Phale hi ph krke bhaja dita hun te lokka nu pagal banan layi Eh Drame ho Rahe ne nikl na vicho kuch nhi harpreet singh Makhu de chennal te jake ik vakeel di gal sun lo samj aa jani sareya nu
Polic nsha fdn gai hh ya film di shuting krn ki lod hh film bnon di jdo nsha jehde ilake cho band ho geaa os thane di taa loka hi Word ch charca kar deni hh
Siraaaa lahta maan g Punjab police g thxxbai g love you
ਪਹਿਲਾਂ ਤਾਂ ਪੁਲਿਸ ਵਾਲਿਆਂ ਦੇ ਡੌਪ ਟੈਸਟ ਹੋਣੇਂ ਚਾਹੀਦੇ ਹਨ, ਬਾਕੀ ਕਾਰਵਾਈਆਂ ਫਿਰ
Police Wale ya ne phale hi ph krke asli bnde Side te bhaja dite hun te dhrame kran de ne Eh wala
ਜੇਕਰ ਏਦਾ ਹੀ ਇਮਾਨਦਾਰੀ ਨਾਲ ਰੋਜ ਦੀ ਰੋਜ ਚੈਕਿਗ ਕਰੇ ਪੁਲਿਸ ਤੇ ਸਿਵਲ ਵਰਦੀ ਵਿਚ ਫਿਰ ਜਾ ਕੇ ਨਸ਼ੇ ਤੇ ਪੂਰੀ ਰੋਕਥਾਮ ਲੱਗ ਸਕਦੀ ਹੈ। ਇਕ ਦਿਨ ਚੈਕ ਕਰਨ ਨਾਲ ਕੁਝ ਨਹੀ ਹੁੰਦਾ ਤੇ ਮੁੜ ਕੇ ਫਿਰ ਓੁਹੀ ਹਲਾਤ ਬਣ ਜਾਂਦੇ ਨੇ। ਪੁਲਿਸ ਸਿਵਲ ਵਰਦੀ ਵਿਚ ਰੋਜ ਚਕਿੰਗ ਕਰੇ
ਸਰ ਦਿਸ਼ਾ ਨਿਰਦੇਸ਼ ਤੇ ਹੀ ਕਿਉ ਇੱਦਾ ਦਾ ਮੁੱਖਮੰਤਰੀ ਫੇਰ ਨਹੀਂ ਮਿਲਣਾ
ਜੇ ਪੁਲਿਸ ਰੋਜ਼ ਇਸ ਤਰਾਂ ਚੈਕਿੰਗ ਕਰੇ ਨਸ਼ਾ ਫਿਰ ਬੰਦ ਹੋੳ
ਪੁਲਿਸ ਨੂੰ ਜਾਣ ਦੀ ਲੋੜ ਹੈ ਹੀ ਨਹੀਂ ਨਸ਼ਾ ਕਰਨ ਵਾਲੇ ਆਪ ਦੱਸ ਦਿੰਦੇ ਆ ਬੱਸ ਕਾਰਵਾਈ ਹੋਣੀ ਚਾਹੀਦੀ ਹੈ ਜੋ ਰੱਬ ਦੇ ਆਸਰੇ ਰਹਿ ਜਾਂਦੀ ਹੈ 😂
ਨਿੱਕੇ ਨਿੱਕੇ ਜਵਾਕ ਨੱਛਾ ਬੇਚਦੇ ਹੈ ਭਾਈ ਜੀ ਚਿੱਟਾ ਕਹਾਣੀ ਇੰਡੀਆ ਦੇਸ਼ ਦੀ ,
ਨਸ਼ਾ ਬੁਢਲਾਡਾ ਸ਼ਹਿਰ ਵਿੱਚ ਬਹੁਤ ਵਿਕਦਾ ਹੈ
Maan saab great
Hukam ajj houa pehle kadi nahi hoya😂😂😂😂😂😂
ਬਹੁਤ ਹੀ ਵਧੀਆ ਜੀ ਪੁਲਿਸ ਨੇ ਕੰਮ ਕੀਤਾ
ਸਾਡੇ ਪੰਜਾਬ ਪੁਲਸ ਦੇ ਕਿਆ ਕਹਿਣੇ ਇੰਨਾ ਕੋਲ ਕੁੱਤੇ ਨਹੀ ਹਨ
Very.good.police.de.full.sport.karo
Kee results niklya hai is search da oh v daso
ਅੱਜ ਪਤਾ ਲੱਗਾ ਪੰਜਾਬ ਵਿੱਚ ਗਲਿਆਂ ਵੀ ਬਦਨਾਮ ਹੋ ਗਈਆਂ ਨੇ ਦੁਰ ਫਿੱਟੇ ਮੂੰਹ ਇਹੋ ਜਿਹੇ ਘੁਸੇ ਬੰਦਿਆਂ ਦੇ ਜੰਮਣ ਤੇ ਰੰਗਲੇ ਪੰਜਾਬ ਦਿਆਂ ਗਲੀਆਂ ਨੂੰ ਬਦਨਾਮ ਗਲ਼ੀਆਂ ਦਸ ਰਹੇ ਹੋ
ਪੁਲਿਸ ਵਾਲੇ ਆਪਣੇਂ ਕੋਲੋਂ ਨੱਸਾ ਜੇਬਾਂ ਵਿੱਚ ਪਾਕੇ ਘੱਰੋ ਘੱਰੀ ਫੜਦੇ ਆਪ ਮਾਲਕ ਆਪ ਚੋਰ 😂
ਸਾਲ ਦੇ ਵਿੱਚ 11 ਮਹੀਨੇ ਸਿਰਫ ਇਕ ਮਹੀਨਾ ਕੁਝ ਕੁ ਚਲਾਣ ਪੇਸ਼ ਕਰਦੇ ਹਨ ਉਹ ਵੀ ਬਲੈਕੀਆਂ ਤੋਂਮਾਫੀ ਮੰਗਦੇ ਹਨ ਕੀ ਕੁਸ ਚਲਾਣ 31 ਮਾਰਚ ਨੂੰ ਪੇਸ਼ ਕਰਨੇ ਪੈਂਦੇ ਹਨ 11 ਮਹੀਨੇਛਪਾਹੀ ਘੱਟ ਪੈਸੇ ਖਾਂਦੇ ਹਨ ਤੇ ਜਿਹੜਾ ਵੱਡਾ ਸਾਹਿਬ ਹੁੰਦਾ ਹੈ ਉਹ ਮੋਟੀ ਰਕਮ ਖਾਂਦਾ ਹੈ
