ਕੋਰੀ ਨਾਂਹ ਕੇਂਦਰ ਦੀ! ਰੋਕ ਲਏ ਗਏ ਮੁੱਖ ਮੰਤਰੀ ! ਕਰਤੀ ਪਹਿਲ ਸਪੀਕਰ ਸੰਧਵਾਂ ਨੇ... Punjab Television

Поделиться
HTML-код
  • Опубликовано: 8 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 155

  • @balbirkalia1697
    @balbirkalia1697 Месяц назад +5

    ਸ ਹਮੀਰ ਸਿੰਘ ਜੀ, ਸਾਡੇ ਦੇਸ਼ ਦੇ ਭਵਿੱਖ ਦਾ ਰੱਬ ਹੀ ਰਾਖਾ ਹੈ। ਜਦੋਂ ਉਹ ਲੋਕ ਹੀ ਬੇਈਮਾਨ ਹੋ ਜਾਣ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਵਾਉਣਾ ਹੁੰਦਾ ਹੈ। ਰੰਧਾਵਾ ਸਾਹਿਬ, ਉਹ ਲੋਕ ਕਿਉਂ ਬੇਈਮਾਨ ਹੋ ਜਾਂਦੇ ਹਨ ਜਿਨ੍ਹਾਂ ਕੋਲ ਸਭ ਕੁਝ ਹੁੰਦਾ ਹੈ।

  • @user-jb5bs9oy9e
    @user-jb5bs9oy9e Месяц назад +11

    ਹੁਣ ਪੰਜਾਬੀਆਂ ਨਾਲ ਕਦੋਂ ਤੱਕ ਸੈਂਟਰ ਸਰਕਾਰਾਂ ਵਿਤਕਰਾ ਕਰਦੀਆਂ ਰਹਿਣਗੀਆਂ।

    • @InderjitSingh-se2jn
      @InderjitSingh-se2jn Месяц назад +2

      Games ta aayia rehndia.
      Cm Pb Sharabi CM a, ki pata last vaari vangu tight Ho k na diggpe

  • @bikramjitsingh3521
    @bikramjitsingh3521 Месяц назад +7

    ਰੰਧਾਵਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਚੱਲ ਰਹੀ ਭੁੱਖ ਹੜਤਾਲ ਬਾਰੇ ਵੀ ਗੱਲ ਕਰੋ ਜੀ🙏

    • @verinderpalsharma1348
      @verinderpalsharma1348 Месяц назад +1

      It can’t be discussed because the present vc Randhawa sahib da yaar hai. Je shak hove, taan Randhawa sahib da mobile record check karva lao.

  • @ArvinderSingh-wr8ot
    @ArvinderSingh-wr8ot Месяц назад +8

    ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵੀ ਵਿਚਾਰ ਕਰੋ ਜੀ। ਤਰੀਕਾਂ ਦੇ ਕੇ ਸਰਕਾਰ ਵਾਰ ਵਾਰ ਮੁੱਕਰ ਰਹੀ ਹੈ।

    • @singarasingh8848
      @singarasingh8848 Месяц назад

      Mulajam 😢😢😢😢😅😅😅😅😂😂😂😂

  • @harpreetsinghthind2816
    @harpreetsinghthind2816 Месяц назад +6

    🙏🙏ਵਾਹਿਗੁਰੂ

  • @karamjitsingh1588
    @karamjitsingh1588 Месяц назад +3

    ਤੁਸੀਂ ਵੀ ਹੋਰ ਹੀ ਮੁੱਦੇ ਵਿਚਾਰਦੇ ਹੋ ਕਦੇ ਰੁਜ਼ਗਾਰ ਦੀ ਗੱਲ ਨਹੀਂ ਕਰਦੇ 700 ਤੋਂ ਵੱਧ ਸਕੂਲ ਬਿਨਾਂ ਪ੍ਰਿੰਸੀਪਲ ਤੋਂ, ਸਕੂਲ ਬਿਨਾਂ ਲੈਕਚਰਾਰਾਂ ਤੋਂ, ਬਿਨਾਂ ਮਾਸਟਰਾਂ ਤੋਂ, ਪਟਵਾਰਖਾਨੇ ਬਿਨਾਂ ਪਟਵਾਰੀਆਂ ਤੋਂ ਹਨ। ਇਹਨਾਂ ਰੁਜ਼ਗਾਰ ਕੀਹਨੂੰ ਦਿੱਤਾ ਇਹ ਰੋਜਾਨਾ ਤੁਹਾਡੀ ਬਹਿਸ ਦਾ ਹਿੱਸਾ ਹੋਣਾ ਚਾਹੀਦਾ ਹੈ 🙏

  • @manjitSingh-yo9fq
    @manjitSingh-yo9fq Месяц назад +1

    Sat seri akal ji ap dono nu

  • @nirmalsinghsandhu6289
    @nirmalsinghsandhu6289 Месяц назад +4

    ਜੇ ....ਦਮ ਹੈ, ਵਿਧਾਨ ਸਭਾ ਵਿੱਚ ਰੈਸੁਲੂਸ਼ਨ ਨਾਲ ਕਨਡੈਮ ਕਰਨ ਦੀ ਕਾਰਵਾਹੀ ਪਾਉਣੀ ਬਣਦੀ ਹੈ, ਕਿਤੇ ਕਦੀ ਨਾ ਕਦੇ ਤੇ ਫੈਡਰਲ ਸਟਕਚਰ ਦੀ ਰੂਹ ਨੂੰ ਖਤਮ ਹੋਣ ਤੋ ਪਹਿਲਾ ਰੋਕ ਲਾਈ ਜਾਵੇ?

