ਅੱਜ14 ਸਾਲਾਂ ਦੇ ਸਰਵਰਾਮ ਨੇ ਫਿਰ ਕਮੈਂਟਰੀ ਵਾਲਾ ਕਰਾ ਸਿਰਾ | ਜੱਗੂ ਹਾਕਮਵਾਲਾ ਤੇ ਦੀਪ ਦਬੁਰਜੀ ਵਾਲਾ ਵੀ ਹੋ ਗਏ ਖੁਸ਼

Поделиться
HTML-код
  • Опубликовано: 12 дек 2023
  • #kabaddi #kabaddi365live #kabadditournament #jagguhakamwala #rupinderjalal #kabaddi365live #livekabaddicup #kabaddiclips #viralvideo #todaykabaddilive #kabaddicuplive #kabaddilive
  • СпортСпорт

Комментарии • 220

  • @sonykainth6934
    @sonykainth6934 7 месяцев назад +44

    ਰੁਪਿੰਦਰ ਜਲਾਲ ਨਵੇਂ ਮੁੰਡਿਆਂ ਨੂੰ ਮੌਕਾ ਦਿੰਦਾ ਹੈ। ਬਹੁਤ ਵਧੀਆ ਗੱਲ ਆ ਬਾਈ ❤❤❤👌👌👍👍

  • @chamkau
    @chamkau 7 месяцев назад +25

    ਰੁਪਿੰਦਰ ਜਲਾਲ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੋ ਇਸ ਬੱਚੇ ਨੂੰ ਮੌਕਾ ਦਿੰਦਾ ਇਦਾ ਇੰਨੇ ਬਹੁਤ ਵਧੀਆ ਕਮੈਟਰ ਬਣ ਜਾਣਾ

  • @lakhakhialicommenter1957
    @lakhakhialicommenter1957 7 месяцев назад +29

    ਬਾਬਾ ਨਾਨਕ ਚੜਦੀ ਕਲਾ ਰੱਖੇ

  • @JagdeepSingh-ef2to
    @JagdeepSingh-ef2to 7 месяцев назад +30

    ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਬੱਚੇ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @SukhwinderSingh-wq5ip
    @SukhwinderSingh-wq5ip 7 месяцев назад +30

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gursharansingh5365
    @gursharansingh5365 7 месяцев назад +37

    ਸਿਰਾ ਕੁਮੈਂਟਰੀ ਆ ਬਾਈ ਜੀ ❤❤👌👌🙏🙏

  • @parmindersingh-fr9yi
    @parmindersingh-fr9yi 7 месяцев назад +7

    Man Khush Ho geya Chote Veer Di Commantry sunn ke ... Jaroor Sapot Kareya karo.. Sare Kabbadi wale Veer..

  • @HardeepSingh-gv6eb
    @HardeepSingh-gv6eb 7 месяцев назад +8

    ਵਾਹਿਗੁਰੂ ਜੀ ਮੇਹਰ ਕਰਿਉ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸ ਬੱਚੇ ਤੇ 🙏🙏🙏❤️

