Batala News | ਸੜਕ ਦੇ ਵਿਚਕਾਰ ਹੀ ਭਿੜੇ ਗਏ ਦੋ ਨਸ਼ੇੜੀ, ਬੋਲੇ- 'ਮੈਂ ਪੀਂਦਾ ਹਾਂ ਚਿੱਟਾ' | Drugs Addiction| N18V

Поделиться
HTML-код
  • Опубликовано: 25 дек 2024

Комментарии • 372

  • @deepasingh1455
    @deepasingh1455 5 месяцев назад +178

    ਹਣ ਪੰਜਾਬ ਵਿੱਚ ਨਸ਼ਾ ਸਿਰ ਚੜ ਕੇ ਬੋਲਦਾ ਹੈ। ਜਿਹੜੇ ਕਹਿਦੇ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਚੁੱਕਾ ਹੈ ਤੇ ਹੁਣ ਵੇਖ ਲਵੋ।

    • @randhirnagra5731
      @randhirnagra5731 5 месяцев назад +10

      ਉਹ ਤੇ ਕਹਿ ਰਿਹਾ ਕਿ ਮੈਂ ਪਹਿਲਾਂ ਦਾ ਪੀਨਾ

    • @AmreekSingh-q6t
      @AmreekSingh-q6t 5 месяцев назад +3

      Jad tak peen wale peende , bechan wale bechde rehange , koi sarkar nahi rok sakdi

    • @CUTEGIRL-c-f6i
      @CUTEGIRL-c-f6i 5 месяцев назад

      ​@@randhirnagra57318

    • @chandermohan7133
      @chandermohan7133 5 месяцев назад

      @@AmreekSingh-q6tfuddu fer jhanda keh da kyon si main 24 ghante ch nasha khatam kardu

    • @RemotelyRoti
      @RemotelyRoti 5 месяцев назад

      Ghadhe ki ollad ho kya.
      Pichle sall ki video hai media ko ab milli

  • @Bhajansingh-js6nh
    @Bhajansingh-js6nh 5 месяцев назад +77

    ਪਰਮਾਤਮਾ ਏਨਾ ਦੋਵਾਂ ਨੂੰ , ਇਹ ਜਿਸ ਵੀ ਧਰਮ ਨਾਲ ਸਬੰਧਤ ਹਨ ਜੁੜਨ ਤੇ ਚੰਗੇ ਇਨਸਾਨ ਬਣਨ ਦੀ ਬੁੱਧੀ ਬਖਸ਼ੇ

    • @GopiBrar-x5k
      @GopiBrar-x5k 5 месяцев назад +4

      Desda ni apne he ne

    • @RamanKumar-sy6qc
      @RamanKumar-sy6qc 5 месяцев назад +4

      Bai aa gal kiti dil di

    • @jastera2724
      @jastera2724 5 месяцев назад

      🙏🙏🙏

    • @Navu448
      @Navu448 5 месяцев назад

      Oo o oo ommooo oo ñ mm mm mkkokkkkn kk kk kkkkkoo9 99 koi ookmk9ok9 ko ⁹mmoomo😊 moll ok m mo ok momm m9mk😊 oo mom k kni oo ó ok mam9 oo oo😊 99l k9 ook ko o oo oo o oo😊99om ko mom o oo oo ko kk 9 km

  • @gurmukhsingh2059
    @gurmukhsingh2059 5 месяцев назад +49

    ਹੁਣ ਤਾਂ ਨਸ਼ੇੜੀ ਸੜਕਾਂ ਤੇ ਆਕੇ ਕਹਿੰਦੇ ਹਨ ਮੈਂ ਚਿੱਟਾ ਪੀਦਾਂ ਹਾਂ
    ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ ਪਿਛਾਂਹ ਨੂੰ
    ਪ੍ਰਮਾਤਮਾ ਪੰਜਾਬ ਵਾਸੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੀ ਕ੍ਰਿਪਾਲਤਾ ਕਰੋ ਜੀ

  • @Abhimanyu-Singh1
    @Abhimanyu-Singh1 5 месяцев назад +78

    ਪੰਜਾਬ ਨੂੰ ਬਚਾਉਣਾ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।

    • @Mukeshkumar-k9m4f
      @Mukeshkumar-k9m4f 5 месяцев назад +2

      Bilkul right

    • @BootaLalllyan-no6bu
      @BootaLalllyan-no6bu 5 месяцев назад

      ਬਾਈ ਬਚੋਣਾ ਕਿਨੇ ਆ ਅਮੀਰ ਹੀ ਇਹ ਨਸ਼ਾ ਵੇਚ ਸਕਦਾ ਗ਼ਰੀਬ ਦੇ ਬੱਸ ਤੋਂ ਬਾਹਰ ਆ

    • @13harmanLal22
      @13harmanLal22 4 месяца назад

      ​@@BootaLalllyan-no6bu0:25

  • @LaliSidhu-lj4xc
    @LaliSidhu-lj4xc 5 месяцев назад +34

    ਪੁਲਿਸ ਨੂੰ ਮੈਂ ਦੋ ਤਿੰਨ ਬੰਦਿਆਂ ਦੇ ਨਾਂ ਦੱਸੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਮੇਰਾ ਨਾਂ ਉਹਨਾਂ ਤੋਂ ਲੈ ਦਿੱਤਾ ਤੁਹਾਡਾ ਫਲਾਨਾ ਬੰਦਾ ਨਾ ਲੈ ਰਿਹਾ ਹੈ

