ਘੇਰਾ ਪਾ ਖੜ੍ਹੀ ਪੁਲਸ ਅੱਗੇ SLR ਚੁੱਕ ਖੱੜ੍ਹ ਗਿਆ ਵਿਅਕਤੀ,ਪੁਲਸ ਨੂੰ ਦਿੱਤੀਆਂ ਸਿੱਧੀਆਂ ਧਮਕੀਆਂ,ਮੌਕੇ ਦੇ ਹਾਲਾਤ LIVE

Поделиться
HTML-код
  • Опубликовано: 25 окт 2024

Комментарии • 912

  • @monychahal9762
    @monychahal9762 2 года назад +132

    ਇਹ ਵੀਰ ਸਹੀ ਜਾਪਦਾ ਹੋਰ ਅੱਕਿਆ ਹੋਇਆ ਬੰਦਾ ਕੀ ਕਰੇ ਇਸ ਵੀਰ ਨੂੰ ਇਨਸਾਨ ਮਿਲਨਾ ਚਾਹੀਦਾ

  • @sukhjitsingh7810
    @sukhjitsingh7810 2 года назад +185

    ਇਸ ਬਾਈ ਜੀ ਨੇ ਪੁਲਿਸ ਵਾਲਿਆਂ ਦੀ ਮਾੜੀ ਕਾਰਵਾਈ ਤੋਂ ਦੁਖੀ ਹੋ ਕੇ ਇਹ ਕੰਮ ਕੀਤਾ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਸਹੀ ਕਾਰਵਾਈ ਕਰਨ ਤੇ ਇਸ ਵੀਰ ਨਾਲ਼ ਵੀ ਕੋਈ ਧੱਕਾ ਨਾਂ ਕੀਤਾ ਜਾਵੇ ਕਿਉਂਕਿ ਇਸਦਾ ਵੀ ਪਿੱਛੇ ਪਰਿਵਾਰ ਹੈ ਸੋ ਇਸਤੋਂ ਬਿਨਾਂ ਰੁਲ਼ ਜਾਵੇਗਾ

  • @sukhrajsingh5516
    @sukhrajsingh5516 2 года назад +371

    ਸਿੰਘਾ ਵਾਲੀ ਕੀਤੀ ਸਿੰਘ ਨੇ ਵਾਹਿਗੁਰੂ ਮੇਹਰ ਕਰਨ ਵੀਰ ਤੇ ਇਨਸਾਫ਼ ਮਿਲੇ ਵੀਰ ਨੂੰ

  • @babblysidhu5273
    @babblysidhu5273 2 года назад +190

    ਜੇ ਪੁਲਿਸ ਪਹਿਲਾਂ ਹੀ ਇਨਸਾਫ਼ ਦੇ ਦਿੰਦੀ ਤਾਂ ਇਹ ਵੀਰ ਇਹ ਕਦਮ ਨਾਂ ਚੁੰਕਦਾ

  • @jagdishsingh9965
    @jagdishsingh9965 2 года назад +166

    ਪੁਲਿਸ ਨੂੰ ਇਨਸਾਫ ਕਰਨਾ ਚਾਹੀਦਾ ਹੈ।

  • @uniquethingvlog
    @uniquethingvlog 2 года назад +198

    ਪੁਲਿਸ ਨੂੰ ਬੇਨਤੀ ਆ ਹੁਣ ਧੱਕਾ ਨਾਂ ਕੀਤਾ ਜਾਵੇ ਨੌਜਵਾਨ ਨਾਂ ਹੱਥ ਬੰਨ੍ਹ ਕੇ ਬੇਨਤੀ ਆ ਪੁਲਿਸ ਵਾਲੇ ਵੀਰਾਂ ਨੂੰ ਸਾਨੂੰ ਮਾਣ ਆ ਪੰਜਾਬ ਪੁਲਿਸ ਤੇ

    • @luckystonesforyou2276
      @luckystonesforyou2276 2 года назад +2

      @Mac kyu bai ji eh kisey nu insaf devon lai ladd reha koi kurse lai nahi
      Ki tusi gau garib di help kari kadde jay nahi taan tuhada haq nahi comments karn da plz don't mind 😉 😜 😅 😄 😀

    • @AmarjitSingh-yk6ko
      @AmarjitSingh-yk6ko 2 года назад

      @Mac pardhan masle da poora pta v hai k oda e vidvani ghoti jana a nale police kedi dudh dhoti a us officer da koi kasoor nai jehra kehda c k asi tere vaste vehle thodi a, police da farj c k fir darz krde fir usdi parrtal krke masle nu suljaunde hun jo police bhaji firdi a pehla e sun layinde, nale is naujvan ne apni gal snaun lyi action kita nake kise nu nuksan pahuchaun lyi

    • @AmarjitSingh-yk6ko
      @AmarjitSingh-yk6ko 2 года назад

      @Mac kehda treeka vartda tu e dasde fer, te nale j ayina e mann machlandya tera enu chhitar feran nu app hi age a k khechal krlo jnab jistra da sbha a veer da mainu lagda tera e na sohla padna paije

    • @vikassardana9233
      @vikassardana9233 2 года назад

      @Mac ਮਰਦਾ ਕੀ ਨੀ ਕਰਦਾ .....ਇਹ ਕਹਾਵਤ ਸੁਣੀ ਹੋਣੀ ਤੁਸੀ

    • @princepb.
      @princepb. 2 года назад

      @Mac je police wale ohdi sunn lende phr kyo agla eh km krda

  • @virksarpanch
    @virksarpanch 2 года назад +49

    ਵੀਰ ਦੀ ਹਰ ਗੱਲ smjn ਵਾਲੀ ਹੈ ਰੱਬ ਚੜਦੀਕਲਾ ਚ ਰੱਖੇ ਵੀਰ ਨੂੰ

  • @rajinderaustria7819
    @rajinderaustria7819 2 года назад +13

    ਅਸੀਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਰ ਨੂੰ ਇਨਸਾਫ ਦਿੱਤਾ ਜਾਵੇ ਨਾਂ ਕਿ ਧੱਕੇਸ਼ਾਹੀ ਕੀਤੀ ਜਾਵੇ।
    RAJINDER SINGH AUSTRIA

