Это видео недоступно.
Сожалеем об этом.

ਸਾਰੇ ਰਿਕਾਰਡ ਟੁੱਟ ਗਏ ਅੱਜ ਆਹ ਮੈਚ ਚ ਬਾਗੜੀਆਂ | Jalandhar VS Moga Muktsar Fazilka | Bagrian Championship

Поделиться
HTML-код
  • Опубликовано: 6 фев 2024
  • ਸਾਰੇ ਰਿਕਾਰਡ ਟੁੱਟ ਗਏ ਅੱਜ ਆਹ ਮੈਚ ਚ ਬਾਗੜੀਆਂ | Jalandhar VS Moga Muktsar Fazilka | Bagrian Championship 07 Feb 2024

Комментарии • 102

  • @khushpreetsingh3063
    @khushpreetsingh3063 6 месяцев назад +6

    ਸਿਰਾ ਕਰਵਾਤਾ ਝੋਟਿਓ ਮੋਗੇ ਜਿਲ੍ਹੇ ਮਾਲਵੇ ਦੀ ਇੱਜਤ ਰੱਖੀ ਜਿਉਂਦੇ ਰਹੋ ਤੰਦਰੁਸਤ ਰਹੋ ਖੁਸ਼ ਰਹੋ 🔥🔥🔥

  • @chamkau
    @chamkau 6 месяцев назад +23

    ਬਹੁਤ ਹੀ ਖੁਸ਼ੀ ਹੋਈ ਸਾਡੇ ਵਾਲੇ ਜਿੱਤ ਗਏ ਜਲੰਧਰ ਦੀ ਟੀਮ ਨੂੰ ਹਰਾ ਕੇ ਫੈਨਲ ਮੈਚ ਵਿੱਚ ਜਗ੍ਹਾ ਬਣਾਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਲਵੇ ਦੇ ਪਲੇਅਰਾਂ ਦਾ ਬਹੁਤ ਜੋਰ ਮਾਰਿਆ

    • @deepasandhu232
      @deepasandhu232 6 месяцев назад +1

      Final ch dekhia ke hall hoia 😅 ik pasa ce match

    • @ManinderSingh-mx1kw
      @ManinderSingh-mx1kw 6 месяцев назад +1

      Hahaha ਤੁਕਾਂ lag geya ina da ਸੈਮੀ ch😂😅😂😅😂😅😂

    • @harryjatt6428
      @harryjatt6428 6 месяцев назад +2

      @@deepasandhu232bai m ta Ambala to aa .. but Rupinder Resham Ghanga Vicky da continue 2 match lag gya c fer final ch bahut takda khede .. Kapurthala kol ta sare hi seera c

    • @harisingh3985
      @harisingh3985 6 месяцев назад +4

      Tohadi bdi fatdi aa jai aci kahiye v ਕਪੂਰਥਲੇ ਆਲੇ ਦਾ lg gya tukka fr

    • @teetubrar7387
      @teetubrar7387 6 месяцев назад +2

      ​@@ManinderSingh-mx1kwਕਬੱਡੀ ਵਿੱਚ ਤੁੱਕੇ ਨੀ ਲਗਦੇ ਮਿੱਤਰਾ ਹਿਕ ਵਿਚ ਜੋਰ ਚਾਹੀਦਾ ਫੇਰ ਨੰਬਰ ਮਿਲਦੇ ਆ ਘਾਂਗੇ ਆਲਾ ਰੁਪਿੰਦਰ ਰੇਸ਼ਮ ਵਿੱਕੀ ਸਿੰਮਾ ਘੋੜਾ ਪਿਸਟਲ ਬਿੱਲੀ ਇਹ ਸਾਰੇ ਕੋਈ ਜਵਾਕ ਨੇਈ ਜੋ ਕਲ ਖੇਡਣ ਲੱਗੇ ਬੈਕ ਟੂ ਬੈਕ ਮੈਚ ਆ ਗਏ ਸੈਮੀ ਚ ਜਿਆਦਾ ਜੋਰ ਲੱਗ ਗਿਆ ਸ਼ਾਜੀ ਵਰਗੇ ਫਰਿਆਦ ਮੰਗੀ ਮੰਨਾ ਦੁੱਲਾ ਚਿਤਪਲ ਵਰਗੇ ਤਕੜੇ ਖਿਡਾਰੀਆਂ ਨਾਲ ਮੈਚ ਲੱਗਿਆ ਜੋਰ ਵੱਧ ਹੋ ਗਿਆ