  • @gurpreetkaur-on3ik
    @gurpreetkaur-on3ik 5 месяцев назад +12

    ਤੇਰੇ ਅੱਗੇ ਹੱਥ ਬੰਨ ਅਰਦਾਸ ਰੱਬਾ
    ਰਹੇ ਸਲਾਮਤ ਮੇਰਾ ਪੰਜਾਬ ਰੱਬਾ
    ਪਤਾ ਨਹੀਂ ਕਿਹੋ ਜਿਹੀ ਹਨੇਰੀ ਇਹ ਝੁੱਲੀ
    ਨਸ਼ਿਆਂ ਨੇ ਕਰਤਾ ਬੁਰਾ ਹਾਲ ਓ ਰੱਬਾ ☘️☘️ਤੇਰੇ ਮੂਹਰੇ ਹੱਥ ਬੰਨ ਅਰਦਾਸ ਓ ਰੱਬਾ
    ਮੇਰੇ ਪੰਜਾਬ ਦੇ ਸਿਰ ਨੂੰ ਦੇ ਅਸੀਸ ਓ ਰੱਬਾ

  • @BalwinderSingh-xz5kl
    @BalwinderSingh-xz5kl 5 месяцев назад +12

    ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ ਹੈ। ਵਾਈ ਜੀ ਸਰਕਾਰ ਹੀ ਵਿਕਾਉਂਦੀ ਹੈ ਚਿਟਾ ਵੀ

  • @ANKHI_SARDARZZ
    @ANKHI_SARDARZZ 5 месяцев назад +33

    ਕੀ ਹੋਇਆ ਜੇ ਚਿੱਟਾ ਉਹ ਪੀਂਦਾ ਤੇ ਹੁਣ ਛੱਡਣ ਤੇ ਵੀ ਮਜਬੂਰ ਹੋ ਜਾਂਦਾ ਸਿਰੀ ਸਾਹਿਬ ਪਾਈ ਕੀ ਹੋਇਆ ਜੇ ਉਹਨੇ ਪਹਿਲਾ ਦਾ ਪੀਂਦਾ ਤੇ ਸਾਲੇ ਜਿਹੜੇ ਮਗਰ ਬੋਲਣ ਦੇ ਕੇਸ ਕਟਾਲਾ ਇਹ ਕਿਹੜੇ ਭੈਣ ਦੇ ਯਾਰ ਇਥੇ ਸਰਟੀਫਿਕੇਟ ਵਾਂਡਦੇ ਪਏ ਨੇ , ਸ਼ਡ ਦ੍ਵਊਗਾ ਅਗਲਾ

  • @SukhdevSingh-up7ed
    @SukhdevSingh-up7ed 5 месяцев назад +2

    ਕੋਈ ਸ਼ੱਕ ਨਹੀਂ ਕੋਈ ਬੰਦਾ ਕਿਸੇ ਨੂੰ ਧੱਕੇ ਨਾਲ ਚਿੱਟਾ ਨਹੀ ਪਿਲਾ ਸਕਦਾ ਹੁਣ ਤਾਂ ਰੱਬ ਰਾਖਾ ਪੰਜਾਬ ਜਾ!!

  • @TheKingHunter8711
    @TheKingHunter8711 5 месяцев назад +13

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ,
    ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਪਾਣੀ ਬਚਾਓ
    🚜🌱🌱🌱🌱🌱🌱🌱🌱🌱🌱🌱🌱

  • @jagtarsingh1456
    @jagtarsingh1456 5 месяцев назад +61

    ਕੌਈ ਵੀ ਸਰਕਾਰ ਨਸ਼ਾ ਨਹੀ ਰੌਕ ਸਕੀ ਸਭ ਫੇਲ 😮😮😮😮😮😮😮😮

    • @ਜੌਨCena
      @ਜੌਨCena 5 месяцев назад +2

      ਮਾਂ ਬਾਪ , ਧਾਰਮਿਕ ਆਗੂ ਤੇ ਲੱਲੀ ਸ਼ਲੀ
      ਦੀ ਕੌਈ ਜਿਮੇਦਾਰੀ ਨਹੀਂ ਸਰਕਾਰ ਦੇ ਟਟੇਆ ਤੇ ਚੜ
      ਜਾਈਆਂ ਕਰੌ ।

    • @virdi.47
      @virdi.47 5 месяцев назад +1

      Rokan aaleya nu saliyan sarkara marva dindiyan…💯💔

    • @Ajay-pq8do
      @Ajay-pq8do 5 месяцев назад

      Te app mann banaoo
      Nasha na krn da
      Sarkara ne fad fad thodo rokne🤦🏻‍♂️🤦🏻‍♂️🤦🏻‍♂️🤦🏻‍♂️🤦🏻‍♂️

    • @Devid_billa
      @Devid_billa 5 месяцев назад

      😂sarkaar kyon roku

    • @SatnamSingh-rm5sz
      @SatnamSingh-rm5sz 5 месяцев назад +1

      ਸਰਕਾਰ ਫੜਦੀ ਨੀ ਬਈ ਜੀ ਸਰਕਾਰ ਤਾਂ ਵੇਚਦੀ ਆ ਤੁਸੀ ਇਹ ਕਹੋ ਵੀ ਸਾਰੀਆਂ ਸਰਕਾਰਾਂ ਨਸ਼ਾ ਵੇਚਦੀਆ ਆ ਰਹੀਆਂ ਨੇ

  • @john-ky2gn
    @john-ky2gn 5 месяцев назад +9

    ਜਿਹੜੀ ਪਾਰਟੀ ਡੋਡੇ ਖੋਲ੍ਹ ਮੈ ਹਮੇਸ਼ਾ ਉਸਨੂੰ ਵੋਟ ਦੇਉ

  • @singhbacky
    @singhbacky 5 месяцев назад +5

    ਕਿੰਨੇ ਰੋਹਬ ਨਾਲ ਕਹਿੰਦਾ ਜੇਬ ਚ ਲੇਟਰ ਆ ਪੰਨੀ ਆ ਕੀ ਬਣੂ ਪੰਜਾਬ ਦਾ ਲੱਕੜਾਂ ਵੀ ਨਸੀਬ ਨਾ ਹੋਣ ਜਿੰਨਾਂ ਪੰਜਾਬ ਚ ਚਿੱਟਾ ਲਿਆਂਦਾ

  • @singhmatharu6565
    @singhmatharu6565 5 месяцев назад +3

    ਜਿਹੜੇ ਕਹਿਦੇ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋ ਚੁੱਕਾ ਹੈ ਵੇਖ ਲਵੋ।

