Manukhta di sewa sab ton waddi sewa

Поделиться
HTML-код
  • Опубликовано: 25 окт 2024

Комментарии • 619

  • @sushmaarora2214
    @sushmaarora2214 2 года назад +1

    ਧੰਨ ਹੋ ਵੀਰ ਜੀ ਧੰਨ ਧੰਨ ਤੁਹਾਡੀ ਸੇਵਾ ਕੲੀ ਤਰਾਂ ਦੇ ਕੇਸ ਤੁਹਾਡੇ ਕੋਲ ਆਏਂ ਅਤੇ ਠੀਕ ਹੋ ਕੇ ਆਪਣੇ ਘਰ ਚੰਗਾ ਜੀਵਨ ਬਤੀਤ ਕਰ ਰਹੇ ਹਨ। ਅਸਲੀ ਸੇਵਾ ਤਾਂ ਇਹੀ ਹੈ । ਅੱਜ ਕੱਲ ਦੇ ਕੲੀ ਐਸੈ ਬੱਚੇ ਜਿਨ੍ਹਾਂ ਦੇ ਮਾਂ ਬਾਪ ਸੜਕਾਂ ਤੇ ਰੋਂਦੇ ਕੁਰਲਾਉਂਦੇ ਪੲੇ ਹਨ। ਅੈਸੀ ਉਲਾਦ ਨੂੰ ਜੀਉਂਦੇ ਜੀ ਮਰ ਜਾਟ ਚੰਗਾ ਹੈ। ਫਿਰ ਉਹਨਾ ਨੂੰ ਮਜਬੂਰ ਨ ਵਰਿਦ ਆਸ਼ਰਮ ਜਾਣਾ ਪੈਂਦਾ ਹੈ ਮਨੁਖਤਾ ਦੀ ਸੇਵਾ ਕਰਨ ਵਾਲੀ ਸਸਥਾ ਤੋ ਸੀਖ ਲਵੋ ਕਿਵੇਂ ਹਰ ੲਿਨਸਾਨ ਦੀ ਸੇਵਾ ਕਰ ਰਹੇ ਹਨ।

  • @jassidhaliwal5879
    @jassidhaliwal5879 3 года назад +2

    ਰੱਬ ਛੇਤੀ ਹੀ। ਮਨੁੱਖ ਤਾ ਦਾ ਆਪਣਾ ਹਸਪਤਾਲ ਹੋਵੇ

  • @raghvirsingh3349
    @raghvirsingh3349 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @majorsingh420
    @majorsingh420 3 года назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @manpreetsinghsohi7199
    @manpreetsinghsohi7199 5 лет назад +21

    ਞੀਰ ਜੀ ਤੁਸੀਂ ਬਹੁਤ ਹੀ ਞਦੀਆ ਅਨਸਾਨ ਹੋ ਧੰਨ ਉਹ ਮਾ ਜੇੜੀ ਤੁਹਾਡੇ ਞਰਗੇ ਹੀਰੇ ਪੁੱਤਰ ਜਮਦੀ ਹੈ ਞੀਰ ਜੀ ਮੈਞੀ ਤੁਹਾਡੇ ਞਰਗਾ ਞਨਨ ਦੀ ਕੋਸਿਸ ਕਰਾਗੀ ਞਾਹਿਗੁਰੂ ਜੀ ਤੁਹਾਡੇ ਟੀਮ ਨੂੰ ਤੰਦਰੁਸਤ ਰੱਖਣ

  • @HarpalSingh-jm9gq
    @HarpalSingh-jm9gq 3 года назад +1

    ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਬਖਸ਼ਨ ਵਾਹਿਗੁਰੂ ਜੀ ਕਿਰਪਾ ਕਰਨ ਜਿਸ ਤਰਾ ਤੁਸੀ ਸੇਵਾ ਕਰਦਿਓ ਏਸੇ ਤਰ੍ਹਾਂ ਸਰੀਆ ਸੰਗਤਾਂ ਗਰੀਬਾਂ ਦੀ ਸੇਵਾ ਕਰਨ ਵਾਹੇ ਗੁਰੂ ਜਿਕਾ ਖਾਲਸਾ ਵਾਹੇ ਗੁਰੂ ਜੀ ਕੀ ਫ਼ਤਹਿ

