ਵਧਾਲੀ ਨਾਰਾਜ਼ਗੀ ! ਰੋਕਤੀ ਫਾਇਲ ਚੀਫ਼ ਸੈਕਟਰੀ ਨੇ ! ਹੁਣ ਨਜ਼ਰਾਂ ਸਰਕਾਰ ਦੇ ਹਲਫ਼ਨਾਮੇ 'ਤੇ…Punjab Television

Поделиться
HTML-код
  • Опубликовано: 14 дек 2024

Комментарии • 56

  • @Amarjitsingh-up7du
    @Amarjitsingh-up7du 2 часа назад +6

    ਰੰਧਾਵਾਂ ਜੀ ਸਿਹਤਮੰਦ ਹੋਣ ਲਈ ਮੁਬਾਰਕਬਾਦ ਜੀ।

  • @deepbrar.
    @deepbrar. 22 минуты назад +3

    ਕਿਸਾਨਾਂ ਦਾ ਅਹਿਮ ਮੁੱਦਾ msp ਉਠਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ
    *ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਹੱਕ ਸੱਚ ਲਈ ਲੜ ਰਹੇ ਯੋਧਿਆਂ ਦੇ ਸਿਰ 'ਤੇ ਰੱਖਿਓ*

  • @deepbrar.
    @deepbrar. 29 минут назад +4

    *ਨੌਂ ਖੋਤੇ ਤੇਰਾਂ ਘੁਮਿਆਰ* ਵਾਲੀ ਗੱਲ ਹੋ ਗਈ ਜੀ

  • @deepbrar.
    @deepbrar. 27 минут назад +4

    ਵਕ਼ਤ ਆਉਣ ਤੇ ਖੁੱਲਦੇ ਹਨ ਕਿਰਦਾਰ ਸਭ ਦੇ
    *ਪਹਿਲੀ ਨਜ਼ਰ ਵਿੱਚ ਹਰ ਕੋਈ ਵਫ਼ਾਦਾਰ ਲੱਗਦਾ ਹੈ*

    • @sekhonsekhon4142
      @sekhonsekhon4142 22 минуты назад +1

      ਸ਼ਾਇਰੀ ਲਾ ਜਵਾਬ ਹੈ

    • @deepbrar.
      @deepbrar. 21 минуту назад

      ​@@sekhonsekhon4142😍🙏 ਜੀ

  • @deepbrar.
    @deepbrar. 27 минут назад +4

    ਸਿਰਫ ਇੱਕ ਤਰਫ਼ ਦੀ ਗੱਲ ਸੁਣਕੇ ਫ਼ੈਸਲਾ ਮੱਤ ਕਰੋ
    *ਦੂਸਰੇ ਦੀ ਗੱਲ ਵੀ ਸੁਣੋ ਫਿਰ ਤਹਿ ਕਰੋ ਕੀ ਕਰਨਾ*

  • @Nanak-rc1go
    @Nanak-rc1go Час назад +2

    Ssa ji🙏🙏🙏

  • @surjitsinghnikkuwal7603
    @surjitsinghnikkuwal7603 Час назад +1

    ਸਤਿ ਸ੍ਰੀ ਆਕਾਲ ਜੀ ਸਾਰੇ ਮਾਨਯੋਗ ਸੱਜਣਾ ਨੂੰ।

  • @BalramDhaliwal-rb7no
    @BalramDhaliwal-rb7no 2 часа назад +3

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @Nanak-rc1go
    @Nanak-rc1go 57 минут назад +2

    ਸਾਰਾ ਕੰਟਰੋਲ ਹੀ ਇਹ ਲੌਭੀਆ ਕੋਲ ਹੈ, ਜੋ ਮਰਜ਼ੀ ਕਰੀ ਜਾਣ, ਆਪ ਹੀ ਕਰਨਾ। ਸਰਕਾਰ ਦੀ ਤਾਂ ਮੋਹਰ ਹੈ। ਉਹ ਲਾ ਹੀ ਦਿੰਦੇ ਨੇ।

  • @gurdeepsidhu4216
    @gurdeepsidhu4216 49 минут назад

    ਆਮ ਆਦਮੀ ਪਾਰਟੀਪਿਛਲੀ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਲੜੀ ਸੀ ਪਰ ਕੋਈ ਸੀਟ ਨਹੀਂ ਜਿੱਤ ਸਕੀ ਸੀ ਧੰਨਵਾਦ।

