जत्थेदारां ते काली दल तो भरोसा उठ चुकिआ।ईमानदार लिडर शिप लैके आओ।जत्थेदार सिख कौम दे राखे होन ना के डेरिआ दे।कौम नु बेचण बाली लीडर शिप नही चाहीदी।सैंटर ते डेरा बाद दे हथ बेचिआ कुर्सी मानिआ काली दल ने
jimewar SGPC v aa ajj jo hallat aa punjab de greeb banda church ch aa kyo meharbani tuhadi sikh di saar nhi lyi kise di guru ram das kirpa karan koi aisa insaan mile saanu jo punjab nu leeh te lai aawe sab khush rehn
SIKH KAUM DE IKKO IKK MUKHI. SIRF. AKAL TAKHAT DE RESPECTIVE MUKHI. HN AKAL TAKHAT DE JATHEDAR SAHIB JI kaum aaj kithe khdi hai. Ihna di hi den. Hai. Ji Koi v kio Naa iss respective ahude te rahe hon ji
Harpreet. Guru di beyadbi ho rhi hai. Gurughra ch sikha diya dheeyan bhena diya ijjata lutiya ja rhi aa. Tu chup aa. Dubke marjaa oye. Mrjaaa heni hakdar tu ess ਓਹਦੇ de
Sikh kaum ikk. Ki ve hove Apni kmzori derawad derawad keh ke. Apni zumewari toh mooh modna hovega ji Hr ikkk nu haq hai apne taur tareekia naal vicharna. Apnia FUTT. Da. Bahana derWad. Kehna. Akal takhat di meharbani hai Jathebandia de mukhi kise guru toh ghatt nhi uhna de followers vaste. And. Logically. Guru granth sahib ji nu. Living guru. Hr ikk baat. JATHEBANDI de sant ya mukhi. Nu ahmeat. Sare mukhia nu. Follower. Sant hi mande andro guru vang. And. Living guru de uodesh nu. Bahut pishe Mariyadawa. Da bolbala Hun aap keh DITTA ki ikkathe hona zaroori Derawad. Kive. Ikk. Jutt. Hai Kio ki sirf. Ikk. Mukhi Ikkk da hukam Ikko parchar hr ikk. Centre ch Koi parchar da Paisa nhi lainda. 5000. Centre Hr ikk centre ch 5. committee member 8. Pathi 8. Satsang karta 10 tecnical. SEWADARS 50. Badgeholder SEWADARS ever ready to go for sewa at dera beas Nl money collection No. Music. Kirtan Dufficient infrastructure 80 to 100. SEWADARS. Plus sangat cho jo jaana chahe Hr ikk centre di apni buss. Etc Hun 5000 centres. 100. Each centre SEWADARS. No money 5. LAKH. MINIMUM. SEWADARS. EVER READY. FREE OF. COST sangat cho. 10. Mango. Aneka jaan vaste tyaar fer. AKAL TAKHAT. KI. KRDE. RHE. AAJ. TAK. JI APNIA KAR GUZARIA. KAUM SAHMANE RAKHO JI kaum nu. I'll. Rakhna kisdi zumewari si ji Derawad nu dosh dena. Apni kmzori. Kise hor te pauna hovega ji Lectur bazi naal kuj nhi hona Koi policies. Banauni pavegi ji
Punab pooulation 27000000 55%. Sikh including followers of derawad. 1 cror. 48. Lakh Dera beas mukhi. Followers 4. Crors. To. 5. Crors Teen. Guna. Sikh. Population. Toh. Ziada Sikha. Da. Sirmaur. AKAL TAKHAT. KI. NAAK. KE. NEECHE. JO. KI. SIKH. KAUM. IKK. WORLD. DE. LATEST. AND. MODERN SOCH. RAKHDI. HAI. DI IHH. HALAT. DE. ZUMEWAR. KAUN. HN. JI KAUM. KIS. NU. USDA. ZUMEWAR. MANEGI. JI as a whole. Kaum kite DISDI nhi. Parts ch bikhri. As per. JATHEDAR sahib ji Ihh. Dashaa hoee kive. Ji DERAWAD NU KOSIEE JANA HR IKK NU AZADI HAI KOI V SADHAN MATT UDM SAMPARDA DOCIETY. APNAAEE Sanu apna parchar krn da 100%. Right. Si. And. Hai Pinda ch. Derawad followers. Full. Hn. Suvidhawa hn. Infrastructure v hai. Pr. AMRITDHARI sikh. Bahut. Ghatt. Hn Derawad ch naam daan vaste lakhs of peole. Lines ch. Uhna cho uh. Kuj. Select kuj bahar kadh dinde. Kye. Kye. Var. Dobara. Koshish krn toh baad naam milda ASIEE. Awaza marde. Fer v nhi Karam. Loga di. Pasand. Hn. Uh. Dera beas Kio. Loga da sikh kaum da Sirmaur. Bna nhi sakia ji Kaum. Swal kre. Discuss kre hull nikale.
ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ
ਜਥੇਦਾਰ ਸਾਹਿਬ ਜੀ ਨੇ ਸਟੀਕ ਸੰਤੁਲਿਤ ਅੱਜ ਦੇ ਸਮੇਂ ਨੂੰ ਮੁੱਖ ਰਖਦੇ ਹੋਏ ਕੌਮ ਨੂੰ ਇੱਕ ਸੂਨੇਹੇ ਦੇ ਰੂਪ ਵਿੱਚ ਇੰਕਲਾਬੀ ਭਾਸ਼ਣ ਦਿੱਤਾ।
ਵਧੀਆ ਵੀਚਾਰ ਹਨ
ਜਥੇਦਾਰ ਹਰਪ੍ਰੀਤ ਸਿੰਘ ਜੀ
ਸਿੱਖ ਪੰਥ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ rss ਦੇ ਕਰਿੰਦੇ ਟੱਬਰ ਨੂੰ ਵਾਰ ਵਾਰ ਸੱਤਾ ਦੇਣ ਦੀ ਬਹੁਤ ਵੱਡੀ ਗਲਤੀ ਕੀਤੀ ਜਿਸ ਕਾਰਨ ਸਮੁੱਚੇ ਪੰਥ ਦੇ ਗੁਰਦੁਆਰਾ ਸਾਹਿਬ ਤੇ ਕਾਬਜ਼ ਹੋ ਗਿਆ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਗਿਆ।ਇਹ ਸਿੱਧੇ ਤੌਰ ਤੇ rss ਦਾ ਕਬਜ਼ਾ ਹੈ। ਜਿਹੜਾ ਅਰਬਾਂ ਖਰਬਾਂ ਰੁਪਏ ਮਹੀਨਾ ਗੁਰੂ ਘਰਾਂ ਦੇ ਖਜ਼ਾਨੇ ਦਾ ਖਾ ਰਿਹਾ ਹੈ। ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦਾ ਅਰਬਾਂ ਰੁਪਇਆ ਸੰਸਾਰ ਭਰ ਦੇ ਸਿੱਖ ਸ਼ਰਧਾਲੂਆਂ ਤੋਂ ਖਾ ਰਿਹਾ ਹੈ। ਤੁਸੀਂ ਹੋਰ ਤਾਂ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰਦੇ ਹੋਂ ਪਰ ਇਸ ਲੋਟੂ ਟੱਬਰ ਤੋਂ ਗੁਰਦੁਆਰੇ ਛੁਡੌਣ ਦੀ ਗੱਲ ਨਹੀਂ ਕਰਦੇ।ਜਿਸ ਨਾਲ ਸਭ ਤੋਂ ਵੱਡਾ ਘਾਟਾ ਪੰਥ ਨੂੰ ਪੈ ਰਿਹਾ ਹੈ।ਲੁੱਟਿਆ ਜਾ ਰਿਹਾ ਹੈ।ਇਸ ਲਈ ਬਹੁਤ ਹਿੰਮਤ ਕਰਨੀ ਪਵੇਗੀ।ਤਾਂ ਗੁਰਦੁਆਰੇ ਅਜ਼ਾਦ ਹੋਣਗੇ।ਸ੍ਰੀ ਅਕਾਲਤਖ਼ਤ ਸਾਹਿਬ ਅਜ਼ਾਦ ਹੋਣਗੇ ਤਾਂ ਪੰਥ ਤੇ ਪੰਜਾਬ ਏਕਤਾ ਅਤੇ ਤਰੱਕੀ ਵੱਲ ਵਧ ਸਕੇਗਾ
ਭਾਈ ਸਾਹਿਬ ਜੀ ਇੰਨਾ ਜਥੇਦਾਰਾਂ ਵਿੱਚ ਇਹੀ ਕਮੀ ਹੈ ਜੋ ਪਰਿਵਾਰ rss ਦੀ ਪੁਸ਼ਤ ਪਨਾਹ ਕਰਦਾ ਹੈ ਅਤੇ ਗੁਰੂ ਘਰਾਂ ਤੇ ਕਬਜਾ ਕਰੀ ਬੈਠਾ ਓਥੋਂ ਸਾਡੇ ਗੁਰੂ ਘਰ ਆਜ਼ਾਦ ਕਰਾਉਣ ਦੀ ਗੱਲ ਕੋਈ ਜਥੇਦਾਰ ਨਹੀ ਕਰਦਾ,
ਹੁਣ ਤਾਂ ਅਸਲੀ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਲੳ ਖਾਲਸਾ ਜੀ। ਹੁਣ ਬਹੁਤ ਵਧੀਆ ਮੌਕਾ ਹੈਜੀ।
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
V nice speech of Giani Harpreet Singh ji. We must learn from this speech. Unity must in Sikhism community .