  • @gandhisharma1387
    @gandhisharma1387 3 года назад +2

    ਸਤਿਕਾਰਯੋਗ ਬਾਪੂ ਬੋਹੜ ਸਿੰਘ ਜੀ ਵਰਗੇ ਸਿੱਖ ਤਾਂ ਸਾਡੇ ਪੰਜਾਬ ਦੀ ਆਨ ਬਾਨ ਅਤੇ ਸ਼ਾਨ ਹਨ। ਜੋ ਸਾਡੀ ਕੌਮ ਦੀ ਅਗਲੀ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ। ਸੋ ਸਾਨੂੰ ਲੋੜ ਹੈ ਇਹੋ ਜਿਹੇ ਨਿਹੰਗ ਸਿੰਘਾਂ ਨੂੰ ਸਾਂਭ ਕੇ ਰੱਖੀਏ।

  • @harbhajankaur3716
    @harbhajankaur3716 Год назад +1

    ਵਾਹਿਗੁਰੂ ਜੀ 🙏

  • @harjinderjitsingharora8526
    @harjinderjitsingharora8526 2 года назад +1

    Waheguru ji ka khalsa waheguru ji ki Fateh. Veer ji Tuhadi bhawna, tuhada pyar , Tuhadi sewa da koi jawab nahi. Waheguru tuhade te bahut meharban ne
    Tuhanu eh sewa karn to bal Dita hai. Waheguru waheguru waheguru ji

  • @ramanbrar4191
    @ramanbrar4191 3 года назад +1

    Rab kithe hai ...change insana vich proud to be manukhta di sewa helpline

  • @harpkaurdhillon5819
    @harpkaurdhillon5819 5 лет назад +160

    ਧੰਨ ਸੇਵਾ ਤੁਹਾਡੀ ਭਾਈ ਗੁਰਪ੍ਰੀਤ ਸਿੰਘ ਜੀ। ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰਨ। ਦੇਹ ਅਰੋਗਤਾ ਤੇ ਐਦਾ ਹੀ ਤੁਹਾਡੇ ਤੋ ਸੇਵਾ ਲੈਦੇ ਰਹਿਣ।

  • @makhankalas660
    @makhankalas660 4 года назад +7

    ਪੰਜਾਬ ਕਿਹੜੇ ਰਸਤੇ ਪਾ ਦਿੱਤਾ ਸਿਆਸਤਦਾਨਾਂ ਨੇ, ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਬਾਪੂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @shepatkaur5975
    @shepatkaur5975 5 лет назад +62

    ਗੁਰਪੁਰਬ।ਦੀਆਂ।ਲੱਖ।ਲੱਖ ਵਧਾਈਆ।ਵੀਰ।ਜੀ
    ਵਾਹਿਗੁਰੂ ਬਾਪੂ ਜੀ।ਦਾ ਭਲਾ ਕਰੇ

  • @balbirkaur3123
    @balbirkaur3123 3 года назад +2

    ਜਸਵੰਤ ਸਿੰਘ ਖਾਲੜਾ ਨੇ ਮੁਰਦੇ ਇਕੱਠੇ ਕਰ ਸਸਕਾਰ ਕੀਤੇ। ਸ਼ਹੀਦ ਕੀਤੇ ਸਿੰਘਾਂ ਦੀਆ ਲਿਸਟਾਂ ਬਣਾਈਆਂ। ਬਹੁਤ ਸੇਵਾ ਕੀਤੀ, ਪਰ ਅੱਜ ਦੇ ਕਮੀਨੇ ਲੋਕਾਂ ਨੇ ਉਹਨਾਂ ਦੀ ਕਦਰ ਨਹੀਂ ਪਾਈ।

  • @Gurjitsingh-r9y
    @Gurjitsingh-r9y 3 года назад +1

    Paji rab tuhada sath devey har kadam te manukhta di seva karney da hosla waheguru kisey kisey nu bakshda paji tusi bot karma valey ho Jeundey vasdey rao rab karey tuhanu meri v umar lag javey tusi asli sikh ho tuhadey saaf tey pavitar dil vich sikhi vaadi a jeundey vasdey rao paji

  • @sukhwinderuppal7310
    @sukhwinderuppal7310 4 года назад +8

    ਵਾਹਿਗੁਰੂ ਭਲਾ ਕਰੇ ਆਪ ਜੀ ਤੇ ਬਹੁਤ ਵਂੰਡੀ ