ਸ਼ਰਬਤ ਸਮਝ ਕੇ ਛੋਟੇ ਨਿਆਣਿਆਂ ਨੇ ਪੀ ਲਈ.....ਇਸ ਪੰਜਾਬੀ ਘਰ ਦਾ ਉੱਜੜ ਗਿਆ ਸਾਰਾ ਸੰਸਾਰ

Поделиться
HTML-код
  • Опубликовано: 30 мар 2022

Комментарии • 505

  • @karamjitdhaliwal2672
    @karamjitdhaliwal2672 2 года назад +156

    ਸਭ ਭੈਣ ਭਰਾਵਾਂ ਨੂੰ ਹੱਥ ਜੋੜਕੇ ਬੇਨਤੀ ਹੈ,

  • @rajwinderhundal8271
    @rajwinderhundal8271 2 года назад +33

    ਬਹੁਤ ਹੀ ਮਾੜਾ ਹੋਇਆ 😭😭😭😭

  • @VarinderSingh-se4cg
    @VarinderSingh-se4cg 2 года назад +125

    ਗੱਲ ਕੋਈ ਹੋਰ ਆ ਏਡਾ ਤੇ ਕੋਈ ਬੇਵਕੂਫ ਹੁੰਦਾ ਨਹੀਂ ਕੇ ਬੱਚਿਆਂ ਵਾਲੇ ਘਰ ਏਹੋ ਜੇਹੀ ਬਲਾ ਸਾਹਮਣੇ ਰੱਖੇ ਦੂਜੀ ਗੱਲ ਦਵਾਈ ਏਨੀ ਕੌੜੀ ਹੁੰਦੀ ਆ ਤੇ ਸਮੈਲ ਏਨੀ ਮਾੜੀ ਬੱਚੇ ਪੀ ਨਹੀਂ ਸਕਦੇ ਬਾਕੀ ਵਾਹਿਗੁਰੂ ਨੂੰ ਪਤਾ 🙏🙏

  • @PreetPreet-tn6le
    @PreetPreet-tn6le 2 года назад +31

    ਸ਼ਰਬਤ ਤੇ ਦਵਾਈ ਚੋਂ ਬਹੁਤ ਫਰਕ ਆ ਮਾਮਲਾ ਗੜਬੜ ਆ ਪੂਰੀ ਤਰ੍ਹਾਂ ਜਾਂਚ ਕਰੋ

  • @dhiansingh1133
    @dhiansingh1133 2 года назад +16

    ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਕਿ ਕੋਈ ਸਪਰੇਅ ਦੀ ਵਰਤੋਂ ਕਰਨ ਤੌਂ ਬਾਅਦ ਜੇਕਰ ਥੋੜੀ ਬਹੁਤੀ ਜ਼ਹਰ ਦਵਾਈ ਬਚ ਜਾਵੇ ਜੀ ਤਾਂ ਉਸ ਨੂੰ ਆਪਣੇ ਘਰ ਦਿਆਂ ਦੀ ਪਹੁੰਚ ਤੋਂ ਪਰੇ ਰੱਖਣ ਜੀ

  • @harpinderbhullar5719
    @harpinderbhullar5719 2 года назад +26

    ਬਹੁਤ ਹੀ ਦੁੱਖ ਹੋਇਆ ਆਪਣੇ ਬੱਚਿਆ ਦਾ ਧਿਆਨ ਰੱਖੋ ਤੇ ਕੋਈ ਵੀ ਖੇਤਾ ਵਾਲੀ ਦਵਾਈ ਨੂੰ ਉੱਚੇ ਥਾ ਰੱਖੋ ਤਾ ਕੇ ਅੱਗੇ ਤੋ ਘਟਨਾ ਨਾ ਹੋਵੇ

  • @gurmeetkhalsa6336
    @gurmeetkhalsa6336 2 года назад +4

    ਬਹੁਤ ਯਾਦਾ ਦੁਖ ਦੀ ਗੱਲ ਹੈ ਜੀ ਵਾਹਿਗੁਰੂ ਜੀ ਏਨਾ ਬੱਚਿਆ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਅੱਗੇ ਤੋਂ ਸਾਰੇ ਹੀ ਵੀਰ ਭੈਣ ਆਪਣੇ ਬੱਚਿਆ ਦਾ ਘਰ ਵਿੱਚ ਧਿਆਨ ਰੱਖੋ ਜੀ ਬਾਦ ਵਿੱਚ ਸਾਰੀ ਜਿੰਦਗੀ ਪਛਤਾਵਾ ਰਹਿ ਜਾਂਦਾ ਹੈ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼

  • @deeprataindia1170
    @deeprataindia1170 2 года назад +98

    ਬਹੁਤ ਹੀ ਮਾੜਾ ਹੋਇਆ ਬੱਚੇ ਅਣਭੋਲ ਹੁੰਦੇ ਹਨ ਭੁੱਖ ਮਿਟਾਉਣ ਲਗੇ ਸੀ ਵਿਚਾਰੇ ਹੋਣੀ ਨੇ ਤਰਸ ਨਹੀਂ ਕੀਤਾ। ਦਿੱਲ ਬਹੁਤ ਦੁਖੀ ਹੋਇਆ ਖਬਰ ਸੁਣਕੇ।

  • @satinderkaur7317
    @satinderkaur7317 2 года назад +10

    ਏਨੇ ਲਾਪਰਵਾਹ ਕਿਵੇਂ ਹੋ ਸਕਦੇ ਆ ਮਾਂ ਬਾਪ ਐਨੀ ਜ਼ਹਿਰੀਲੀ ਦਵਾਈ ਬੱਚਿਆਂ ਦੀ ਪਉਂਹਚ ਤੋਂ ਦੂਰ ਕਿਉਂ ਨੀ ਰੱਖੀ ?