ਹਾਂ ਜੀ ਵੋਟਾਂ ਤਾਂ ਡੇਰੇ ਵਾਲਿਆਂ ਦੀਆਂ ਜ਼ਿਆਦਾ ਹੁੰਦੀਆਂ ਨੇ ਇਕੱਠ ਕਿੰਨਾ ਹੋਵੇਗਾ ਖਾਸਕਰ ਪੰਜਾਬੀ ਤੇ ਚੰਗੀ ਸਿੱਖਿਆ ਉਹ ਸਿਰਫ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਪ੍ਰਧਾਨ ਧਾਮੀ ਆਰ ਐਸ ਐਸ ਦੀ ਟਿਕਨੋਲੋਜੀ ਨਾਲ ਸਿੱਖ ਕੌਮ ਦਾ ਘਾਂਣ ਕਰਵਾਇਆ ਜਾਂਦਾ ਰਿਹਾ ਹੈ 😢
ਸਿੰਘ ਸਾਹਿਬ ਜੀ ਆਪ ਜੀ ਮਹਾਨ ਹੋ ਕੌਮ ਆਪ ਜੀ ਵੱਲ ਦੇਖ ਰਹੀ ਹੈ ਫੈਸਲਾ ਲੀਡਰਾਂ ਵਾਰੇ ਸਖਤ ਦੇਣਾ ਤਾਂ ਜੋ ਕੋਈ ਦਵਾਰਾ ਗਲਤੀ ਨਾ ਕਰ ਸਕਣ। 2007 ਤੋਂ ਲੇਕੇ 2017 ਤੱਕ ਦੀ ਲੀਡਰਸ਼ਿਪ ਨੂੰ ਸਦਾ ਲਈ ਬਾਹਰ ਕਰਦੇਵੋ
ਗੁਰੂ ਗ੍ਰੰਥ ਸਾਹਿਬ ਵੇਚਣ ਵਾਲੇ ਕਮੇਟੀ ਧੰਧੇ ਆਲੇ ਸਿੱਖ ਕਮੇਟੀ ਆਲੇ ਸਿੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
❤
ਭਾਈ ਸਾਹਿਬ ਅਕਾਲੀ ਦਲ ਦੀ ਲੀਡਰਸ਼ਿਪ ਬਦਲੀ ਕਰੋ
ਆਹ ਜਿਸ ਦਿਨ ਦੀ ਦੀ ਸਟੇਜ ਚਲ ਰਹੀ ਆ,,,ਦੇਖ ਰਹੇ ਹਾਂ ਜਦੋਂ ਕੋਈ ਇਕ ਬੰਦਾ ਮਾਈਕ ਤੇ ਖੜਾ ਹੋ ਕੇ ਬੋਲਦਾ ਤਾਂ ,,,ਪਿਛੇ ਐਨੇ ਬੰਦੇ ਕਿਓਂ ਸਾਰੀ ਸਟੇਜ ਤੇ ਖੜੇ ਹੋ ਜਾਂਦੇ ਆ,,,ਇਹ ਸਿਧਾਂਤ ਸਮਝ ਨਹੀਂ ਆਇਆ,,,,ਈਹਨਾਂ ਦਾ
ਇਸ ਤੋਂ ਲਗਦੀ ਆ ਇਹਨਾਂ ਨੇ ਇਹ ਵੀ ਸਿਆਸੀ ਸਟੇਜ ਹੀ ਬਣਾ ਰੱਖੀ ਆ,,
ਜੇ ਅਕਾਲ ਤਖ਼ਤ ਸਾਹਿਬ ਤੋਂ ਸਹੀ ਫ਼ੈਸਲਾ ਨਾ ਆਇਆ ਤਾਂ ਸਿੱਖ ਧਰਮ ਵਿੱਚ ਹੋਰ ਬਗਾਵਤ ਵੱਧ ਸਕਦੀ ਆ। ਫੈਸਲਾ ਲੈਣ ਲੱਗੇ ਸਿੱਖੀ ਦੀਆਂ ਪਰੰਪਰਾਵਾਂ ਧਿਆਨ ਵਿੱਚ ਰੱਖਿਓ ਜਥੇਦਾਰ ਸਾਹਿਬ।
