Respected Randhawa ji Thank you so much for fantastic interview with two prominent and intelligent persons who discussed very hot and current issues. Appreciates their valuable input Warm regards from 🇨🇦
"TRUCKS CARRYING RICE AT DELHI BORDER." The owners of rice in these trucks are BIG TRADERS VYAPARI. They buy rice from farmers in Bihar at cheaper rates and sell to rice mills (shellers) in Punjab at higher rates. They are the vultures and blood suckers (गिद ओर जोक) of farmers in Bihar and Punjab. Because of them MSP is not implemented.
Balkar Singh ji - I do respect your opinion this time. Normally is past it seemed that you are trying to cover up Captain and Badal. Again thank you for bringing out the fact.
Randhawa Shaib This is Badal Dal not Akali Dal. Akali Dal is our biggest respectful party. Please don't disrespect Akali Dal. Please call them Badal Dal.
If sukhi is not involved in sacrilege why he is affraid of action /arrest.Actually Badal family is solely responsible for all ills in PB with the active connivance of RSS/BJP.
It is obvious sukhvir has done a great harm to akilidal and sikhism. He should be punished. Present akli dal needs to be changed. Donot give Vote to akilidal and badal.
For her, this time may be appropriate due to change in regime than previous one because of past friendly match of both predecessors. But politicians in gen. don't harm each other with the fear that at some or other time both may be sailing in same boat. It may be used as just political propaganda. In govt. offices also, predecessor is spared until unless there is no personal rivalry.
