Life In Canada : Langar ( free food ) for homeless people in Downtown, Toronto by Sikh community.

Поделиться
HTML-код
  • Опубликовано: 2 янв 2025

Комментарии • 215

  • @balbirsakhon6729
    @balbirsakhon6729 5 лет назад +41

    ਬਹੁਤ ਵਧੀਆ ਕਰ ਰਹੇ ਹੋ ਪ੍ਰਮਾਤਮਾਂ
    ਸਾਰੇ ਸੇਵਾਦਾਰਾ ਨੂੰ ਚੜਦੀ ਕਲਾ ਵਿੱਚ ਰੱਖਣ

  • @50calorie82
    @50calorie82 5 лет назад +37

    Dhan Guru.. thank for teaching us to take care of Humanity!

  • @amitsharma9498
    @amitsharma9498 5 лет назад +48

    Salute to Sikh community.
    Stay blessed. 💖

  • @amriksingh320
    @amriksingh320 5 лет назад +3

    ਸਿੱਖ ਸੇਵਾ ਸੁਸਾਇਟੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ । ਵਾਹਿਗੁਰੂ ਤੁਹਾਨੂੰ ਸਾਰੇ ਸੇਵਾਦਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਸੇਵਾ ਕਰਨ ਦਾ ਬੱਲ ਬਖਸ਼ਦੇ ਰਹਿਣ । ਐਂਕਰ ਭੈਣ ਜੀ ਤੇ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੀ ਵੀਡਿਓ ਬਣਾ ਕੇ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ।

  • @nirmalsingh-xu2ze
    @nirmalsingh-xu2ze 5 лет назад +10

    ਅਜਿਹੇ ਸੇਵਾ ਭਾਵਨਾ ਵਾਲੇ ਲੋਕਾਂ ਨੂੰ ਬਾਬਾ ਨਾਨਕ ਜੀ ਨੇ ਕਿਹਾ ਸੀ ੳੁੱਜੜ ਜਾਓ। ਭਾਵ ਕਿ ਮਿਹਨਤੀ ਅਤੇ ਸੇਵਦਾਰ ਸੱਜਣ ਜਿੱਥੇ ਵੀ ਜਾਣ ਓਹ ਚੰਗੇ ਕੰਮਾਂ ਵਿੱਚ ਭਾਗ ਲੈਂਦੇ ਹਨ। ਭਾਗਾਂ ਵਾਲਿਓ ਜੁੱਗ ਜੁੱਗ ਜੀਓ।

    • @iamwhoiam3907
      @iamwhoiam3907 5 лет назад

      Waheguru! Sahi gall y Sikh kaum apne sohne Punjab to ujad ta rahe a pr eh v ik tra naal guru g de bachan e pure ho rahe a j asi ujad k videsha ch javage ta e pta lgna k Sikh kon a

    • @lalkaarerecords8974
      @lalkaarerecords8974 5 лет назад +1

      J sikh kaum punjab vicho alag deshaan vich gyi tan othe v change kamm hi kite jis karn gair sikh log v sikhi sroop vich aa gye

  • @kashmirsinghbath9247
    @kashmirsinghbath9247 5 лет назад +14

    ਵਾਹਿਗੁਰੂ ਜੀ, ਸਦਾ ਚੜਦੀ ਕਲਾ ਚ ਰੱਖੇ ।

  • @harbanslal5902
    @harbanslal5902 5 лет назад +30

    Sab Da Sanja Sat Guru Nanak .

  • @NirmalSingh-jk6md
    @NirmalSingh-jk6md 3 года назад +1

    So proud to see that Sikh community helps everywhere for the needful.

  • @musiclover.3901
    @musiclover.3901 5 лет назад +20

    Bahut vadiya ji. Keep doing Good luck to all. .Satnam Waheguruji.

  • @mindasingh8179
    @mindasingh8179 5 лет назад +15

    Waheguru ji
    Bahut vadia god bless you

  • @abhinashsinghsandhu8216
    @abhinashsinghsandhu8216 3 года назад +1

    Dhan Dhan Shri Guru Nanak Dev Ji
    Very Great Job By humanity.🙏🙏🙏🙏🙏

  • @kultarsingh9161
    @kultarsingh9161 4 года назад +2

    All praise to Sikh Sewa Society . Faith of ' Humanity' is first & foremost for the Sikhs. ਕਿਰਤ ਕਰੋ, ਨਾਮ ਜਪੋ , ਵੰਡ ਛਕੋ । Thanks all concerned.