ਬਾਦਲਾਂ ਨੂੰ ਪੰਥ ਚੋਂ ਛੇਕ ਤੋਂ ਬਿਨਾਂ ਸਿੱਖਾਂ ਦੀ ਏਕਤਾ ਨਹੀਂ ਹੋ ਜਕਦੀ਼਼
ਜਥੇਦਾਰ ਜੀ ਹੁਣ ਤੁਸੀਂ ਹੀ ਇਸ ਅਕਾਲੀ ਦਲ ਨੂੰ ਬਚਾ ਸਕਦੇ ਹੋ। ਸਾਰੇ ਅਕਾਲੀ ਦਲ ਅਪਣੀ ਅਪਣੀ ਡਿਫਲੀ ਵਜਾ ਰਹੇ ਹਨ। ਹੁਣ ਤੁਹਾਡੇ ਪਾਸ ਕੌਮ ਨੂੰ ਇਕੱਠੇ ਕਰਨ ਦੀ ਸ਼ਕਤੀ ਹੈ।
Eah vi vikao
जत्थेदारां ते काली दल तो भरोसा उठ चुकिआ।ईमानदार लिडर शिप लैके आओ।जत्थेदार सिख कौम दे राखे होन ना के डेरिआ दे।कौम नु बेचण बाली लीडर शिप नही चाहीदी।सैंटर ते डेरा बाद दे हथ बेचिआ कुर्सी मानिआ काली दल ने
ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਕੋਈ ਪ੍ਰਵਾਹ ਨਹੀਂ ਕਿਵੇ ਸਿਆਸੀ ਸਟੇਜ ਦੀ ਤਰਾਂ ਸਾਰੇ ਉਠ ਕੇ ਖੜੇ ਹੋਏ ਨੇ ਬੁਲਾਰੇ ਦੇ ਲਾਗੇ ਇਦਾਂ ਖਲੋਣ ਦਾ ਕੀ ਮਤਲਬ
ਬਿਲਕੁਲ ਸਹੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿਰਫ ਤੇ ਸਿਰਫ ਸਪੀਚ ਕਰਨ ਵਾਲਾ ਹੀ ਮਾਈਕ ਦੇ ਅੱਗੇ ਖੜ੍ਹੇ ਹੋਣਾ ਚਾਹੀਦਾ ਹੈ ਬਾਕੀਆਂ ਦੇ ਖੜੇ ਹੋਣ ਦਾ ਕੋਈ ਮਤਲਬ ਨਹੀਂ ਹੈ ਇਹਨਾਂ ਨੂੰ ਗੁਰੂ ਸਾਹਿਬ ਦੇ ਸਤਿਕਾਰ ਦਾ ਕੋਈ ਧਿਆਨ ਨਹੀਂ ਬੜੀ ਬੇਸ਼ਰਮੀ ਦੀ ਗੱਲ ਹੈ
ਕੋਈ ਮੁਫ਼ਤ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਦਮ ਚੁੱਕੇ ਜਾਣ ਜੀ ਕੋਈ ਮੁਫ਼ਤ ਹਸਪਤਾਲ ਖੋਲ੍ਹਿਆ ਜਾਵੇ ਜੀ ?
