ਲੈ ਲਿਆ ਫੈਸਲਾ! ਬਣੇਗੀ 7 ਮੈਂਬਰੀ ਪ੍ਰੀਜੀਡੀਅਮ ! ਹੋਣਗੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ? Punjab Television

Поделиться
HTML-код
  • Опубликовано: 5 июл 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 224

  • @112295770
    @112295770 27 дней назад +71

    ਸੁਖਬੀਰ ਬਾਦਲ ਬਹੁਤ ਢੀਠ ਹੈ ਪ੍ਰਧਾਨਗੀ ਨਹੀ ਛੱਡ ਰਿਹਾ , ਕੋਈ ਨੈਤਿਕਤਾ ਨਹੀ ਇਸ ਬੰਦੇ ਵਿੱਚ , ਕੋਈ ਲੀਡਰਸ਼ਿਪ ਕੁਆਲਟੀ ਵੀ ਨਹੀ ਹੈ । ਸੁਖਬੀਰ ਪੈਸੇ ਦੇ ਜੋਰ ਤੇ ਵਿਕੀਆ ਜਮੀਰ ਵਾਲੇ ਅਕਾਲੀ ਲੀਡਰਾ ਨੂੰ ਖਰੀਦ ਕੇ ਹੱਥ ਖੜੇ ਕਰਕੇ ਬਿਆਨ ਦਿਵਾ ਰਿਹਾ , ਬਹੁਤ ਸ਼ਰਮ ਦੀ ਗੱਲ ਹੈ ਬਾਦਲ ਪਰਿਵਾਰ ਵਾਸਤੇ । ਅੱਜ ਸਾਡੇ ਵਰਗੇ ਆਮ ਸਿੱਖ ਸ਼ਿ੍ਰੋਮਨੀ ਅਕਾਲੀ ਦਲ ਦੀ ਇਸ ਹਾਲਤ ਤੋ ਬਹੁਤ ਦੁਖੀ ਹਨ ਅਤੇ ਚਾਹੁੰਦੇ ਹਨ ਸ਼੍ਰੀ ਅਕਾਲ ਤਖਤ ਤੋ ਹੁਕਮਨਾਮਾ ਜਾਰੀ ਕੀਤਾ ਜਾਵੇ ਅਤੇ ਸਾਰੇ ਅਕਾਲੀ ਦਲ ਭੰਗ ਕਰਕੇ ਇੱਕ ਹੀ ਅਕਾਲੀ ਦਲ ਬਣਾਇਆ ਜਾਵੇ ਅਤੇ ਉਸਦਾ ਸਾਫ ਸੁਥਰੇ ਅਕਸ ਵਾਲਾ ਪ੍ਰਧਾਨ ਚੁਣਿਆ ਜਾਵੇ।

    • @HarjinderSingh-eg8hw
      @HarjinderSingh-eg8hw 27 дней назад +4

      101%ਸਚ

    • @Nanakpanthi
      @Nanakpanthi 27 дней назад +5

      Badal Pariwar nu apni illegal income te kaliya kartoota de expose hon da dar hai. Ehna de father ne satta di havas ch Punjab da bahut nuksan kita . Insani jaana da nuksan vakhra hai.

    • @F0RTNIEfor3ver
      @F0RTNIEfor3ver 27 дней назад

      ਅਕਾਲੀ ਦਲ ਦੀ ਸिਥਤੀ,
      ਪिਹਲੀ ਕਤਾਰ ਦੇ ਸਾਰੇ ਸੀਨੀਅਰ ਨੇਤਾ ਗਲਤ ਫੈਸिਲਅਾਂ ਦੇ ਕਬੂਲਨਾਮੇ ਦੀ िਚਠੀ ਲੈ ਕੇ ,ਜਥੇਦਾਰ ਅਕਾਲ ਤਖਤ ਨੂੰ ਸੌਂਪ िਦਤੀ ਹੈ.ਲਗਦਾ ਅੈ ਵਖਰੀ ਲਕੀਰ िਖਚ िਦਤੀ ਹੈ,
      ਦੂਜੇ ਪਾਸੇ ਨੌਮੀਨੇिਟਢ,िਨਯੁਕਤ ਕੀਤੇ ਹੋਏ ਬਲਾਕ,ਅਤੇ िਜਲਾ ਪ੍ਧਾਨ ਅਤੇਇਨਾ ਨਾਲ ਜੁੜੇ ਨੇੜਲੇ ਵਰਕਰ ਹਨ, ਲਕੀਰ ਅੈਸੀ िਖਚੀ ਗਈ ਹੈ िਕ ਏਕਤਾ ਹੋਣੀ ਮੁਸ਼ਕਲ ਹੈ.

    • @ikodapasara8143
      @ikodapasara8143 27 дней назад

      ਹੁਕਮਨਾਮਾ ਨਾਗਪੁਰ ਤੋਂ ਨਾਗ ਰਾਹੀ ਆ ਰਿਹਾ , ਮਿਲਿਆ ਨੀ ?

    • @F0RTNIEfor3ver
      @F0RTNIEfor3ver 27 дней назад +1

      @@ikodapasara8143 ਪिਹਲਾਂ ਵੀ ਜਦੋਂ ਬਹੁ ਮੈਂਬਰਾਂਨੂੰ ਸੰਗਤ ਨੂੰ ਬੇिਵਸ਼ਵਾਸੀ ਲਗਦੀ ਸੀ ਪ੍ਧਾਨ ਹੋਰ ਲਾ िਦਤਾ ਜਾਂਦਾ ਸੀ,िਵਵਾਦ ਵੀ ਨਹੀ ਖੜਾ ਹੁੰਦਾ ਸੀ,ਵਾਰ ਵਾਰ िਕਨੇ ਪ੍ਧਾਨ ਬਦਲੇ ਗਏ, ਮਾਸਟਰ ਤਾਰਾ िਸੰਘ,ਸੰਤ ਫਤिਹ िਸੰਘ,ਸੰਤ ਚਨਣ िਸੰਘ,ਮੋਹਣ िਸੰਘ ਤੁੜ,ਜਗਦੇਵ िਸੰਘ ਤਲਵੰਢੀ,ਸ,ਪ੍ਕਾਸ਼ िਸੰਘ ਬਾਦਲ,ਸੰਤ ਹਰਚੰਦ िਸੰਘ ਲੌਂਗੋਵਾਲ ਸੁਰਜੀਤ िਸੰਘ ਬਰਨਾਲਾ ਅਾिਦ, ਸੰਗਤ ਦੀ ਨਜਰ िਵਚ ਜਦੋ ਪਾਰਟੀ ਦਾ ਗਰਾਫ ਹੇਠਾਂਚਲਾ ਜਾਂਦ ਸੀ, ਤਾਂ ਪ੍ਧਾਨ ਕੋਈ ਸੰਤ ਪੰਥਕ िਚਹਰਾ ਬਣਾ िਦਤਾ ਜਾਂਦਾ ਸੀ,िਜਵੇ ਸੰਤ ਫਤिਹ िਸੰਘ,ਸੰਤ ਚਨਣ िਸੰਘ, ਸੰਤ ਲੌਂਗੋਵਾਲ ਅਾिਦ,ਪਪੰਥਕ िਚਹਰੇ ਮੋਹਣ िਸੰਘ ਤੁੜ,ਜਗਦੇਵ िਸੰਘ ਤਲਵੰਢੀ,ਪੂਰਨ ਗੁਰिਸॅਖ, ਤਾਂ ਹੀ ਅਕਾਲੀਦਲ ਹਮੇਸ਼ਾ ਚੜਦੀ ਕਲ ਚ िਰਹਾ