  • @BhupinderSingh-vv5kb
    @BhupinderSingh-vv5kb 5 лет назад +11

    Great work, eh hi ha suchi bhagati

  • @entertainmentworld3848
    @entertainmentworld3848 4 года назад +3

    Main sav desha dekh chuka kina bhi amir desh howe amir greeb sare desh vich hunde...
    Uk europ usa sab jaga whot greeeb lok ne sikha ne hmesa ehna loka di help kiti hai sikha da vdia massage ja reha

  • @sakinderboparai3046
    @sakinderboparai3046 5 лет назад +7

    ਗੁਰੂ ਨਾਨਕ ਦੇਵ ਜੀ ਦਾ 20 ਨਾਲ ਸੁਰੂ ਕੀਤਾ ਲੰਗਰ ਅੱਜ ਕਰੋੜਾਂ ਰੁਪੲੇ ਤੱਕ ਪਹੁੰਚ ਗਿਅਾ ਹੈ ।ਦਾਨੀਂ ਸੱਜਣਾਂ । ਸੇਵਾ ਦਾਰਾਂ । ਅਤੇ ਹਮਦਰਦ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਜੀ 🌷🌷

    • @guarjitsinghsingh9054
      @guarjitsinghsingh9054 5 лет назад

      .. bahut badhiya kar rahi Mara kanuda Dikhlaja Rakhe sacche Pasha bahut bahut aadami Ki Seva kar de rahe ho bahut bahut bimar Meri Biwi. Bahut badhiya kar rahe hum ne Jine Mera Veer. Bahut badhiya Kar Rahe Hamara to bahut bahut

  • @harbhajansingh7529
    @harbhajansingh7529 4 года назад +1

    Bhout wadhia esai ta karde raho je

  • @mithi2453
    @mithi2453 4 года назад

    Stunning... Humble work done by sikh community n their volunteers 🙏🙏🙏

  • @moeenkhan6116
    @moeenkhan6116 4 года назад +1

    Proud of sikhs 🇵🇰🇨🇦

  • @malhansstudio6735
    @malhansstudio6735 5 лет назад +10

    ਵਾਹਿਗੁਰੂ ਜੀ

  • @harmansingh7466
    @harmansingh7466 5 лет назад +10

    Dhan dhan baba Nanak ji terian mehran 👌👌👌👌👌

  • @gairikchakraborti8686
    @gairikchakraborti8686 4 года назад +2

    Great community...... salute to Sikh sewa dal

  • @charanjitsingh1569
    @charanjitsingh1569 4 года назад +1

    Great thing to follow guru Nanak patshah's ....wand chakou...Kirat karou....naam japou....really great efforts 👍👍👍👍

  • @makhansingh8937
    @makhansingh8937 5 лет назад +3

    Very good job g satguru g himmat bakhsan g

  • @harbanskaur180
    @harbanskaur180 5 лет назад +5

    Dhan Dhan Sri Guru Nanak Dev Ji
    Dhan Dhan unha da nirantar chalda langer ji

  • @Balwindersingh-me4ge
    @Balwindersingh-me4ge 5 лет назад +1

    Good job. Keep it up. Dhan nanak teri waddi kamaee. Sarbat da bhalah. Waheguru ji . 🙏🙏🙏🙏🙏

  • @tejindersingh6805
    @tejindersingh6805 5 лет назад

    ਬਹੁਤ ਬਹੁਤਵਧੀਆ ਸਾਰੇ ਸੇਵਾਦਾਰਾਂ ਨੂੰਵਾਹਿਗੁਰੂਜੀ ਚੜਦੀਕਲਾ ਬਖਸ਼ਣ ਦੀ ਕਿਰਪਾਲਤਾ ਕਰਨਾਜੀ

  • @ssabisingh1282
    @ssabisingh1282 3 года назад

    Waheguru ji sukh Santi banae rakhe 👏 🙏 🙏

  • @JaskaranSingh-oj2vx
    @JaskaranSingh-oj2vx 5 лет назад +2

    Waheguru ji Meher karn tvade te

  • @sureshkumar-yw4sv
    @sureshkumar-yw4sv 5 лет назад +3

    Salute to sikh community Dabe Nanak da hath sada tuhade sir te rahe Waheguru ji da khalsa Waheguru ji di fateh

  • @darshansinghmohali3365
    @darshansinghmohali3365 4 года назад +2

    Thanks for spreading Sikh practice of Gurusewa like Pangat & Sangat.
    Sharing in English & Hindi too is advisable for wider coverage.
    Regards
    Darshan Singh Mohali

