ਮੇਰੀ ਮਾਂ ਨੂੰ ਪਾਪਾ ‘ਤੇ ਦਾਦੇ ਨੇ ਮਾਰਿਆ ਹੈ-ਮਾਸੂਮ ਪੁੱਤਰ ਦੀਆਂ ਗੱਲਾਂ ਸੁਣ ਕੇ ਪੁਲਿਸ ਦੇ ਉੱਡੇ ਹੋਸ਼

Поделиться
HTML-код
  • Опубликовано: 24 июн 2021
  • For latest Punjabi news log on
    Website saanjhtv.com/
    RUclips: / saanjhtv

Комментарии • 191

  • @inderjitkaur3019
    @inderjitkaur3019 3 месяца назад +30

    ਮਾਸੂਮ ਪੁੱਤ ਨੂੰ ਇੰਨਸਾਫ ਜਰੂਰ ਮਿਲਣਾ ਚਾਹੀਦਾ ਹੈ

  • @manjeetdevi543
    @manjeetdevi543 3 месяца назад +17

    ਬੱਚੇ ਨੂੰ ਵੀ ਖ਼ਤਰਾ ਇਹੋ ਜਿਹੇ ਲੋਕਾਂ ਤੋਂ 😢

  • @HarjinderSingh-zm9vr
    @HarjinderSingh-zm9vr 2 месяца назад +8

    ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @jagdevkaur3144
    @jagdevkaur3144 3 месяца назад +10

    ਕੁੜੀ ਦੇ ਮਾਂ ਬਾਪ ਕੈਮਰਿਆਂ ਸਾਹਮਣੇ ਬੋਲ ਰਹੇ ਹਨ ਪਹਿਲਾਂ ਇਨ੍ਹਾਂ ਨੂੰ ਆਪਣੀ ਕੁੜੀ ਦਾ ਇਲਾਜ ਕਰਵਾਉਣਾ ਚਾਹੀਦਾ ਸੀ ਜਦੋਂ ਐਨਾ ਤੰਗ ਕਰਦੇ ਸਨ ਤਾਂ ਦੇਰੀ ਕਿਸ ਗੱਲ ਦੀ ਪਹਿਲਾਂ ਹੀ ਆਪਣੀ ਕੁੜੀ ਨੂੰ ਲੈ ਜਾਂਦੇ ਆਪਣੇ ਨਾਲ ਬੱਚੇ ਨੂੰ ਮਾਂ ਨਹੀਂ ਲੱਭਣੀ😢😢😢😢😢😢😢😢😢

  • @user-ur9rp3yn8j
    @user-ur9rp3yn8j 2 месяца назад +15

    ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਹੁਤ ਗਲਤ ਹੋਇਆ ਵਹਿਗੁਰੂ ਜੀ 🙏🙏

  • @Harjeetkaur-
    @Harjeetkaur- 4 месяца назад +10

    ਇੰਸਪੈਕਟਰ ਸਾਹਿਬ ਬੱਚੇ ਨੇ ਚਾਰ ਦੋਸ਼ੀਆਂ ਦੇ ਨਾਮ ਲਏ ਪਾਪਾ ਦਾਦਾ ਤਾਇਆ ਦਾਦੀ ਸਾਰਿਆਂ ਤੇ ਕਾਰਵਾਈ ਕਰੋ ਵਿਚਾਰਾ ਬੱਚਾ ਕਿੰਨਾ sad ਆ ਬੱਚੇ ਨੂੰ ਮਾਂ ਨਹੀ ਮਿਲਣੀ 😢😢😢😢

  • @navindersingh4275
    @navindersingh4275 2 месяца назад +5

    ਬਚੇ ਨੇ ਸਚ ਸਾਹਮਣੇ ਲਿਆਂਦਾ ਫਾਸੀ ਹੋਵੇਗੀ ਕਤਲ ਦਾ ਪਰਚਾ ਦਰਸ ਕਰੌ 304 ਧਾਰਾ ਨਹੀ 302 ਅਧੀਨ ਪਰਚਾ ਦਰਜ ਹੋਵੇ

