Bai hun mere to kuj hor sun lavoge a bai lean ...... giya si ada de bande gariba di vi roji roti kho leande ne bai je tere koll 45 ackarh hai ta tere nall bahut chunga hoya tuhade wargiya nall ave hi hona chahida hai
Sahi gall hy. India bethe sabh sona lagda, videos ch cars te roads dekh k. Ithe aa k patta lagda ki bha wikdi e. Koi lucky hy jinnu ashi job mildi. ( me ohna cho so kiu k mere law te MBA di degree si). Baki apne hi log exploit bahut karde ne. Meri help goria ne kitti si, apne ta raah vi nahi dasde. Me ik desi lawyer nu bar exam lai pushia ta ohne putha raah dasia. Gore ne menu sari information hi na sago forms vi bharn ch madad kitti. Baki bai kamm karna penda, sarka te dollar ni paye. Sirf convert karn te 4 paise bande. J standard naal rehna ta gujara hunda. J fir jive bhayie rehnde ne ik BR ch 4/5 janne. Me oh vi dekhe jo ik BR ch 8 Indian rehnde si. Hisab aap la lo. Ohna vi India ja k kehna USA rehna me.
Veer ji tuc vdiya host hge but je koi tade nal gal kr reha bar bar accha ji thik aa veghara na bolo paji irritated feel hunda jdo koi sunda va te sun ch vdiya ni lgda baki keep it up❤
2 sal ma turkey Oman 4 5 bar Jao our bank statement banao Dubai ma phr dunya ke Kisi bi country ma aply karu Kisi ka bap bi apka visa reject nahi karay ga azma lo try karu
Jad bande ne ghar kam ni karna bahar bund maraun daa sh shaunk hunda aa tahi ameera de munde v bund maraun jande aa doa no vich ene pesse laun nalo india ee ene pesse naa bahut vadda show room khol sakde aa nale apni femily vich rehna