  • @simerrandhawa7281
    @simerrandhawa7281 2 года назад +15

    ਬਹੁਤ ਵਧੀਆ ਵੀਰੇ ਤੇਰੀ ਸੁਣਵਾਈ ਹੋਣੀ ਚਾਹੀਦੀ ਏ ਬਾਕੀ ਰਹੀ ਜਥੇਦਾਰ ਦੀ ਗੱਲ ਉਹ ਤਾ ਬਾਦਲਾ ਦੇ ਜੇਬ ਵਿਚੋ ਨਿਕਲੇ ਆ ਉਹ ਅੰਨੇ ਬੋਲੇ ਤੇ ਕਾਣੇ ਆਂ ਬਾਕੀ ਪੁਲੀਸ ਵੀ ਹਰ ਇਕ ਦੀ ਗੱਲ ਸੁਣੇ ਤੇ ਬੰਦਾ ਬਾਗੀ ਨਹੀ ਹੁੰਦਾ ਇਨਸਾਫ ਮਿਲਣਾ ਚਾਹੀਦਾ ਏ

  • @baldevchungha2298
    @baldevchungha2298 2 года назад +76

    ਪੰਜਾਬ ਪੁਲਿਸ ਵੱਲੋਂ। ਇਨਸਾਫ਼ ਕਰਨਾ ਚਾਹੀਦਾ ਹੈ
    ਅਜਿਹੇ ਲੋਕ ਭਗੌੜਿਆਂ ਨੌਜਵਾਨਾਂ ਲਈ ਉਦਾਹਰਣ ਬਣ ਸਕਦੇ ਹਨ
    ਪਲੀਜ਼ ਇਨਸਾਫ਼ ਕਰਨਾ ਜੀ

  • @narindersanghera7803
    @narindersanghera7803 2 года назад +30

    🔥🔥🔥ਪੁਲਿਸ ਸਾਡੇ ਨੋਜਵਾਨਾ ਨੂੰ ਖੁਦ ਗਲਤ ਰਸਤੇ ਤੇ ਪਾ ਰਹੀ ਹੈ 🔥🔥🔥ਪੁਲਿਸ ਵਿੱਚ ਚੰਗੇ ਅਫਸਰ ਵੀ ਹਨ
    ਨੋਜਵਾਨ ਨੂੰ ਦਿਲੋ ਸਲੂਟ 👌👌👍👍ਕਰਦਾ ਹਾ

  • @malhirai3183
    @malhirai3183 2 года назад +175

    ਪੁਲਿਸ ਚੰਗੀ ਹੋਏ ਤਾਂ ਆ ਹਾਲ ਕਿਉ ਹੋਣ ਲੋਕਾਂ ਦੇ,,

  • @JOHALDESIWEB
    @JOHALDESIWEB 2 года назад +263

    ਸਾਰੇ ਗ੍ਰੰਥੀ ਸਿੰਘਾਂ ਨੂੰ ਵੀ ਇਸ ਵੀਰ ਦੇ ਹੱਕ ਵਿੱਚ ਖੜਨਾ ਚਾਹੀਦਾ ਕਿਓਕਿ ਆਪਣੀ ਜ਼ਿੰਦਗੀ ਦਾਅ ਤੇ ਲਗਾ ਦਿੱਤੀ ਇਸ ਵੀਰ ਨੇ ਗ੍ਰੰਥੀ ਸਿੰਘਾਂ ਦੇ ਇਨਸਾਫ ਲਈ ਕੁਝ ਵੀ ਹੋ ਸਕਦਾ ਸੀ ਗੋਲੀ ਚੱਲ ਜਾਦੀ ਉਸ ਦਾ ਇਨਕਾਉਂਟਰ ਹੋ ਸਕਦਾ ਸੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @oshinchand9138
      @oshinchand9138 2 года назад

      Aho eda de luna lyi tuci awaaj uthande o jehde nehanga ne amritsar ch ek munde nu cigarette krke mar dita odo tuci lun le rye a odo kyu ne awaj uthayi ene te pehan de lodhe ne sidha gun kholi a edi te maa de lun deni chahidi

    • @mohinderkaur5457
      @mohinderkaur5457 2 года назад

      Ihi hona chahida

    • @gandhisharma1387
      @gandhisharma1387 2 года назад +7

      Bilkul sahi gal aa veer ji tuhadi ess 22 nal sare granthi singha nu nal Khadna chahida hai.....ess 22 di bahut badeya soch aa ke granthi Singh 6500 rs nal kive bacche palu

    • @singhpunjab007
      @singhpunjab007 2 года назад

      Ehna loka ne dharm nu bussiness bana leya, suba sham path karde han, sara din vehle han, koi kam karan, sale vehle lok, kamchor. Saleya nu kam karan ke khan te mout pendi e. Babe banke free diya khan waleya de jutia peniya chahidiya han.

    • @singhpunjab007
      @singhpunjab007 2 года назад +2

      @@viks1632 thik keha.