  • @balveersinghsandhu1577
    @balveersinghsandhu1577 3 года назад +38

    ਬੱਚਾ ਬਹੁਤ ਹੀ ਸਿਆਣਾ ਹੈ ਉਮਰ ਦਾ ਛੋਟਾ ਪਰ ਅਕਲ ਬਹੁਤ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਬੱਚੇ ਨੂੰ ਇਨਸਾਫ ਦਿਵਾਉਣ

  • @mangatrai391
    @mangatrai391 3 года назад +27

    ਫਾਸੀ ਹੋਣੀ ਚਾਹੀਦੀ ਹੈ

  • @mrskaur539
    @mrskaur539 3 года назад +29

    ਦਾਦੀ ਕੰਜਰੀ ਨੂ ਫਾਂਸੀ ਦਿਓ ਘਰ ਵਾਲੇ ਨੂ ਉਮਰ ਕੈਦ ਹੋਣੀ ਚਾਹੀਦੀ ਤਾ ਕਿ ਅੱਗੇ ਤੋਂ ਨੋਹਾ ਨੂ ਦਾਜ ਦੀ ਮੰਗ ਨਾ ਕੀਤੀ ਜਾਵੇ 😭😭😭😭😭😭😭😭😭😭😭😭😭😭😭😭😭😭

  • @kuldipkaurkalsi923
    @kuldipkaurkalsi923 3 года назад +37

    ਬੱਚੇ ਨੁ ਿੲਨਸਾਫ ਮਿਲਨਾ ਚਾਹੀਦਾ ਹੇ ਪਰਮਾਤਮਾ ਨੇ ੲੇਨਾ ਸੁਹਣਾ ਪੁਤਰ ਿਦਤਾ ਹੇ ਅਜੇ ਵੀ ਭੁਖੇ ਹੇ ਦਾਜ ਦੇ ਭੁਖੇ ਲੋਕ ਬਹੁਤ ਹੇ ਹੁਣ ਜੇਲ ਵਚ ਦਾਜ ਲੇ ਲੲੀੳੁ

  • @prabhjotkaur629
    @prabhjotkaur629 3 месяца назад +8

    ਬਹੁਤ ਮਾੜਾ ਹੋਇਆ ਬੱਚੇ ਨੂੰ ਮਾਂ ਨਹੀਂ ਲੱਭਣੀ ਸ਼ਰਮ ਕਰੋ ਬੱਚੇ ਦੀ ਮਾਂ ਖੋ ਲਈ ਲੱਖ ਲਾਹਨਤਾਂ ਪਾਪੀਉ ਔਰਤ ਹੀ ਔਰਤ ਦੀ ਦੁਸ਼ਮਣ ਔਰਤ ਹੀ ਔਰਤ ਦੀ ਸਾਝ ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਗੰਦੀ ਸੋਚ ਵਾਲਿਉ ਤਹਾਨੂੰ ਕੀੜੇ ਪੈ ਣ

  • @swarnjeet8128
    @swarnjeet8128 3 года назад +17

    ਕੀ ਗਿਆ ਲੋਕਾ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਮੰਗਦੀ ਸੀ ਦਾਜ ਹੁਣ ਜੇਲ ਵਿੱਚ ਪੀ ਦਾਲ

  • @harwinderkaursidhu3401
    @harwinderkaursidhu3401 3 года назад +15

    ਹੁਣ ਟਰੱਕ ਭਰ ਭਰ ਕੇ ਆਓਣ ਗੇ ਐਡਾ ਕਮਲਾ ਬੰਦਾ ਨਹੀ ਦੇਖਣਾ ਜੇੜਾ ਗੱਬਰੂ ਪੁੱਤ ਦੇ ਸਾਮਣੇ ਤੀਮੀ ਨੂੰ ਹਜੇ ਵੀ ਦਾਜ ਦੀਆਂ ਡਮਾਡਾਂਰੱਖੇ ਦੁਰ ਫਿੱਟੇ ਮੂੰਹ ਮਾਂ ਮਰ ਗਈ ਪੁੱਤ ਦੀ ਮਰ ਗੀ 😭😭😭😭😭😭😭😭😭😭😭

  • @surinderkaur4955
    @surinderkaur4955 3 года назад +38

    ਕਿਥੇ ਭਲਾ ਹੋਵੇ ਗਾ

  • @manshahiajk6135
    @manshahiajk6135 3 года назад +46

    ਵਾਹਿਗੁਰੂ ਮੇਹਰ ਕਰੇ ਇਹੇ।ਜੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @MakhanSingh-el6jj
    @MakhanSingh-el6jj 3 года назад +15

