ਕੀ ਲਗਦੀ ਮੈਂ ਫੁਫੜਾ ਤੇਰੀ, ਵੇ ਭੂਆ ਦੀ ਭਤੀਜੀ ਲਗਦੀ..//jatt babe bandra to

Поделиться
HTML-код
  • Опубликовано: 8 сен 2024
  • ਕੀ ਲਗਦੀ ਮੈਂ ਫੁਫੜਾ ਤੇਰੀ, ਵੇ ਭੂਆ ਦੀ ਭਤੀਜੀ ਲਗਦੀ..//jatt babe bandra to
    #comedy
    #new video jatt babe bandra to
    #chand
    #funny
    #funnyvideo
    #viral
    #video
    #trending
    #trendingshorts
    #shortvideo
    #shorts
    #short
    #youtuber
    #youtube
    #youtubeshorts
    #india
    #latest
    #2023

Комментарии • 170

  • @gurpreetsingh-gf7md
    @gurpreetsingh-gf7md 11 месяцев назад +11

    ਚੰਦ ਤੇ ਬੰਤ ਵੀਰੇ, ਕਈ ਦਿਨਾਂ ਦੇ ਮੇਰੇ ਸੈੱਲ ਘਟੇ ਹੋਏ ਨੇ,ਵੀਡੀਓ ਦੇਖ ਕੇ ਜਮਾਂ ਪੂਰੇ ਹੋ ਗਏ, ਲੱਜਤ ਆ ਗਈ ਵੀਰੇ, ਬਾਈ ਮਾਲੇਰਕੋਟਲੇ ਆਏ ਕਦੇ ਤਾਂ ਜ਼ਰੂਰ ਮਿਲਾਂਗੇ, most welcome 🙏 ਸਵਾਦ ਆ ਜਾਂਦਾ ਬਾਈ ਥੋਡੇ ਦਰਸ਼ਨ ਕਰਕੇ, LOVE U ਆ ਵੀਰੇ,❤❤❤❤❤❤❤❤❤❤❤❤😅😅😅😅😅😅😅😅😅

