ਆਖਰ ਮਿਲ ਹੀ ਗਿਆ ਲੱਖਾ ਸਿਧਾਣਾ ਨੂੰ ਸਟੇਜ਼ ਤੋਂ ਬੋਲਣ ਦਾ ਮੌਕਾ, ਚੜ੍ਹਦੇ ਹੀ ਧੋ ਧੋ ਰੱਖਤੇ

Поделиться
HTML-код
  • Опубликовано: 3 дек 2020
  • Kisan Jathebandian, Kisan Union, Punjab, Punjabi, Ordinance, Rss, Badals, captain Amrinder Singh, BJP, Narendra Modi, center govt, Ambani , adani, kissan meeting , amit shah, kundli border , delhi border , haryana kissan , kissan ekta, Lakha Sidhana , Lakha sidhana Speech

Комментарии • 170

  • @kuldeepsandhu915
    @kuldeepsandhu915 3 года назад +38

    ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਣ ਦਾ ਮੌਕਾ ਦਿਓ

  • @user-vs7dw8py6k
    @user-vs7dw8py6k 3 года назад +44

    ਬਾਈ ਲੱਖਾ ਸਿਧਾਣਾ ਜਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ

    • @note8624
      @note8624 3 года назад

      Very nice parcan aa ji lakha verr ji waghgur ji chardicala Ch Rekha ji

    • @iqbalfouji9929
      @iqbalfouji9929 3 года назад

      ❣️❣️❣️🙏🙏🙏🙏👍👍👍👍

  • @mangatsingh1037
    @mangatsingh1037 3 года назад +21

    ਕਿਰਪਾ ਕਰਕੇ ਬਾਈ ਦੀਪ ਸਿੱਧੂ ਨੂੰ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ

  • @jassasidhu6458
    @jassasidhu6458 3 года назад +18

    ਲੱਖੇ ਵੀਰ ਦਾ ਸਟੇਸ ਤੇ ਹੱਕ ਬਣਦਾ ਸੀ ਵੀਰ ਬਹੁਤ ਸੰਗਰਸ ਲੜਿਆ ਪੰਜਾਬ ਲਈ ,ਸਾਨੂੰ ਬਹੁਤ ਖੁਸੀ ਅਾ

  • @theguardian4820
    @theguardian4820 3 года назад +27

    ਲੱਖਾ ਬਾਈ ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਣ ।

  • @saminderkaur3591
    @saminderkaur3591 3 года назад +37

    ਜਿਊਂਦਾ ਰਹਿ ਪੁੱਤਰਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਲੱਖੇ ਵੀਰ ਨੂੰ

  • @LakhwinderSingh-gv6uc
    @LakhwinderSingh-gv6uc 3 года назад +9

    ਕਿਸਾਨਾਂ ਨੂੰ ਆਪਣੀ ਪਾਰਟੀ ਬਉਣੀ ਚਾਹੀਦੀ ਹੈ

  • @rajwantsinghsidhu8957
    @rajwantsinghsidhu8957 3 года назад +34

    ਪੰਜਾਬੀ ਲੋਕ ਚੈਨਲ ਬਹੁਤ ਮਿਹਨਤ ਕਰ ਰਿਆ ਹਰ ਖ਼ਬਰ ਸਾਡੇ ਕੋਲ ਪਹਚੌਣ ਲਈ 🙏🙏🙏 ਸੱਤ ਸ੍ਰੀ ਅਕਾਲ ਪੂਰੀ ਟੀਮ ਨੂੰ🙏🙏🙏

  • @deepmalhi9917
    @deepmalhi9917 3 года назад +61

    ਸਤਿ ਸ੍ਰੀ ਅਕਾਲ ਲੱਖੇ ਵੀਰ। ਬਹੁਤ ਵਧੀਆ ਲੱਗਾ ਤੁਹਾਨੂੰ ਸਟੇਜ ਤੇ ਦੇਖ ਕੇ ਤੁਹਾਨੂੰ ਵੇਖ ਹੋਸਲਾ ਵੱਧਦਾ ਸਾਰੇ ਲੋਕਾਂ ਦਾ। ਕਿਸਾਨ ਏਕਤਾ ਜਿੰਦਾਬਾਦ