  • @Atwalpreet7
    @Atwalpreet7 2 года назад +11

    ਜ਼ਰੂਰਤ ਹੈ ਇਹੋ ਜਿਹੇ ਸਿੰਘਾਂ ਦੀ 🙏👍🏻

  • @happysingh1896
    @happysingh1896 2 года назад +11

    🙏🏻ਬਹੁਤ ਵਧੀਆ ਬੰਦਾ ਵਾਹਿਗੁਰੂ ਜੀ ਭਲੀ ਕਰੇ

  • @nishansingh-lr5hv
    @nishansingh-lr5hv 2 года назад +16

    ਕੋਈ ਸੂਰਮਾ ਨਹੀ ਬਣਦਾ, ਹਾਲਾਤ ਬਣਾਉਂਦੇ ਨੇ 🙏✌👍

  • @theshuriken369
    @theshuriken369 2 года назад +7

    ਪੰਜਾਬ ਪੁਲਿਸ ਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਵੀਰ ਨੂੰ ਇਨਸਾਫ ਦਿੱਤਾ ਜਾਵੇ

  • @realsikhnihangsinghfauj2354
    @realsikhnihangsinghfauj2354 2 года назад +297

    ਬਾਈ ਨੇ ਬਹੁਤ ਹੀ ਘੈਂਟ ਗੱਲ ਬਾਤ ਕੀਤੀ ਆ,, ਪੰਜਾਬ ਨੂੰ ਅਤੇ ਸਿੱਖ ਪੰਥ ਨੂੰ ਲੋੜ ਹੈ ਏਦਾਂ ਦੇ ਨੌਜਵਾਨਾਂ ਦੀ,,, ਗੰਥੀ ਸਿੰਘਾ ਦੇ ਹੱਕ ਚ ਬੋਲਣ ਲਈ ਸਾਰੀਆਂ ਹੀ ਸਿੱਖ ਸੰਪਰਦਾਵਾਂ ਵੱਲੋਂ ਬਾਈ ਦਾ ਧੰਨਵਾਦ

    • @MaheshSharma-lk9lu
      @MaheshSharma-lk9lu 2 года назад +4

      Asha aida da nojwana di jarorat jahra punjab da vahra hore gurk jabaaa tuhada bargiya di soch na hi punjab nu horr barbad karna

    • @luckystonesforyou2276
      @luckystonesforyou2276 2 года назад +5

      @@MaheshSharma-lk9lu bai pure story watch karo and then comment ji plz
      Dekho naujwan kise de hak lai kidi qurbani kar reha sirf guru key vazir lai ladd reha appan kisse lai insaf devon lai koi kam karya help kari kadde gau ate garib di 😀 😄 😘 😊 💖

    • @gurpreetbrar5153
      @gurpreetbrar5153 2 года назад +3

      @@MaheshSharma-lk9lu Punjab ta hun brbad ho riha hai
      Punjab da Pani naujwan barbad ho rhe hn

    • @baljitsingh9283
      @baljitsingh9283 2 года назад +8

      @@MaheshSharma-lk9lu ਤੁਸੀ ਪੰਜਾਬ ਵਿਚ ਰਹਿਂਦੇ ਹੋ ਜਾ ਕਿਤੇ ਹੋਰ ਜੇ ਪੰਜਾਬ ਵਿਚ ਹੀ ਹੋ ਤਾਂ ਤੁਹਾਡਾ ਕੋਈ ਹੱਕ ਨਈਂ ਬਣਨਾ ਦਸੋ ਪੰਜਾਬ ਨਾਲ਼ ਹੋ ਰਹੇ ਧੱਕੇ ਵਿਰੁਧ ਅਵਾਜ਼ ਚੁਕੀਏ ਜਾ ਫਿਰ ਖੁਸਰੇ ਬਣ ਕੇ ਚੁਪ ਕਰ ਕੇ ਬੈਠ ਜਾਈਏ

    • @goldysingh1644
      @goldysingh1644 2 года назад +1

      Punjabi (Arabic word), panth,singh,sampardawa,dhanwadh are Hindi words ,haak is Urdu word please correct your boli

  • @tradehouseharpreet
    @tradehouseharpreet 2 года назад +7

    Sho ਨੇ ਮਜਬੂਰ ਕੀਤਾ ਹੈਂ ਵੀਰ ਨੂੰ ਇਹ ਕਦਮ ਚੁੱਕਿਆ ਹੈ ਅਸੀਂ ਚਾਹੁੰਦੇ ਹਾਂ ਕਿ ਅ
    ਐੱਸ ਐੱਚ ਓ ਤੇ ਬਣਦੀ ਕਾਰਵਾਈ ਕੀਤੀ ਜਾਵੇ 🙏

  • @lakhwindersingh3282
    @lakhwindersingh3282 2 года назад +42

    ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਆ

  • @ARTMASTER1313
    @ARTMASTER1313 2 года назад +127

    ਆਹ ਤਾਂ ਹਾਲ ਹੈ ਸਾਡੇ ਪੰਜਾਬ ਦਾ, ਗੂੰਗੀ ਬੋਲੀ ਪੁਲਸ ਨੂੰ ਗੱਲ ਸਮਝਾਉਣ ਲਈ ਐੱਸ ਐਲ ਆਰ ਖੋਹਣੀ ਪੈਂਦੀ ਹੈ

    • @samehere7665
      @samehere7665 2 года назад +3

      Bai gall ki hoi aa..kon aa eh Singh? Kush dso

    • @SukhrajSingh-df5dt
      @SukhrajSingh-df5dt 2 года назад +2

      Sachi gal a ji police gariba nal taka kardi a

    • @veerindersingh1906
      @veerindersingh1906 23 дня назад

      Gl tn bai ehnu v ni pta😂​@@samehere7665

  • @RajinderSingh-ob2su
    @RajinderSingh-ob2su 2 года назад +116

    ਪੁਲਿਸ ਨੂੰ ਪਹਿਲਾਂ ਹੀ ਇਨਸਾਫ਼ ਕਰਨਾ ਚਾਹੀਦਾ ਸੀ

  • @harbanskaur8146
    @harbanskaur8146 2 года назад +76

    ਇਸ ਗੁਰਸਿੱਖ ਨੂੰ ਇਨਸਾਫ ਮਿਲੇ

  • @JaswantSingh-go6up
    @JaswantSingh-go6up Год назад +3

    ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਕਦੇ ਧੱਕੇ ਸ਼ਾਹੀ ਨਹੀਂ ਕਰਦੇ ।ਪਰ ਜਦ ਸਿਰੋਂ ਪਾਣੀ ਲੰਘਣ ਤੇ ਆ ਜਾਵੇ ਤਾਂ ਏਦਾਂ ਈ ਕਰਨਾ ਪੈਂਦਾ।ਸ਼ਾਬਾਸ਼ ਸੂਰਮਿਆਂ ਸ਼ਾਬਾਸ਼ ਤੇਰੇ ਅਤੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਧੰਨ ।

