ਰੁਪਿੰਦਰ ਜਲਾਲ ਨੇ ਅੱਜ ਫਿਰ ਕਬੱਡੀ ਦੇ ਸੇਵਾਦਾਰ ਦੀ ਕਰਵਾ ਦਿੱਤੀ ਵੱਡੀ ਮਦਦ ! Dhale Ke (Moga) 13 Feb 2023

Поделиться
HTML-код
  • Опубликовано: 12 дек 2024

Комментарии • 380

  • @BahadurSingh-uw3dp
    @BahadurSingh-uw3dp Год назад +93

    ਰੁਪਿੰਦਰ ਜਲਾਲ ਜੀ ਪਰਮਾਤਮਾ ਤੁਹਾਡੀ ਅਵਾਜ਼ ਨੂੰ ਚੜਦੀ ਕਲਾ ਵਿੱਚ ਰੱਖੇ

  • @jassasingh5555
    @jassasingh5555 Год назад +119

    ਪਰਮਾਤਮਾ ਤੈਨੂੰ ਚੜਦੀਕਲਾ ਬਖਸ਼ੇ ਜਿਹੜੀ ਤੂੰ ਬਜੁਰਗ ਦੀ ਮੱਦਦ ਕੀਤੀ ਹੈ

  • @meenatharajwala7344
    @meenatharajwala7344 Год назад +37

    ਬਹੁਤ ਵਧੀਆ ਬੰਦਾ ਰੁਪਿੰਦਰ ਜਲਾਲ ਰੱਬ ਹੇਮਸਾ ਖੁਸ਼ ਰੱਖੇ

  • @nijjarsaab6968
    @nijjarsaab6968 Год назад +99

    ਪਾਜੀ ਜਿਹੜਾ ਕੰਮ ਤੁਸੀ ਕਰਤਾ ਇਹ ਕੰਮ ਕੋਈ ਹੋਰ ਨੀ ਕਰ ਸਕਦੇ love you paji 🙏🏻 rab tuhanu hamesha chardi kalah cho rakhe

  • @jassimander3063
    @jassimander3063 Год назад +23

    ਜਿਉਂਦੇ ਵਸਦੇ ਰਹੋ ਦਾਨੀ ਵੀਰੋ ਧੰਨਵਾਦ ਜਲਾਲ ਸਾਹਿਬ ਜੀ ਰੱਬ ਮੇਹਰ ਭਰਿਆ ਹੱਥ ਸਦਾ ਤੁਹਾਡੇ ਤੇ ਰੱਖਣ ਜੀ।

  • @brother9440
    @brother9440 Год назад +65

    ਹੀਰਾ ਬੰਦਾ ਰੁਪਿੰਦਰ, ਰੱਬ ਚੜਦੀ ਕਲਾ ਚ ਰੱਖੇ

  • @NirmalSingh-to8oh
    @NirmalSingh-to8oh Год назад +26

    ਵਾਹ ਓਏ ਮੇਰੇ ਮੋਲਾ ਤੇਰੇ ਰੰਗ ਨਿਆਰੇ ਜਲਾਲ ਵਾਲੀਆ ਬਹੁਤ ਵੱਡਾ ਪੁੱਨ ਦਾ ਕੰਮ ਕਰ ਗਿਆ ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ

  • @Singh-en1os
    @Singh-en1os Год назад +77

    ਵਾਹਿਗੁਰੂ ਦਾਨੀ ਸੱਜਣਾ ਦੇ ਮਿਹਰਾ ਭਰਿਆ ਹੱਥ ਰੱਖਣ

  • @gurdialsingh1408
    @gurdialsingh1408 Год назад +31

    ਜਿਨ੍ਹਾਂ ਨੇ ਦਾਨ ਕੀਤਾ ਗੁਰੂ ਦੀ ਗੋਲਕ ਵਿੱਚ ਗਿਆ ਵਾਹਿਗੁਰੂ ਜੀ ਮੇਹਰ ਕਰਨ ਜੀ

  • @jassibhandal7224
    @jassibhandal7224 Год назад +43

    ਵਹਿਗੁਰੂ ਤਹਾਨੂੰ ਇੰਦਾ ਹੀ ਬੋਲਣ ਦੀ ਸਮਰੱਥਾ ਬਖਸ਼ਣ ਤਾ ਜੋ ਬਾਪੂ ਜੀ ਵਰਗੇ ਸਾਰੇ ਲੋਕਾ ਦੀ ਤੁਸੀ ਮਦਦ ਕਰਦੇ ਰਵੋ 🙏🙏❤️ love u bai

    • @navdeep8678
      @navdeep8678 Год назад

      Waheguru tuhanu hamesha khush rakhe rupinder bai

  • @pankajkamboj4710
    @pankajkamboj4710 Год назад +3

    ਲਵ ਯੂ ਰੁਪਿੰਦਰ ਜਲਾਲ ਵੀਰ ਜੀ

  • @shonki6049
    @shonki6049 Год назад +26

    ਬਾਬੇ ਦੀ ਮਦਦ ਕਰੋ ਐਨ ਆਰ ਆਈ ਭਰਾਵੋ 🙏

  • @jatindersinghsingh5296
    @jatindersinghsingh5296 Год назад +9

    ਕਿਸੇ ਕਿਸੇ ਦੀ ਸੋਚ ਹੁੰਦੀ ਆਹ ਗਰੀਬਾ ਦੀ ਮੱਦਦ ਕਰਨ ਦੀ ਨਹੀ ਤਾਂ ਲੋਕਾਂ ਰੱਜੇ ਹੋਏ ਨੂੰ ਬਥੇਰੇ ਦਬਾਈ ਜਾਂਦੇ ਹਨ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਲਾਲ ਵਾਲੇ ਬੀਰ ਜੀ ਨੂੰ

  • @JagtarSingh-ds1eb
    @JagtarSingh-ds1eb Год назад +26

    ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਦਿਲੋਂ ਧੰਨਵਾਦ 🙏🙏😭😭ਅੱਖ ਨਿਮ ਹੋ ਗਈਆਂ ਵੀਡਿਓ ਵੇਖਕੇ 🙏🙏ਪੰਜਾਬੀ ਨੂੰ ਵਾਹਿਗੁਰੂ ਜੀ ਨੇ ਬਹੁਤ ਵੱਡਾ ਜਿਗਰਾ ਦੀਤਾ ਆਂ 🙏🙏

  • @bakhshishsingh5079
    @bakhshishsingh5079 Год назад +11

    ਬਹੁਤ ਬਹੁਤ ਧੰਨਵਾਦ ਵੀਰ ਜੀ ਪੰਜਾਬ ਵਸਦਾ ਗੁਰੂ ਆ ਦੇ ਨਾਮ ਤੇ ਕੁਮੈਟਰੀ ਵਾਲੀਆ ਬਹੁਤ ਧੰਨਵਾਦ

  • @gurdevsingh3957
    @gurdevsingh3957 Год назад +6

    ਸਾਰਿਆਂ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @jssidhu782
    @jssidhu782 Год назад +2