  • @rajkumar-ft6ow
    @rajkumar-ft6ow 27 дней назад +12

    ਗਲਤੀਆਂ ਨਹੀਂ ਹੋਈਆਂ ਇਨਾ ਨੇ ਗੁਰੂ ਘਰਾਂ ਨੂੰ ਲੁਟਿਆ ਹੈ

  • @Kiranpal-Singh
    @Kiranpal-Singh 27 дней назад +26

    *ਵੱਡੇ ਬਾਦਲ ਵਾਂਗ ਮੀਸਣੇ ਭੂੰਦੜ ਜੀ, ਨਿੱਜ ਪ੍ਰੱਸਤ-ਤਾਨਾਸ਼ਾਹ ਬਾਦਲ ਪਰਿਵਾਰ ਦੇ ਪੈਰਾਂ ਵਿੱਚ ਹੀ ਬੈਠਣਗੇ-ਸੱਚ ਬੋਲਣ ਦੀ ਹਿੰਮਤ ਕਿੱਥੇ ਹੈ* ?????
    ਅਕਾਲੀ ਦਲ ਨੂੰ ਪਰਿਵਾਰਕ ਬਾਦਲ ਦਲ ਬਣਾਉਣ ਵਿੱਚ ਭੂੰਦੜ ਵਰਗੇ ਚਾਪਲੂਸ-ਸਵਾਰਥੀਆਂ ਦਾ ਵੱਡਾ ਯੋਗਦਾਨ ਹੈ !

  • @j1982lakh
    @j1982lakh 27 дней назад +15

    ਬਾਦਲਾ ਨੂੰ ਜਾਣਾ ਪੈਣਾ ਜੇ ਅਕਾਲੀ ਦਲ ਬਚਾਉਣਾ

    • @mkbskb1
      @mkbskb1 25 дней назад

      Je akali dal bachauna fer sirf te sirf. Ek hi sal hai.
      Samuchi sikh sangat. Vakh vakh jathedaar.
      Akal takht
      Desh videsh di sikh sangat
      Apanay Tan Man te dhan naal
      Sirf sirf te sirf
      Qom de heeray
      panth de sher
      Sardar SUKHBIR BADAL Dey haq ch support karo.
      PUNJAB DI AAN BAAN TE SHAN SUKHBIR BADAL
      PUNJAB = SUKHBIR BADAL
      SUKHBIR BADAL = PANTH + PUNJAB
      saad sangat ji kirpa karo

  • @baljitsingh6957
    @baljitsingh6957 27 дней назад +32

    ਇੱਕ ਪਾਸੇ ਤਾਂ ਸੁਖਬੀਰ ਇਹ ਕਹਿੰਦਾ ਰਹਿੰਦਾ ਹੈ ਕਿ ਸਾਡੇ ਪ੍ਰੀਵਾਰ ਦਾ ਜਾਂ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾਂਦੀ ਪਰ ਦੂਜੇ ਪਾਸੇ ਹੁਣ ਆਪਣੀ ਕੁਰਸੀ ਬਚਾਉਣ ਖਾਤਰ ਉਨ੍ਹਾਂ ਨੂੰ ਬੁਲਾ ਕੇ ਆਪਣੇ ਹੱਕ ਵਿੱਚ ਹੱਥ ਖੜ੍ਹੇ ਕਰਕੇ ਹਮਾਇਤ ਜੁਟਾਈ ਜਾ ਰਹੀ ਹੈ।ਇਹੋ ਜਿਹੀਆਂ ਹਰਕਤਾਂ ਕਰਕੇ ਤਾਂ ਇਹਨਾਂ ਦਾ ਇਹ ਹਾਲ ਹੋਇਆ ਹੈ।

  • @SurinderSingh-ht8pz
    @SurinderSingh-ht8pz 27 дней назад +16

    ਸਿੱਖ ਕੌਮ, ਕਿਸਾਨ, ਘੱਟ ਗਿਣਤੀਆਂ ਦੇ ਹੱਕਾ ਲਈ ਤੇ ਭਾਰਤ ਸਰਕਾਰ ਦੀਆਂ ਧੱਕੇਸ਼ਾਹੀਆ ਖਿਲਾਫ ਜੇਕਰ ਕੋਈ ਖ਼ੇਤਰੀ ਪਾਰਟੀ ਲੜਦੀ ਸੀ ਤਾਂ ਉਹ ਅਕਾਲੀ ਦਲ ਹੀ ਸੀ।ਪਰ ਇਨ੍ਹਾਂ ਦੀ ਖੁਦਗਰਜੀ ਕਰਕੇ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਤੇ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ। ਪਿਛਲੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ।

  • @GurmeetSingh-dt1lc
    @GurmeetSingh-dt1lc 27 дней назад +5

    ਹੁਣ ਅਕਾਲੀ ਦਲ ਨਹੀਂ ਹੈ ਇਹ ਬ ਦਲ ਐਂਡ ਕੰਪਨੀ ਹੈ ਕੰਪਨੀ ਆਪਣਾ ਮੁਨਾਫ਼ਾ ਵੇਖ ਦੀ ਹੈ ਪੰਥ ਨੂੰ ਨਹੀਂ ਵੇਖਦਾ ਹੈ ਧੰਨਵਾਦ ਜੀ

  • @dhannasinghdeol1122
    @dhannasinghdeol1122 27 дней назад +8

    ਸੁੱਖਿਆ, ਤੂੰ ਵਾਕਿਆ ਈ ਆਪਣੇ ਪਿਉ ਦੀ ਸੱਟ ਨੀ ਤੂੰ ਹਰਾਮ ਦਾ ਐਂ

  • @deepbrar.
    @deepbrar. 27 дней назад +19

    ਦੌਲਤ ਦਾ ਗਰੂਰ ਨਾ ਦਿਖਾਓ ਗਰੀਬਾਂ ਨੂੰ
    *ਉਹਨਾ ਦੀ ਹਾਅ ਤੁਹਾਨੂੰ ਤਬਾਹ ਵੀ ਕਰ ਸਕਦੀ ਹੈ*

  • @mukhtarsingh3581
    @mukhtarsingh3581 27 дней назад +8

    ਰੰਧਾਵਾ ਸਾਹਿਬ ਤੇ ਸਾਥੀਓ ਇਹ ਦੋਵੇਂ ਧੜੇ ਜਿੰਨੇ ਮਰਜੀ ਡਰਾਮੇ ਕਰਨ ਭਾਵੇਂ ਤੱਤੇ ਤਵੇ ਤੇ ਬਾਹਮਣੀ ਰੱਖ ਦੇਣ ਕਿ ਅਸੀਂ ਸੁਧਰ ਗਏ ਆ ਪੰਜਾਬ ਨਾਲ ਖੜਾਂਗੇ ਲਾਲਚ ਛੱਡ ਕੇ ਲੋਕਾਂ ਫਿਰ ਵੀ ਵਿਸ਼ਵਾਸ਼ ਨਹੀਂ ਕਰਨਾ ਇਹਨਾਂ ਦੁਸ਼ਟ ਜੁੰਡਲੀ ਤੇ ਜੋ ਗੁਰੂ ਦੇ ਨਹੀਂ ਬਣੇ ਪੰਜਾਬ ਦੇ ਕਦੋਂ ਬਣਨਗੇ