  • @user-cp3sm3oo5z
    @user-cp3sm3oo5z 6 месяцев назад +15

    ਜਲੰਧਰ ਤੇ ਕਪੂਰਥਲਾ ਵੀ ਕਮਾਲ ਦੀ ਕਬੱਡੀ ਖੇਡਦੇ ਆ ਹਰ ਵਾਰ ਦੀ ਤਰਾਂ ਜਲੰਧਰ ਤੇ ਕਪੂਰਥਲਾ ਜਿਲੇ ਇਕੱਲੇ ਇਕੱਲੇ ਤੇ ਦੂਜੇ ਪਾਸੇ ਦੋ ਤਿੰਨ ਜਿਲੇ ਇਕੱਠੇ ਹੋ ਕੇ ਇਕ ਟੀਮ ਬਣਦੀ ਆ ਤੇ ਫੇਰ ਵੀ ਪੂਰੀ ਟੱਕਰ ਦਿੰਦੇ ਆ ❤👍 jalandhar and kapurthala all time always play very well doesnt matter who loses doesnt matter who wins they always make a good match

    • @dharmindersingh4304
      @dharmindersingh4304 6 месяцев назад

      Right bro

    • @jagjeetssndhu5037
      @jagjeetssndhu5037 6 месяцев назад

      ❤😊1😅😊

    • @user-zz2gy7dc4z
      @user-zz2gy7dc4z 6 месяцев назад +1

      jihne jalandhar ch star c harne ni chahide c vaise gurwinder ne agg khad ditti jatt sirra laa geya

    • @lovpreetmehmi7992
      @lovpreetmehmi7992 6 месяцев назад +2

      Billi ne ik tuch le k ik jafa laea fr v onu bahr v onu set ch hi ni laea lo g

    • @devwriterthinker
      @devwriterthinker 6 месяцев назад +1

      Jalandhar di aabaadi alandhar VS Moga Muktsar Fazilka to zyada hai.

  • @LakhwinderSingh-un7ok
    @LakhwinderSingh-un7ok 6 месяцев назад +9

    Rupinder doda te ghange ala sirra kr gye

  • @MandeepKKP
    @MandeepKKP 6 месяцев назад +38

    ਆਉਣ ਵਾਲੇ ਸੂਪਰ ਸਟਾਰ ਗੁਰਵਿੰਦਰ ਘਾਂਗਾ ਤੇ ਰੁਪਿੰਦਰ ਦੋਦਾ ਸਾਡੇ ਇਲਾਕੇ ਦੀ ਸ਼ਾਨ। ਪਰਮਾਤਮਾ ਚੜਦੀ ਕਲਾ ਬਖ਼ਸ਼ਣ ਕੱਬਡੀ ਖਿਡਾਰੀਆ ਨੂੰ।

    • @Aujla12311
      @Aujla12311 6 месяцев назад +8

      Oh prawa ki hoyea wa tenu ona wala time ni oh star hi wa tu kithe trua firda wa prawa dove star playear wa prawa

    • @PintuRaikot
      @PintuRaikot 6 месяцев назад

      Pehla he star ne Oh Prawa Aoun wale ki .. hage he star a

    • @manjindersingh5331
      @manjindersingh5331 6 месяцев назад

      J ganga final ch kuj krda ta Rupinder best c😢

  • @GurpreetSingh-mf4bs
    @GurpreetSingh-mf4bs 6 месяцев назад +5

    ਪਰਮਾਤਮਾ ਸਦਾ ਹੀ ਚੜਦੀ ਕੱਲਾ ਰੱਖੇ ਰੁਪਿੰਦਰ ਤੇ ਗੁਰਵਿੰਦਰ ਤੇ,❤❤❤❤

  • @j.b4291
    @j.b4291 6 месяцев назад +2

    ਘਾਗੇ ਵਾਲੇ ਵਧੀਆ ਪ੍ਰਦਰਸ਼ਨ ਕੀਤਾ🎉🎉🎉

  • @musicyard3936
    @musicyard3936 6 месяцев назад +9

    ਸਵਾਦ ਆਗਿਆ ਮਾਲਵੇ ਆਲਿਉ ❤❤ ਸੰਦੀਪ ਦੋਦੇ ਆਲਿਆਂ ਨੌਜਵਾਨਾ ਤੋਰਤੇ ਜਲੰਧਰ ਆਲੇ ❤👑☝️

    • @dharmindersingh4304
      @dharmindersingh4304 6 месяцев назад +5

      Veer jalandhar de player sare ni c duje gal moge wall 3 dist c baki sare punjabi apa punjab de player sare vadia