ਅਕਾਲੀ ਦਲ ਬਾਦਲ ਨੂੰ ਇਹ ਚੰਗੀ ਤਰਾਂ ਪਤਾ ਕਿ ਬੇਅਦਬੀ ਅਤੇ ਗੋਲੀ ਕਾਂਡ ਤੇ ਸਿੱਖ ਕੌਮ ਸਾਨੂੰ ਦੋਸ਼ੀ ਮੰਨਦੀ ਹੈ। ਜਿਹੜੇ ਸਿੱਖਾਂ ਦੇ ਕੰਧੇ ਤੇ ਬਾਦਲਾਂ ਨੇ ਰਾਜ ਕੀਤਾ ਉਹਨਾਂ ਦੀ ਹੀ ਭਾਵਨਾਵਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ। ਏਸੇ ਕਰਕੇ ਸੁਖਬੀਰ ਹੁਣ ਹਿੰਦੂ ਵੋਟਰਾਂ ਨੂੰ ਭਰਮਾਉਣ ਲਈ ਕਦੇ ਮੰਦਰਾਂ ਵਿੱਚ ਨੱਕ ਰਗੜਦਾ ਫਿਰਦਾ ਕਦੇ ਪ੍ਰਵਾਸੀਆਂ ਦੀਆਂ ਵੋਟਾਂ ਲਈ ਛੱਠ ਪੂਜਾ ਤੇ ਮਿਠਾਈਆਂ ਵੰਡਦਾ ਤੇ ਨੱਕ ਰਗੜਦਾ ਫਿਰਦਾ।ਪਰ ਨਿੰਮ ਤੇ ਕਰੇਲਾ ਨਹੀਂ ਚੜਨਾ।17 ਵਿਚ ਜੋ ਹਾਲ ਹੋਇਆ ਸੀ ਉਸ ਤੋ ਵੀ ਮਾੜਾ ਹੁੰਦਾ ਨਜਰ ਆ ਰਿਹਾ।
MewAsinghkalsardbehaiuswichberheeabher.nhihee
Mewasinghkalsa
ਆਕਾਲੀ ਦਲ ਨੂੰ ਤੇ ਜੇ ਆਕਾਲੀ ਦਲ ਦੇ ਮਾਣ ਮੱਤੇ ਇਤਿਹਾਸ ਨੂੰ ਬਚਾਉਣਾ ਤਾਂ ਇਹਨਾ ਬਾਦਲਾਂ ਤੇ ਮਜੀਠੇ ਨੂੰ ਬਾਹਰ ਕੱਢਿਆ ਜਾਣਾ ਹੀ ਇਕ ਉਪਾਏ ਆ ਨਹੀ ਤਾਂ ਫਿਰ survive ਕਰਨਾ ਆਉਖਾ ਆ ਤੇ ਹੋ ਸਕਦਾ ਕੀ ਇਹਨਾ ਦਾ ਕੰਮ ਹੀ ਖਤਮ ਹੋ ਜਾਂਵੇ ਪਰ ਬਾਕੀਆਂ ਲੀਡਰਾਂ ਵਿੱਚ ਏਨਾ ਦਮ ਨਹੀ ਕੀ ਇਸ ਆਕਾਲੀ ਦਲ ਨੂੰ ਬਚਾ ਸਕਣ ਕਿਉਕਿ ਸਭ ਕੁਰਸੀ ਭਾਲਦੇ ਆ ਪਾਰਟੀ ਬਾਰੇ ਕੋਈ ਨਹੀ ਸੋਚਦਾ
ਬਾਦਲ ਦਲ ਬੇਅਦਬੀਆ ਨਹੀ ਕਰ ਸਕਦਾ, ਪਰ ਇਹਨਾ ਨੂੰ ਪਤਾ ਸੀ ਕਿ ਬੇਅਦਬੀ ਕਿਸ ਨੇ ਕੀਤੀ ਹੈ ,ਡੇਰੇ ਸਿਰਸੇ ਨੂੰ ਬਚਾਉਣ ਵਿੱਚ ਇਹ ਡੂੰਘੇ ਪਾਣੀਆ ਵਿਚ ਡਿਗ ਚੁੱਕੇ ਹਨ ਹੁਣ ਇਹਨਾ ਦਾ ਬਚਣਾ ਮੁਸ਼ਕਿਲ ਹੇ
ਬਿਲਕੁਲ ਸਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਦੋਸੀਆਂ ਨੂੰ ਬਚਾਉਣ ਵਾਲੇ ਵੱਡੇ ਦੋਸੀ ਹੁੰਦੇ ਨੇ ਬਾਦਲਾਂ ਨੇ ਸਰਸੇ ਵਾਲੇ ਦਾਪੱਖ ਪੂਰਿਆ ਅਤੇ ਉਸ ਨੂੰ ਬਚਾਉਣ ਦੇ ਪੂਰੇ ਯਤਨ ਕੀਤੇ ਤੇਹੁਣਆਪਣੀ ਕੀਤੀ ਦਾ ਫਲ ਭੋਗ ਰਹੀ ਹੈ ਬਾਦਲ ਜੁੰਡਲੀ॥ ਵਾਹਿਗੁਰੂ ਜੀ
ਕੈਪਟਨ िਗਅਾ ਤਾ ਪੰਜਾਬ ਨੂ ਇਨਸਾਫ िਮਲਨ ਲਗਾ ਬਾਦਲਾ ਨੂ ਜੇਲ ਸਤੌਣ ਲਗ ਪਈ
Badal saab jindabad tu congrosi murdabad
It's true drama, playing together, chali chor &bafals to win congress in2022 ,75%/25% will stay in future
ਰੰਧਾਵਾ ਜੀ ਸੁਖਬੀਰ ਦਾ ਹਾਲ ਚੋਰ ਮਚਾਏ ਸ਼ੋਰ ਪਾਪੀ ਨੂੰ ਪਾਪ ਸਤਾਉਂਦੇ ਨੇ
Sidhu nu CM candidate hona chahida 2022. Ch
ਕਦੇ ਅਕਾਲੀਦਲ ਹੀ ਮੇਰੇ ਲਈ ਸਭ ਕੁਝ ਸੀ , ਪਰ ਹੁਣ ਮੈ ਇਸ ਦਾ ਨਾਂ ਸੁਣਨਾ ਪਸੰਦ ਨਹੀਂ ਕਰਦਾ ਜੀ, ਧੰਨਵਾਦ |
ਅਕਾਲੀ ਦਲ ਨੀ ਮਾੜਾ ਹੈਗਾ ਬਾਦਲ ਦਲੀਏ ਮਾੜੇ ਨੇ
ਅੱਤ ਅਤੇ ਅੰਤ ਵਿਚ ਸਿਰਫ ਟਿੱਪੀ ਅਧਕ ਦਾ ਹੀ ਫ਼ਰਕ ਹੁੰਦਾ। ਅੱਤ ਤੋ ਬਾਅਦ ਅੰਤ ਹੀ ਹੁੰਦਾ। ਜਦੋਂ ਅਧਕ ਆਪਣੀ position ਬਦਲ ਲੈਂਦਾ ਤਾਂ ਅੰਤ ਹੋ ਜਾਂਦਾ
ਰੰਧਾਵਾ ਸਾਹਿਬ ਜੇਕਰ ਆਕਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਿਹਾ ਤਾ ਆਕਾਲੀ ਦਲ ਖਤਮ ਆਕਾਲੀ ਦਲ ਸਹੀਦਾ ਦੀ ਪਾਰਟੀ ਹੈ ਪਰ ਦਸਿਉ ਸੁਖਬੀਰ ਸਿੰਘ ਬਾਦਲ ਨਾਲ ਜਿਨੇ ਵੀ ਲੀਡਰ ਹਨ ਉਨਾ ਵਿਚ ਕਿਨੇ ਜੇਲ ਵਿਚ ਗਏ ਅਤੇ ਕਈ ਕੁਰਬਾਨੀ ਹੈ ਇਨਾ ਲੋਕਾ ਦੀ ਬੇੜਾ ਗਰਕ ਕਰ ਦਿੱਤਾ