  • @kuldipsinghdhesi7018
    @kuldipsinghdhesi7018 27 дней назад +11

    ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਸਾਰੇ ਅਕਾਲੀ ਲੀਡਰ ਜੋ ਵੀ ਹੋਵੇ ਮਿਸਾਲੀ ਸਜਾ ਦੇਣ ਇਤਹਾਸ ਯਾਦ ਕਰੇ ।ਬੇਨਤੀ ਹੈ ਜੀ।

  • @satindersingh9369
    @satindersingh9369 27 дней назад +7

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਅਕਾਲ ਤਖ਼ਤ ਸਾਹਿਬ ਤੇ ਸਜ਼ਾ ਦੇ ਕੇ ਪੰਥ ਵਿਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ

  • @jasmersingh2556
    @jasmersingh2556 27 дней назад +5

    ਅਕਾਲੀ ਦਲ ਦੇ ਲੀਡਰੋ ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਨਿਮਾਣੇ ਸਿੱਖ ਵਜੋਂ ਸੀ਼ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਅਪਣੀਆਂ ਕੀਤੀਆਂ ਗਲਤੀਆਂ ਤੇ ਪਛਤਾਵਾ ਕਰ ਲਵੋ। ਕੁਰਸੀਆਂ ਛੱਡੀਏ ਅਕਾਲੀ ਦਲ ਨੂੰ ਬਚਾਈਏ ਨਹੀਂ ਤਾਂ ਲੋਕ ਕੁਰਸੀਆਂ ਤੋਂ ਖਿੱਚ ਲੈਣਗੇ।

  • @HarbhajanSarwara
    @HarbhajanSarwara 27 дней назад +8

    ਮੈਂ ਤਾ ਇਹ ਸਮਝਣਾ ਚਾਹੁੰਦਾ ਹਾਂ ਕਿ ਕੀ ਅਕਾਲੀ
    ਦਲ ਤੇ ਸ਼ਿਰੋਮਣੀ ਕਮੇਟੀ ਇੱਕੋ ਸੰਸਥਾ ਹੈ ਜਾਂ ਅੱਡ ੨ ਹਨ? ਕਿਉਂਕਿ ਧਾਮੀ ਸਾਹਿਬ ਤਾਂ ਅਕਾਲੀ ਦਲ ਦੇ ਚੋਣ ਪੑਚਾਰ ਵਿਚ ਵੀਹਮੇਸ਼ਾ ਹਿੱਸਾ ਲੈਂਦੇ ਹਨ।ਸਭ ਤੋਂ ਵੱਡਾ ਅਕਾਲ ਤਖ਼ਤ ਜਥੇਦਾਰ ਹਨ ਜਿੰਨਾਂੑ ਨੂੰ ਨਿਯੁਕਤ ਅਜੱ ਕੱਲ ਸਿਰੋਮਣੀ ਕਮੇਟੀ ਕਮੇਟੀ ਕਰਦੀ ਹੈ। ਸਿਰੋਮਣੀ ਕਮੇਟੀ ਜਿਸ ਨੇ ਅਕਾਲੀ ਦਲ ਨੂੰ ਜਨਮ ਦਿੱਤਾ ਹੈ। ਉਸਤੇ ਹੁਕਮ ਅਕਾਲੀ ਪੑਧਾਨ ਦਾ ਚੱਲ ਦਾ ਹੈ।ਅਸਲ ਵਿੱਚ ਇਹ ਸਭ ਵੱਡੇ ਬਾਦਲ ਸਾਹਿਬ ਦੀ ਦੇਣ ਹੈ।ਸਾਰਾ ਕੰਟਰੋਲ ਅਕਾਲੀ ਦਲ ਦਾ ਹੋਣ ਕਾਰਨ ਹੀ ਸਾਡੀ ਕੌਮ ਬੇੜਾ ਗ਼ਰਕ ਹੋਇਆ ਹੈ। ਸੁਖਬੀਰ ਨੂੰ ਅਜੇ ਸਬਰ ਨਹੀਂ ਆਇਆ। ਕੌਮ ਤੇ ਤਰਸ ਕਰੋ ਜੀ। ਕਿਰਪਾ ਕਰਕੇ ਬਾਇਜਤ ਅਸਤੀਫ਼ਾ ਦੇਕੇ ਕੌਮ ਨੂੰ ਅਪਣੇ ਹਾਲ ਤੇ ਛੱਡ ਦਿਓ ਜੀ। ਤੁਹਾਡੇ ਪਰਿਵਾਰ ਨੇ ਕੌਮ ਦੀ ਬਹੁਤ ਸੇਵਾ ਕਰ ਲਈ ਹੈ। ਧੰਨਵਾਦ।

  • @Nanak-rc1go
    @Nanak-rc1go 27 дней назад +4

    ਸੁਖਬੀਰ ਕਦੇ ਅਸਤੀਫਾ ਨੀ ਦੇਵੇਗਾ। ਜਥੇਦਾਰ ਅਸਤੀਫਾ ਦੇ ਦੇਣ ਤਾਂ ਮਸਲੇ ਹੱਲ ਹੋਣਗੇ ਜੀ ।

  • @engg.lakhwindersinghhothi7298
    @engg.lakhwindersinghhothi7298 27 дней назад +11

    ਸਾਰੀ ਟੀਮ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kamaldhindsa7528
    @kamaldhindsa7528 27 дней назад +23

    ਜੇ ਅਕਾਲੀ ਦਲ ਵਾਲੇ ਸਿਰਫ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਹਟਾ ਦਿੰਦੇ , ਇੰਨੇ ਪੰਗੇ ਪੈਣੇ ਹੀ ਨਹੀਂ ਸੀ