  • @KuldeepSandhu-zt9wb
    @KuldeepSandhu-zt9wb 11 месяцев назад +4

    Big fan chand vs bant siraa babbyo

  • @Amitverma-mg3jz
    @Amitverma-mg3jz 11 месяцев назад +2

    Nzaraaa agayaaa 😊😊

  • @Gurleen-ho5pj
    @Gurleen-ho5pj 11 месяцев назад +5

    ਉਏ ਆ ਗਏ ਉਏ ਆ ਗਏ ਬਾਦਰਾ ਵਾਲੇ ਜੱਟ ਆ ਗਏ 🎉🎉🎉🎉🎉🎉🎉🎉🎉🎉

  • @dilbagsingh7185
    @dilbagsingh7185 11 месяцев назад +1

    Super super sirra Dil happy ho gya

  • @varindersinghbagga8559
    @varindersinghbagga8559 11 месяцев назад +2

    Bahut kaint topic a y g

  • @ManpreetSingh-qi1oj
    @ManpreetSingh-qi1oj 11 месяцев назад +14

    ਨਵੇਂ ਅੰਦਾਜ਼ ਚ ਬੰਤ, ਸਿਰਾ ਗੱਲਬਾਤ 😅😅😅😅😂

  • @harpreetSingh-og6dd
    @harpreetSingh-og6dd 15 дней назад +2

    ਕੋਈ ਨਲਕਾ ਨਹੀਂ ਗੇੜਦਾ ਓਕ ਲਾਏ ਤੋਂ 😂😂👍👍

  • @gurmail10
    @gurmail10 11 месяцев назад +1

    Wah Bai ji wah Kiya bata ne

  • @manpreetsinghbhakhar8090
    @manpreetsinghbhakhar8090 11 месяцев назад +1

    Bhut vdea ji ❤❤

  • @pioneerjatt93
    @pioneerjatt93 Месяц назад

    😂😂😂 sirraaaaa 😂😂😂😂

  • @sukhdeepsinghbilassingh
    @sukhdeepsinghbilassingh 6 месяцев назад +1

    Sirra bro 🎉🎉🎉🎉🎉

  • @sonysidhu1346
    @sonysidhu1346 11 месяцев назад +2

    👌👌👌

  • @vakhipaad2455
    @vakhipaad2455 11 месяцев назад +1

    Att 😂😂😂🎉🎉🎉att jatt 😅😅😅😅😅😅😅🎉🎉🎉🎉🎉🎉🎉🎉

  • @jagroopdhaliwal4405
    @jagroopdhaliwal4405 11 месяцев назад +2

    ਵਾਹ ! ਬਹੁਤ ਵਧੀਆ ਟੋਟਕੇ ਜਮਾ ਸਿਰਾ

  • @balvirsingh-il3eb
    @balvirsingh-il3eb 7 месяцев назад +1

    ਚੰਦ ਬਾਈ ਸਤਸਿਰੀਅਕਾਲ ਜਵਾਈ ਦੀ ਕਦਰ ਕਰਨੀ ਚੰਦ ਬਾਈ ਤੋਂ ਸਿਖੋ ਹਮ ਦਹਿਲੀਜ਼ ਸੇ ਖੁਸ਼ ਰਹੋ ❤️❤️🙏🙏

  • @BalveerSingh-vw9wx
    @BalveerSingh-vw9wx 11 месяцев назад +3

    ❤❤👍👍

  • @jasskaran1
    @jasskaran1 11 месяцев назад +4

    ਸਿਰਾ ਬਾਈ❤😂😂😂

  • @jashandhaliwalsaab7832
    @jashandhaliwalsaab7832 11 месяцев назад +2

    ❤❤❤😂

  • @desidesi621
    @desidesi621 6 месяцев назад +1

    Wa bapu vastav me hero ho aap ( good klakar)

  • @sandeepkamboj7391
    @sandeepkamboj7391 11 месяцев назад +2

    Sirra la ta Bai g💯👌👍

  • @babbubabbu7516
    @babbubabbu7516 10 месяцев назад +1

    Bant bi bala sirra

  • @GulabSingh-ur3jn
    @GulabSingh-ur3jn 11 месяцев назад +3

    Ghaint❤

  • @user-km7ie6nq3x
    @user-km7ie6nq3x 11 месяцев назад +1

    End A bro

  • @LaddiSingh-dd5jt
    @LaddiSingh-dd5jt 11 месяцев назад +2

    ਬਹੁਤ ਵਧੀਆ ਹੈ 🎉ਨਾਸ ਬਾਈ 😂😂😂🎉🎉🎉

  • @sonykhattra8923
    @sonykhattra8923 11 месяцев назад +2

    Aaj Tan Chand Ne Siraa krta 😂😂

  • @GurpreetSingh-v5g
    @GurpreetSingh-v5g 25 дней назад

    Very nice 😂

  • @SurinderSingh-ey8qh
    @SurinderSingh-ey8qh 11 месяцев назад +2

    Love you 22 g ਟਰੱਕ ਭਰ ਕੇ ❤❤❤❤

  • @jaskaranbrar1697
    @jaskaranbrar1697 8 месяцев назад +2

    ਏਨੀ ਇਜ਼ਤ ਪਰਾਉਣੇ ਦੀ ਕੀਤੀ ਚੰਦ ਨੇ ਵਾਹ ਬਾਈ ਵਾਹ 😂😂😂😂😂

    • @ਲਵਜੋਤ_ਗਿੱਲ
      @ਲਵਜੋਤ_ਗਿੱਲ 7 месяцев назад +1

      ਕੀ ਪੁੱਛਦਾ ਮੈਂ ਕਿਹਾ ਬਾਈ ਚੰਦ ਵਰਗੀ ਆਪਦੇ ਜਵਾਈ ਭਾਈ ਦੀ ਸੇਵਾ ਨਹੀਂ ਕੋਈ ਕਰ ਸੱਕਦਾ ਨਾ ਹੋਈ ਆ ਅੱਜ ਤੱਕ ਤੇ ਨਾ ਚੰਦ ਤੋ ਬਿਨ੍ਹਾਂ ਕੋਈ ਕਰ ਸੱਕੇ 😂