ਅਕਾਲੀ ਦਲ ਨੂੰ RSS ਦੇ ਝੂਲੇ ਚੋਂ ਕੱਢੋ ਅਤੇ ਸਿੱਖਾਂ ਦੇ ਬੋਲ ਬਾਲੇ ਦੀ ਗੱਲ ਕਰਨ ਦੀ ਹਿਮੰਤ ਕਰੋ ਜੀ
ਜੇ ਜੁੜਨ ਦਾ ਮਤਲਬ ਬਾਦਲਾ ਦਾ ਗੂ ਖਾਣਾ ਇਹ ਦੁਬਾਰਾ ਨੀ ਹੋਣਾ
ਗੱਲਾਂ ਨਹੀਂ, ਕਿਰਦਾਰ ਦਾ ਅਸਰ ਹੁੰਦਾ ਹੈ !
ਜਥੇਦਾਰ ਸਾਹਿਬ ਜੀ।ਹੁਣ ਆਪ ਜੀ ਵੱਲੋਂ ਸਖ਼ਤ ਸ਼ੰਦੇਸ਼ ਜਾਰੀ ਕਰਕੇ ਅਗਾਂਹ ਲਈ ਸਾਰੀ ਸਿੱਖ ਕੌਮ ਦੀ ਭਲਾਈ ਕਰਨ ਲਈ ਪੰਜਾਬ ਵਿੱਚ ਅਕਾਲੀ ਦਲਾਂ ਦੇ ਸੱਚੇ ਸੁੱਚੇ ਲੀਡਰਾਂ ਦੀ ਆਪਸ ਵਿੱਚ ਤੁਰੰਤ ਏਕਤਾ ਕਰਵਾਉਣ ਦੀ ਬਹੁਤ ਜ਼ਰੂਰਤ ਹੈ।ਇਸ ਵਾਰ ਚੋਣਾਂ ਦੌਰਾਨ ਪੰਜਾਬ ਵਿੱਚੋਂ ਅਕਾਲੀ ਦਲ ਦੇ 114 ਉਮੀਦਵਾਰਾਂ ਦੇ ਹਾਰ ਹਾਸਲ ਕਰਨ ਦਾ ਸਾਰੀ ਸਿੱਖ ਕੌਮ ਦੇ ਲਈ ਬਹੁਤ ਨੁਕਸਾਨ ਅਤੇ ਦੁੱਖ ਦਰਦ ਹੋਣ ਵਾਲੀ ਗੱਲ ਹੈ।
ਧੰਨਵਾਦ ਜੀਉ।
Waheguru ji waheguru ji waheguru ji waheguru ji waheguru ji wahegur ji
ਬਾਦਲ ਮਸੰਦ ਹੈ
ਸਿਰਫ ਗੱਲਾਂ ਨੇ ਜਥੇਦਾਰਾਂ ਕੋਲ ਪਰ ਏਨੀ ਹਿੰਮਤ ਨਹੀਂ ਕਿ ਬਾਦਲਾਂ ਖਿਲਾਫ ਕੋਈ ਸਖਤ ਫੈਸਲਾ ਲੈ ਸਕਣ
ਇੱਕਠੇ ਕਰਕੇ ਬਾਦਲਾਂ ਦੀ ਝੋਲ਼ੀ ਪਾ ਦਿਓ ਸਿੰਘ ਸਾਹਿਬ ਜਦੋਂ ਆਪ ਜੀ ਜਥੇਦਾਰ ਦੇ ਓਹਦੇ ਤੇ ਸਿਗੇ ਉਦੋਂ ਇਹ ਸਪੀਚ ਨਹੀਂ ਸੀ ਆਉਂਦੀ
ਇਹ ਪੁਰਾਣੇਠੱਗ ਕਾਲੀ ਦਾਲ ਤੋਂ ਖੜ੍ਹਾ ਛਡਾਊ
ਕੋਮ ਨਾਲ ਕੋਈ ਗਦਾਰੀ ਨਹੀਂ ਕਰ ਰਿਹਾ। ਸਿਰਫ਼ ਸਿੱਖ ਕੌਮ ਦੇ ਸਿਆਸੀ ਰਹਿਬਰ ਬਾਦਲ ਅਕਾਲੀ ਦੱਲ ਤੇ ਜੁੰਡਲੀ ਅਤੇ ਸਿੱਖ ਧਰਮ ਦੇ ਰਹਿਬਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਮੋਜੂਦਾ ਜੱਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੁੰਡਲੀ ਸਿੱਖ ਮਰਿਆਦਾ ਦੇ ਉਲਟ ਤੇ ਗੁਲਾਮਾਂ ਡਰਪੋਕਾਂ ਵਾਂਗ ਸਿੱਖ ਕੌਮ ਭੱਬਲ ਭੁਸਿਆਂ ਵਿੱਚ ਪਾਕੇ ਸਿੱਖ ਪੰਥ ਨਾਲ ਗ਼ਦਾਰੀ ਤੇ ਧਰਮ ਦਾ ਸਤਿਆਨਾਸ ਕਰ ਰਿਹੈ ਹਨ ਜੀ।
ਬਹੂਤ ਵਧਿਆ ਸਿੰਘ ਸਾਹਿਬ ਜੀ ਨਵਾਂ ਅਕਾਲੀ ਦਾਲ ਬਣਾਉ ਨਵੇਂ ਬੰਦੇ ਅੱਗੇ ਲਈ ਕਿ ਆਓ