  • @jagdevchahal9503
    @jagdevchahal9503 7 месяцев назад +7

    ਜੱਗੂ ਨਾ ਰੇਬੋ ਰੱਖ ਦਿਓ 💪🏼💪🏼💪🏼💪🏼💪🏼

  • @billasherkhanwaliya3221
    @billasherkhanwaliya3221 7 месяцев назад +7

    ਰੱਬ ਮੇਹਨਤ ਕਰਨ ਵਾਲੇ ਦੀ ਬਾਹ ਜਰੂਰ ਫੜਦਾ

  • @billagalib1008
    @billagalib1008 7 месяцев назад +6

    ਸਿਰਾ ਹੋ ਗਿਆ ਵੀਰੋ ਅੱਲਾ ਤਾਲਾ ਤੰਦਰੁਸਤੀਆ ਬਖਸ਼ੇ 🤲🤲🤲

  • @bhurasinghbalransingh1933
    @bhurasinghbalransingh1933 7 месяцев назад +12

    Jalal ban guru bache da❤❤

  • @Gurwinder3665
    @Gurwinder3665 7 месяцев назад +11

    ਸਿਰਾ ਕਰਤਾ ❤❤❤

  • @Yuvraj12111
    @Yuvraj12111 7 месяцев назад +17

    Ahh munde ne aoun wale time ch kabaddi da computer ban na ❤❤

  • @parwazahmed133
    @parwazahmed133 7 месяцев назад +6

    love you rupinder jalal ❤️❤️😍😘

  • @Desiboys855vlogs
    @Desiboys855vlogs 7 месяцев назад +24

    ਜਿਉਂਦਾ ਰਹਿ ਸ਼ੇਰਾ ❤❤❤

  • @user-kz4eq7yc9z
    @user-kz4eq7yc9z 7 месяцев назад +6

    ਆਵਾਜ਼ ਤੇ ਅੰਦਾਜ ਬਹੁਤ ਹੀ ਵਧੀਆ ਬਾਈ

  • @jasveersingh-to2ix
    @jasveersingh-to2ix 7 месяцев назад +5

    ਘੈੰਟ ਆ ਜਨੂੰਨ ਕਬੱਡੀ ਦਾ ਹਸਾ ਤਾ ਸਾਰਿਆ ਨੂੰ ਖੁਸ਼ ਕਰ ਤਾ

  • @user-nh1or9gs4y
    @user-nh1or9gs4y 7 месяцев назад +6

    Jaggu love you bro ❤❤

  • @gurwindersingh6406
    @gurwindersingh6406 6 месяцев назад +1

    Rupinder ਦੁਨੀਆਂ ਯਾਦ ਰੱਖੂ ਤੈਨੂੰ

  • @gurditsingh4385
    @gurditsingh4385 7 месяцев назад +2

    ਵਾਹਿਗੁਰੂ ਜੀ ਇਸ ਮੁੰਡਾ ਦੀ ਆਵਾਜ਼ ਨੂੰ ਹੋਰ ਵੀ ਬੁਲੰਦ ਰੱਖੇਂ ਰੁਪਿੰਦਰ ਬਾਈ ਜੀ ਮੇਰੀ ਇੱਕ ਬੇਨਤੀ ਆ ਸੋਨੂੰ ਇਸ ਦੀ ਬਾਂਹ ਫੜ ਓ ਵਾਹਿਗੁਰੂ ਜੀ ਸੋਨੂੰ ਹੋਰ ਵੀ ਤੱਰਕੀ ਦੇਣ ਗੇ 🙏🙏