  • @singhjeet8984
    @singhjeet8984 3 года назад +8

    ਪਾਤੀ ਧੱਕ ਦੋ ਪਰਸੈਂਟ ਵਾਲਿਆ ਨੇ

  • @mehakpreetsingh9899
    @mehakpreetsingh9899 3 года назад +36

    ਸਲਾਮ,ਏ,,ਤੁਹਾਡੀ, ਸੋਚ, ਨੂੰ, ਵੀਰ ਜੀ

  • @sarbjitsingh990
    @sarbjitsingh990 3 года назад +29

    ਆਜੋ ਵੀਰੋ ਦਿੱਲੀ ਆਉ ਵੀਰੋ ਵਧ ਤੋ ਵੱਧ ਦਿੱਲੀ ਆਉ

  • @gorayasingh6930
    @gorayasingh6930 3 года назад +22

    ਦੀਪ ਸਿੱਧੂ ਨੂੰ ਵੀ ਮੋਕਾ ਦੇਣਾ ਚਾਹੀਦਾ ਸਟੇਜ ਤੇ ਬੋਲਣ ਦਾ ਕਿਉਕਿ ਹੁਣ ਸਾਰੇ ਪੰਜਾਬ ਦਾ ਘੋਲ਼ ਆ ਏ

  • @SukhdevSingh-gh8qr
    @SukhdevSingh-gh8qr 3 года назад +24

    ਸੁਕਰ ਹੈ ਲੱਖਾ ਸਿਧਾਣਾ ਨੂੰ ਸਟੇਜ ਤੇ ਸਮਾਂ ਮਿਲਿਆ ਹੈ, ਦੇਖ ਮਨ ਖੁਸ਼ ਹੋ ਗਿਆ ਹੈ
    ਮੇਰਾ ਦਿਲ ਨਹੀਂ ਸੀ ਲੱਗਦਾ ਸੁਣੇ ਬਗੈਰ
    ਹੁਣ ਦੀਪ ਸਿੱਧੂ ਨੂੰ ਵੀ ਸਮਾਂ ਮਿਲਣਾ ਚਾਹੀਦਾ ਹੈ

  • @chahatveersingh1991
    @chahatveersingh1991 3 года назад +7

    ਦੀਪ ਸਿੱਧੂ ਨੂੰ ਞੀ ਸਮਾ ਦੇਣ ਦੀ ਬੇਨਤੀ ਹੈ ਏਕਾ ਰੱਖੋ

  • @dhillonhappy7718
    @dhillonhappy7718 3 года назад +26

    ਹੱਕਵਾਦੀ ਸੋਚ ਵਾਲੇ ਜੱਟ ਦਿੱਲੀਏ ਆਖਦੀ ਏ ਕਾਹਨੂੰ ਅੱਤਵਾਦੀ ਦਿੱਲੀਏ ਹੱਕ ਅਸੀਂ ਲੈਣੇ ਹਿੱਕ ਠੋਕ ਦਿੱਲੀਏ ਰੋਕ ਲਾ ਜੇ ਸਕਦੀ ਏ ਰੋਕ ਦਿੱਲੀਏ ਚੱਕੀ ਆ ਕਲਮ ਨਵੀਂ ਨਵੀਂ ਢਿੱਲੋਂ ਨੇ ਲਿਖਦਾ ਏ ਤਾਂਹੀ ਥੋੜਾ ਸੋਚ ਦਿੱਲੀਏ