    • @jugsingh2006
      @jugsingh2006 Месяц назад +1

      Eh saray nonBJP CM ikathe ho kay Federal issues kyon nahin uthaonde.

  • @ajaibsinghpanesarCanada
    @ajaibsinghpanesarCanada Месяц назад

    S S A 🙏🙏 Randhawa Sahib ji and S.Hamir Singh ji

  • @balwantsinghdhadda2644
    @balwantsinghdhadda2644 Месяц назад

    Very nice information Randhawa Ji

  • @sekhonsekhon4142
    @sekhonsekhon4142 Месяц назад +3

    ਸਮੱਸਿਆ ਕੀ ਆ ਜੁਗਨੂੰ ਦਾ ਸ਼ੋ ਬੁੱਕ ਕਰ ਦਿੰਦੇ ਹਾਂ ਬਿਜਨਸ ਵੀਜ਼ਾ ਲਵਾ ਲਓ। ਕਦੇ ਕਹਿੰਦਾ ਮੈਂ ਅੱਧੀ ਦੁਨੀਆ ਘੁੰਮੀ ਆ ਹੁਣ ਕਿੳਂ ਮਿੰਨਤਾਂ ਕਰਦੈਂ। ਏਸੇ ਨੂੰ ਕਹਿੰਦੇ ਨੇ !ਬਾਪੂ ਬਾਪੂ ਕਹਿੰਦੇ ਸੀ ,ਬੜਾ ਸੁਖੀ ਰਹਿੰਦੇ ਸੀ ,ਬਾਪੂ ਅਖਵਾਇਆ ਬੜਾ ਦੁੱਖ ਪਾਇਆ। ਮਖੌਲ ਉਡਾਉਣੇ ਸੌਖੇ ਹੁੰਦੇ ਨੇ,ਜਦ ਸਿਰ ਆਪਣੇ ਤੇ ਬਣਦੀ , ਉਦੋਂ ਮੂੰਹ ਦਿਖਾਉਣੇ ਔਖੇ ਹੁੰਦੇ ਨੇ!!!!!ਕਦੇ ਮਟਕਾ ਚੌਂਕ ‘ਚ ਡਿਊਟੀ ਲਵਾਉਣ ਦੀ ਇੱਛਾ ਹੁੰਦੀ ਸੀ ।ਹੁਣ ਤਾਂ ਸਾਰੇ ਪੰਜਾਬ ਵਿੱਚ ਤੇਰੀ ਡਿਊਟੀ ਹੈ! ਕਰਕੇ ਦਿਖਾ ਜੇ ਕੁੱਛ ਕਰ ਸਕਦੈਂ ? ਘੱਟੋ ਘੱਟ ਚੱਪਣੀ ‘ਚ ਨੱਕ ਡੋਬਕੇ ਮਰ ਸਕਦਾਂ? ਅਗਲੀ ਵਾਰ ਅਲੱਗ ਤੌਰ ਤੇ ਤੇਰੇ ਵਾਅਦਿਆਂ,ਦਾਹਵਿਆਂ,ਦੀ ਗੱਲ ਕਰਾਂਗੇ ਕਿਨ੍ਹੀ ਵਾਰ,ਕਦੌਂ ਕਦੋਂ ,ਕਿੱਥੇ ਕਿੱਥੇ ਥੁੱਕੇਂਕੇ ਚੱਟਿਆ ਉਹ ਵੀ ਸਾਰਾ ਕੁੱਛ ਸੱਥ ਵਿੱਚ ਲਿਆਕੇ ,ਸਵਾਲਾਂ ਦਾ ਫਾਇਰ ਤੇਰੇ ਵੱਲ ਕਰਾਂਗੇ।
    ਗੁੱਸਾ ਨਾ ਕਰੀਂ ਤੇਰੇ ਬਾਰੇ ਇਹ ਹੀ ਕਿਹਾ ਜਾ ਸਕਦਾ ਕਿ(ਆਪ ਪਾਰਟੀ ਬਾਰੇ) ਖੁਸਰਿਆਂ ਦੇ ਘਰ ਮੁੰਡਾ ਜੰਮਿਆ ,ਉਹਨਾਂ ਚੁੰਮ ਚੁੰਮ ਕੇ ਮਾਰ ਲਿਆ।

  • @HarbansSingh-zs7vz
    @HarbansSingh-zs7vz Месяц назад

    Good ji

  • @ajaibsinghpanesarCanada
    @ajaibsinghpanesarCanada Месяц назад

    S S A 🙏🙏🙏🙏🙏🙏🙏🙏🙏 to all members present at this time in program

  • @surjeetsingh8809
    @surjeetsingh8809 Месяц назад

    👍👍👌👌

  • @karamjitsingh1588
    @karamjitsingh1588 Месяц назад +3

    ਨੀਰੂ ਬੰਸਰੀ ਵਜਾ ਰਿਹਾ ਹੈ ਵਾਲੀ ਅਖਾਣ ਪੰਜਾਬ ਸਰਕਾਰ ਤੇ ਢੁਕਵੀਂ ਹੈ

  • @jeetasingh9510
    @jeetasingh9510 Месяц назад +2

    Centre has saved crores of public money by declining permission. 50 member team was to accompany CM.