    ਬੁਹਤ ਵਧਿਆ ਕੰਮ ਆ ਬਾਈ ਰੁਪਿੰਦਰ । ਇੰਨੇ ਤਾਂ ਤੇਰੀ ਕਮੈਂਟਰੀ ਤੋਂ ਖੁਸ਼ ਹੋ ਕੇ ਨੀ ਲੋਕ ਤੇਰੇ ਨਾਲ ਜੂੜੇ ਜਿੰਨੇ ਤੇਰੇ ਏਸ ਨੇਕ ਕੰਮ ਕਰਕੇ ਜੂੜੇ ਆ
    ਕਮੇਟਰੀ ਤਾਂ ਹਰ ਕੋਈ ਕਰ ਲੂ ਪਰ ਆ ਸੇਵਾ ਤਾਂ ਬਿਰਲੇ ਦੇ ਹੱਥ ਓੰਦੀ ਹੈ। ਤੇਰਾ ਬੁਹਤ ਧੰਨਵਾਦ
    ਰੱਬ ਤੇਰੇ ਖਜਾਨੇ ਫ਼ੁੱਲ ਰੱਖੇ
    ਸਾਰੇ ਸਿੱਖ ਫੌਜੀਆਂ ਦੀ ਏ ਰੱਬ ਅੱਗੇ ਅਰਦਾਸ ਹੈ ਵੀ ਤੇਨੂੰ ਜਿੰਦਗੀ ਚ ਪੈਸੇ ਦੀ ਘਾਟ ਨਾ ਆਵੇ

  • @dharamvirsingh9927
    @dharamvirsingh9927 2 месяца назад +1

    Bahut ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਬਾਬਾ ਜੀ ਦੀ ਮੱਦਦ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ

  • @boghadhillon12
    @boghadhillon12 Год назад +6

    ਮਦਦ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖਸ਼ੇ

  • @karan_aman2021
    @karan_aman2021 Год назад +3

    ਸੱਚੀ 22 ਦਿਲ ਖੁਸ਼ ਹੋ ਗਿਆ ਇਹ ਵੀਡਿਉ ਦੇਖ ਕੇ ਅੱਜ ਆਪਣੇ ਆਪ ਤਾਂ ਮਣਾ ਮਸੂਸ ਹੁੰਦਾ ਵੀ ਅਸੀਂ ਵੀ ਪੰਜਾਬ ਦੀ ਧਰਤੀ ਤੇ ਜਨਮ ਲਿਆ

  • @brarchahal1707
    @brarchahal1707 Год назад +11

    Bhut veer rupinder salut a tnu tera ik dilo bolna babe lyi bhut nhi ta bich ik war bol keh pusde hi nhi salut tnu veer 🙏🙏

  • @Jassmehmi1
    @Jassmehmi1 Год назад +12

    ਹੀਰਾ ਬੰਦਾ bai rupinder jalal 🙏❤️

  • @kuldeepdhaliwal4145
    @kuldeepdhaliwal4145 Год назад +3

    ਵਾਹ ਵਾਹ ਬਾਈ ਰੁਪਿੰਦਰ ਜਲਾਲ ਬਹੁਤ ਵਧੀਆ ਕੰਮ ਕੀਤਾ

  • @NarinderSingh-mm6yr
    @NarinderSingh-mm6yr 2 месяца назад +1

    Jalal ਵਾਲਿਆਂ tere ਜਵਾਕ bhut ਤਰੱਕੀਆਂ kronge Mera dil khenda aw y

  • @JagtarSingh-ds1eb
    @JagtarSingh-ds1eb Год назад +12

    ਮੈਨੂੰ ਬਹੁਤ ਮਾਣ ਆਂ ਕੀ ਮੈ ਸਿੱਖ ਕੌਮ ਚ ਪੈਦਾ ਹੋਯਾ 🙏🙏ਜੋਦੇ ਵਸਦੇ ਰਹੋ ਸਾਰੇ 🙏🙏ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏

  • @RajuSingh-ld1ux
    @RajuSingh-ld1ux 5 месяцев назад +3

    ਕਹਿੰਦੇ ਹਨ ਪੰਜਾਬ ਅੱਤਵਾਦੀ ਅੱਤਵਾਦੀ ਦੇ ਅਤਵਾਦੀ ਇਦਾਂ ਦੇ ਹੂੰਦੇ ਹਨ ਤਾਂ ਅਸੀਂ ਸਾਰੇ ਅੱਤਵਾਦੀ ਹਾਂ