  • @kostadinosvirk2466
    @kostadinosvirk2466 4 года назад +1

    this they nai guru ki sikhi sarbat dha bhala mans ki jat sabhai eak phachanio god is one sikh kom chardhi kalan rabb rakha sat sri akaal app the veer daya singh virk

  • @manjitkumar6632
    @manjitkumar6632 5 лет назад +6

    Very nice😄

  • @bikkarsingh9714
    @bikkarsingh9714 5 лет назад

    ਵੈਰੀ ਗੁੱਡ ਬਹੁਤ ਵਧੀਆ ਉਪਰਾਲਾ ਕੀਤਾ ਹੈ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਲੰਗਰ ਦੀ ਪ੍ਰਥਾ ਨੂੰ

  • @peaceofmind5515
    @peaceofmind5515 5 лет назад +2

    ਵਾਹਿਗੁਰੂ ਚੜ੍ਹਦੀਕਲਾ ਕਰੇ ਕੌਮ ਦੀ, ਇਸ ਤਰ੍ਹਾਂ ਹੀ ਇਨਸਾਨੀਅਤ ਦੀ ਸੇਵਾ ਕਰਦੀ ਰਹੇ ਕੌਮ।
    ਸਾਰੇ ਹੀ ਸਿੱਖ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਅੱਜ ਕੱਲ੍ਹ ਇੱਕ ਸਮੱਸਿਆ ਸਾਹਮਣੇ ਆ ਰਹੀ ਹੈ। ਜਿਸ ਤਰਾਂ ਸਾਊਦੀ ਅਰਬ ਦੇ ਮੁਸਲਿਮ ਬਾਕੀ ਦੇਸ਼ਾਂ ਦੇ ਮੁਸਲਮਾਨਾਂ ਨੂੰ ਲੈ ਕੇ ਇਹ ਨਜ਼ਰੀਆ ਰੱਖਦੇ ਹਨ ਕਿ ਇਹ ਦੂਜੇ ਦਰਜੇ ਦੇ ਮੁਸਲਿਮ ਹਨ ਇਸ ਲਈ ਇਹ ਸਾਡੇ ਬਰਾਬਰ ਦੇ ਨਹੀਂ ਹਨ ਜਦ ਕਿ ਹਰ ਇੱਕ ਮੁਸਲਿਮ ਉਹ ਹੀ ਦਰਜਾ ਰੱਖਦਾ ਹੈ ਜੋ ਕਿ ਸਾਊਦੀ ਅਰਬ ਦੇ ਮੁਸਲਿਮ ਰੱਖਦੇ ਹਨ। ਹੁਣ ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਕਿ ਜੋ ਵਿਦੇਸ਼ਾਂ ਤੋਂ ਗੋਰੇ ਲੋਕ ਅਤੇ ਅਫਰੀਕੀ ਲੋਕ, ਚੀਨ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕ ਸਿੱਖ ਧਰਮ ਨੂੰ ਅਪਣਾ ਰਹੇ ਹਨ ਅਤੇ ਪੂਰੇ ਬਾਣੇ ਦੇ ਧਾਰਨੀ ਹੋ ਰਹੇ ਹਨ ਪਰ ਸਾਡੇ ਕੁਝ ਪੰਜਾਬੀ ਮੂਲ ਦੇ ਸੌੜੀ ਸੋਚ ਵਾਲੇ ਲੋਕ ਉਹਨਾਂ ਨੂੰ ਲੈ ਕੇ ਹੀਣ ਭਾਵਨਾ ਰੱਖਦੇ ਹਨ ਜਿਸ ਦਾ ਇਜ਼ਹਾਰ ਉਹਨਾਂ ਲੋਕਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਵੀਡੀਓ ਅਪਲੋਡ ਕਰ ਕੇ ਕੀਤਾ ਜਾ ਰਿਹਾ ਹੈ। ਇਸ ਬਾਰੇ ਸੁਣ ਕੇ ਅਤੇ ਦੇਖ ਕੇ ਮਨ ਨੂੰ ਬਹੁਤ ਹੀ ਜਿਆਦਾ ਦੁਖ ਮਹਿਸੂਸ ਹੁੰਦਾ ਹੈ। ਜੋ ਲੋਕ ਇੱਥੇ ਪੰਜਾਬ ਵਿਚ ਸਿੱਖ ਹੋਣ ਦੇ ਬਾਵਜੂਦ ਵੀ ਅਪਣੀ ਉੱਚੀ ਜਾਤ ਦਾ ਅਹੰਕਾਰ ਨਹੀਂ ਛੱਡਦੇ, ਹੁਣ ਉਹ ਵਿਦੇਸ਼ਾਂ ਵਿਚ ਵੀ ਇਸ ਤਰ੍ਹਾਂ ਦੀ ਘਟੀਆ ਬਿਰਤੀ ਫੈਲਾ ਰਹੇ ਹਨ। ਸਾਨੂੰ ਉਹਨਾਂ ਲੋਕਾਂ ਨੂੰ ਸਵਾਗਤ ਕਰਦਿਆਂ ਗਲੇ ਨਾਲ ਲਗਾਉਣਾ ਚਾਹੀਦਾ ਹੈ ਕਿ ਉਹ ਕਿਵੇਂ ਦੂਜੇ ਧਰਮਾਂ ਵਿਚ ਪੈਦਾ ਹੋਣ ਦੇ ਬਾਵਜੂਦ ਵੀ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਨੂੰ ਧਾਰਨ ਕਰ ਰਹੇ ਹਨ, ਜਿਸ ਨਾਲ ਸਾਡੀ ਕੌਮ ਵੱਧ ਫੁਲ ਰਹੀ ਹੈ ਪਰ ਸਾਡੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਜਿੱਥੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਥੇ ਹੀ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਉਲਟ ਚੱਲ ਕੇ ਉਨ੍ਹਾਂ ਨਵੇਂ ਬਣੇ ਸਿੱਖਾਂ ਦੇ ਮਨ ਨੂੰ ਠੇਸ ਪਹੁੰਚਾ ਰਹੇ ਹਨ।
    ਸਾਰੇ ਹੀ ਸਿੱਖਾਂ ਨੂੰ, ਸਾਡੀਆਂ ਸੰਸਥਾਵਾਂ ਨੂੰ ਰਲ ਮਿਲ ਕੇ ਇਸ ਤਰ੍ਹਾਂ ਦੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਵਿਦੇਸ਼ੀ ਲੋਕ ਜਿਸ ਬਰਾਬਰੀ ਦੇ ਸਿਧਾਂਤ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਨੂੰ ਅਪਣਾ ਰਹੇ ਹਨ ਉਹਨਾਂ ਦਾ ਵਿਸ਼ਵਾਸ ਬਣਿਆ ਰਹੇ ਅਤੇ ਉਹ ਆਪਣੇ ਵੱਲੋਂ ਹੋਰ ਲੋਕਾਂ ਨੂੰ ਵੀ ਵੀ ਪ੍ਰੇਰ ਕੇ ਸਿੱਖ ਬਣਾਉਣ ਅਤੇ ਸਿੱਖੀ ਦੀ ਮਹਿਕ ਦੁਨੀਆਂ ਭਰ ਵਿੱਚ ਫੈਲੇ।
    ਭੁੱਲ ਚੁੱਕ ਲਈ ਖਿਮਾਂ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @harjinderpannusinghpannu1766
    @harjinderpannusinghpannu1766 4 года назад +2

