +1

    Waheguru ji kirpa kreo sb te apna mehar bhrea hath rakhna ji kise de perra piche sade gareeba da bhla kareo maharaj ji ❤🙏

  • @KiranKaur-tb4vv
    @KiranKaur-tb4vv Год назад +3

    Dhan Dhan shri guru Ravidass ji maharaj g mehar rakhna Kanth bhaji te very nice beautiful vocal lyrics and great composition 🙏🙏🙏🙏🙏 thanks vadia shabad den lyi🎉

  • @jindgaught1712
    @jindgaught1712 6 лет назад +66

    🌹ਸਤਿਨਾਮੁ ਸ਼੍ਰੀ ਵਾਹਿਗੁਰੂ ਜੀਓ🌹
    🌹ਜੈ ਗੁਰੂਦੇਵ ਧੰਨ ਗੁਰੂਦੇਵ ਜੀਓ🌹

  • @sukhbhatti7310
    @sukhbhatti7310 5 лет назад +29

    Waheguru ji ada kirpa rakhna kanth veer ji bahut vdiya album dil ni skoon aa janda sun k Waheguru ji mehar kre sab te

  • @rajinderrosan4698
    @rajinderrosan4698 6 лет назад +80

    buhut hi payari te surili avaj de malik kanth phaji good ji

  • @SunSun-zq5fg
    @SunSun-zq5fg 2 месяца назад +1

    Waheguru ji 🌺💐🪷🪔Bahut bahut sohni awaz hai Kaler Kanth ji ♥️🙏🏻 Bachpan to tohanu sunde ayie hai 🙏🏻🌹 aajbi ohi awaz ohi mithas hai tohadi voice bich 🫶🏻🪔♥️🫶🏻🙏🏻🌹 Waheguru ji khushiya Dave 🙏🏻 Bahut piyara Shabad Gurbani bi 🪷🪔🪔♥️🙏🏻🪔♥️🙏🏻♥️🌹🪔🌹🪔🌹♥️🌹🪔🙏🏻♥️🙏🏻🪷🌹🪔🙏🏻🪷🌱🪔Rab Rakha ♥️🪔♥️🪔🌹🪔♥️🌸🙏🏻🌸🌹🌹🌸

  • @neetukaur6054
    @neetukaur6054 Год назад +3

    Jai Malka di ji ho ❤️❤️❤️❤️❤️❤️😘😘😘😘😘😘😘😘🤩🤩🤩🤩🤩🤩🙏🙏🙏🙏❤️❤️❤️👋👋👋👋😍😍😍

  • @tejpalsingh3555
    @tejpalsingh3555 5 лет назад +5

    ਜੈ ਗੁਰੂ ਦੇਵ ਧਨ ਗੁਰੂ ਦੇਵ। ਬਹੁਤ ਵਧੀਆ ਸ਼ਬਦ ਹਨ। ਅਨੰਦ ਆ ਗਿਆ।

  • @MukeshKumar-pw4jk
    @MukeshKumar-pw4jk 5 лет назад +144

    जय गुरुदेव जी धन गुरुदेव जी ,जो बोले सो निर्भय जगत गुरु संत शिरोमणि श्री
    गुरू रविदास जी महाराज जी दी जय ।कंठ जी सारे शब्द बोहत ही सुंदर मन को शांति मिलती हैं सुन के।

  • @sonukajal8551
    @sonukajal8551 5 лет назад +8

    bhut vdiya sabad h veere reapit 2 krke sun de ha veere
    jai guru dev dhan guru dev🙏🙏🙏🙏

  • @gurdeepsingh1297
    @gurdeepsingh1297 Год назад +2

    Mere pyare satguru ji de pyare aap ji de sur anmol ne te parmpita parmeshwar aap ji nu chardikala vitch rahe hai ji 🙏❤️

  • @RajinderKumar-zi9ho
    @RajinderKumar-zi9ho 9 месяцев назад +2

    Atma.dah.parmatma.nal.milap.sidhu.sahib.ji.writer.and.kand.ji.singer🙏🙏🙏🙏.har.roj.savera.sabad.sun.ka.man.kush.ho.janda.parmatma.dee.mahma.likhi.tah.gai.bahut.sunder