    • @rajvinderkaur8132
      @rajvinderkaur8132 3 года назад +2

      गुड जॉब लाख veer

    • @dhillonhappy7718
      @dhillonhappy7718 3 года назад +1

      Hor v likhe hoyea a veere @@rajvinderkaur8132

    • @dhillonhappy7718
      @dhillonhappy7718 3 года назад

      Fb te check krleyo harpreet Singh dhillon I'd hou @@rajvinderkaur8132

    • @dhillonhappy7718
      @dhillonhappy7718 3 года назад

      47 ਤੇ 84 ਜਿੰਨਾ ਪਿੰਡੇ ਤੇ ਹਢਾਈ ਉਹਨਾਂ ਨੂੰ ਡਰਾਵੇ ਕਾਹਨੂੰ ਦਿੰਦੀ ਦਿੱਲੀਏ ਪੰਗਾ ਕਾਹਨੂੰ ਲੈ ਲਿਆ ਦਲੇਰ ਜੱਟਾ ਨਾਲ ਤੈਨੂੰ ਹੋਣਾ ਪੈਣਾ ਹੌਲੀ ਹੌਲੀ ਢਿੱਲੀ ਦਿੱਲੀਏ ਢਿੱਲੋਂ ਕਹਿੰਦਾ ਖਹਿੜਾ ਹੱਕ ਦਿੱਤਿਆਂ ਹੀ ਛੁੱਟਣਾ ਨਹੀਂ ਭਾਲਿਆ ਨੀ ਥਿਉਣਾ ਤੇਰਾ ਨਾਮ ਦਿੱਲੀਏ

  • @rakwindersingh5069
    @rakwindersingh5069 3 года назад +26

    Lahka bai loin of Punjab

  • @prabhlahoria8843
    @prabhlahoria8843 3 года назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਸਾਰੀਅਾ ਨੂੰ ਬੇਨਤੀ ਹੈ। ਯਾਰ ਲੱਖੇ ਵੀਰ ਦੀ ਗੱਲ ਸਹੀ ਹੈ। ਜੇ ਕੋੲੀ ਵੀਰ ਸ਼ਰਾਬ ਪੀਣ ਤੋ ਬਿਣਾ ਨਹੀ ਰਹਿ ਸੱਕਦਾ ਓ ਵੀਰ ਵਾਪਸ ਅਾ ਜਾੳੁ ਓਥੇ ਬਾਕੀ ਸਾਰੀਅਾ ਦੀ ਮੇਹਨਤ ਤੇ ਕੁਰਬਾਨੀ ਨਾ ਵਿਅਰਥ ਜਾਣ ਦਿੳੁ ।। 🙏

  • @sarbjitsingh990
    @sarbjitsingh990 3 года назад +36

    ਦਿੱਲੀ ਆਉਣ ਵਾਲੀਆਂ ਸਾਰੀਆਂ ਟਰੇਨਾ ਵੀ ਬੰਦ ਕਰੋ ਵੀਰ ਜੀ।

  • @balvirdhaliwal6440
    @balvirdhaliwal6440 3 года назад +19

    ਲੱਖੇ ਬਾਈ ਤੁਸੀਂ ਸਾਰੇ ਕਿਸਾਨ ਭਰਾ ਜਿਊਂਦੇ ਵਸਦੇ ਰਹੋ। ਇਸੇ ਤਰ੍ਹਾਂ ਹੀ ਡਟੇ ਰਹੋ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @gurudadaas5035
    @gurudadaas5035 3 года назад +7

    ਹੁਣ ਮੌਕਾ ਹੈ ਅਨੰਦਪੁਰ ਮਤਾ ਦੀ ਬੀ ਗੱਲ ਕਰ ਲਓ ਹੁਣ ਉਹ ਬੀ ਮਿਲ ਜਾਣਾ ਹੈ

  • @charanpreetbajwa3073
    @charanpreetbajwa3073 3 года назад +11

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @whitehorse2543
    @whitehorse2543 3 года назад +1