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 года назад +9

    Good Veer vadiya kita jehide ਪੁਲਿਸ ਵਾਲੇ ਗੱਲ ਨਹੀਂ ਸੁਣਦੇ ਓਨਾ ਲਈ ਵੀ ਏਕਸ਼ਿੰਨ ਲੈਣਾ ਚਾਹੀਦਾ ਹੈ👌👌

  • @davindersingh5257
    @davindersingh5257 2 года назад +4

    ਹੋਣੀ ਹੁਣ ਵੀ ਬੇਇਨਸਾਫੀ ਹੀ ਹੈ ਇਸ ਵੀਰ ਨਾਲ, ਕਿਉਂਕਿ ਪੰਜਾਬ ਵਿੱਚ ਇਨਸਾਫ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ।

  • @sonasona4193
    @sonasona4193 2 года назад +4

    ਸਾਰੇ ਗ੍ਰੰਥੀ ਸਿੰਘ ਨੂੰ ਬੇਨਤੀ ਹੈ ਏਸ ਵੀਰ ਦੇ ਨਾਲ ਖੜ੍ਹੋ

  • @gurmitkaur7627
    @gurmitkaur7627 Год назад +5

    ਵਾਹਿਗੁਰੂ ਜੀ ਮੇਹਰ ਰੱਖਿਆ ਜੇ ਵੀਰ ਜੀ ਤੇ🙏

  • @dhaliwalhouse913
    @dhaliwalhouse913 2 года назад +198

    ਪੁਲਿਸ ਵੀ ਛੇਤੀ ਸੁਣਦੀ ਨੀ ਬੰਦਾ ਦੁਖੀ ਹੋਇਆ ਕਰੇ ਤਾਂ ਕੀ ਕਰੇ

  • @baljitsingh9283
    @baljitsingh9283 2 года назад +238

    D S P ਸਾਬ ਬਹੁਤ ਵਧੀਆ ਇਨਸਾਨ ਨੇ ਸੁਖਪਾਲ ਸਿਂਘ ਰੰਧਾਵਾ

  • @KingHunter3597
    @KingHunter3597 2 года назад +4

    ਇਸ ਵੀਰ ਨਾਲ ਇੰਨਸਾਫ਼ ਮਿਲਣਾ ਚਾਹੀਦਾ

  • @ipreet6850
    @ipreet6850 2 года назад +3

    Badi saaf gall kiti veer ne 👍

  • @AvtarSingh-by7wv
    @AvtarSingh-by7wv 2 года назад +280

    ਪ੍ਰਸ਼ਾਸਨ ਦਾ ਧਿਆਨ ਦਿਵਾਉਣ ਲਈ ਕਈ ਵਾਰ ਇਹੋ ਜਿਹੇ ਕਦਮ ਚੁੱਕਣ ਲਈ ਬੰਦਾ ਮਜਬੂਰ ਹੋ ਜਾਂਦਾ ਹੈ ਇਸ ਲਈ ਇਸ ਬੰਦੇ ਨੂੰ ਇਨਸਾਫ ਦਿਵਾਇਆ ਜਾਵੇ ਤੇ ਇਸਨੂੰ ਮਾਫ਼ ਕੀਤਾ ਜਾਵੇ।

    • @user-hw1fv8ge2l
      @user-hw1fv8ge2l 2 года назад +9

      ਸਹੀ ਕਿਹਾਂ ਹੈ ਵਿਰੇ ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਗੋਲਡੀ ਗੂਰਿਦਰ ਸਿੰਘ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੋਈ ਬੋਲਣ ਵਾਲਾ ਨਹੀਂ ਹੈ, ਜ਼ਿਲਾ ਮੋਹਾਲੀ ਪੰਜਾਬ ਭਾਰਤ , ਨਕਸ਼ਾ ਫ਼ੀਸ ਅਲੱਗ ਹੈ ਨੰਬੈ ਹਜ਼ਾਰ ਰੁਪਏ, ਨਕਸ਼ਾ ਫ਼ੀਸ ਅਲੱਗ ਹੈ ਨੰਬੇ ਹਜਾਰ ਰੁਪਏ , ਜ਼ਿਲਾ ਮੋਹਾਲੀ ਪੰਜਾਬ ਭਾਰਤ ,

    • @parthamsingh8547
      @parthamsingh8547 2 года назад +2

      Right

    • @user-hw1fv8ge2l
      @user-hw1fv8ge2l 2 года назад

      ਇਹ ਕਲੋਨੀ ਗੋਲਡੀ ਗੂਰਿਦਰ ਸਿੰਘ ਦੀ ਕੰਟੀ ਹੋਈ ਹੈ ਛੇ ਹਜ਼ਾਰ ਰੁਪਏ ਪ੍ਰਤੀ ਗਜ ਨੂੰ ਪਲਾਟ ਵੇਚ ਗਿਆ ਗੂਡਾ ਹੂਣ ਰੇਟ ਤੇਈ ਹਜ਼ਾਰ ਰੁਪਏ ਪ੍ਰਤੀ ਗਜ਼ ਹੋ ਗਿਆ ਹੈ,ਹੂਣ ਮਕਾਨ ਬਣਾਉਣ ਨਹੀਂ ਦਿੰਦਾ ਇਕ ਲੱਖ ਰੁਪਏ ਮੰਗਦਾਂ ਫਿਰੋਤੀ ਦਾ

  • @shindabrar9779
    @shindabrar9779 2 года назад +5

    ਵਾਹ ਗੁਰੂ ਸਾਹਿਬ ਦਾ ਸੱਚਾ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਨਾ ਧਕਾ ਕਰਨਾ ਤੇ ਨਾ ਸਹਿਨਾ