Akali Dal badal jindabad tu danga party da Banda murdabad badal saab jindabad
ਸਹਿਮਤ ਜੀ, ਮੈਨੂੰ ਇਹ ਲੱਗਦਾ ਕਿ ਜੋ ਰਾਜਨੀਤਿਕ ਫੇਰਬਦਲ ਪੰਜਾਬ ਕਾਂਗਰਸ ਵਿੱਚ ਹੋੲੇ ਨੇ, ਉਹ ਅਕਾਲੀ ਦਲ ਵਿੱਚ ਹੋਣੇ ਚਾਹੀਦੇ ਨੇ, ਬਾਦਲ ਗੱਦਾਰਾਂ ਨੂੰ ਪਾਰਟੀ ਤੋਂ ਵੱਖ ਕਰੋ ਤੇ ਨਵੇਂ ਚਿਹਰੇ ਪਾਰਟੀ ਦੀ ਵਾਗਡੋਰ ਸੰਭਾਲਣ, ਕਿਉਂਕਿ ਕੁੱਝ ਵੀ ਹੋਵੇ ਪਰ ਪੰਜਾਬ ਲੲੀ ਓਹੀ ਪਾਰਟੀ ਸੋਚ ਸਕਦੀ ਆ ਜੋ ਨਿਰੋਲ ਪੰਜਾਬੀ ਹੋਵੇ ਤੇ ਉਹ ਦਿੱਲੀ ਤੋਂ ਨਾ ਚਲਦੀ ਹੋਵੇ
ਸੁਖਬੀਰ ਬਾਦਲ ਦਾ ਖਾਸ ਝੂਠਾ ਲੰਗਾਹ ਵੀ ਜੇਲ੍ਹ ਗਿਆ ਸੀ।।।। ਪਰਰਰਰਰ ਉਹ ਨੀਲੀ ਫਿਲਮ ਦੇ ਚੱਕਰ ਵਿਚ
ਅਕਾਲੀ ਦਲ ਨੇ ਮਾਲਵੇ ਵਿੱਚ ਡੇਰੇ ਕੋਲੋਂ ਵੋਟਾਂ ਲੈਣ ਖਾਤਰ ਮਾਝੇ ਵਿੱਚ ਸਿੱਖ ਵੋਟ ਗਵਾ ਲੲੀ ਬੁਰੀ ਤਰ੍ਹਾਂ ਹਾਰੇ
ਵੋਟਾਂ ਨੇੜੇ ਹਨ
ਤਾਂਹੀ ਮੁੱਦੇ ਗਰਮ ਹਨ
ਵੋਟਾਂ ਬਾਦ ੲਿਹ ਮੁੱਦੇ ਫ਼ਿਰ
ਠੰਡੇ ਬਸਤੇ ਵਿਚ ਪਾ ਦੇਣੇਂ ਨੇ
It's true drama, playing together, chali chor &bafals to win congress in2022 ,75%/25% will stay in future
ੲਿਹ ਬਸਤੇ ਵੋਟਾਂ ਵੇਲੇ ਹੀ ਖੋਲਦੇ ਹਨ ਜਨਤਾ ਨੂੰ ਮੂਰਖ ਬਣਾਓਣ ਲੲੀ ਡੇਰਿਅਾਂ ਦਾ ਲੋਕਾਂ ਨੂੰ ਕੀ ਫਾੲਿਦਾ ਹੋੲਿਅਾ ਵੋਟਾਂ ਦੇ ਅੱਡੇ ਬਣੇ ਹੋੲੇ ਅਾ
ਲਗਦਾ ਐ ਬਾਦਲਾਂ ਦੀ ਢੋਲਕੀ ਟੀਂਡਿਆ ਨਾਲ ਹੀ ਵੱਜਣ ਲੱਗ ਪਈ ।
ਵਾਹ ਜੀ ਵਾਹ ਜੋੜੀ ਨੇ ਸੋਹਣਾ ਵਿਸ਼ਲੇਸ਼ਣ ਕੀਤਾ ਹੈ। ਠੀਕ ਕਿਹਾ ਕੀਮਤ ਤਾਂ ਅਕਾਲੀਆਂ ਨੂੰ ਇਸ ਦੀ ਹੁਣ ਚੁਕਾਉਣੀ ਹੀ ਪੈਣੀ ਹੈ ਜੀ
ਸ: ਸਾਹਿਬ ਵੱਡਾ ਬਾਦਲ ਤਾ ਰਾਮਰਹੀਮ ਦੇ ਸਾਹਮਣੇ ਹੱਥ ਜੋੜ ਕੇ ਇੰਜ ਖੜ੍ਹੇ ਹੁੰਦੇ ਸਨ। ਜਿਵੇਂ ਮੇਰਾ ਗੁਰੂ ਨਾਨਕ ਇਹੋ ਹੀ ਹੈ। ਉਸ ਦੇ ਚਰਨਾਂ ਵਿੱਚ ਇੰਝ ਬੈਠੇ ਹੁੰਦੇ ਸਨ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੈਠਦੇ ਹਾਂ। ਇਹ ਜੋ ਆਪਣੇ ਆਪ ਨੂੰ ਅਕਾਲੀ ਸਮਝਦੇ ਹਨ, ਅਕਾਲੀ ਇਤਿਹਾਸ ਬਾਰੇ ਤਾਂ ਇਹ ੳ ਼ਅ ਵੀ ਨਹੀਂ ਜਾਣਦੇ। ਫਿਟੇ ਮੂੰਹ ਇਹੋ ਜੇਹੇ ਅਕਾਲੀਆਂ ਦਾ ਜੋ ਵੋਟਾਂ ਪਿਛੇ ਇਹੋ ਜੇਹੇ ਸੰਤਾਂ ਦੇ ਪੈਰ ਧੋ ਧੋ ਪੀ ਰਹੇ ਹਨ। ਮੈਨੂੰ ਕੋਈ ਇਹੋ ਜਿਹਾ ਸੰਤ ਇੱਕ ਲੱਖ ਅਰਬ ਕਰੋੜ ਰੁਪਏ ਤੋਂ ਇਲਾਵਾ ਸਾਰੀ ਦੁਨੀਆਂ ਦਾ ਰਾਜ ਵੀ ਦੇ ਦੇਵੇ ਤਾਂ ਮੈਂ ਇੱਕ ਸਿੱਖ ਹੁੰਦਾ ਹੋਇਆ ਇਹੋ ਜੇਹੇ ਸੰਤ ਨਾਲ ਇੱਕ ਸਕਿੰਟ ਵੀ ਖਲੋਣ ਨੂੰ ਤਿਆਰ ਨਹੀਂ।
Oh my God good lines ❤
ਗੁਰੂ ਦੀ ਗੋਲਕ ਚੋਂ ਇਸ਼ਤਿਹਾਰ ਵਜੋਂ ਵਰਤੇ 90 ਲੱਖ ਰੁਪਏ ਇਨਾਂ ਸਿਆਸਦਾਨਾਂ ਤੋਂ ਕਿਸ ਤਰ੍ਹਾਂ ਵਾਪਸ ਲੲੇ ਜਾਣਗੇ?
