ਮਾਲੀ ਨੇ ਫਿਰ ਦਿਖਾਈ ਦਲੇਰੀ | CM Mann ਦੀ ਕੁਰਸੀ ਖਤਰੇ 'ਚ । ਸੁਖਬੀਰ ਵੱਲੋਂ BJP ਦੀ ਹਮਾਇਤ | Kuki Gill |

Поделиться
HTML-код
  • Опубликовано: 19 сен 2024
  • ਮਾਲਵਿੰਦਰ ਮਾਲੀ ਦੀ ਗ੍ਰਿਫ਼ਤਾਰੀ, ਮੁੱਖ ਮੰਤਰੀ ਦੀ ਕੁਰਸੀ ਖਤਰੇ 'ਚ । ਸੁਖਬੀਰ ਵੱਲੋਂ ਭਾਜਪਾ਼ ਦੀ ਹਮਾਇਤ | Kuki Gill
    In this engaging episode of the Bold Voice program, senior journalist Sukhnaib Singh Sidhu discusses the latest political developments with Ranjit Singh Kuki Gill. They delve into the ongoing tensions in Punjab politics, highlighting Bhagwant Mann's concerns over his leadership, Kejriwal's controversial remarks, and the rising dissent within the Aam Aadmi Party. The conversation also touches upon key issues like the "One Nation, One Election" debate initiated by Sukhbir Badal, the ongoing calendar controversy surrounding Nanakshahi, and the implications for farmers amidst the latest agricultural policies. Join us for an in-depth analysis of these pressing topics!
    Keywords: Bhagwant Mann, Kejriwal, Punjab politics, Sukhbir Badal, Aam Aadmi Party, One Nation One Election, Nanakshahi calendar, farmers' issues, political discussion, Bold Voice
    Hashtags: #BhagwantMann #Kejriwal #PunjabPolitics #SukhbirBadal #AAP #OneNationOneElection #Nanakshahi #FarmersIssues #PoliticalDiscussion #BoldVoice

Комментарии • 32

  • @sahibsinghcheema4151
    @sahibsinghcheema4151 2 часа назад +4

    ਧੰਨਵਾਦ ਜੀ ਸ ਰਣਜੀਤ ਸਿੰਘ ਜੀ ਵਾਹਿਗੁਰੂ 🙏♥️

  • @sspannu7093
    @sspannu7093 3 часа назад +10

    ਸ.ਗਿਲ ਸਾਹਿਬ ਬੇਨਤੀ ਹੈ ਕਿ ਆਪ ਜੀ ਕੇਸ ਦਾੜੀ ਜਰੂਰ ਰਖੋ ਜੀ।

  • @bachittersingh9897
    @bachittersingh9897 2 часа назад +2

    ਗਿੱਲ ਸਾਹਿਬ ਬਹੁਤ ਵਧੀਆ ਵਿਚਾਰ ਦਿੰਦੇ ਨੇ
    धनबाद ਜੀ

  • @sukhwindersinghkhalsa7074
    @sukhwindersinghkhalsa7074 2 часа назад +1

    ਇਹ ਸਟੇਟ ਸਿਸਟਮ ਖਤਮ ਕਰਨਾ ਚਾਹੁੰਦੇ ਹਨ ਇਹ ਸਿਰਫ ਕੇਂਦਰ ਸਰਕਾਰ ਦਾ ਹੀ ਰਾਜ ਕਰਨਾ ਚਾਹੁੰਦੇ ਹਨ

  • @Ranjitsingh-yr2kn
    @Ranjitsingh-yr2kn 2 часа назад +4

    ਸ਼ਰਾਬੀ ਕਬਾਬੀ ਗਿਰਦੇ ਹਨ ਨਾਲੇ ਇੰਨਾ ਦੀਆਂ ਤਾ ਜਮੀਰਾ ਹੀ ਮਰ ਗਈਆਂ

  • @harjitlitt1375
    @harjitlitt1375 3 часа назад +3

    Very good analysis Gill Sahib

  • @jaskaursingh1971
    @jaskaursingh1971 2 часа назад +3

    S kuki Gill Sahib. Punjab. Da anmol. Hira h. Anmol khajana h. New Genration lee ❤❤❤❤❤

