AMRIK KHOSA KOTLA - ਕਿਸਾਨ ਕਹਿੰਦੇ ਆ ਗਿਆ ਓ ਆ ਗਿਆ, KHOSA KOTLA ਵਾਲਾ ਆ ਗਿਆ

Поделиться
HTML-код
  • Опубликовано: 14 ноя 2020
  • AMRIK KHOSA KOTLA - ਕਿਸਾਨ ਕਹਿੰਦੇ ਆ ਗਿਆ ਓ ਆ ਗਿਆ, KHOSA KOTLA ਵਾਲਾ ਆ ਗਿਆ
    #AmrikKhosaKotla #KisanDharna #FarmerProtest #RossDharna
    Kabaddi Live Commentary Amrik Khosa Kotla - Punjab Kabaddi Cup LIVE - Best Kabaddi Raider - Kabaddi Jaffi - Jaffa
    Cine Punjabi is purely an entertainment channel which is well known for its entertainment coverage. We are followed by a huge audience on various social media platforms. You can find us on RUclips, Facebook, Instagram. We are familiar with the guidelines which are issued by RUclips and we strictly follow them.
    Facebook Link: / cinepunjabii
    Instagram: / cinepunjabii
    © Rozana Spokesman
  • РазвлеченияРазвлечения

Комментарии • 306

  • @malkeetkabaddi305
    @malkeetkabaddi305 3 года назад +118

    ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਅਮਰੀਕ ਵੀਰ ਦਾ ਧੰਨਵਾਦ ਕਰਨ ਲਈ .....

    • @jugarajsingh3589
      @jugarajsingh3589 3 года назад +1

      ਮੇਰੇ ਕੋਲ ਸ਼ਬਦ ਨਹੀਂ ਹੈਗੇ ਅਮਰੀਕ ਵੀਰ ਜੀ ਦਾ ਧੰਨਵਾਦ ਕਰਨ ਲਈ 👏👏👏👏👏

  • @KingHunter3597
    @KingHunter3597 3 года назад +19

    💥 ਕਿਸਾਨ-ਮਜ਼ਦੂਰ ਏਕਤਾ ਜਿੰਦਬਾਦ 💥
    🌾🌾🌾🌾🌾🌾🌾🌾🌾🌾🌾🌾

  • @jagsirsingh8846
    @jagsirsingh8846 3 года назад +72

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @avtarsingh1943
    @avtarsingh1943 3 года назад +89

    ਬਹੁਤ ਸੋਹਣਾ ਬੁਲਾਰਾ ਬਾਈ ਅਮਰੀਕ ਖੋਸਾ ਕੋਟਲਾ

  • @GurvinderSingh-kj4mr
    @GurvinderSingh-kj4mr 3 года назад +56

    ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਭਾਜੀ ਖੋਸਾ ਆ ਗਿਆ !! ਭਾਜੀ ਫੈਨ ਹਾਂ ਤੇਰੀਆਂ ਗੱਲਾਂ ਦੇ !!

  • @sukhcharan5634
    @sukhcharan5634 3 года назад +9

    ਬਾਈ ਅਮਰੀਕ ਖੋਸਾ ਕੋਟਲਾ ਬਹੁਤ ਬਹੁਤ ਵਧੀਆ ਬੋਲ ਬੋਲੇ ਨੇ ਸਲੂਟ ਕਰਦਾ ਹਾਂ

  • @sattudhillon6530
    @sattudhillon6530 2 года назад +2

    ਬਹੁਤ ਵਧੀਆ ਬਾਈ ਜੀ ਅਮਰੀਕ ਵੀਰ ਜੀ

  • @malkeetkabaddi305
    @malkeetkabaddi305 3 года назад +23

    ਜਿੰਦਗੀ ਰਹੀ ਤਾਂ ਮਿਲਣਾ ਵਾ ਵੀਰ ਨੂੰ

  • @gurtejkhokher4318
    @gurtejkhokher4318 2 года назад +2

    ਬਿਲਕੁਲ ਸੱਚੀਆ ਗੱਲਾ ਅਮਰੀਕ ਖੋਸਾ ਕੋਟਲੇ ਵਾਲਾ ਜ਼ਿੰਦਾਬਾਦ

  • @GurvinderSingh-kj4mr
    @GurvinderSingh-kj4mr 3 года назад +3

    ਭਾਜੀ ਅਮਰੀਕ ਸਿੰਘ ਖੋਸਾ ਕੋਟਲਾ ਬਹੁੱਤ ਸੋਹਣਾ ਬੋਲਦਾ !! ਸਲਾਮ ਏ ਭਾਜੀ ਤੁਹਾਨੂੰ !