  • @jessiahuja1487
    @jessiahuja1487 2 года назад +47

    ਦਵਾਈ ਤੇ ਸਰਬੱਤ ਵਿੱਚ ਬਹੁਤ ਫਰਕ ਹੈ ਮਾਮਲਾ ਗੜਬੜ ਹੈ ਕੋਈ ਸਰਕਾਰ ਮਦਦ ਨਾ ਕਰੇ ਗੱਲ ਕੁਝ ਹੋਰ ਹੈ ਚੰਗੀ ਤਰਾਂ ਛਾਣਬੀਣ ਕਰੋ

  • @randhawa6819
    @randhawa6819 2 года назад +10

    ਬਹੁਤ ਹੀ ਦੁੱਖ ਦੀ ਗੱਲ ਹੈ ਜੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਬਾਈ ਜੀ ਦਵਾਈਆ ਬਾਹਰ ਮੋਟਰਾ ਤੇ ਜਾ ਬੱਚਿਆ ਦੀ ਪਹੁੰਚ ਤੋ ਦੂਰ ਰੱਖਿਆ ਕਰੋ ਜੀ

  • @jassisandhu832
    @jassisandhu832 2 года назад +9

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਬਚਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਬਖ਼ਸਣ ਤੇ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏🙏 ਅਤੇ ਭੈਣ ਨੂੰ ਛੇਤੀ ਸਿਹਤਯਾਬ ਕਰਨ ਵਾਹਿਗੁਰੂ ਜੀ।

  • @gillb5888
    @gillb5888 2 года назад +66

    ਇਹ ਬੱਚੇ ਸੀ ਮਾਂ ਬਾਪ ਤਾ ਬੱਚੇ ਨਹੀ ਸੀ ਗਲਤੀ ਹੈ ਮਾਂ ਦੀ ਇਹ ਚੀਜ਼ਾਂ ਬੱਚਿਆ ਦੀ ਪਹੁੰਚ ਤੋ ਦੂਰ ਰੱਖਣਾ ਚਾਹੀਦਾ ਸੀ🤔🤔😭😭

  • @ManjinderSingh-ze1dq
    @ManjinderSingh-ze1dq 2 года назад +10

    ਮਾਂ-ਬਾਪ ਦੀ ਲਾਪ੍ਰਵਾਹੀ ਕਾਰਨ ਬੱਚਿਆਂ ਦੀ ਮੌਤ ਹੋ ਗਈ ਹੈ। ਇੱਕ ਵਾਰੀ ਤਾਂ ਘਰ ਬਰਬਾਦ ਹੋ ਗਿਆ ਹੈ। ਹਰ ਇੱਕ ਨੂੰ ਚੌਕਸ ਰਹਿਣਾ ਚਾਹੀਦਾ ਹੈ।

  • @sahibsinghshergillsamra3719
    @sahibsinghshergillsamra3719 2 года назад

    ਬਹੁਤ ਹੀ ਮਾੜਾ ਹੋਇਆ ਵੀਰ ਘਾਟਾ ਪੂਰਾ ਨਹੀਂ ਹੋਣਾ ਬਹੁਤ ਹੀ ਮਾੜਾ ਹੋਇਆ ਵੀਰ ਜੀ ਵਾਹਿਗੁਰੂ ਬਚਿਆਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ

  • @randhirdhillon2546
    @randhirdhillon2546 2 года назад +29

    ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻🙏🏻

  • @gurbanivirsachannel6184
    @gurbanivirsachannel6184 2 года назад

    ਉ ਭਰਾਵੋ ਧਿਆਨ ਰਖੋ ਬੱਚੇ ਆ ਬਹੁਤ ਸੋਹਣੇ ਬਚੇ ਉ ਹੋ ਬਹੁਤ ਦੁੱਖ ਲਗਾ ਜੀ ਬਚੇ ਨਨੇ ਮੂੰਨੇ ਸਭ ਪਿਆਰੇ ਹਨ ਜੀ ਬਹੁਤ ਮਾੜੀ ਗੱਲ ਹੋਈ ਹੋਈ ਜੀ

  • @lordkrishnaradheradhe9100
    @lordkrishnaradheradhe9100 2 года назад +23

    Bande nu dekhan ton lagda nahi k us nu koi dukh hai

  • @jaswinderbuttar7436
    @jaswinderbuttar7436 2 года назад +3

    Waheguru ji Bhan di life Bachavy and Children s di atma nu shanti Davy

  • @ghhhgvvc7778
    @ghhhgvvc7778 2 года назад +10

    Eh news sun k meri ruh kamb gyi 😭😭😭 wmk krn family te