  • @ramchanderchander3725
    @ramchanderchander3725 5 лет назад +34

    Jai Gurudev Satguru Dev Ravidas ji ki jai👋👋👋👋👋🙏🙏🙏🙏🙏🌻🌻🌻🌻🌻🌼🌼🌼🌼🌼🌷🌷🌷🌷🌷🌷🌺🌺🌺🌺

  • @vivekkalia4988
    @vivekkalia4988 6 лет назад +20

    kaler veer ji good
    parmatma sab te apna hath ralhiyo ji

  • @HarishKumar-bm2ms
    @HarishKumar-bm2ms 6 лет назад +47

    Kya baat paji....
    19 September nu delhi hazoor de samne jroor bolna vadde paji ..bhot hi vdia hai
    Tuhadi awaaz...
    This wording.....

    • @sarbjitsingh-yt1ut
      @sarbjitsingh-yt1ut 5 лет назад +1

      Jai GURDEV Dhan GURDEV🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @nirmalbangay8921
      @nirmalbangay8921 3 года назад +2

      Jai guru dev ji very nice

    • @rahulklair9955
      @rahulklair9955 3 года назад +1

      ❤ you chacha ji

  • @singhsimar1185
    @singhsimar1185 2 года назад +5

    Very very nice voice and shabad ji waheguru ji Mehar Karo ji sub te 🙏🙏🙏🙏🙏🙏🙏🙏🙏🙏

  • @PawanKumar-ch1bz
    @PawanKumar-ch1bz 3 года назад +1

    Wah wah kya baat ha bhai ya last wala bhajan bohot pyara ha very nice

  • @suneeldutt4770
    @suneeldutt4770 4 года назад +15

    सतगुरु रविदास महाराज जी फरमाते है
    मन मुख संगत विघ्न है ,गुरुमुख संगत सार ।।
    मनमुख संगत डूबनो ,गुरुमुख संगत पार ।।
    जय गुरुदेव जी

  • @savitridevivlogchannel5519
    @savitridevivlogchannel5519 4 года назад +100

    अति सुंदर विचार
    जय जगत गुरु सन्त सिरोमणी सतगुरु रविदास महाराज जी की जय 🙏🙏💐🙏🙏💐💐💙👍👍💐🌹🌹🌹👏👏👌👏🥀🥀🥀🇮🇳🇮🇳✍️✍️

  • @ashokilovecidheer9002
    @ashokilovecidheer9002 6 лет назад +61

    ਬਹੁਤ ਹੀ ਵਧੀਆ ਸ਼ਬਦ ਆ ਦਿਲ ਨੂੰ ਸਕੂਨ ਆਉਂਦਾ ਸੁਣ ਕੇ Thanks kanth kaler ਜੋ ਵੀ ਹੈ ਬਿਲਕੁਲ ਸਚ

  • @harmeshlal7300
    @harmeshlal7300 Год назад +3

    ji Sire Satanam Sire Wahguru ji Ja GuruDev ji Dan GuruDev ji App Saheb Ko Sat Sire AkaL ji

  • @vijaykadiana2756
    @vijaykadiana2756 Год назад +12

    *ਜਗਤ ਗੁਰੂ ਜਗਤ ਪਿਤਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ*🎉🎉

  • @jellybanger7717
    @jellybanger7717 6 лет назад +51

    No words big bro all albums super 🙏🙏🙏🙏

  • @monubhai9221
    @monubhai9221 4 года назад +12

    🙏 Shri Shri Shri 1008 Sant Shiromani Ravidas Maharaj ki Jay Jay Jay 🙏

  • @harinderkaur3700
    @harinderkaur3700 5 лет назад +15

    Waheguru ji 🙏 waheguru ji 🙏 satnam ji 🙏 satnam ji 🙏 waheguru ji 🙏 waheguru ji

  • @shaktimishra8795
    @shaktimishra8795 7 дней назад

    Wah SATTGURU wah... WAH SHIV BABA WAH... wah kanth kaler ji wah... Wah aap ka voice wah

  • @ramanmattu2176
    @ramanmattu2176 3 года назад +2

    Jai Valmik ji very nice bhajan god bless you veer ji🙏🙏🙏🙏🙏🙏🙏🙏🙏🙏🙏

  • @balwinderkumar5100
    @balwinderkumar5100 4 года назад +6

    Satguru Ravidass Maharaj Ji, Kanth Kaler Bhaji Tuhade Te Sada Hi Mehar Bharya Hath Rakhan Ji, Eh Shabad Every Morning Sunda Tah Soul Nu Bahut Hi Vadiya Lagda Ji.