ਬਾਦਲ ਐਂਡ ਕੰਪਨੀ ਪੰਜਾਬ ਕੰਗਾਲ ਕੀਤਾ
Randhawa ji you are best ANCHOR
ਸਮਾਂ ਕਿਸੇ ਦਾ ਗੁਲਾਮ ਨਹੀਂ, ਸਾਡੇ ਗੁਰੂ-ਸਾਹਿਬਾਨਾ, ਸਿੱਖ ਇਤਿਹਾਸ ਦੇ ਸ਼ਹੀਦਾਂ ਦੀ ਕੀਤੀ ਘਾਲਣਾ ਦਾ ਮੁੱਲ ਵੱਟਣ ਵਾਲਿਆਂ ਦੇ ਤੰਬੂਆਂ ਨੂੰ ਹੁਣ ਅੱਗ🔥🔥🔥🔥🔥🔥🔥🔥🔥🔥🔥🔥🔥🔥🔥🔥🔥 ਲੱਗ ਚੁੱਕੀ ਹੈ, ਲਾਟਾਂ ਊਚੀਆਂ ਉਠਣ ਦੀਆਂ ਖਬਰਾਂ ਸੁਣਨਗੀਆਂ, ਲੋਕਾਂ ਨੂੰ।
ਰੰਧਾਵਾ ਜੀ ਦੋਨਾਂ ਸਰਦਾਰੇ ਨੂੰ ਸਤਿ ਸ੍ਰੀ ਅਕਾਲ ਜੀ ਕਿਸਾਨ ਏਕਤਾ ਜਿੰਦਾ ਵਾਦ
ਰੰਧਾਵਾ ਸਾਹਬ ਸਤਿ ਸ੍ਰੀ ਅਕਾਲ ਜੀ
ਸੁਖਬੀਰ ਸਿੰਘ ਬਾਦਲ ਨੂੰ ਸਲਾਹ ਵਾਲੇ ਹੀ ਸੁਖਬੀਰ ਸਿੰਘ ਬਾਦਲ ਨੂੰ ਪੰਚਾਇਤ ਮੈਂਬਰ ਬਣਨਾ ਮੁਸ਼ਕਲ ਹੋਵੇਗਾ
ਕੀ ਰੰਧਾਵਾ ਸਾਬ ਨਿਗੂਣੀਆ ਜੀਆ ਗੱਲਾ ਕਰੀ ਜਾਦੇ ਹੋ ਤੁਹਾਨੂ ਅੱਜ ਪਤਾ ਲੱਗਾ ਕਿ ਸੁਖਵੀਰ ਸਿੱਖ ਨੀ ਹੈਗਾ ਇਹਨਾ ਨੇ ਸੌਦਾ ਸਾਧ ਤੇ ਸਿਵਸੈਨਾ ਨਾਲ ਰਲਕੇਸਿੱਖੀ ਦਾ ਘਾਣ ਕਰਕੇ ਰਖਤਾਸਿੱਖੀ ਤਾ ਇਹਨਾ ਦੇ ਪਰਿਵਾਰ ਦੇ ਨੇੜੇ ਤੇੜੇ ਵੀ ਨਹੀ ਇਹਨਾ ਨੂ ਕਦੇ ਵੀ ਮਾਫ ਨਹੀ ਕੀਤਾ ਜਾ ਸਕਦਾ
ਸੁਖਬੀਰ ਬਾਦਲ ਜੇਲ੍ਹ ਸੁੱਟਿਆ ਜਾਣਾਂ ਚਾਹੀਦਾ ਬੇਅਦਬੀ ਦੇ ਦੋਸ਼ੀ ਆ ਨੂੰ ਬਚਾਉਣ ਵਿਚ ਸਿਰਸਾ ਸਾਧ ਨੂੰ ਮੁਆਫੀ ਦੇਵਾਉਣ ਵਿਚ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੰਜਾਬ ਨੂੰ ਲੁੱਟਣਾ ਬਗੈਰਾਂ ਹੋਰ ਪਤਾਂ ਨੀ ਕਿੰਨਾਂ ਕੁਝ ਨਜ਼ੈਜ਼ ਬੱਸਾਂ ਬੇਸ਼ੁਮਾਰ ਪ੍ਰੋਪਰਟੀ ਦਾ ਵਧਣਾ
Kalidal badal family 👪gaddar blood
ਸੁਖੇ,ਅਮਲੀ, ਤੇਰਾ, ਕੱਖ, ਨਾ, ਰਹੇ
ਅਗਲਾ ਮੁੱਖ ਮੰਤਰੀ ਸਿੱਧੂ ਸਾਬ।
ਰਧਾਵਾ ਸਾਹਿਬ ਬਹੁਤ ਹੀ ਵਧੀਆ
ਜਿਊਦੇ ਰਹੋ ਰੰਧਾਵਾ ਸਾਹਿਬ
RANDHAWA ji tusi bahoot lamba Question karde ho jis vich bahoot jiada questions ho jande han kush sawal dab jande han.swal shota karia karo.
He can be a commentator because he tries to channelize his points on others so might as well give a monologue
Sidhu Sahab noo CM banao bhaji 22 vich
ਬੜਾ ਪਾਏਦਾਰ ਐਪੀਸੋਡ ਸੀ ਰੰਧਾਵਾ ਸਾਹਿਬ!ਬਹੁਤ ਖੁੱਭ ਕੇ ਤਿੰਨਾਂ ਨੇ ਪ੍ਰੋਗਰਾਮ ਪੇਸ਼ ਕੀਤਾ-ਧੰਨਵਾਦ
ਰੰਧਾਵਾ ਸਾਹਿਬ ਜੀ ਮਹਿਮਾਨ ਵਜੋਂ ਸ਼ਾਮਿਲ ਦੋਹਾਂ ਵਿਦਵਾਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏
ਮੈਨੂੰ ਇਹ ਲੱਗਦਾ ਕਿ ਜੋ ਰਾਜਨੀਤਿਕ ਫੇਰਬਦਲ ਪੰਜਾਬ ਕਾਂਗਰਸ ਵਿੱਚ ਹੋੲੇ ਨੇ, ਉਹ ਅਕਾਲੀ ਦਲ ਵਿੱਚ ਹੋਣੇ ਚਾਹੀਦੇ ਨੇ, ਬਾਦਲ ਗੱਦਾਰਾਂ ਨੂੰ ਪਾਰਟੀ ਤੋਂ ਵੱਖ ਕਰੋ ਤੇ ਨਵੇਂ ਚਿਹਰੇ ਪਾਰਟੀ ਦੀ ਵਾਗਡੋਰ ਸੰਭਾਲਣ, ਕਿਉਂਕਿ ਕੁੱਝ ਵੀ ਹੋਵੇ ਪਰ ਪੰਜਾਬ ਲੲੀ ਓਹੀ ਪਾਰਟੀ ਸੋਚ ਸਕਦੀ ਆ ਜੋ ਨਿਰੋਲ ਪੰਜਾਬੀ ਹੋਵੇ ਤੇ ਉਹ ਦਿੱਲੀ ਤੋਂ ਨਾ ਚਲਦੀ ਹੋਵੇ
ਹਰ ਸਮਝਦਾਰ ਸਿਂਖ ਜੋ ਗੁਰੂ ਗਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਗੁਰੂ ਮੰਨਦੇ ਹਨ ਉਹ ਕਿਸੇ ਕੀਮਤ ਤੇ ਵੀ ਇਹਨਾਂ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ ।
ਰੰਧਾਵਾ ਸਾਹਿਬ ਜੀ ਸਤਿ ਸ੍ਰੀ ਆਕਾਲ