  • @jagseersinghmaan6153
    @jagseersinghmaan6153 11 месяцев назад +3

    ਚੰਦ ਦੀ ਐਕਟਿੰਗ ਤੇ ਅਵਾਜ਼ ਦੋਨੋਂ ਹੀ ਸਿਰਾ।

  • @rajvindersidhu7703
    @rajvindersidhu7703 11 месяцев назад +4

    ਸਿਰਾ ਬਾਬਿਓ 🤣🤣🤣🤣🤣🤣🤣🤣

  • @kushidandiwal1654
    @kushidandiwal1654 11 месяцев назад +3

    💕👍😂

  • @user-ji3zf3lo4i
    @user-ji3zf3lo4i 13 дней назад

    Nice g

  • @Sukhdeepsingh-pd8od
    @Sukhdeepsingh-pd8od 11 месяцев назад +2

    ❤😊

  • @raikotgrewal358
    @raikotgrewal358 16 дней назад

    ਬੋਹਤ ਵਧੀਆ ਵੀਡਿਓ ਵੀਰ ਜੀ

  • @jashannahal7899
    @jashannahal7899 11 месяцев назад +2

    ਬੰਤ ਸਿਰਾ ਬੰਦਾ 👌👌

  • @SurinderSingh-ey8qh
    @SurinderSingh-ey8qh 11 месяцев назад +8

    ਬਹੁਤ ਵਧੀਆ ਜੀ 🎉❤

  • @avtaratval4965
    @avtaratval4965 11 месяцев назад +1

    End y❤

  • @YuvrajSingh-25001
    @YuvrajSingh-25001 11 месяцев назад +1

    Rona ghaint aa chand bai da

  • @manojgodara8673
    @manojgodara8673 11 месяцев назад +3

    बहुत बढ़िया 👌👌👌

  • @user-xs7sj3uf5k
    @user-xs7sj3uf5k 11 месяцев назад +2

    😅😅😅🎉🎉😂😂❤

  • @jaskaranbrar1697
    @jaskaranbrar1697 8 месяцев назад +1

    ਚੰਦ ਇਹਨੂੰ ਲਿੱਗ ਪੀਸ ਖਵਾ ਕਾਂ 😂😂😂

  • @gurdasslngh2264
    @gurdasslngh2264 11 месяцев назад +3

    ਬੰਤ ਤੇ ਚੰਦ ਸਿਰਾ ਜੋੜੀ

  • @drivermehakmapb10ala47
    @drivermehakmapb10ala47 11 месяцев назад +3

    ਬੰਤ ਤਾ ਸਿਰਾ ਲਾਈ ਜਾਦਾ ਸੁਭਾ ਵੀ ਕੱਬਾ ਚੱਕੀ ਫਿਰਦਾ 👍👌

  • @Raju-mi6tv
    @Raju-mi6tv 4 месяца назад

    Very good

  • @31ਵਾਲੇ
    @31ਵਾਲੇ 11 месяцев назад +3

    ਜੇ ਏਹਦਾ ਦੁਜਾ ਪਾਰਟ ਨਾਂ ਬਣਾਇਆ ਫੇਰ ਤੁਹਾਡਾ ਕੋਈ ਫਾਇਦਾ ਨਹੀਂ ਵੀਡੀਓ ਬਣਾਉਣ ਦਾ ਕੰਮ ਜਮਾਂ ਸਿਰਾਂ ਵਾਈ ਤੁਹਾਡਾ ਐਕਟਿੰਗ ਈ ਵਾਲੀ ਘੈਟ ਆ

