ਫਗਵਾੜੇ ਕਲਯੁਗੀ ਪੁੱਤ ਨੇ ਮਾਂ ਨੂੰ ਘਰੋਂ ਕੱਢਿਆ ਬਾਹਰ, 20 ਤੋਲੇ ਸੋਨਾ ਵੀ ਰੱਖ ਲਿਆ

Поделиться
HTML-код
  • Опубликовано: 22 окт 2024

Комментарии • 50

  • @AvtarSingh-pw7fv
    @AvtarSingh-pw7fv 6 месяцев назад +18

    ਲਾਹਣਤ ਹੈ ਅਜਿਹੇ ਕਪੁੱਤ ਤੇ ਜਿਹੜਾ ਮਾਂ ਦਾ ਨਹੀਂ ਹੋ ਸਕਿਆ ਉਹ ਹੋਰ ਕਿਸੇ ਦਾ ਕੀ ਹੋਵੇਗਾ

  • @prabhjotkaur629
    @prabhjotkaur629 6 месяцев назад +12

    ਇਹ ਗੱਲ ਬਹੁਤ ਮਾੜੀ ਹੈ ੳਸ ਨੂੰਹ ਦਾ ਹੱਕ ਤੇ ਮਾਂ ਦਾ ਹੱਕ ਦਿਉਵਣਾ ਚਾਹੀਦਾ ਹੈ ਬਿਲਕੁਲ ਸਹੀ ਹੈ ਮਾਤਾ ਜੀ ਲਾਲਚੀ ਹੋ ਗਿਆ ਹੈ ਭੈਣ ਮਾਂ ਗਈ ਹੋਈ ਨੂੰਹ ਦਾ ਹੱਕ ਮਿਲਣਾ ਚਾਹੀਦਾ ਹੈ ਲੱਖ ਲਾਹਨਤਾਂ ਇਸ ਲਾਲਚੀ ਪੁੱਤ ਦੇ ਕਪੁੱਤਰਾ ਤੇਰਾ ਕੁਛ ਨਹੀ ਬਣਨਾ ਵਿਧਵਾ ਮਾਂ ਤੇ ਭਰਜਾਈ ਦਾ ਹੱਕ ਖਾਏ ਗਾ ਸਿਆਣਾ ਬਣ ਦੁੱਖ ਸੁੱਖ ਦਾ ਭਾਈ ਵਾਲ ਬਣ

  • @BaljeetKaur-r8j
    @BaljeetKaur-r8j 6 месяцев назад +10

    ਇਸ ਮਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ❤

  • @amarjitbrar6938
    @amarjitbrar6938 6 месяцев назад +11

    ਇਹਦੇ ਘਰ ਵੀ ਕੋਈ ਬੱਚਾ ਜੰਮਿਆ ਹੋਣਾ ਹੈ। ਟਾਈਮ ਜਲਦੀ ਵਾਪਸ ਆਊਗਾ ਜੀ।

    • @surinderkuarbolina8601
      @surinderkuarbolina8601 6 месяцев назад +2

      ਲਾਹਨਤ ਆ ਇਹੋ ਜਿਹੀ ਔਲਾਦ ਦੇ ਇਹਦੇ ਨਾਲੋਂ ਤਾਂ ਕੁੜੀ ਚੰਗੀ ਐ

  • @shivanisharma5562
    @shivanisharma5562 6 месяцев назад +2

    ਮਿਤ੍ਰ ਤੇਰ੍ਹਾਂ ਕੋਈ ਨਹੀ ਸੰਗੀਅਨ ਮੇਂ, ਕਿਉਂ ਪੜਾ ਸੋਵੇ ਇਨ੍ਹਾਂ ਠਗੀਅਨ ਮੇਂ,ਚੇਤ ਕਰ ਪ੍ਰੀਤ ਕਰੋਂ ਸੰਤਸਗ ਮੇਂ,ਗੂਰੁ ਫ਼ਿਰ ਰੰਗਦੇ ਨਾਂਮ ਅਰੰਗ ਮੇਂ,😢😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢

    • @shivanisharma5562
      @shivanisharma5562 6 месяцев назад

      ਇਸ ਗੂੰਡੈ ਨੂੰ ਸੂੱਖੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ 😢😢😢

  • @atindersingh8853
    @atindersingh8853 6 месяцев назад +4

    ਮਾਂ ਦੇ ਰਿਸ਼ਤੇਦਾਰ ਤੇ ਪੁੱਤ ਦੇ ਰਿਸ਼ਤੇਦਾਰ ਤਾਂ ਸਾਝੇ ਹੁੰਦੇ ਹਨ ਪੁੱਤ ਬੈਲੀ ਨਿਕਲਿਆ

  • @Gurmeet_kaur_khalsa
    @Gurmeet_kaur_khalsa 6 месяцев назад +11

    ਕਲਯੁਗੀ ਪੁੱਤ ਨੂੰ ਸੁਮੱਤ ਦੇਈ ਰੱਬਾ 🙇‍♀️👏

  • @harmailsingh6472
    @harmailsingh6472 6 месяцев назад +10

    ਇੰਡੀਆ ਵਿੱਚ ⚖ ਮਿਲਣਾ ਬਹੁਤ ਔਖਾ

  • @parminderpanesar600
    @parminderpanesar600 6 месяцев назад +2

    Wow that's super nice. Beta ji. Take care of your mommy ji forever.❤ no more surprise.❤

  • @prabhjotkaur629
    @prabhjotkaur629 5 месяцев назад

    ਅੰਟੀ ਜੀ ਇਸ ਕੋਲੋਂ ਨੂੰਹ ਸੱਸ ਅਪਣਾ ਹੱਕ ਲੈ ਕੈ ਨੂੰਹ ਸੱਸ ਪਿਆਰ ਨਾਲ ਰਹਿ ਕੇ ਬੱਚੇ ਪਾਲੇ ਜਾਣ ਅੰਟੀ ਜੀ ਸ਼ੇਰਨੀ ਬਣ ਕੇ ਰਹੋ ਇਹੋ ਜਿਹੇ ਲਾਲਚੀ ਪੁੱਤ ਨੂੰ ਸਾਰੇ ਕਾਰ ਵਿਆਰ ਲੈਣਾ ਦੇਣਾ ਖਤਮ ਕਰ ਦਿੱਤਾ ਜਾਏ ਤੁਸੀ ਨੂੰਹ ਸੱਸ ਇਕੱਠੇ ਹੋ ਕੇ ਅਪਣਾ ਖਾੳ ਅਪਣਾ ਕਮਾਉ ਵਾਹਿਗੁਰੂ ਕਿਰਪਾ ਕਰਨ ਇਸ ਲਾਲਚੀ ਪੁੱਤ ਨੂੰ ਸੋਝੀ ਸੁਮਤ ਇਤਫਾਕ ਪਿਆਰ ਬਖਸ਼ੇ

  • @DheerajJassi
    @DheerajJassi 6 месяцев назад +7

    Photo v show karo apne ladle di

  • @Eastwestpunjabicooking
    @Eastwestpunjabicooking 6 месяцев назад +6

    ਇਹੋ ਜਿਹੇ ਪੁੱਤ ਨਹੀ ਨੂੰਹ ਤੇ ਉਹਦੇ ਪੇਕਿਆਂ ਕਰ ਕੇ ਹੋ ਰਿਹਾ ।ਦੋਹਾਂ ਨੂੰ ਸਮੇਤ ਸਾਹਨਰਾ ਪਰਿਵਾਰ arrest ਕਰਕੇ ਕੇਸ ਰਜਿਟਰਡ ਕੀਤਾ ਜਾਵੇ।ਤਾਂ ਜੋ ਹੋਰਾ ਨੂ ਵੀ ਕੰਨ ਹੋਣ ।

    • @pawandhiman4177
      @pawandhiman4177 6 месяцев назад +3

      Hello tu c jo.v ho...pehla sach jaan lo Bolan to pehla...ta bolo tu c sadi kudi vaarey...asi 1997 to jaandey aa ayhna nu ..tey sadi kudi nay ki suffer kita sanu pta..j tuhade kudi nal hoya hunda ta tuhanu pta lgda..so please don't talk this bulshit