  • @technicalgaviez6929
    @technicalgaviez6929 3 года назад +28

    🔥🔥🔥💪🏻 👌🏻 ਸ਼ੰਭੂ ਮੋਰਚਾ 👌🏻 💪🏻 🔥🔥🔥

  • @nachhattarsingh4395
    @nachhattarsingh4395 2 года назад +4

    ਆਵਾਜ਼ ਬਹੁਤ ਵਧੀਆ ਦਿੱਤੀ ਵਾਹਿਗੁਰੂ ਜੀ ਨੇ 🙏

  • @ManpreetSingh-kl7lz
    @ManpreetSingh-kl7lz 3 года назад +20

    ਸੱਚੀਆਂ ਗੱਲਾਂ। ਭਰਾਵਾ

  • @HarshSharmapb001
    @HarshSharmapb001 3 года назад +25

    Bilkul Sahi bat boli apne aakhe khol Di apne🙏

  • @manjitsinghgill4996
    @manjitsinghgill4996 3 года назад +19

    Bhut vadeya amrik bhi Waheguru kirpa karan 👏

  • @Bdog6868
    @Bdog6868 3 года назад +54

    ਮੋਦੀ ਸਰਕਾਰ ਮੁਰਦਾਬਾਦ ਕਿਸਾਨ ਨੌਜਵਾਨ ਜ਼ਿੰਦਾਬਾਦ

  • @laddidhaliwal1312
    @laddidhaliwal1312 3 года назад +15

    ਵਧੀਆ ਬੰਦਾ ਬਾਈ 🙏🙏🙏🙏👍👍👍

  • @pardeepmudki8543
    @pardeepmudki8543 3 года назад +17

    ਸੱਚੇ ਬੋਲ ਆ ਬਾਈ ਜਿਉਂਦਾ ਰਹਿ

  • @karamjitdhaliwal7353
    @karamjitdhaliwal7353 3 года назад +4

    ਨਹੀਂ ਵੀਰੇ ਹੁਣ ਨਹੀਂ ਹੁਣ ਤਾਂ ਹਰ ਇੱਕ ਦਿੱਲ ਅੰਦਰ ਕਿਸਾਨ ਗੂੰਜ ਦਾ,ਹੁਣ ਨਹੀਂ ਦੇਵੇਗਾ ਕਿਸੇ ਮੁਰਦਾ ਸਰਕਾਰਾਂ ਦਾ ਨਾਅਰਾ, ਲੱਖ ਲਾਹਨਤਾਂ ਇਹੋ ਜਿਹੀ ਆ ਮੁਰਦਾ ਸਰਕਾਰਾਂ ਦਾ , ਜਿੰਨ੍ਹਾਂ ਆਪਣਾਂ ਬਣਾ ਕੇ ਲੁੱਟਿਆ, ਕਿਸਾਨ ਮਜ਼ਦੂਰ ਇਕੇਤਾ‌ ਜਿੰਦਾਬਾਦ ਜਿੰਦਾਬਾਦ 💪💪💪