  • @jeetbenipal3996
    @jeetbenipal3996 5 месяцев назад

    V nice ji

  • @chamkaursinghhappy4342
    @chamkaursinghhappy4342 11 месяцев назад +7

    ਗੁਡ ਬਾਈ ਸਿਰਾ ਕਰਾਤਾ

  • @gagandeepsharma2423
    @gagandeepsharma2423 10 месяцев назад +1

    ❤❤❤❤❤❤ ਚੰਦ ਬਈ

  • @ManinderSingh-pd1xj
    @ManinderSingh-pd1xj 8 месяцев назад +1

    Sssiirraa gll baat

  • @laddikhamano6057
    @laddikhamano6057 11 месяцев назад +1

    Aatt Bai 😂😂😂

  • @sumarbhaati4885
    @sumarbhaati4885 11 месяцев назад +2

    😂😂👌👌

  • @sukhjindersukh8243
    @sukhjindersukh8243 6 месяцев назад +1

    ਨਜ਼ਰ ਤੋਂ ਲਾਉਂਦੇ ਹੁੰਦੇ ਆ ਏਦੇ ਵਰਗਾ
    ਚੰਦ ਕਹਿਂਦਾ 😂😂

  • @sawaransingh1948
    @sawaransingh1948 11 месяцев назад +2

    Srr ਜੱਟਾਂ

  • @gurpreetsinghgurpreetsingh1742
    @gurpreetsinghgurpreetsingh1742 11 месяцев назад +4