ਰੰਧਾਵਾ ਜੀ ਪੰਜਾਬ ਵਿੱਚ ਡੇਰਾਵਾਦ ਨੂੰ ਪ੍ਰਫੁੱਲਤ ਹੀ ਬਾਦਲ ਦਲ ਨੇ ਕੀਤਾ ਹੈ ਤੁਹਾਨੂੰ ਯਾਦ ਹੋਵੇਗਾ ਕਿ 1978 ਵਿੱਚ ਨਿਰੰਕਾਰੀ ਤੋਂ ਸਿੱਖਾਂ ਦਾ ਕਤਲ ਕਰਾ ਕੇ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਡੇਰਿਆਂ ਦਾ ਫਲਾ ਵਿੱਚ ਬਾਦਲ ਪਰਿਵਾਰ ਦਾ ਹੱਥ ਹੈ ਨਾ ਕਿ ਅਕਾਲੀ ਦਲ ਦਾ ਪਰ ਬਦਨਾਮ ਅਕਾਲੀ ਦਲ ਹੋਇਆ ਜੋ ਤੁਹਾਡੇ ਸਾਹਮਣੇ ਹੈ।।
Respected Randhawa ji
Thank you so much for fantastic interview with two prominent and intelligent persons who discussed very hot and current issues.
Appreciates their valuable input
Warm regards from
🇨🇦
ਬੀਬਾ ਮਿਮਸਾ ਜੋ ਬੋਲ ਰਹੀ ਹੈ ,ਉਹਨਾਂ ਗੱਲਾ ਵਿੱਚ ਬਹੁਤ ਵਡਾ ਰਾਜ ਵੀ ,ਕੋਈ ਬਾਹਰ ਨਿਕਲ ਸਕਦਾ ਹੈ ।
ਇਸ ਬੇਦਿਲ ਬਾਦਲ ਨੂੰ ਸਿੱਖ ਪੰਥ ਵਿੱਚੋਂ ਤੁਰੰਤ ਛੇਕ ਦੇਣਾ ਅਤੇ ਸ਼੍ਰੋਮਣੀ ਅਕਾਲੀਦਲ ਅਤੇ ਸ਼੍ਰੋਮਣੀ ਕਮੇਟੀ ਖੋਹ ਲੈਣੀ ਬਹੁਤ ਹੀ ਜਰੂਰੀ ਹੈ।ਇਸ ਪਰਿਵਾਰ ਨੇ ਸਿੱਖ ਕੌਮ ਦਾ ਸਤਿਆਨਾਸ਼ ਕਰ ਦਿੱਤਾ।ਕੌਮ ਦੇ ਹਜ਼ਾਰਾਂ
ਨੌਜਵਾਨ, ਕਈ ਤਾਂ ਪਰਿਵਾਰ ਸਮੇਤ ਖਤਮ ਕਰ ਦਿੱਤੇ।ਨੌਜਵਾਨ ਜਟਾਣਾ ਦੀ ਮਿਸਾਲ ਸਭ ਦੇ ਗਿਆਨ ਵਿੱਚ ਹੈ।ਇਹ ਹੁਣ ਨਾ ਤਾਂ ਮੁਆਫੀ ਦੇ ਯੋਗ ਹਨ ਤੇ ਨਾ ਹੀ ਕੌਮ ਦੇ ਲੀਡਰ ਬਣਨ ਦੇ ਯੋਗ ਹਨ।😮
Reporting 👍👍
ਸੁਖਬੀਰ ਤਾ ਜੇਲ ਗੇਅ ਸਮਜੋ
As long as Sukhbir ,Majithia and Cheema are active in Akali Dal ,it will go down in future.Sikhs of Guru will never support these people.
"TRUCKS CARRYING RICE AT DELHI BORDER."
The owners of rice in these trucks are BIG TRADERS VYAPARI. They buy rice from farmers in Bihar at cheaper rates and sell to rice mills (shellers) in Punjab at higher rates. They are the vultures and blood suckers (गिद ओर जोक) of farmers in Bihar and Punjab. Because of them MSP is not implemented.
ਕਿਸੇ ਮੁੱਦੇ ਦਾ ਹੱਲ ਨਹੀਂ ਹੋਣਾ ਇਹਨਾਂ ਵੋਟਾਂ ਲੈਣੀਆਂ ਹਨ ਬਾਅਦ ਵਿੱਚ ਤੂੰ ਕੌਣ ਮੈ ਕੌਣ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ
ਪੰਜਾਬ ਨਾਲ ਹੋਏ ਧੱਕਿਆਂ ਦੀ ਧੱਕਿਆਂ ਗੱਲ ਕਾਂਗਰਸ ਤੋਂ ਕਰੀਏ ਜਾ ਅਕਾਲੀ ਦਲ ਦੀ ਕਰੀਏ =
Randhawa Sahib 🙏 this discussion is really very good and praiseworthy
Akali dal khatam hai bhai
Dr Kehar Singh’s analysis very neutral and practical 🤔
17 ਮਈ 2007 ਦੀ ਘਟਨਾ ਹੈ ਰੰਧਾਵਾ ਸਾਹਿਬ ਮੇਰਾ ਪਿੰਡ ਡੇਰਾ ਸਲਾਬਤਪੁਰਾ ਦੇ ਬਿੱਲਕੁੱਲ ਨਾਲ ਹੀ ਹੈ।
🙏🙏🙏
ਜਦ ਕਿ ਸੁਖਬੀਰ ਸਿੰਘ ਬਾਦਲ ਨੇ ਜਾਣੇ ਅਣਜਾਣੇ ਸਮੂਹਿਕ ਤੌਰ ਤੇ ਮੂਆਫੀ ਮੰਗ ਲਈ ਹੈ ਫੇਰ ਉਸੇ ਗੱਲ ਨੂੰ ਚੱਬੀ ਜਾਣਾ ਸਮਝ ਤੋਂ ਬਾਹਰ ਹੈ।
Sidhu sahab noo mauka jaroori
ਬਾਦਲ ਪਰਿਵਾਰ ਜੀਰੋ ਹੋ ਗਿਆ ਹੁਣ
🙏🙏👍
Sirdar Balkar Singh has the courage to expose the truth. Thanks for the unique analysis.