  • @narinderlabana1403
    @narinderlabana1403 2 года назад +2

    Wahe guru tere bade bade umr Kare veera very good

  • @Sukhdhot
    @Sukhdhot 2 года назад +5

    ਬਹੁਤ ਵਧੀਆ ਵੀਰ ਜੀ ✅👍👍🙏

  • @Sukhdhot
    @Sukhdhot 2 года назад +2

    ਕਿਸਾਨ ਮਜਦੂਰ🌾 ਏਕਤਾ🌾 ਜਿੰਦਾਬਾਦ💪💪

  • @GurpreetSingh-zb8fl
    @GurpreetSingh-zb8fl 2 года назад +1

    ਕਿਸਾਨ ਮਜ਼ਦੂਰਾਂ ਏਕਤਾ ਜਿੰਦਾਬਾਦ 🌾🌾🌾🌾🌾🌾🌾

  • @harjindersinghdhaliwal9872
    @harjindersinghdhaliwal9872 3 года назад +3

    ਜਿਹੜਾ ਵੀਰ ਅੱਜ ਵੀ ਆਪਣੇ ਪਰਿਵਾਰ ਵਿੱਚ ਬੈਠਾ ਕਿਸਾਨ ਵੀਰਾ ਨੂੰ ਦਿੱਲੀ ਜਾਦੇ ਕਿਸਾਨ ਵੀਰਾ ਨੂੰ ਇੱਕ ਹਜ਼ਾਰ ਰੁਪਏ ਹਿਲਫ ਕਰਦਾ ਸਮਝੋ ਓੁਸ ਤੋ ਵੱਡਾ ਪੁੰਨ ਦਾਣ ਨਹੀਂ ਅਰਦਾਸ ਕਰਦਾ ਜਿਹੜੇ ਵੀਰਾ ਦਿੱਲੀ ਗਾਏ ਉਹਨਾਂ ਦਾ ਵਾਲ ਬਿੰਗਾ ਨਾ ਹੋਵੇ