  • @RamanpreetKaur-f5s
    @RamanpreetKaur-f5s 5 месяцев назад +2

    😢😢😢😢 hye oye rabba eh ki Punjab de halat. Wmk 🙏🙏

  • @waheguruwahegurutuheetu546
    @waheguruwahegurutuheetu546 5 месяцев назад +9

    ਜੇ ਸਰਕਾਰ ਸੋਚਦੀ ਖੁੱਲੇ ਨਸ਼ੇ ਵੇਚਕੇ ਨੋਟ ਕਮਾਉਣੇ ਆ ਓਹ੍ਹ ਏਹ੍ਹ ਵੀ ਸੋਚ ਲਵੇ ਕਿਸੇ ਵੀ ਦੇਸ਼ ਦੀ ਵਾੜ (ਸਕਿਉਰਿਟੀ) ਓਥੇ ਦੇ ਨੌਜਵਾਨ ਹੁੰਦੇ ਆ ਜੇ ਕੋਈ ਬਾਹਰੀ ਤਾਕਤ ਹਮਲਾ ਕਰੇ ਤਾਂ ਇਹ ਨੌਜਵਾਨ ਹੀ ਛਾਤੀ ਦੇ ਜ਼ੋਰ ਨਾਲ ਹਮਲੇ ਦਾ ਵਾਰ ਰੋਕਦੇ ਆ
    ਹੁਣ ਸੋਚੋ ਜਿਨ੍ਹਾਂ ਨੌਜਵਾਨਾਂ ਦੇ ਅੰਦਰ ਚਿੱਟਾ ਭਰ ਗਿਆ ਓਹ੍ਹ ਤਾਂ ਅੰਦਰੋਂ ਖ਼ਤਮ ਨੇਂ ਬਾਹਰ ਵਾਲੇ ਜਦੋਂ ਮਰਜ਼ੀ ਢਾਹ ਲੈਣ
    ਇਸ ਕਰਕੇ ਦੱਬੇ ਕੁਚਲੇ ਲੋਕਾਂ ਦਾ ਤਾਂ ਸਰ ਜਾਣਾ ਪਰ ਜਿਹੜੇ ਸੁਖ ਤੁਸੀਂ ਇਹਨਾਂ ਦੇ ਸਿਰ ਤੇ ਮਾਣਦੇ ਓ ਤੁਹਾਨੂੰ ਸੁਖ ਨਹੀਂ ਮਿਲਣੇ ਜਦੋਂ ਕਿਸੇ ਬਾਹਰੀ ਤਾਕਤ ਨੇ ਹਮਲਾ ਕਰਕੇ ਕਬਜਾ ਕਰ ਲੈਣਾ ਦੂਰਅੰਦੇਸ਼ੀ ਨਾਲ ਸੋਚਿਓ

    • @emileeem4909
      @emileeem4909 5 месяцев назад

      Hindus don't use Chita. They can protect India now. Sikhs viase v alag hona chahunde a

    • @waheguruwahegurutuheetu546
      @waheguruwahegurutuheetu546 5 месяцев назад +1

      @@emileeem4909 kinney hindu vekhney aa mai dikhava kinney aa?

  • @roshansharma8079
    @roshansharma8079 5 месяцев назад +18

    ਇਸ ਦੀ ਬਰੀਕੀ ਨਾਲ ਜਾਂਚ ਹੋਵੇ ਦੋਸੀਆ ਖਿਲਾਫ਼ ਸਖਤ ਕਾਰਵਾਈ ਹੋਵੇ

  • @Rajkumar-ph1cv
    @Rajkumar-ph1cv 5 месяцев назад +9

    ਵੈਸੈ ਸਰਦਾਰ ਵੀਰ ਸਹੀ ਹਿੱਕ ਦੀ ਜ਼ੋਰ ਆਖਣ ਰਿਹਾ ਇਸ ਵੀਰ ਇਹਣਾ ਪੈਸੈ ਖੋਏ ਹੋਣ ਗੈ ਨਿਕਲੀ ਬਲੈਣ ਵਾਲੈ ਬੋਲ ਨਹੀਂ ਹੋ ਰਿਹਾ

  • @GurmailBhangu-i6l
    @GurmailBhangu-i6l 5 месяцев назад +3

    ਬਾਈ ਜੀ ਸਰਕਾਰ ਕੀ ਕਰੇਗੀ ਕੱਲੀ ਹ
    ਸਾਨੂੰ ਤਾ ਕੋਈ ਪਿਉਦਾ ਨੀ

  • @kuldeepsingh-qg2gc
    @kuldeepsingh-qg2gc 5 месяцев назад +2

    ਜਦ ਲੋਕਾਂ ਨੇ ਸ਼ਰਮ ਲਾਹ ਕੇ ਕਿੱਲੀ ਤੇ ਟੰਗ ਦਿੱਤੀ ਤਾਂ ਸਰਕਾਰ ਕੀ ਕਰੋ ਫਿਰ ਵੀ ਇਹਨਾਂ ਦਾ ਬਚਨ ਦਾ ਕੋਈ ਖ਼ਾਨਾ ਨਹੀਂ ਹੈ ਕਾਰਵਾਈ ਜ਼ਰੂਰ ਹੋਵੇਗੀ

  • @manjindersinghsidhu1275
    @manjindersinghsidhu1275 5 месяцев назад +16

    ਇਹਨੂੰ ਸ਼ਰਮ ਨੀ ਅੰਮ੍ਰਿਤ ਛੱਕ ਕੇ ਚਿੱਟਾ ਪੀਂਦਾ

    • @gogiji267
      @gogiji267 5 месяцев назад +3

      ਬਹੁਤ ਕਰਦੇ ਉੰਜ ਗੁਰੂ ਆਲੇ ਆ ਕਿੰਨੇ ਹੀ ਨਿਹੰਗਾਂ ਨੂੰ ਜਾਣਦਾ ਜੇਹੜੇ ਗੋਲੀਆਂ ਭੁੱਕੀ ਅਫ਼ੀਮ ਮੀਟ ਸ਼ਰਾਬ ਸਭ ਛਕਦੇ 😂😂😂 ਹੁਣ ਭੇਖ ਹੀ ਰਹਿ ਗਿਆ ਬਾਣੀ ਤਾਂ ਰੂਲ ਗਈ

