Pawanpreet Kaur Interview | First Girl Kabaddi Player | Emotional Video | Gurpreet Bal | Kudrat

Поделиться
HTML-код
  • Опубликовано: 13 апр 2023
  • ਮੈਂ ਆਪਣੇ ਭਾਈ ਦੇ ਫੁੱਲ ਤੱਕ ਚੁਗੇ ਨੇ
    ਕਬੱਡੀ ਸ਼ੋਂਕ ਤੋਂ ਮਜਬੂਰੀ ਬਣ ਗਈ ਮੇਰੀ
    #kabaddi #emotional #help
    Anchor - Gurpreet Bal
    Editor - Navpreet Singh
    D.O.P - Tejinder Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

Комментарии • 217

  • @kudratchannelofficial
    @kudratchannelofficial  Год назад +29

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @nihanggurjazzsinghanandpur365
      @nihanggurjazzsinghanandpur365 Год назад

      @@maan.9899 ਪੁੱਤ ਹੁਣ ਆਪਣੇ ਦਿਨ ਗਿਣਨੇ ਸੁਰੂ ਕਰ ਤੇਰੀ ਬਾਦਰ ਵਰਗੀ ਬੁੰਥੀ ਦਾ ਸਕ੍ਰੀਨ ਸੋਟ ਲੈ ਲਿਆ ਪਾਉਨਾ ਗੱਰੁਪਾ ਵਿੱਚ ਲੱਭ ਤੈਨੂੰ ਲੈਣਾ ਏ ਫਿਰ ਦੱਸਦੇ ਆ ਤੈਨੂੰ ਜਿਹੜਾ ਰਾਤ ਨੂੰ ਮੂਤ ਪੀ ਕੇ ਬਕਵਾਸ ਕਰਦਾ ਪੁੱਤ

    • @rajveerbrar5134
      @rajveerbrar5134 11 месяцев назад

      Veer pind ta das de aa karo video start vich benti aa

  • @HarpalSingh-uv9ko
    @HarpalSingh-uv9ko Год назад +37

    ਜਿੰਨ੍ਹਾਂ ਵੀਰਾਂ ਕੋਲ ਵਾਹਿਗੁਰੂ ਜੀ ਨੇ ਬਹੁਤ ਕੁੱਝ ਬਖਸ਼ਿਆ ਹੈ। ਜੋ ਵੀਰ ਚੜਦੀਕਲ੍ਹਾ ਵਿੱਚ ਨੇ ਉਹਨਾਂ ਨੂੰ ਇਸ ਭੈਣ ਦੀ ਤੇ ਪਰਿਵਾਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ।

  • @HarpalSingh-uv9ko
    @HarpalSingh-uv9ko Год назад +21

    ਕਮੇਟੀ ਵਾਲਿਆਂ ਦੀ ਬਹੁਤ ਵੱਡੀ ਗਲਤੀ ਹੈ। ਬਹੁਤ ਹੀ ਮਾੜੀ ਗੱਲ ਹੈ ਪਲੇਅਰਾਂ ਨੂੰ ਇਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ।

  • @pindybuttar3047
    @pindybuttar3047 Год назад +37

    ਮੈਂ ਆਪ ਘਰ ਦੇ ਹਾਲਾਤ ਦੇਖੇ ਬਹੁਤ ਮਾੜੇ ਆ … ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਜੋ ਪਰਵਾਰ ਮੱਦਦ ਲਈ ਇੰਟਰਵਿਉ ਕੀਤੀ🙏🏻🙏🏻🙏🏻

  • @dilbagsinghbhatti2121
    @dilbagsinghbhatti2121 Год назад +39

    ਅਰਦਾਸ ਕਰਦਾ ਹਾਂ ਵਾਹਿਗੁਰੂ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ

  • @HarpalSingh-uv9ko
    @HarpalSingh-uv9ko Год назад +30

    ਵਾਹਿਗੁਰੂ ਜੀ ਇਸ ਭੈਣ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।

  • @jassisingh6606
    @jassisingh6606 Год назад +14

    ਇਸ ਪਰਿਵਾਰ ਦੀ ਮਦਦ ਕਰਨ ਨਾਲ ਗੁਰੂ ਘਰ ਦਾਨ ਕਰਨ ਤੋਂ ਵੱਧ ਪੁਨ ਲੱਗ ਜੀ

  • @delhigangsterbadal
    @delhigangsterbadal Год назад +8

    ਸਲੂਟ ਐ ਭੈਣ ਤੈਨੂੰ ਵਾਹਿਗੁਰੂ ਲੰਬੀ ਉਮਰ ਕੀ ਤੇਰੀ ਭੈਣੇ।
    ਡਟੇ ਰਹੋ ਭੈਣ ਜੀ ਵਾਹਿਗੁਰੂ ਜੀ ਮਿਹਰ ਕਰਨ ਗੇ ਦੇਖ ਲਿਓ ਜਲਦੀ ਹੀ ਸਭ ਕੁੱਝ ਠੀਕ ਹੋ ਜਾਣਾ।
    ਓਹਦੇ ਘਰ ਦੇਰ ਜਰੂਰ ਐ ਪਰ ਹਨੇਰ ਨਹੀਂ ਹੈ।

  • @unitedcolors2920
    @unitedcolors2920 Год назад +10

    ਧੰਨ ਆ ਭੈਣੇ, ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਆ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜਦੀ ਕਲਾਂ ਹਿੰਮਤ ਬਖਸ਼ੇ 🙏 🙏 ਬਸ ਸੁਣ ਨੀ ਸਕਦੇ ਐਨੇ ਦੁੱਖ 😢

  • @dfgFfgg-kj5rf
    @dfgFfgg-kj5rf Год назад +49

    ਸਰਕਾਰ ਨੂੰ ਇਸ ਭੈਣ ਦੀ ਮਦਦ ਜਰੂਰ ਕਰਨੀ ਚਾਹੀਦੀ ਮਾਨ ਸਾਬ੍ਹ ਧਿਆਨ ਦਿਉ

    • @harmanchahal551
      @harmanchahal551 Год назад +1

      pind de ikale de eriye de yan parmotar marre aa? sbb kuch sarakar te suttonge?? sudar kro kabaddi da kabaddi krvon vale free ch loka d game da tamasha na dekho🙏🏻

    • @SurinderSingh-hq8up
      @SurinderSingh-hq8up Год назад

      Dfg veer tuhanu lgda k tuhada eh comment dekh k sarkar kuch kru ... veer ji comment krn de nal nal agr apa sare ohna di app ja k help kriye tan jiada chnga hou

    • @SurinderSingh-hq8up
      @SurinderSingh-hq8up Год назад

      Kyok veer ji apa app nu khud kuch krna chida na k kise hor te gal sut k side te ho jayie...

  • @KuldeepSingh-yt2fi
    @KuldeepSingh-yt2fi Год назад +15

    ਇਸ ਪਰਿਵਾਰ ਦੀ ਮਦਦ ਕਰਨੀ ਬੜੀ ਜ਼ਰੂਰੀ ਹੈ

  • @mani_singh191
    @mani_singh191 Год назад +6

    ਖਿਡਾਰੀਆ ਦੀ ਕੋਈ ਬਾਤ ਨੀ ਪੁੱਛਦਾ ਪਰ ਝੂਠ ਦਿਖਾਉਣ ਲਈ ਲੱਖਾ ਰੁਪਈਆ ਬੋਰਡਾਂ ਤੇ ਮਸ਼ੂਰੀਆ ਕਰਨ ਨੂੰ ਲਾਤਾ

  • @deeprataindia1170
    @deeprataindia1170 Год назад +6

    ਸੱਚੇ ਪਾਤਸ਼ਾਹ ਜੀ ਇਸ ਧੀ ਦੇ ਸਾਰੇ ਦੁੱਖ ਦੂਰ ਕਰ ਦੇਵੀਂ।
    ,,Ballu ਰਟੈਂਡਾ,,

  • @sardulsingh5485
    @sardulsingh5485 Год назад +6

    ਬਾਈ ਜੀ ਸਰਾਬ ਵੀ ਪੀਂਦੇ ਹਾਂ ਇਸ ਭੈਣ ਦੀ ਮਨਦ ਜ਼ਰੂਰ ਕਰੋ

  • @NavjotSingh-xn1iz
    @NavjotSingh-xn1iz Год назад +5

    Waheguru ji mehar karan bhen te 🙏

  • @singga5679
    @singga5679 Год назад +6

    ਘਰ 👉ਬੈਠਿਆਂ ਨੀ ਮਿਲ਼ਦੇ 👌ਮੁਕਾਮ ਬੱਲਿਆ ਬੜੇ 💪ਅੌਖੇ ਬਣਦੇ ਨੇ👉 ਨਾਮ ਬੱਲਿਆ... ਵਾਹਿਗੁਰੂ ਮੇਹਰ ਕਰੀ

  • @user-dt5vi1wf7j
    @user-dt5vi1wf7j Год назад +2

    ਦਿਲ ਨਹੀਂ ਛੱਡਣਾ ਵੀਰ ਮੇਰੀਆਂ ਭੈਣ ਮੇਰੀ ਏ ਵਾਹਿਗੁਰੂ ਜੀ🙏 ਕਰਨਗੇ ਕਿਰਪਾ

  • @jakhmidil8114
    @jakhmidil8114 Год назад +6

    ਮਾਨ ਸਰਕਾਰ ਇਸ ਭੈਣ ਨੂੰ ਜਰੂਰ ਸਰਕਾਰੀ ਨੌਕਰੀ ਦੇਵੇ ਤੇ ਇਸ ਭੈਣ ਦੀ ਵਿਧਵਾ ਭਰਜਾਈ ਨੂੰ ਵੀ ਨੌਕਰੀ ਦੇਵੇ।

    • @luckymaan415
      @luckymaan415 Год назад

      Bhagwant mann apni bhen nu security de skda pr eho jehia bhena jina nu lod aa ona Wal ta ee dekhde hi nhi, keo ee kise diea bhena nhi ,kina paisa khrab kr reha ee onu security de k ,j ohi paisa hr month kise ik greeb family nu deve ta kini help ho skdi aa loka di ..

  • @nihanggurjazzsinghanandpur365
    @nihanggurjazzsinghanandpur365 Год назад +13

    ਵਾਹਿਗੁਰੂ ਜੀ ਪਰਿਵਾਰ ਤੇ ਇਸ ਭੈਣ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @jagroopsingh9415
    @jagroopsingh9415 Год назад +6

    Rabba ane dukh na de ke basvas hi uth je

  • @king_panjab_786
    @king_panjab_786 Год назад +3

    Waheguru ji 🙏

  • @harvirsinghmaan7033
    @harvirsinghmaan7033 Год назад +7

    ਵਾਹਿਗੁਰੂ ਜੀ ❤🙏😓

  • @lovesports9041
    @lovesports9041 Год назад +3

    Pawan bhen shuru to hi landmark club Mehne lyi khed rhi aa coach saab nu vi chahida jo team nu sponsor kr rhe aa team de ik plyer di ta poori help kr skde ooo

  • @sukhreetchahal8470
    @sukhreetchahal8470 Год назад +14

    ਕੋਈ ਨਾ ਭੈਣੇ ਜੇ ਭਰਾ ਛੋਟਾ ਤੇ ਪੁੱਤ ਹੁੰਦਾ ਜੇ ਭਰਾ ਵੱਡਾ ਤੇ ਪਿਉਂ ਹੁੰਦਾ ਐ ਸ਼ਰਮ ਨਾ ਕਾਰੀ ਤੇ ਗੁਰੂ ਰਾਮਦਾਸ ਦਾ ਦਰ ਨਾ ਛੱਡੀ ਭੈਣ ਮੇਰੀਏ

  • @kaloti1313
    @kaloti1313 Год назад +2

    Waheguru, Waheguru ji👍

  • @kindershemaar6323
    @kindershemaar6323 Год назад +4

    Waheguru ji trakki deve parwar nu 🙏🙏

  • @kindu4442
    @kindu4442 Год назад +4

    Waheguru ge maher kri

  • @jagdeepsinghmann585
    @jagdeepsinghmann585 Год назад +5

    Gurpreet.veer.bahout.vadia.kam.kar.riha

  • @LovepreetSingh-ws8pk
    @LovepreetSingh-ws8pk Год назад

    ਰੁਪਿੰਦਰ ਜਲਾਲ ਵੀਰ ਇਸ ਭੈਣ ਦੀ ਮੱਦਦ ਕਰਵਾ ਦਿਉ ਵੀਰ ਜੀ

  • @luckyjagera6287
    @luckyjagera6287 Год назад +2

    WAHEGURU JI 🙏🏻🙏🏻

  • @lavejeetsingh7154
    @lavejeetsingh7154 Год назад +3

    ਵਾਹਿਗੁਰੂ ਮੇਹਰ ਕਰੀ

  • @roopsandhu1042
    @roopsandhu1042 Год назад +1

    Waheguru ji Kirpa Bnayi Rakhna ji sarbat Da Bhlaa Hovey ji 🙏🙏

  • @AmandeepSingh-ul9mz
    @AmandeepSingh-ul9mz Год назад +2

    ਵਾਹਿਗੁਰੂ ਜੀ ਕਿਰਪਾ ਕਰੇ

  • @ManpreetKaur-kp1mn
    @ManpreetKaur-kp1mn Год назад +2

    Waheguru sche patsah privar te meher kr apni eh veer jo hega eno theek krr du gherde hlat theek krdu mahraaj keher dahye pye bht roon aunda eh sab dekh ke kirpa kro mahraj🙏

  • @harmandhadli6679
    @harmandhadli6679 2 месяца назад

    Waheguru Jiii Mehar Karan. 🙏🏻
    Bhain di help kro milke appan sabb 🙏🏻🙏🏻❤❤❤❤.

  • @AkramAkram-nb6bh
    @AkramAkram-nb6bh 6 месяцев назад +1

    Biati allha pak aap ki madad kare ameen I'm from Pakistan Punjab

  • @BaljitSingh-ji2yk
    @BaljitSingh-ji2yk Год назад +2

    Waheguruji waheguruji waheguruji waheguruji waheguruji waheguruji

  • @AmritpalSingh-oz5jr
    @AmritpalSingh-oz5jr Год назад +3

    Good job veer patekar ji

  • @pendu_series
    @pendu_series Год назад +1

    Haye rabba eda na hove kise naal🙏 waheguru hath rakhi sareya te🙏

  • @nirmalsingh4807
    @nirmalsingh4807 Год назад +3

    Sister G Hosla. Rakho

  • @ksingh6264
    @ksingh6264 Год назад +2

    ਵਾਹਿਗੁਰੂ ਜੀ ਇਸ ਪਰਿਵਾਰ ਤੇ ਆਪਣੀ ਮੇਹਰ ਰੱਖਣੀ

  • @amandeeprehal1044
    @amandeeprehal1044 Год назад +2

    ,,,,Sister tuhada pind wale changa ah jehna tuhadi ani help kiti.Sister himat Kero waheguru mehar kernga.Waheguru

  • @shiddatofficial
    @shiddatofficial Год назад +4

    Kya baat 🌸

  • @kulveersingh-qf4jt
    @kulveersingh-qf4jt Год назад +3

    Waheguru ji sister

  • @user-ql8pg8bv2d
    @user-ql8pg8bv2d 6 месяцев назад

    Waheguru waheguru waheguru Ji kirpa karo parwar te 🙏🙏🙏🙏🙏

  • @deepakbajal3356
    @deepakbajal3356 Год назад +2

    Pind aaleya nu maalik tarkiyan de

  • @kewal9190
    @kewal9190 Год назад +2

    Salute bhain de jigre nu

  • @deepakbajal3356
    @deepakbajal3356 Год назад

    Sister di player saathan nu ji jinaa nae ehni support kiti salaam hai ohna nu meri nikiyan bachiyo

  • @baljindersingh2128
    @baljindersingh2128 11 месяцев назад

    Waheguru.ji

  • @BaljinderSingh-gm6jc
    @BaljinderSingh-gm6jc 11 месяцев назад

    Waheguru ji

  • @inderjitsingh2586
    @inderjitsingh2586 Год назад +2

    Waheguru g 🙏

  • @jaswantkahlon2595
    @jaswantkahlon2595 9 месяцев назад

    BETA JI WAHEGURU JI BHALA KARE JI WAHEGURU JI

  • @sukhwantsidhu7315
    @sukhwantsidhu7315 Год назад +1

    Waheguru ji mehar kare

  • @lovesports9041
    @lovesports9041 Год назад +3

    Pawan bhen di help krni chahidia jo team nu sponsor krde aa ik plyer tuhadi team lyi lgatar khed rhi aa jdo koi munda ik team valo khed da ta os nu lakha rupye dinde aaa

  • @sukhwantsingh1074
    @sukhwantsingh1074 Год назад +1

    ਨਾਨਕ ਦੁਖੀਆ ਸਭੁ ਸੰਸਾਰੁ

  • @GurdeepSingh-vh3nn
    @GurdeepSingh-vh3nn 8 месяцев назад

    Waheguru ji mehr kro

  • @jagseersingh8768
    @jagseersingh8768 Год назад +4

    Rupinder jalaal y ji jroor madat kraeo ji🙏🙏

  • @ramjitsingh3284
    @ramjitsingh3284 Год назад +1

    Waheguru waheguru ji 🙏

  • @malkitsingh3577
    @malkitsingh3577 9 месяцев назад

    WAHEGURU JARUR MADAD KARNGE JI . SADE KOLO JO HO SKDA ASSI KARDE PUTTAR JI DASIO PL

  • @nirmalsinghmaan2695
    @nirmalsinghmaan2695 Год назад +1

    Waheguruji mehar kro

  • @deepakbajal3356
    @deepakbajal3356 Год назад +1

    Maalkaa mehar kari sab taa

  • @GurpreetSingh-je1ep
    @GurpreetSingh-je1ep 7 месяцев назад

    Sister ji soda time auga Raba suna l Sister de love you sister ji ❤❤

  • @sheetalarora5282
    @sheetalarora5282 Год назад +1

    Waheguru ji waheguru ji

  • @ParminderSingh-br8dq
    @ParminderSingh-br8dq Год назад +1

    Waheguru ji maher krio jio🙏🙏

  • @madanpal698
    @madanpal698 Год назад

    Waheguru tuhanu tandusti bakhshe

  • @gurjitkaur1623
    @gurjitkaur1623 Год назад +1

    ਵਾਹਿਗੁਰੂ ਜੀ 🙏🙏

  • @MahangaSingh-gi3fo
    @MahangaSingh-gi3fo 9 месяцев назад

    Waheguru ji mehar kro ji es parivaar te ji

  • @kulvirjhinjer1694
    @kulvirjhinjer1694 11 месяцев назад

    Wmk🙏

  • @user-ui8ut6zp2b
    @user-ui8ut6zp2b 10 месяцев назад

    God bless you sister

  • @KuldeepSingh-dz9th
    @KuldeepSingh-dz9th 4 месяца назад

    😢 waheguru ji 🙏🏾

  • @sukhreetchahal8470
    @sukhreetchahal8470 Год назад +2

    ਸਲੂਟ ਐ ਭੈਣ ਐ

  • @pammasarai4741
    @pammasarai4741 Год назад +1

    God bless you sister ji

  • @deepjusticeforsidhu
    @deepjusticeforsidhu Год назад +1

    WMK

  • @JagdevGill-vn1fx
    @JagdevGill-vn1fx 11 месяцев назад

