Это видео недоступно.
Сожалеем об этом.
ਇੰਗਲੈਂਡ ਰਹਿ ਕੇ ਆਈ ਬਜ਼ੁਰਗ ਮਾਤਾ ਕਿਉਂ ਹੋਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ, ਦੇਖੋ Live
HTML-код
- Опубликовано: 23 май 2022
- Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra
ਵੀਰ ਜੀ ਮੇਰੇ ਪਿਆਰੇ ਵੀਰ ਜੀ ਨਾਈਸ ਏ ਪਰ ਗਲਾ ਸਚੀਆਂ ਏ ਚੁਬਦੀਆ ਏ ਵਾਹਿਗੁਰੂ ਮੇਰੇ ਸਹੋਣੇ ਵੀਰੇ ਤੰਦਰੁਸਤੀ ਦੇਵੇ ਤੇ ਇਵੇਂ ਹੀ ਇਮਾਨਦਾਰੀ ਨਾਲ ਸੇਵਾ ਕਰੇ 🙏🙏🙏🙏🙏👍👍👍👍👍❤️❤️❤️❤️❤️
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਾਹਿਗੁਰੂ ਜੀਜਿਓਦਾ ਰਹਿ
ਵੀਰਾ ਤੁਹਾਨੂੰ ਰੱਬ ਤੱਦਰੁਸਤੀ
ਬਖਸ਼ੇ ਮਾਂ ਰੋ ਨਾਂ 🙏
ਜਿਉਂਦੇ ਰਹੋ ਪੁੱਤ ਜੀ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏
ਅਨਮੋਲ ਬੇਟਾ ਜੀ ਤੁਸੀ ਬਹੁਤ ਸੋਹਣਾ ਕੰਮ ਕਰਦੇ ਹੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ
ਅਨਮੋਲ ਬਹੁਤ ਹੀ ਵਧੀਆ ਕੰਮ ਕਰ ਰਹੇ ਆਂ। ਰੱਬ ਤੁਆਡੀਆ ਉਮਰਾਂ ਲੰਬੀਆਂ ਕਰੇ।
ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀ ਉਮਰ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
God bless you beta WAHEGURU JI hamesha tuhanu chardikala bakhshan
ਮਾ ਵਰਗਾ ਕੋਈ ਨੀ🙏🙏
🙏
Rabb ton pehla maa 🙏
Waheguru ji we have Anmol brother on this earth to help these needy people.
I am speechless..god 🙏🙏🙏 bless you bro.waheguru meri v umr tuhanu lga deve...😞😞😞😞😥😥😥😥🙏🙏🙏🙏🙏
ਮਾਂ ਹੂੰਦੀ ਏ ਮਾਂ ਦੁਨੀਆਂ ਵਾਲਿਉ। ਮਾਂ ਰੱਬ ਦਾ ਰੂਪ ਹੁੰਦੀ ਏ ਕਦਰ ਕਰਿਆ ਕਰੋ 🙏🙏🙏🙏🙏
Maa hai rabb da naa o duniya valio
ਬੇਟਾ ਜੀ ਵਾਹਿਗੁਰੂ ਜੀ ਦੀ ਮੇਹਰ ਨਾਲ ਗੁਰਪਰੀਤ ਸਿੰਘ ਕੋਲੇ ਭੇਜੋ
ਮਾਲਕ ਤੰਦਰੁਸਤੀ ਦੇਵੇ ਵੀਰੇ ਥੋਨੂੰ ਸ਼ਬਦ ਨੀ ਥੋਡੇ ਜਜ਼ਬੇ ਤੇ ਥੋਡੇ ਕੰਮ ਲਈ ਬੋਲਣ ਲਈ ਮਹਾਨ o veer ਤੁਸੀਂ ਤੇ ਥੋਡੀ ਸੋਚ ਵੀ ਮਹਾਨ🙏🙏🙏🙏😊😊
ਅਨਮੋਲ ਵੀਰ ਜਿੰਦਾ ਬਾਦ
Dhan Dhan Ramdas Guru
Dhan Dhan Ramdas Guru
Dhan Dhan Ramdas Guru
Dhan Dhan Ramdas Guru
Dhan Dhan Ramdas Guru
ਤੁਸੀ ਰੱਬ ਰੂਪ ਹੋ ਸਭ ਨੂੰ ਤੁਹਾਡੇ ਨਾਲ ਜੁੜ ਲੋਕਾ ਦੀ ਮਦਦ ਕਰਨੀ ਚਾਹੀਦੀ ਤਾ ਜੋ ਕੋਈ ਦੁਖੀ ਨਾ ਹੋਵੇ , ਮੁਸੀਬਤ ਕਿਸੇ ਤੇ ਵੀ ਆ ਜਾਦੀ ਏ ਚੰਗੇ ਟਾਈਮ ਸਭ ਦੇ ਨਾਲ ਖੜੋ ਤਾ ਜੋ ਦੇਸ ਖੁਸਹਾਲ ਰਹੇ
Waheguru JI
ਜਿਉਦਾ ਵੱਸਦਾ ਰਹਿ ਵੀਰ
ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਸਾਰੀ ਟੀਮ ਲੋੜਵੰਦ ਭੈਣ ਭਰਾਵਾਂ ਬਜੁਰਗਾਂ ਮਾਤਾਵਾਂ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Anmol veer ji rub trakiyan dewe thonu waheguru chad di kla vich rakhe sb mnokamna puri hon veere teri🙏🙏🙏🙏🙏🙏
God bless you veer ji rab tuhadi lambi umr kre🙏🙏🙏🙏🙏
Waheguru ji❤❤
ਮਾਂ ਪਿਓ ਚੰਗੇ ਹੋਣ ਜਾਂ ਮਾੜੇ,,, ਮਾਂ ਪਿਓ ਰੱਬ ਹੁੰਦੇ ਹਨ ਰੱਬ ਦੇਖੁ ਇਹਨਾਂ ਦੇ ਬੱਚਿਆ ਨੂੰ
God bless you beta manukhta de sewa wale Rakh sakde
God bless you anmol vere 🙏🙏
Waheguru ji Rona aa gya dekh k ki haal ho gya Punjab da 🙏
I am proud of you Anmol bhaiji , ALLAH pakji hamesha salamat rakhe aapji ko
Waheguru lok khnde a j munde ni puchde kudia ni sath chad dea maa da but ithe 4jawak hon de bawjud v mata g ghro beghar a loka d himat kida ho jnde apni ma pio nu ghro kdn d waheguru g loka nu matt baksho
🙏🙏🙏
🙏🌾 ਵਾਹਿਗੁਰੂ ਜੀ 🌾🙏
God bless you bataji
Dr Ruchika Mahajan
Punjab ka bahut bura hal h ji.