  • @bhattijaidwala6225
    @bhattijaidwala6225 Год назад +4

    Wah oh merea Shera jeonda reha Rupinder jlal God thano din dugni Rat chugni traki bkhse 🇮🇳🇮🇳🇮🇳🇮🇳🇮🇳 indan Army

  • @gurdeepsasiya6626
    @gurdeepsasiya6626 Год назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @mattmander8918
    @mattmander8918 Год назад +7

    Rupinder jalal Dil jitda y apna ❤️❤️baba g hmesha khush rakhn bhraa nu

  • @baljindermaan1905
    @baljindermaan1905 Год назад +12

    ਮੈਨੂੰ ਮਾਨ ਹੈ ਕਿ ਮੇਰੇ ਪੰਜਾਬ ਦੇ ਲੋਕਾਂ ਉੱਤੇ ਜਿਹੜੇ ਲੋੜਵੰਦਾਂ ਦੀ ਮਦਦ ਕਰਦੇ ਹਨ।

  • @mehndipalwan7549
    @mehndipalwan7549 Год назад +3

    ਵੈਰੀ ਗੁੱਡ ਰੁਪਿੰਦਰ ਵੀਰ

  • @AvtarSingh-cm9yd
    @AvtarSingh-cm9yd Год назад +7

    Salute aa Rupinder jalaal veer nu

  • @ਫੈਨਉਸਤਾਦਬਿੱਟੂਦੁਗਾਲਦਾ

    ਜਿਊਂਦਾ ਵਸਦਾ ਰਹਿ ਜਲਾਲ ਵਲਿਆਂ

  • @GurjotSingh-cn5gc
    @GurjotSingh-cn5gc Год назад +6

    Rupinder Jalal ❣️❣️❣️ nyc

  • @amanaulakh4163
    @amanaulakh4163 Год назад +5

    Salute aa ਜਲਾਲ ਵਾਲਿਆ ਸੋਹਣਿਆ ਲਵ ਯੂ ਜੱਟਾ❤️❤️🙏

  • @HarmeetSingh-hk3fk
    @HarmeetSingh-hk3fk 2 месяца назад +1

    Waheguru ji mehar kro sub teh 🙏🙏🙏🙏🙏🙏

  • @sukhadon8288
    @sukhadon8288 Год назад +2

    ਬਹੁਤ ਹੀ ਜ਼ਿਆਦਾ ਤੇ ਪਿਆਰ ਵਾਲੇ ਬੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਜੀ

  • @JaspalSingh-qn7dk
    @JaspalSingh-qn7dk Год назад +3

    ਰੁਪਿੰਦਰ ਵੀਰ ਬਹੁਤ ਉਮੀਦਾ ਨੇ ਤੇਰੇ ਤੋ ਸਮਾਜ ਨੂੰ

  • @arshsanher1472
    @arshsanher1472 Год назад +3

    Rupinder jalal bai thx tera dilo dhanwad

  • @yodhasingo1632
    @yodhasingo1632 Год назад +3

    Rupinder y ne bahut insaan di spot kiti aw tnu rabb koi tod na deve y tu v tar tar bolea kere ga rabb tere te maher perea heth rakhe

  • @sukhwinderbhatti8506
    @sukhwinderbhatti8506 Год назад +1

    ਜੁੱਗ ਜੱਗ ਜੀ ਵੀਰ ਤੈਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @kulwantgoldy3703
    @kulwantgoldy3703 Год назад +5

    Waheguru ji mehar karn sda chardikla rahe 🙏🙏

  • @gurdialsingh1408
    @gurdialsingh1408 Год назад +4

    ਵਾਹਿਗੁਰੂ ਜੀ ਕੀ ਫਤਿਹ

  • @PardeepSingh-pf7gr
    @PardeepSingh-pf7gr Год назад +2

    Rupinder 22 na sarya da Dil jit liya Tera varga kaam koi virla hi kar sakda Teri bol sun k dil khus ho janda ghant banda 22 Rupinder jalal