    ਲੱਖਿਆ ਕਾਲਜੇ ਠੰਡ ਪੈ ਗਈ ਸਟੇਜ ਤੇ ਤੈਨੂੰ ਦੇਖਕੇ ਸਾਰੀ ਕਿਸਾਨੀ ਤੇ ਯੁਥ ਨੂੰ ਜੋਸ਼ ਭਰ ਗਿਆ ਚੰਗਾ ਪੁੱਤਰਾ ਰੱਬ ਰਾਖਾ🙏

  • @sukhjiit
    @sukhjiit 3 года назад +8

    ਅਜਾਦੀ ਵੇਲੇ ਵੀ ਭਗਤ ਸਿੰਘ ਵੀ ਇਕੋ ਸੀ.. Don't worry... Keep it up

  • @goradhaliwal3994
    @goradhaliwal3994 3 года назад +1

    ਬਾਬਾ ਜੀ ਕਿਰਪਾ ਕਰਕੇ ਕਿਸਾਨਾਂ ਦੀ ਜਿੱਤ ਹੋਵੇਗੀ ਲੱਖਾ ਸਿੰਘ ਬਾਬਾ ਜੀ ਕਿਰਪਾ ਕਰਕੇ ਕਿਸਾਨਾਂ ਦੀ ਜਿੱਤ ਹੋਵੇਗੀ

  • @peeyushbhandari1621
    @peeyushbhandari1621 3 года назад +2

    ਜੇ ਦਿੱਲ਼ੀ ਜਿਤ ਲੲੀ ਲੱਖੇ ਨੂ ਮੰਤਰੀ ਬਣਾੳਣ ਦਾ ਅਾਪਣਾ ਹੱਕ ਬਣਦਾ

  • @user-vs7dw8py6k
    @user-vs7dw8py6k 3 года назад +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balvindersingj4975
    @balvindersingj4975 3 года назад +1

    ਪੰਜਾਬ ਵਾਲਿਓ ਸਾਰੇ ਦੇਸ਼ ਕਿਸਾਨਾਂ ਨੇ ਮੋਰਚੇ ਦੀ ਵਾਂਗ ਡੋਰ ਤੂੱਹਾਡੇ ਹੱਥ ਵਿਚ ਦਿੱਤੀ ਹੈ ਜੋਸ਼ ਵਿਚ ਹੋਸ਼ ਰੱਖਿਓ ਜਿਤੇ ਵਗੈਰ ਮੈਦਾਨ ਨਾ ਛੱਡਿਓ ਪੂਰੀ ਦੁਨੀਆਂ ਤੂੱਹਾਡੀ ਵੱਲ ਦੇਖ ਰਹੀ ਹੈ ਆਪਣੇ ਸ਼ੇਰ ਔਰ ਸਿੰਘ ਹੋਣ ਦਾ ਸਬੂਤ ਦੇਣਾ ਹੈ ਨਹੀ ਤਾਂ ਲਾਹਨਤਾਂ ਬਹੁੱਤ ਪਾਊ ਦੁਨੀਆ

  • @tarsemdhanoa219
    @tarsemdhanoa219 3 года назад +2

    ਮੋਦੀ ਅਸਤੀਫਾ ਦੇ ਦੇਵੇ ਸਾਰੇ ਮਸਲੇ ਖਤਮ

  • @deep.jaswal3810
    @deep.jaswal3810 3 года назад +1

    ਲੱਖੇ ਵੀਰ ਨੂੰ ਨਾਲ ਲੈ ਕੇ ਚੱਲੋ ਬਹੁਤ ਸਮਝਦਾਰ ਇਨਸਾਨ ਹੈ ਧਰਤੀ ਨਾਲ ਜੁੜੇ ਹਨ। ਪੰਜਾਬ ਨਾਲ ਬਾਕੀ ਪ੍ਦੇਸ਼ਾ ਦਾ ਭਲਾ ਹੋ ਜਾਵੇਗਾ।