Ehh pehan zaawa aap e kussa wa..roh lakha lok ayy rahay wa border tapp kay..sab de case paas ho rahay wa..ehh taa mainu odda e tempu lagda..akal ehnu hai nahi..case ehda ghanta paas hona c..ess maheenay e meray jaankaara de dosta de 17 janay de case simranjit singh maan de party de worker hon karkay e paas hoay..ehh sala amli aaiway bakwaas maari jaanda
ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ
Bai hun mere to kuj hor sun lavoge a bai lean ...... giya si ada de bande gariba di vi roji roti kho leande ne bai je tere koll 45 ackarh hai ta tere nall bahut chunga hoya tuhade wargiya nall ave hi hona chahida hai
🎉
ਪਹਿਲਾਂ ਵਾਲੀ ਇੰਟਰਵਿਊ ਦੇਖਕੇ ਇਸ ਪੱਤਰਕਾਰ ਨੇ ਜਾਣ ਬੁੱਝ ਕੇ ਇੰਟਰਵਿਊ ਕਰੀਂ ਬਾਈ ਦੀਆਂ ਗੱਲਾਂ ਬਾਤਾਂ ਸੁਣਨ ਕਰਨ ਕਰਕੇ ਪਹਿਲਾਂ ਵੀ ਇਸ ਬਾਈ ਦੀ ਇੰਟਰਵਿਊ ਦੇਖੀਂ ਸੀਂ
@@dhaliwal1217 right
❤❤very nice information for all
45ਕਿਲਿਆਂ ਵਾਲੇ ਨੂੰ 20 ਸਾਲ ਕੈਦ ਹੋਣੀ ਚਾਹੀਦੀ ਸੀ ਸਬਰ ਖਤਮ ਹੋ ਗਿਆ ਹੈ ਖਾਲੀ ਹੱਥ ਜਾਣਾ ਹੈ
Dan dan guru ramdas ji waheguru mehar kro ji
Waheguru ji
ਕਾਂ ਦੇ ਸਿਰ ਜਿੰਨੀ ਖਾਧੀ ਲੱਗਦੀ ਐ ਬਾਈ ਨੇ ਤਾਂਹੀਓਂ ਗੱਲ ਨਹੀਂ ਟੁੱਟਣ ਦੇ ਰਿਹਾ 😂
ਮੂਰਖ ਇਨਸਾਨ ਦੁਨੀਆ ਦਾ ਸਭ ਤੋਂ ਵੱਡਾ,,,45 ਕਿੱਲੇ ਦਾ ਮਾਲਕ ਓਥੇ ਘੰਟਾ ਫੜਨ ਗਿਆ ਸੀ 😂😂
वाहेगुरु वाहेगुरु
ਜੈ ਤੇਰੇ ਕੋਲ 45ਕਿਲੈ ਸੀ ਤਨੁ ਤੇ ਪੰਜਾਬ ਵਿੱਚ ਬੈਲਾਂ ਬੈਠ ਕੈ ਖਾ ਸਕਦਾ ਸੀ ਯਰ ਕੋਈ ਕੰਮ ਵੀ ਨਾ ਕਰਦਾ ਚਾਹੈ ਫ਼ੇਰ ਤੁ ਗੋਰਿਆਂ ਦਾ ਥਨ ਫੜਣ ਗਿਆ ਸੀ ਜਿਸ ਕੋਲ ਆਪਣੇ 8 ' 10ਕਿਲੈ ਆ ਭਾਵੇ ਉਸ ਦਾ ਵੀ ਪੰਜਾਬ ਵਿੱਚ ਵਧਿਆ ਗੁਜ਼ਾਰਾ ਚਲੀ ਜਾਂਦਾ 🙏
Sade lok murakhta di chotti te pahuchan lai sangharsh kar rahe ne
ਤੁੰ ਕਿਵੇ ਕਹਿ ਸਕਦਾ 45 ਕੱਲੇ ਹੋ ਸਕਦਾ 5 ਕਿਲੇ ਈ ਹੋਣ।
45 ਕਿੱਲਿਆਂ ਵਾਲਾ ਲੱਗਦਾ ਤਾਂ ਨਹੀ ਯਾਰ
Jan Bach gai bhut a . waheguru da sukar kro .mehant kro j kamjab hona.punjab km kro hale Jo jmeen payi a oste km kro 🙏