  • @simerjit99
    @simerjit99 2 года назад +4

    🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🌹

  • @YG22G
    @YG22G 2 года назад +9

    ਇਨਸਾਫ਼ ਹੀ ਜ਼ਿੰਦਗੀ ਹੈ, ਨਹੀਂ, ਤਾਂ ਸ਼ੁਰੂ ਹੋਈ ਬਰਬਾਦੀ।

  • @lovedeepbansal8728
    @lovedeepbansal8728 2 года назад +26

    ਚਲੋ ਵਧੀਆ ਕਿਸੇ ਦਾ ਘਰ ਉਜੜਣ ਤੋ ਬਚ ਗਿਆ,,ਬੰਦਾ ਸੱਚਾ ਲੱਗਦਾ

  • @sarbjitcheema6604
    @sarbjitcheema6604 2 года назад +15

    Salute veer nu 👍
    Waheguru mehr Kare veer te 🙏

  • @satnaam.singhmalhi6249
    @satnaam.singhmalhi6249 2 года назад +4

    ਬਹੁਤ ਵਧੀਆ ਕੀਤਾ ਵੀਰੇ ਜੀ

  • @PreetKaur-ix6vb
    @PreetKaur-ix6vb 2 года назад +2

    ਪੰਜਾਬ ਪੁਲੀਸ ਨੂੰ ਬੇਨਤੀ ਹੈ ਕਿ DSP ਸਾਬ੍ਹ ਨੂੰ sir ਇਸ ਗੁਰਸਿੱਖ ਨੂੰ ਇਨਸਾਫ਼ ਮਿਲੇ ! ਇਸ ਨੂੰ ਜਾਕੀਨੀ ਬਣਾਇਆ ਜਾਵੇ

  • @simerjit99
    @simerjit99 2 года назад +3

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🌹

  • @inderjitkhaira805
    @inderjitkhaira805 Год назад +1

    ਸਭ ਤੋਂ ਪਹਿਲਾਂ ਇਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਕਹੀ ਸੀ ਗ੍ਰੰਥੀ ਸਿੰਘਾਂ ਅਤੇ ਕੀਰਤਨੀਏ ਸਿੰਘਾਂ ਦੀ ਤਨਖਾਹ ਵਧਾਉਣੀ ਚਾਹੀਦੀ ਹੈ ਤਾਂ ਕਿ ਉੱਨਾਂ ਦਾ ਗੁਜ਼ਾਰਾ ਚੰਗੀ ਤਰਾਂ ਹੋ ਸਕੇ ਅਤੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਉੱਨਾਂ ਨੂੰ ਚੰਗੀ ਪੜਾਈ ਕਰਾਂ ਸਕਣ । ਪ੍ਰਣਾਮ ਹੈ ਇਸ ਸਿੰਘ ਨੂੰ ਜਿਸ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਹੈ ।🙏🙏

  • @sukhjeetsingh9342
    @sukhjeetsingh9342 2 года назад +42

    ਜੇ ਸਰਕਾਰ ਪ੍ਰਸ਼ਾਸਨ ਸਹੀ ਕੰਮ ਕਰੇ ਤਾ ਕਿਉ ਧਰਨੇ ਲੱਗਣ ਕਿਉ ਕੋਈ ਰਾਈਫਲ ਚੁੱਕ ਕੇ ਭੱਜੇ ਮਜਬੂਰੀ ਵਿਚ ਬੰਦੇ ਨੂੰ ਇਹ ਕਦਮ ਚੁੱਕਣੇ ਪੈਦੇ ਨੇ ਕਿਸੇ ਦਾ ਦਿਲ ਨਹੀ ਕਰਦਾ ਪੁੱਠੇ ਕੰਮਾ ਨੂੰ ਸਭ ਪਰਿਵਾਰਾ ਵਾਲੇਆ ਸਭ ਦਾ ਦਿਲ ਕਰਦਾ ਆਪਣੇ ਪਰਿਵਾਰ ਵਿਚ ਬੈਠਣ ਨੂੰ

  • @KaramjeetSingh-jg9zx
    @KaramjeetSingh-jg9zx Год назад +2

    Apne bahut achcha Kiya

  • @surindergill9090
    @surindergill9090 2 года назад +6

    ਬੰਦਾ ਵਧੀਆ ਇਨਸਾਫ਼ ਕੀਤਾ ਜਾਵੇ

  • @karanveersingh3742
    @karanveersingh3742 2 года назад +5

    Bai bohot sidha banda .. waheguru ji kirpa krey munde te

  • @rrg...2265
    @rrg...2265 2 года назад +28

    ਪੁਲਿਸ ਹਿਰਾਸ ਬਹੁਤ ਕਰਦੀ ਆਮ ਵਿਅਕਤੀ ..ਦੀ ਸੁਣਵਾਈ ਕੋਈ ਨਹੀ.....ਤਾ ਇਹ ਹੋਇਆ

  • @shaminderkaur8124
    @shaminderkaur8124 2 года назад +34

    Support to veer

  • @navdeepbrar6012
    @navdeepbrar6012 2 года назад +16

    God bless you veer 🙏kise di khatir insaaf Mangan Wale virle hi hunde ne 🙏 waheguru mehar kare 🙏🙏