    Dhan Guru Nanak sahib ji maharaj

  • @ravindersingh2497
    @ravindersingh2497 5 лет назад +2

    Awesome and God bless you.

  • @SatnamSingh-gh4ib
    @SatnamSingh-gh4ib 4 года назад

    Very very good God bless you

  • @jaspalsinghpatiala8239
    @jaspalsinghpatiala8239 5 лет назад +1

    I proud of him.God bless you

  • @harmanvi
    @harmanvi 5 лет назад +1

    Waheguru ji ka khalsa waheguru ji ke fateh

  • @SandeepSingh-wf6tf
    @SandeepSingh-wf6tf 5 лет назад +3

    ਬਹੁਤ ਵਧੀਆ ਉਪਰਾਲਾ ਬਾਬਾ ਨਾਨਕ ਕਿਰਪਾ ਬਨਾਈ ਰੱਖੇ ਸਿੱਖ ਕੌਮ ਤੇ ।

  • @iamwhoiam3907
    @iamwhoiam3907 5 лет назад +2

    Ma'am thanks, I get to know about this program due to your program

  • @subolmanna9712
    @subolmanna9712 3 года назад

    JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @harinderkaur5296
    @harinderkaur5296 3 года назад

    Dhan guru Nanak dev ji sabna te mehar bharyia hath rakhna

  • @SukhvinderSingh-hq3ti
    @SukhvinderSingh-hq3ti Год назад

    Satnam wahe Guru ji sab te mahr Karo ji

  • @jagdishkhokhar1507
    @jagdishkhokhar1507 3 года назад

    Dhan Guru..Proud to be Sikh

  • @bestone1377
    @bestone1377 3 года назад

    DHAN DHAN GURU NANAK DEV G.TERA DITTA KHAWNA,TERA DITTA PAAWNA TE TERA DITTA HNDAAWNA

  • @jasbeerkaur1541
    @jasbeerkaur1541 3 года назад +1

    Dhan guru nanak ji

  • @amarjitmakan309
    @amarjitmakan309 4 года назад

    Bhahut aacha very nice 👍

  • @shubzdeshmukh3642
    @shubzdeshmukh3642 4 года назад +6

    I'm maharastrian but i understand each and every word of punjabi. strange! 💐

    • @gwahla1646
      @gwahla1646 4 года назад +2

      Maybe you listen to punjabi music or something?

    • @malmalhi007
      @malmalhi007 3 года назад

      Punjabi is closest to sanskrit 91% ..

  • @bains.bains77
    @bains.bains77 3 года назад

    Waheguru ji.dhan guru nanak dev ji

  • @gulfcraneoperator3071
    @gulfcraneoperator3071 5 лет назад +2

    Nice thanking

  • @prabhpalsingh38
    @prabhpalsingh38 5 лет назад +2

    Very good guru de sikho 🙏🙏

  • @mohammadahmad-oe6yc
    @mohammadahmad-oe6yc 5 лет назад +2

    Very good job

  • @gurmelsinghghotra3110
    @gurmelsinghghotra3110 3 года назад

    Me we my lovaeable sikh brothers and sisters I always. Ardas to mighty waheguru please do give all my community to take birth again and again in sikh religion blessed all with strength .

  • @rajvirsingh4558
    @rajvirsingh4558 5 лет назад

    ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਤੇ

  • @rupindersingh5905
    @rupindersingh5905 4 года назад +1

    " GURU KA KHALSA HAR JAGAH TE LANGAR LOUNDA RAHEGA". @WAHEGURU JI$

  • @kanwardeepsingh2896
    @kanwardeepsingh2896 5 лет назад +1

    Parmatma sikh kom di chardi kala rakhe.

  • @naibsingh4332
    @naibsingh4332 5 лет назад +2

    ਵਾਹਿਗੁਰੂਜੀ

  • @sonygill1260
    @sonygill1260 5 лет назад +1

    Very nice video g

  • @sahiblawprofessionalcorpor5418
    @sahiblawprofessionalcorpor5418 4 года назад +1

    Great job.

  • @sukhdeepsingh169
    @sukhdeepsingh169 4 года назад +1

    Veary. Good sewa

  • @baldevsingh2740
    @baldevsingh2740 3 года назад

    Waheguru ji mehar karo

  • @sh.sukhchainsinghsandhupat1587
    @sh.sukhchainsinghsandhupat1587 3 года назад

    Very good job ji

  • @Punjabi978
    @Punjabi978 5 лет назад +2

    Wahegur d mehar hove

  • @Creative_Punjabi93
    @Creative_Punjabi93 4 года назад

    Waheguru Mehar Kre Sab Te 🙏

  • @lovepreetkaur6356
    @lovepreetkaur6356 5 лет назад +1

    Great 👍🙏🏻🙏🏻

  • @BaljeetSingh-zz1wz
    @BaljeetSingh-zz1wz 5 лет назад +2

    Nannk naam chrdikla waheguru ji

  • @sukhdeepkaur700
    @sukhdeepkaur700 5 лет назад +1

    Waheguru ji ka kalsa wahe guru ji kifathe

  • @paramparja227
    @paramparja227 4 года назад +1

    Y jionde rho yaar sikh veero

  • @sidhupunjab3217
    @sidhupunjab3217 5 лет назад +2

    Apne.....punjabiya nu v sanb...lyooo......... eda e jihre hidr dhkke kha rahe...aa.....bichare ...bki bahut khushi aa punjabi har paase....help lyi aage aaonde aa

  • @narinderpal9944
    @narinderpal9944 5 лет назад +2

    Wage guru ji Sikhism nu chardi kala vich rakhi

  • @quickknowledge2177
    @quickknowledge2177 5 лет назад +1

    Very nice

  • @prabjit7425
    @prabjit7425 5 лет назад +2

    ਗੁਰੂ ਦਾ ਖਾਲਸਾ ਹਮੇਸ਼ਾਂ ਹੀ ਸੇਵਾ ਦੀ
    ਦਾਤ ਮੰਗਦਾ ਹੈ ।
    Guru's Khalsa doing the best Sewa .