  • @happymanku7937
    @happymanku7937 7 месяцев назад +7

    ਵਾਹਿਗੁਰੂ ਮੇਹਰ ਕਰੇ ਜੀ

  • @kuldeepsingh-zl3hp
    @kuldeepsingh-zl3hp 5 месяцев назад +1

    ਰੁਪਿੰਦਰ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਮਿਹਰ ਕਰੇ

  • @SantpuraTV
    @SantpuraTV 4 месяца назад

    ਬਹੁਤ ਵਧੀਆ ਉਸਤਾਦਾ ਦਾ ਧੰਨਵਾਦ

  • @sukh8152
    @sukh8152 7 месяцев назад +3

    Waheguru Ji Srawram veer te hemasha Charidkla vich rakhe

  • @manpreetmani3240
    @manpreetmani3240 7 месяцев назад +4

    Very good waheguru ji kirpa karan

  • @ravidixitpanipat9296
    @ravidixitpanipat9296 7 месяцев назад +2

    मै भगवान से प्रार्थना करता हूं इस बच्चे की उमर लबि करे 🙏🙏

  • @gurkirtsingh682
    @gurkirtsingh682 7 месяцев назад +4

    Bht sohna kam chote veer da ❤❤

  • @BalvinderSingh-if7fc
    @BalvinderSingh-if7fc 7 месяцев назад +11

    Credit goes to rupinder ❤🎉

  • @kuldipsingh7622
    @kuldipsingh7622 3 месяца назад

    ਬਹੁਤ ਵਧੀਆ ਆਵਾਜ਼ ਅੰਦਾਜ

  • @SukhpalSingh-wj5ke
    @SukhpalSingh-wj5ke 7 месяцев назад +2

    Very good Waheguru ji kirpa Karan

  • @navdeepnavdeep4508
    @navdeepnavdeep4508 7 месяцев назад +2

    Good chotte bhai and best wishes 🙏

  • @rsawan4992
    @rsawan4992 4 месяца назад

    ਰੁਪਿੰਦਰ ਬਾਈ ਸਿਰ ਹੱਥ ਰੱਖ ਦੇ ਮੁੰਡੇ ਦੇ

  • @khaniqbal7115
    @khaniqbal7115 5 месяцев назад +2

    ਇਕ ਦਿਨ ਸਿਰੇ ਦੀ ਕੁਮੈਟਰੀ ਕਰੂ ਸਰਬ ਰਾਮ ਮੇਲਿਆ ਤੇ ਬੁਕਿੰਗ ਹੋਇਆ ਕਰੂ ਅੱਜ ਦੀ ਗੱਲ ਯਾਦ ਰੱਖਿਓ

  • @manakram556
    @manakram556 7 месяцев назад +1

    Bai bah na chdio is bache di bhot vdhya aoun vala future kabbadi da

  • @ManpreetKaur-cr6nr
    @ManpreetKaur-cr6nr 7 месяцев назад +3

    Waheguru ji mahar karan veer te ❤❤

  • @bittukhuddi-pq4pd
    @bittukhuddi-pq4pd 5 месяцев назад

    ਬੱਚੇ ਦੀ ਸਪੋਟ ਕਰਨ ਕਮੈਂਟਰੀ ਵੀਰ

  • @JinderSingh-nm7wb
    @JinderSingh-nm7wb 4 месяца назад

    ਵਾਹਿਗੁਰੂ ਜੀ ਮੇਹਰ ਰੱਖੇ ਬੱਚੇ ਤੇ ਕਿਸੇ ਬੁਲੰਦੀ ਤੇ ਪਹੁੰਚਾਬੇ,

  • @Bathinda-zs3zy
    @Bathinda-zs3zy 5 месяцев назад

    ਬਹੁਤ ਤਰੱਕੀ ਕਰੇਗਾ ਪੁੱਤ ਤੂੰ♥♥♥love putt

  • @jatinderbajwa9664
    @jatinderbajwa9664 7 месяцев назад +2

    Waheguru ji

  • @bhupindersinghbhupindersin7949
    @bhupindersinghbhupindersin7949 7 месяцев назад +1

    ਨਾਨਕ ਨਾਮ ਜਹਾਜ ਹੈ, ਚੜੇ ਸੌ ਉਤਰੇ ਪਾਰ

  • @rahulgujjar183
    @rahulgujjar183 7 месяцев назад +1

    Raab tanu putt chardi kala bich rakhe ❤❤❤❤❤❤

  • @PardeepSingh-pf7gr
    @PardeepSingh-pf7gr 7 месяцев назад +1

    Rupinder 22 bhut vdia gall a love u rupinder 22

  • @GurpreetSingh-je1ep
    @GurpreetSingh-je1ep 7 месяцев назад +2

    Prmatma khus rakha❤❤

  • @fouji1997
    @fouji1997 6 месяцев назад

    ਬਾਬਾ ਭਲੀ ਨਾਨਕ ਦੇਵ ਜੀ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @gym2368
    @gym2368 7 месяцев назад +2

    Best wishes sararwram

  • @sunnysangowalia7825
    @sunnysangowalia7825 7 месяцев назад +1

    ਖਿੱਚ ਕੇ ਰੱਖ ਕੰਮ ਨੂੰ ਜਵਾਕ ❤❤

  • @user-dr5qq3hj2h
    @user-dr5qq3hj2h 7 месяцев назад +1

    ਬਹੁਤ ਵਧੀਆ ਹੈ

  • @bablisingh742
    @bablisingh742 7 месяцев назад +2

    Waheguru ji meher krn

  • @ManjinderKaur-qp4gx
    @ManjinderKaur-qp4gx 5 месяцев назад

    ਬਹੁਤ ਸਹੋਣਾ ਅਵਾਜ਼ ਬੁਲੰਦ ❤❤❤❤

  • @Jatt-----------boys--------222
    @Jatt-----------boys--------222 7 месяцев назад +3