    • @sharansingh-yt7jq
      @sharansingh-yt7jq Месяц назад

      Jo center walla Desh vh ghat ta bahar jayada ਦਿਸਦਾ 15 lacs da suite paunda har 30 minut bad kapedara badalda pmship shad roaj chaun parchar karda AIR INDIA VECH GHUMAN FIRAN NU 2 AEROPLANE KHREEDA KI TAX MONEY SAVE KARDA

  • @bhupindersinghmann5096
    @bhupindersinghmann5096 Месяц назад +5

    ਮੋਦੀ ਰੋਜ ਜਨਤਾ ਦੇ ਟੈਕਸ ਦੇ ਪੈਸੇ ਨਾਲ ਵਿਦੇਸਾ ਦੀਆ ਯਾਤਰਾ ਕਰਦਾ ਹੈ

  • @nirmalsinghsidhu4982
    @nirmalsinghsidhu4982 Месяц назад +1

    ਰੰਧਾਵਾ ਜੀ ਏਵੇਂ ਫ਼ਿਕਰ ਕਰੀ ਜਾਂਦੇ ਨੇ ਮੰਤਰੀ ਅੰਜਾਣ ਨੇ ਅਤੇ ਮਹਾਰਾਜਾ ਸਤੌਜ ਨੂੰ ਸਵ ਪਤਾ ਹੈ।

  • @jagjitsingh5212
    @jagjitsingh5212 Месяц назад +1

    Good news and views thanks Randhawa saab and Hamir saab ❤🙏🏻🙏🏻

  • @manjitsinghmatharu
    @manjitsinghmatharu Месяц назад

    🙏🙏
    ਬਹੁਤੇ ਮਰੀ ਜ਼ਮੀਰ ਵਾਲੇ ਸਿਆਸਤਦਾਨਾਂ ਨੂੰ ਸ਼ਾਇਦ ਇਹ ਲਗਦਾ ਹੈ ਕਿ ਸਮੇਂ ਨਾਲ ਸ਼ਾਇਦ ਬਹੁਤੇ ਲੋਕਾਂ ਦੀ ਜ਼ਮੀਰ ਵੀ ,ਰੋਜ ਰੋਜ ਦੇ ਡਰਾਮਿਆਂ ਨਾਲ ਮਰ ਜਾਵੇਗੀ!ਸਿਆਸਤਦਾਨਾਂ ਦੇ ਰੋਜ ਰੋਜ ਦੇ ਡਰਾਮਿਆਂ ਨੇ ਸਿਆਸੀ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ ਹੈ!,ਇਸ ਨੂੰ ਸਾਫ ਕਰਨ ਲਈ ਸਮੇਂ ਨੂੰ ਵੀ ਬੜਾ ਸਮਾਂ ਲੱਗੇਗਾ!
    ਬਿਜਲੀ ਮੁਫਤ ਕਰਨ ਨਾਲ ਜਿਸ ਤਰਾਂ ਸਰਕਾਰਾਂ ਬਣਾਈਆਂ ਗਈਆਂ,ਹੁਣ ਬੇੜਾ ਗਰਕ ਵੀ ਤਾਂ ਹੀ ਹੋ ਰਿਹਾ ਹੈ!,ਸਰਕਾਰੀ ਮਹਿਕਮਾਂ ਬਚਣਾ ਕੋਈ ਨਹੀ ਅਤੇ ਇਸ ਸੰਤਾਪ ਦੀ ਸਜਾ ਪੰਜਾਬ ਪ੍ਰਵਾਸ ਦੇ ਰੂਪ ਵਿੱਚ ਭੁਗਤ ਰਿਹਾ ਹੈ!ਸਿਆਸਤਦਾਨਾਂ ਨੂੰ ਸਿਰਫ ਪੁਲਿਸ ਦਾ ਮਹਿਕਮਾਂ ਹੀ ਸਰਕਾਰੀ ਲੋੜੀਂਦਾ ਹੈ!ਬਾਕੀ ਬੇੇਤਰਕ ਸਬਸਿਡੀਆਂ ਵਾਲੇ ਸਰਕਾਰੀ ਮਹਿਕਮੇੰ ਖਤਮ ਹੋ ਜਾਣਗੇ!
    ਸਿਆਸਤਦਾਨਾਂ ਦੀ ਗੱਲ ਕਰਨ ਨਾਲੋਂ
    ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਪ੍ਰਵਾਸ ਦੀ ਗੱਲ ਰੋਜ਼ਾਨਾਂ ਕਰਨੀ ਬਣਦੀ ਹੈ!ਸਿਆਸਤਦਾਨ ਅਤੇ ਬਾਬੂਸ਼ਾਹੀ ਲੋਕਾਂ ਤੇ ਬੋਝ ਹੀ ਹਨ ਇਹ ਤਾ ਬੇਸ਼ਰਮੀ ਨਾਲ ਡਰਾਮੇ ਹੀ ਕਰਦੇ ਰਹਿੰਦੇ ਹਨ!

  • @bb-vi5db
    @bb-vi5db Месяц назад +1

    ਜੇ ਕੰਮ ਕਰਨਾ ਆਉਦਾ ਹੋਵੇ ਤਾ ਮੀਟਗ ਕਰੇ ਕਰਜੇ ਦੀ ਪੰਢ ਵੇਖ ਲਿਉ ਕਿਨੀ ਭਾਰੀ ਹੁੰਦੀ ਹੈ ਦੋ ਸਾਲ ਮਸਾ ਰਹਿੰਦੇ ਹਨ ਪਰ ਅਮਰਤਪਾਲ ਵਾਲੀ ਭਾਜੀ ਵੱਡੀ ਪਾ ਲੲਈ ਸੰਗਤ ਆਪ 27 ਵਿਚ ਜਵਾਬ ਦੇਵੇ ਗੀ