Satsriakal 🙏🙏🙏🙏🙏
Thanks again and thanks dear for the love Takers
Akashy Kumar is like Amitabh bachan who said khoon ka badala
Khoon .
Akashy Kumar is sarsa Saad da banda n anti Sikhism
ਬੀਬੀ ਦੀ ਮਨੋਕਾਮਨਾ ਪੂਰੀ ਨਹੀਂ ਹੋਈ,ਤੇ ਹੁਣ ਬੋਲ ਪਈ, ਸਭ ਸਿਆਸਤ ਤੋਂ ਪ੍ਰੇਰਿਤ ਹੈ ,ਰੰਧਾਵਾ ਸਾਹਬ ਚੰਗੇ ਲੋਕਾਂ ਤੇ ਹੀ ਪ੍ਰੋਗਰਾਮ ਕਰਿਆ ਕਰੋ ,ਇਹ ਗਲਾਂ ਤਾ ਆਮ ਹੀ ਹੋ ਗਇਆ ਹਨ
ਪੁਰਾਣੀ ਪੈਨਸ਼ਨ ਸਕੀਮ ਬਿਲਕੁਲ ਲਾਗੂ ਨੀ ਹੋਣੀ ਚਾਹੀਦੀ। 1% ਸਰਕਾਰੀ ਮੁਲਾਜਮਾ ਨੂੰ ਟੈਕਸ ਦਾ ਪੈਸਾ ਲੁਟਾਉਣਾ ਬਹੁਤ ਗਲਤ ਹੋਵੇਗਾ।
ਬੁਢਾਪਾ ਪੈਨਸ਼ਨ ਸਰਕਾਰੀ ਤੇ ਆਮ ਮਜ਼ਦੂਰ , ਕਿਸਾਨ ਨੂੰ ਬਰਾਬਰ ਮਿਲੇ। ਇਹ ਸਵਿਧਾਨਕ ਤੋਰ ਤੇ ਸਹੀ ਹੋਵੇਗਾ। ਸਾਰੇ ਲੋਕ ਟੈਕਸ ਵੀ ਦਿੰਦੇ ਨੇ, ਤੇ ਬੁਢਾਪਾ ਤੇ ਲੋੜਾਂ ਵੀ ਬਰਾਬਰ ਹੁੰਦੀਆਂ ਨੇ ਜੀ
🙏🙏🙏👍👍👌👌👌👌
ਰੇਪ ਕੇਸ ਦੀ ਸਿਕਾਰ ਮਨਜੀਤ ਕੋਰ ਦਸ ਰਹੀ ਕਿ ਸੁਪਰੀਮ ਕੋਰਟ ਦਾ ਜਜ ਕਿਹ ਰਿਹਾ ਪੈਸੇ ਲੈ ਕੇ ਸੁਖਬੀਰ ਬਾਦਲ ਦਾ ਨਾ ਰੇਪ ਕੌਣ ਦੀ ਗਲ ਰੋ ਰੋ ਕਿਹਰਹੀ ਸੁਪਰੀਮ ਕੋਰਟ ਵਲ ਤਾ , ,,,ਹੋਰ ਕੋਈ ਸੁਖਬੀਰ ਬਾਦਲ ਦ ਕਿ ਵਿਗਾੜ ਲਵੋ
ਹੁਣ ਚਾਹੇ ਵੱਡੇ ਬਾਦਲ ਆਉਣ ਫਿਰ ਵੀ ਕੋਈ ਫਰਕ ਨਹੀ ਪੈਣਾ ਹੈ।
ਸਿਰਫ ਇੰਨਾ ਦਾ ਬਦਲ ਹੀ ਇੱਕ ਹੱਲ ਹੈ ਆਕਾਲੀ ਦਲ ਲਈ।
ਨਵਜੋਤ ਸਿੰਘ ਸਿਧੂ ਜਿੰਦਾਬਾਦ
Thanks again and
ਸਤਿ ਸ਼੍ਰੀ ਅਕਾਲ ਜੀ 🙏
Thank you sir
Absolutely brilliant views Pro. Balkar Singh jee.
Waheguru ji mehar karo ji.
Jadon tak akali dal, badal family de clutches chon bahar ni nikalda odon tak aam sikh di ਨੁਮਾਇੰਦਗੀ sahi ਤਰੀਕੇ nal ni ho sakdi
ਪਿਓ ਨੇ ਸਿੱਖੀ ਮਾਰੀ,,,,,,ਪੁੱਤ ਨੇ ਸਿੱਖ,,,,,ਪੰਥ ਵੀ ਰੋਲਿਆ,,,ਗਰੰਥ ਵੀ ਰੋਲਿਆ,,,,,ਸਿੱਖ ਵੀ ਰੋਲੇ,,,,,,,ਸਿੱਖੀ ਵੀ ਰੋਲੀ,,,
Balkar Singh ji - I do respect your opinion this time. Normally is past it seemed that you are trying to cover up Captain and Badal. Again thank you for bringing out the fact.