  • @Nanak-rc1go
    @Nanak-rc1go 59 минут назад +2

    ਜੇ 30 ਸਾਲ ਪੂਰੇ ਹੋਗੇ , ਤਾਂ ਪ੍ਰਮੋਟ ਕਰਨੇ ਜ਼ਰੂਰੀ ਨੀ।

  • @KulwinderSingh-bd1gx
    @KulwinderSingh-bd1gx 21 минуту назад

    ਰੰਧਾਵਾ ਜੀ ਲੋਕਹਿੱਤ ਦੇ ਮਾਮਲੇ ਲਿਆ ਕਰੋ

  • @Nanak-rc1go
    @Nanak-rc1go Час назад +1

    IPs, IAS ਨੇ ਸਵਾਰਿਆ ਕੀ ਹੈ ਪੰਜਾਬ ਦਾ। 18 ਨੰਬਰ ਤੇ ਪਹੁੰਚਾ ਦਿੱਤਾ ਜੀ।

  • @singhrita8048
    @singhrita8048 4 минуты назад

    Watching from Holland.

  • @baldevsinghgill6557
    @baldevsinghgill6557 2 часа назад

    ਪਿਆਰੇ ਰੰਧਾਵਾ ਜੀ, ਆਪ ਜੀ ਦੀ ਸਿਹਤਯਾਬੀ ਤੇ ਤੰਦਰੁਸਤ ਲੰਮੀ ਉਮਰ ਲਈ ਬਹੁਤ ਬਹੁਤ ਮੁਬਾਰਕਾਂ ਦੁਆਵਾਂ ਤੇ ਸ਼ੁਭਕਾਮਨਾਵਾਂ!!

  • @Nanak-rc1go
    @Nanak-rc1go 5 минут назад

    ਹਰਪਾਲ ਚੀਮਾ ਬਹੁਤ ਵਧੀਆ ਲੀਡਰ ਨੇ।

  • @Nanak-rc1go
    @Nanak-rc1go Час назад

    ਇਹਨਾਂ ਨੇ ਪੰਜਾਬ ਬਰਵਾਦ ਕੀਤਾ।

  • @balwantsinghmangat5637
    @balwantsinghmangat5637 Час назад +1

    30 ਸਾਲ ਤੋਂ ਬਾਅਦ ਇੱਕ ਆਈ ਪੀ ਐਸ ਨੂੰ ਡੀ ਜੀ ਪੀ ਦਾ ਪੇ ਸਕੇਲ ਦਿੱਤਾ ਜਾ ਸਕਦਾ ਹੈ, designation ਏਡੀਜੀਪੀ ਹੀ ਰਹੇਗਾ । ਇਸੀ ਤਰ੍ਹਾਂ ਆਈ ਏ ਐਸ ਕੇਡਰ ਚ ਹੋਣਾ ਚਾਹੀਦਾ ਹੈ।

  • @sukhmindersingh1026
    @sukhmindersingh1026 Час назад +1

    SSA HARJINDER SINGH RANDHAWA JI,RAJEEV BHASKER JI AND INDERPREET JI. PUNJAB TELEVISION ZINDABAAD

  • @RanjitsinghSingh-rn5hp
    @RanjitsinghSingh-rn5hp Час назад +1

    ਪੰਜਾਬ ਚੋਂ ਹੱਡਾਂਰੋੜੀਆਂ ਬਹੁਤ ਨੇ ਓਥੇ ਵੀ ਲੈ ਦਿਓ dgp

  • @SukhwinderSingh-2107
    @SukhwinderSingh-2107 2 часа назад +1

    ਬੋੱਝ ਪਬਲਿਕ ਉੱਤੇ

  • @KaranSharma-vc5nx
    @KaranSharma-vc5nx 31 минуту назад

    ਸਾਰੇ ਸਿਆਪੇ ਭੰਤੇ ਦੀ ਘਰਵਾਲੀ ਨੇ ਪਾਏ ਨੇ ਜੀ ਉਸਦੀ ਘਰਵਾਲੀ ਦਾ ਸੂਟ ਟੈਮ ਸਿਰ ਨਹੀਂ ਮਿਲੇ ਸੀ ਜੀ

