ਜਦੋਂ ਚਾਟ ਭੰਡਾਰ ਦੀ ਮਸ਼ਹੂਰ ਦੁਕਾਨ ‘ਤੇ ਪਿਆ ਛਾਪਾ ਦੁਕਾਨਦਾਰ ਨੂੰ ਪਈਆਂ ਭਾਜੜਾਂ, ਗੰਦਗੀ ਵੇਖ ਆਉਣਗੀਆਂ ਉਲਟੀਆਂ

Поделиться
HTML-код
  • Опубликовано: 24 окт 2024

Комментарии • 24

  • @AvtarSingh-pw7fv
    @AvtarSingh-pw7fv 2 месяца назад +6

    ਮੈਨੂੰ ਇਸ ਦੁਕਾਨ ਦੀ ਹਾਲਤ ਦੇਖ ਕੇ ਹੀ ਉਲਟੀ ਆਉਣ ਨੂੰ ਕਰ ਰਹੀ ਹੈ ਤੇ ਅੱਜ ਤੋਂ ਬਾਅਦ ਬਾਹਰ ਖਾਸਕਰ ਚਾਟ ਤੇ ਸਮੋਸੇ ਖਾਣੇ ਬਿਲਕੁਲ ਬੰਦ

  • @KaramjitSingh-hk8ht
    @KaramjitSingh-hk8ht 2 месяца назад +11

    ਤੇਰੇ ਮੁੰਡੇ ਦਾ ਮਾਤਾ ਦੇ ਗਏ ਲੋਕਾਂ ਨੂੰ ਕਾਹਤੋਂ ਹਸਪਤਾਲ ਪਹੁੰਚਾਈ ਜਾਂਦੇ ਹੋ ਤੁਸੀਂ

  • @Nirmalsingh-kc6dt
    @Nirmalsingh-kc6dt 2 месяца назад +5

    ਸਿਹਤ ਭਿਵਾਗ ਵਾਲੇ ਤਾਂ ਫਿਰ ਵੀ ਆਵਦਾ ਕੰਮ ਕਰ ਰਹੇ ਨੈਂ ਉਹ ਲੋਕ ਜੋ ਖਾ ਰਹੈ ਨੈਂ ਕੀ ਉਹ ਅੰਨੈ ਨੈਂ

    • @Justin-bass
      @Justin-bass 2 месяца назад

      Ohh bharava tu pehla ja ke kitchen dekh da. Kitchen piche bani hundi a lok dining room vich Beth ke kha ke chale jande a

  • @ParamjitKaur-bp4de
    @ParamjitKaur-bp4de 2 месяца назад +6

    ਭਰਾਵਾਂ ਦੇ ਢਾਬੇ ਦੇ ਬਾਥਰੂਮ ਵਿੱਚ ਵੜ ਕੇ ਦੇਖਿਓ। 10 ਦਿਨ ਰੋਟੀ ਅੰਦਰ ਨੀ ਜਾਣੀ । ਤੌਬਾ ਤੌਬਾ । ਸੋਚੋ ਜਿਹੜਾ ਸਟਾਫ਼ ਓਥੇ ਕੰਮ ਕਰ ਰਿਹਾ ਹੈ ਓਹ ਕਿੰਨਾ ਗੰਦਾ ਹੋਊ । ਹੱਥ ਵੀ ਧੋਂਦਾ ਹੋ ਕਿ ਨਹੀਂ ।

  • @gurindhersingh3894
    @gurindhersingh3894 2 месяца назад +5

    Immediate take strict action

  • @ChardaPunjab-p6e
    @ChardaPunjab-p6e 2 месяца назад +3

    Jalandhar aa k dekh bai. Fer pata laguga saaf hunda ja nahi. Jado saaf karna hi nahi fer saaf kida hovega.

  • @DalbirSingh-dh1ih
    @DalbirSingh-dh1ih 2 месяца назад

    Very good 👍

  • @Justin-bass
    @Justin-bass 2 месяца назад +1

    This is why I only eat at home when I visit India

  • @balbirmehmi9746
    @balbirmehmi9746 2 месяца назад

    ਦੁਕਾਨਦਾਰ ਦੀ ਨਜ਼ਰ (ਅੱਖਾਂ ਦਾ ) ਨੂੰ ਚੈੱਕ ਕਰਵਾਉਣਾ ਚਾਹੀਦਾ ਹੈ ਲੱਗਦਾ ਹੈ ਸੱਜੀ ਅੱਖ ਵਿੱਚ ਕੁਝ ਹੈ

  • @jatindersidhu7732
    @jatindersidhu7732 2 месяца назад

    Very good

  • @Nkkaur1313
    @Nkkaur1313 2 месяца назад

    ਜਿੰਨੀਆਂ ਵੀ ਖਾਣ ਪੀਣ ਵਾਲੀਆਂ ਦੁਕਾਨਾਂ ਹਨ ਉਹਨਾਂ ਤੇ ਸਫਾਈ ਨਹੀਂ ਹੁੰਦੀ

  • @Jasminkarn
    @Jasminkarn 2 месяца назад +1

    Sakht to sakht karvai honi chahidi ehna te nale seal kar deniya chahidiya dukana

  • @gurindhersingh3894
    @gurindhersingh3894 2 месяца назад +2

    AMRITSAR DI HEALTH TEAM KITHE HAI
    KYU NAI JAAGDE AMRITSAR DI HEALTH TEAM
    REPORT KI AANI JO SAAHMNE NAZAR AA RIHA ...VIDEO BNAAO KAARWAAI KARO

  • @gurindhersingh3894
    @gurindhersingh3894 2 месяца назад +2

    If its unhygienic take action immediate

  • @SonuSonu-yk7ms
    @SonuSonu-yk7ms 2 месяца назад

    Parcha pao ji

  • @luckygrewal4421
    @luckygrewal4421 2 месяца назад

    Khan wale na khan

  • @GurpreetSingh-wj8ch
    @GurpreetSingh-wj8ch 2 месяца назад

    No action all Punjab department corpt

  • @premsharma6330
    @premsharma6330 2 месяца назад +1

    Ander krwao Ena nu

  • @ashusingh2461
    @ashusingh2461 2 месяца назад

    Amritsar di food inspector da bera garak hoya hai amritsar de food inspector kuch nahi check karde gol gappe wale bhiyia nu khuli chutti hai janata nu gand mand khai turi jande golden temple de kol koi checking nahi ho rahi hai