    ਸਿਰਾ ਕੁਮੈਂਟਰੀ ਆ ਬਾਈ ਜੀ। ਸਰਬ ਰਾਮ ਦੀ

  • @harshaujlabilga8981
    @harshaujlabilga8981 5 месяцев назад

    SATNAM SHRI WAHEGURU JI WAHEGURU JI SARBAT DA BHALA KARIO JI❤🌹🌹🌹🌹🙏🙏🙏🙏

  • @butasinghbutasarao4728
    @butasinghbutasarao4728 6 месяцев назад

    ਵਾਹਿਗੁਰੂ ਜੀ ਤੱਕਰਈਆ ਦਿਵੇਂ
    🙏🙏🙏

  • @Deepdholan07
    @Deepdholan07 6 месяцев назад +3

    ਰੁਪਿੰਦਰ ਵੀਰ ਜੀ ਆਪ ਨੂੰ ਬੇਨਤੀ ਹੈ
    ਬੱਚੇ ਦਾ ਸਾਥ ਦਿੱਤਾ ਜਾਵੇ ❤❤❤❤❤❤❤❤❤❤❤❤❤❤❤❤❤❤❤❤❤❤
    ਹੋਰ ਤਰੱਕੀਆਂ ਕਰੋਂ

  • @japanjotgill138
    @japanjotgill138 7 месяцев назад +1

    Siraaaa

  • @RajbirSingh-ol7ub
    @RajbirSingh-ol7ub 5 месяцев назад

    Nice commentry chotte veer ji di

  • @sewakbouncerpatiala31
    @sewakbouncerpatiala31 4 месяца назад

    Baki siraa launda 22 God bless you put ❤

  • @JaswinderSingh-qp7qj
    @JaswinderSingh-qp7qj 3 месяца назад

    good voice puttar

  • @amanattri286
    @amanattri286 6 месяцев назад

    Ji jo

  • @sukhwinderjot1077
    @sukhwinderjot1077 7 месяцев назад +1

    Ghaint brother God bless u

  • @GoraFouji01
    @GoraFouji01 7 месяцев назад +1

    Siraaa ❤

  • @bhupindersinghbhupindersin7949
    @bhupindersinghbhupindersin7949 7 месяцев назад +1