  • @saminderkaur3591
    @saminderkaur3591 3 года назад +5

    ਲੱਖਾਂ ਪੁੱਤਰ ਪੰਜਾਬ ਦਾ ਸ਼ੇਰ ਆ

  • @saminderkaur3591
    @saminderkaur3591 3 года назад +3

    ਸੇਵਾ ਸਮਾਜ ਲੱਖਾ ਸਿਧਾਨਾ ਕਿਸਾਨ ਜਿੰਦਾਬਾਦ

  • @bikramjeetchahal5947
    @bikramjeetchahal5947 3 года назад +7

    ਸੁਧਾਰ ਨੀ ਹੁਣ ਤਾਂ ਰੱਦ ਕਰ ਵਾਂ ਕੇ ਜਾਵਾਂ ਗੇ,ਮੋਦੀ ਭਾਂਦਰ ਜੀ

  • @garrybhangu1374
    @garrybhangu1374 3 года назад +21

    Fast coment 💪💪 kisan majdur ekta zindawad

  • @sarbjitsidhu3620
    @sarbjitsidhu3620 3 года назад +1

    ਲੱਖਾਂ ਤੇ ਦੀਪ ਸਿੱਧੂ ਨੇ ਨੋਜਵਾਨਾਂ ਨੂੰ ਅੰਦੋਲਨ ਵਿਚ ਲਿਆਂਦਾ ਹੈ ਇਹ ਕੋਈ ਮੰਨੇ ਜਾਂ ਨਾ ਮੰਨੇ,ਪਰ ਹੁਣ ਇਕੱਠੇ ਹੋ ਕੇ ਲੜਨ ਦਾ ਟਾਈਮ ਆ 👍👍👍👍👍👍👍👍

  • @jagtarsingh-ze8ty
    @jagtarsingh-ze8ty 3 года назад +4

    ਅਾ jo ਵੀਰੋ ਅਾ jo y ਦਿੱਲੀ ਨੂੰ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਏ

  • @hardialdhamoon8081
    @hardialdhamoon8081 3 года назад +9

    Lakha Sadhana : You are real hero of PANJAB. And Kaum. And all Panjabis.

  • @balwinderrandhawa2831
    @balwinderrandhawa2831 3 года назад +1

    ਲੱਖਾਂ,ਦੀਪ,ਜੱਸ ਅਤੇ ਬਾਕੀ ਨੌਜਵਾਨ ਵੀਰੋ ਸਭ ਨੂੰ ਤੁਹਾਡੇ ਓਪਰ ਬਹੁਤ ਮਾਣ ਹੈ।ਜੋ ਲਕੀਰਾਂ ਤੁਸੀਂ ਆਪਸ ਿਵਚ ਵਾਹੀਆਂ ਹੋਈਆ ਓਹ ਮਿਟਣੀਆਂ ਬਹੁਤ ਜ਼ਰੂਰੀ ਹੈ। ਇਸ ਗੱਲ ਦਾ ਸਭ ਨੂੰ ਦੁੱਖ ਹੈ।ਬਾਕੀ ਜੋ ਵੀ ਪੱਤਰਕਾਰ ਆਵੇ ਓਹਦਾ ਿਵਰੌਧ ਕਰਨਾ ਵੀ ਠੀਕ ਨਹੀਂ ਹੈ। ਬਾਕੀ ਜੇ ਕੋਈ ਸ਼ਰਾਬਾ ਪੀ ਕੇ ਅਨਦੋਲਨ ਨੂੰ ਇਕ ਪਾਰਟੀ ਸਮਝਦਾ ਹੈ ਿਫਰ ਓਨਾ ਵਾਸਤੇ ਘਰ ਹੀ ਰਹਿਣਾ ਠੀਕ ਹੋਵੇਗਾ। ਸਭ ਨੂੰ ਚੋਕੱਨੇ ਰਹਿਣ ਦੀ ਬੇਨਤੀ ਹੈ। ਰੱਬ ਰਾਖਾ । ਨੌਜਵਾਨ ਮਜ਼ਦੂਰ ਏਕਤਾ ਿਜੰਦਾਬਾਦ