    • @tejindersingh890
      @tejindersingh890 Месяц назад

      ਫ਼ੇਰ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਕਰਜਾ ਲਾਹ ਦੇਵੇਗੀ,,,,,,

  • @gurmailsingh994
    @gurmailsingh994 Месяц назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @sidhualbumsphotos769
    @sidhualbumsphotos769 11 дней назад

    Congratulations to S Hamir Singh and Harjinder Singh Randhawa. Dear Randhawa Sahib I have listen all the Interview with Darshan Singh DHALIWAL a progressive Farmer in AMERICA and brother of Rakhra Sahib Akali Dal Leader.your Interview with Sant Singh Atwal who give 300 millions to Belcliton as Election Fund and Interview with one Canadian Grewal. All were Very Knowledge Able .
    Jarnail singh

  • @sakattarsingh7114
    @sakattarsingh7114 Месяц назад

    Very good information 👌
    Thanks so much Punjab Television

  • @AvtarSinghBaidwan-mq2vs
    @AvtarSinghBaidwan-mq2vs Месяц назад

    ❤🙏🏻🙏🏻❤️

  • @ramansharma5614
    @ramansharma5614 Месяц назад

    ਕਿਸਾਨ ਲੀਡਰ ਵੀ ਤੇ ਗੱਲਬਾਤ ਤੋਂ ਜਿਆਦਾ ਧਰਨੇ-ਪ੍ਰਦਰਸ਼ਨ ਵਿੱਚ ਵਿਸ਼ਵਾਸ ਰੱਖਦੇ ਹਨ !

    • @sharansingh-yt7jq
      @sharansingh-yt7jq Месяц назад

      Kisan ki karan kada desh da PM VI JABAN TU BHOAL KA MUKERDA NA NO NO NEXT T IMPOSSIBEL PR INDIA VH HUNDA HOIEA AJA HUNA HI KISAN ANDOLAN VH

  • @Ranjeetdaliwal-kz2nc
    @Ranjeetdaliwal-kz2nc Месяц назад

    ਸਤਿ ਸ੍ਰੀ ਆਕਾਲ ਜੀ।

  • @sarabpalboparai2431
    @sarabpalboparai2431 Месяц назад +1

    Bhaghwant Mann deal with others like leaders is give and take, Às you sow,so shall you reap.

  • @jaspalkang7668
    @jaspalkang7668 Месяц назад +1

    In these countries politicians are given any security .MLA's ,ministers are roaming around without security .Why Bhagwant need special security.Amritpal is elected by lakhs of people and Bhagwant not if favour of his release.Bhagwant now should realize how much hurts when a elected person is denied freedom without any reason.

  • @nippi007
    @nippi007 Месяц назад +1

    Bhagwant man should solve problems people's of punjab not to go paris. Centre is right not to giving premisson.

  • @s.k.sharma1063
    @s.k.sharma1063 Месяц назад

    Welldon by Central government , Bhagwant Mann should solve demands of Punjab government employees.

  • @angrejsingh-zk5lj
    @angrejsingh-zk5lj Месяц назад +1

    🙏🙏👍

  • @arogijivan
    @arogijivan Месяц назад +2

    ਭਗਵੰਤ ਮਾਨ ਨੂੰ ਕੋਈ ਰੋਕ ਨਹੀਂ ਸਕਦਾ ਜੇ ਵੇਖੀਏ ਕਿ ਮਾਨ ਸਾਹਿਬ ਸਰਕਾਰੀ ਖਰਚੇ ਤੇ ਜਾਣਾਂ ਚਾਹੁੰਦੇ ਜਦਕਿ ਇਹ ਬੰਦਾ ਖੁਦ ਸਰਕਾਰ ਦੇ ਖਰਚੇ ਤੇ ਵਿਦੇਸ਼ਾਂ ਵਿੱਚ ਮੌਜਾਂ ਮਾਨਣ ਦੇ ਖ਼ਿਲਾਫ਼ ਰਿਹਾ। ਅਸਲ ਗੱਲ ਹਮੀਰ ਸਿਓਂ ਕਿਓਨੀ ਕਹਿੰਦੇ ਕਿ ਮਾਨ ਸਾਹਿਬ ਵਿਦੇਸ਼ਾਂ ਵਿੱਚੋਂ ਕਿਵੇਂ ਪੰਜਾਬ ਬਚਾਉਣ ਲਈ ਪੰਜਾਬੀਆਂ ਨੂੰ ਭਾਵੁਕ ਕਰਕੇ ਪੈਸੇ ਇਕੱਠੇ ਕਰਕੇ ਲਿਆਏ ਤੇ ਕੀਤਾ ਕੁਝ ਨਹੀਂ। ਹੁਣ ਭਗਵੰਤ ਮਾਨ ਸਕਿਊਰਟੀ ਬਿਨਾਂ ਦਸ ਕਦਮ ਨਹੀਂ ਪੁੱਟ ਸਕਦੇ ਵਿਦੇਸ਼ੀ ਪੰਜਾਬੀਆਂ ਸਾਹਮਣੇ,ਡਲਾ ਤੋ ਡਲਾ ਹੋਤਾ ਹੈ,,,, ਵਾਲਾ ਫ਼ਾਰਮੂਲਾ ਮਾਂਨ ਸਾਹਿਬ ਨੇ ਦਿੱਤਾ ਸੀ ਤੇ ਹੁਣ ਆਪਣੇ ਤੇ ਲਾਗੂ ਹੋਣ ਤੋਂ ਡਰਦਾ। ਮੈਨੂੰ ਇੱਕ ਵੱਡੇ ਲੀਡਰ ਦੀ ਉਹ ਗੱਲ ਬਹੁਤ ਵਾਰ ਚੇਤੇ ਆਉਂਦੀ ਆ ਜਿਸ ਵਿਚ ਉਹਨਾਂ ਨੇ ਕਿਸੇ ਵਿਰੋਧੀ ਦੇ ਉਂਗਲ ਲਾਓਣ ਵਾਲੀ ਗੱਲ ਸਿਖਾਈ ਸੀ ਤੇ ਵਿਰੋਧੀ ਨੇ ਕਹਾਣੀ ਸੁਣਾਕੇ ਕਿਹਾ ਸੀ ਕਿ ਮੇਰੇ ਸਿੱਖਿਆ ਤੇਰੇ ਇੱਕ ਨਹੀਂ ਚਾਰ ਉਂਗਲਾਂ,,,,,,ਵੇਗਾ ਤੇ ਉਹੀ ਹੋ ਰਿਹਾ। ਗੁਸਤਾਖ਼ੀ ਮੁਆਫ਼ ਕਰਨਾ।