  • @vimalbhagat7862
    @vimalbhagat7862 6 лет назад +34

    Jai guru Ravi dass ji....
    Waaa g waaaaa..
    Kaler g aap rullya he dettya ho....
    Aap ek achee sewa. Dar he ho...j awaj khuda ka dya ho ek gift ha..
    God bless u..I miss u..

    • @santokhrai4924
      @santokhrai4924 6 лет назад +1

      Vimal Bhagat Superb jai guru dev🙏🙏

    • @meetdhaliwal4935
      @meetdhaliwal4935 6 лет назад

      No word speech less

    • @someinv6320
      @someinv6320 5 лет назад

      Sikhs are luckiest kaum on planet earth We Namaskar Guru Ravidas, kabir, Frrid G and Jagat Guru Nannk Devo ke Dev... ParBrahm.

  • @sukhjinder9676
    @sukhjinder9676 6 лет назад +29

    Kanth bhaji arji album I very happy waheguru kirpa kre tuhade te and sweet voice

  • @jaswinderjakhu3062
    @jaswinderjakhu3062 Год назад +2

    ਵਾਹਿਗੁਰੂ ਚੜਦੀ ਕਲਾ ਚ ਰੱਖਣ ਵੀਰ ਜੀ 🙏🙏❤❤

  • @SantRam-iv6fn
    @SantRam-iv6fn Год назад +1

    Dhan dhan Shri Jagadguru Maharaj Shri sant Shiromani Guru Ravidas ji Maharaj ki Jay Jaikar Ho Jay Jaikar

  • @zohaibyounas3462
    @zohaibyounas3462 6 лет назад +10

    Thanks sir for sing that beautiful songs we love you and we pray for you Lord will give you many blessings in your whole life and family: again thanks to sing the song with beautiful voice , I was to till listing's your songs I'm from Pakistan ,Punjab, Amrit nagar chak no 133/16-L

  • @balwindersingh-fz2xj
    @balwindersingh-fz2xj 6 лет назад +43

    Wow what a so religious album! So sweet voice with lovely feeling.totally ruh nu sakoon den vala music.carry on kanth saab.God bless u.

  • @barinderkumar4560
    @barinderkumar4560 5 лет назад +42

    Thanks for having you back again. It was all empty without you. Your voice, concept you have sung all together great. Nice bro

    • @batterybattery8896
      @batterybattery8896 4 года назад +1

      Jai,guru,ravedash,ji,mharaj

    • @tarichandan5119
      @tarichandan5119 4 года назад

      @@batterybattery8896 Jai guru dev dhan guru dev

    • @jagdevsood1362
      @jagdevsood1362 4 года назад

      @@batterybattery8896 lllllllllllllllllLLlLLLLLLLlLlLLlllLLllLlLllLlLLLlLlLLllLlLLLLLlllLlLllLllLlLllllLLLlLllLlLLlEllkllllklllllllgkkrKe

    • @ManpreetSingh-vf5un
      @ManpreetSingh-vf5un 4 года назад

      @@batterybattery8896 hfhcbfhfff

  • @skr_0618
    @skr_0618 3 года назад +16

    Really, these shabads are too much heart touching.i listen daily..var var sunn nu mn krda...hr var new lgde..jai gurudev dhan gurudev....jai Ravidas maharaj ji...🙏

  • @Btsworld01
    @Btsworld01 3 года назад

    Satnam waheguruji
    Thank you kanth kaler ji thank you so much twadi voice de vich babe di darshan ho jande ya thank 🙏💕🙏💕🙏💕🙏💕🙏💕🙏💕🙏💕🙏💕🙏💕🙏

  • @paramkaurparam20
    @paramkaurparam20 5 лет назад +17

    Wow bro I have no words I dont know how many time I will lessen 😘😘😘 love u bro

  • @hs576
    @hs576 5 лет назад +18

    I won't understand Punjabi but i listen Punjabi devotional songs because it gives me energy , postivity and peace.