  • @rajwantsinghsidhu8957
    @rajwantsinghsidhu8957 3 года назад +7

    ਕਿਸਾਨ ਏਕਤਾ ਜਿੰਦਾਬਾਦ 🙏🙏🙏

  • @amrikaulakh631
    @amrikaulakh631 3 года назад +1

    ਬਹੁਤ ਵਧੀਆ ਵਿਚਾਰ ਰੱਖੇ ਵੀਰ ਪੰਜਾਬ ਹਰਿਆਣਾ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ ਸੱਚੀਆਂ ਗੱਲਾਂ ਕੌੜੀਆਂ ਲਗਦੀਆਂ ਭੇਡਾਂ ਬਕਰੀਆ ਨੂੰ ਸੁਣਨਾ ਚਾਹੀਦਾ ਵੀਰ ਧਨਵਾਦ ਜਿਉਂਦਾ ਰਹਿ ਵਾਹਿਗੁਰੂ ਤੈਨੂੰ ਖੁਸ ਰੱਖੇ

  • @RanjeetSingh-tk5qx
    @RanjeetSingh-tk5qx 3 года назад +15

    Lakha veere khich k rakho kam nu 🔥🔥🔥

  • @davindersinghsandhu438
    @davindersinghsandhu438 3 года назад +6

    ਬਹੁਤ ਵਧੀਆ ਵੀਰ ਜੀ

  • @asijagjitsinghdhaliwal2818
    @asijagjitsinghdhaliwal2818 3 года назад +5

    Very good PUNJABIO
    THANX LAKHA BRO

  • @Ride102
    @Ride102 3 года назад +7

    Siraa galbaat bai...

  • @jotindersingh3319
    @jotindersingh3319 3 года назад +1

    ਸਵਾਮੀ ਨਾਥਨ ਰਿਪੋਰਟ ਵੀ ਲਾਗੂ ਕਰਵਾਵਾਂਗੇ ਤੇ ਆਨੰਦਪੁਰ ਦਾ ਮਤਾ ਖ਼ੁਦਮੁਖ਼ਤਿਆਰੀ ਮਤਾ ਵੀ ਪਾਸ ਕਰਵਾਵਾਂਗੇ

  • @rajkang69
    @rajkang69 3 года назад

    ਬਹੁਤ ਵਧੀਆ ਕੰਮ ਕਰ ਰਿਹਾਂ ਹੈ ਤੂੰ ਲੱਖਾ ਸਿੰਘ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀਕਲਾ ਵਿੱਚ ਰੱਖਣ ਅਤੇ ਕਾਮਯਾਬੀ ਬਖ਼ਸ਼ਣ। ਜੈ ਜਵਾਨ ਜੈ ਕਿਸਾਨ।

  • @kamalvirkaur178
    @kamalvirkaur178 3 года назад +1

    ਬਹੁੱਤ ਵਧੀਆ ਸੋਚ ਆ ਵੀਰ ਜੀ ਅਗਾਂਹਵਧੂ ਹੈ, ਵਾਹਿਗੁਰੂ ਮਿਹਰ ਰੱਖਣ, ਤੁਹਾਡਾ ਫੈਸਲਾ ਬਹੁਤ ਵਧੀਆ ਹੁੰਦਾ

  • @baljitchahal7313
    @baljitchahal7313 3 года назад +3

    Bahut Vadia love you Lakhe Veer ji

  • @gurpreetsinghchahal4030
    @gurpreetsinghchahal4030 3 года назад +9

    Good

  • @sanemsamra8748
    @sanemsamra8748 3 года назад +6

    I m also for- khalistan

  • @manjeetjhinjer548
    @manjeetjhinjer548 3 года назад +4

    Kisan majdoor akta zindabad

  • @surrecords1
    @surrecords1 3 года назад +19

    kisaan zindabad 🌾🌾🌾🌾🌾🌾🌾🌾🙏🙏🙏🙏🙏🙏🙏

  • @jasgill8698
    @jasgill8698 3 года назад +8

    Nice

  • @rajeshkumar-rl1ou
    @rajeshkumar-rl1ou 3 года назад +1

    Lakha bai jindabaad
    Pure punjab da hosla e lakha bai salam e bai nu bohat sonia gala karda bai man nu hosla hunda sun ke

