Это видео недоступно.
Сожалеем об этом.

ਮੈ ਕਬੱਡੀ ਨਾਲ ਏਨਾਂ ਪਿਆਰ ਕੀਤਾ “ਜਿਵੇਂ ਕੋਈ ਆਪਣੀ ਮਸ਼ੂਕ ਨੂੰ ਕਰਦਾ Roopa Indergarh Kabaddi Player Interview

Поделиться
HTML-код
  • Опубликовано: 7 май 2024
  • ਮੈ ਕਬੱਡੀ ਨਾਲ ਏਨਾਂ ਪਿਆਰ ਕੀਤਾ “ਜਿਵੇਂ ਕੋਈ ਆਪਣੀ ਮਸ਼ੂਕ ਨੂੰ ਕਰਦਾ Roopa Indergarh Kabaddi Player Interview
    #interview #kabaddiplayer #roopaindergarh #mangibaggapind #dullabaggapind #palajalalpuria #kabaddivideo #truestory #like #share #subscribe

Комментарии • 206

  • @Jassmann5459
    @Jassmann5459 3 месяца назад +37

    ਸੱਚੀ ਤੇ ਰੱਜੀ ਹੋਈ ਰੂਹ । ਅੱਜ ਅਸਲੀ ਸੱਚਾ ਬੰਦਾ ਮਿਲਾ ਦਿੱਤਾ ਦੀਪੇ ਵੀਰ ਤੂ ❤❤❤❤❤❤

    • @Sidhu_434
      @Sidhu_434 3 месяца назад +1

      Y di help krni chaidi kabaddi waleya nu ........

  • @billagalib1008
    @billagalib1008 3 месяца назад +6

    ਰੂਪਾ ਬਹੁਤ ਵਧੀਆ ਪਲੇਅਰ ਸੀ ਬਹੁਤ ਹੀ ਇਨਸਾਨ ਹੈ ਕਦੇ ਵੀ ਰੈਫਰੀਆਂ ਨਾਲ ਲੜਿਆ ਵੀ ਨਹੀਂ।

  • @Jasssidhu-1616
    @Jasssidhu-1616 3 месяца назад +11

    ਇਹ ਸਾਰੀਆਂ ਗੱਲਾ ਓਹੀ ਸਮਜ ਸਕਦਾ ਜਿਸਨੇ ਮਾੜਾ ਟਾਈਮ ਦੇਖਿਆ ਹੋਵੇ ਇੰਨੀ ਤੰਗੀ ਦੇ ਹੁੰਦੇ ਹੋਏ ਵੀ ਬੰਦਾ ਵਾਹਿਗੁਰੂ ਦਾ ਕਿੰਨਾ ਸੁਕਰ ਮੰਨਦਾ ਸਲੂਟ ਆ yr ਬਾਈ ਨੂੰ

  • @Singh_90
    @Singh_90 3 месяца назад +47

    ਵੀਰ ਨੂੰ ਕੋਈ ਲਾਲਚ ਨਹੀ ਪੈਸੇ ਦਾ ਮੈ ਫੋਨ ਕੀਤਾ ਭਾਜੀ ਹੱਸ ਕੇ ਕਹਿੰਦੇ ਕੋਈ ਨਾ ਸਵੇਰੇ ਭੇਜੂਗਾ ਅਕਾਉਟ । ਬਾਕੀ ਅੱਗੇ ਮੈ ਆਪਣੇ ਪਿੰਡ ਕਮੇਟੀ ਨੂੰ ਮੇਲੇ ਲਈ ਗਰਾ੍ਹੀ ਭੇਜਦਾ ਸੀ ਐਤਕੀ ਆਪਾ ਵੀਰ ਨੂੰ ਸਨਮਾਣਿਤ ਕਰਨਾ ਘਰ ਜਾ ਕੇ 🙏🏻। ਦਿਲ ਦੇ ਸਾਫ ਬੰਦੇ ਨਾਲ ਏਦਾ ਹੀ ਹੁੰਦਾ ਵੀਰੇ ! 🥰🥰

