ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ

Поделиться
HTML-код
  • Опубликовано: 3 фев 2020
  • ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 563

  • @gurdevsinghgurdevsinghaulk3873
    @gurdevsinghgurdevsinghaulk3873 4 года назад +94

    ਸੁਖਮਨ ਚੋਹਲਾ ਸਹਿਬ ਮੇਰੇ ਨਾਲ ਪੜੇਆ ਚੰਬਾ ਕਲਾਂ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ miss you broo

  • @dilbardhillon46
    @dilbardhillon46 4 года назад +113

    ਕਬੱਡੀ ਦਾ ਨੁਸਰਤ ਫ਼ਤਹਿ ਅਲੀ ਖਾਨ ਆ ਅਮਰੀਕ ਖੋਸੇ ਕੋਟਲੇ ਵਾਲਾ। ਅੱਲ੍ਹਾ ਹੋਰ ਤਰੱਕੀ ਦੇਵੇ ਅਮਰੀਕ ਵੀਰ ਨੂੰ, ਆਮੀਨ

  • @sohansingh1709
    @sohansingh1709 4 года назад +31

    ਅਮਰੀਕ ਬਾਈ ਵਾਹਿਗੁਰੂ ਜੀ ਚੜਦੀ ਕਲਾ ਰਖੇ ਤੇ ਬੂਟੇ ਬਾਈ ਵਾਰਗੇ ਇਸ਼ਨਾਨਾਂ ਨੂੰ ਵਾਹਿਗੁਰੂ ਚੜਦੀ ਕਲਾ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @CanadaKD
    @CanadaKD 4 года назад +54

    ਕੱਬਾਡੀ ਕਮੈਂਟਰੀ ਦੀ ਸ਼ਾਨ ਅਮਰੀਕ ਖੋਸਾ ਕੋਟਲਾ

  • @dastaarmerishaan6555
    @dastaarmerishaan6555 4 года назад +15

    ਅਮਰੀਕ ਵੀਰ ਸਤਿ ਸ੍ਰੀ ਅਕਾਲ ਵੀਰ ਤੁਹਾਡੀ ਕੁਮੈਂਟਰੀ ਤੋ ਬਿਨਾਂ ਕਬੱਡੀ ਦੇ ਮੈਚ 50% ਵਧੀਆ ਲੱਗਦੇ ਨੇ ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ🙏👏

  • @user-bz9yi6yu6e
    @user-bz9yi6yu6e 4 года назад +94

    ਬਚਪਨ ਵਿੱਚ ਮੈ ਛੁੱਟੀਆ ਦੇ ਦਿਨ ਬਾਈ ਅਮਰੀਕ ਕੋਲ ਬੈਠਾ ਰਹਿੰਦਾ ਸੀ ਤੇ ਬਾਈ ਬਹੁਤ ਘੈਟ ਗੱਲਾ ਸੁਣਾਉਂਦਾ ਸੀ ਅੱਜ ਵੀ ਮੈਨੂੰ ਯਾਦ ਆ