  • @jassinghkhokhar7661
    @jassinghkhokhar7661 4 года назад +1

    God bless

  • @swaransingh6125
    @swaransingh6125 5 лет назад +2

    ਸਿੱਖੀ ਦਾ ਪੈਗਾਮ ਦੇਣ ਲਈ ਵਧੀਆ ਉਪਰਾਲਾ ਨਾਲ ਨਾਲ ਸਿੱਖ ਧਰਮ ਦੀ ਬੇਸਕ ਜਾਣਕਾਰੀ ਦੇਣ ਲਈ ਸਰਲ ਪੈਂਫਲਟਾਂ ਦਾ ਲੰਗਰ ਲਾਉਣ ਦਾ ਉਪਰਾਲਾ ਕਰਨਾਂ ਚਾਹੀਦਾ ਸਹੀ ਜਾਣਕਾਰੀ ਦੇਣ ਵਾਲਾ। (ਲੰਗਰ ਚਲੈ ਗੁੁਰ ਸ਼ਬਦ)
    ਇੱਕ ਸੁਝਾਅ।

  • @harishgangwani6563
    @harishgangwani6563 4 года назад

    Waheguru ji ka khalsa Waheguru ji ki fateh weldone

  • @jogasingh1854
    @jogasingh1854 5 лет назад +3

    Waheguru ji

  • @kostadinosvirk2466
    @kostadinosvirk2466 5 лет назад +3

    slam sikh koam noan rabb rakha

  • @lakhveersinghsingh5100
    @lakhveersinghsingh5100 5 лет назад +4

    Vaheguru ji

  • @SohanSingh-ns6we
    @SohanSingh-ns6we 5 лет назад +1

    Good and great working

  • @subolmanna9712
    @subolmanna9712 3 года назад

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI

  • @sukhvindersingh126
    @sukhvindersingh126 5 лет назад

    veheguru parbadhak ate sevadaran nu. har khushi deve g

  • @SukhdevSingh-fb7pc
    @SukhdevSingh-fb7pc 4 года назад +1

    Very good jpbb

  • @SurinderSingh-qx6hs
    @SurinderSingh-qx6hs 3 года назад

    Nice g 🙏🙏🙏🙏🙏

  • @GurpreetSingh-lw3du
    @GurpreetSingh-lw3du 5 лет назад +4

    Beautiful

  • @inderarora9434
    @inderarora9434 5 лет назад +2

    Anchor bohut changi ha g te programe vi bohut vadiya si

  • @kkaur688
    @kkaur688 5 лет назад +1

    Waheguru Ji 🙏🙏🙏🙏🌹

  • @gurleen285
    @gurleen285 3 года назад

    Wmk kr ehna sariya te

  • @HarmanSingh-cx6sl
    @HarmanSingh-cx6sl 5 лет назад

    Khalse de rahu sada chardikala. Waheguru

  • @BalwinderSingh-oc1yk
    @BalwinderSingh-oc1yk 4 года назад +1

    wahe guru ji

  • @inderjeetsingh7417
    @inderjeetsingh7417 5 лет назад +2

    Great

  • @gurmailsingh7793
    @gurmailsingh7793 5 лет назад +2

    Wahaguru ji mher kary

  • @paramjitsingh7079
    @paramjitsingh7079 5 лет назад

    Badia sewa g

  • @manpreetsinghriar4681
    @manpreetsinghriar4681 4 года назад

    Waheguru

  • @happysinghh
    @happysinghh 5 лет назад +3

    Nice weekend taranjeet ji

  • @nishangill9628
    @nishangill9628 5 лет назад

    Waheguru g dhan dhan baba nanak g

  • @gurkiratsingh7538
    @gurkiratsingh7538 5 лет назад

    Very nice sir ji

  • @BalbirSingh-qf7fj
    @BalbirSingh-qf7fj 4 года назад +1

    Berry good Baldur Singh pb india

  • @goldyk7
    @goldyk7 4 года назад +1

    Khalsa tero roop hai khas

  • @sukhdevbhullar8718
    @sukhdevbhullar8718 5 лет назад

    ਬਹੁਤ ਵਧੀਆ