  • @harrydhaliwal4997
    @harrydhaliwal4997 Год назад +6

    ਬਹੁਤ ਵਧੀਆ ਰੁਪਿੰਦਰ ਬਾਈ

  • @Dtecno94
    @Dtecno94 Год назад +1

    Waheguru jii mehar karri jina nea baba. Jii lyi maya ditti ohna de ghr traki bakshi rabba

  • @indianarmyt.a9902
    @indianarmyt.a9902 Год назад +6

    Waheguru ji 🙏♥️❤️

  • @laddigill1729
    @laddigill1729 Год назад +6

    Waheguru ji mehar kro❤️🙏

  • @bindersarao1141
    @bindersarao1141 Год назад +4

    ਵਾਹਿਗੁਰੂ ਜੀ 🙏 🙏 🙏 🙏 🙏

  • @harjitdhillonkabaddiclubma2789
    @harjitdhillonkabaddiclubma2789 Год назад +4

    ਜੱਗ ਜੁੱਗ ਜਿਓ ਰੁਪਿੰਦਰ ਵੀਰ

  • @RajwinderSingh-tn4ys
    @RajwinderSingh-tn4ys Год назад

    Rupinder Jalal ji bahut bahut gall aa garib loka da sath den lai rab tanu lambiya umra bakhse

  • @happysandhuhappy2258
    @happysandhuhappy2258 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SandeepSingh-bv3js
    @SandeepSingh-bv3js Год назад +1

    ਬਹੂਤ ਹੀ ਵਧੀਆ ਕੰਮ ਕੀਤਾ ਹੈ ਵਾਹਿਗੁਰੂ ਜੀ ਬਾਬਾ ਜੀ ਨੂੰ ਤੰਦਰੁਸਤੀ ਬਖਸ਼ੀ

  • @gurpreetmotha1327
    @gurpreetmotha1327 Год назад

    ਚੜਦੀ ਕਲਾ ਚ ਰੱਖੇ ਵਾਹਿਗੁਰੂ ਬਾਈ ਰੁਪਿੰਦਰ ਜਲਾਲ ਨੂੰ

  • @sarupsingh5316
    @sarupsingh5316 Год назад

    ਗੁੱਡ ਬਹੁਤ ਵਧੀਆ ਵੀਰ ਰਬ ਲੰਬੀ ਉਮਰ ਕਰੇਂ ਤੁਹਾਡੀ ਜੈ ਭਾਰਤ ਜੈ ਸੰਵਿਧਾਨ ਜੈ ਭੀਮ

  • @MandeepSingh-mw8ww
    @MandeepSingh-mw8ww Год назад +6

    ਵਾਹਿਗੁਰੂ ਮੇਹਰ ਕਰੇ 🙏🙏🙏🙏

  • @sardarmohd2639
    @sardarmohd2639 Год назад +3

    ਦਾਨੀ ਵੀਰਾ ਧੰਨਵਾਦ ਜੀ

  • @sukhbeermaan2086
    @sukhbeermaan2086 Год назад +2

    Waheguru mehr kre veer tere te boht shona km Kita tuc hmesha hsda vsda reh ❤️🙏🏻

  • @kalasharma683
    @kalasharma683 Год назад +1

    Wah oye punjabio najara liata es bjurg di help karke waheguru g kirpa bnai rakhan khalsa g te

  • @sevaksingh8161
    @sevaksingh8161 Год назад +2

    Waheguru ji buht vdiya kam kita veer ji

  • @navpreetsingh3467
    @navpreetsingh3467 Год назад

    Video dekh k rona a gya.rona a gya.parmatma tuhanu chardi kla ch rakhan.