    • @user-hx4zu5nn5u
      @user-hx4zu5nn5u 6 месяцев назад

      ਖੇਡ ਆ । ਖੇਡ ਦੀ ਭਾਵਨਾ ਵਾਲੀ ਗੱਲ ਕਰਨੀ ਚਾਹੀਦੀ ਆ ।

  • @DavinderSingh-rh8vp
    @DavinderSingh-rh8vp 6 месяцев назад +1

    32:21 ਆਹ ਐਕਸ਼ਨ ਨੇ ਜੱਟਾ ਮੈਚ ਇੱਕ ਪਾਸਾ ਕਰਤਾ✅❤️

  • @GaganDeep-ib1sk
    @GaganDeep-ib1sk 6 месяцев назад +2

    Rupinder doda and Gurwinder jhanga muktsar sahib de shan waheguru ji Trakia bakshe

  • @FaraattaTv
    @FaraattaTv 6 месяцев назад +3

    Ghanga Ala nd Rupinder Dode , Rasham silena ala siraa karta ehna ne

  • @RavinderSingh-fy6pt
    @RavinderSingh-fy6pt 6 месяцев назад +1

    Swaad a gya, kehnde kahonde ghra nu torte Rupinder hona ne🔥🔥🔥🔥

  • @peopleschamp6796
    @peopleschamp6796 6 месяцев назад +2

    Oh kive aa malwe aleo, waheguru mehr kre, dode alea di v mehnt da mull paina chahida 2008-2009 de lge hoye ne khedn, sandeep v vapsi kre hun ta🙏🙏

  • @jagdeepdhindsa7253
    @jagdeepdhindsa7253 6 месяцев назад +4

    End bande rupinder te gange wala

  • @user-wy3nb9zg8j
    @user-wy3nb9zg8j 6 месяцев назад +1

    Rupinder Bai bahut badia

  • @pinderdhaliwal4281
    @pinderdhaliwal4281 6 месяцев назад +2

    ਸਿੰਮੇ ਨੇ ਰੇਸ਼ਮ ਨੇ ਬਹੁਤ ਵਧੀਆ ਰੈਡਾ ਪਈਆਂ

  • @balrajbrar3630
    @balrajbrar3630 6 месяцев назад +2

    ਮਾਲਵੇ ਦੇ ਜੱਟ ਜਟਵੈੜ ❤❤❤

  • @sajidmanj9192
    @sajidmanj9192 6 месяцев назад

    Mash ahlla good match

  • @RanjitSingh-hh6xs
    @RanjitSingh-hh6xs 6 месяцев назад +2

    Rupinder te ganga siraaa ❤❤❤❤

  • @raju_kaler_uppal
    @raju_kaler_uppal 6 месяцев назад +4

    Jalandhar kalla hi Bukda❤

    • @preetgill1668
      @preetgill1668 6 месяцев назад

      Ghre Jake bukko hun thande thande 😂

  • @butakhanjogi8815
    @butakhanjogi8815 6 месяцев назад +1

    ਸਾਰੇ ਖਿਡਾਰੀ ਵਧੀਆ ਖੇਡੇ

  • @sarabjeetdass2607
    @sarabjeetdass2607 6 месяцев назад

    Very Nice Match

  • @rakeshkamboj5074
    @rakeshkamboj5074 6 месяцев назад +1

    Dulla sirra

  • @Kabaddi786-s
    @Kabaddi786-s 6 месяцев назад +5

    Faryad de e fan a asi ❤

  • @sajidmanj9192
    @sajidmanj9192 6 месяцев назад

    I mis u Jalandhar Nakodar

  • @jagdeeplally5478
    @jagdeeplally5478 6 месяцев назад

    Sira gal bat

  • @ravdeepkaurbrar9584
    @ravdeepkaurbrar9584 6 месяцев назад

    Wa jatta la rak le malwa de

  • @shindersingh3821
    @shindersingh3821 6 месяцев назад

    ਘੈਂਟ ਗਲਬਾਤ

  • @sunnydholichandiani8644
    @sunnydholichandiani8644 6 месяцев назад +4

    ਸਿਰਾ ਕਰਤਾ ਘਾਗੇ ਵਾਲੇ ਨੇ ਤੇ ਸੰਨਦੀਪ ਦੋਦਾ ਨੇਂ 💪💪👌👍💞🙏

  • @lovely2224
    @lovely2224 6 месяцев назад

    ❤❤

  • @sunnymander6398
    @sunnymander6398 6 месяцев назад

    Att

  • @jagdeepsinghrandhawa9385
    @jagdeepsinghrandhawa9385 6 месяцев назад +3

    Jalandhar de kabbadi da vee kya rutba a, 2 numbera te haar da ve jashan piri duniya ch manaya gya, balay o Jalandhar waleyo😢😮👍👌

  • @ravdeepkaurbrar9584
    @ravdeepkaurbrar9584 6 месяцев назад

    Very good Moses’malwa da jatt c

  • @amandeep-sq7og
    @amandeep-sq7og 6 месяцев назад +2

    Jagga chitti,Waheguru seechewal and ramna Malian hunde tan gal hor honi c

    • @jagdeepsinghrandhawa9385
      @jagdeepsinghrandhawa9385 6 месяцев назад +1

      Kamal nawapind, pindu seechaywal te sukha mahlaa ve miss c Jalandhar cho

    • @majhailtv521
      @majhailtv521 6 месяцев назад

      ਓਧਰ ਵੀ ਗਗਨ ਸੂਰੇਵਾਲਾ ,,,ਬੱਬੂ ਭਿੰਡਰ,,,,,,,ਸੰਦੀਪ ਦੋਦਾ ਨਹੀਂ ਸਨ

  • @balkarshah5374
    @balkarshah5374 6 месяцев назад +1

    ਜਿਸ ਕਰ ਕੇ ਫਾਜਿਲਕਾ ਜੋੜਆ ਸੀ ਘਾਗੇ ਵਾਲੇ ਨੇ ਆਪਣਾ ਕੰਮ ਕਰਤਾ ਸੁਆਦ ਲਿਆ ਬਾਈ ਨੇ

  • @SurinderSingh-ji8iq
    @SurinderSingh-ji8iq 6 месяцев назад

  • @satvindersingh898
    @satvindersingh898 6 месяцев назад +2

    gurvinder kanga swaad aa gia

  • @kuldeepsabharwal4417
    @kuldeepsabharwal4417 6 месяцев назад

    Manna Bal Nau wala Siraa bnda and player❤

  • @amarjitsingh1946
    @amarjitsingh1946 6 месяцев назад

    👍👍👍💪

  • @kewalsekhon8206
    @kewalsekhon8206 6 месяцев назад

    🙏

  • @preetgill1668
    @preetgill1668 6 месяцев назад +1

    ਮਾਲਵਾ ਮਾਲਵਾ ਕਰਾਤੀ ਚੋਬਰਾਂ ਨੇ 💪💪🔥🔥

  • @mrpindudhaliwal8107
    @mrpindudhaliwal8107 6 месяцев назад

    Shajji shajji shajji

  • @deepkomal284
    @deepkomal284 6 месяцев назад +2

    Simma tharaj sirra kr gya ajj

  • @deepdeep3856
    @deepdeep3856 6 месяцев назад

    Sirra ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @narinderjitboparai5684
    @narinderjitboparai5684 6 месяцев назад +2

    ਘਾਗੇ ਵਾਲੇ ਨੇ ਧੰਨ ਧੰਨ ਕਰਾਤੀ ਅੱਜ

  • @ArshadKhan-sc5qz
    @ArshadKhan-sc5qz 6 месяцев назад

    Shajji

  • @jagdeeplally5478
    @jagdeeplally5478 6 месяцев назад

    Rupinder sira

  • @randeepkailley-zg4ih
    @randeepkailley-zg4ih 6 месяцев назад +1

    mangi huna da time langh geya aa.bout point dite mangi ne.

  • @kalyanaboys2494
    @kalyanaboys2494 6 месяцев назад

    Rupinder bast❤

  • @varndersingh209
    @varndersingh209 6 месяцев назад +1

    365walo 1st Sami final di v video pao do

  • @gurpreetpreet7647
    @gurpreetpreet7647 6 месяцев назад

    Bhaii poore tournament vala link me khul reha Kabaddi 365 valeyoo

  • @Davindergill1313
    @Davindergill1313 6 месяцев назад +1

    ਰੁਪਿੰਦਰ ਨਾਲ ਮਾੜੀ ਹੋਈ ਕਿਸਮਤ ਨੇ ਫਿਰ ਸਾਥ ਨਹੀਂ ਦਿੱਤਾ ਯਾਰ 1 ਜੱਫਾ ਬੰਟੀ ਨੂੰ ਲਾ ਦਿੰਦੇ ਰੁਪਿੰਦਰ ਨਾਲ ਬੈਸਟ ਹੋਣਾ ਸੀ,