    • @pindersinghrai5175
      @pindersinghrai5175 3 месяца назад +4

      Bai dil khush karta🙏🙏

    • @freefiregaming-jh7uu
      @freefiregaming-jh7uu 3 месяца назад +5

      ਰੂਪਾ ਇੰਦਗੜੀਆ ਆ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ। ਥੋੜਾ ਵੇਟ ਹੋਣ ਕਾਰਨ ਉੱਪਨ ਚ ਵਧੀਆ ਵਧੀਆ ਰੇਡਰ ਨੂੰ ਜੱਫੇ ਲਾਏ।

    • @alishagharu8977
      @alishagharu8977 3 месяца назад +2

      Good job bai

    • @SatnamSingh-gs4md
      @SatnamSingh-gs4md 3 месяца назад +2

      Mera haani

    • @BeantSingh-tj7od
      @BeantSingh-tj7od 2 месяца назад +1

      Bai meri te aukt ne kuch den di veere tu de skda madad kar veer di

  • @shonki6049
    @shonki6049 3 месяца назад +25

    ਬਾਈ ਦੀ ਬਾਹ ਫੜੋ ਪ੍ਮੋਟਰੋ ਬੰਦਾ ਹੀਰਾ 💎💎

  • @truckanwale227
    @truckanwale227 3 месяца назад +24

    ਅੱਜ ਤੱਕ ਦੀ ਸਬ ਨੂੰ ਵਾਡੀਆ ਇੰਟਰਵਿਊ ਸਰ ਜੀ

  • @AmarSingh-ly1qy
    @AmarSingh-ly1qy 3 месяца назад +14

    ਹੁਣ ਤੱਕ ਸਭ ਤੋਂ ਵਧੀਆ ਇਟਰਬੂ

  • @ramandeep00777
    @ramandeep00777 3 месяца назад +4

    ਬਾਈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਰੂਪੇ ਬਾਈ ਨੂੰ ਲੋਕਾਂ ਸਾਹਮਣੇ ਲੈਕੇ ਆਂਦਾ। ਆਪਣੇ ਸਮੇਂ ਦਾ ਬਹੁਤ ਜ਼ਿਆਦਾ ਵਧਿਆ ਪਲੇਅਰ ਰਿਹਾ ਰੂਪਾ ਬਾਈ। ਤੇ ਇਨਸਾਨ ਵੀ ਬਹੁਤ ਜ਼ਿਆਦਾ ਵਧਿਆ ਆ ਬਾਈ। ਬਾਬਾ ਜੀ ਮੇਹਰ ਕਰਨ ਬਾਈ ਤੇ। ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। 🙏🏻🙏🏻👍🏻👍🏻

  • @Viratkohli18-j1n
    @Viratkohli18-j1n 3 месяца назад +12

    ਬਾਈ ਜੀ ਕਬੱਡੀ ਵਿੱਚ ਬੇਸ਼ਕ ਪੈਸਾ ਬਹੁਤ ਆ ਪਰ ਜਿਹੜੇ ਕਬੱਡੀ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਅਜ ਕਬੱਡੀ ਪਹਿਲਾਂ ਵਰਗੀ ਤਕਨੀਕ ਤੇ ਦਾਅ ਪੇਚ ਵਾਲੀ ਨਹੀਂ ਰਹੀ ਉਹਦਾ ਇਕੋ ਮੁੱਖ ਕਾਰਨ ਆ ਇਹੋ ਜਿਹੇ ਸਾਬਕਾ ਖਿਡਾਰੀਆਂ ਦਾ ਪਿਛੇ ਤੇ ਕਬਡੀ
    ਤੋਂ ਦੂਰ ਦੁਰ ਹੋਣਾਂ ਇਹੋ ਜਿਹੇ ਹੋਰ ਬਹੁਤ ਖਿਡਾਰੀ ਆ ਜਿਹੜੇ ਸਨਮਾਨ ਦੇ ਹਕਦਾਰ ਆ ਬੰਦੇ ਦਿਆਂ ਗਲਾਂ ਵਿੱਚ ਦਰਦ ਸਾਫ ਦਿਸਦਾ ਵਾਹਿਗੁਰੂ ਮਿਹਰ ਕਰੇ ਥੋਡੀ ਵੀ ਮਾਂ ਖੇਡ ਕਬੱਡੀ ਨੂੰ ਬਹੁਤ ਦੇਣ ਆ ਬਾਈ ਜਿਹੜਾ ਹਰ ਰੋਜ਼ ਕਿਸੇ ਅਣਗੋਲਿਆਂ ਹਸਤੀਆਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੇ ਹੋ❤