ਪੰਜਾਬ ਦਾ ਕੋਈ ਫਿਕਰ ਨੀ ਕੋਈ ਡੇਰੇ ਦਾ ਕੋਈ ਵੋਟਾਂ ਦਾ ਘੁਟਾਲੇ ਵਿੱਚ ਫਸੇ ਹੋਏ ਹਨ। ਲੀਡਰ ਕਨੂੰਨ ਨੂੰ ਸਖਤੀ ਵਰਤ ਕੇ ਇਨਸਾਫ ਕਰਨਾਂ ਚਾਹੀਦਾ ਹੈ
Randhawa Shaib
This is Badal Dal not Akali Dal. Akali Dal is our biggest respectful party. Please don't disrespect Akali Dal. Please call them Badal Dal.
Near vote
🙏🙏🌹🌹🇨🇦
ਰੰਧਾਵਾ ਸਾਹਿਬ ਅਕਾਲੀ ਦਲ ਜ਼ਮੀਨੀ ਪੱਧਰ ਤੇ ਤਾਕਤਵਰ, ਹੈ ਅਕਾਲੀਆਂ ਨੂੰ ਹਰਾੳੁਣ ਔਖਾ। ਸਿੱਖਾਂ ਨੂੰ ਡਿਕਟੇਟਰਸ਼ਿਪ ਜ਼ਰੂਰੀ ਪਰ,ਕੋਮ, ਨੂੰ ਸਮਰਪਿਤ ਹੋ ਵੇ। ਜਿਸ ਤਰ੍ਹਾਂ ਮਾਹਾਰਾਜਾ ਰਣਜੀਤ ਸਿੰਘ ਨੇ, ਮਿਸਲਾਂ ਜਿੱਤ ਕੇ ਖਾਲਸਾ ਰਾਜ ਕਾਇਮ ਕੀਤਾ।
ਇਹੋ ਤਾਂ ਮਸਲਾ ਹੈ ਕਿ ਇਹ ਲੀਡਰਸ਼ਿਪ ਕੌਮ ਨੂੰ ਸਮਰਪਿਤ ਨਹੀਂ।
ਮੂਦੈ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਹੋਈ ਹੈ ਪਰ ਉਠਾਏ ਗਏ ਮੁਦਿਆਂ ਦੇ ਆਲੇ ਦੁਆਲੇ ਰਾਜਨੀਤੀ ਹੀ ਹੋ ਰਹੀ ਹੈ ਹੱਲ ਹੋਣ ਦੀਆਂ ਸੰਭਾਵਨਾ ਘੱਟ ਹੀ ਨਜ਼ਰ ਆ ਰਹੀਆਂ ਨੇ
ਬੇਸ਼ਕ ਬਾਦਲਾਂ ਨੂੰ ਮਾਫ਼ੀ ਨਹੀਂ ਮਿਲਣੀ ਚਾਹੀਦੀ ਆ ਲੇਕਿਨ ਮੀਮਸਾ ਨੂੰ ਇਹ ਦੱਸਣਾ ਪੈਣਾ ਕੇ ਕਯਾ ਕਾਰਨ ਰਿਹਾ ਹੈ ਇਹ ਬੀਬੀ ਹੁਣ ਤਕ ਚੁੱਪ ਕਿਓੰ ਰਹੀ ਆ ? ਉਸਦਾ ਗੁਰੂ ਨਾਲ ਪਿਆਰ ਓਦੋਂ ਕਿਓੰ ਨਹੀਂ ਜਗਿਆ ਜਦੋਂ ਇਹ ਸਾਜਿਸ਼ ਰਚੀ ਗਈ ਸੀ ? ਅਗਰ ਇਹ ਸੱਚੀ ਆ ਤਾਂ ਇਹ ਅਦਾਲਤ ਸੀ ਬਿਆਨ ਕਿਉਂ ਨਹੀਂ ਦਿੰਦੀ ?
Waheguru ji
ਰੰਧਾਵਾ ਜੀ ਸਰਸੇ ਵਾਲੇ ਸਾਧ ਨੇ ਜੋ ਕੀਤਾ ਉਹ ਹਰ ਸਿੱਖ ਨੂੰ ਦੁਖ ਹੈ ਬੀਬੀ ਨੂੰ ਹੁਣ ਯਾਦ ਆਇਆ ਹੈ ਰੰਧਾਵਾ ਜੀ ਥੋਡੇ ਸਪੋਟਰਾਂ ਨੂੰ ਕਾਂਗਰਸ ਪੰਥਕ ਲਗਦੀ ਹੈ ਸਿੱਧੂ ਦੇ ਬਾਪ ਬਾਰੇ ਵੀ ਪ੍ਰੋਗਰਾਮ ਕਰਲਿਆ ਕਰੋ ਉਹਨਾ ਦੇ ਬਾਰੇ ਤੇ ਪਿਛੋਕੜ ਬਾਰੇ ਵੀ ਲੋਕਾਂ ਨੂੰ ਦੱਸ ਦੇਇਆ ਕਰੋ ਇਕਲਾ ਅਕਾਲੀਦਲ ਨੂੰ ਭੰਡਣ ਤੱਕ ਹੀ ਸੀਮਤ ਨਾ ਰਹੋ ਹਾ ਪਤਾ ਹੈ ਕਾਂਗਰਸ ਐਡ ਉਡ ਵਾਹ-ਵਾਹ ਦਿੰਦੀ ਹੈ ਪਰ ਜਾਕੇ ਕਾਂਗਰਸ ਦੇ ਸਪੋਕਸ ਪਰਸਨ ਵਾਂਗੂ ਨਾ ਪੇਸ਼ ਆਇਆ ਕਰੋ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਨੇ
Bilkul shi gl aa ji
ਸਰਸੇ ਵਾਲਾ ਬਲਾਤਕਾਰੀ ਹੈ ਜਾਂ ਸਾਧ?
