ਚੰਦ ਨੇ ਦੱਬੇ ਆੜਤੀਏ ਦੇ ਪੈਸੇ ,ਬੰਤ ਕਹਿੰਦਾ ਕਬੀਲਦਾਰੀ ਚੰਦ ਕੋਲੇ ਆ ਮੈਨੂੰ ਕੀ ਪਤਾ 😂

Поделиться
HTML-код
  • Опубликовано: 27 ноя 2023
  • ਚੰਦ ਨੇ ਦੱਬੇ ਆੜਤੀਏ ਦੇ ਪੈਸੇ ,ਬੰਤ ਕਹਿੰਦਾ ਕਬੀਲਦਾਰੀ ਚੰਦ ਕੋਲੇ ਆ ਮੈਨੂੰ ਕੀ ਪਤਾ 😂
    #comedy
    #funny
    #bandra
    #shortvideo
    #chand
    #youtubeshorts
    #trending
    #shorts
    #youtubevideo
    #youtuber
    #fun
    #punjabi
    #new video jatt babe bandra to
    #trendingvideo
    #viralvideo
    #new Punjabi short film
    #2023

Комментарии • 183

  • @jagsirTungwali041

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਬਹੁਤ ਹਾਸਾ ਆਉਂਦਾ ਹੈ

  • @tejindersingh3051

    ਚੰਦ ਤੇ‌ ਬੰਤ ਤੇ ਸਾਰੀ ਟੀਮ ਨੂੰI love you bro 🥰🥰🥰👹 god bless you,,,,🏇🏇🏇🐯🐅🐅🐅🦂🦂

  • @SukhwinderSingh-wq5ip

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂

  • @tejindermann2780

    ਪਹਿਲਾਂ ਵੀਡੀਓ ਨਹੀਂ ਦੇਖੀ ਨਹੀਂ ਅਸੀਂ ਵੀ ਮੁਕਰ ਜਾਂਦੇ ਸਹੀ ਗੱਲ ਹੈ ਇਜਿੱਤ ਕੀ ਚਿੱਤਰਾਂ ਚ ਲੈਣੀ ਹੈ

  • @baljitsandhu4594

    ਸਾਰੀਆ ਤੌ ਵਦਿਆ ਵੀਡਿਓ

  • @naharsingh146

    ਨਵੀਂ ਪੀੜ੍ਹੀ ਨੂੰ ਤੁਸੀਂ ਕੀ ਇਹ ਸੇਧ ਚੰਗੀ ਦੇ ਰਹੇ ?

  • @AmanpipeBand

    ਚੰਦ ਬੰਤ ਵਧੀਆ ਬਣਾਈ ਵੀਡਿਓ ਅੱਤ ਕਰਾ ਰਹੇ ਹੋ 😂❤

  • @GurpreetSingh-ty7jz

    ਔਲਖ ਵੀਰ ਤੁਹਾਡਾ ਏਰੀਆ ਕਿਹੜਾ ਹੈ

  • @amanpreetpreet609

    ਸੱਚੀਆਂ ਗੱਲਾਂ ਜਮਾ

  • @PammaMirpuria-ot5ju

    ਬਾਈ ਵੰਤ ਥੋਡੇ ਚੈਨਲ ਤੇ ਮੇਰੇ ਗਾਣੇ ਦੀ ਪ੍ਰਮੋਸ਼ਨ ਕਰਦੋਗੇ ਬਾਈ ਮੈਂ ਮੀਰਪੁਰ ਕਲਾਂ ਤੋਂ ਆ❤❤❤❤❤

  • @BhupinderSingh-yg8cg

    ਆ ਗਏ ਜੀ ਆ ਗਏ ਚੰਦ ਸਿੰਘ,, ਬੰਤ ਸਿੰਘ,, ਬਾਈ ਜੀ ਆ ਗਏ ਜੀ।

  • @jagdeepsidhu1313

    ਚੰਗੀ ਕੀਤੀ ਸੇਠ ਨਾਲ ਬੰਤ ਤੇ ਚੰਦ ਨੇ 😂😂😂😂

  • @HarwinderSingh-me1tr

    ਚੱਦ ਬੰਤ ਪਾਲੈ ਵੀਡੀਓ ਵਧੀਆ ਹੁੰਦੀਆਂ ਬਾਈ ਮਨਸਾ ਏਰੀਏ ਦੇ ਲੋਕ ਵੀਡੀਓ ਜਿਆਦਾ ਬਣਾਉਦੇ

  • @kuldeepsidhu4696

    ਬਾਈ ਖਿੱਚ ਕੇ ਰੱਖੋ ਕੰਮ ਨੂੰ

  • @chamkaursingh5167

    ਬਹੁਤ ਵਧੀਆ

  • @manidermanider73

    ਬੰਤ ਜਮਾ ਨਹੀਂ ਦੇਣੇ ਕਿਸੇ ਨੂੰ ਵੀ 😂 ਮਸ਼ੀਨਾਂ ਵਾਧੂ

  • @palsingh891

    ਆੜਤੀਆ ਫੜਾ ਕੇ ਗਿਆ 20ਲੱਖ 😂😂😂😂

  • @BaljindarSingh-be5io

    ੰਚਦ ਵਾਈ ਵਹੁਤ ਵਧੀਆ ਵੀਡੀਓ

  • @JagjitSingh-tr3wy

    ਬਾਈ sirrrraaa ਕਰਾਤਾ😅😅😅,ਸੱਭ ਤੋ ਪਹਿਲਾ ਤੁਹਾਡੀ ਵੀਡੀਓ ਦੇਖਣੀ ਆ ਬਾਕੀ ਬਾਅਦ ਚ

  • @SurinderSingh-ey8qh

    Very nice video 👍 22 g🎉🎉🎉🎉🎉