  • @sitalsinghsandhu3325
    @sitalsinghsandhu3325 Час назад

    Please ask for justice to computer teachers

  • @manjitsinghmatharu
    @manjitsinghmatharu 2 часа назад +1

    🙏🙏🙏

  • @Nanak-rc1go
    @Nanak-rc1go 6 минут назад

    ਸਿਲਾਈਆਂ ਦੇ ਰੇਟ ਸੂਟ ਦੀ 4-5000/- ਲੈਦੇ ਨੇ ।

  • @Nanak-rc1go
    @Nanak-rc1go 8 минут назад

    ਪੰਜ ਲੱਖ ਦਾ ਤਾਂ ਲਹਿੰਗਾ ਆਮ ਹੋਗੇ ਜੀ॥

  • @sekhonsekhon4142
    @sekhonsekhon4142 6 минут назад

    ਅਫਸਰ ਸ਼ਾਹੀ ਹਾਥੀ ਵਾਂਗ ਹੁੰਦਾ , ਗੱਲ ਮਹਾਵਤ ਦੇ ਹੱਥ ਕੁੰਡੇ ਦੀ ਹੈ ਕਿ ਮਹਾਵਤ ,ਜਿਸਨੇ ਕਦੇ ਗਧਾ ਨਹੀਂ ਹੱਕਿਆ ਓਹਲੇ ਥੱਲੇ ਹਾਥੀ ਆ ਗਿਆ ਉਸਦੇ ਤਾਂ ਜਮੀਨ ਤੇ ਪੈਰ ਕਿਵੇਂ ਲੱਗਣੇ ਨੇ। ਜੁਗਨੂੰ ਦਾ ਹਾਲ ਇਹ ਹੀ ਆ। ਜੁਗਨੂੰ ਹਨੇਰੇ ‘ਚ ਹੀ ਦਿੱਸਦਾ,ਸੂਰਜ(ਹਕੀਕਤ) ਦਾ ਜਦ ਸਾਹਮਣਾ ਹੁੰਦਾ ਤਾਂ ਜੁਗਨੂੰ ਦੀ ਹੋਂਦ ਸਮਾਪਤ ਹੋ ਜਾਂਦੀ ਹੈ 🤪🤪ਜੁਗਨੂੰ ਫਿਰ ਸੁੰਡੀ ਬਣ ਜਾਂਦਾ।ਜਿਵੇਂ ਸਾਡਾ ਪੰਜਾਬ ਦਾ ਜੁੱ - ਗ-ਨੂੰ 😩😩😩

  • @HarbansSingh-zs7vz
    @HarbansSingh-zs7vz Час назад

    Good ji

  • @balrajsandhu6161
    @balrajsandhu6161 Час назад

    🌷💟🌷🙏🌷🌷

  • @sukhjindersingh4147
    @sukhjindersingh4147 Час назад

    ਹੈਡਕਾਂਸਟੇਬਲ ਤੋ ਥਾਣੇਦਾਰ ਬਣਨਾ ਹੋਵੇ ਤਾਂ ਜਨਾਬ ਸਾਰੀ ਨੌਕਰੀ ਲਘਾ ਦਿੰਦੇ ਨੇ....

  • @sandhusingh6615
    @sandhusingh6615 2 часа назад +1

    Bhaskar ji namaskar

  • @ajaibsinghpanesarCanada
    @ajaibsinghpanesarCanada 2 часа назад

    S S A 🙏🙏🙏 Randhawa Sahib ji Bhaskar Sahib ji and Inderpreet Singh ji

  • @jagdishrai1912
    @jagdishrai1912 Час назад

    Kindly depute him in the distt.IPS.

  • @gurpreetnandha8703
    @gurpreetnandha8703 Час назад

    For Example, Special DGP State Armed Police Jalandhar

  • @gorakalekegill3442
    @gorakalekegill3442 Час назад

    ਮੋਗਾ। ਜਿਲ੍ਹਾ। ਕਾਗਜ਼। ਭਰਨ। ਨਹੀ। ਦਿਦੇ

  • @vijaymohan2398
    @vijaymohan2398 11 минут назад

    A big disparity as far Army is concerned. It's vacancy based. Upto 2004, 90 % officers retired as Lt Col with service 30 to 35 years. Thereafter, 90% Col retired as Col with 30 to 35 years of service. A very sad😢 affairs.

  • @Aulakhlab
    @Aulakhlab Час назад

    Home DGP
    Intelligence DGP
    Head of Police Force (HOPF)

  • @ParamjitGhuman-ju3qx
    @ParamjitGhuman-ju3qx 55 минут назад

    Rank and salary de skde but working phila vali krde rehnge baki deparment ch eda hunda hai

  • @sharmatenthouse1848
    @sharmatenthouse1848 2 часа назад

    Rajab baskar inderpreet Singh Randhawa by sat shri akal

  • @Gurtejsingh0003
    @Gurtejsingh0003 Час назад

    More generals than foot soldiers

  • @narinderteji5393
    @narinderteji5393 Час назад

    IAS ate IPS officers ne apne lai separate rules banai hoe han because they remain near political leaders

  • @KamaljitSandhar-mp5il
    @KamaljitSandhar-mp5il Час назад

    we have no problem even govt permote five hundered dgp but we have problem if govt solve kisan problem. jai shri ram bolo jai shri ram

  • @Aman2111
    @Aman2111 2 часа назад

    Randhava sahb tussi shank pusshpi ch jattun da teel lao