  • @jeeta6466
    @jeeta6466 3 года назад

    Very nice ji very true well said full support farmers kisaan majdoor ekta zindabad waheguru ji meher keren 👍👍🙏🙏

  • @najpalsingh1416
    @najpalsingh1416 3 года назад +4

    Lakha is good leader and speaker as well.he talks point to point.

  • @sukhwantkaur4780
    @sukhwantkaur4780 3 года назад +1

    Lakhe veer tuhadi charhde kla hove meri waheguru agae ardas a

  • @tahirmalik1637
    @tahirmalik1637 3 года назад +3

    It is perfect time for Kasan victory.

  • @jaspreettiwana2480
    @jaspreettiwana2480 3 года назад +9

    Goood bro

  • @kulwinderkaur4430
    @kulwinderkaur4430 3 года назад +1

    Waheguru ji mere veer tay humesha apna meher bhariya hath rakho tay humesha haq such leyi laddan di taakat bakhashan🙏🙏🙏🙏🙏

  • @balwinderthind2650
    @balwinderthind2650 3 года назад +1

    Lakha Sidhana Hero of Punjab Youth. 👍

  • @iqbalfouji9929
    @iqbalfouji9929 3 года назад +1

    Lakha veer only big brother 💪💪❣️❣️❣️❣️👌🏻👌🏻👌🏻👌🏻

  • @msidhu3601
    @msidhu3601 3 года назад +1

    Salute to lakha sidhana and deep Sidhu and all jathebandia

  • @ustaadmaan5373
    @ustaadmaan5373 3 года назад +2

    Ciirrrrraaaaa lakha veer

  • @LEGENDGAMER10111
    @LEGENDGAMER10111 3 года назад +4

    Good ver 💪🏻💪🏻💪🏻💪🏻💪🏻💪🏻💪🏻💪🏻💪🏻

  • @babykaur787
    @babykaur787 3 года назад +3

    Good think , Good now ledge Good motivation Bai ji time te time hr ek kisan nu guide kr rhe h Bai ji ap ji nu waheguru ji da mehr bhra hath rkhi bss. Waheguru ji da khalsa waheguru ji ki fatahe 🙏🙏

  • @mangatsingh6701
    @mangatsingh6701 3 года назад

    ਮੰਗਤ ਸਿੰਘ ਰਿਆੜ ਵੱਲੋਂ ਜੀ ।ਫਡ। ਗੁਰੂ ਨਾਨਕ ਸਾਹਿਬ ਜੀ। ਦਾ।ਸਾਡੀ।ਕੌਮ। ਨੂੰ। ਦਸਵੇ।ਪਾਤਸਾਹ। ਆਪ। ਫਡ। ਭੇਜਦਾ

  • @brarphotographyshakoor4338
    @brarphotographyshakoor4338 3 года назад +9

    Deep sidhu nu ve boln dana chide aa da stage ta...