  • @ManojKumar-hu6lp
    @ManojKumar-hu6lp 5 лет назад +19

    Heart touching, great wording. 🌹🌹🌹🙏🙏🙏🙏

  • @pushpinderkaur8736
    @pushpinderkaur8736 3 года назад +15

    Dhan Dhan Satguru Ravidas Maharaj ji

  • @paramjeetsalgotraparamjeet9827
    @paramjeetsalgotraparamjeet9827 3 года назад +3

    Guru ji di hadhse jayada pyaari te satkar yog Saadh sangat Ji nu meri bhi sache Dil Se Radha swami Ji sareyaan nu Ji 🌹🌹🌹🌹🌹🙏🅿️

  • @meeragangar3477
    @meeragangar3477 6 лет назад +57

    No words for wonderful shabad & lovely voice .. Feel blessed 😊😊
    Jai Gurudev Dhan Gurudev 😊

    • @arunkumar12918
      @arunkumar12918 2 года назад +4

      Jai baba ji ke

    • @balaram3933
      @balaram3933 2 года назад +2

      ​@Krishan Rajpoot a

    • @Sonia-tv3qj
      @Sonia-tv3qj 2 года назад

      Jai malikidi lovel you malik g shukar hai malik g shukar hai malik g shukar hai malik g shukar hai malik g shukar hai malik g shukar 🌹🌹🌹🌹🌹🌹🌹🌹

    • @sonutanu2662
      @sonutanu2662 Год назад

      Jai bheem jai guru dev dhan guru dev jai Santa de

  • @mandeepkour8237
    @mandeepkour8237 4 года назад +38

    Dhan dhan mere sachepatshah satguru ravidas sahib ji

  • @ajaykunar5138
    @ajaykunar5138 4 года назад +16

    Jai Guru Dev ji..
    Bahut dil nu sakun milda sabad sun k baba ji k

  • @jorawar7769
    @jorawar7769 Год назад +1

    Gòd blessed you a invaluable voice God May blessing to you sing a songs more good than before

  • @molnivasiVikash
    @molnivasiVikash 10 месяцев назад +1

    I am from up but I understand Panjabi so I have like Bhajan guru ravidas ji 🙏 very much jai gurudev ji 🙏 dhan gurudev ji 🙏🙏🙏

  • @sukhmandersingh2278
    @sukhmandersingh2278 5 лет назад +7

    ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ

  • @shailenderbhardwaj8540
    @shailenderbhardwaj8540 4 года назад +12

    Jeeo kaler Ji,,, wonderful

  • @sarvjeetsinghsabi7024
    @sarvjeetsinghsabi7024 5 лет назад +13

    Love you paji ,I have no words to describe

  • @PrinceNagra-j4u
    @PrinceNagra-j4u 4 месяца назад +1

    Jindagi cha is Malik Cho viswaas na thode🎉❤ih musibaat Cho bhar Nikal denda ha bolo sattnam

  • @rajeshnimiyan2089
    @rajeshnimiyan2089 3 года назад +13

    Jai Satguru Ravidass ji maharaj 🙏❤

  • @duggalgeeta9323
    @duggalgeeta9323 6 лет назад +34

    comment karna suraj nu deeva dikhan de brabar hai no words to write beautiful
    soul is connecting with other world

  • @kamabhinder3414
    @kamabhinder3414 6 лет назад +59

    ਰੱਸ ਤੋ ਮਿੱਠੇ ਬੋਲ 👍👍👌👌👌👌

  • @namakkalroadlines8630
    @namakkalroadlines8630 10 месяцев назад

    Satguru dahada sab de dil diyan janda dhan satguru ravidass ji jassi gujjar garhshankriye Punjab❤❤❤❤❤❤