  • @DarshanSingh-bc7pq
    @DarshanSingh-bc7pq 27 дней назад +7

    ਪੂਰਾ ਹਫ਼ਤਾ ਹੋ ਗਿਆ ਉਹੀ ਗੱਲਾਂ ਦਵਾਰਾ ਦਵਾਰਾ ਰੀਪੀਟ ਹੋ ਰਹੀਆਂ ਹਨ ਸਿਰਫ ਪਾਣੀ ਰਿੜਕਣ ਦੀ ਕੋਸ਼ਿਸ਼ ਹੋ ਰਹੀ ਹੈ ਮਲੂਕਾ ਵੱਡਾ ਚਿਹਰਾ ਭੂੰਦੜ ਵੱਡਾ ਚਿਹਰਾ ਫਲਾਣਾ ਵੱਡਾ ਚਿਹਰਾ ਇਹਨਾਂ ਵੱਡੇ ਚਿਹਰਿਆਂ ਨੇ ਹੀ ਪੰਜਾਬ ਦੀ ਬੇੜੀ ਗ਼ਰਕ ਕੀਤੀ ਹੈ ਇਹਨਾਂ ਦੋਨਾਂ ਦਲਾ ਦੇ ਕੁਝ ਪੱਲੇ ਪੈਣ ਵਾਲਾ ਜਿਨ੍ਹਾਂ ਮਰਜ਼ੀ ਭੌਕੀ ਜਾਓ

  • @deepbrar.
    @deepbrar. 27 дней назад +11

    ਏਹ ਨਾਦਾਨ ਪਰਿੰਦੇ ਅਭੀ ਬੁਲੰਦੀ ਛੂਹਣੇ ਚ ਵਕ਼ਤ ਲੱਗੇਗਾ
    *ਰਾਜ਼ ਮਹਿਫੂਜ਼ ਰੱਖੋ ਅਭੀ ਸਾਥੀ ਚੁਣਨੇ ਚ ਵਕ਼ਤ ਲੱਗੇਗਾ*

  • @jagrajsingh5155
    @jagrajsingh5155 27 дней назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @yadwinder.sekhon
    @yadwinder.sekhon 27 дней назад +5

    ਪੱਤਰਕਾਰ ਵੀਰੋ ਪਹਿਲਾਂ ਕਾਗਰਸ ਅਕਾਲੀ ਵਾਰੀ ਨਾਲ ਆਉਂਦੇ ਸਨ ਪਰ ਹੁਣ ਤੀਜੀ ਪਾਰਟੀ ਮੈਦਾਨ ਵਿੱਚ ਆਉਣ ਕਾਰਨ ਵੀ ਸੌਦੇ ਸਾਧ ਨਾਲ ਯਾਰੀ ਬੇਅਦਬੀ ਦਾ ਇਨਸਾਫ ਮੰਗਣ ਤੇ ਅਣਪਛਾਤੀ ਪੁਲਿਸ ਨਾਲ ਗੋਲੀ ਨਾਲ ਦੋ ਸਿੰਘ ਸ਼ਹੀਦ ਕੀਤੇ ਗੁਰੂਆਂ ਦੀ ਨਕਲ ਕਰਨ ਤੇ ਸੌਦੇ ਸਾਧ ਵਰੁੱਧ ਕੇਸ ਵਾਪਸ ਲੈਣ ਮੁਆਫੀ ਦੇਣ ਸਹੀ ਸਾਬਤ ਲਈ ਸ਼ਰੋਮਣੀ
    ਕਮੇਟੀ ਨੇ ਨੱਬੇ ਲੱਖ ਰੁਪਏ ਖਰਚ ਕੀਤੇ ਨਾ ਇਨਸਾਫ ਨਹੀਂ ਦਵਾ ਸਕਿਆ ਅਕਾਲੀ ਦਲ ।

  • @harjinderkaur3978
    @harjinderkaur3978 27 дней назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @deepbrar.
    @deepbrar. 27 дней назад +13

    ਜ਼ਿੰਦਗੀ ਨੇ ਮੇਰੇ ਮਰਜ ਦਾ ਇੱਕ ਵਧੀਆ ਇਲਾਜ ਦੱਸਿਆ
    *ਵਕ਼ਤ ਨੂੰ ਦਵਾ ਕਿਹਾ ਅਤੇ ਮਤਲਬੀਆਂ ਤੋਂ ਪਰਹੇਜ ਦੱਸਿਆ*

  • @baljitsingh6957
    @baljitsingh6957 27 дней назад +17

    ਬਾਦਲ ਪਰਿਵਾਰ ਨੇ ਇਹ ਸਮਝ ਲਿਆ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਹਨਾਂ ਦੇ ਪਰਿਵਾਰ ਦੇ ਨਾਂ ਤੇ ਪੇਟੈਂਟ ਹੋ ਗਈ ਹੈ।

  • @user-ut8zl3tj6n
    @user-ut8zl3tj6n 27 дней назад +6

    ਜਿਹਨਾਂ ਜਿਹਨਾਂ ਗੁਰੂ ਘਰ ਦਾ ਧੰਨ ਖਾਦਾ ਬੁੱਧੀ ਤਾਂ ਭ੍ਰਿਸ਼ਟ ਹੋਣੀ ਆ ਲੋਕਾਂ ਨੇ ਇਹਨਾਂ ਮੂਹਰੇ ਥੁਕ ਥੁਕ ਕੇ ਜਾਣਾ ਸੁਖਵੀਰ ਸਿਆ ਸਮਾਂ ਆਉਣ ਵਾਲਾ ਹਾਲੇ ਵੀ ਗੁਰੂ ਬਾਣੀ ਦਾ ਵਪਾਰ ਬੰਦ ਕਰ ਦੇ

  • @GurmukhSingh-mz5it
    @GurmukhSingh-mz5it 27 дней назад +5

    ਅਕਾਲੀ ਦਲ ਸੁਧਾਰ ਲਹਿਰ ਰਖਣਾ ਵੀ ਇਕ ਕਾਰਨ ਹੈ ਕਿਉਂਕਿ ਜੇਕਰ ਇਹ ਅਕਾਲੀ ਦਲ ਬਚਾਓ ਕਹਿਣ ਗੇ ਲੋਕਾਂ ਨੇ ਸੁਆਲ ਪੁੱਛਣੇ ਨੇ ਕਿ ਡੋਬਿਆ ਕਿਸਨੇ ਹੈ

  • @Kiranpal-Singh
    @Kiranpal-Singh 27 дней назад +6

    *ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* …..
    ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !

  • @satindersingh9369
    @satindersingh9369 27 дней назад +4

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੇ ਆਪਣੇ ਬਾਰੇ ਹੀ ਸੋਚਦਾ ਹੈ ਪੰਥ ਪੰਜਾਬ ਅਤੇ ਪੰਜਾਬੀਆਂ ਨੂੰ ਪਿੱਠ ਹੀ ਵਿਖਾਈ

  • @prabhsandhu9404
    @prabhsandhu9404 27 дней назад +3

    ਜੋ ਮਰਜ਼ੀ ਕਰ ਲਓ ਕੁਝ ਨਹੀਂ ਹੋਣਾ ਅਕਾਲੀ ਦਲ ਹੁਣ ਕਦੀ ਵੀ ਨਹੀਂ ਅਗੇ ਆਵੇਗਾ ਹੁਣ ਨਵੀਂ ਪੰਥਕ ਲੀਡਰਸ਼ਿਪ ਅਗੇ ਆਵੇਗੀ

  • @baljitsingh6957
    @baljitsingh6957 27 дней назад +15

    ਸੁਖਬੀਰ ਨੂੰ ਪਾਸੇ ਕਰਨ ਤੋਂ ਬਿਨਾਂ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਬਹੁਤ ਹੀ ਮੁਸ਼ਕਲ ਤੇ ਨਾ ਮੁਮਕਿਨ ਹੈ।

  • @virindersinghvirindersingh4655
    @virindersinghvirindersingh4655 27 дней назад +4

    ਰੰਧਾਵਾ ਸਾਹਿਬ ਜੀ ਅਸਲ ਵਿੱਚ ਬਾਦਲ ਸਾਹਿਬ ਜੀ ਧਾਰਮਿਕ ਤੌਰ ਤੇ ਫਿਟਕਾਰਿਆ ਧੜਾ ਹੈ ਜਿਨ੍ਹਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਅਸਲ ਯਥਾਰਥ ਵਾਦੀ ਛਡ ਚੁਕੇ ਐਸ਼ ਪ੍ਰਸਤ ਲੀਡਰ ਹਨ ਬਾਕੀ ਸਮਾ ਬੜਾ ਬਲਵਾਨ ਹੰਦਾ ਹੈ ਧੰਨਵਾਦ

  • @baljitsingh6957
    @baljitsingh6957 27 дней назад +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਰੰਧਾਵਾ ਸਾਹਿਬ ਸੰਗਰੂਰ ਵਾਲੇ ਮਾਮਲੇ ਤੇ ਵੀ ਵਿਚਾਰ ਚਰਚਾ ਕਰੋ ਜੀ ਉਗਰਾਹਾਂ ਜਥੇਬੰਦੀ ਦੇ ਕਾਰਕੁੰਨ ਵਾਲੇ ਤੇ।

    • @inderpalsingh4917
      @inderpalsingh4917 27 дней назад +1

      Main gal hai akali sangarsh karna bhul gai jado haryana cometee alag hoi oudo morcha ja dharna dena chahida si

  • @GillGill-fy8kv
    @GillGill-fy8kv 27 дней назад +4

    ਭਾਈ ਗੱਜ ਵੱਜ ਕਹੋ ਸੁਖਬੀਰ ਹੁਣ ਪਾਸੇ ਹੋਵੇ ਇੰਨਾ ਢੀਠ

  • @paramjitdhamrait5185
    @paramjitdhamrait5185 27 дней назад +5

    Waheguru ji bless you all.

  • @balwindersidhusidhu6932
    @balwindersidhusidhu6932 27 дней назад +4

    ਰੰਧਾਵਾ ਜੀ ਯਾਤਰਾ ਚ ਰੂਹ ਵੱਡੀਆਂ ਗੱਡੀਆਂ ਚ ਉਚੇ ਹੋ ਕੇ ਹੱਥ ਹਿਲਾਉਣ ਨਾਲ ਨਹੀ ਪੈਦੀ ਅੱਜ ਲੋਕ ਇਹਨਾਂ ਚੀਜ਼ਾਂ ਨੂੰ ਨਫਰਤ ਕਰਦੇ ਆ ਤੇ ਇਸੇ ਨਫਰਤ ਦਾ ਕਾਰਨ ਅੱਜ ਵਾਲੇ ਕਾਲੀਏ ਬਣੇ ਆ

  • @AjitSingh-db4mf
    @AjitSingh-db4mf 27 дней назад +5

    ਜਗਤਾਰ ਸਿੰਘ ਜੀ ਬਰਨਾਲਾ ਪ੍ਰੀਵਾਰ ਅਤੇ ਢੀਡਸਾ ਪ੍ਰੀਵਾਰ ਅਜ ਕਲ ਜੀਰੋ ਹਨ ਇਸ ਕਰਕੇ ਵੱਖਰੇ ਵੱਖਰੇ ਚਲ ਕਰ ਕਿਸੇ ਵੀ ਧਿਰ ਨੂੰ ਫਾਇਦਾ ਨਹੀ ਮਿਲੇਗਾ। BJP ਇਸ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਆ ਜਿਸ ਦਾ ਮੂਹਰਾ ਢੀਂਡਸਾ ਅਤੇ ਮਲੂਕਾ ਬਣ ਰਹੇ ਹਨ।

  • @harwindersingh3834
    @harwindersingh3834 27 дней назад +7

    ਸਿੱਖ ਸੰਗਤ ਸਮੇਤ ਸਾਰੇ ਪੰਜਾਬੀਆਂ ਨੇ ਇਹ ਇਨ੍ਹਾਂ ਨੇਤਾਵਾਂ ਨੂੰ ਰੱਦ ਕਰ ਚੁੱਕੀ ਹੈ

  • @harpreetsinghthind2816
    @harpreetsinghthind2816 27 дней назад +3

    🙏🙏🙏ਵਾਹਿਗੁਰੂ

  • @sahibsinghcheema4151
    @sahibsinghcheema4151 27 дней назад +2

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @user-et4lr5ch2z
    @user-et4lr5ch2z 27 дней назад +3

    ਸਾਰੇ ਹੀ ਨਿਕਰਾ ਵਾਲੇ ਹਨ

  • @dharamsingh-wq8jj
    @dharamsingh-wq8jj 27 дней назад

    ਹਮੇਸ਼ਾ ਵਾਂਗ ਸਹੀ ਚਰਚਾ, ਸੁਣਕੇ ਕੁੱਝ ਚੰਗਾ ਲੱਗਦੈ, ਸੱਚੀ ਸੁੱਚੀ ਸੋਚ ਦੇ ਧਾਰਨੀ ਹੋ, ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਭ ਨੂੰ ।

  • @karmjitsingh2081
    @karmjitsingh2081 27 дней назад +2

    ਲੁਟ ਕਰਨ ਲਈ ਸੁਖੇ ਨੇ ਸਰੰਡਰ ਹੀ ਕਰ ਦਿਤਾ ਸੀ ਅਤੇ ਪੰਥ ਨੂੰ ਹੀ ਖਤਮ ਕਰ ਦਿਤਾ ਹੈ

  • @humanitypeace1080
    @humanitypeace1080 27 дней назад +3

    ਸਤਿ ਸ੍ਰੀ ਆਕਾਲ ਜੀ

  • @BalramDhaliwal-rb7no
    @BalramDhaliwal-rb7no 27 дней назад +7

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Dilbagsingh-my4eg
    @Dilbagsingh-my4eg 27 дней назад +2