  • @doxabdoxab7974
    @doxabdoxab7974 2 года назад +2

    ਸੋਹਣਾ ਬੁਲਾਰਾ ਫੇਰ ਵੀ ਨਿਮਰਤਾ ਨਾਲ ਕਹਿੰਦਾ ਕੇ ਨਈਂ ਏਨਾ ਵਧੀਆ
    👍

  • @bhupindersinghdhillon1337
    @bhupindersinghdhillon1337 2 года назад +2

    ਵਾਹ ਜੀ ਵਾਹ

  • @user-ur5pu2dz6z
    @user-ur5pu2dz6z 3 года назад +2

    ਸੱਚ ਕਿਹਾ ਤੁਸੀਂ ਵੀਰ ਜੀ

  • @aulakh9276
    @aulakh9276 3 года назад +13

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੋਦੀ ਕਿਸਾਨ ਵਿਰੋਧੀ

  • @sewaksinghjnagal5057
    @sewaksinghjnagal5057 3 года назад +2

    ਸਹੀ ਗੱਲ ਬਾਈ

  • @technicalgaviez6929
    @technicalgaviez6929 3 года назад +43

    ਮੋਦੀ ਕਿਸਾਨ ਵਿਰੋਧੀ 🔥🔥🔥🔥🔥🔥🔥🔥

  • @ranjodhsingh8768
    @ranjodhsingh8768 3 года назад +15

    Jyonda reh khose kotle waleya rabb tnu ck vich rakhe 🤗

  • @happychoudhari6765
    @happychoudhari6765 3 года назад +7

    Siraaa ❤️❤️❤️ ghaint speech Amrik khosa

  • @nirmalsidhu5777
    @nirmalsidhu5777 3 года назад +8

    Very good speech

  • @nikkamaan1228
    @nikkamaan1228 3 года назад +3

    ਬਹੁਤ ਵਧੀਆ ਵੀਰ ਜੀ ਧੰਨਵਾਦ

  • @technicalgaviez6929
    @technicalgaviez6929 3 года назад +13

    ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ 💪🏻🌾🚜
    🔥🔥🔥🔥🔥🔥🔥🔥🔥🔥🔥🔥🔥🔥

  • @kuldeepmanesh4062
    @kuldeepmanesh4062 3 года назад +2

    ਬਹੁਤ ਸੋਹਣਾ ਵੀਰ ਜੀ ਬੋਲਿਆ ਕੋਈ ਸਬਦ ਨੀਂ ਕੇਹਨ ਲਈ ਵੀਰ ਲਈ.....,

  • @sheralakhanpal8864
    @sheralakhanpal8864 3 года назад +3

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ❤❤❤❤

  • @Samarvir31
    @Samarvir31 3 года назад +5

    Mantri de kann ch joos lai ke aawaa 😃😃😂😂 siraa laa ditta veere

  • @bindaitaly798
    @bindaitaly798 3 года назад +1

    ਕਿਸਾਨ ਮਜਦੂਰ ਏਕਤਾ ਜਿੰਦਾ ਬਾਦ

  • @ramidelarrami1077
    @ramidelarrami1077 2 года назад

    किसान मजदूर ऐकता जिन्दाबाद नारी शक्ति जिंदाबाद

  • @GurpreetSingh-tx7ut
    @GurpreetSingh-tx7ut 3 года назад +42

    Amrik Singh sira vir 👌👌👌🙏👍

  • @bikramjitsingh1201
    @bikramjitsingh1201 3 года назад +26

    ਬਹੁਤ ਵਧੀਆ ਅਮਰੀਕ ਵੀਰ ਸੱਚ ਕੋੜਾ ਹੁੰਦਾ ਸੁਨਣਾ ਔਖਾ

  • @antwalsaab1224
    @antwalsaab1224 3 года назад +12

    Bhut vdiya veer ji ..chngi soch 22 di

  • @manirajput8781
    @manirajput8781 3 года назад +36

    ਸਚ ਬੋਲ ਗਯਾ22

  • @seemusharma4844
    @seemusharma4844 3 года назад +1

    ਲਵ ਯੂ ਅਮਰੀਕ ਉਸਤਾਦ ਜੀ ਮੈ ਬਹੁਤ ਵੱਡਾ ਫੈਨ ਆ ਵੀਰ ਤੁਹਾਡਾ

  • @darshansingh8324
    @darshansingh8324 3 года назад +6

    ਸਤਿ ਸ੍ਰੀ ਅਕਾਲ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @pardeepsinghsingh7928
    @pardeepsinghsingh7928 3 года назад +5

    Good bai ji 💞💞💞💞💞👌👌👌

  • @kabaddi-kt1if
    @kabaddi-kt1if 3 года назад +4

    ਗੁਡ ਵਰਕ ਅਮਰੀਕ ਵੀਰ

  • @baljeetkanda1860
    @baljeetkanda1860 2 года назад

    ਬਹੁਤ ਵਧੀਆ ਉਪਰਾਲਾ ਹੈ

  • @manpreetgill7670
    @manpreetgill7670 2 года назад +1

    ਬਹੁਤ ਵਧੀਆ ਬਾਈ👍👍

  • @inderjeetbhullar202
    @inderjeetbhullar202 3 года назад +11

    Sirra veer

  • @jaloursingh8954
    @jaloursingh8954 2 года назад

    Waheguru. Ji. Good. Veer. Ji

  • @shindakang1661
    @shindakang1661 2 года назад

    Bhut wadia amrik sahb

  • @malwabeltpatiala
    @malwabeltpatiala 3 года назад +3

    Gal tika k mari veer salute veer ji

  • @hemrajkamboj9010
    @hemrajkamboj9010 3 года назад +5

    Siraa a bai ji right ✔

  • @harpalkaur9600
    @harpalkaur9600 2 года назад

    Very nice speech beta ji bilkul sach a

  • @SatinderSingh1
    @SatinderSingh1 3 года назад +8

    Amrik bro sach bolya 👍🏻
    Kissan Ekta zindabad ✊✊

  • @singhmalkit3620
    @singhmalkit3620 2 года назад

    ਵੀਰ ਜੀ 2022ਦਿਆਂ ਵੋਟਾਂ ਵਿੱਚ ਖੜੋ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਤੁਸੀਂ ਬਹੁਤ ਵਧੀਆ ਸਪੀਚ ਕੀਤੀ ਏ ਤੁਹਾਡੀ ਆਵਾਜ਼ ਵਿਚ ਦਮ ਹੈ

  • @sukhjitsingh1916
    @sukhjitsingh1916 2 года назад

    ਸਈ ਗੱਲ ਅਾ ਵੀਰ ਅਮਰੀਕ

  • @amarjitsingh95
    @amarjitsingh95 3 года назад +4

    Sahi gal amrik bai ji

  • @antarpalsingh6947
    @antarpalsingh6947 3 года назад +1

    ਸਹੀ ਗਲ ਆਹ ਵੀਰ 👍👍👍👍👍👍👍👍👍👍👍👍👍👍👍👍👍👍

  • @Jassmann5459
    @Jassmann5459 3 года назад +22

    3:15 ਤੇ ਅਵਾਜ ਕਿਉ ਬੰਦ ਕਰਤੀ ਵੀਰ ਜੀ ।

  • @bikramjitsingh1201
    @bikramjitsingh1201 3 года назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sonydhillon3190
    @sonydhillon3190 3 года назад +5

    Siraa ustad g 👌🏻👌🏻

  • @sukhjindersingh3060
    @sukhjindersingh3060 2 года назад +1

    Veera no 1 tu wa

  • @sahaderali1797
    @sahaderali1797 3 года назад +1

    ਬਿਲਕੁਲ ਸੱਚ ਬੋਲੇਆ ਬਾਈ ਨੇ

  • @user-to1fk6vh8s
    @user-to1fk6vh8s 3 года назад +10

    Sahi kiha ga bai amrik ne

  • @laxmansingh11
    @laxmansingh11 3 года назад +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @babbusandhubabbusandhu3647
    @babbusandhubabbusandhu3647 Год назад