  • @rajpallitt8365
    @rajpallitt8365 2 года назад +2

    ਬਹੁਤ ਵਧਿਆ ਬੰਦਾ ਉਹਨੇ ਆਪਣੇ ਆਪ ਨੂੰ ਇਨਸਾਫ ਦਿਵਾਉਣ ਲਈ ਇਹ ਕੰਮ ਕੀਤਾ ਕਿਉਂਕਿ ਪੁਲਸ ਮਾੜੇ ਤੇ ਸਰੀਫ ਬੰਦਿਆ ਦੀ ਸੁਣਦੀ ਨਹੀ ਪੰਜਾਬ ਵਿਚ ਵਿਚ ਕਦੇ ਕੋਈ ਗੈਗਸਟਿਰ ਨਾ ਬਣੇ ਨਾ ਕੋਈ ਗਲਤ ਕੰਮ ਹੋਵੇ ਜੇ ਇਹ ਪੁਲਸ ਵਾਲੇ ਆਪਣੀ ਸਹੀ ਇਮਾਨਦਾਰੀ ਨਾਲ ਡਿਊਟੀ ਕਰਨ ਜੋ ਪੰਜਾਬ ਵਿੱਚ ਗੈਗਸਟਿਰ ਬਣੇ ਨੇ ਚਿੱਟਾ ਨਸਾਂ ਵੇਚਦੇ ਨੇ ਉਹ ਸਭ ਪੁਲਸ ਤੇ ਸਰਕਾਰਾਂ ਦੀ ਦੇਣ ਆ ਇਹਨਾ ਦੀ ਸੈਹ ਨਾਲ ਹੁੰਦਾ ਇਸ ਬੰਦਾ ਨੂੰ ਪੂਰਾ ਇਨਸਾਫ ਮਿਲਨਾ ਚਾਹੀਦਾ ਨਹੀ ਜਿਹੜੇ ਲੋਕ ਸਹੀ ਰਸਤੇ ਤੇ ਆਉਣਾ ਚਹੁੰਦੇ ਨੇ ਉਹ ਕਦੇ ਵੀ ਵਿਸਵਾਸ ਨਹੀ ਕਰਨਗੇ

  • @HarpreetSingh-jd7sc
    @HarpreetSingh-jd7sc 2 года назад +12

    Waheguru ji ka khalsaWaheguru ji ki fateh 🙏

  • @RoyalGamer-kp1py
    @RoyalGamer-kp1py Год назад +2

    ਇਨ੍ਹਾਂ ਨੌਜਵਾਨਾਂ ਦੇ ਚਲਦਿਆਂ ਹੀ ਅੱਜ ਸਿੱਖੀ ਬਚੀ ਹੋਈ ਹੈ

  • @bindersahotapb9211
    @bindersahotapb9211 2 года назад +10

    Vadia veer ji koi nuksan ni Hoya waheguru da shukar aa

  • @anshpreet4478
    @anshpreet4478 2 года назад +2

    Very nice veer ji da Saath deo bahut sohni gal karda hai

  • @arvindersingh6712
    @arvindersingh6712 2 года назад +7

    Waheguru Ji Ka khalsa Waheguru Ji ki Fateh

  • @jaswantsinghsingh6163
    @jaswantsinghsingh6163 Год назад +2

    ਗਰੀਬ ਗਰੰਥੀ‌ ਸਾਹਿਬ‌ ਦੇ‌ ਹਕ‌ ਵਿਚ‌ ਖੜਨਵਾਲੇ‌ ਵੀਰ‌ ਨੂ ਪੁਲਸ ਹੌਸਲਾ‌ ਆਫਜਾਈ‌ ਕਰੇ‌ ਕਿ‌ ਨੇਕ ਕੰਮ‌ ਲੲਈ‌ ਆਪਣੀ‌ ਜਿੰਦ‌ ਦਾਅ‌ ਤੇ‌ ਲਾਤੀ‌ ਜਿਅਦਤੀ‌ ਧਕਾ‌ ਕਰਨਵਾਲਿਆ‌ ਸਖਤ‌ ਕਾਰਵਾਈ‌ ਔਰ‌ ੳਹ‌ ਰਿਸਵਤਖੋਰ‌ ਪੁਲਿਸਵਾਲੇ‌ ਤੇ‌ ਜਿਸਦੀ‌ ਬਦੌਲਤ‌ ਇਹ ਬਖੇੜਾ‌ ਵਧਿਆ‌ ਹੈ‌ ਪੁਲਿਸ ਹਥੋ‌ ਹੀ‌ ਜ਼ਰਾਇਮ ਖੜੇ ਕੀਤੇ‌ ਜਾਦੇ‌ ਹਨ‌ ਧਕਿਆ‌ ਕਾਰਨ ਇਸ‌ ਸਬੂਤ‌ ਕਾਰਨ

  • @NathStudionarthana
    @NathStudionarthana 2 года назад +3

    ਸਿਰਾ ਕੀਤਾ

  • @penduvlogpb02wale65
    @penduvlogpb02wale65 2 года назад +2

    👍👍👍✅ਬਿਲਕੁਲ ਸਹੀ ਵੀਰ

  • @deepsahotadeepsahota759
    @deepsahotadeepsahota759 2 года назад +4

    Waheguru ji mher kari sab tey

  • @user-do7jj6cd4b
    @user-do7jj6cd4b 2 года назад +2

    ਪੁਲਸ ਹੀ ਪੰਗੇ ਦੀ ਵਜਾਹ ਬਣਦੀ ਹੈ ਹਮੇਸ਼ਾ

  • @butasingh7964
    @butasingh7964 2 года назад +20

    ਜੇ ਇਸ ਬੰਦੇ ਤੇ ਤੱਸਦਦ ਕੀਤਾ ਗਿਆ ਤਾਂ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇਗੀ

  • @BalwinderSingh-bo4sd
    @BalwinderSingh-bo4sd 2 года назад +2

    Waheguru ji police nu Sahi kam karan da Bal Budh Bakhsho ji

  • @writermaan1805
    @writermaan1805 2 года назад +5

    ਹੁਣ ਜੇ ਪੁਲਿਸ ਨੇ ਇਸ ਵੀਰ ਨਾਲ ਕੁੱਝ ਗਲਤ ਕੀਤਾ ਤਾਂ ਪੁਲਿਸ ਵਾਸਤੇ ਬਹੁਤ ਸਰਮ ਵਾਲੀ ਗੱਲ ਆ
    ਵੈਸੇ ਸਭ ਨੂੰ ਪਤਾ ਪੰਜਾਬ ਪੁਲੀਸ ਸ਼ਹੀ ਨਹੀਂ ਆ