    ਆਨਾ ਨੂੰ ਜਰੂਰ ਸਜਾ ਮਿਲਣੀ ਚਾਹੀਦੀ ਹੈ ਉਮਰ ਕੈਦ

  • @rajvirkaur7216
    @rajvirkaur7216 3 года назад +28

    putt maa nll khush c ajj ik putt anaath kr dita

  • @JagtarSingh-qd1lb
    @JagtarSingh-qd1lb 3 года назад +12

    ਬੱਚਾ ਬਹੁਤ ਸਿਆਣਾ ਏਨਾ ਇਨਸਾਫ਼ ਮਿਲਣ ਚਾਹੀਦਾ ਹੈ

  • @JagsirSingh-uz3ve
    @JagsirSingh-uz3ve 2 месяца назад +1

    ਬੱਚੇ ਨੂੰ ਇਨਸਾਫ ਮਿਲਨਾ ਚਾਹੀਦਾ ਵਾਹਿਗੁਰੂ ਜੀ

  • @NirmalSingh-bz3si
    @NirmalSingh-bz3si 3 месяца назад +6

    ਥੋਡਾ ਬੇੜਾ ਬਹਿਜੇ ਇਕੋ-ਇਕ ਬੱਚੇ ਦੀ ਮਾਂ ਮਾਰਤੀ ??

  • @kuljitrana4851
    @kuljitrana4851 2 месяца назад +2

    ਦਾਦੀ ਦਾਦੇ ਤਾਏ ਪਾਪਾ ਸਾਰਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @sunrisesunset979
    @sunrisesunset979 3 года назад +7

    ਮੈਨੂੰ ਨਹੀਂ ਪਤਾ ਕਿ ਮਾਪਿਆਂ ਨੇ ਆਪਣੀਆਂ ਧੀਆਂ ਦਾ ਸਮਰਥਨ ਕਿਉਂ ਨਹੀਂ ਕੀਤਾ ਜਦੋਂ ਉਹ ਆਪਣੇ in-laws ਦੇ ਘਰ ਸੁਰੱਖਿਅਤ ਨਹੀਂ ਸਨ. ਉਨ੍ਹਾਂ ਨੇ ਉਨ੍ਹਾਂ ਦੀ ਦੇਖਭਾਲ ਕਿਉਂ ਨਹੀਂ ਕੀਤੀ। ਹੁਣ ਰੋਣ ਦੀ ਕੀ ਲੋੜ ਹੈ. ਮਾਪਿਆਂ ਨੇ ਧੀਆਂ ਦੇ ਜੀਵਨ ਦੀ ਵੀ ਕਦਰ ਨਹੀਂ ਕੀਤੀ।

    • @taniadhanju4523
      @taniadhanju4523 2 года назад

      Thodi soch nu salam🙏 jina socha smja boln laiii... thodaa wrga lokka heee ..
      Glt krn valiyaaa he horr shaa
      Dendaaa

  • @balvirkaurbatth9655
    @balvirkaurbatth9655 Месяц назад +1

    ਦੋਹਤਾ ਦਸ ਪੰਦਰ੍ਹਾਂ ਸਾਲ ਦਾ ਹੋ ਗਿਆ ਪੇਕੇ ਪਰਿਵਾਰ ਨੂੰ ਪਹਿਲਾਂ ਹੀ ਤਲਾਹ ਦੇਣੀ ਚਾਹੀਦੀ ਸੀ ਬੱਚੇ ਦੀ ਮਾਂ ਪੇਕੇ ਪਰਿਵਾਰ ਦੀ ਅਣਗਿਹਲੀ ਕਾਰਨ ਖਤਮ ਕੀਤੀ ਗਈ ਪੇਕਾ ਪਰਿਵਾਰ ਕੋਈ ਕਾਰਵਾਈ ਨਹੀਂ ਕਰਵਾ ਸਕੇ ਜੇ ਪੁਲਿਸ ਨੂੰ ਇਤਲਾਹ ਦੇ ਦਿੰਦੇ ਬੱਚੇ ਦੀ ਮਾਂ ਬਚ ਜਾਂਦੀ ਹੁਣ ਗੱਲਾਂ ਨੇ ਬੱਚਾ ਰੁਲ ਗਿਆ😢😢