  • @harleenkaur640
    @harleenkaur640 5 лет назад +14

    Dhan Dhan Guru Ravidaas ji Maharaj❤🙏🙏🙏🙏🙏🙏🙏🙏❤🙏🙏🙏🙏🙏🙏🙏❤🙏🙏🙏🙏🙏🙏🙏🙏❤❤❤❤❤❤❤❤

    • @ladymehmi453
      @ladymehmi453 4 года назад

      Jai gurudev g dhan gurudev happy new year

    • @surjitpaul1063
      @surjitpaul1063 4 года назад

      Jai Guru Dev Ji
      Good Morning

  • @saloh82
    @saloh82 5 лет назад +13

    waheguru ji ..sweet voice beautiful lyrics

  • @singhgur8912
    @singhgur8912 Год назад +11

    Jai gur dev🙏🏼 dhan guru dev 🙏🏼🙏🏼😔 so amazing. 🎤🎧 Voice 🙏🏼🙏🏼🙏🏼🙏🏼😔😔

    • @akamkhankhan6074
      @akamkhankhan6074 Год назад

      G r gt

    • @gurdeepsingh1297
      @gurdeepsingh1297 Год назад

      Bahut sundar bhajan hai ji aap ko Baba ji chardikala vitch rahe ji❤ aap jesa koe singer nahi aap ho sarbsarest Jai guru dev ji

  • @shushmabhuradiya8635
    @shushmabhuradiya8635 2 года назад

    🌹🌹🌹🙏🙏❤️🙏❤️❤️Dhan Dhan Guru Ravidas Ji maharaj Dhan Dhan satguru suvami SAMNDASH ji akand joyti amra satnam satguru satsaheb🌹🌹🌹🙏🙏🙏❤️❤️❤️

  • @deeprk4688
    @deeprk4688 4 года назад +8

    🙏 Tu sacha mera data ji.tera name sacha sant guru Ravi das ji maharaj ke jai.

  • @PawanKumar-ug3rx
    @PawanKumar-ug3rx 6 лет назад +19

    menu rakhi tu Kareeb very nice jai sant sudarshan shaib ji

  • @SeemaKumari-uu9ul
    @SeemaKumari-uu9ul 4 года назад +6

    Jai satguru ravidas maharaj g 🙏🌹🙏🌹🙏🌹🙏🌹🙏🌹

  • @harmeshpal3053
    @harmeshpal3053 3 года назад +4

    ਬਹੁਤ ਸੋਹਣਾ ਗਾਉਂਦਾ ਹੈ ਬਾਈ

  • @birbalkarda4614
    @birbalkarda4614 Месяц назад +1

    We are very proud of your sweet voice keep it up

  • @mandeepkaurkaul9888
    @mandeepkaurkaul9888 5 лет назад +21

    🙏🙏🙏 Jai Gurudev 🙏🙏🙏🙏 🙏🙏🙏Dhan Gurdev 🙏🙏🙏🙏

  • @sunilangral9078
    @sunilangral9078 4 года назад +14

    Jai guru Dev ji
    Jai guru Ravi dass hi🙏

  • @lachhmandasschumber9749
    @lachhmandasschumber9749 6 лет назад +27

    Jai Gurdev Ji, Proud of Ravidassia. Go Forward.

  • @vikasgupta5200
    @vikasgupta5200 Год назад +1

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda

  • @SeranKaurKaler
    @SeranKaurKaler 11 месяцев назад +1

    Dhan dhan shri guru Ravidas ji Maharaj baba ji new year 2024 sb da khushiaa bhrea chdaayi❤❤❤❤Waheguru sb roohan nu din dugni raat choguni trakki bkshana 🙏🙏🙏🙏🙏upcoming happy new year 2024 best wishes to all🙏🙏🙏🙏

  • @deeprai4773
    @deeprai4773 4 года назад +43

    🙏❤Dhan Dhan Shri Guru Ravidas Maharaj Ji 🙏❤
    Proud of chamar
    🚩Jai Gurudev 🚩
    🚩Dhan Gurudev🚩

  • @RajvirSingh-sj9sj
    @RajvirSingh-sj9sj 4 года назад +31

    Very nice shabd with music and univers sound's
    Amazing voice.....🙏🧘‍♂️🙏

  • @RohitRohit-nf2wz
    @RohitRohit-nf2wz Год назад +1

    Aap bhut upr tk jao vire kant kler ❤️🌹🌹🙏🙏🌹🌹❤️