    • @NiranjanSingh-lh4ke
      @NiranjanSingh-lh4ke 5 месяцев назад +1

      ​@@gogiji267ਤੈਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਮੈਂ ਨੰਬਰ ਸੈਂਡ ਕਰ ਮੈਨੂੰ ਆਵਦਾ ਗੱਲ ਕਰਨੀ ਆ ਤੇਰੇ ਨਾਲ

    • @karate2252
      @karate2252 5 месяцев назад

      Amrit hun shakya ohnd, Nisha pehla to karda c , video Dhyan naal dekh

  • @kamalsingh-dc1vs
    @kamalsingh-dc1vs 5 месяцев назад +33

    ਕਦੇ ਕਬੱਡੀ ਕੁਸ਼ਤੀ ਪੰਜਾਬ ਦੇ ਲੋਕਾਂ ਦੀ ਜਾਨ ਸ਼ਾਨ ਹੁੰਦੀ ਸੀ 😢 ਪਰ ਅੱਜ 😢 ਕਾਸ਼ ਕਿਤੇ 2003 04 ਵਾਲਾ ਪੰਜਾਬ ਵਾਪਸ ਆ ਜਾਵੇ 😊

    • @GurdevSingh-ko6kj
      @GurdevSingh-ko6kj 5 месяцев назад +6

      ਭਰਾਵਾ 2003 04 ਵਿੱਚ ਹੀ ਤਾ ਚਿੱਟਾ ਪੰਜਾਬ ਵਿੱਚ ਆਇਆ ਸੀ

    • @Veer__senaa
      @Veer__senaa 5 месяцев назад

      Put kabbadi waliya ne shuru kita aam bande nu te v nahi c😂😂😂

    • @MehardeepSingh-k5g
      @MehardeepSingh-k5g 5 месяцев назад

      Odo vee cortex phenccy. Shru ho gee cee

    • @RemotelyRoti
      @RemotelyRoti 5 месяцев назад

      Modi sarkar ch burra hell hai

  • @surindersyal6575
    @surindersyal6575 3 месяца назад

    ਹੁਣ ਸਮਾਂ ਆ ਗਿਆ ਹੈ ਕਿ ਕਿ ਸਮੂਹ ਪੰਜਾਬੀਆਂ ਨੂੰ ਹਰ ਸ਼ਹਿਰ ਅਤੇ ਹਰ ਪਿੰਡ ਵਿੱਚ ਪੂਰੀ ਤਰ੍ਹਾਂ ਨਾਲ ਸੰਗਠਿਤ ਹੋ ਕੇ ਨਸ਼ਿਆਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਆਰੰਭ ਕਰ ਦੇਣੀ ਚਾਹੀਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਪੂਰੀ ਮਦਦ ਕਰਨੀ ਚਾਹੀਦੀ ਹੈ।

  • @sahilgoyal7734
    @sahilgoyal7734 5 месяцев назад +2

    Ki haal ho gaya Punjab da 😏 wahaguru mehar kare 🙏

  • @ramcharan7448
    @ramcharan7448 5 месяцев назад +23

    ਬਹੁਤ ਗਾਤਰੇ ਪਾਕੇ ਜਰਦਾ ਬੀੜੀ ਭੁੱਕੀ ਚਿੱਟੇ ਦਾ ਨਸ਼ਾ ਕਰਦੇ ਹਨ

    • @rbrehal1852
      @rbrehal1852 5 месяцев назад +1

      ਉਹ ਤੇਰੇ ਵਰਗੇ ਹੋਣ ਗੇ ਨਕਲੀ ਸਿੰਘ

  • @harpreetsinghrandhawa7772
    @harpreetsinghrandhawa7772 5 месяцев назад +2

    ਕਿਥੇ ਭਗਵੰਤ ਮਾਨ ਹੁਣ, ਕਰੇ SSP Conference

  • @JarmanDeo-l7x
    @JarmanDeo-l7x 5 месяцев назад +1

    ਯਾਰ ਜਦੋ ਵੀਰ ਕਿਹ ਰਿਹਾ ਕਿ ਮੈ ਪੀਨਾ ਅਤੇ ਹੈਗਾ ਆ ਵੀਰੇ ਪਿਆਰ ਨਾਲ ਸਮਝਾਓ ਏਦਾ ਕਰਨ ਨਾਲ ਮਸਲਾ ਹਲ ਨਹੀ ਹੋਣਾ ਵੀਰ ਸਮਝਾਕੇ ਹੱਟ ਸਕਦਾ ਧੱਕਾ ਨਹੀ ਚੱਲਦਾ

  • @kulwindermander1721
    @kulwindermander1721 5 месяцев назад +2

    Punjab da Rab hi rakhai a

  • @pardaphashdoordarshan2994
    @pardaphashdoordarshan2994 5 месяцев назад +2

    ਪੰਜਾਬ ਚੋੰ ਨਸ਼ਾ ਕੋਈ ਯੋਗੀ ਵਰਗਾ ਸੀਐਮ ਹੀ ਹਟਾ ਸਕਦਾ ਹੈ

  • @Vicky-tw3ci
    @Vicky-tw3ci 5 месяцев назад +1

    ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਲੋਕ ਖਾਸ ਕਰਕੇ ਨਸ਼ੇ ਕਰਨ ਵਾਲੇ ਸੜਕਾਂ ਤੇ ਉਤਰ ਆਉਣਗੇ... ਅਤੇ ਖੁਦ ਮੰਨਣਗੇ ਨਸ਼ਾ ਕਰਦੇ ਹਾਂ... ਸੱਚ ਸਾਹਮਣੇ ਆ ਹੀ ਜਾਣਾ ਹੈ