  • @mukhjeetgurdaspuria
    @mukhjeetgurdaspuria 2 года назад +2

    Very nice veer g

  • @bikersinghsingh9996
    @bikersinghsingh9996 2 года назад +4

    ਵਾਹ ਬੲੀ ਵਾਹ ਹੈ ਸ਼ੇਰ ਚ ਦੱਮ

  • @GurpreetKaur-jj3ms
    @GurpreetKaur-jj3ms 2 года назад +2

    Very very very good bro g 👍👍👍🙏🌹🙏 Waheguru ji 🙏🌹🙏 tuhanu hamesha Chardekala ch rakhe brother ji 👍👍👍🙏🌹🙏 Waheguru ji 🙏🌹🙏

  • @rajwinder1968
    @rajwinder1968 2 года назад +32

    ਆ ਹੈ ਅਸਲ ਪੰਜਾਬੀ

    • @BEING-HUMAN-STUDIO
      @BEING-HUMAN-STUDIO 2 года назад

      Ek din ese punjab ch rehna okha hona tohade vargya da. Kom nu marvaan da kam e kro..👍✌️

    • @nishaanlakhian5113
      @nishaanlakhian5113 2 года назад +1

      @@BEING-HUMAN-STUDIO gulami naalo moat Changi aa. Bheda wangu jeena sikha da Kam ni. Khalsa hamesha Azad rehnda.

    • @gurpreetsinghsidhu9861
      @gurpreetsinghsidhu9861 2 года назад +2

      @@BEING-HUMAN-STUDIO ਕਿਉ ਕੀ ਖਨਾਮੀ ਕਰਤੀ ਵੀਰ ਜੀ ਨੇ ਇੱੱਸ ਕੰਮ ਲਈ ਜਿਮੇਵਾਰ ਪੁਲਿਸ ਪਰਸਾਸਨ ਹੈ ਇਹਦੇ ਲਈ ਪੁਸਲਿਸ ਇੰਨਸਾਫ ਹੀ ਨਾ ਦਿਉ ਫੇਰ ਇਹੋ ਕੁਝ ਹੋਏਗਾ

    • @BEING-HUMAN-STUDIO
      @BEING-HUMAN-STUDIO 2 года назад

      @@gurpreetsinghsidhu9861 mae es kam nu nhi keh reha, gal ehe a v katrta desh da bhala nhi kar sakdi.

    • @BEING-HUMAN-STUDIO
      @BEING-HUMAN-STUDIO 2 года назад

      @@nishaanlakhian5113 khalsa raj te khalistan da koi mel nhi. Glam te banda soch da hunda Rab ek e a avatar jine marji hovn.

  • @Avtarsingh-lr7nr
    @Avtarsingh-lr7nr 2 года назад

    ਸਿੰਘਾਂ ਰੱਬ ਤੁਹਾਨੂੰ ਚੜਦੀ ਕਲਾਂ ਚ ਰਖੇ ।

  • @meetagill4242
    @meetagill4242 2 года назад +33

    waheguru ji❤️🙏

  • @ramgariaworks7531
    @ramgariaworks7531 2 года назад +8

    Slam a 22 teray jigray nu

  • @davinderkumar5319
    @davinderkumar5319 2 года назад +11

    Jo ਹੋਵੇਗਾ ਵੇਖੀ ਜਾਉ ਪ੍ਰ ਮਰਦ ਬੱਚੇ ਨੇ ਦੱਸ ਦਿੱਤਾ ਕਿ ਜ਼ੁਲਮ ਨੀ ਸਹਿਣਾ ਚਾਹੀਦਾ।ਜ਼ੁਲਮ ਕਰਨਾ ਪਾਪ ਐ ਤੇ ਸਹਿਣਾ ਮ੍ਹ੍ਹਾਂ ਪਾਪ ਐ ਜੀ।

  • @_vanshraizada
    @_vanshraizada 2 года назад +2

    ਵਾਹਿਗੁਰੂ ❤

  • @kavindersingh5929
    @kavindersingh5929 2 года назад +10

    Real Punjabi.. Gurdaspuria.

  • @ENJOY-f3n
    @ENJOY-f3n 2 года назад +2

    ਜਗ ਬਾਣੀ ਆਤਮ ਸਮਰਪਣ ਕਿਤਾ ੳਉਹ ਨੇ

  • @jagdevsinghsingh3611
    @jagdevsinghsingh3611 2 года назад +4

    Waheguru ji Mehar kari

  • @parmjeetsingh961
    @parmjeetsingh961 Год назад +2

    V.good vir ji

  • @vickypurba
    @vickypurba 2 года назад +13

    Veer bilkul theek keh reha veer
    Insaaf milna chahida veer nu

  • @gamingdudegurpreet
    @gamingdudegurpreet 2 года назад +2

    Vaa oo Shera haley Sadi ਕੌਮ ਦੇ ਸੁਰਮੇ ਜਿਉਂਦੇ ਆ ਵਾਹਿਗੁਰੂ ਚੜਦੀਕਲਾ ਬਖਸ਼ੇ

  • @dkkhalsa1551
    @dkkhalsa1551 2 года назад +3

    Great sikh truth

  • @davinderkaur3558
    @davinderkaur3558 Год назад +1

    Veer di bhaduri lye salute
    Parsashan sahi neaa kre
    Sikh jathebandiyan veer de hk ch khadn
    Khalistan jindabad

  • @ranjotsingh474
    @ranjotsingh474 Год назад

    Kaint veer jii 🖤🖤💕🖤🤩🖤

  • @grtv5834
    @grtv5834 2 года назад +26

    Good

  • @sonubhatti3483
    @sonubhatti3483 2 года назад +33

    ਏਨੇ ਸੋਚਿਆ ਸੀ ਕਿ ਖਾਲਸੇ ਆਉਣਗੇ ਪਰ ਵਿਚਾਰੇ ਨਾਲ ਮਜ਼ਾਕ ਹੋ ਗਿਆ ਕੋਈ ਨਹੀ ਆਇਆ

    • @buntydhaliwal7488
      @buntydhaliwal7488 2 года назад

      Khalsa matlab bhatti sahib

    • @harpartapsinghhappyhappy3147
      @harpartapsinghhappyhappy3147 2 года назад +1