  • @JaswinderSingh-ut4zx
    @JaswinderSingh-ut4zx 3 месяца назад +10

    ਅੱਜ ਦੇ ਸਟਾਰ ਪਲੇਰਾ ਨੂੰ ਚਾਹੀਦਾ ਤੁਸੀ ਤਾਂ ਡਰਾਈਵਰ ਸਾਰਿਆ ਰਖੇ ਆ ਏਸ ਨੂੰ ਡਰਾਈਵਰ ਹੀ ਰੱਖ ਲਓ

  • @sardarsabsabji815
    @sardarsabsabji815 3 месяца назад +7

    ਵੀਰ ਸਾਰੇ ਕਬੱਡੀ ਵੀਰ ਕਬੱਡੀ ਪਲੇਅਰ ਤਕੜੇ ਇਸ ਵੀਰ ਦੀ ਵੀ ਮਦਦ ਕਰੋ❤ ਬਹੁਤ ਘੈਂਟ ਬੰਦਾ ਜੀ

  • @7starmalwaigidha
    @7starmalwaigidha 3 месяца назад +18

    ਬੜਾ ਨਿਮਰਤਾ ਨਾਲ ਗੱਲ ਕਰਦਾ ਬਾਈ

  • @sidhu4506
    @sidhu4506 3 месяца назад +10

    ਬਹੁਤ ਚੰਗੇ ਬੰਦੇ ਆ ਸਾਰੇ ਭਰਾ ਇੱਜ਼ਤ ਮਾਣ ਨਾਲ ਬੁਲਾਉਂਦੇ ਆ ਪਿੰਡ ਚ ਹਰੇਕ ਬੰਦੇ ਨੂੰ ਹੀ

  • @JaswinderSingh-ut4zx
    @JaswinderSingh-ut4zx 3 месяца назад +21

    ਤੂੰ ਮਗੀ ਦਾ ਫੈਨ ਅਸੀਂ ਤੇਰੇ ਹੋਗੇ

    • @user-ms8lh1yx6v
      @user-ms8lh1yx6v 2 месяца назад

      ਸੱਹੀ ਗੱਲ ਆ ਵਾਈ ਦੀਆ ਗੱਲਾ ਸੁਣਕੇ ਦਿਲ ਖੁਸ ਹੋਗਿਆ ਪਰ ਪਰਮੋਟਰਾ ਨੂੰ ਤੇ ਕਬੱਡੀ ਪਰੇਮੀਆ ਨੂੰ ਬੇਨਤੀ ਆ ਵੀ ਵੀਰ ਦੀ ਮੱਦਦ ਜਰੂਰ ਕਰੋ

  • @HardeepsinghChatha
    @HardeepsinghChatha 3 месяца назад +9

    Phji banda da dil saff aa dekhla aune ik wari ni keha ki mai greeb a meri bahh faru fir ve rabb da shukar krda va

  • @user-rs6pd4ri1f
    @user-rs6pd4ri1f 3 месяца назад +16

    ਦੁੱਖ ਰੁਪੈ ਦਾ ਵੀ ਬਾਕੀ ਪਲੇਅਰ ਵਰਗਾ ਪਰ ਅੰਦਰੋ ਸੰਤੁਸਟੀ ਆ ਪੂਰੀ ਆ ਭਰਾ ਦੇ ਦਿਲ ਦਾ ਤਗੜਾ ਬੰਦਾ ਨਾ ਰੱਬ ਨਾ ਸ਼ਿਕਵਾ ਨਾ ਆਪਣੇ ਆਪ ਨਾ

    • @urbanpendu8122
      @urbanpendu8122 3 месяца назад +1

      Bai sahi gall aa baki ajj di kabbadi veer ਰੱਜੇ players nu hor ਰਜਾ dao ehi aa veer sach kaha tan baki mind na kryo sach ehi aa