  • @amritpalsingh6068
    @amritpalsingh6068 Год назад +3

    Waheguru ji meher Karo sab Te 🙏🙏🙏🙏

  • @Tari_baba
    @Tari_baba Год назад

    Love you ਰੁਪਿੰਦਰ ਸਿੰਘ ਜੀ

  • @kundudaryform
    @kundudaryform Год назад +1

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰਖਣ

  • @Savedogs_vinodjakhu0786
    @Savedogs_vinodjakhu0786 Год назад

    Proud of u veer tuhde te. Tuc kabbadi de nal nal. Insaniyat de natte bht sohna kitaa kam. Kraya. Waheguru mehr rakhe tuhde te. Hamesha

  • @rajuphotographymahmadpur2231
    @rajuphotographymahmadpur2231 Год назад

    ਬਹੁਤ ਬਹੁਤ ਧੰਨਵਾਦ ਸਾਰੇ ਦਾਨੀ ਸੱਜਣਾਂ ਦਾ ਪਰਮਤਾ ਹਮੇਸ਼ਾ ਖੁਸ਼ ਰੱਖੇ 🙏🙏

  • @karamsingh4188
    @karamsingh4188 11 месяцев назад

    Waheguru ji mehar kro sab te rupinder veer te vi kirpa kro

  • @kulwinderjassar963
    @kulwinderjassar963 Год назад +7

    Bahut vdia kita y,

  • @saabthindkamboj9854
    @saabthindkamboj9854 Год назад

    wah ji wah jalal veer rab ji thanu hamesha khush rakhn

  • @DavinderSingh-sk9zz
    @DavinderSingh-sk9zz 3 месяца назад

    Bhuat vdia km kita vere😊dhan dhan baba deep Singh ji tuhade sare vera te kirpa krn🙏🙏

  • @pb13kabootarbaj37
    @pb13kabootarbaj37 Год назад +1

    ਵਹਿਗੁਰੂ,ਮਹਿਰ,ਕਰਨ,ਜੋ,ਬਾਬਾ,ਜੀ,ਦੀ,ਮਦਦ,ਕਰੀ,ਹੈ,,

  • @GurwinderSingh-sw1qz
    @GurwinderSingh-sw1qz Год назад

    ਇਹ ਪੰਜਾਬ ਦੀ ਧਰਤੀ ਦੇ ਜੰਮਪਲ ਨੇ ਮੇਰੇ ਵੀਰੋ ਸਤਗੁਰ ਮਹਾਰਾਜ ਨੇ ਵੱਡੇ ਜਿਗਰੇ ਬਖਸ਼ੇ ਨੇ। ਜਿਹੜੇ ਵੀਰਾਂ ਨੇ ਮੱਦਦ ਕੀਤੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।
    ਬਹੁਤ ਵਧੀਆ ਉਪਰਾਲਾ ਕੀਤਾ।

  • @gagandhaliwal5827
    @gagandhaliwal5827 Год назад +1

    Waheguru chardi kalla ch rake sab veera nu 🙏🏼🙏🏼🙏🏼 Punjab ena galla krke hi vasda 🙏🏼♥️

  • @jaswantsingh5607
    @jaswantsingh5607 Год назад +1

    Waheguru ji waheguru ji waheguru ji waheguru ji 🙏

  • @guru3198
    @guru3198 Год назад +1

    Waheguru ji Chardikalan Ch Rakhn Ehna Nu Hmesha 🙏🙏🙏🙏🙏🙏

  • @dheerajrezra5865
    @dheerajrezra5865 10 месяцев назад

    Waheguru mehar kra 🙏🏻🙏,, rupinder jalahall rab warga insan ha ❤️❤️

  • @sukhwinderkumarsukhwinderk2103
    @sukhwinderkumarsukhwinderk2103 Год назад +2