  • @yugwinderbrar9125
    @yugwinderbrar9125 3 года назад +17

    So sad waheguru g mehar kario bacha te

  • @Rajkumar-ph1cv
    @Rajkumar-ph1cv 3 месяца назад +3

    ਇਹਨਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ

  • @harpalgill5935
    @harpalgill5935 3 года назад +7

    Waheguru ji

  • @Nimreet173
    @Nimreet173 3 года назад +8

    ਵਾਹਿਗੁਰੂ ਜੀ

  • @balirkaurbalvirkaur3994
    @balirkaurbalvirkaur3994 3 года назад +4

    Waheguru ji chota jeha bacha ki kru Maa to bina

  • @kaursukhwinder7634
    @kaursukhwinder7634 3 года назад +12

    lakh di lahnat aa eda de gande loka de

  • @jinderpalkaur2215
    @jinderpalkaur2215 3 года назад +12

    Waheguru ji 🙏🏻🙏🏻

    • @prabhdeepsingh7731
      @prabhdeepsingh7731 3 года назад

      Hang them till death,
      Pehle ehna de godde gitte toddo

  • @ajaibsingh9738
    @ajaibsingh9738 3 года назад +4

    ਵੇਖੋ ਬਚਾ ਕਿਵੇ ਮਾ ਦਰਦ ਅਖਾ ਸਹਣੋ ਜਲਾਦਾ ਸਹਮੇ ਕਿਬੋਲੇ ਬਚੇ ਦੀ ਅਵਾਜ ਸਹੀ ਕਾਤਲਾ ਨੂੰ ਫਾਸੀ ਦਿਓ ਬੁੜੀ ਨਾਲ ਓਵੇ ਕਰੋ ਜਿਵੈ ਬਚੇ ਦੀ ਮਾ ਨਾਲ ਕਰਦੇ ਸੀ ਪਹਿਲਾ ਬੂੜੀ ਦੇ ਸਹਮਣੇ ਮਾਰੋ ਦੂਜੀਨੂੰ ਮਿਰਚਾ ਪਾਓ ਫਾਸੀ ਚੌਕ ਚ ਦਿਓ ਜੇ ਜਜ ਡਿਲ ਕਰੂ ਤਾ ਜਜ ਵਿਕਾਉਆ

  • @iqbalsinghdeol7488
    @iqbalsinghdeol7488 3 года назад +8

    Very 😭😭😭

  • @GurdevSingh-lu9xd
    @GurdevSingh-lu9xd Месяц назад +1

    ਕੋਈ ਬਿਆਨ ਦੀ ਕਸਰ ਬਾਕੀ ਤਾ ਨਹੀ ਰਿਹ ਗਈ ਮਾਰਨ ਵਾਲਿਆਂ ਦੈ ਪੈਣ ਕੀੜੈ 🦮🐒🦮🦮🦮🦮

  • @mrskarwal1137
    @mrskarwal1137 Год назад +2

    Waheguru ji mehar karo 🙏

  • @user-wz7ok7ly5m
    @user-wz7ok7ly5m 3 месяца назад +1

    Waheguruji waheguru ji 😢😢

  • @ranogill7311
    @ranogill7311 Месяц назад

    ਵਾਹਿਗੁਰੂ ਜੀ ਰੂਹ ਨੂੰ ਸ਼ਾਂਤੀ ਦੇਣ

  • @mkjee5833
    @mkjee5833 3 года назад +4

    This kind of people should be advertised. Big posters with their photo on every corner of the road the poster should be read.
    (GREEDY FOR DAAJ)

  • @gurvinderkaur4930
    @gurvinderkaur4930 3 года назад +3

    So sad

  • @ArshdeepSingh-jt8cr
    @ArshdeepSingh-jt8cr Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amritbrar141
    @amritbrar141 3 года назад +7

    Very sad

  • @komalsworld8608
    @komalsworld8608 3 года назад +5

    Inspector sahab ji osne taya v kiha !!