  • @ramansharma5614
    @ramansharma5614 Месяц назад

    ਜਿਹੜੀ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਸੀ ਕਿਸਾਨ ਉਸ ਨਾਲ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਏ ਸਨ ! ਕੀ ਇਸ ਸਾਰੇ ਮਾਮਲੇ ਵਿੱਚ ਕੁੱਝ ਕਿਸਾਨ ਜਥੇਬੰਦੀਆ ਜਾਣਬੁੱਝ ਕੇ ਅੜੀਅਲ ਰੁਖ ਨਹੀਂ ਅਪਣਾ ਰਹੀਅਆਂ

  • @verinderpalsharma1348
    @verinderpalsharma1348 Месяц назад +1

    Koi political nahin.Bhai Sahib, eh mamla Punjab te financial burden da hai. What the Mann’s wife, seven bureaucrats, their wives, and so many other persons in the name of foreign investment were to do there? Further, Kejriwal was denied permission because he wanted to attend Mayors’ meeting in Singapore as Chief Minister.

  • @awab4u
    @awab4u Месяц назад +1

    ਪੰਜਾਬੀ ਮਸ਼ਕਰੀਆ

  • @baljindersingh7802
    @baljindersingh7802 Месяц назад

    Waheguru ji

  • @sukhjeetkot2770
    @sukhjeetkot2770 Месяц назад +1

    ❤❤

  • @mantejsingh247
    @mantejsingh247 Месяц назад +1

    Balbosti balbosti krke te nai na krti kise airline ne

  • @abroldentalcare8638
    @abroldentalcare8638 Месяц назад +1

    Governor is compelled by centre to create problems for state govt Ashok Abrol

  • @jogindersingh-eb2jk
    @jogindersingh-eb2jk Месяц назад +1

    Appreciation of Punjab pinching central government that is why cm Punjab is not allowed to visit France

  • @jalotanavin
    @jalotanavin Месяц назад

    Randhawa SAHAB today you are looking very smart 💕🙏

  • @PunjabiExpress_PB13
    @PunjabiExpress_PB13 Месяц назад

    ਰੋਲਾ ਵੋਟਾਂ ਦਾ ਜੇ ਚੱਲੇ ਜਾਂਦੇ ਫੋਟੋ ਲਗਣੀਆਂ ਸੀ ਫੇਰ ਮੋਦੀ ਦੀ ਬੇ ਜਤੀ ਹੋਣੀ ਸੀ

  • @HARJITSINGH-qo6pl
    @HARJITSINGH-qo6pl Месяц назад +1

    By not allowing CM for foreign visit violate federal system.

    • @jugsingh2006
      @jugsingh2006 Месяц назад

      Jekar koi corruption case jan serious criminal case nahin hai,tan political clearance deni chahidi hai.

  • @baljindersamra8254
    @baljindersamra8254 Месяц назад

    Sat shiri Akal ji

  • @surinderpalsingh3365
    @surinderpalsingh3365 Месяц назад +1

    ਹਮੀਰ ਸਿੰਘ ਜੀ ਮੰਨਦੇ ਹੋ ਕਿ ਹੁਣ ਤਾਂ ਕੱਟੜ ਇਮਾਨਦਾਰਾ ਦੀ ਵੀ ਜੁਬਾਨ ਥਿੜਕਨ ਲੱਗ ਪਈ ਹੈ।

  • @surjitthapa
    @surjitthapa Месяц назад +1

    Bhagwat as CM is not even empowered have the ministers of his choice.and what to say even he is unable to induct Mohinder Bhagat the newly elected MLA into his ministry as promised to the voter's in his election campaign

  • @lakhvirsingh1450
    @lakhvirsingh1450 Месяц назад +1

    Ssa Randhawa veer ji s Hamir Singh ji

  • @devrajnayyar2268
    @devrajnayyar2268 Месяц назад +1

    Je Governor sahib pinda ch jaande ne ta pind Wale Governor kolo puchn ke sada Rural development fund kyon nahi le ke aaye

  • @tejasingh8330
    @tejasingh8330 Месяц назад

    Good news gi 🎉

  • @sarabpalboparai2431
    @sarabpalboparai2431 Месяц назад

    C M punjab should first work for punjab government should be intrest, people's of punjab is waiting for good performing ,far the people's, by the people, to the people.