    Waheguru meher kare ji

  • @KingHunter3597
    @KingHunter3597 3 года назад +2

    💥Jai Kisan 💥
    🚜🚜🚜🚜🚜🚜🚜🚜🚜🚜🚜🚜🚜🚜🚜🚜

  • @PardeepSingh-qu1ot
    @PardeepSingh-qu1ot 2 года назад

    Bai yr sirra hi lata ki galla boliya yr dil hi jit leya yr good veere

  • @sandeepkumar-lf3iq
    @sandeepkumar-lf3iq 2 года назад

    Siraaa 22 amrik

  • @user-po5nx1vw2n
    @user-po5nx1vw2n 2 года назад

    ਸਿਰਾ ਗੱਲ ਬਾਤ ਭਰਾ

  • @Godislive05
    @Godislive05 3 года назад +1

    ਵਾਹ ਉਏ ਵੀਰਾ

  • @JasvirSingh-yt7bh
    @JasvirSingh-yt7bh Год назад

    Very nice Amrik bro

  • @lovelySingh-ne9tq
    @lovelySingh-ne9tq 3 года назад +1

    Bhot Ghanitt speech diti bro luv u always gbu

  • @gurchetraipur1044
    @gurchetraipur1044 3 года назад +9

    ,👌👌

  • @mohammadsuraj6492
    @mohammadsuraj6492 3 года назад +6

    Siirraa Veer ji Love u Amrik Veer

  • @laxmansingh11
    @laxmansingh11 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @satpalsingh-qp6co
    @satpalsingh-qp6co 2 года назад

    Amrik bhi siraa bhnda very good

  • @baljindersinghmahal675
    @baljindersinghmahal675 3 года назад +1

    Bhot shona amreek 22 khose kotle vala sirra 22 aaaa Very nice 22

  • @JaswantSingh-rl1wz
    @JaswantSingh-rl1wz 3 года назад +4

    Siraa bhai g

  • @satusingh5411
    @satusingh5411 3 года назад +5

    Nice jatta

  • @HarpreetSingh-eb9dj
    @HarpreetSingh-eb9dj 3 года назад +5

    USTTAAAAD JIII😘😘😘😘 😘😘😘

  • @gurjotsingh9257
    @gurjotsingh9257 2 года назад

    Wahaguru ji

  • @zorawardhillon036
    @zorawardhillon036 3 года назад +3

    Bhuraaa sira

  • @AvtarSingh-il1ig
    @AvtarSingh-il1ig 3 года назад +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @amritajlodjaffikabbadijaff3653
    @amritajlodjaffikabbadijaff3653 3 года назад +4

    Good veer
    ਅੱਖੀਆਂ ਚ ਅੱਥਰੂ ਲਿਆਤੇ

  • @g.s.dhaliwaldhaliwal159
    @g.s.dhaliwaldhaliwal159 2 года назад

    bahut vadhiya insan a amreek veer ne zindgi vich bahut ghatte vadhe dekhe a sachiya gallan veer diya ..waheguru chardi kla vich rakhan

  • @jasveersingh4560
    @jasveersingh4560 3 года назад +2

    Sirrraa ustad

  • @gursewaksandhu7914
    @gursewaksandhu7914 2 года назад

    Bahut vadia bro

  • @tejidhaliwal7776
    @tejidhaliwal7776 2 года назад

    Amrik y sirra

  • @hardeepsingh4214
    @hardeepsingh4214 2 года назад

    Shi aa veera

  • @sharanjitsingh9414
    @sharanjitsingh9414 2 года назад

    Good veer ji

  • @naharsingh2705
    @naharsingh2705 3 года назад +2

    Sahi gall veer g

  • @lakhufatehpur7344
    @lakhufatehpur7344 3 года назад +4

    Amrik sirra bnda

  • @sekhonsaab1881
    @sekhonsaab1881 2 года назад

    ਵੀਰੇ ਸਿਰਾਂ ਕਰ ਦਿੱਤਾ

  • @sharanjitsingh9414
    @sharanjitsingh9414 2 года назад

    Sahi gl aa veer tusi te shi kha lokaa chubniyaa nee gla

  • @harkamalsohiharrysohi7047
    @harkamalsohiharrysohi7047 2 года назад +1

    Good

  • @jattmahekma
    @jattmahekma 3 года назад +4

    Amrik khosa kotla sahi keha 22 🙏🙏