Wahy guru ji shukrana guru ji.god bless all team ek zaria.
ਬੇਟਾ ਤੁਹਾਡਾ ਧੰਨ ਵਾਦ ਹੈ
God bless you put g wahguru ji ka Khalsa waheguru ji ka Khalsa 🙏
Thanks veera
Anmol beta t sari sewa karan wali team noo waheguru ji chardikala kere kise da maa bapu dukhi na hove
Bht dukh hunda awe de a videos dekh ka virji god bless you 🙏🙏
request karde aa dohme pakh laike
video paia kro je koi rong howe usda jaloos kdo
God bless you beta
जियो बेटा
Waheguru ji🙏
ਵਾਹਿਗੁਰੂ ਜੀ 🙏🙏🙏
Verry nice bro rabb g hamesha tuhade te apni mehar bnai rakhn
Always respect others 🙏🙏🙏🙏
Wmk🙏🙏🙏
Yar great👍 ho app bhot nice 👍👍👍👍ho app kis ma kay lala ho i salute you great👍👍👍 day
waheguru g mehar karnge g
Hnji bilkul
Mai rakh skdi aa es Mata nu apne ghar jalandhar es bahane menu seva da mouka mil jauga because I ❤my Mom and papa
God bless you beta ji ❤❤
Thanks
Gud.blees.Anmol..put
Mata.de.help.kro.
Rub.mehar.kru...ssakl
ਮਨੁਖਤਾ ਦੀ ਸੇਵਾ ਨਾਲ ਸੰਪਰਕ ਕਰੋ
God bless u veerji
Maa Rab hundi a ,Rab da hi buahal kr chdea ,10 saal baad oh v eda hi hongy
Wmk 🙏chardikala bakshe
Waheguru.ji
Waheguru ji
Bless you anmol veer ji
God bless you 🙏🙏
Waheguru waheguru ji
Veer ji tusi sabdi respact karde ho very nice rab kirpa kre
Gurpreet singh manukhta de sewa wale naal sampark karo. Uthe hore maavan naal mata ji da dil lagg javega.
Gud job veere l am biggest fan
Thanks 😊
Mataji Anmol veer ji Nu Rab Man Ke Chalo
Ji
God bless you veerji from Uk 🇬🇧
Wahegur ji wahegur ji
waheguru ji
Very good job beta ji and your team 👍👍
Godbless bro ❤️❤️❤️❤️🙏🙏🙏
Wmk🙏
🙏🙏
God bless you Beta ji 🙏 🙌 ❤
Very good boys.God bless u.
Love you bro bhut vdiaa ❤️❤️
❣️❣️❣️❤️
God bless youbeta
Anmol Beta God bless u 🙌🙌
God bless you beta ji
Good work veer ji God bless you ...
Thanks 😊
WAHEGURU JI
God bless you bro
ਸਿੱਖ ਲੰਗਰ ਲਾਉਂਦੇ ਹਨ ਪਰ ਸਿੱਖਾਂ ਦੇ ਮਾਪਿਓ ਧੀਆਂ ਰੁਲਦੇ ਫਿਰਦੇ ਹਨ
wmk 🙏🙏
Goodputthunk
Love you Anmol bro ❤️❤️❤️❤️
🙏🏻🙏🏻🙏🏻🙏🏻🙏🏻🙏🏻🙏🏻
Veer ji Proud of you
Shrm auni chahidi a eda de putt nu jo maa nl krde a eda ... Koi na kl ohna nl v eda huna aw rabb sb dekhda aw
Bilkul 🙏🙏
Jeonda wasda reh veere teinu ehs maata di sewa ne taaar dena 🙏🏻
Anmol bro ji god
God bless you Anmol Veere 🙏🥰
ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ
🙏🙏🙏🙏
Nice work
Good work ji
Thanks
Wahaguru ji
Eho jehe putt te na h aun fir bad ohna nu pta lgu jd ohna de bachya nevihna nu ghr to bhar kdys
😊🙏
Good job bro.g
Thanks ji
Will done
❤️❤️👍👍
Kinne sohne aa Matta ji….kini sadgi hai Hena vich
Nice anmol
Maa bhut nic a👍
God bless you anmol Veer ji
Good job
Thanks
Chardikala vich ravvo bhaji
Nice ji
Thanks ji
🙏🙏