    ਬਾਦਲਾਂ ਦਾ ਪੱਕਾ ਬਾਈਕਾਟ ਕਰੋ ਜੇ ਅਕਾਲੀ ਦਲ ਬਚਾਉਣਾ ਤਾਂ ਨਹੀ ਤੇ ਖਾਲੀ ਦਲ ਜਾਅਲੀ ਤੇ ਬਣਿਆ ਸੀ ,ਪੰਜਾਬੀ ਪਾਰਟੀ ਕਹਿਕੇ ਮੋਗੇ

  • @Nanak-rc1go
    @Nanak-rc1go 27 дней назад +3

    ਸਭ ਤੋਂ ਪਹਿਲਾਂ ਅਕਾਲ ਤਖ਼ਤ ਦੇ 🦜ਜਥੇਦਾਰ ਨੂੰ ਅਸਤੀਫਾ ਦੇਣਾ ਬਣਦਾ। ਨਵੇ ਜਥੇਦਾਰ ਸ: ਰਣਜੀਤ ਸਿੰਘ ਜੀ ਨੂੰ ਥਾਪਿਆ ਜਾਵੇ। ਅਕਾਲੀ ਤੇ ਪੰਥ ਦੋਵੇਂ ਹੀ ਚੜਦੀਕਲਾ ਚ ਹੋ ਜਾਣਗੇ ਜੀ।
    ਸੁਖਬੀਰ ਤੋਂ ਪਹਿਲਾਂ ਜਥੇਦਾਰ ਦਾ ਅਸਤੀਫਾ ਬਹੁਤ ਜ਼ਰੂਰੀ ਹੈ ਜੀ।

    • @GurdevSingh-rn5ct
      @GurdevSingh-rn5ct 26 дней назад

      Jathedar bhuta to bahut darda☠️💀👻kih dio jis room vich tusi rahinde o uthe bhut aa jathedar Darda hi🏃dorh jao jida kesh gath shad ke bhaja c

  • @Ranjeetdaliwal-kz2nc
    @Ranjeetdaliwal-kz2nc 27 дней назад +1

    ਜਿਸ ਵਕਤ ਖੇਤਰੀ ਪਾਰਟੀਆਂ ਵਿੱਚ ਪਰਿਵਾਰਵਾਦ ਦੀ ਚੜਤ ਹੋਈ ਉਸ ਵਿੱਚ ਪੰਜਾਬ ਦਾ ਬਾਦਲ ਪ੍ਰੀਵਾਰ ਵੀ ਹਿਸਾ ਸੀ।
    ਵੱਖਰੇ ਧਰੇ ਦੇ 95% ਨੇਤਾਵਾ ਸਾਹਮਣੇ ਜਾ ਅਹਸਹਮਨੇ ਇੱਸ ਪ੍ਰੀਵਾਰ ਦਾ ਏਕ ਅਧਿਕਾਰ ਵੱਲ ਵੱਧਣ ਵਿੱਚ ਪੁਰਜੋਰ ਹਿਸਾ ਪਾਇਆ।
    ਸ. ਸੁਖਵੀਰ ਸਿੰਘ ਬਾਦਲ ਹਰ ਜਿਲੇ ਵਿੱਚ ਆਪਣੀ ਹੋਂਦ ਬਣਾਉਣ ਵਿੱਚ ਅਜੇ ਕਾਮਜਾਬ ਹੈ।
    ਵਿਰੋਧੀ ਖੇਮਾ ਆਪੋ ਆਪਣੇ ਖੇਤਰ ਤਕ ਸੀਮਿਤ ਹਨ।
    ਸ ਸੁਖਵੀਰ ਸਿੰਘ ਬਾਦਲ ਦੇ ਵਿਰੋਧੀ ਖ਼ੇਮੇ ਕੋਲ਼ ਨਵ ਕੋਈ ਪ੍ਰੋਗਰਾਮ ਨਹੀ।
    ਅੱਜ ਮੇਰੀ ਰਾਏ ਹੈ ਕਿ ਅਖੀਰ ਸੁਖਵੀਰ ਸਿੰਘ ਬਾਦਲ ਇਹਨਾਂ ਸੱਭ ਤੇ ਭਾਰੂ ਰਹੇਗਾ। ਵਿਰੋਧੀ ਧੜੇ ਵਿੱਚ ਕਾਫੀ ਨੇਤਾ ਡਾਵਾਡੋਲ ਹਨ ਜਿਨ੍ਹਾਂ ਦਾ ਚੜਦੇ ਪਾਣੀ ਵੱਲ ਵੈਹ ਜਾਣ ਦੀ ਸੰਭਾਵਨਾ ਬਰਕਰਾਰ ਬਣੇ ਰਹੇਗੀ।

  • @Nanak-rc1go
    @Nanak-rc1go 27 дней назад

    Ssa ji.ਬਹੁਤ ਵਧੀਆ ਫੈਸਲਾ ਲਿਆ ਜੀ ਕਮੇਟੀ ਤੇ ਕਨਵੀਨਰ ਬਣਾਕੇ।

  • @LakhwinderSingh-tp8oy
    @LakhwinderSingh-tp8oy 27 дней назад +2

    ਸਤਿ ਸ੍ਰੀ ਆਕਾਲ ਜੀ।
    ❤❤❤

  • @swaransinghswaransingh1172
    @swaransinghswaransingh1172 27 дней назад +1

    V good Exemple

  • @karmjitsingh2081
    @karmjitsingh2081 27 дней назад

    ਬਹੁਤ ਵਧੀਆ ਫੈਸਲੇ ਲਏ ਹਨ

  • @Dilbagsingh-my4eg
    @Dilbagsingh-my4eg 27 дней назад +1

    ਸਿੰਘ ,, ਨਾਮ ਨਾਲ ਜਰੂਰ ਲਾਓ ਜੀ ,,ਉਪਰ ,ਗੁਰਪ੍ਰਤਾਪ ਵਡਾਲਾ ਲਿਖਿਆ ਥੱਲੇ,, ਸਿੰਘ,, ਲਾਕੇ ਠੀਕ ਲਿਖਿਆ ਜੀ ਧੰਨਵਾਦ ਜੀ ਅੱਗੇ ਹੋਰ ਵੀ ਧਿਆਨ ਰੱਖੋ ,, ਸਿੰਘ ,, ਜਰੂਰ
    ਲਾਓ ਜਿੱਥੇ ਲਗਦਾ ਤਾਂਕਿ ,ਸਿੰਘ , ਗਿਣਤੀ ਨਾਂ ਘਟੇ ਜੀ ,, ਦੁਸ਼ਮਣ ਤਤਪਰ ਹੈ ਜੀ ਘੱਟ ਗਿਣਤੀ ਵਾਸਤੇ

    • @mkbskb1
      @mkbskb1 25 дней назад

      Yaar singh laun naal ki hoju.
      Enj ta fer rajasthan te UP ch punjab nalo 5 guna ziyda lokan de naa naal singh laga

  • @JPSINGH-ef8vz
    @JPSINGH-ef8vz 27 дней назад

    The word is Nishaan not Nisaan ,Shromani not Saromany and the word is Anushashan not Anusasan . It’s very simple to correct such words to make an impressive discussion . Thanks .