  • @ManpreetSingh-wk4jk
    @ManpreetSingh-wk4jk 6 месяцев назад

    33:00 ਵਿੱਕੀ ਦਾ ਸਿਰਾ ਜੱਫਾ 🔥🔥

  • @rakeshkamboj5074
    @rakeshkamboj5074 6 месяцев назад +1

    Reshma nazara

  • @user-zh1xy7ke3x
    @user-zh1xy7ke3x 6 месяцев назад

    ਜਲੰਧਰ ਨਕੋਦਰ ਸਾਹਕੋਟ

  • @ManiToor22
    @ManiToor22 6 месяцев назад

    ਰੁਪਿੰਦਰ ਤੇ ਗੁਰਵਿੰਦਰ ਬਾਈ ਆਪਣੇ ਜਿਲ੍ਹੇ ਲਈ ਖੇਡੇ ਨੇ ਨਾ ਕਿ ਪੈਸੇ ਕਰਕੇ ਤਾਂ ਜਿੱਤੇ ਨੇ ਦੂਜੇ ਪਾਸੇ ਤਾਂ ਸਾਲ਼ੇ ਪੈਸੇ ਕਰਕੇ ਖੇਡ ਦੇ ਨੇ

  • @Sidhusaab0909
    @Sidhusaab0909 6 месяцев назад

    Good 👍👍

  • @brar_x0344
    @brar_x0344 6 месяцев назад

    1 view ❤️❤️❤️❤️

    • @harmeetarsh
      @harmeetarsh 6 месяцев назад

      Party krde aa fir 😂

    • @brar_x0344
      @brar_x0344 6 месяцев назад +1

      @@harmeetarsh theeka bhauu

  • @lovisingh403
    @lovisingh403 6 месяцев назад +1

    ਸਾਜ਼ੀ ਦਾ ਮੋਰ ਤਾਂ sillu ਬਣਾਉਂਦਾ

  • @sikhwala3226
    @sikhwala3226 6 месяцев назад

    Jaggu ni khd rahya

  • @user-pp5fz9rs9r
    @user-pp5fz9rs9r 6 месяцев назад

    Adds kyu laone o

  • @GurieRandhawa
    @GurieRandhawa 6 месяцев назад +1

    Manna bal kolo eh umeed nai c pani laun di dum nal jito je jitna ta

  • @karamjitsingh4188
    @karamjitsingh4188 6 месяцев назад

    Sirrrrrrrrrraaaaaaa krata ghange wla te rupinder dode wle ne❤❤❤❤

  • @user-po1sn8te6d
    @user-po1sn8te6d 6 месяцев назад +1

    ਫ਼ਰਯਾਦ

  • @ranjodhsingh8651
    @ranjodhsingh8651 6 месяцев назад

    Farid to lot ni aunda rupinder😂

  • @user-yt9ub5yq7y
    @user-yt9ub5yq7y 6 месяцев назад

    ਇਸ ਵਿਚ ਇਕ ਨੰਬਰ ਦੀ ਹੇਰਾ ਫੇਰੀ ਹੋਈ ਆ ਜੋ ਘਾਂਗੇ ਵਾਲੇ ਨੇ ਚਿੱਟੀ ਵਾਲੇ ਨੂੰ ਜੱਫਾ ਲਾਇਆ ਸੀ ਉਹ ਨੰਬਰ ਈ ਨਹੀਂ ਦਿੱਤਾ ਕਿਉਂ ....

  • @jaskaransaidowalia2242
    @jaskaransaidowalia2242 6 месяцев назад

    Billi lallian wala ik war set ch lagga te Jaffa la ta baad ch set ch nhi lagga

    • @lovpreetmehmi7992
      @lovpreetmehmi7992 6 месяцев назад

      Shi gll aa veer Sare halke jaffi lae is time billi pura top te chl reha te onu set cho bahr khrda rkhea 😒

  • @preetbouncer4841
    @preetbouncer4841 6 месяцев назад

    Sona te yaadu ta lai ke beh gye c

  • @JASPREETSINGH-qq2hj
    @JASPREETSINGH-qq2hj 6 месяцев назад

    ਘਾਂਗੇ ਵਾਲਾ ਸਿਰਾ ਮਾਲਵਾ ਦੀ ਸ਼ਾਨ

  • @rakeshkamboj5074
    @rakeshkamboj5074 6 месяцев назад

    Ghanga kar my kuch yrt

  • @ravdeepkaurbrar9584
    @ravdeepkaurbrar9584 6 месяцев назад

    Doda muktsar sab

  • @pendujanta3371
    @pendujanta3371 6 месяцев назад

    Tati team final ch punch gai

    • @sukhlopo4632
      @sukhlopo4632 6 месяцев назад

      Tuu khed k lejaa apni team saale bethe rajji ch bhonki jn gyee kutyaana wng