  • @thakursingh9422
    @thakursingh9422 2 месяца назад +1

    ਇਹੋ ਜਿਹੋ ਲੋਭੀ ਲੋਕ ਕਦੋਂ ਸੁਧਾਰਨਗੇ

  • @Manu-uz6zy
    @Manu-uz6zy 3 года назад +4

    Honsla rakhi puttar

  • @bittusehgal2598
    @bittusehgal2598 3 года назад +6

    So Sad

  • @balwindersinghbalwinder922
    @balwindersinghbalwinder922 3 года назад +13

    O ho ki ho gyea duina nu

  • @sarojbala1245
    @sarojbala1245 3 года назад +6

    Je pta c ena tang krde aa ta pehla hi apni kudi nu lai jana chahida c te hun vechari di jaan hi chal gi ta ki karna

    • @taniadhanju4523
      @taniadhanju4523 3 года назад

      Mr ... tuc shyd purie interview nhie sunnee.. okiee dnt wry let me expain..
      ek maa bhaap dhee da ghr vsom chunda...
      Usdaa bavjud ve asi apna ghr de kudie nu lka aaaya c ke wr pkkaa... prrr ohhh almost month bdch minta trlaa krka la gyaa c...
      Bkiee jhraa haga he knjrrr c ohnaa braa ke khnaaa

  • @satinderkaur3448
    @satinderkaur3448 3 года назад +7

    Put them in jail. If they want dowry never merried your daughter.

  • @kuldeepkuldeepkaur1555
    @kuldeepkuldeepkaur1555 3 года назад +10

    Bache nu nankya naal bhejya jave ta jo ohdi jaan da khatra na hove

    • @taniadhanju4523
      @taniadhanju4523 3 года назад +1

      Thnks for support.. he is already safe with us...

  • @satnamsingh-wi3lt
    @satnamsingh-wi3lt 2 месяца назад +1

    ਬਹੁਤ ਅਫ਼ਸੋਸ😭😭😭😭

  • @BaljeetSingh-fr3by
    @BaljeetSingh-fr3by 3 года назад +5

    🙏🙏

  • @sukhrajwaraich6641
    @sukhrajwaraich6641 3 года назад +5

    Yar m ek chij dekhi h gusa na kreyo jina kudiya nu sohra priwar kutt mar krde ne dhaje mangde ne ok but ona kudiya de parents fer vi a gal kende ne avdi kudi nu jo marji hove tu othe hi rehna va kutan marn jo mrji krn bs tu peke ni ana ok ehda matlb oh avdia kudiya da sodha krde ne eho je parents nu faansi do 🙏🙏🙏 meri gal chngi lge ta like jrur kreyo

  • @singhdippy46
    @singhdippy46 3 года назад +9

    Ose din he chd dinda aj kudi bach jani c

  • @gursewaksidhu7315
    @gursewaksidhu7315 3 года назад +3

    Ehna. Loka. Nu. Saja. Milni zarori

  • @prabhjitsingh6689
    @prabhjitsingh6689 3 года назад +5

    Jel bejj deo sab nu

  • @santoksingh6937
    @santoksingh6937 3 года назад +9

    Ahna nu sakht sja milni chidi aa

  • @KulwinderKhakh-ns5sn
    @KulwinderKhakh-ns5sn 2 месяца назад

    So sad and bad ...Waheguru G

  • @jarnailsinghcheema3754
    @jarnailsinghcheema3754 3 года назад +3

    Ohdo thodiya akhan futtiya se jdo kudi sab dasdi se

  • @amarsinghtoor4421
    @amarsinghtoor4421 3 года назад +5

    It seems the victim was being tortured regularly the Parents should have taken her to their
    home and lodged the Complaint
    to Police.

    • @taniadhanju4523
      @taniadhanju4523 2 года назад

      Did many times...
      Everyone they came and say forgive us...
      The victim lady always wanted to save her married life...
      But...
      And the end they kill her☹️

  • @kuldeepkuldeepkaur1555
    @kuldeepkuldeepkaur1555 3 года назад +4

    Tuc pehla hi koi hll lar lainde...ghato ghat bache di ma ta bach jandi ...anath ho gia

  • @rupinderdhillon7030
    @rupinderdhillon7030 3 года назад +7

    ਗੱਲ ਕੋਈ ਹੋਰ ਹੀ ਹੋਵੇਗੀ
    ਜਦ ਪਹਿਲਾ ਹੀ ਦਾਜ ਦੀ ਮੰਗ ਕਰ ਰਹੇ ਸੀ
    ਉਦੋ ਕਿਊ ਨਹੀ ਕੇਸ ਦਰਜ ਕਰਵਾਇਆ ।