    • @udaibirdhaliwal5950
      @udaibirdhaliwal5950 3 месяца назад

      ਸਹੀ ਗੱਲ ਆ

  • @user-yl4ur4in1m
    @user-yl4ur4in1m 3 месяца назад +3

    ਹੀਰਾ ਬੰਦਾ ਭਰਾ ❤ਸਪੋਟ ਕਰਨੀ ਚਾਹੀਦੀ ਇਹ ।।

  • @VarinderSingh-kr8gw
    @VarinderSingh-kr8gw 3 месяца назад +6

    ਦਿਲ ਦਾ ਸਾਫ ਬੰਦਾ ਵਾਹਿਗੁਰੂ ਜੀ ਕਿਰਪਾ ਕਰਨ

  • @mandeepgill291
    @mandeepgill291 3 месяца назад +8

    Mangi jaafi bhot tagra yaar

  • @urbanpendu8122
    @urbanpendu8122 3 месяца назад +6

    Deepe veer bnda bahot sacha aa guzara tan aukha 7000 ch pr fer v ਵਾਹਿਗੁਰੂ da shukrana krda ke hoi janda guzara eda keh reha eda de kabbadi player di help honi chahidi aa veer je rajje hoye bndya nu hor rajayi jana tan tusi aap ਸਿਆਣੇ aa baki

  • @rajveersohal2124
    @rajveersohal2124 3 месяца назад +3

    ਇਕ ਬੱਗੇ ਪਿੰਡ ਦਾ ਮੰਗੀ ਦੁਨੀਆ kabaddi ਦੇ ਰੰਗ ਵਿੱਚ ਰੰਗੀ ਹੱਥ ਹਵਾ ਨੂੰ ਪਾਏ ਜੀ ਨਵੇਂ ਨਵੇ ਵੀ ਮੁੰਡੇ kabaddi ਖੇਡਣ ਲਾਏ ਜੀ•• ਸਿਰਾ Mangi bagga Pind Kabaddi da King ਮੰਗੀ ਉਸਤਾਦ waheguru🙏🏻 ਹਮੇਸ਼ਾਂ ਚੜਦੀਕਲਾ ਬਖਸ਼ੇ

  • @RickyHboy
    @RickyHboy 3 месяца назад +5

    Simple te khush dil insan

  • @EkamdeepSingh-ci2pq
    @EkamdeepSingh-ci2pq 3 месяца назад +3

    ਬਹੁਤ ਵਧੀਆ ਇਨਸਾਨ ਹੈ ਵਾਹਿਗੁਰੂ ਮੇਹਰ ਕਰੇ

  • @MalhiMalakpuria
    @MalhiMalakpuria 3 месяца назад +9

    Bahut simple khidari aa yr

  • @user-ji1cw8go4g
    @user-ji1cw8go4g 3 месяца назад +6

    Rabbi rooh aa Rupa 22 tan

  • @JagjitsinghCheema-zu1sx
    @JagjitsinghCheema-zu1sx 3 месяца назад +7

    ਬਹੁਤ ਤੋ ਵਧੀਆ ਇੰਟਰਵਿਊ ਏ ਬਹੁਤ ਵਧੀਆ ਗੱਲ ਕਰਦਾ ਏ

  • @ravidhanjalravi8878
    @ravidhanjalravi8878 3 месяца назад +9

    Kya rabh roop Banda dikhaya bro

  • @gurindersingh3073
    @gurindersingh3073 3 месяца назад +4

    ਵਾਹਿਗੁਰੂ ਜੀ ਮੇਹਰ ਕਰਨ ਸਾਰੇ ਖਿਡਾਰੀਆਂ ਤੇ

  • @Jasssidhu-1616
    @Jasssidhu-1616 3 месяца назад +5

    Je ਆਪਾ ਕਹੀਏ k ਬੰਦਾ ਜਮਾ ਦੁੱਧ ਜਿਨਾ ਚਿੱਟਾ ਕੋਈ ਝੂਠ ਨੀ ਸੱਚਾ ਹੀਰਾ ਬੰਦਾ

  • @LakhveerSingh-jc3rv
    @LakhveerSingh-jc3rv 3 месяца назад +5

    Resham Indergarh❤❤❤

  • @Harmankamboj08
    @Harmankamboj08 3 месяца назад +2

    Roopa banda bahut ghaint aaa sida pind daaa

  • @user-ji1cw8go4g
    @user-ji1cw8go4g 3 месяца назад +4

    Khus dil banda aa veer .Rab kirpa kru tere te

  • @rajveersohal2124
    @rajveersohal2124 3 месяца назад

    ਰੂਪੇ ਵੀਰ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਏਨਾ ਪਿਆਰ ਕਰਦੇ ਓ ਮੰਗੀ ਉਸਤਾਦ ਨੂੰ! ਨਹੀ ਤਾ ਦੁਨੀਆ ਐਵੇ ਗਲਤ ਬੋਲੀ ਜਾਦੀ ਏ ਮੰਗੀ ਵੀਰ ਨੂੰ! ਪਰ ਆਪਾ ਵੀ ਮੰਗੀ ਉਸਤਾਦ ਦੇ ਦਿਲੋਂ ਫੈਨ ਤੇ ਪਿਆਰ ਕਰਦੇ ਆ