    • @NareshKumar-mw3ni
      @NareshKumar-mw3ni 4 года назад +1

      Very nice amrik y

    • @gaggisingh5654
      @gaggisingh5654 4 года назад +1

      Ryt vr lado ne sale

    • @hardeepbrar8969
      @hardeepbrar8969 3 года назад +2

      ਸਤਿਨਾਮ ਸ਼੍ਰੀ ਅਕਾਲ ਵੀਰ ਮਨਪਿੰਦਰ ਸਿੰਘ ਜੀ ਵੀਰ ਜੀ ਅਮਰੀਕ ਵੀਰ ਮੋਬਾਇਲ ਨੰਬਰ ਦੱਸਿਉ ਜੀ

  • @AmandeepSingh-hv5cy
    @AmandeepSingh-hv5cy 4 года назад +37

    ਇਹ ਇਕੱਲਾ ਕਬੱਡੀ ਦਾ ਸੁਆਦ ਨਹੀਂ ਦਿੰਦਾ ਭਰਾ ਦੀ ਕੁਮੈਂਟਰੀ ਤੋਂ ਕੁਝ ਸਿੱਖਣ ਨੂੰ ਵੀ ਮਿਲਦਾ

  • @Singh-mj2eq
    @Singh-mj2eq 4 года назад +12

    ਸੁਖਮਨ ਚੋਹਲਾ ।ਸਾਡੇ ਇਲਾਕੇ ਦੀ ਸ਼ਾਨ ਸੀ ।।ਅੱਜ ਵੀ ਬਹੁਤ ਯਾਦ ਆਉਂਦਾ ਯਾਰ।।

  • @ManjotSingh-ym6rm
    @ManjotSingh-ym6rm 4 года назад +17

    ਰੱਬੀ ਰੂਹ ਯਾਰ ਅਮਰੀਕ ਤੇ ਸਾਰਾ ਪਰਿਵਾਰ ਨਾਲੇ ਮੱਕੜ ਵੀਰ ਵੀ

  • @DavidJohnson-wu2yn
    @DavidJohnson-wu2yn 4 года назад +7

    ਆਹ ਗੱਲ ... Siraaa ਕਰੀ y ਨੇ ਕਿਸੇ ਨੂੰ ਦਰ ਤੇ ਆਏ ਨੂੰ ਮੌੜੇਓ ਨਾ ਕਦੇ ... God bless you 💕💕💕💕💕🙏🙏🙏🙏🙏respect dil tp

  • @jasspreetsingh1089
    @jasspreetsingh1089 4 года назад +16

    Sbto Att Te Sirra Hai Apna Pyara Veer Amrik KhosaKotle Wala Ji.. 🙏 🙏 🙏 🙏

  • @sukhcharan5634
    @sukhcharan5634 4 года назад +18

    ਅਮਰੀਕ ਸਿੰਘ ਖੋਸਾ ਕੋਟਲਾ ਬਹੁਤ ਵਧੀਆ ਇਨਸਾਨ ਏ ਬੋਲ ਵੀ ਬਹੁਤ ਸੋਹਣੇ ਏ

  • @Doaba1313
    @Doaba1313 4 года назад +18

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਨੂੰ 🙏

  • @___I.P.C___
    @___I.P.C___ 4 года назад +15

    ਬਾ-ਕਮਾਲ ਬੰਦਾ
    Love you bai ਕੌਟਲੇ ਆਲਿਆ

  • @gauravkhatri6073
    @gauravkhatri6073 2 года назад +3

    Waheguru 🙏 🙏 ji kine sohne bnde AA.. waheguru babu ji ਚੜਦੀ ਕਲਾ ਵਿੱਚ ਰੱਖੇ...ਤੁਹਾਨੂੰ

  • @kwke2532
    @kwke2532 4 года назад +26

    Ajjj mere 2 favourite insan jina nu mai dilo piyar krda oh amrik veera te simranjot jot veera dona nu iko sath dekh k bohat dil khush hoyaa waheguru ji kirpa krn veera te

  • @dilbardhillon46
    @dilbardhillon46 4 года назад +161

    ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੀ ਆ ਡਿਸਲਾਈਕ ਕਰਨ ਵਾਲੇ ਕੀ ਸਮਝ ਕੇ ਡਿਸਲਾਈਕ ਕਰੀ ਜਾਂਦੇ ਆ। ਅਮਰੀਕ ਤੋਂ ਪਤਾ ਨੀ ਕੀ ਐਲਰਜੀ ਆ

    • @KulwinderSingh-jm5dx
      @KulwinderSingh-jm5dx 4 года назад +6

      ਸਹੀ ਗੱਲ ਆ ਵੀਰ

    • @rumyjattighaint836
      @rumyjattighaint836 4 года назад +2

      Lokka to kisse d chraai ni jarr hundi dhillon saab

    • @makhankalas660
      @makhankalas660 4 года назад +3

      ਇਹਨਾਂ ਦੀ ਬੁੰਢ ਵਿੱਚ ਪੈਟਰੋਲ ਲਾਣਾ ਚਾਹੀਦਾ ਹੈ

    • @harmanhammi26
      @harmanhammi26 4 года назад

      Fuudu va salay

    • @PardeepSingh-pf7gr
      @PardeepSingh-pf7gr 4 года назад +2

      Kisa di chadyi jarri ni jandi lokan to sirrraaa banda amrik 22 love u

  • @gavygrewal8750
    @gavygrewal8750 4 года назад +4

    Amreek dil da v saaf insaann aa poora..!!
    Bhot wadia interview aa..!!
    Rabb lambi umar kare amreek di.!!
    Saade punjab di shaan aa amreek no.1 commentator aa.!!