  • @PrinceVerma-bz6er
    @PrinceVerma-bz6er 3 года назад +1

    Kisaan Ekta Zindabaad

  • @sukhgill9736
    @sukhgill9736 3 года назад +4

    Good Bai lakha ji

  • @babbudeol4856
    @babbudeol4856 3 года назад +5

    Kissan junion zindabad

  • @Shanu_688
    @Shanu_688 3 года назад +1

    Waheguru Ji mehar krn...🙏🏻🙏🏻💖💖

  • @JagsirSingh-ko3ft
    @JagsirSingh-ko3ft 3 года назад

    ਬਹੁਤ ਵਧੀਆ ਲੱਖਾ ਸਿਧਾਨਾ ਬਹੁਤ ਵਧੀਆ ਸੋਚ ਦਾ ਮਾਲਕ ਆ

  • @satnamkahlon8398
    @satnamkahlon8398 3 года назад +6

    it's great you guys are sticking to the main point

    • @gursevaksingh497
      @gursevaksingh497 3 года назад

      ਕਿਸਾਨ।ਏਕਿਤਾ। ਜ਼ਿੰਦਾਬਾਦ💪💪💪💪🤗🤗🤗🤗🙏🙏

  • @tarsemsingh7963
    @tarsemsingh7963 3 года назад +1

    ਕਿਸਾਨ ਏਕਤਾ ਜਿੰਦਾਬਾਦ

  • @jaswinderkaur7765
    @jaswinderkaur7765 3 года назад

    Jeo punjabi shero.
    Lakha sidhu Bawa Randhawa udhoke jonnybaba Mann mussewala
    Kisan mazdoor dukandar ekta Zindabad

  • @satvinderkaur4675
    @satvinderkaur4675 3 года назад +1

    Bahut vdeaa lga veer ji lakha deep sedhu jas bajwa nu v moka mele

  • @nachatarkhan6649
    @nachatarkhan6649 3 года назад +3

    Good 22 g

  • @MjKailay
    @MjKailay 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ

  • @jaspreetkaurgrewal2441
    @jaspreetkaurgrewal2441 3 года назад

    Bahout khoob lakhe veer.👍🏻👍🏻

  • @gurshersingh6
    @gurshersingh6 3 года назад +1

    You are lion of punjab be continually

  • @Jasvir-Singh8360
    @Jasvir-Singh8360 3 года назад

    ਵਾਹ ਜੀ ਵਾਹ ਬਹੁਤ ਵਧੀਆ ਜੀ

  • @GurlalSingh-ru6hh
    @GurlalSingh-ru6hh 3 года назад

    ਲੱਖਾ ਸਿਧਾਣਾ ਵੀਰ ਜਿੰਦਾ ਬਾਦ ਜੀ

  • @onkarsingh9178
    @onkarsingh9178 3 года назад +6

    Balle shera ..

  • @jarmansohal9947
    @jarmansohal9947 3 года назад +7

    Rab lambia umra kre

  • @musiclover.3901
    @musiclover.3901 3 года назад

    Kisan Mazdoor Ekta Zindabad 🙏 we will win

  • @anmolkitchenwithbalwi2961
    @anmolkitchenwithbalwi2961 3 года назад +1

    Kisan jinabad very good

  • @sukhsandhu5104
    @sukhsandhu5104 3 года назад

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾

  • @harpreetsandhu3562
    @harpreetsandhu3562 3 года назад

    God bless you all farms keep it up 👍

  • @Bholasingh-xe5tn
    @Bholasingh-xe5tn 3 года назад +2

    Kisaan union zindabaad

  • @Preet_dhillon12
    @Preet_dhillon12 3 года назад +1

    Kisan majboor ekta jinzabaad

  • @mogewale5083
    @mogewale5083 3 года назад +1

    Bina vikhya Lakha 22 ji de video Like

  • @LakhwinderSingh-fl1km
    @LakhwinderSingh-fl1km 3 года назад

    Great thanks great 👳👳👳👳👳

  • @AjNews1313
    @AjNews1313 3 года назад +1

    Good job

  • @kamalkaur622
    @kamalkaur622 3 года назад

    Thik ha veer ji tuc good god bless you

  • @veerdassingh596
    @veerdassingh596 3 года назад +2

    🙏🙏👌👌👍

  • @romysran9898
    @romysran9898 3 года назад

    Kissan Majdoor ekta jindabaad 🙏

  • @pavanp6851
    @pavanp6851 3 года назад

    Nice veer ji 💪👍🙏🙏❤️❤️💞💞🌾🌾✊

  • @gurshersingh6
    @gurshersingh6 3 года назад

    I salute of your thinking my dear

  • @jarmansohal9947
    @jarmansohal9947 3 года назад +2

    Jiude raho vero