  • @raniitsingh3915
    @raniitsingh3915 5 месяцев назад +3

    ਬਹੁਤ ਮਾੜਾ ਹੋ ਰਿਹਾ ਹੈ

  • @ਇੰਦਰਪਾਲRana
    @ਇੰਦਰਪਾਲRana 5 месяцев назад +4

    ਪੁਲਸ ਦੇ ਕੰਮ ਚ ਕਿਵੇਂ ਸੁਧਾਰ ਹੋ ਸੱਕਦਾ ਅੱਧੇ ਤੋਂ ਵੱਧ ਤਾਂ ਪੁਲਸ ਵਾਲੇ ਪੀਂਦੇ ਨੇ ਚਿੱਟਾ ਏਸ ਬਿਮਾਰੀ ਤੋ ਕੋਈ ਕਰਮਾਂ ਵਾਲਾ ਹੀ ਬਚੇਆ ਹੋਣਾ

    • @KamalSingh-go7zn
      @KamalSingh-go7zn 5 месяцев назад

      ਇਸ ਕਰਕੇ ਹੀ ਤਾਂ ਬਾਈ ਨਸ਼ਾ ਬੰਦ ਨਹੀਂ ਹੋ ਰਿਹਾ ਮੇਰੇ ਪਿੰਡ ਦੀ ਕੁੜੀ ਦਾ ਘਰ ਵਾਲਾ ਪੁਲਿਸ ਵਿਚ ਸੀ ਤੇ ਚਿੱਟਾ ਲਾਉਂਦਾ ਸੀ ਉਸ ਕਰਕੇ ਬਾਈ ਉਹ ਕੁੜੀ ਨੂੰ ਤਲਾਕ ਦੇਣਾਂ ਪੈ ਗਿਆ ਬਾਈ ਮੇਰੀ ਉਮਰ 31 ਸਾਲ ਦੀ ਆ ਤੇ ਸਾਡੇ ਪਿੰਡ ਦੀ ਪਹਿਲੀ ਕੁੜੀ ਆ ਬਾਈ ਜਿਸਨੂੰ ਤਲਾਕ ਦੇਣ ਪੈ ਗਿਆ ਬਹੁਤ ਦੁੱਖ ਹੋਇਆ ਸਾਰੇ ਪਿੰਡ ਨੂੰ ਵੀ ਇਹ ਕਿਵੇਂ ਹੋ ਗਿਆ ਸਾਡੇ ਕਦੇ ਇਹ ਗੱਲ ਨਹੀਂ ਹੋਈ ਸੀ

  • @santlashmanmuni6045
    @santlashmanmuni6045 5 месяцев назад +12

    ਆਹ ਜਿਹੜਾ ਅੰਮ੍ਰਿਤਧਾਰੀ ਹੋਕੇ ਵੀ ਇਹੋ ਜਿਹੀ ਕਰਤੂਤ ਕਰਦਾ ਹੈ ਇਸ ਨੂੰ ਤਾਂ ਸਿੱਖ ਰਹੁ ਰੀਤ ਨਾਲ ਡੰਡ ਲਾਉਣਾ ਚਾਹੀਦਾ

    • @GurdeepSingh-en9jb
      @GurdeepSingh-en9jb 5 месяцев назад +4

      Eh amritpal de chele a

    • @amritpalguraya8306
      @amritpalguraya8306 5 месяцев назад +3

      ​@@GurdeepSingh-en9jb, ਅੱਛਾ ਤੂੰ ਅੰਮ੍ਰਿਤ ਪਾਲ ਦਾ ਅਕਾਊਂਟੈਂਟ ਹੈ, ਜਿਹੜਾ ਤੈਨੂੰ ਪਤਾ

    • @daljitsingh7980
      @daljitsingh7980 5 месяцев назад +4

      ​@@GurdeepSingh-en9jbਤੂੰ ਅੰਮ੍ਰਿਤਪਾਲ ਸਿੰਘ ਨੂੰ ਰਿਸ਼ਤਾ ਕਰੳਣਾ ਆ

  • @PardeepKumar-we4ih
    @PardeepKumar-we4ih 5 месяцев назад

    ਵੀਰੇ ਨਸ਼ਾ ਛੱਡਣਾ ਤਾਂ church ਜਾਓ।। ਬੇਨਤੀ ਆ ਕਿ ਵਰੀ ਜਰੂਰ ਜਾਓ।। ਨਸ਼ਾ ਚੁੜਾਏਗਾ ਰੱਬ ਸਭ ਦਾ

  • @SamBrar-xn7ti
    @SamBrar-xn7ti 5 месяцев назад +7

    This is Amritpal third brother

  • @daljindersumra3473
    @daljindersumra3473 5 месяцев назад +1

    Waheguru g so bad g 😢

  • @BhullarSingh-rj1hj
    @BhullarSingh-rj1hj 5 месяцев назад +1

    ਆ ਨੀਲੀ ਸ਼ਰਟ ਵਾਲਾ ਬਾਹਲਾ ਈ ਬੈਲੀ ਬਣਦਾ ਆਪ ਭਾਵੇਂ ਕੁਸ਼ ਵੀ ਨਾ ਛੱਡਦਾ ਹੋਵੇ

  • @FatehsandhuSand-c1b
    @FatehsandhuSand-c1b 4 месяца назад

    Waheguru waheguru waheguru 😢 Punjab da rab rakha hon

  • @BootaLalllyan-no6bu
    @BootaLalllyan-no6bu 5 месяцев назад +1

    ਲਓ ਜੀ ਡਰਦੇ ਨੇਲੋਕ ਕੋਈ ਨਸ਼ਾ ਕਿੱਸੇ ਦੇ ਮੂੰਹ ਵਿੱਚ ਨਹੀ ਪੌਂਦਾ

  • @amankaut1964
    @amankaut1964 15 дней назад +1

    Sach bol ta Raheya hun uss di gall ta Soun lo puri 😂😂😂

  • @JagdishSingh-cw3du
    @JagdishSingh-cw3du 5 месяцев назад

    ਜਿਹੜਾ ਬੰਦਾ ਕੋਈ ਨਸ਼ਾ ਕਰਦਾ ਹੈ ਉਹਨੂੰ ਹਸਪਤਾਲ ਦੇ ਵਿੱਚ ਖੜੋ ਕੇ ਇਸ ਤਰ੍ਹਾਂ ਮੁੱਕੀ ਧੱਕਾ ਕਰਨ ਨਾਲੋਂ ਛੱਡ ਦੂਗਾ

  • @amardeepsingh4331
    @amardeepsingh4331 5 месяцев назад +2

    Sacha sucha sikh vichara. Waheguru ji please help him. Chitta is no good. Drink sharab and bhang only. May Dashmesh pita ji help you.