  • @sanjeevarora667
    @sanjeevarora667 4 месяца назад

    Mom nu bahut bahut pyar

  • @singhramesh1241
    @singhramesh1241 6 месяцев назад +3

    Waheguru

  • @kuldipkaur3844
    @kuldipkaur3844 4 месяца назад

    Waheguru ji

  • @taranjeetparmar1541
    @taranjeetparmar1541 6 месяцев назад +6

    Very bad pls share more and more aunty ji nu nyay milna chahida h 🙏

  • @manjitkaur5642
    @manjitkaur5642 6 месяцев назад

    Wahe guru ji

  • @sukhdevsukhalive20491
    @sukhdevsukhalive20491 5 месяцев назад

    Om g

  • @gursharandeepkaur7124
    @gursharandeepkaur7124 6 месяцев назад

    es tara de put te kanoone karwai honi chahidi sare ral ke es bibi de madad karo

  • @GurkirpalSingh-fz7hd
    @GurkirpalSingh-fz7hd 5 месяцев назад

    E case cji chander di court Jana chahida hai.juge sahib tk punch kro

  • @vivekroy9006
    @vivekroy9006 6 месяцев назад

    Please help her.

  • @parmisingh
    @parmisingh 6 месяцев назад +2

    So sad, NRI’di koi sunwai nahi,corrupt system

  • @BhupinderArora-u8g
    @BhupinderArora-u8g 6 месяцев назад

    NRI shouldn’t keep any property in India. Only visit to go Golden Temple or any other religious places.🇨🇦🇮🇳

  • @balwinderkaur1483
    @balwinderkaur1483 5 месяцев назад

    Tala toud key ander jao ji tuhada appna mkan hai police nuo help kerni chahidi hai ji Amritsar

  • @punjabivloggarsimar
    @punjabivloggarsimar 6 месяцев назад +3

    Fitte mooh ehi je he Putt de

  • @arjansingh2798
    @arjansingh2798 6 месяцев назад

    Insaaf milna chahida hai

  • @charanjeetkaur2628
    @charanjeetkaur2628 6 месяцев назад +2

    Sohre da hath hai

  • @harichandsingh8815
    @harichandsingh8815 5 месяцев назад

    😢😢😢😢

  • @Gurmeet_kaur_khalsa
    @Gurmeet_kaur_khalsa 6 месяцев назад +4

    Very bad 😟😡

  • @SatpalSingh-cg3iv
    @SatpalSingh-cg3iv 6 месяцев назад +8

    Such much eho jaha paapi banda mar he jaawe

  • @ravinderbajwa3917
    @ravinderbajwa3917 6 месяцев назад +5

    Very bad

  • @PreetiSharma-w4h
    @PreetiSharma-w4h 6 месяцев назад

    Chalo Behan j maaf kardo te koti sambo enu diyo na

  • @ARSHV1N
    @ARSHV1N 6 месяцев назад +3

    Very Very bad 👎

  • @paramjitkaur7082
    @paramjitkaur7082 6 месяцев назад

    Very bad putter Take care mother waheguru ji mehar rakhan parivar te

  • @BalbirMaan-se7jb
    @BalbirMaan-se7jb 6 месяцев назад

    Mata.ji.de.fryad.suno.pdtal.kro.insaff.do.jio

  • @RanjitSingh-ur8xg
    @RanjitSingh-ur8xg 6 месяцев назад +4

    Very.bad

  • @preetibala9171
    @preetibala9171 6 месяцев назад

    Koi yakeen ni kise te

  • @jaspalsingh9068
    @jaspalsingh9068 5 месяцев назад

    police de thane bund hone chahide jad ih kise nal insaf nahi karde na kise di sunde fir thania da ki faida ave sarkar ina nu tankhah dindi hai

  • @MadhuBala-wv9jl
    @MadhuBala-wv9jl 6 месяцев назад +2

    Lock tor dio

    • @parmisingh
      @parmisingh 6 месяцев назад

      ਤੋੜਨ ਲੱਗੀ ਸੀ,ਉਸ ਨੇ ਪੁਲਿਸ ਬੁਲ਼ਾ ਲਈ,ਕਹਿੰਦਾ ਰਜਿਸਟਰੀ ਮੇਰੇ ਨਾਮ ਤੇ ਹੈ,ਸਰੇਆਮ ਧੋਖਾ

  • @hrishikesh.kaushalAIIMSD
    @hrishikesh.kaushalAIIMSD 6 месяцев назад

    Corrupt system…………

  • @jashanpreetghuman5826
    @jashanpreetghuman5826 6 месяцев назад

    Fithemooh eho jehe putt da

  • @harikishore507
    @harikishore507 5 месяцев назад

    Very bad 😢

  • @gursharandeepkaur7124
    @gursharandeepkaur7124 6 месяцев назад

    waheguru ji