  • @user-kd6dx8ge5k
    @user-kd6dx8ge5k 27 дней назад +1

    ਰੰਧਾਵਾ ਜੀ ਬਹੁਤ ਵਧੀਆ ਰੋਲ ਅਦਾ ਕੀਤਾ

  • @user-et4lr5ch2z
    @user-et4lr5ch2z 27 дней назад +3

    ਇਸ ਲੀਡਰਸ਼ਿਪ ਨੂੰ ਕਾਲੇ ਪਾਣੀ ਭੇਜਣਾ ਚਾਹੀਦਾ

  • @DaljinderJohal-nj4rt
    @DaljinderJohal-nj4rt 27 дней назад

    Fear of loosing chair is greater than the will to serve the people
    We love your program since it is inclusive to adhere to Sikh Ideals. Research and introspection into major Sikh historical writings by Rattan Singh h vu & Giani Gian Singh during 19 th century may reveal the real characters of contemporary Sikh Polity until 1799.

  • @user-yh5is5gt7s
    @user-yh5is5gt7s 26 дней назад

    ਜਿੱਥੇ ਜਿੱਥੇ ਝੂੰਦਾਂ ਕਮੇਟੀ ਨਹੀਂ ਗੲਈ,ਵੱਖ ਹੋਏ ਧੜੇ ਨੂੰ ਉਥੇ ਉਥੇ ਜਾ ਕੇ ਕਮੇਟੀ ਦੀ ਰਿਪੋਰਟ ਪੂਰੀ ਕੀਤੀ ਜਾਣੀ ਚਾਹੀਦੀ ਹੈ।

  • @rajkumar-ft6ow
    @rajkumar-ft6ow 27 дней назад +3

    sgpc ਦਾ ਲੁੱਟਿਆ ਪੈਸਾ ਹੁਣ ਅਮਲੀਆਂ ਵਿੱਚ ਬੰਡਣਗੈ

  • @user-gd9pp9hy2r
    @user-gd9pp9hy2r 27 дней назад +1

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 💚🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏💚

  • @jagjitsingh5212
    @jagjitsingh5212 27 дней назад

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @Ranjeetdaliwal-kz2nc
    @Ranjeetdaliwal-kz2nc 27 дней назад

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @Takdir-Singh_Gill
    @Takdir-Singh_Gill 27 дней назад

    Nice discussion.

  • @nssingh4968
    @nssingh4968 27 дней назад

    Very good conversation thanks

  • @dharamsingh-wq8jj
    @dharamsingh-wq8jj 27 дней назад

    ਰੰਧਾਵਾ ਜੀ ਇਹ ਲੋਕਾਂ ਵਿੱਚ ਨਹੀਂ, ਟੁਕੜਬੋਚ ਵਿੱਚ ਰਹੇ ਰਹੇ ਹਨ ।

  • @AshokKumar-g8s8u
    @AshokKumar-g8s8u 27 дней назад +1

    Veery.good.statment

  • @HarbansSingh-zs7vz
    @HarbansSingh-zs7vz 27 дней назад

    Good ji all

  • @inderjitsinghgill2754
    @inderjitsinghgill2754 27 дней назад

    🙏🙏

  • @gaming_boy0013
    @gaming_boy0013 27 дней назад +1

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ

  • @kuldipsingh9004
    @kuldipsingh9004 27 дней назад

    SAT SHRI AKAL JI VARY VARY GOOD DAILONG SIKHA DE MAN DE GAL KITI BADAL PAISE DE GOR TE JITEAA

  • @gurmailsingh994
    @gurmailsingh994 27 дней назад +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada 27 дней назад

    S S A 🙏🙏🙏 Randhawa Sahib ji S.Hamir Singh ji S.Jagtar Singh ji

  • @surjeetsingh8809
    @surjeetsingh8809 27 дней назад

    👍👍👍👍👌👌

  • @pargatsingh-nf8zm
    @pargatsingh-nf8zm 27 дней назад +1

    ਰੰਧਾਵਾ ਜੀ ਸੁਖਬੀਰ ਦਾ ਪਿਓ ਜਾਂਦਾ ਕਹਿ ਗਿਆ ਪੁੱਤਰਾ ਪ੍ਰਧਾਨਗੀ ਨਾ ਛੱਡੀ ਜੇਕਰ ਛਡ ਦਿੱਤੀ ਤਾ ਤੇਨੂ ਕਿਸੇ ਨੇ ਪ੍ਰਧਾਨ ਨਹੀ ਬੰਨ੍ਹਣ ਦੇਣਾ

  • @manjitsinghmatharu
    @manjitsinghmatharu 27 дней назад

    🙏🙏🙏

  • @palwindersingh1252
    @palwindersingh1252 27 дней назад

    ,Sovereignty of Sri Akaal Takhat should be restored.

  • @angrejsingh-zk5lj
    @angrejsingh-zk5lj 27 дней назад

    🙏🙏👍

  • @Kulbirkaur-zd4di
    @Kulbirkaur-zd4di 26 дней назад

    Sukhbir should do either business or politics

  • @gurmeetbrar7127
    @gurmeetbrar7127 27 дней назад

    At the time of Parkash Singh Badal the leaders degrades each other, But now Public degraded Akali Dal Leadership.

  • @GurpreetSingh-wh5ug
    @GurpreetSingh-wh5ug 26 дней назад +1

    Sukhveer Singh bAdal ashtefa deve Manpreet Singh ayali nu kaman deo

  • @amriksinghbhanri4377
    @amriksinghbhanri4377 27 дней назад

    Ssa Randhawa ji

  • @Ranjeetdaliwal-kz2nc
    @Ranjeetdaliwal-kz2nc 27 дней назад

    ਸ ਬੇਅੰਤ ਸਿੰਘ ਦੀ ਸਰਕਾਰ ਤੋਹ ਬਾਅਦ ਕਿਸ ਪਾਰਟੀ ਵਿੱਚ ਰੂਹ ਰਹੀ ਹੈ ਸ ਹਮੀਰ ਸਿੰਘ ਜੀ ਕੇਵਲ ਇਹ ਰੂਹ ਆਮ ਆਦਮੀ ਪਾਰਟੀ ਵਿੱਚ ਹੀ ਨਹੀ ਮਰੀ ਓਹ 1993 ਵਿੱਚ ਸੁਰੂ ਹੋ ਕੇ ਹੁਣ ਤਕ ਜਾਰੀ ਹੈ।
    ਸਿਆਸਤ ਵਿੱਚ ਸਖਰਲੀ ਪੌੜੀ ਦੇ ਅਖੀਰਲੇ ਡੰਡੇ ਨੂੰ ਹੱਥ ਪੈਣ ਤੇ ਅਰਬਾਂ ਪਤੀ ਹੋਣ ਦਾ ਸੱਭ ਤੋਂ ਸੌਖਾ ਤਰੀਕਾ ਹੈ।
    ਬੇਸ਼ਕ ਪੰਜਵੀਂ ਫੇਲ ਵੀ ਹੋਵੇ।