  • @BaljinderSingh-lq7lt
    @BaljinderSingh-lq7lt 5 месяцев назад +5

    Bera gark ho gia Punjab da

  • @anup3569
    @anup3569 5 месяцев назад +1

    ਆਮ ਆਦਮੀ ਪਾਰਟੀ ਦਾ ਬਣਾਇਆ ਰੰਗਲੇ ਪੰਜਾਬ ਦੀ ਝਲਕ ਤਾਂ ਦਿਸਣ ਲੱਗ ਪਈ ।

  • @ShabdGill-gq8fn
    @ShabdGill-gq8fn 4 месяца назад

    ਇਹਨੂੰ ਪੁਸੋ ਕੇ ਪੀਂਦਾ ਤੇ ਹੈਂ ਪੱਰ ਲਿਉਦਾ ਕਿਥੋਂ ਵਾਂ

  • @goldysidhu6562
    @goldysidhu6562 5 месяцев назад +3

    ਗੁਰੂ ਦਾ ਸਿੱਖ ਹੋ ਕੇ ਬੇਅਦਬੀ ਕਰਦਾ ਸ਼ਰਮ ਨਹੀਂ ਆਉਂਦੀ ਸੱਠ ਸਾਲ ਦੀ ਉਮਰ ਹੈ

  • @phootphath4851
    @phootphath4851 5 месяцев назад +1

    ਅੰਮ੍ਰਿਤ ਪਾਲ ਦੇ ਚੇਲੇ ਨੇਂ, ਅਸੀਂ ਖ਼ੁਦ ਅੰਮ੍ਰਿਤਸਰ ਵਿੱਚ ਅੱਖੀਂ ਦੇਖੇ ਨੇਂ ਸਿੱਖੀ ਬਾਣੇ ਵਿੱਚ, ਕੈਪਸੂਲ ਤੇ ਚਿੱਟਾ ਵੇਚਦੇ, ਦੇਖ਼ ਕੇ ਜ਼ਕੀਨ ਨੀਂ ਹੋਇਆ ਸੀ, ਪੰਜਾਬ ਦੇ ਹਾਲਾਤ ਹੱਦੋਂ ਵੱਧ ਖ਼ਰਾਬ ਹੋ ਚੁੱਕੇ ਨੇਂ,

  • @Comedylotpot1999
    @Comedylotpot1999 5 месяцев назад

    ਯਾਰ ਜੌ ਮਰਜ਼ੀ ਖਾਦਾ ਪੀਤਾ ਅਗਲੇ ਨੇ ਪਰ ਕੇਸਾਂ ਦੀ ਅਤੇ ਪੱਗ ਦੀ ਬੇਅਦਬੀ ਨਾ ਕਰੋ ਇਹ ਬਹੁਤ ਮਾੜੀ ਗੱਲ ਹੈ ਇਹ ਬਰਦਾਸ਼ਤ ਤੋਂ ਬਾਹਰ ਹੈ

  • @InternalGaming0001
    @InternalGaming0001 5 месяцев назад +1

    Urda punjab . Very sad for punjab.

  • @5911fullpower
    @5911fullpower 5 месяцев назад

    Good luck punjab ਸਰਕਾਰ ਤੁਹਾਡਾ ਇਕ ਗਾਹਕ ਹੋਰ ਮਿਲ ਗਿਆ ਚਿੱਟੇ ਵਾਲਾ

  • @shota-oc6xh
    @shota-oc6xh 5 месяцев назад

    Waheguru g

  • @JazyBiman
    @JazyBiman 5 месяцев назад +1

    🙏🏻😢🙏🏻😢😢😢😢😢😢😭😭😭

  • @HardeepkaurDhaliwal-n1w
    @HardeepkaurDhaliwal-n1w 5 месяцев назад

    Waheguruji Waheguruji 😢😢

  • @maninderpalsingh1633
    @maninderpalsingh1633 5 месяцев назад

    Kina honest insaan ha

  • @JagroopsinghDuleysingh-ne9rg
    @JagroopsinghDuleysingh-ne9rg 5 месяцев назад

    Waheguru Bhali kar 🙏

  • @balrajdeepsingh615
    @balrajdeepsingh615 5 месяцев назад +1

    ਵੀਰ ਜੀ ਅਜੇ ਵੀ ਵੇਲਾ ਪੰਜਾਬ ਨੂੰ ਬਚਾਉਣਾ ਤਾ ਜੀਵ ਵਾਲੀ ਗੋਲੀ ਬੰਦ ਕਰ ਦਿਓ ਇਸ ਗੋਲੀ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਗੋਲੀ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਜੇ ਨੌਜਵਾਨੀ ਬਚਾਉਣੀ ਤਾ ਫੀਮ ਪੋਸਤ ਦੇ ਠੇਕੇ ਖੋਲੋ

    • @AmanDeep.8188
      @AmanDeep.8188 5 месяцев назад

      Bilkul shi veer sbto khatarnak eg goli eee nasha chuadwan de naam te lok 10 ..10 sala de eh goli kha rhe ne sbto jade problm eh goli krdi ee gurde khatam sex power khatam panic attack kull mila ke sarkari jehar e eh