  • @gurinderdhariwal3798
    @gurinderdhariwal3798 4 года назад +5

    Amrik 22g Teri interview dekh ka man khush oh gaya

  • @KulwinderSingh-jm5dx
    @KulwinderSingh-jm5dx 4 года назад +38

    ਬੱਲੇ ਬਾਪੂ ਜੀ ਜਿਊਦਾ ਰਹਿ 100 ਸਾਲ

  • @mrbhullar1605
    @mrbhullar1605 4 года назад +6

    Miss you sukhman

  • @anmolanm9692
    @anmolanm9692 4 года назад +7

    ਮੱਕੜ ਸਹਿਬ ਜੀ ਬਹੁਤ ਵਧੀਆ ਇਨਸਾਨ ਨੇ

  • @GurpreetKaur-go9qb
    @GurpreetKaur-go9qb 2 года назад +2

    M pehli var dekhya iss veer nu. Bhot sohniya gallna kede aa dil de saaf aa... waheguru mehar kre... 🙏

  • @preetbuttar9304
    @preetbuttar9304 4 года назад +2

    ਅਮਰੀਕ ਵੀਰ ਆਪਾ ਦਿਲੋ ਪਿਆਰ ਕਰਦੇ ਆ ਤੈਨੂੰ love you brother ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਮੱਕੜ ਸਾਬ ਤੁਸੀ ਵੀ ਬਹੁਤ ਵਧੀਆ ਇਨਸਾਨ ਹੋ ਧੰਨਵਾਦ ਵੀਰ ਤੁਹਾਡਾ ਵੀ

  • @TinkuKumar-sb8xv
    @TinkuKumar-sb8xv 3 года назад +3

    Paa g rula dita tusi waheguru Chad di Kala vich rakhe

  • @sawranjeetsinghsidhusawran1384
    @sawranjeetsinghsidhusawran1384 4 года назад +86

    ਜੇ ਰੱਬ ਹੀ ਕਰਵੇ ਤਾਂ ਚੜਾਈਆ ਹੁਦੀਆ

  • @kashmirsinghsangha1209
    @kashmirsinghsangha1209 4 года назад +9

    Good veer aa

  • @KulwinderSingh-jm5dx
    @KulwinderSingh-jm5dx 4 года назад +5

    ਵੀਰ ਬਹੁਤ ਵਧੀਆ ਕਮੈਂਟਰੀ ਕਰਦਾ ਵੀਰ ਨੂੰ ਚੜਦੀਕਲਾ ਚੋ ਰੱਖੇ

  • @deepchatha4143
    @deepchatha4143 4 года назад +6

    ਵਾਹਿਗੁਰੂ ਜੀ ਕਿਰਪਾ ਕਰਨ ਬਾਈ ਤੇਰੇ ਤੇ

  • @banicheema2290
    @banicheema2290 4 года назад +12

    Makad vere eh interview krn lyi thnxx tuhda bhut bhut

  • @GurpreetSingh-xc1ds
    @GurpreetSingh-xc1ds 4 года назад +2

    ਵਾਹਿਗੁਰੂ ਜੀ ਸਾਡੀ ਮਾਂ ਖੇਡ ਕਬੱਡੀ ਦੇ ਹੀਰੇ ਵੀਰ ਨੂੰ ਹਮੇਸ਼ਾ ਖੁਸ਼ੀਅਾਂ ਬਖਸ਼ੀ ਘਰ ਪਰਿਵਾਰ ਵਿਚ ਚੜਦੀਕਲਾ ਰੱਖੋੳੁ