    😂😂😂

  • @avtarmaan6736
    @avtarmaan6736 11 месяцев назад +2

    ❤❤nice

  • @user-ti5uq7dm3m
    @user-ti5uq7dm3m 11 месяцев назад +1

    End brother ❤

  • @khushpreet5528
    @khushpreet5528 11 месяцев назад +1

    ❤❤

  • @user-cv5hp3me9u
    @user-cv5hp3me9u 11 месяцев назад +2

    😂😂😂😂😂😂😂😂❤❤❤

  • @jagseersidhu5035
    @jagseersidhu5035 6 месяцев назад

    ❤❤😂😂

  • @user-pj2pt1rr7s
    @user-pj2pt1rr7s 11 месяцев назад +1

    Good 👍

  • @sukhdeepsingh343
    @sukhdeepsingh343 6 месяцев назад

    😂😂😂😂😂❤❤

  • @deepuzalim
    @deepuzalim 11 месяцев назад +2

    ਕਹਿੰਦਾ ਪ੍ਰਾਹੁਣੇ ਦਾ ਸੁਭਾਅ ਖਰਾਬ ਐ ਕੁੱਟ ਖਾਅ ਲ‌ਊ😂😂

  • @gurdassingh8318
    @gurdassingh8318 8 месяцев назад +1

    😂😂😂😂😂

  • @HarmanDon-hp8nq
    @HarmanDon-hp8nq 16 дней назад

    🎉❤

  • @user-ww9lz3qd4m
    @user-ww9lz3qd4m 6 месяцев назад +1

    ਬੰਤ ਕਹਿੰਦਾ ਰੋਟੀ ਮੀਟ ਆਏ ਤੋ ਖਾਊ😂😂😂

  • @gurpreetnagra5865
    @gurpreetnagra5865 5 месяцев назад

    Att

  • @reshamsran
    @reshamsran 11 месяцев назад +2

    ❤️❤️❤️

  • @user-uh2y0142
    @user-uh2y0142 11 месяцев назад +1

    ਬਹੁਤ ਵਧੀਆ ਗੱਲ

  • @rajasidhu9069
    @rajasidhu9069 7 месяцев назад +2

    ਚੰਦ ਸਿਆਂ,, ਬੰਤ ਬਾਈ, ਗੁਰਦਿਆਲ,, ਅਮਲੀ, ਸੋਡੀਆਂ ਵੀਡੀਓ ਮੈਂ ਅਤੇ ਮੇਰੇ ਯਾਰ ਦੋਸਤ,, ਸਾਰੇ ਜਾਨੇ ਹਰੇਕ ਮੂਵੀ ਵੇਖਦੇ ਹਾਂ,, ਮੈਂ, ਗੋਨਿਆਣੇ ਖੁਰਦ,, ਜਿਲ੍ਹਾ ਬਠਿੰਡਾ,, ਰਾਜਾ ਸਿੱਧੂ ਮੇਰਾ ਨਾਂ ਹੈ,, ਸੋਨੂੰ ਮਿਲਣਾ ਚਾਹੁੰਦੇ ਹਾਂ,, ਫੱਟੇ ਚੱਕ ਦਿਆ ਕਰੋ,, ਸੋਡੇ ਵਾਂਦਰ ਕਿਥੇ ਜੇ ਆ, ਨੰਬਰਦਾਰਾ

  • @user-mb9dv6nk5k
    @user-mb9dv6nk5k 9 месяцев назад

    Good

  • @jaskarandas8351
    @jaskarandas8351 26 дней назад

    Pruhne de sewa te bandi a😅😅😅😅😅😅😅😅

  • @msf5937
    @msf5937 11 месяцев назад +1

    ਚੰਦ ਸਿਰਾ ਵੀਡੀਓ ਬਾਈ ਧੰਨਵਾਦ

  • @sidhufarm1010
    @sidhufarm1010 11 месяцев назад +1

    😂😂😂❤❤

  • @deepuzalim
    @deepuzalim 11 месяцев назад +1

    ਪ੍ਰਾਹੁਣੇ ਦੇ ਪੈਂਟ ਸ਼ਰਟ ਨਾਲ ਕਢਾਈ ਆਲੀ ਕੱਢਵੀਂ ਜੁੱਤੀ ਐ।😂😂😂😂😂😂😂😂

  • @deepuzalim
    @deepuzalim 11 месяцев назад +4

    ਦਾਰੂ ਦੇਖ ਕੇ ਲਾਲ੍ਹਾਂ ਸਿੱਟਦਾ ਸੀ ਵਿੱਚ ਈ ਮੂਤੀਂ ਜਾਂਦਾ ਸੀ।।
    😂😂😂😂😂😂😂😂😂😂😂😂😂😂😂😂

  • @BhupinderSinghBadesha
    @BhupinderSinghBadesha 11 месяцев назад +2

    😅😅

  • @user-ww9lz3qd4m
    @user-ww9lz3qd4m 6 месяцев назад +2

    ਮੀਟ ਆ ਜਾਣ ਦੇ 14:44 ਮਿੰਟ ਤੇ 😂😂

  • @ਲਵਜੋਤ_ਗਿੱਲ
    @ਲਵਜੋਤ_ਗਿੱਲ 7 месяцев назад +1

    ਬੰਤ ਦਾਰੂ ਦੇ ਨਸ਼ੇ ਨਾਲ ਨਹੀਂ ਆਊਟ ਹੁੰਦਾ ਇਹ ਤਾਂ ਬੰਤ ਦੇ ਸੋਹਰੇ ਦੇ ਪੱਦਾਂ ਵਾਲੇ ਚਾਦਰੇ ਨਾਲ ਬੇਹੋਸ਼ ਹੋ ਗਿਆ😂