  • @SewakSingh-po6nk
    @SewakSingh-po6nk Месяц назад

    ਸੀਨੀਅਰ ਅਫਸਰ ਸ਼ਾਹੀ ਕੇਂਦਰ ਸਰਕਾਰ ਦੇ ਅਧੀਨ ਹੋਣ ਕਰਕੇ ਸੂਬਾ ਸਰਕਾਰੀ ਬੇਬਸ ਹੋ ਜਾਂਦੀ ਹੈ । ਜੇਕਰ ਕੇਂਦਰ ਸਰਕਾਰ ਨਹੀਂ ਚਾਹੁੰਦੀ ਤਾਂ ਸੂਬਾ ਸਰਕਾਰ ਕੋਈ ਕਾਰਵਾਈ ਕਰੇ ਵੀ ਤਾਂ ਅਫਸਰਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀ । ਇਹ ਬਹੁਤ ਪਹਿਲਾਂ ਵੀ ਵਾਪਰ ਚੁੱਕਾ ਹੈ ਅਤੇ ਜੇਕਰ ਹੁਣ ਵਾਪਰਿਆ ਹੈ ਇਸ ਵਿੱਚ ਨਵਾਂ ਕੀ ਹੈ ?????

  • @user-jw4nc9lf2o
    @user-jw4nc9lf2o Месяц назад

    Randhawa ji .ki. 0lampic. ਵਿੱਚ. ਜਿਹੜੇ. ਸਟੇਡੀਅਮ ਵਿਚ. ਜਾਂਦੇ ਹਨ. ਉਹਨਾਂ ਦੇ ਡੋਪ ਟੈਸਟ ਹੁੰਦੈ ਹਨ ਕੇ ਨਹੀਂ.

  • @karanpathania4156
    @karanpathania4156 Месяц назад

    Corrupt officials should be dismissed

  • @Nanak-rc1go
    @Nanak-rc1go Месяц назад

    Ssa ji

  • @Aman2111
    @Aman2111 Месяц назад +3

    Kitte daaru pekee award lainn aap hi chala jaye

  • @gurmeetsingh-qx7yi
    @gurmeetsingh-qx7yi Месяц назад

    ਰੰਧਵਾ ਸਾਂਭ ਮੰਤਰੀ ਮੰਡਲ ਤਾਂ ਫੇਰ ਮੀਟਿੰਗ ਕਰੇ ਜੇ ਇਹਨਾਂ ਦੇ ਹੱਥ ਪੱਲੇ ਕੁਝ ਹੋਵੇ , ਥਾਣੇ ਦਾ ਐਸ ਐਚ ਓ ਵੀ ਦਿੱਲੀ ਵਾਲੇ ਲਾਉਂਦੇ ਨੇ

  • @jjnhfdk
    @jjnhfdk Месяц назад

    ਪੰਜਾਬ ਦੀ geographic ਮਹੱਤਤਾ ਕਾਰਨ ਭਾਰਤ ਸਰਕਾਰ ਪੰਜਾਬ ਦੇ ਕਿਸੇ ਮਹੱਤਵਪੂਰਨ ਭੂਮਿਕਾ ਵਾਲੇ ਬੰਦੇ ਨੂੰ ਬਾਹਰ ਨਹੀ ਜਾਣ ਦੇਣਾ ਚਾਹੁੰਦੀ

  • @gurdevgill8507
    @gurdevgill8507 Месяц назад +1

    What he can do in Paris? He will just miss use the public funds. If he is going on his own expenses then I don’t mind. But he needs to spend more time in Panjab to resolve Panjab’s serious problems.

  • @anilanand5352
    @anilanand5352 Месяц назад +1

    Sir I live in Paris , there are two reason for not giving visa to Man. First Paris is resistant to offer visa to an alcoholic CM, second Punjab has enough debts not to waste money on this kind of meaningless travel. Man can always encourage players by making an online talk

  • @balwinderpannu2765
    @balwinderpannu2765 Месяц назад

    Good step by centre

  • @lachhmansingh5933
    @lachhmansingh5933 Месяц назад

    SHRI HAMEER SINGH JI SAT SHRI AKAL

  • @abroldentalcare8638
    @abroldentalcare8638 Месяц назад +1

    Modi wants to show his power to pb c m Ashok Abrol

  • @surjitthapa
    @surjitthapa Месяц назад

    The interference of Governors in the functioning of day to day basis is not desirable

  • @GurmeetSingh-rr7hu
    @GurmeetSingh-rr7hu Месяц назад

    Sat Shri akal Harjinder Singh Randhawa ji te S Hamir Singh ji

  • @InderjitSingh-se2jn
    @InderjitSingh-se2jn Месяц назад +1

    Eh Sharabi tight Ho jaanda, es karke nahi jaan ditta.

  • @lakhvirsingh1450
    @lakhvirsingh1450 Месяц назад

    Fair press

  • @jalotanavin
    @jalotanavin Месяц назад +1

    MAKHOLIYA NE SIRAF SAIR SPATE DE LAE JANA SI 😂😂🥃🥃🥃🥃🥃

  • @abroldentalcare8638
    @abroldentalcare8638 Месяц назад

    Penalty and thereon interest be recovered as per law Ashok Abrol

  • @beantsingh8325
    @beantsingh8325 Месяц назад +1

    ਕੀੳਥੇਜਾਕੇ ਕਾ
    ਜੁਗਨੀ ਤੇਕਿਇਕਲੀ। ਤਾ ਨਹੀ ਸਣੳਣੀ ਨਹੀ ਤ
    ਘਾਟਾ ਪੈ ਜਾਵੇਗਾਏ

  • @abroldentalcare8638
    @abroldentalcare8638 Месяц назад

    Bitu should come forward Ashok Abrol

  • @appsingh1872
    @appsingh1872 Месяц назад +9

    ਗਵਰਨਰ ਤਾਂ ਕੇਦਰ ਸਰਕਾਰ ਨੇ ਰਾਜਾ ਵਿਚ ਚਿਟੇ ਹਾਥੀ ਬੰਨੇ ਹੋਏ ਹਨ ਗਵਰਨਰ ਦੀ ਪੋਸਟ ਖਤਮ ਹੋਣੀ ਚਾਹੀਦੀ ਹੈ