  • @KauraRauli-jk4ss
    @KauraRauli-jk4ss 3 месяца назад +4

    rupa bahot vadia plar c do namr da jafi vadia c baguche nal hunda c

  • @rampalsingh1486
    @rampalsingh1486 2 месяца назад +1

    Bai main aadhaar card da kam krda sewa kender ch te main v millia es bande nu boht niga bandaa boht vadia insan aa baba nanak ihde bache nu mangi, khushi , pala, arsh cholasahib, sultan warga player bnawe

  • @SurinderSingh-pb2vv
    @SurinderSingh-pb2vv 3 месяца назад +7

    Good

  • @gurdevsidhu5414
    @gurdevsidhu5414 3 месяца назад +1

    ❤❤,,,, ਰੂਪਾ ਮਾਣ ਆ ਪਿੰਡ ਦਾ,,,, LOV you 💕

  • @RadheRadhe-qv1kh
    @RadheRadhe-qv1kh 3 месяца назад +1

    ❤❤WAHEGURU JARUR SUNU GA❤❤

  • @user-zl3fq7ze6j
    @user-zl3fq7ze6j 3 месяца назад +5

    Nice🌷🌷 veer 💪💪 j

  • @jagrajgill6918
    @jagrajgill6918 Месяц назад

    dil khush hunda vir nu dekh k , ina housla ❤ Rab tenu khush rkhe vir

  • @Jassmann5459
    @Jassmann5459 3 месяца назад +9

    3 ads ayiye ne video de vich koi vi skip nhi kiti deepe veer bass tere pyaar karke

  • @sandhuaman6133
    @sandhuaman6133 3 месяца назад

    ਬਹੁਤ ਵਧੀਆ ਭਾਜੀ interview

  • @Kabutar_lover-Nawanshahr
    @Kabutar_lover-Nawanshahr 3 месяца назад +5

    Bande ne fan bana lea yr ehna bandiyan de ehniya changiyan gallan te pyar apni game nu masook toh b jade eh hundi ashqaki game nal ❤❤❤❤❤❤ luv bhai haini aane joge nhi tan teri sangat krde tan zindagi Wadia jeeni sikh lende tere toh ❤❤❤❤❤

  • @lakhwindersinghkhosa4412
    @lakhwindersinghkhosa4412 3 месяца назад

    22 main vaar vaar royi gya yr bai diya gallan sun k… dhanvad tera bhra bai tak pahuch kiti…jaroor help krage vadde bhra di🫡❤️

  • @navtoor8724
    @navtoor8724 3 месяца назад

    bhut vadia Banda 👌❤️👌

  • @pindersinghrai5175
    @pindersinghrai5175 3 месяца назад

    Veera tera bahut bahut dhanwad .love u bro❤❤

  • @tejindersingh2977
    @tejindersingh2977 3 месяца назад

    Bhut wadia band roopa

  • @harvindergurjar0007
    @harvindergurjar0007 3 месяца назад +1

    Very good bahi rupa ❤

  • @inderpal7273
    @inderpal7273 3 месяца назад +1

    Rabb da sacha sucha shukra banda

  • @sunnyminhasvlogs
    @sunnyminhasvlogs 3 месяца назад +1

    Vadia Banda aa Yr Bai Sacchi Dil Saf aa Bai Da waheguru Ji Mehr Kareyo Bai Te Je Koi Helf Kar Sakda Ta Jrur Kareyo Bai Di Please

  • @harjindersangha954
    @harjindersangha954 3 месяца назад +1

    Bahut vdia rooh da malka aa

  • @KabaddiMaakhad
    @KabaddiMaakhad 3 месяца назад +3

    ❤❤❤❤❤God bless you brother

  • @harmandhillon4647
    @harmandhillon4647 3 месяца назад

    kabbadi vi tagde loka di aw
    bki jehri chij nu tuc jyada piyar krde je naa oo hor door hundi jandi bai di gal naal emotional hogia
    (Rupa Indergarh) top da stoper