  • @HarpreetSingh-dh1ln
    @HarpreetSingh-dh1ln 27 дней назад

    Good job Veerji 🙏👍👍👍

  • @BhupinderSingh-xs1uq
    @BhupinderSingh-xs1uq 27 дней назад

    ਕੁਝ ਨਵੇ ਬਣੇ ਕੱਚੇ ਪਿੱਲੇ ਲੀਡਰਾਂ ਦੀ ਸੋਚਣੀ ਹੈ ਕਿ ਲੋਕ ਆਪੇ ਛਿੱਤਰ ਖਾ ਕੇ ਮੁੜ ਆਉਣਗੇ। ਜੇਕਰ ਅਜਿਹੇ ਲੀਡਰਾ ਦੇ ਨਾਮ ਜਾਨਣੇ ਹੋਣ ਤਾਂ ਸੰਪਰਕ ਕਰ ਸਕਦੇ ਹੋ। 🙏

  • @AvtarSinghBaidwan-mq2vs
    @AvtarSinghBaidwan-mq2vs 27 дней назад

    ❤🙏🏻🙏🏻🙏🏻❤️

  • @RajinderSingh-bp4br
    @RajinderSingh-bp4br 27 дней назад

    ਸਵਾਗਤ

  • @jagdishpuri5366
    @jagdishpuri5366 27 дней назад +1

    Agar jathedar golden temple vich kuj der di seva laan de naal keh den tusi 5 saal politics to side line kar k rakho

  • @aviroopbrar7356
    @aviroopbrar7356 26 дней назад

    Public wants neet & clean AKALI DAL to give good & clear administration in the STATE.

  • @JaswirSinghSarao
    @JaswirSinghSarao 27 дней назад

    Seven Stars may make a Presedium of themselves but Polestar may be absent. Let ous try to find thePPP??????

  • @sardarsingh7833
    @sardarsingh7833 27 дней назад +1

    ਰੰਧਾਵਾ ਸਾਹਿਬ, ਆਪਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ 32ਦੰਦਾ ਵਾਲਾ ਸੱਚ ਬੋਲਿਆ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਾ ਸੱਤਿਆ ਨਾਸ ਕਰਕੇ ਰੱਖ ਦਿਤਾ ਜੀ,ਇਸ ਬੰਦੇ ਵਿੱਚ ਕੋਈ ਗੁਣ ਨਹੀ,ਨਾ ਬੋਲਣ ਦਾ ਪਤਾ,ਨਾ ਸਿਆਸਤ ਦਾ ਪਤਾ,ਨਾ ਹੀ ਕੋਈ ਵਿਉਂਤ ਬੰਦੀ,ਕੁਝ ਨਹੀ ਜੀ,ਦੌ ਗੱਲਾ ਹੈ,ਇਕ ਵੱਡੇ ਵੱਡੇ ਗੱਪ ਤੇ ਇਕੱਲੇ ਵੱਡੇ ਬਾਦਲ ਦੇ ਕੀਤੇ ਕੰਮ,ਓ ਤੂੰ ਕੀ ਕੀਤਾ ਡਿਪਟੀ ਮੁੱਖ ਮੰਤਰੀ ਰਿਹਾ ਹੈ, ਕ ਬਿਨਾ ਗੱਪਾ ਤੋ,ਤੇ ਭਗਵੰਤ ਮਾਨ ਨੂੰ ਨਿੰਦਣ ਤੋ ਤੇ ਗਲਤ ਬੋਲਣਾ,

  • @srchumber2733
    @srchumber2733 27 дней назад

    Sardar g aj tusi sahi kiha CEO. &. Co.

  • @rajwantvirk5182
    @rajwantvirk5182 27 дней назад

    Did we forget Be adabi of Sri Guru Granth Sahib when Akali party was ruling Punjab.

  • @Harnek-ns3ot
    @Harnek-ns3ot 27 дней назад

    ❤😢😅😊

  • @lakhvirsingh-yw2zi
    @lakhvirsingh-yw2zi 27 дней назад

    🙏🙏🙏🙏🙏👍👌✌️

  • @amrikwahla
    @amrikwahla 27 дней назад

    Sukhbir bsdal was told by his father not to leave presidentship but. Now people of punjab and sikh in particular does not like SAD both groups being bad leaders for punjab

  • @ramanpreetsingh1403
    @ramanpreetsingh1403 27 дней назад

    ਰੰਧਾਵਾ ਸਾਬ content ਰਪੀਟ ਨਾ ਕਰੋ। ਇੱਕੋ ਅਕਾਲੀ ਦਲ ਦੇ ਪਿਛੋਕੜ ਬਾਰੇ ਮੁੜ ਮੁੜ ਉਹੀ ਗੱਲਾਂ। ਤੁਹਾਡੇ ਰੋਜਾਨਾ ਦੇ ਸਰੋਤਿਆਂ ਲਈ ਉਹ ਰੈਪੀਟੀਸ਼ਨ ਹੋਈ ਜਾਂਦੀ। 🙏🏼

  • @dhillon1965
    @dhillon1965 27 дней назад

    ਇਹ ਵਾਜਿਬ ਗੱਲ ਹੈ ਕਿ ਅਕਾਲੀ ਦਲ ਦੇ ਨਿਸ਼ਾਨ ਵਾਲੇ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਅਕਾਲੀ ਦਲ ਵਲੋਂ ਵੋਟ ਨਾ ਪਾਉਣ ਦਾ ਹੁਕਮ ਦੇਣ ਵਾਲੇ ਲੀਡਰਾਂ ਦੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ।

  • @gurnamsingh-es9bo
    @gurnamsingh-es9bo 27 дней назад

    Chandumajra & S.S.Rakhra bgaira spent force hn ji.Han Jagir kaur, Malooka bgaira grassroot leaders hn.They can be useful for Official SAD.

  • @harjitsingh7956
    @harjitsingh7956 27 дней назад

    In Sikhism, religion and politics can not be separated. The politics needs to follow religion’s concepts . This policy can only look for overall development of Punjab and Sikhism in the world. Sikhs are looking for a leader to take this concept further. Badals, and their sycophants as per sikhs have damaged these concepts and used for their interest.

  • @DEVGANSINGH
    @DEVGANSINGH 27 дней назад

    ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਨਾਲੋਂ ਨੈਤਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੈ? 👍🙏

  • @DaljinderJohal-nj4rt
    @DaljinderJohal-nj4rt 27 дней назад

    Yes sir ji, let the people or the Sikhs. Decide whether to allow the young Sikh leaders in Punjab and Worlld Over to take over. The old monks are devoid of controlling the crisis in Punjab. The intellectual journalists are inclined towards old fake monks who are still the protagonists of corporate elites in India. This trend is in sharp contradiction to the egalitarian society envisaged by Guru Nanak Dev ji.