  • @harwindersingh3834
    @harwindersingh3834 Месяц назад

    Good morning 🌅

  • @JagjitSingh-tk5vz
    @JagjitSingh-tk5vz Месяц назад +1

    ਭਗਵੰਤ ਮਾਨ ਆਪ ਪੰਜਾਬ ਦੇ ਲੋਕਾ ਤੇ NSA ਲਾ ਕੇ ਜੇਲਾ ਵਿੱਚ ਸੁੱਟ ਸਕਦੇ ਹਨ ਇਹ ਪੰਜਾਬੀਆਂ ਬਦਨਾਮ ਕਰ ਰਹੇ ਹਨ ਤਾ ਫਿਰ ਭਗਵੰਤ ਵੀ ਪੰਜਾਬੀ ਆ ਕੇਂਦਰ ਸਰਕਾਰ ਨੇ ਭਗਵੰਤ ਤੇ NSA ਲਾ ਦਿੱਤੀ

  • @InderjitSingh-se2jn
    @InderjitSingh-se2jn Месяц назад +1

    Cm ne games Te taddia thoda Marnia hunda

  • @jagdishpuri5366
    @jagdishpuri5366 Месяц назад +1

    As a Cm he kyu jana chahunde ne bhagwant personal visit te chale jande apne kharche te

  • @Nanak-rc1go
    @Nanak-rc1go Месяц назад

    ਕਿਹੜੀਆਂ ਸਰਕਾਰਾਂ ਦੀਆਂ ਗੱਲਾਂ ਕਰਦੇ ਨੇ ਹਮੀਰ ਸਿੰਘ ਜੀ।

  • @vinodbagifaridkot158
    @vinodbagifaridkot158 Месяц назад +1

    Bhagwant maan not fit for paris

  • @AvtarSingh-uy2vu
    @AvtarSingh-uy2vu Месяц назад +2

    Modi hove ja Man dona da kam eek ee janta nu murkh bana ke chona jitna

  • @kashmirjhutty1733
    @kashmirjhutty1733 Месяц назад

    Randhawaji , by taking no right action against Amarpal and pleasing centre , lost both in punjab sikh vote and centre also did not remain with him , lost both , bad for c.m. sahib .

  • @HarbhajansinghBal-pc8fs
    @HarbhajansinghBal-pc8fs Месяц назад

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @abroldentalcare8638
    @abroldentalcare8638 Месяц назад

    Your good self Randhawa ji looks smart good looking Ashok Abrol

  • @jalotanavin
    @jalotanavin Месяц назад +1

    JE MAKHOLIYA CHALA JANDA TAN KHILARIYAN NE HAS HAS KE DOORA HO JANA SI TE KHEL WICH KHALAL PAINA SI 😂😂

  • @amriksinghsingh3142
    @amriksinghsingh3142 Месяц назад

    SSA. Sirs
    Before going to Paris I wish our Honourable C M had gone through the statement made by an olympian shooter Arjun Babuta Shooter missed medal due to negligence of state government. Going there is not very important provide infrastructure to sportsmen is more important. Sir how many tomes Orissa Ex C M visit to cheer team
    Thanks

  • @hardevsinghsidhu4557
    @hardevsinghsidhu4557 Месяц назад +1

    ਟਿੱਚਰ ਚ ਖਬਰ ਦੇ ਰਹੇ ਨੇ ਰੰਧਾਵਾ, ਕੇਦਰ ਦਾ ਸਲੂਕ ਠੀਕ ਨਹੀ , ਮੀਡੀਆ ਵੀ ਪੰਜਾਬ ਦਾ ਸੀਰੀਅਸ ਨਹੀ ਲੈ ਰਿਹਾ

  • @akaliandcongreswastegtsing9275
    @akaliandcongreswastegtsing9275 Месяц назад

    ਰੰਧਾਵਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਵਲਟੋਹਾ ਸਾਹਿਬ ਆਪ ਜੀ ਨੂੰ ਹਮੀਰ ਸਿੰਘ ਅਤੇ ਜਗਤਾਰ ਸਿੰਘ ਜੋਬੋਲੇ ਨੇ ਆਪ ਚੁੱਪ ਕਿਉਂ

  • @InderjitSingh-se2jn
    @InderjitSingh-se2jn Месяц назад +1

    Lassi karti center ne

  • @sukhdevsingh434
    @sukhdevsingh434 Месяц назад +1

    ਰੰਧਾਵਾ ਜੀ ਤੁਸੀਂ ਹਰ ਡਿਬੇਟ ਵਿੱਚ ਅਕਾਲੀ ਦਲ ਦੀ ਤੇ ਆਮ ਆਦਮੀ ਪਾਰਟੀ ਦੀਆਂ ਹੀ ਡਿਬੇਟ ( ਫਜੂਲ ਗੱਲਾਂ) ਕਰੀ ਜਾਂਦੇ ਹੋ। ਕਈ ਮਹੀਨੇ ਪਹਿਲਾਂ ਪੰਜਾਬੀ ਟਰੀਬਿਊਨ ਵਿੱਚ ਜੋ ਐਸ ਐਸ ਬੋਰਡ ਵੱਲੋਂ ਵੱਖ-ਵੱਖ ਪੋਸਟਾਂ ਵਾਲੇ ਕਾਫੀ ਬੇਰੁਜ਼ਗਾਰਾਂ ਦੀ ਸਿਲੈਕਸ਼ਨ ਪੈਂਡਿੰਗ ਪਈ ਦੱਸੀ ਗਈ ਸੀ। ਜਿਨ੍ਹਾਂ ਨੂੰ ਹੁਣ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਹਨ ਅਤੇ ਕਈ ਤਾਂ ਚੰਨੀ ਸਰਕਾਰ ਵੇਲੇ ਦੇ ਸਲੈਕਟ ਹੋਏ ਦੱਸੇ ਹਨ। ਕਦੇ ਇਹ ਵੀ ਗੱਲਾਂ ਡਿਸਕਸ ਕਰ ਲਿਆ ਕਰੋ।