    ਦਿਨ ਦੂਗਨੀ ਰਾਤ ਚੌਗੁਣੀ ਤਰੱਕੀ ਬਖਸ਼ੇ ਪਰਮੇਸ਼ੁਰ ਬੱਚੇ ਨੂੰ

  • @mpwazidke
    @mpwazidke 6 месяцев назад

    Rpinder Jalal ਘੈਂਟ ਗੱਲਬਾਤ

  • @Randhawa336
    @Randhawa336 6 месяцев назад

    ਸਿਰਰਰਰਾ ਗੱਲਬਾਤ। 👍👍👍

  • @soyabmansuri001
    @soyabmansuri001 6 месяцев назад

    Mann khush kr diya chhote veer nee

  • @gurwindersingh6406
    @gurwindersingh6406 6 месяцев назад

    ਜਿਉਂਦਾ ਰਹਿ ਜਲਾਲ ਉਮਰ ਲਗ ਜਾਵੇ ਮੇਰੀ

  • @sewakbouncerpatiala31
    @sewakbouncerpatiala31 4 месяца назад

    End babe jmA 👌

  • @jantychatha7689
    @jantychatha7689 6 месяцев назад +1

    ❤❤

  • @babbusingh8024
    @babbusingh8024 7 месяцев назад +1

    Sira put

  • @user-xb7xm9uv8x
    @user-xb7xm9uv8x 4 месяца назад

    Deep dburji❤❤

  • @user-fv8un1rs2g
    @user-fv8un1rs2g 3 месяца назад

    ਸਿਰੇ ਦਾ ਕਮੈਂਟਰ ਬਣੇਗਾ ਮੁੰਡਾ ਅਗਰ ਇਹਨੂੰ ਹੌਸਲਾ ਮਿਲਦਾ ਰਿਹਾ

  • @RajbirDhillon-qu5fx
    @RajbirDhillon-qu5fx 7 месяцев назад +1

    Sirra sirra

  • @ponpydhab
    @ponpydhab 7 месяцев назад

    sirrrraaaaa veer eda hi lageya reh .. good commentaary ✌️✌️👌👌👌👌🔥🔥🔥🔥🔥🔥🔥🔥🔥

  • @happysingh803
    @happysingh803 3 месяца назад

    Voice bahut vdiya

  • @LovePreet-fp8yg
    @LovePreet-fp8yg 5 месяцев назад

    suppot jarur kro es bacha de aun wala star hai gabru ❤

  • @DeepsinghDeep-iy8el
    @DeepsinghDeep-iy8el 7 месяцев назад +1

    Ciraa karnata mu munde ne .Rupinder ya Har Kise da sath Dinda thanks Rupinder y

  • @user-qx6xw1lf1r
    @user-qx6xw1lf1r 5 месяцев назад

    Crwaaaaa glll btttt❤❤❤❤❤

  • @arshdhillon5386
    @arshdhillon5386 7 месяцев назад +1

    👌🏼👌🏼⭐⭐👍👍

  • @ManishKumar-sn7df
    @ManishKumar-sn7df 7 месяцев назад +1

    Very nice bro❤❤❤

  • @manpreet94n
    @manpreet94n 6 месяцев назад

    jlaal wala v siraa kra janda aida dey talent nu mouka dinda jeyounda reh sarbram ❤

  • @user-nh9xn3zu3b
    @user-nh9xn3zu3b 5 месяцев назад

    ❤wow❤❤

  • @RaviKumar-sg9jy
    @RaviKumar-sg9jy 5 месяцев назад +1

    ❤❤❤❤❤❤❤😊

  • @user-rb1sm5tg4i
    @user-rb1sm5tg4i 4 месяца назад

    Sira aa veere

  • @rajwindersingh9938
    @rajwindersingh9938 7 месяцев назад

    Wmk god bless you

  • @BinderBassi-zw9jf
    @BinderBassi-zw9jf 6 месяцев назад

    ਵਾਹਿਗੁਰੂ 🙏🏻

  • @balkarndhaliwal3839
    @balkarndhaliwal3839 6 месяцев назад

    God bless you puttar ji 🥰🥰🙏🙏🙏🙏🙏

  • @user-dd2gg4up8x
    @user-dd2gg4up8x 4 месяца назад

    Good job ji

  • @user-th8gb1fd7y
    @user-th8gb1fd7y 7 месяцев назад +1

    Good a bro

  • @vidhmaansingh8320
    @vidhmaansingh8320 7 месяцев назад

    God bless you sarbram ji

  • @user-zu2go2ds6o
    @user-zu2go2ds6o 5 месяцев назад +1

    👍👍👍👍🤟🏻❤️👍

  • @RajbirSingh-qh7gg
    @RajbirSingh-qh7gg 7 месяцев назад +1

    Very good 👍👍

  • @bachitarsingh5919
    @bachitarsingh5919 5 месяцев назад

    Very nice g 👌👌👌👌👌

  • @MunishKariyana-hk2zw
    @MunishKariyana-hk2zw 7 месяцев назад

    Sira commentary kari hai Bhai ne

  • @HarpreetSingh-ll3cj
    @HarpreetSingh-ll3cj 7 месяцев назад

    Very good work wmk

  • @malkitsinghmalkit6515
    @malkitsinghmalkit6515 6 месяцев назад

    Waheguru ji mehar karna ❤❤❤❤

  • @satwinderpal7849
    @satwinderpal7849 7 месяцев назад +1

    Good

  • @parwazahmed133
    @parwazahmed133 7 месяцев назад +1

    best wishes 🙏🙏♥️

  • @KAMALSINGH-dm1td
    @KAMALSINGH-dm1td 6 месяцев назад

    ❤❤❤❤❤God bless you

  • @user-jj4ro2jq7h
    @user-jj4ro2jq7h 7 месяцев назад

    Bhot ਵਧੀਆ ❤

  • @sonukaler6900
    @sonukaler6900 6 месяцев назад

    Bhut Vadiea g