ਇਸ ਸ਼ਕਤੀ ਨੂੰ ਖੁੱਡੇ ਲਾਈਨ ਕੌਣ ਲਾ ਰਿਹਾ ਹੈ ਜਗੀਰਦਾਰ ਟੋਲਾ ਬਾਦਲ ਲਾਣਾ
ਸਰਬੱਤ ਖਾਲਸਾ ਸਦ ਲੈਦਾ ਅਜ ਅੰਮਿ੍ਤਪਾਲ ਸਿੰਘ ਬਾਹਰ ਹੁੰਦਾ
ਜੇ ਜਥੇਦਾਰ ਜੀ ਸੱਚ ਪੁਛੋਂ ਸੋਡੀ ਵਿਚਾਰ ਸੁਣਨ ਨੂੰ ਜੀ ਨੀ ਕਰਦਾ
ਸਹੀ ਆ ਜਥੇਦਾਰ ਸਾਹਿਬ
ਸਾਰੇ ਦੱਲੇ ਬੈਠੇ ਐ ਸਟੇਜ ਕੇ
ਇਹ ਬਾਦਲਾਂ ਦਾ ਭਗਤ ਕਿ ਕਿ ਬੋਲ ਰਿਹਾ ਹੈ ।।ਸ੍ਰੋਮਣੀ ਕਮੇਟੀ ਦੀਆ ਚੋਨਾ ਕਰਾੳ ਪੰਥ ਕਠਾ ਹੋ ਜਾਏ ਗਾ ਸਿੰਘ ਸਾਹਿਬ ਜੀ ।।
ਹਰਪ੍ਰੀਤ ਬਾਦਲਾਂ ਦਾ ਉਹ ਹੈ
ਲਾਹਣਤਾ ਨਾ ਲਾਗੇ ਖਲੋਤੇ ਤੇ ਬੈਠੇ ਕੌਮ ਦੇ ਦੁਸ਼ਮਣਾਂ ਨੂੰ ਟੁਕੜਬੋਜਾ
ਦੇਖੋ ਕਿਵੇਂ ਦੱਲੇ ਸਾਹਮਣੇ ਚੌੜੇ ਹੋ ਹੋ ਖੜਦੇ ਨੇ
ਜੱਥੇਦਾਰ ਸਾਹਿਬ ਹੂਣ ਤੂਹਾਡੇ ਆਕਾ ਦੀ ਸਰਕਾਰ ਨਹੀ ਹੋਣ ਕਰਕੇ ਕੌੌਮ ਦਾ ਹੇਜ ਆਗਿਆ
Sab to vadia jathedar Harpreet Singh
ਬਚਾ ਕੇ ਫਿਰ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਦੇ ਦਿਓ ਇਹੋ ਹੀ ਕਰਨਾ ।
ਮਨ ਦੁਖੀ ਨ ਕਰੋ, ਪੰਥਗਦਾਰ ਤੇ ਓਨਾੰ ਦੇ ਲੰਮੀਆਂ ਉਮਰਾਂ ਦੀਆਂ ਅਰਦਾਸਾਂ ਵਾਲੇ ਨਾਗਪੁਰ ਦੀ ਗੱਡੀ ਝੜਾ ਦਿਓ ਪੰਥ ਦੀ ਜਿੱਤ ਹੋਵੈਗੀ।
ਬਾਦਲਾਂ ਦਾ ਟੰਬਰ ਆਤਿਹਾਸਕ ਅਮਿਰਾਤਾਂ ਢੌਣ ਡਿਆ ਤੇ ਬਾਉਣ ਵਾਸਤੇ ਕਿਸ ਨੂੰ ਕਿਹ ਰਹੇ ਹੌ ਧੰਨਵਾਦ
ਜਦੋ ਕੰਮ ਇਮਾਨਦਾਰੀ ਨਾਲ ਨਹੀਂ ਕਰੋਗੇ ਤਦ ਤੀਕ ਲੋਕ ਤੁਹਾਡਾ ਲੋਹਾ ਨਹੀਂ ਮੰਨੇ ਗੇ
Shara guru le.k gall sarkari
jimewar SGPC v aa ajj jo hallat aa punjab de greeb banda church ch aa kyo meharbani tuhadi sikh di saar nhi lyi kise di guru ram das kirpa karan koi aisa insaan mile saanu jo punjab nu leeh te lai aawe sab khush rehn
Badal family te dhami nu bahar karo. Sabh kahte ho jange.