  • @jaswinderkaur5118
    @jaswinderkaur5118 3 года назад +6

    Bacha bahut sad aa

  • @gursimratbala5360
    @gursimratbala5360 2 месяца назад

    Waheguru

  • @virdi.47
    @virdi.47 3 года назад +2

    Wmk 😔🙏

  • @AmitSingh-ip7qi
    @AmitSingh-ip7qi 3 года назад +7

    Sakht karvai honi chidi aaa ....sakht saja sari umar jail ch sarn jina ne eh kam kita

  • @balwindersinghbalwinder922
    @balwindersinghbalwinder922 3 года назад +12

    Hon jall vich marrge kar dana

  • @manpreetmannu806
    @manpreetmannu806 3 года назад +6

    jina na unlike lagda dhee nai

    • @taniadhanju4523
      @taniadhanju4523 3 года назад

      Lokka da ke aw.... etha ta jda jna tamasha dekhn wala vh..

  • @arpankaur5421
    @arpankaur5421 3 года назад +2

    🙏🏻🙏🏻🙏🏻🙏🏻🙏🏻🙏🏻🙏🏻🙏🏻

  • @JagtarSingh-ym1lp
    @JagtarSingh-ym1lp 3 года назад +2

    O my god baccha ke kara

  • @humanbody580
    @humanbody580 2 месяца назад

    Insfe jroor milna chahiye

  • @onlyaap1493
    @onlyaap1493 3 года назад +2

    Galti ms peyo di jina ti dhee ni sambi gai jdo marn lai chadi te mar hi gai bs

    • @taniadhanju4523
      @taniadhanju4523 2 года назад

      I just wanna say one thing to you..
      Bcz you r not the person to whom i think it is important to explian the situation but still i will give you a suggestion think before speaking if you dnt knw the reality then its better to be quitee...

  • @SubhashKumar-zm2pn
    @SubhashKumar-zm2pn Месяц назад

    Very..sad

  • @rajwinderkaur9792
    @rajwinderkaur9792 2 месяца назад

    Girl's parents should take action when their Girl was in pain.
    Now it's too late.

  • @user-ru4wm9fq7x
    @user-ru4wm9fq7x 2 месяца назад

    Waheguru ji dusre pakh ton pushna chahida Waheguru jo v hoya mara hoya h

  • @AmanSingh-ye8fi
    @AmanSingh-ye8fi 3 года назад +2

    Beta tuhanu jarur ensaf milega rub kafi bhi maf nahi karega

  • @surindersingh7674
    @surindersingh7674 2 месяца назад

    Bacha Sahi Bol Riha , Insaf Mile

  • @baldevsingh3568
    @baldevsingh3568 3 года назад +2

    Sada kanoon hi nukasdar hai doshi Bach jande ne

  • @meenakshijoshi820
    @meenakshijoshi820 3 года назад +4

    Sonia sunakhia kudia aina Rakhasa neh Mar ditian neh.

  • @KuldeepSingh-id8kq
    @KuldeepSingh-id8kq 3 года назад +2

    Bhut mara kita ena loka nu fasi toh ghat nhi honni chadi Koi hor sakshi na kare y ji insan duniya te ik bari unda j oh v umar na bhoge eho jiha saria di bejati phalo pind Sare de samne kiti jabhe adalt vich fasi da hukam sunnia jabhe adalt de dhani hona ge

  • @mynanogarden6842
    @mynanogarden6842 3 года назад +2

    शर्म करो इना नू फांसी होणी चाहीदी आ
    दूसरा व्याह करना हुण करले अपना ते अपने मुंडे दा दूसरा व्याह किसे दी वेटी ते बच्चे दी मां मारती इना ते सख्त कार्रवाई होणी चाहीदी आ
    बच्चा अनाथ करता वाहेगुरु जी मेहर करना जी

  • @harpreetkaur6337
    @harpreetkaur6337 3 года назад +2

    Te saas aap keda truck bhar k leh k aayi c ....j inne wadde laane baane to c pheir ehe ja leh k aayi c jeda mukk bhi geya ...pheir bheekh mngan turr gi ....insaf odhon Houga jiddon enha de braber hadd peir tode jaan ....ya phir agh layi jawe taa tiken ....aabde putt to kuch kmayea nhi janda te loghan diyaa dhiyaa to mngh de phir de h smjh de pta nhi ki h ...