  • @gurdeepsingh1403
    @gurdeepsingh1403 3 часа назад +1

    ਸਤਿ ਸ੍ਰੀ ਆਕਾਲ ਕੁੱਕੀ ਗਿੱਲ ਸਾਹਿਬ, ਸੁਖਨੈਬ ਸਿੰਘ ਸਾਹਿਬ ਜੀ,

  • @sandeepmasih5143
    @sandeepmasih5143 3 часа назад +2

    Kukee ji love you keep it up your amazing and wonderful person always 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @angatsingh1555
    @angatsingh1555 2 часа назад +1

    Good.job

  • @MrJagmohan7
    @MrJagmohan7 3 часа назад +1

    Sat Sri Akal

  • @ajaibsingh3873
    @ajaibsingh3873 Час назад +2

    ਕੁਕੀ ਜੀ ਤੁਸੀਂ ਹੋਰ ਵੀ ਸੁੰਦਰ ਦਿਸ ਸਕਦੇ ਹੋ। ਪੁੱਛੋ

  • @JasbirSingh-vf2le
    @JasbirSingh-vf2le 37 минут назад

    🙏🙏

  • @nihalsinghbhullar6508
    @nihalsinghbhullar6508 Час назад

    Very Very nice job sir ji

  • @bachittersingh9897
    @bachittersingh9897 Час назад +1

    ਗਿੱਲ ਸਾਹਿਬ ਜੀ
    ਹੈ ਗl. ਤੇ ਸੀ ਗੀ ਸ਼ਬਦ ਦੀ ਵਰਤੋ ਘਟ ਕਰੋ ਜੀ l
    Only Request

  • @bb-vi5db
    @bb-vi5db 52 минуты назад

    ਮਾਨ ਦੇ ਨਾਮ ਤੇ ਵੋਟ ਮਿਲੀ ਹੈ ਕੇਜਰੀਵਾਲ ਨੁ ਵੋਟ ਨੀ ਮਿਲੀ ਜੇ ਬਦਲਕੇ ਪੰਜਾਬ ਦਾ ਚੇਹਰਾ ਲਾਉਣਾ ਪਵੇ ਗਾ ਦਿਲੀ ਚੇਹਰਾ ਨਹੀ ਚਲੇ ਗਾ ਬਾਦਲਾ ਨੇ ਪੰਜਾਬ ਬਰਬਾਦ ਕੀਤਾ ਬਾਦਲ ਪਰਿਵਾਰ ਲੁਕਦਾ ਫਿਰਦਾ ਲੋਕ ਇਨਾ ਦੀ ਸ਼ਕਲ ਨੀ ਵੇਖਣਾ ਚਾਹੁੰਦੇ ਪੈਸੇ ਖਰਚ ਇਕੱਠ ਕਰ ਲੈਦੇ ਹਨ ਪਰ। ਸੀਟ ਤਾ ਇਕ ਮਿਲੀ ਖਰੀਦੀ ਹੈ ਅਗਰ ਮਾਨ ਨੁ ਬਦਲਣਾ ਤਾ ਸਿਆਣਾ ਬੰਦਾ ਲਾਉਣਾ ਪਵੇ ਗਾ। ਜੁਮਲੇ ਬਾਜ ਨਾ ਲਾਇਆ ਜਾਵੇ

  • @sukhbirsingh6395
    @sukhbirsingh6395 3 часа назад

    🙏

  • @sandeepmasih5143
    @sandeepmasih5143 2 часа назад +3

    AAP failed in Punjab cm drunk and drive please save my Punjab from these kind of people cm Fukkra Banda Punjab will never forgive him 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @baljitsinghgrewal9011
    @baljitsinghgrewal9011 17 минут назад