ਜਦੋਂ ਕਤੀੜ ਦੀ ਮੌਤ ਆਓਂਦੀ ਆ ਸ਼ਹਿਰ ਵਲ ਨੂੰ ਆਉਂਦਾ
Badal mordabad
😢 tusi apda ap bcha lo
Sarkari boli
Tuc। ਆਪਣਾ ਸੋਚੋ ਜਥੇਦਾਰ ਜੀ ਕੀ ਕਰਦੇ ਹੋ
Today Govt is not of sikh This govt is under Baniya
ਕੀ ਘਾਟਾ ਆ ਗੁਰੂ ਘਰ ਜੋ ਸਰਕਾਰਾ ਦੇ ਤਰਲੇ ਕੱਢਣ ਤੇ ਲਗੇ ਓ ਬਾਦਲਾ ਦੇ ਚਾ
SIKH KAUM DE IKKO IKK MUKHI. SIRF. AKAL TAKHAT DE RESPECTIVE MUKHI. HN
AKAL TAKHAT DE JATHEDAR SAHIB JI
kaum aaj kithe khdi hai. Ihna di hi den. Hai. Ji
Koi v kio Naa iss respective ahude te rahe hon ji
Harpreet. Guru di beyadbi ho rhi hai. Gurughra ch sikha diya dheeyan bhena diya ijjata lutiya ja rhi aa. Tu chup aa. Dubke marjaa oye. Mrjaaa heni hakdar tu ess ਓਹਦੇ de
Sade Khalsa ji mp hai par Khalsa nahi hai us de father ne Sikh koun ke liye bahut kush kya jo koi nahi kar sakte par par darhi nahi ragni chaye
Vargri.guru.da.masla.c.tusi.badla..th.dardya.muh.n.kita.vargri.wal....
Siraf ek Banda Kom nu ek kar sakda hai jo ki Amritpal Singh pavar wale nu sarkara Andar kardia han eh siraf bolan wale han
Baghwant man asaker ka hun c m ney rahan
Sikh kaum ikk. Ki ve hove
Apni kmzori derawad derawad keh ke. Apni zumewari toh mooh modna hovega ji
Hr ikkk nu haq hai apne taur tareekia naal vicharna. Apnia FUTT. Da. Bahana derWad. Kehna. Akal takhat di meharbani hai
Jathebandia de mukhi kise guru toh ghatt nhi uhna de followers vaste. And. Logically. Guru granth sahib ji nu. Living guru. Hr ikk baat. JATHEBANDI de sant ya mukhi. Nu ahmeat. Sare mukhia nu. Follower. Sant hi mande andro guru vang. And. Living guru de uodesh nu. Bahut pishe
Mariyadawa. Da bolbala
Hun aap keh DITTA ki ikkathe hona zaroori
Derawad. Kive. Ikk. Jutt. Hai
Kio ki sirf. Ikk. Mukhi
Ikkk da hukam
Ikko parchar hr ikk. Centre ch
Koi parchar da Paisa nhi lainda. 5000. Centre
Hr ikk centre ch
5. committee member
8. Pathi
8. Satsang karta
10 tecnical. SEWADARS
50. Badgeholder SEWADARS ever ready to go for sewa at dera beas
Nl money collection
No. Music. Kirtan
Dufficient infrastructure
80 to 100. SEWADARS. Plus sangat cho jo jaana chahe
Hr ikk centre di apni buss. Etc
Hun
5000 centres. 100. Each centre SEWADARS. No money
5. LAKH. MINIMUM. SEWADARS. EVER READY. FREE OF. COST
sangat cho. 10. Mango. Aneka jaan vaste tyaar
fer. AKAL TAKHAT. KI. KRDE. RHE. AAJ. TAK. JI