ਆਪਾ ਤੇ ਸਿੱਧੀ ਗੱਲ 45 ਕਿਲੇ ਪੈਲੀ ਤੇਰੇ ਫਿਰ ਛਣਕਣਾ ਫੜਨ ਗਯਾ ਸੀ
😂,😂😂😂
Sahi gal hai jide kol 5 kile b jameen hai os nu b Jan di lod nhi aithe rah k hi kam kare sb kuch hai aithe
45 ਕਿੱਲੇ ਫੇਰ ਤੂੰ ਭੈਣ ਦੇਣ ਗਿਆ ਸੀ ਇੱਕ ਗੇੜਾ ਹੋਰ ਲਾ ਆ ਆ ਕੇ 10 ਕਿੱਲੇ ਵੇਚ ਦੇਵੀਂ
Sahi gall aa bai je
Tu ta crwwwwww krta bai@@pardeepsinghsingh7928
ਆਪਾਂ ਨੁੰ ਕੀ ਪਤਾ 45 ਕੇ ਪਂਜ।
Kehnde ਏਹ ਦੋ ਭਰਾ ਨੇ ਤੇ ਦੋਨੋ ਸਿਰੇ ਦੇ ਠੱਗ ਨੇ ਕੰਮ ਕਰਾ ਕੇ lebar ਨੂ ਪੈਸੇ ਨਹੀਂ ਦਿੰਦੇ ਹੋਰ ਵੀ ਲੋਕਾਂ ਨਾਲ ਲੱਖਾਂ ਦੀ ਠੱਗੀ ਕੀਤੀ ਆ @@KuldeepSingh-gp5sr
ਸਭ ਨੂੰ ਪਤਾ ਡੋਂਕੀ ਜੂਆ ਹੀ ਹੈ ਜਿੰਦਗੀ ਵੀ ਜਾ ਸਕਦੀ ਹੈ। ਪਰ ਜੋ ਕੀੜਾ ਉਹ ਤੰਗ ਕਰਦਾ ਗੁਲਾਮੀ ਵਾਲਾ ...30,35 ਲਖ ਲਾ ਕੇ ਮੁੜਕੇ ਮਿੰਨਤਾ ਕਰਦੇ ਕਿ ਕੰਮ ਤੇ ਲਵਾ ਦਿਉ। ਕੌੜਾ ਸਚ ਹੈ।
ਵੀਰ ਜੇੜੇ ਡਪੋਟ ਹੋ ਜਾਦੇ ਨੇ ਫੇਰ ਇਹ ਲੋਕਾ ਨੂੰ ਡਰੋਣ ਲੱਗ ਜਾਦੇ ਨੇ
Desi banda hai bilkul 😂😂
ਇੱਕ ਵਾਰ ਹੋਰ try ਕਰ ਲੋ ਕਿਉਕਿ ਅਮਰੀਕਾ ਚ ਡਾਲਰ ਵਾਧੂ ਹੋਏ ਪਏ ਐ ਬੱਸ ਚੱਕਣੇ ਹੀ ਐ ਅਮਰੀਕਾ ਤਾਂ ਉਡੀਕੀ ਜਾਂਦਾ ਆਪਣੇ ਲੋਕਾਂ ਨੂੰ 😂 ਬੁਰੇ ਹਾਲ ਐ ਕੈਨੇਡਾ ਤੇ ਅਮਰੀਕਾ ਦੇ ਆਪਣੇ ਲੋਕ ਹੀ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਐ ਤੇ ਪੈਰ ਖਿੱਚੀ ਜਾਂਦੇ ਐ ਜਿਨ੍ਹਾਂ ਨਾਜਾਇਜ ਫਾਇਦਾ ਪੰਜਾਬੀ ਆਪਣੇ ਲੋਕਾਂ ਦਾ ਚੁੱਕਦੇ ਐ ਹੋਰ ਕੋਈ ਨੀ ਚੁੱਕਦਾ ਸਾਰੇ ਨੀ ਪਰ ਜਿਆਦਾਤਰ ਇਹੋ ਜੇ ਹੀ ਹਨ ਐਨੇ ਜਿਆਦਾ ਬੰਦੇ ਜਾ ਵੜੇ ਕੇ ਕੰਮ ਹੀ ਨੀ ਮਿਲਦਾ, ਪੁਰਾਣੇ ਨਵੇਂ ਲੋਕਾਂ ਨੂੰ ਦੋਸ਼ ਦੇ ਰਹੇ ਨੇ ਤੇ ਨਵੇਂ ਪੁਰਾਣੇ ਲੋਕਾਂ ਨੂੰ ਬੱਸ ਚੁੱਪ ਹੀ ਭਲੀ ਐ 100 ਚੋਂ 10 ਦਾ ਹੀ ਕੰਮ ਬਣਦਾ, ਇੱਕ ਹੋਰ ਸਭ ਤੋਂ ਵੱਡੀ ਪ੍ਰੋਬਲਮ ਆਪਣੇ ਲੋਕਾਂ ਨੂੰ ਕੰਮ ਕੋਈ ਨੀ ਆਉਂਦਾ ਸਿਰਫ ਲੇਬਰ ਤੇ ਉਹ ਵੀ ਚੱਜ ਨਾਲ ਨੀ ਹੁੰਦੀ ਲੇਬਰ maxico wale ਹੀ ਕਰ ਸਕਦੇ ਐ, ਜਿਵੇੰ ਆਪਣੇ ਭਈਆਂ ਨੇ ਕੰਮ ਸਾਂਭ ਲਿਆ ਇਸੇ ਤਰਾਂ ਹੀ, ਬਾਕੀ ਆਪਣੇ ਲੋਕ ਟਰੱਕ ਦਾ ਸੁਣ ਕੇ ਹੀ ਆ ਜਾਂਦੇ ਐ ਕੇ ਦੋ ਸਾਲ ਚ ਵਾਧੂ ਡਾਲਰ 😂ਪਰ ਉਸ ਕੰਮ ਦਾ ਵੀ ਆਪਣੇ ਲੋਕਾਂ ਨੇ ਨਾਸ ਮਾਰਤਾ ਪੁਰਾਣੇ ਡ੍ਰਾਈਵਰ ਹੀ ਵਾਧੂ ਹੋਏ ਪਏ ਐ ਨਵੇਂ ਨੂੰ ਕੌਣ ਪੁੱਛਦਾ ਕਈ ਤੇ ਆਪਣੇ ਵਾਲੇ ਰੋਟੀ ਤੇ ਹੀ ਕੰਮ ਕਰਨ ਨੂੰ ਤਿਆਰ ਨੇ ਬਾਕੀ ਲੋਕ ਅਜੇ ਵੀ ਕੁੜੀਆਂ ਨੂੰ ਭੇਜਣ ਨੂੰ ਤਿਆਰ ਨੇ ਤੇ ਭੇਜੀ ਜਾਂਦੇ ਐ ਤੇ ਉਹਨਾਂ ਤੋਂ ਡਾਲਰਾਂ ਦੀ ਝਾਕ ਰੱਖਦੇ ਐ ਬੱਸ ਫੇਰ ਪਤਾ ਹੀ ਸਭ ਨੂੰ ਕੇ ਅੱਜ ਕੱਲ ਡਾਲਰ ਕਿਵੇਂ ਬਣਦੇ ਐ ਬੱਸ ਜਾਣ ਕੇ ਅੱਖਾਂ ਮੀਚ ਲੈਂਦੇ ਐ ਬਾਕੀ ਬਚੋ ਜੇ ਬਚ ਸਕਦੇ ਹੋਂ ਤਾਂ
ਸਹੀ ਗੱਲ ਬਈ ।.. ਟਰੱਕਾਂ ਦੇ ਕਾਰੋਬਾਰ ਚ ਪੂਰਾ ਨਾਸ਼ ਮਾਰਕੇ ਰੱਖ ਤਾਂ ।.. 1000ਡਾਲਰ ਦਾ ਗੇੜਾ 500ਡਾਲਰਾ ਚ ਲਾਈ ਜਾਦੇ।.. ਹੁਣ। ਅੱਜ ਕੱਲ ਤੇ ਬਈ। ਆਪਣੇ ਪੰਜਾਬੀਆ ਦੀ ਚੰਗੀ ਬੱਲੇ ਬੱਲੇ ਕਰਦੇ ਪਏ ਗੋਰੇ ।.. WESAGA BCHEA TE. TOILET 🚽 KARDE VIDEO VIRAL KARDE PYE ਗੋਰੇ ।.. STUNDENT ਨੇ ਵੀ ਗੰਦ ਪਾਇਆ ।.. ਕਹਿੰਦੇ .. ਉਹੀ ਪੰਜਾਬ ਵਾਲਾ ਕੰਮ ਕੋਈ ਪਰਿਵਾਰ ਨਾਲ ਜਾਂਦਾ ਵੈਸੇ ਹੀ ਹਾਹਾਹਾਹਾਹਾਹਾ ਹੀਹੀਹੀਹੀਹੀਹੀ ।.. ਜਾ ਤੇ ਚੁੱਪ ਕਰਕੇ ਕੰਨ ਬੰਦ ਕਰਕੇ ਲੰਘ ਜਾਉ ।.. ਜਾਂ ਫੇਰ ਲੜਾਈ ਬਹਤ ਗਲਤ ਹੈ ਬਈ ।..
Sahi gall hy. India bethe sabh sona lagda, videos ch cars te roads dekh k. Ithe aa k patta lagda ki bha wikdi e. Koi lucky hy jinnu ashi job mildi. ( me ohna cho so kiu k mere law te MBA di degree si). Baki apne hi log exploit bahut karde ne. Meri help goria ne kitti si, apne ta raah vi nahi dasde. Me ik desi lawyer nu bar exam lai pushia ta ohne putha raah dasia. Gore ne menu sari information hi na sago forms vi bharn ch madad kitti. Baki bai kamm karna penda, sarka te dollar ni paye. Sirf convert karn te 4 paise bande. J standard naal rehna ta gujara hunda. J fir jive bhayie rehnde ne ik BR ch 4/5 janne. Me oh vi dekhe jo ik BR ch 8 Indian rehnde si. Hisab aap la lo. Ohna vi India ja k kehna USA rehna me.
ਕਨੇਡਾ ਚ ਵਧ ਰਹੀਆ ਪੰਜਾਬੀ ਵੇਸ਼ਵਾਵਾ ਦੀ ਵਧ ਰਹੀ ਗਿਣਤੀ ਬਾਰੇ ਕੋਈ ਨੀ ਗੱਲ ਕਰਦਾ. ਗੋਰੇ ਕਾਲੇਆ ਪੰਜਾਬੀ ਕੁੰੜੀਆ ਦੀ ਅਕਸਰ ਭਾਲ ਕਰਦੇ ਰਹਿੰਦੇ ਆ..