  • @KarmjeetSingh-nb1tu
    @KarmjeetSingh-nb1tu Месяц назад +1

    ਰੰਧਾਵਾ ਸਾਬ 35 ਮੈਡਲ ਚੀਨ ਦੇ ਤੇ 3 ਮੈਡਲ ਇਡੀਆ ਦੇ ਇਨਾ ਲੋਕਾ ਨੂ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ॥ ਪਹਿਲਾਂ ਖਿਡਾਰੀਆਂ ਨੂੰ ਸਾਂਭ ਦੇ ਨਹੀ ਹੁਣ ਉੱਥੇ ਕੀ ਕਰਨ ਜਾਣਾ॥ ਸਿਰਫ ਇਸ ਬੰਦੇ ਨੇ ਉੱਥੇ ਸ਼ਰਾਬ ਤਰਾ ਤਰਾ ਦੀਪੀਣ ਜਾਣਾ ॥ ਅੱਗੇ ਬਾਹਰ ਕਈ ਵਾਰੀ ਜਾਕੇ ਇਸ ਨੇ ਦਿੱਤਾ ਕੀ ਪੰਜਾਬ ਨੂੰ ॥ ਬੇਸ਼ਰਮ ਕਿਤੋ ਦਾ

  • @charanjitsingh201
    @charanjitsingh201 Месяц назад

    Sat siri akal randawa sahib saardar hameer singh ji gd job ❤❤❤

  • @user-ud4hp7be9u
    @user-ud4hp7be9u Месяц назад +1

    ਭਾਈ ਸਾਹਿਬ ਜੀ ਐਸ ਵੇਲੇ ਫਰਾਂਸ ਵਿੱਚ ਸਿਰੇ ਦੀ ਸਿਕਉਰਟੀ ਆ ਪੈਰਿਸ ਸ਼ਹਿਰ ਦੇ ਅੰਦਰ ਪੁਲਿਸ ਦੇ ਥਾਂ ਥਾਂ ਨਾਕੇ ਨੇ ਪੁਲਿਸ ਦੀ ਗਸ਼ਤ ਬਹੁਤ ਐ ਇਥੇ ਸਿਕਉਰਟੀ ਦੀ ਜੇ ਕਹੋ ਤਾਂ ਤੁਹਾਨੂੰ ਫੋਟੋ ਵੀਡੀਓ ਭੇਜ ਸਕਦੇ ਹਾਂ

  • @vinodbagifaridkot158
    @vinodbagifaridkot158 Месяц назад

    Bhagwant maan for sangrur vill

  • @abroldentalcare8638
    @abroldentalcare8638 Месяц назад

    ❤Mera rang te basanti chola Randhawa ji Ashik Abrol

  • @jiwanprakash6538
    @jiwanprakash6538 Месяц назад +3

    Ke farak paina siga CM de jan da Khidari apna khel changi tarahan khel rahe ne. CM dee lod is bele Panjab nu hai.

    • @sunnyrai8576
      @sunnyrai8576 Месяц назад +1

      Is majuda sarkar da koi ik kamm das devo jo janta waste keeta hove. Na Education vich na health vich na geeral issues bare kade koi gal hoi hove kush nahi hona sanu sade galat faisla karan de saza mil rahi hey

    • @sunnyrai8576
      @sunnyrai8576 Месяц назад +1

      Punjab nu run karan da kise kol koi tazruba nahi.

    • @sunnyrai8576
      @sunnyrai8576 Месяц назад +1

      Ignorance of Law is no excuse

    • @jiwanprakash6538
      @jiwanprakash6538 Месяц назад +1

      @@sunnyrai8576 Bilkul sahi keha bir ji tusin. Panjab ek sher state hai ji

  • @sharmatenthouse1848
    @sharmatenthouse1848 Месяц назад

    Hamir Singh Randhawa by sat shri akal

  • @gurbaxsingh3301
    @gurbaxsingh3301 Месяц назад

    Punjab wh govt koy work nhe ho rha.

  • @harjinderkaur3978
    @harjinderkaur3978 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @JaswirSinghSarao
    @JaswirSinghSarao Месяц назад

    Olympics village ton vee Jalandhar di taran Sarkar vee chala dakde han Sade CM Saheb???!!!

  • @InderjitSingh-se2jn
    @InderjitSingh-se2jn Месяц назад +1

    Ajj akalia nu gaala ni kaddia ji, Bhull Gaye shayad

    • @HARJINDERSINGH-bx7gt
      @HARJINDERSINGH-bx7gt Месяц назад

      Wait ਕਰੋ ਘੁੰਮ ਘੁੰਮ ਕੇ ਜ਼ਰੂਰ bolange

  • @user-nw9qg8tv7y
    @user-nw9qg8tv7y Месяц назад

    Hamir singh Rai nu spasht karia karo diplomatic jawab na diya karo