  • @banicheema2290
    @banicheema2290 4 года назад +6

    Eh banda to uper koi hai ni love you aa vere❤️❤️

  • @brownboy1993
    @brownboy1993 4 года назад +25

    ਕਬੱਡੀ ਦਾ ਅਨਮੋਲ ਤੇ ਹੀਰਾ ਕੁਮੈਂਟਰ ਅਮਰੀਕ ਖੋਸਾ ਕੋਟਲਾ down to earth banda gbu

  • @drgurpreet5444
    @drgurpreet5444 4 года назад +7

    ਅਸੀਂ ਤਾ ਕਈ ਵਾਰ ਮੈਚ ਵੇਖਦੇ ਹੀ ਅਮਰੀਕ ਦੀ ਕੁਮੈਂਟਰੀ ਸੁਣਨ ਦਾ ਕਰਕੇ ਹਾਂ

  • @baljitsingh7492
    @baljitsingh7492 2 года назад

    ਇਸ ਵੀਰ ਦੀ ਸੋਚ ਬਹੁਤ ਵਧੀਆ ਹੈ ਜਿਹੜਾ ਮਰੁੰਡੇ ਵਾਲੇ ਅਤੇ ਹੋਰ ਦਕਾਨਦਾਰਾਂ ਦੀ ਗੱਲ ਕੀਤੀ ਨਹੀਂ ਤਾਂ ਮਾੜੇ ਬੰਦੇ ਦੀ ਕੋਈ ਗੱਲ ਕੋਈ ਨਹੀਂ ਕਰਦਾ ਜਿਸ ਨੇ ਗਰੀਬੀ ਦੇਖੀ ਹੈ ਉਸਨੂੰ ਹੀ ਪਤਾ ਹੁੰਦਾ ਕੰਮ ਕੀਤਾ ਹੁੰਦਾ

  • @baggimkbaggimk7811
    @baggimkbaggimk7811 4 года назад +10

    ਅਾਵਾਜ ਵਿੱਚ ਰਸ ਭਰੀਅਾ ਹੈ ਗਾੲਿਕਾ ਤੂੰ ਅਾਵਾਜ ਸਿਰਾ ਹੈ ਅੱਜ ਕੱਲ ਗਾੲਿਕਾ

  • @MrHarjotghuman
    @MrHarjotghuman 4 года назад +4

    One of your best interview Makkar sab ... ❤️ to Amrik bai

  • @Bathindian_boyz
    @Bathindian_boyz 4 года назад +3

    Makkad veer nu v salam aa k bhut vadiya bande d interview kiti aa

  • @kuldeepdhillon6388
    @kuldeepdhillon6388 4 года назад +9

    Ah video de uddek bhut tym ton c schi sirra ho gya

  • @harindersingh6923
    @harindersingh6923 4 года назад +12

    Sirrrra y God bless you

  • @balpreetgill8402
    @balpreetgill8402 4 года назад +7

    Heera banda Amrik ❤️🔥👌

  • @gurdeepghuman8106
    @gurdeepghuman8106 4 года назад +12

    Amrik bai match de vich jaan paa jindaa buland aabaaz

  • @bindsingh2530
    @bindsingh2530 4 года назад +5

    Waheguru ji chadi kallan Vic rakhn veere nu

  • @monuchechi6323
    @monuchechi6323 4 года назад +2

    Computer commentator amrik khosa kotla... Baba mehar kre veer teh hamesha

  • @ravibhoma2315
    @ravibhoma2315 4 года назад +6

    miss you sukhman vir

  • @RavinderSinghSpain
    @RavinderSinghSpain 4 года назад +3

    veer di khushi dekh ke dil bago bag ho giya

  • @balkarbalkar1368
    @balkarbalkar1368 4 года назад +12

    God bless you

  • @GurjantSingh-bd7vz
    @GurjantSingh-bd7vz Год назад +1

    ਬਾਈ ਅਮਰੀਕ ਤੁਹਾਡੀ ਇੰਟਰਵਿਊ ਵੇਖੀ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ ਗੁਰਜੰਟ ਸਿੰਘ ਸੈਦੋਕੇ