  • @khemsingh3932
    @khemsingh3932 5 месяцев назад +1

    ਕੁੱਜ ਨਹੀਂ ਹੋਣਾ ਭਾਈ ਅੰਮ੍ਰਿਤ ਪਾਲ ਸਿੰਘ ਨੇ ਆਪਣੀ ਜ਼ਿੰਦਗੀ ਜ਼ੋਖੇ ਚ ਪਾਈ ਹੋਈ ਹੈ ਸ਼ਰਮ ਕਰੋ

  • @simranjeetsingh5123
    @simranjeetsingh5123 5 месяцев назад

    ਵੀਰੋ ਨਸ਼ਾ ਛੱਡੋ ਜਲਦੀ ਤੋ ਜਲਦੀ

  • @22brar22Brar-z3d
    @22brar22Brar-z3d 5 месяцев назад

    Majburi bani paji aa vecara di

  • @Sambrar-hj4ft
    @Sambrar-hj4ft 5 месяцев назад +3

    He is real brother of simranjot Makkar

  • @mehra6889
    @mehra6889 5 месяцев назад +1

    Sri ਸਾਹਿਬ ਪਾਕੇ ਲਾਈਨ ਚ ਖੜੇ ਲੋਕ ਮੈ ਰੋਜ ਵੇਖਦਾ ਗੋਲੀਆ ਲੈਦੇ

  • @BhupinderSinghBhupinderSinghSi
    @BhupinderSinghBhupinderSinghSi 5 месяцев назад

    ਭਗਵੰਤ ਮਾਨ ਦਾ ਬਦਲਾਅ ਕਾਫੀ ਜ਼ੋਰ ਪਕੜ ਗਿਆ

  • @jaiveer4737
    @jaiveer4737 5 месяцев назад

    Eh hai Asli Punjab............

    • @Grewal5911.
      @Grewal5911. 5 месяцев назад

      Seeta gb road wali

    • @jaiveer4737
      @jaiveer4737 5 месяцев назад

      @@Grewal5911. Apni mummy di gal kar rehe?

  • @TrumpThomas123
    @TrumpThomas123 4 месяца назад +1

    Je Charsi bnayegi Khaalistan😂

  • @AshdeepSingh-nh5cz
    @AshdeepSingh-nh5cz 5 месяцев назад +6

    Sikh sahi Banda hai

    • @P.s6379
      @P.s6379 5 месяцев назад +1

      Sikh hindu d gal nhi peen vale sab Galt hi h

    • @gurpalsingh6647
      @gurpalsingh6647 5 месяцев назад +1

      😂😂😂😂haan sikh ta sahi hi hunde ne kyu k sikha nu ta certificate mileya hoya oh jo marji karan, j koi sikha di sachai dassda fer oh rss da bjp da bannda, ohda sodha lao hna.?

  • @Sidhupawan001
    @Sidhupawan001 5 месяцев назад

    ਇਹ ਵੇਚਦਾ

  • @simranrana9297
    @simranrana9297 5 месяцев назад +1

    😮😢😢

  • @ParwinderSingh-je2nk
    @ParwinderSingh-je2nk 5 месяцев назад

    WAHEGURU JI KA KHALSA WAHEGURU JI KI FATHE

  • @RaghbirSingh-u6b
    @RaghbirSingh-u6b 5 месяцев назад

    Waheguru bachelor White tu

  • @manishwarsingh8969
    @manishwarsingh8969 5 месяцев назад

    ਗਿਆਨੀ ਸਚ ਬੋਲਦਾ ਇਹ ਮੋਨੇ ਸਾਲੇ ਧੱਕੇ ਕਰਦੇ ਹਨ,,😢

  • @ChandmasihAlam
    @ChandmasihAlam 5 месяцев назад

    Jesus ਰਹਿਮ ਕਰੋ ਪੰਜਾਬ ਤੇ

  • @harwindersinghphotographer7136
    @harwindersinghphotographer7136 3 месяца назад

    ਆਹ ਦਿਖੋ ਮਾਨ ਸਾਹਿਬ ਚਿੰਟਾ ਕਿਵੇ ਬਿੰਕਦਾ ਤੁਸੀਂ ਕਿਦੇ ਚਿੰਟਾ ਖ਼ਤਮ ਕਰਤਾ ਪਲੀਜ਼ ਧਿਆਨ ਦਿਓ ਘ

  • @SatwinderSingh-uj2sv
    @SatwinderSingh-uj2sv 5 месяцев назад +1

    Amritpal De Saina

  • @GursewaksinghDhillon-yq1jl
    @GursewaksinghDhillon-yq1jl 5 месяцев назад +2

    We are not Indian
    ਸਾਡਾ ਦੇਸ਼ ਪੰਜਾਬ

    • @emileeem4909
      @emileeem4909 5 месяцев назад

      Fir mp bn Jane o app , loka de putta nu attwadi bana k khud mp di tankhah laine o. Akhe India sada Desh ni. Unjh chon v lada ge. Dogle lok