ਏ ਲੋਕਾ ਨੇ ਬਾਹਰ ਦਾ ਹਊਆ ਬਣਾਇਆ ਹੋਇਆ ਕੇ ਪਤਾ ਨੀ ਰੁੱਖਾ ਨੂੰ ਡਾਲਰ ਲਗਦੇ ਨੇ ਜਿੰਨਾ ਦਾ ਇੱਥੇ ਸਰਦਾ ਉਹ ਕਿਓ ਜਾਵੇ ਦਿਹਾੜੀ ਕਰਨ ਜਾਣਾ ਇੰਨਾ ਨੇ ਉਥੇ ਪਿੰਡ ਬੋਰੀ ਵਿਚਾ ਲੈ ਜੇਕਰ ਹੋਰ ਜਲਦੀ ਅਮੀਰ ਹੋਣਾ ਚਾਹੁੰਦਾ ਫਿਰ ਵਾਧੂ ਕੰਮ ਇੱਥੇ ਪੰਜਾਬ ਵਿਚ ਸ਼ਰਮ ਕਰ ਐਨੀ ਪੈਲੀ ਤੇਰੀ
ਵਾਈ ਰੱਜਿਆ ਹੋਇਆ ਆ ਹੈਡਫੋਨ ਆਲੀ ਤਾਰ ਨੀ ਹੋਰ ਪੋਡਕਾਸਟ ਕਰੋਦੀ ਮਾ ਦੀ ਲੰਨ ਦੇ ਰੱਖੀ ਆ ਤਾਰ ਮੋੜੀ ਜਾਦਾ
😂😂😅
😂😂😂😂😂😂😂
😁😁😁😁😁😁😁
Pakki gal aa moti khanda y
ਇਹ ਕਹਿੰਦਾ ਬੈਠੇ ਬੈਠੇ ਦਾ ਮੂੜ ਬਣ ਗਿਆ ਸੀ ਜਾਣ ਦਾ। ਪਤਰਕਾਰ ਬਾਈ ਇਹਨੂੰ ਪੁੱਛ ਲੈਣਾ ਸੀ ਕਿ ਹੁਣ ਮੂੜ ਠੀਕ ਹੋ ਗਿਆ ਕਿ ਰਹਿੰਦੀ ਐ ਕਸਰ?
ਚੌਰਸ ਰੋਹੜੀ ਆਉਦਾ San deigo Aea ch ਕੋਈ Gurdwara ਨੀ ਹੈਗਾ ਜਿਹੜਾ Border ਦੇ ਨੇੜ਼ੇ ਆ ਇਕ City ਵਿਚ਼ ਆ highway 15 ਦੇ ਨੇੜੇ ਆ
ਇਹਦੀ ਇੰਟਰਵਿਊ ਪਹਿਲਾਂ ਵੀ ਦੇਖੀ ਸੀ ਗੁਰਦੂਆਰੇ ਆਲੇ ਪਾਠ਼ੀ ਦਾ ਨਾਂਮ ਲੈਦਾ ਉਹਦੇ ਵਿਚਾਰੇ ਦੇ ਕੜਾਹ ਨਾ ਬਣਾ ਦੇਈ ਗੱਪਾਂ ਛੱਡੀ ਜਾਦਾ
ਨੋਟ. ਝਾੜੂ ਨਾਲ ਇਕੱਠੇ ਕਰਨ. ਲਈ ਜਾਂਦੇ ਨੇ ਇਥੇ ਬਾਈਆ. ਨੂੰ ਸਰਦਾਰ ਬਣਾਕੇ ਆਪ. ਓਥੇ ਬਾਈਏ. ਬਣਨ. ਲਈ ਜਾਂਦੇ ਆ. ਹੋਰ. ਓਥੇ ਨਾਨਕੇ ਆ
Veer ji tuc vdiya host hge but je koi tade nal gal kr reha bar bar accha ji thik aa veghara na bolo paji irritated feel hunda jdo koi sunda va te sun ch vdiya ni lgda baki keep it up❤
ਬਾਈ ਜਿਨਾਂ ਕੋਲੇ ਇੱਥੇ ਦੋ ਚਾਰ ਕਿੱਲੇ ਵੀ ਹੈ ਨੀ ਉਹ ਕਿਵੇਂ ਰਹਿੰਦੇ ਆ
Bhoot sawar hai.. Bahar jan da .. teh karna ki uthe jake .. mazdoori ..
Bai 45 killy kol hon ta bnda ithy mehnt kr lwe uthy kehra drakhta nu paise laggy aaa
❤❤
😊
ਮੇਰੀ ਜ਼ਿੰਦਗੀ ਦੀ ਸਭ ਤੋਂ fuddu ਵੀਡੀਓ
Roji roti layi lok ki kuj karde firde. Waheguru maher kare
No America or Canada, Punjab is the best,don't go anywhere.
Bakiyo se safar ta ghat risky reha bai da naal pese bhi limited lage
ਰਗਾਂ ਚ ਬੋਲਦੀਅੈ
ਯਾਰ ਗਲਾ ਖਰਾਬ ਹੋਣਾ ਇਸਦਾ ਲੱਗਦਾ ਨਹੀ ਕਿ ਇਹੋ ਜਿਹੇ ਬੰਦੇ ਦੇ ਗਲੇ ਵਿਚ ਬੋਲਦੀ ਹੋਵੇਗੀ। ਇਹ ਹੋ ਸਕਦਾ ਕਿ ਇੰਟਰਵਿਊ ਕਰਕੇ ਕਿਸੇ ਤੋਂ ਭੁੱਕੀ ਖਾ ਲਈ ਹੋਵੇ 😂😂😂😂
Eh veer ohi ni , jehda truck cho tablet lai gya c kdd k 😂
34:15 paracetamol 500 watt
Love money
Panama wali donki dakhi ha o dasa Bki kuch ni roti v mildi ha jail vich Sab kuch milda ha
Je 45kile lakad de ki jamen de .fir othe ki banss lain gaya si
😂
Vanj lain giya se noka wala
100% gap mari janda
Pind Kehda bai da
pind baher dist fatehgarh sahib
ਉੱਤੇ comment ਵਿਚ ਇਕ ਬਾਈ ਵੀ ਏਸ ਦਾ ਪਿੰਡ ਦੱਸ ਰਿਹਾ ਹੈ ਤੇ ਕਿਹ ਰਿਹਾ ਕੇ ਏਹ ਸਿਰੇ ਦਾ ਠੱਗ ਆ ਉਸਦੇ ਅੱਠ ਲੱਖ ਦੱਬੀ ਬੈਠਾ ਆ 😂😂@@jasbirbhollusingh5566
Same interview di video kise hor di v dekhi c . Eda lagda banda badal giya bas word ohi ne saare
Mera nal he se
ਚਾਹ ਫੇਰ ਡੱਫ ਲੈਂਦੇ
ਪਹਿਲਾ ਗੱਲ ਤਾਂ ਕਰ ਲੈਂਦੇ
Ah baher pind esda bassi pathan kol.sire da thag mere tr kp de 8 lakh mari betha. .
Aive kari jande ha kuch ni hunda ida da kuch v
ਬੰਦਾ ਠੱਗ ਟਾਈਪ ਜਿਹਾ ਲੱਗਦਾ
Moorakh banda bond de chakkar ch bund padwa layi, safe nikal ke mudd case la dinda
Eh ta last year di story aa just view len lye
Jdo maffia nala panga painda ha phir pata lagda ha Ki hunda ha Ki nhi
1bari .hour.moore.bana
Je 45 killea da malk pehla ta jutti fero ihde
😂😂
Leaving the house to become nothing
Comment parh layi jrur fer tera pod cast sfl hojuga😅
India vich tor nal chah da cup fadke gappa mari jada , te india cha isnu khatra aa. Hun simarjit maan da fadd le thann
ਏਸ ਨੂ ਸਿਮਰਨ ਜੀਤ ਸਿੰਘ ਮਾਨ ਨੇ ਤਾਂ ਨਹੀ ਸੀ ਸੱਦੇ ਆ ਤੂ ਕਿਸ ਦਾ than ਫੜੀ ਬੈਠਾ ਏ ਤੇਰੇ ਵਰਗੇ ਮਾਨ ਦੀ ਜੁੱਤੀ ਵਰਗੇ ਵੀ ਨਹੀਂ ਕਦੇ ਪੜ੍ਹ ਕੇ ਜਾ ਪਤਾ ਕਰਕੇ ਵੇਖ ਉਸ ਬਾਰੇ
Kuri.mangn.gia.c.marcka
Kothi paye pump te ajje tak painter labour de paise nahi dite
ਏਸ ਨੇ? 😂
ਉੱਤੇ comment ਵਿਚ ਇਕ ਬਾਈ ਹੋਰ ਵੀ ਕਿਹ ਰਿਹਾ ਕੇ ਉਸਦੇ ਅੱਠ ਲੱਖ ਦੱਬੀ ਬੈਠਾ ਆ 😂😂
Do brother dono sire de thag
Y no sand me
Simranjeet maan de bandea da haal dekh lvo. ਆਪਣਾ ਮੁੰਲਕ ਹੀ ਛੱਡਣਾ ਪੈ ਜਾਦਾ..
Bond..Mervana..Gay..C