  • @sukhchainchohla8885
    @sukhchainchohla8885 4 года назад +5

    Miss u sukhman bro

  • @sonusandhu.7
    @sonusandhu.7 4 года назад +10

    God bless you 🙏

  • @nikupardhan7170
    @nikupardhan7170 4 года назад +3

    Ustad ji love you

  • @baldevsinghmeen1997
    @baldevsinghmeen1997 5 месяцев назад

    ਵਾਹਿਗੁਰੂ ਜੀ ਮੇਹਰ ਕਰੋ ਅਮਰੀਕ ਸਿੰਘ ਬਾਈ ਤੇ 🙏🙏🙏🙏❤️❤️❤️❤️

  • @rupindersinghgill2299
    @rupindersinghgill2299 4 года назад +2

    Down to earth banda.Always saying Makkar Saab.luv you vir

  • @ranjitkabaddi8717
    @ranjitkabaddi8717 4 года назад +4

    Good interview paji good bless you

  • @manikaushik40
    @manikaushik40 4 года назад +5

    Kaint aa bnda ek 2 br milya y nu vot nic bnda amrik bro

  • @amandeepsingh2136
    @amandeepsingh2136 4 года назад +4

    God bless you brother Love you

  • @happyminian6823
    @happyminian6823 4 года назад +5

    Sira 22

  • @IPS_JAGRAON
    @IPS_JAGRAON 4 года назад +7

    siraa banda amrik ta..katad fan a apa ta yaar de

  • @rinkukainth7760
    @rinkukainth7760 4 года назад +1

    Amrik bai terya gala sun ke sachi das da akha par aea ne dil da heera banda amrik bai rabb tenu hor trakya bakse hamesa chardi kala wich rakhe mai dilo dua krda 🙏🙏🙏🙏🙏🙏🙏

  • @gurpreetbhatti757
    @gurpreetbhatti757 4 года назад +37

    Favourite ਬੰਦਾ😘

  • @sukhwindersukhi8748
    @sukhwindersukhi8748 4 года назад +3

    ♥️♥️♥️♥️Luv u Amrik veere

  • @kawaljohal9522
    @kawaljohal9522 4 года назад +5

    Sachiann gallan amrik diann 🤙

  • @SukhchainSingh-ps7oy
    @SukhchainSingh-ps7oy 4 года назад +3

    Nice amrik 22 ghaint banda

  • @manpreetsingh3287
    @manpreetsingh3287 4 года назад +2

    Siraa aa Amrik bai Asi v bahut vadde fan aa bai de

  • @balkarbalkar1368
    @balkarbalkar1368 4 года назад +9

    Sirra likhda 22

  • @baggimkbaggimk7811
    @baggimkbaggimk7811 4 года назад +9

    २२ ਦਾ ਮਾਨ ਬਹੁਤ ਸਾਫ ਹੈ ਬਾਬਾ ਨਾਨਕ ਮੇਰਿਅਾ ਕਰੇ

  • @jajveersidhu6100
    @jajveersidhu6100 2 года назад

    ਹੀਰਾ ਬੰਦਾ ਜਮਾ ਅਮਰੀਕ ਖੋਸਾ ਕੋਟਲਾ ਵੀਰ

  • @gurwindervirk3153
    @gurwindervirk3153 4 года назад +10

    Love u amreek veere

  • @amrindersharma7937
    @amrindersharma7937 4 года назад +5

    NICE AMRIK VRA GOD BLESS YOU BROTHER JE

  • @jackass9090to
    @jackass9090to 2 года назад +1

    Makadh saab sudha dilo tanbad aa suddi har ik video motivation Ali hundi aw makadh saab sudha bahut thanbad tussi punjab vich janam liya

  • @deepdandiwal635
    @deepdandiwal635 4 года назад +1

    Bai de harminder sahib ali gll to rona a giya 😭😭😭

  • @jagmailsidhu7534
    @jagmailsidhu7534 4 года назад +11

    Good lntervew

  • @harmanjeetsingh1586
    @harmanjeetsingh1586 4 года назад +2

    Salute aa veer godbless you

  • @khudnubarbadkarnedasokeen336
    @khudnubarbadkarnedasokeen336 3 года назад

    Bai kinni khusi howe bai amrik nu jado bapu de interview howe janda reh bai khus reh bai sachi love u bro god bless u rehdi dunia takk yaad rahega name amrik bai