  • @jagjitsingh4785
    @jagjitsingh4785 3 месяца назад

    ਬਾਈ ਜੀ ਲਵ ਯੂ ਟੋ ਜਾਨ ਗੋਡ ਬਾਈ ਜੀ ਵਾਹਿਗੁਰੂ ਜੀ ਰੂਪੇ ਬਾਈ ਤੇਰੇ ਨਾਲ ਆ ਵੀਰ ਜੀ ❤❤❤❤❤❤🙏🙏🙏🙏🙏

  • @premlal5402
    @premlal5402 3 месяца назад

    ਸਾਫ ਨੀਅਤ ਔਰ ਨੇਕ ਦਿਲ ਇਨਸਾਨ,
    ਤਰੱਕੀਆਂ ਵਖਸ਼ੇ ਵਾਹਿਗੁਰੂ

  • @GopiButter-cc5sx
    @GopiButter-cc5sx 3 месяца назад +6

    ❤❤❤

  • @kawalghuman9188
    @kawalghuman9188 2 месяца назад

    Dil kush ho gya bai nu dek k

  • @user-pz8ux2yu9d
    @user-pz8ux2yu9d 3 месяца назад +1

    ਦਿਲ ਸਾਫ਼ ਬੰਦਾ ਵੀਰ

  • @jassrandhawa7441
    @jassrandhawa7441 3 месяца назад +1

    ਬਹੁਤ ਵਧੀਆ ਬਾਈ ❤

  • @user-nt7wh9wb6d
    @user-nt7wh9wb6d 3 месяца назад +1

    ਖੁਸ਼ ਦਿਲ ਬੰਦਾ ਵੀਰ

  • @WonderfulOutdoors-qi7rl
    @WonderfulOutdoors-qi7rl 3 месяца назад +2

    Rashm topp rader❤❤❤c

  • @HardeepSingh-y5t
    @HardeepSingh-y5t 17 дней назад

    Gud a veer ji❤ji

  • @HarjinderSingh-wp2ko
    @HarjinderSingh-wp2ko 3 месяца назад +1

    Rab da banda waheguru mehar kare

  • @BaldavShota
    @BaldavShota 3 месяца назад

    End gall batt 22 g

  • @sunildosanjh7602
    @sunildosanjh7602 3 месяца назад +7

    ❤❤

  • @pneetteam8481
    @pneetteam8481 3 месяца назад

    Good by oye sira banda

  • @rampalsingh1486
    @rampalsingh1486 2 месяца назад

    Boht vadia banda baba nanak chrdi kal aa ch rakhe

  • @baltejsinghsidhu9340
    @baltejsinghsidhu9340 3 месяца назад +1

    Sira player Rupa indgar

  • @user-rl4ui9zl2v
    @user-rl4ui9zl2v 2 месяца назад

    Bai salute aaa

  • @gurlalsekhon3268
    @gurlalsekhon3268 3 месяца назад

    Bhaut takda jafi c bai ❤️

  • @FaraattaTv
    @FaraattaTv 3 месяца назад

    Team Tan Siraa c Indergarh di ✅

  • @pargatdhandi1583
    @pargatdhandi1583 3 месяца назад +1

    Dil da Rich bai…Banda ta Razz da ne sari omar 👏

  • @gurpalsingh6287
    @gurpalsingh6287 3 месяца назад

    Bhut hi simple Banda Ghar ch garibi aa vade playera nu help karni chahidi

  • @baljeetdhillon2776
    @baljeetdhillon2776 3 месяца назад

    Good bai tussi video bnayi pind wale veer sare help karn bai diii

  • @user-uv7zc5by2e
    @user-uv7zc5by2e 23 часа назад

    Salute

  • @GurdeepSingh-hd7ji
    @GurdeepSingh-hd7ji 3 месяца назад

    Bai ne yaad kara dita purane din us time diya teama hundiya c panwa ;konke ;mehla chowk;bai di time bohat vdiya c 😌😌😌😌😌😌😌😌😌😌😌😌😌😌😌😌😌😌