  • @sukhmanderchahal5200
    @sukhmanderchahal5200 3 месяца назад

    lallo g peg lallo😂

  • @harmailsingh4456
    @harmailsingh4456 11 месяцев назад +3

    😂good👍ggg

  • @user-oo9ly7oo4g
    @user-oo9ly7oo4g 25 дней назад

    😂😂😅😅

  • @gurpreetsingh-gf7md
    @gurpreetsingh-gf7md 11 месяцев назад +4

    ਬੰਤ ਤਾਂ ਜਮਾਂ ਅੱਜ ਪਟਵਾਰੀ ਬਣਿਆ ਫਿਰਦਾ, love u❤❤❤❤❤❤❤❤❤😅😅😅😅😅😅

  • @jagseersingh4506
    @jagseersingh4506 11 месяцев назад +4

    GOOD VIDEO GOOD ACTING ALL'TEAM THANKS SO MUCH ❤❤❤❤❤

  • @Jaspreet22923
    @Jaspreet22923 11 месяцев назад +2

    😂😂😂😂❤❤❤❤ciirrrraaa g lga rehnda khirrr sheraa mazak e aaw 😂❤

  • @user-vs2nk3ls6s
    @user-vs2nk3ls6s 11 месяцев назад +1

    ❤❤❤😅😅😅🙏🙏👌👌

  • @Jaskaran-g2i
    @Jaskaran-g2i 20 дней назад

    Sarai Lata jatta ke

  • @user-uo5pn9ot4d
    @user-uo5pn9ot4d 11 месяцев назад +1

    ਲਓ ਵੀ ਬਾਂਦਰਾਂ ਵਲਿੳ ਦੇਖਣ ਤੋਂ ਪਹਿਲਾਂ ਹੀ ਲੈਕ ਕਰਤਾ ਕੁਲਵੰਤ ਕੋਟ ਭਾਰਾ

  • @RamSingh-eh9ju
    @RamSingh-eh9ju 11 месяцев назад +1

    Sirra

  • @boharsingh7725
    @boharsingh7725 11 месяцев назад +8

    ਬਹੁਤ ਵਧੀਆ ਬਾਈ 👌👌👌👌👌

  • @sukhmanderchahal5200
    @sukhmanderchahal5200 3 месяца назад

    Rojj jhundam jhundi pen jyonde c😂

  • @SattuNambardar
    @SattuNambardar 11 месяцев назад +5

    Part 2 ਜਰੂਰ ਬਨਿਉ ਭਰਾ❤❤❤

  • @charanjeetsingh7782
    @charanjeetsingh7782 11 месяцев назад +3

    ਪਹਿਲਾਂ ਤਾਂ ਚੰਦ ਪੁਰਾਣਾ ਨੂੰ ਪੁੱਛਿਆ ਕਿ ਬਾਪੂ ਠੀਕ ਹੈ ਏ ਤੇਰਾ ਉਹ ਕਹਿੰਦਾ ਠੀਕ ਹੈ ਫਿਰ ਮਾਰ ਦਿੱਤਾ

  • @user-ns9rk8jm3z
    @user-ns9rk8jm3z 11 месяцев назад +4

    Very very nice videos brother 🎉🎉🎉🎉❤❤❤❤

  • @kamalubha850
    @kamalubha850 11 месяцев назад +1

    Bhut quant

  • @user-di1me4wu1l
    @user-di1me4wu1l 11 месяцев назад +1

    ਘੈਟ ਅੱਤ ਸਿਰਾ ਬੰਬ ਗਾਡਰ tata ਦਾ

  • @harpreetSingh-og6dd
    @harpreetSingh-og6dd 15 дней назад

    ਲਾਟੀ ਬੰਦੇ ਆ .. ਸਰਦਾਰ ਬੰਦੇ ਆ 😂😂.. ਡਾਇਲਾਗ ਬਾਹਲੇ ਸੋਹਣੇ ਹੁੰਦੇ ਆ❤❤

  • @Unknowngamer13307
    @Unknowngamer13307 6 месяцев назад +3

    Nice

  • @jagseersingh4506
    @jagseersingh4506 11 месяцев назад +3

    VIDEO DEKHN TO PEHLA LIKE COMMENT SHARE BAI BANT CHAND AND PALA AND ALL'TEAM GOOD ❤❤

  • @varindersinghbagga8559
    @varindersinghbagga8559 11 месяцев назад +1

    Part to part banaowa y