APNIA KAR GUZARIA. KAUM SAHMANE RAKHO JI
kaum nu. I'll. Rakhna kisdi zumewari si ji
Derawad nu dosh dena. Apni kmzori. Kise hor te pauna hovega ji
Lectur bazi naal kuj nhi hona
Koi policies. Banauni pavegi ji
Badal dogre hun
Je sadhe sadhe bajurga ne kurbania ditya hai par gatra pa ke darhi Kali keeti hoye apne aap young lage
ਬਾਦਲ ਦਾ ਚਮਚਾ ਹੈ ਜੀ
ਲੱਖ ਲਾਹਨਤ ਤੇਰੇ ਜਿਹੇ ਬੰਦੇ ਦੇ
ਕੜਛੇ ਕਹਿ ਲੋ@@iqbalpannu893
ਠੀਕ ਹੈ
ਇਹ ਸਾਰੇ ਹੀ ਬਾਦਲ ਲਾਣੇ ਦੇ ਗੱਦਾਰ ਹਨ
Sadhe khalse nu chaye ke kudrati rome hai kale nahi karna chaye
Isnay jathedar ho kay kum ni keeta tusi inha vikao jathedar da sanmaan . Keo bandi sikha bare gal keetti .inha nu parmot kon karda .saare anhay
Punab pooulation 27000000
55%. Sikh including followers of derawad. 1 cror. 48. Lakh
Dera beas mukhi. Followers
4. Crors. To. 5. Crors
Teen. Guna. Sikh. Population. Toh. Ziada
Sikha. Da. Sirmaur. AKAL TAKHAT. KI. NAAK. KE. NEECHE. JO. KI. SIKH. KAUM. IKK. WORLD. DE. LATEST. AND. MODERN SOCH. RAKHDI. HAI. DI IHH. HALAT. DE. ZUMEWAR. KAUN. HN. JI
KAUM. KIS. NU. USDA. ZUMEWAR. MANEGI. JI
as a whole. Kaum kite DISDI nhi. Parts ch bikhri. As per. JATHEDAR sahib ji
Ihh. Dashaa hoee kive. Ji
DERAWAD NU KOSIEE JANA
HR IKK NU AZADI HAI KOI V SADHAN MATT UDM SAMPARDA DOCIETY. APNAAEE
Sanu apna parchar krn da 100%. Right. Si. And. Hai
Pinda ch. Derawad followers. Full. Hn. Suvidhawa hn. Infrastructure v hai. Pr. AMRITDHARI sikh. Bahut. Ghatt. Hn
Derawad ch naam daan vaste lakhs of peole. Lines ch. Uhna cho uh. Kuj. Select kuj bahar kadh dinde. Kye. Kye. Var. Dobara. Koshish krn toh baad naam milda
ASIEE. Awaza marde. Fer v nhi
Karam. Loga di. Pasand. Hn. Uh. Dera beas
Kio. Loga da sikh kaum da Sirmaur. Bna nhi sakia ji
Kaum. Swal kre. Discuss kre hull nikale.
Shrabi admi nu Guru Sahiban de purban da pata hi nahi lagda ,vichara ki karay?
Kine vi tuhade nal kharre han ena nu pishe beathna chahida hai tuhade barabar nahi sirf aavda muh dikhon de mare kharre han
badla de pithu ji kuch chir pehla badk marne c hun sabb kuch loota ke hosh me aae to kia kia
ਪਹਿਲਾ ਗਦਾਰ ਬਾਦਲ ਨੂੰ ਪਾਸੇ ਕਰੋ ਫੇਰ ਹੋਰ ਗਲਾ ਕਰਿਓ
ਸਰਦਾਰ ਜੀ ਨੂੰ ਬਾਦਲ ਜੀ ਵਾਲੀ ਕੁਰਸੀ ਦਿਓ ਪਹਿਲੇ ਫੇਰ ਕੋਈ ਹੋਰ ਗੱਲ ਕਰਿਓ।
@@tirthanandraghbirsingh9266
ਚਾਪਲੂਸਾਂ ਕਰਕੇ ਬਾਦਲਾਂ ਨੇ ਬੇੜਾ ਗਰਕ ਕੀਤਾ !