ਬਾਦਲਾਨੁੰਫਾਹੇਲਾਉ।ਬਾਦਲਾਨੇਪੰਜਾਬਦਾਬਹੁਤਨੁਕਸਾਨਕੀਤਾਹੈ।।ਬਾਦਲਾਨੇਪੰਜਾਬਦੀਨੌਜਵਾਨੀਖਂਤਮਕੀਤੀਹੈ।।ਬਾਦਲਾਨੇਸਂਚੇਸਿਂਖਕੌਮਨੁੰਢਾਹਲਾਈਹੈ।।
When a political party has left its basic agenda then it is bound to loose so Sad is facing the same problem
Jail vich soto Sukha nu
If sukhi is not involved in sacrilege why he is affraid of action /arrest.Actually Badal family is
solely responsible for all ills in PB with the active connivance of RSS/BJP.
ਦੇਸ਼ ਦੁਨੀਆ ਤੇ ਪੰਜਾਬ ਦੇ ਲੋਕਾਂ ਦੇ ਦੁਸਮਨ ਟੀਵੀ ਬਾਲਿਓ ਪੰਜਾਬ ਦੇ ਅਸਲੀ ਮਸਲਿਆਂ ਨੂੰ ਉਵਾਰੋ ?
It is obvious sukhvir has done a great harm to akilidal and sikhism. He should be punished. Present akli dal needs to be changed. Donot give
Vote to akilidal and badal.
Please read as doctor ਕੇਹਰ ਸਿੰਘ,, sorry' for printing mistake,,sampuran Singh Delhi
26:59
Randhawa ji ,i don't think k report public hoyegi
Balkar.Singh.Ji.Right. 👍
ਬਲਕਾਰ ਸਿੰਘ ਕੋਈ ਵਧੀਆ ਮਾਹਿਰ ਨਹੀਂ ਹੈ
Kirpa Shankar Saroj was involved in iron ore scham in punjab agro industries corporation, and was reverted from his post.
ਸਿੱਖ ਵਿਦਵਾਨਾਂ ਦੀ ਸੁਣੋਂ ਬਾਦਲ ਸਾਹਬ ਦੇ ਖਿਲਾਫ ਮਜ਼ਬੂਤ ਕੇਸ ਬਣਾਓ ਭਾਵੇਂ ਝੂਠਾ ਹੀ ਹੋਵੇ ਬਲਰਾਜ ਸਿੰਘ ਕੋਰੇ ਵਾਲ
For her, this time may be appropriate due to change in regime than previous one because of past friendly match of both predecessors.
But politicians in gen. don't harm each other with the fear that at some or other time both may be sailing in same boat.
It may be used as just political propaganda.
In govt. offices also, predecessor is spared until unless there is no personal rivalry.
Madam Meemsa is right
Akali dal ne panth da bauhat nuksan kita bijnas parti hai
ਇਹ ਵਿਦਵਾਨ ਲੱਗ ਰਿਹਾ ਹੈ ਕਿ ਸੰਗਤ ਦੀ ਸੋਚ ਨੂੰ ਨਹੀਂ ਸਮਝ ਰਹੇ ਹਨ ॥ ਬਾਦਲ ਅਤੇ ਜੁੰਡਲ਼ੀ ਹੁਣ ਪੰਥ ਨੂੰ ਸਵੀਕਾਰ ਨਹੀਂ ਹੈ ॥ ਆਮ ਸਿੱਖ ਵੀ / ਪੰਜਾਬੀ ਵੀ ਬਾਦਲਾਂ ਨੂੰ ਲਾਹਨਤਾਂ ਪਾ ਰਿਹਾ ਹੈ ॥ ਇਹ ਗੁਰੂ ਵੱਲੋਂ ਮਾਰ ਪੈ ਰਹੀ ਹੈ ॥ ਬਾਦਲ ਜੁੰਡਲ਼ੀ ਦੀ ਮੱਤ ਮਾਰੀ ਜਾ ਚੁੱਕੀ ਹੈ । ਜੋ ਵੀ ਸੱਚ ਨੂੰ ਅਖੋ ਪਰੋਖੇ ਕਰ ਕੇ ਇਹਨਾ ਨੂ ਬਚਾਉਣ ਦੀ ਕੇਸਿਸ ਕਰੇਗਾ ( ਭਾਵੈ ਜਥੇਦਾਰ ਸਾਹਿਬ ਹੀ ਹੋਣ ) ਪਛਤੇਣਾ ਪਵੇਗਾ ॥
ਬਾਦਲ ਦਲ ਜਾਂ ਖਾਲੀ ਕਹੋ ਜੀ ਇਹ ਅਕਾ ਲੀ ਦਲ ਨਹੀਂ ਰਿਹਾ ਖਾਲਸਾ ਜੀ
Bibi Jagir Kaur Te Murder Case Di Verification Hoye
CHUNGI GUL HAI JEKR WAHEGURU SUKHBIR GODAR DA DIMAG KANOON RAHI SET KUR DEN RS DHALIWALL FDK PUNJAB ❤
Griftar kro ji sukha gappy nu bolty band kro sukha gappy nu
ਬਦਸ ਬਾਬਾ ਬੱਗੇ ਵਾਲੀਆ।
ਅਕਾਲੀ ਦਲ ਨਹੀਂ ਇਹ ਬੁਚੜ ਬਾਦਲਾਂ ਦਾ ਦਲ ਹੈ।
ਇਹਨਾਂ ਜੂਠਾ ਨੂੰ ਸਜ਼ਾ ਮੀਰੀ ਪੀਰੀ ਵਾਲਾ ਗੁਰੂ ਹੀ ਦੇਵੇਗਾ ਨਾ ਕਿ ਤਨਖਾਹ ਤੇ ਭਰਤੀ ਕੀਤਾ ਸਿੰਘ ਸਾਹਿਬ । ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਸਾਰਾ ਅਮਲਾਂ ਇਸ ਜ਼ਕਰੀਆ ਖਾਨ ਦਾ ਗੁਲਾਮ ਹੈ।
ਇਹ ਗੁਰੂ ਮਾਰੇ
Akaali Dal was formed for Sikh interests
If any leader doesn’t follow this policy should be ousted, why Sikhs of panjab demand this..