  • @RAMANKUMAR-iu3oe
    @RAMANKUMAR-iu3oe 5 месяцев назад +1

    Good janta ko yese
    Hi jagruk hona chahie da

  • @harjidarsingh9170
    @harjidarsingh9170 5 месяцев назад

    ਕਿੱਥੋ ਦੀ.ਵੀਡੀੳ

  • @ManjeetKaur-jv9ur
    @ManjeetKaur-jv9ur 5 месяцев назад +1

    ਉਹ ਭਰਾਵਾ ਖਾਬਰੇ ਚਰਚ ਚਲੀਆ ਜਾਹ ਯਿਸੂ ਕਰਦਾ ਸਰਮਿਦਗੀਆ ਖਤਮ ਤੂੰ ਸਹੀ ਹੌ ਜਾਣਾ ਜੈ ਮਸੀਹ ਕੀ

    • @gurpreetkaur-zl2ie
      @gurpreetkaur-zl2ie 5 месяцев назад +1

      Tuhade waleya diya kartoota vi jag zahar han

  • @amankaut1964
    @amankaut1964 15 дней назад +1

    Lagde tuc v paji kuch khada honda😂😂

  • @PritamSingh-gw1iq
    @PritamSingh-gw1iq 5 месяцев назад

    ਸਿੱਖੀ ਨਾ ਲਾਜ ਨਾ ਲਾਵੋ

  • @baggasingh9234
    @baggasingh9234 5 месяцев назад +1

    ਬੇਵਕੂਫੋ,ਬੰਦੇ ਬਣੋਂ ਬੰਦੇ,,, ਤੁਹਾਡੇ ਬੱਚਿਆਂ ਦਾ ਤੁਹਾਡਾ ਜੀਵਨ ਬਰਬਾਦ ਕਰ ਰਹੇ ਹੋ

  • @SulhwinderSingh-pn1km
    @SulhwinderSingh-pn1km 5 месяцев назад

    Very good Punjab

  • @AmreekSingh-q6t
    @AmreekSingh-q6t 5 месяцев назад

    Shabaash

  • @JasveerSingh-sg9rh
    @JasveerSingh-sg9rh 5 месяцев назад

    Sir daso name ki aa

  • @MangalSingh-z3u
    @MangalSingh-z3u 5 месяцев назад +1

    ਏ।ਸਿਖ।ਸਿਖੋ।ਸੂਣਲੇ

  • @munishmahi2967
    @munishmahi2967 5 месяцев назад

    Waheguru ji mere punjab nu bacha lo

  • @mehra6889
    @mehra6889 5 месяцев назад

    ਨਸਾ ਪਤਾ ਕਰਨਾ ਆਵਦੀ ਸੇਹਤ ਤੇ ਅਸਰ ਊਹਦੇ ਪਰ ਜਿਹੜਾ ਲੁਟ ਖੋ ਕਰਦਾ ਊਹ ਗਲਤ ਹੈ

  • @avtarsingh4870
    @avtarsingh4870 5 месяцев назад

    Kidr nu turr pyi jwaani. Waheguru sbnu sadbudhi bkshe 🙏🏻

  • @shinesharma3997
    @shinesharma3997 5 месяцев назад

    CBI to investigate karwao 😅😂😂

  • @baldevsinghriar4830
    @baldevsinghriar4830 5 месяцев назад

    ਅਮਿ੍ੰਤ ਛੱਕ ਚਿੱਟਾ ਪੀਂਦਾ ਇਸ ਦੀ ਫੁੱਲ ਛਿਤਰ ਪਰੇਡ ਕਰਨੀ ਚਾਹੀਦੀ ਹੈ ਇਨ੍ਹਾਂ ਜੇਲ੍ਹ ਵਿਚ ਬੰਦ ਕੀਤਾ ਜਾਣਾ ਚਾਹੀਦਾ ਹੈ

  • @jaimalsingh7022
    @jaimalsingh7022 5 месяцев назад +1

    ਸਰਮ ਕਰਨ ਦੋਵੇ ਨਸ਼ੇੜੀ ਸਿੱਖ ਕੌਮ ਬਦਨਾਮ ਕਰਨ ਦ ਆ

  • @Gurjeetsingh5cc
    @Gurjeetsingh5cc 5 месяцев назад

    ਨਸ਼ਾ ਕਰਨ ਵਾਲੇ ਦੋਨੋਂ ਹੈ

  • @desasingh7038
    @desasingh7038 5 месяцев назад

    ਇਹ ਸਿਖੀ ਦੇ ਨਾਮ ਬਦਨਾਮ ਕਰ ਰਹੇ ਹਨ

  • @SKaur_multani
    @SKaur_multani 5 месяцев назад +2

    ਫਿਟੇ ਮੂੰਹ ਇਹੋ ਜਿਹੇ ਲੋਕਾਂ ਦਾ

  • @GurwinderSingh-uv9kr
    @GurwinderSingh-uv9kr 5 месяцев назад

    Manjhe wale bhau jihre kadi jang de mdan vich hunde c noujwan aj chitte di mdan vich ne waheguru ji mehar krn 😢😢

  • @RandhirSingh-h7o
    @RandhirSingh-h7o 5 месяцев назад

    ਨਛੇੜੀ ਦਾ ਕੋਈ ਧਰਮ ਨਹੀਂ ਹੁੰਦਾ

  • @harpreetsinghrandhawa7772
    @harpreetsinghrandhawa7772 5 месяцев назад +1

    4 gram di te kiti c SSP Conference

  • @Gillgaming2012
    @Gillgaming2012 5 месяцев назад +1

    Lakh laahnat..

  • @BholaSingh-xi7ex
    @BholaSingh-xi7ex 5 месяцев назад

    ਜਦੋਂ ਗੁਰੂ ਸਾਹਿਬ ਜੀ ਦਾ ਬਾਣਾ ਪਾ ਕੇ ਗਲਤ ਕੰਮ ਕਰਾਂਗੇ ਫਿਰ ਵਰਤਾਰਾ ਤਾਂ ਗੁਰੂ ਸਾਹਿਬ ਜੀ ਵਰਤਾਉਣ ਫਿਰ ਚੀਕਾਂ ਨਹੀਂ ਨਾ ਮਾਰਨੀਆ ਚਾਹੀਦੀਆਂ ਕਿ ਪੁਲਿਸ ਧੱਕਾ ਕਰਦੀ ਹ

  • @AbcDef-i1u
    @AbcDef-i1u 22 дня назад

    ਸ਼ਰਮ ਕਰੋ।ਕਿੰਨੀ।ਕੋ।ਵਡਿਆਈ।ਵਾਲਿਆਂ।ਆਪਣੀਆਂ।ਆਦਤਾਂ।ਦੁਨੀਆਂ।ਨੂੰ।ਦੱਸ।ਰਹੇ।ਹੋ

  • @LSBhoriya-cy8tn
    @LSBhoriya-cy8tn 5 месяцев назад

    ਭੈਣ ਚੋਦੋ ਕਿਨੇ ਮਾਣ ਨਾਲ ਕਹਿ ਰਹੇ ਆ😊