  • @meenakshijoshi820
    @meenakshijoshi820 3 года назад +4

    Kudia da vyah karna band kar doh . Kudia vicharia narak bhog rahian han.

  • @kirandeepkaur9609
    @kirandeepkaur9609 3 года назад +4

    Uhna nu umar kaid honi chahidi a ta k tadf tadf k mran

  • @MadanLal-io6mw
    @MadanLal-io6mw 3 года назад +4

    Bachey Te thars aa rha

  • @kulwinderkumar9478
    @kulwinderkumar9478 3 года назад +3

    Lalchi bandiya de dhid nai bharde...sakhat to sakhat sajja mille.....koi sajja essi hove ki missal hove....balki dajj de lobhiya waste

  • @freefiregaming-fx6mz
    @freefiregaming-fx6mz 3 года назад +2

    Hun salim jail which jaio ek put tau maa kho lai

  • @VIPINKUMAR-wm2ti
    @VIPINKUMAR-wm2ti 11 месяцев назад

    waheguru ji ki bnu diniya da ena vdda baccha tey daz di mang

  • @ranogill7311
    @ranogill7311 Месяц назад

    ਕੁੜੀ ਨੂੰ ਪੇਕੇ ਕਿੳ ਨਹੀ ਲੈ ਕੇ ਗਏ ਜੀ ?

  • @balwindersinghbalwinder922
    @balwindersinghbalwinder922 3 года назад +7

    Bacha nu na sad ke jyeo

  • @hardeepsinghhardeepsingh4697
    @hardeepsinghhardeepsingh4697 3 года назад +2

    Dodiya nu saja beta dilva K chaddi

  • @mangatram9566
    @mangatram9566 3 года назад +7

    Waheguru innanu Nahin Bach suga

  • @LakhvirSingh-dx1pf
    @LakhvirSingh-dx1pf 3 месяца назад +1

    ਸਾਰਿਆਂ ਨੂੰ ਚੋਕ. ਵਿੱਚ. ਖੜਾਕੇ ਸਿਰ. ਵਿੱਚ. ਗੋਲੀਆਂ ਮਾਰ. ਦਿਉ

  • @manjitkhattra9698
    @manjitkhattra9698 3 года назад +3

    Very bad😭😭

  • @user-io9if3zr7o
    @user-io9if3zr7o 2 года назад +1

    परशाशन नु वेनती है दोषी नु चंगी महंगी गाड़ी दी जाए दुजी वेनती है परशाशन नु की दोषी नु ज्यादा तो ज्यादा ज़मीन लेके दो ताकि कोई दिल बिच तमन्ना ना रह जाए

  • @sonam9130
    @sonam9130 3 года назад +3

    Ki hogea loka nu 😔

  • @sonychhina5185
    @sonychhina5185 Месяц назад

    Hun ki hona Jo marji krlo,rabba Sanu kde na dhee devi,Sade kolo te eh paap dekh nhi hona

  • @vishalchopra3063
    @vishalchopra3063 3 года назад +1

    nabipur di kudi a

  • @narinderparmar9648
    @narinderparmar9648 3 года назад +1

    Very sad 🙏🏻🙏🏻🙏🏻🙏🏻🙏🏻🙏🏻😹🙏🏻😹🙏🏻😹🙏🏻🙏🏻

  • @amritbrar141
    @amritbrar141 3 года назад +3

    Why parents did not help her they should take her away from evil family

    • @taniadhanju4523
      @taniadhanju4523 3 года назад

      We have take her home many times....
      But eh knjrr likhti maffi mng ka wapis la gya c .. us to bdch do saal eh bilkul thik rha... hun ehna knjra nu maut pa gai....
      Bkiee jis nl beet de oh he jaaan skda🙏...
      Think before doing comment...
      Jker kisaa nu himat nhie da skda fhr suggestion ve nh dvo🙏

    • @reetthind6130
      @reetthind6130 3 года назад

      We tried a lot everytime he comes and he'l be like he will never do this again.

  • @navdeepkaur5895
    @navdeepkaur5895 3 месяца назад

    😥😥😥😥😥😥