    ਛੋਟੇ ਵੀਰ ਭੈਣ ਹੌਂਸਲਾ ਰੱਖੋ ਵਾਹਿਗੁਰੂ ਸਭ ਕੁੱਝ ਠੀਕ ਕਰੂ ਗਾ

  • @deepakbajal3356
    @deepakbajal3356 Год назад +1

    Bhaan badi strong vaa maalak tarkiyan de apko

  • @JaswinderSingh-ut4zx
    @JaswinderSingh-ut4zx 11 месяцев назад

    Wahe guru ji

  • @premsingh-hn2qy
    @premsingh-hn2qy Год назад

    Satnam shri Waheguru ji maher kro ji🙏🙏🙏🙏🙏

  • @simanbatthsimanbatth1298
    @simanbatthsimanbatth1298 Год назад

    ਵਾਹਿਗੁਰੂ ਜੀ

  • @nicksandhu2349
    @nicksandhu2349 Год назад +2

    rjjya rjayi jnde ess bhen nu help kro😢😢

  • @sumanpreet9131
    @sumanpreet9131 9 месяцев назад

    Wmk

  • @rbrar3859
    @rbrar3859 Год назад

    ਵਾਹਿਗੁਰੂ ਜੀ।

  • @souravjawa1328
    @souravjawa1328 7 месяцев назад

    😢😢Parmatma mehar kro 🙏🙏

  • @harjinderkumar3714
    @harjinderkumar3714 Год назад

    Waheguru ji 🙏🙏🙏🙏🙏

  • @struggler36
    @struggler36 Год назад

    Waheguru Ji mahar Karan Ji

  • @RajinderSingh-yl4iu
    @RajinderSingh-yl4iu Год назад

    Waheguru ji mehr kaer.sister.t

  • @satgursingh2984
    @satgursingh2984 10 месяцев назад

    Sister Waheguru mehar kru us te prosa Rakho

  • @SandeepSingh-it5mn
    @SandeepSingh-it5mn Год назад

    Waheguru ji priwar ty mher kern

  • @harmailsinghthind6529
    @harmailsinghthind6529 Год назад

    God. Bless. U. Sister

  • @mukhtiarsingh4970
    @mukhtiarsingh4970 Год назад

    W guru ji mehar karo 🙏

  • @user-dt5vi1wf7j
    @user-dt5vi1wf7j Год назад

    😭😭😭😭😭😭😭ਵਾਹਿਗੁਰੂ ਜੀ🙏 ਕਰੋ ਮੇਹਰ ਪਰਿਵਾਰ ਤੇ🙏

  • @GurdeepSingh-bn3eq
    @GurdeepSingh-bn3eq Год назад +1

    Wahaguru ji 🙏🏻

  • @deepakbajal3356
    @deepakbajal3356 Год назад

    Pind aaleya nu maalik tarkiyan de bhaan maalik tarkiyan de tuhanu

  • @basantpoohli6700
    @basantpoohli6700 Год назад

    Waheguru Ji 😢🙏

  • @jaanim6572
    @jaanim6572 Год назад +1

    Mehar kri Raaba....ihne auhke din kde v kise te na aun 🙏

  • @inderpreetkaur2806
    @inderpreetkaur2806 11 месяцев назад +1

    ਅਸੀਂ ਇਕਲੇ ਸ਼ੇਅਰ ਹੀ ਨਾ ਕਰੀਏ ਸਾਰੇ ਜਣੇ ਸੌ ਦੋ ਰੁਪਏ ਦੀ ਮੱਦਦ ਕਰੀਏ ਪਰਿਵਾਰ ਦਾ ਬੋਝ ਹਲਕਾ ਹੋਵੇ

  • @SonuSingh-zc9cf
    @SonuSingh-zc9cf Год назад

    Wahaguru j mehar karo

  • @roop9744
    @roop9744 11 месяцев назад +1

    😢😢

  • @manpreetgill3970
    @manpreetgill3970 Год назад +1

    Permotra nu es player d help karni chahidi hai mundiya nu laakha dinde te kudiya nu lakh v nahi 😢😢

  • @mr.pipatt6026
    @mr.pipatt6026 Год назад

    Waheguru

  • @sidhuphotography4852
    @sidhuphotography4852 Год назад

    Waheguru waheguru 🙏