      Ehnu veer nu Khalsa da matlab ni pta lagda veere

    • @gurpreetsinghsidhu9861
      @gurpreetsinghsidhu9861 2 года назад +4

      ਕੀ ਮਜਾਕ ਹੋ ਗਿਆ ਅਗਲੇ ਨੇ ਧਰਨ ਚਾੜ ਦਿੱਤੀ ਦਿੱਲੀ ਤੱਕ

    • @kingpin7480
      @kingpin7480 2 года назад

      Khalsa teri Sister ke sath so raha hai

    • @Kawal_pannu88
      @Kawal_pannu88 2 года назад +1

      Sonu bhatti ਲਗਦਾ ਤੈਨੂੰ ਪਤਾ ਨਹੀਂ ਲੱਗਾ ਕਿ "ਏਹੀ ਖਾਲਸਾ ਆ"

  • @kuvamanahat4231
    @kuvamanahat4231 2 года назад +6

    He is very innocent veer aa te sacha veer aa

  • @harbanskaur8146
    @harbanskaur8146 2 года назад +2

    ਸ੍ਰ. Jaswinder Singhji ਦਾ ਮੁੱਦਾ ਬਿਲਕੁਲ ਠੀਕ ਹੈ
    ਧੱਕਾ ਨਹੀਂ ਹੋਣਾ ਚਾਹੀਦਾ
    ਦੋਸ਼ੀਆਂ ਸਾਰੀਆਂ ਤੇ karvaahi ਹੋਣੀ ਚਾਹੀਦੀ
    ਬਾਕੀ committee members ਸਭ ਇਕਠੇ ਹੋ ਗਏ ਹਨ ਤੇ ਜਾਣਬੁੱਝ ਕੇ ਇਸ ਨੂੰ ਇਕੱਲਾ ਝੂਠੇ sabit ਕਰਨਾ ਤੇ ਧੱਕਾ ਕਰਨਾ ਹੈ

  • @jaspreet5495
    @jaspreet5495 2 года назад +18

    Salute veer nu

  • @Jasminkarn
    @Jasminkarn 2 года назад +4

    Boht vadia gal a veer di . Police ne sath kio Ni diti police te karvai honi chahidi.

  • @jassramghariya1
    @jassramghariya1 2 года назад +4

    I appreciate the man

  • @ਵੈਲੀਆਂਦਾਪੀਰ
    @ਵੈਲੀਆਂਦਾਪੀਰ 2 года назад +2

    ਇਹੋ ਜਿਹਾ ਮਾਹੌਲ ਬਨਣ ਤੋਂ ਪਹਿਲਾਂ ਹੀ ਅਗਲੇ ਦਾ ਹੱਲ ਹੋ ਜਾਵੇ ਤਾਂ ਇੰਨੀ ਗੱਲ ਨਹੀਂ ਵਧ ਦੀ

  • @harfgill4266
    @harfgill4266 2 года назад +14

    Waheguru bhra nu insaaf jarur dubon gye wmk 🙏🙏🙏🙏🙏

  • @harbindersingh1220
    @harbindersingh1220 2 года назад

    ਬਹੁਤ ਵਧੀਆ ਆ ਵੀਰ ਜੀ

  • @peplosboutique4983
    @peplosboutique4983 2 года назад +5

    Waheguru ji mehar karan 🙏🏻

  • @Honey_USA_Gurdaspur
    @Honey_USA_Gurdaspur 2 года назад

    🦁ਬੜੇ ਕੱਬੇ ਮੁੰਡੇ ਮਾਝੇ ਵੱਲ ਦੇ 🦁

  • @jashansingh4091
    @jashansingh4091 2 года назад +6

    Singh de hath CH bandook kinni shoni lagdi 😍😍

    • @jaswindersinghathwal6891
      @jaswindersinghathwal6891 9 месяцев назад

      ​@Mac-nm5bbਵੀਰ ਟੈਨਸ਼ਨ ਨਾ ਲੈ ਮੈਂਨੂੰ ਅੰਜਾਮ ਦਾ ਪਤਾ ਸੀ ਕੇ ਪੁਲਿਸ ਨੇ ਮੇਰੇ ਨਾਲ ਕੀ ਕਰਨਾ,.. ਮੈਂ ਚੜ੍ਹਦੀਕਲਾ ਵਿਚ ਆ

  • @gurpreetsinghjagera
    @gurpreetsinghjagera 2 года назад +1

    Siraa Lata vdde veer

  • @GurpreetSingh-th8sl
    @GurpreetSingh-th8sl 2 года назад +4

    ਐਮ ਐਲ ਏ ਦੀ ਸਿਫਾਰਸ਼ ਤੋਂ ਬਿਨਾਂ ਪੁਲਿਸ ਸੁਣਦੀ ਐ ਕਿਸੇ ਦੀ

  • @jassbatth4557
    @jassbatth4557 2 года назад +3

    Waheguru ji veer ji nu insaaf mile

  • @jagbedi_music4781
    @jagbedi_music4781 2 года назад +1

    Gooc luck, ਪੁਲਿਸ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ, ਨਹੀਂ ਤਾਂ ਸਾਰਿਆਂ ਦਾ ਪੁਲਿਸ ਤੋਂ ਵਿਸ਼ਵਾਸ ਉੱਠ ਜਾਵੇਗਾ.

  • @ranbirsingh2730
    @ranbirsingh2730 2 года назад +8

    Waheguru.ji

  • @BaljinderSingh-of6qj
    @BaljinderSingh-of6qj 2 года назад

    ਪੁਲਿਸ ਨੂੰ ਇਮਾਨਦਾਰੀ ਦਿਖਾਉਣੀ ਚਾਹੀਦੀ ਹੈ ਇਸ ਸਿੰਘ ਪ੍ਰਤੀ