  • @pardeepsinghsingh7928
    @pardeepsinghsingh7928 4 года назад +5

    Good ji 🙏 🙏🙏 🙏💞💞💞

  • @jassikharg7552
    @jassikharg7552 2 года назад

    Amrik ik eheja banda jesnu dekhde hi rooh khush jo jandi aaa❤️❤️

  • @GurpreetSingh-eu1vy
    @GurpreetSingh-eu1vy 4 года назад

    Kabadi vich amrik khosa kotla te cosco cricket vich Raja sidhu ghaint bulare te nice bande salute aa done baiyan nu

  • @navyodhchandi4904
    @navyodhchandi4904 3 года назад +1

    Nice veer ji waheguru ji mehar kro veer ta

  • @satnamsingh494
    @satnamsingh494 4 года назад +6

    Love you bro amrik

  • @deepworshiper2827
    @deepworshiper2827 4 года назад +10

    My Fevret Amreek viraa

  • @eshansharma9596
    @eshansharma9596 4 года назад +19

    Tusi dowe favt ho ... Amrik kabaddi ch favt and Makkar saab reportera ch

  • @kashdeepsingh2890
    @kashdeepsingh2890 3 года назад +2

    Love u amreek vere bhohat kuj new learn kita ajj waheguru ji mehr krn

  • @Randhir_singh1591
    @Randhir_singh1591 4 года назад +2

    22 ਰੂਹ ਭਰ ਗਈ 22 ਗੱਲਾਂ ਸੁਣ ਸੁਣ ਕੇ

  • @bootasingh5652
    @bootasingh5652 4 года назад +1

    ਇੰਟਰਵਿਊ ਬਹੁਤ ਵਧੀਆ ਕੀਤਾ , ਸਿਰਾ ਲਤਾ 22

  • @sunnymakkar2685
    @sunnymakkar2685 4 года назад +3

    Carry on veer 👍waheguru tenu chardi kala ch rakhe 🙏

  • @balwinderbilla9243
    @balwinderbilla9243 2 года назад

    Amrik bhaji siraa a god bless you bro parmatma g tuhanu hamesha chardikla ch rakhan g

  • @Jaswantsingh-wj1ey
    @Jaswantsingh-wj1ey 4 года назад +3

    ਜਿਉਂਦੇ ਰਹੋ ਮਕੜ ਸਾਬ

  • @roadrajat5281
    @roadrajat5281 4 года назад +4

    Waheguru hmesa sunda sabdi,,, waheguru waheguru

  • @ZORION_X2
    @ZORION_X2 4 года назад +2

    Love u amreek veere,, Innisfail Australia cup te bahut gallan kittian amreek 22 nal ghaint banda

  • @malkeetsinghkahlon1689
    @malkeetsinghkahlon1689 4 года назад

    ਵਾਹਿਗੁਰੂ ਜੀ ਮੇਹਰ ਕਰਨ ਅਮਰੀਕ ਵੀਰ ਤੇ

  • @sarwanwarval7682
    @sarwanwarval7682 4 года назад +1

    Waheguru mehar rakhe hamesh amrik khosa kotla te

  • @jogabajwa7972
    @jogabajwa7972 4 года назад +2

    Sira banda kabaddi da heera y

  • @mohdaasif1623
    @mohdaasif1623 4 года назад +4

    Nice

  • @babbumaaniloveyou6878
    @babbumaaniloveyou6878 4 года назад +5

    ਅਮਰੀਕ ਅਮਰੀਕ ਹੀਆ I love you 😙😙😙😙😍😍😍😍

  • @VipanKumar-sk5lx
    @VipanKumar-sk5lx 4 года назад +2

    very nice g

  • @sajjadalirandhawa2723
    @sajjadalirandhawa2723 Год назад

    Pakka fan aan Amrik veer da lehndy Punjab to
    Akheer karonda wa munda

  • @kaurkaur4645
    @kaurkaur4645 4 года назад +1

    Eh bnda ta sirraaaa ae waheguru mehar krye

  • @sodisaab9265
    @sodisaab9265 2 года назад

    ਅਮਰੀਕ ਸਾਡਾ ਯਾਰ ਆ ਬਹੁਤ ਵਧੀਆ ਬੰਦਾ

  • @GurpreetSingh-fp9cm
    @GurpreetSingh-fp9cm 4 года назад +4

    Att

  • @Avneetvlogs30july
    @Avneetvlogs30july 4 года назад +4

    Good amrik vere God bless