  • @addkgaming5190
    @addkgaming5190 2 месяца назад

    ਬਾਈ ਏਸ ਫੱਕਰ ਸੁਭਾਅ ਦੇ ਮਾਲਕ ਵੀਰ ਕੋਈ ਕਬੱਡੀ ਦਾ ਮਹਾਂ ਰਥੀ ਕੋਈ ਨਾ ਕੋਈ ਕੰਮ ਜ਼ਰੂਰ ਦੇਵੋ ਕਿਸੇ ਨਾਂ ਕਿਸੇ ਅਕੈਡਮੀ ਵਿੱਚ ਕੋਚਿੰਗ ਲਈ ਰਖੋ ਤਜੱਰਬੇ ਵਾਲਾ ਪਲੇਅਰ ਆ

  • @jaswindersinghsidhu667
    @jaswindersinghsidhu667 3 месяца назад

    Bai ropa buhat vadiya inshan Va 👌👌

  • @harvindersungh-ey8gf
    @harvindersungh-ey8gf 3 месяца назад

    Good jatta

  • @rajbirkaur4048
    @rajbirkaur4048 3 месяца назад

    BSS vishwas bnya rahe,,kirpa tan oh kr he dinda,,,,,kisay te pehla,,kisay te Thora late
    Oh dyalu hai
    Waheguru g

  • @Cheema368
    @Cheema368 2 месяца назад +1

    j mangi eh nae eh video dekh lai taa bhai nu request aa v mil bande nu kade time kadd k 🎉

  • @ManojKumar-qe3tb
    @ManojKumar-qe3tb 3 месяца назад

    Veer ji waheguru da bahut shukrna krda 🙏🙏

  • @user-yy4ld6fw5u
    @user-yy4ld6fw5u 3 месяца назад

    Heera Banda Bai 💜💜

  • @jagmailsidhu7534
    @jagmailsidhu7534 3 месяца назад

    Nice intervew

  • @barindersingh2330
    @barindersingh2330 2 месяца назад

    Bai yr bhut uchi soch vala banda va ❤

  • @kabaddi.pb32
    @kabaddi.pb32 3 месяца назад

    Boht vadia insan a bhai ❤❤❤❤

  • @FaraattaTv
    @FaraattaTv 3 месяца назад

    Mangi top da jaffi bai sare weight khed k king 👑 ban gya bai daa bahut aunda Bai king nu

  • @professionalstudiokartar
    @professionalstudiokartar 2 месяца назад

    Bai Ji Aap De Har Alfaz Te Ishq Ayi Janda Jionda Raho Veer Ji Malak Chardi Kala Ch Rakhe

  • @WonderfulOutdoors-qi7rl
    @WonderfulOutdoors-qi7rl 3 месяца назад +1

    ਸਿਰਾ❤❤❤❤❤

  • @user-rm2qq7lb8j
    @user-rm2qq7lb8j 3 месяца назад

    Very good veer

  • @dhilloncarbazzarghagga8215
    @dhilloncarbazzarghagga8215 2 месяца назад

    ਬਾਈ ਬਹੁਤ ਸਾਫ ਦਿਲ ਦਾ ਬੰਦਾ❤

  • @kawalghuman9188
    @kawalghuman9188 2 месяца назад

    100% right veer

  • @barindersingh2330
    @barindersingh2330 2 месяца назад

    Sare kabbadi khidari nu meri hath jor ke benti a yr bande nu Sahara deo ji waheguru ji nu Dil bhut vada dita bai nu tusi vi kuj karo bai

  • @lakhbirsingh2800
    @lakhbirsingh2800 3 месяца назад

    Rupa ta mere ❤ da jaani a lave u bro

  • @bhindersingh_sidhu
    @bhindersingh_sidhu 3 месяца назад

    very good job

  • @gamdoorsingh3042
    @gamdoorsingh3042 3 месяца назад

    Waheguru ji 💝

  • @LakhvirSingh-tr9fv
    @LakhvirSingh-tr9fv 3 месяца назад

    Waheguru kush rkhe tenu vere

  • @BikramJit-wf5be
    @BikramJit-wf5be 3 месяца назад +1

    ❤❤❤❤❤

  • @KulwinderSingh-ob1ww
    @KulwinderSingh-ob1ww 3 месяца назад

    King te king a bai Bagiya wala

  • @user-hw2co5kh8z
    @user-hw2co5kh8z 3 месяца назад

    Waheguru ji mehar kari veer ji ta