    Waheguru g mehar karyo g

  • @baljitwallu6433
    @baljitwallu6433 Год назад

    Jalal walia veer rab tenu te sangat nu chardi kala cha rakhe 🙏🙏

  • @goldybajwa93
    @goldybajwa93 Год назад +1

    Waheguru Ji chardikala vich Rakha saraye nu ।

  • @gurmeetsinghsingh593
    @gurmeetsinghsingh593 Год назад

    Waheguru ji Maher karn ji sab te ji 🙏🏻🙏🏻🙏🏻🙏🏻🙏🏻🙏🏻🙏🏻🙏🏻

  • @KawaljitSingh-ew5rp
    @KawaljitSingh-ew5rp 10 месяцев назад

    ਜਿੳਦਾ ਰਹੇ ਰੁਪਿੰਦਰ ਤੇ ਸਰਨਾ

  • @jaspreetbrar6997
    @jaspreetbrar6997 Год назад

    Rupinder bai bhut vadiya Kam kita waheguru hmesha khush rakhe

  • @GaggusidhuLakhi
    @GaggusidhuLakhi 9 месяцев назад

    Rupinder yy bhut vadiaa kam karda yy tu sachii waheguru ne teri duty layi aa help karn di ❤❤❤

  • @PIPEBAND_FAUJIBAND
    @PIPEBAND_FAUJIBAND Год назад +4

    Bhut vdia kita veer tusi very good bro

  • @doctoriqbal3788
    @doctoriqbal3788 Год назад

    Rupinder veer aha kam jerha karya main dil tu saluet karda ha allha tenu tarakki bakshe dr khan

  • @sandhu7965
    @sandhu7965 Год назад +1

    Jeaunda bss da reh rupinder. Waheguru tenu hmesa chardi kalan ch rkhe.
    Ajj ena naek km kita bajurg di help krke. 🙏🙏

  • @SiraaStudio
    @SiraaStudio Год назад +4

    ❤️ waheguru mehar kare 🙏

  • @mrbhullar1605
    @mrbhullar1605 Год назад +1

    Waheguru ji Mehar kre bapu ji te

  • @NavneetKaur-hn8cp
    @NavneetKaur-hn8cp Год назад

    Waheguru ji bapu nu chardikla ch rakhe,veer da bhut dhanvad jis ne bapu di madat li khiA

  • @GurdittSingh-n2o
    @GurdittSingh-n2o 11 дней назад

    ਰੁਪਿੰਦਰ ਗਰੀਬ ਲੋਕਾਂ ਲਈ ਵਰਦਾਨ ਆ ਪ੍ਰਮਾਤਮਾ

  • @VikramSingh-io1ww
    @VikramSingh-io1ww 2 месяца назад

    Wahaguru ji kirpa kareyao sab ta 🙏🙇‍♀️🥺👍

  • @preetbabrah6807
    @preetbabrah6807 Год назад

    Waheguru ji tuhanu chardi kla wich rakhen

  • @harpreetmehra9921
    @harpreetmehra9921 Год назад

    Waheguru ji chardikala wich rakhan thanu 🙏🙏🙏♥️❤️

  • @sattitaprianwala
    @sattitaprianwala Год назад +2

    ਰੁਪਿੰਦਰ ਬਾਈ ਜੀ ਅਸੀਂ ਤਾਂ ਥੋੜੇ ਕਿਸਾਨੀ ਅੰਦੋਲਨ ਚ ਹੀ ਫ਼ੈਨ ਹੋ ਗਏ ਸੀ.... Love u ਭਰਾ

  • @sharanjitsinghgill7181
    @sharanjitsinghgill7181 Год назад +1

    Very nice g God bliss you brother

  • @narinderrana8236
    @narinderrana8236 Год назад +1

    ❤❤❤❤❤❤ great work bai ji

  • @jindermann2237
    @jindermann2237 Год назад

    Nice rupinder jalaal bhai God bless you

  • @judgedhillon8800
    @judgedhillon8800 Год назад +3

    ਬਹੁਤ ਵਧੀਆ ਜੀ
    🙏🙏🙏🙏🙏

  • @jagmitdeol8336
    @jagmitdeol8336 Год назад

    Salute rupinder Jalal

  • @singhsonu3057
    @singhsonu3057 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