Police nu apeel h k dhangnal checking kro g with police ho ya sacky homeguard sb te karvai
Tanda police v jag jave k nhi
Phale hi ph krke bhaja dita hun te lokka nu pagal banan layi Eh Drame ho Rahe ne nikl na vicho kuch nhi harpreet singh Makhu de chennal te jake ik vakeel di gal sun lo samj aa jani sareya nu
Bhaiya hi 📡
Polic nsha fdn gai hh ya film di shuting krn ki lod hh film bnon di jdo nsha jehde ilake cho band ho geaa os thane di taa loka hi
Word ch charca kar deni hh
ਦਿਖਾਵਾ ਬਸ ਨਸ਼ਾ ਤਾ ਬਰਨਾਲੇ ਫੁੱਲ ਵਿਕਦਾ ਇਕ ਦਿਨ ਨਾਲ ਨੀ ਰੁੱਕਦਾ
ਸਿਵਲ ਵਰਦੀ ਵਿਚ ਆਉਣ ਫਿਰ ਪਤਾ ਲੱਗੂ
Jithe jana othe jao gareeb lok na tang karo
ਡਰਾਮੇਬਾਜ਼ੀ ਕਰ ਰਹੇ ਹਨ ਇਹ ਸਾਰੇ।
😂😂Grib ghra di tlasi
ਐਵੇਂ ਕਿੱਸੇ ਬੇਕਸੂਰ ਤੇ ਕਾਰਵਾਈ ਨਾ ਕਰ ਦਿਉ
Chita kade v band ni hona 2 din baad fir ohi hall ho Jana
Eh kyi police wale rs laye to bina shaddey nhi,imandar police walea nu uhna da khas khiyal rakhna chahidey
Sivall hospital de bak gali vich aw nassa ta police hor pase fir de ae😂😂😂
Greeb aour majboor da govt mulajma nu apuni sallary ch ghar da rashen har month dena chahidey
Activity nhi beta crime de adhar te
Ta ke rishwat nu nath payi ja sakey, gareeb nu time dena chahiye,spote karke
Kam ta thik chalda va par fir na Chad deyo
Nshe di factory kyu nhi bnd krde ki chkkr h aah dramebazi hi krde hn
Weekly ni guea ena nu
ਮਾਲ ਤਾ ਬਹਾਰ ਗਿਆ ਥੋਡੇ ਕੁਲੋ
Maan sahab nasha khatam karo punjab wicho te loka nu rojgar deo fer riswat khori band karo fer dekio aaun wale time wich tusi pm bhi ban sakde ho
Farji red pihla hi fon karke das dinde ne red pin wali a samn lukodo
SBI de nal de gali barnala hospital da gate jithe emergency wala gate uthe ta pura Kam chalde
Sab drama low level taskara nu fad k nasha ni rukna.
😂😂😂😂😂😂
ih ta aap goliya khan gay ne
Faridkt,,vich,,bhot,vakda,,chitta,,doger,,basti,,vich