    Kuki Gill sahib ji good

  • @drkuldipsingh1400
    @drkuldipsingh1400 2 часа назад +1

    B maan is burden on panjab
    Avoide sharabi roda comrade
    Cm

  • @narindersingh2387
    @narindersingh2387 Час назад

    What is the latest health bulletin

  • @harjitsinghgrewal
    @harjitsinghgrewal 23 минуты назад

    It is not BMW but a local company manufacturing motor parts

  • @James-Prinsep
    @James-Prinsep 38 минут назад

    ਝੰਡੇ ਨੂੰ ਚਾਹੀਦਾ,, ਪੰਜਾਬ ਚੋ 70% ਪ੍ਰਵਾਸੀ IAS IPS ਅਫਸਰਾ ਦੀ ਨਫ਼ਰੀ 20% ਕਰੇ ਬਾਕੀ ਨੂੰ ਵਾਪਸ ਏਹਨਾਂ ਦੀਆ ਸਟੇਟਾਂ ਚ ਭੇਜੇ,, ਸਿੱਖ ਅਫਸਰਾਂ ਨੂੰ ਨਿਯੁਕਤ ਕਰੇ, ਭਇਆ DGP, ਭਇਆ ਸਿੱਖਿਆ ਸਕੱਤਰ, ਹਰਿਆਣਵੀ ਕਿਸ਼ਨ ਕੁਮਾਰ ਨੂੰ ਤੁਰੰਤ ਫਾਰਗ ਕਰੇ,,,
    50% DC, SSP ਦਲਿਤ ਓਬੀਸੀ ਲਾਵੇ,,,

  • @bachittersingh9897
    @bachittersingh9897 2 часа назад

    ਕੇਜਰੀਵਾਲ Punjab ਦੀ insult ਕਰ ਰਿਹਾ ਹੈ l
    ਭਗਵੰਤ ਨੂੰ change ਕਰ ਕੇ l

  • @sandeepsohal8816
    @sandeepsohal8816 4 часа назад +1

    Apna hospital model top da dasde ne,
    te ilaj krwauna appolo delhi to 😂😂😂😂

  • @kulwindersingh3912
    @kulwindersingh3912 Час назад

    Hindustaan sarkaar ( suba ja Centre) nu sirf sikhism da kanoon hee sidha kar sakda ( soadhana ja dhur dee ticket naal gaddi charhaouna ) guru fateh..

  • @KewalSingh-e9u
    @KewalSingh-e9u 2 часа назад

    Punjab de Hospital babut vadhya hai PGI Mex varge hai baki mohala clinic hai uthe dakhil karna see Dilhi jan da karan sharab hai

  • @beantsingh8325
    @beantsingh8325 28 минут назад

    ਕੀ ਪਾਠਕ ਚੱਡਾ ਸੰਜੇ ਆਦਿ ਪੰਜਾਬ ਨੂੰ ਕੰਗਾਲ ਕਰਕੇ ਜਾਣਗੇ ਲਗਦਾ ਲੌਕੌਸੌਚੌ ਗਿਲ ਸਾਹਿਬ ਇਸ ਵਿਸ਼ੇ ਤੇ ਜਾਣੂ ਕਰਾ ਔ ਲਗਦਾਸੰਚ ਹੀ ਪੀਜੀਆੲਈ ਕਿੳ ਨਹੀ ਦਾਖਲ ==!ਕੀਸਸੱਕੀ। ਤਾ ਨਹੀ ਜਿਵੇ ਡੌਗਰਿਆਾ ਨੇਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਭੱਠਾ ਬਠਾੲਇਾਇ ਆ ਸੀ ਕੀ ਸੇ ਤਰਾ ਹੀ ਦਿਲੀ ਵਾਲੇ ਮਾਨ। ਦਾ===ਤਾ ਨਹੀ ਲੌਕੌਸੌਚੌ?????

  • @sarakaul9409
    @sarakaul9409 7 минут назад

    Cm man nur badnam karna chaude ne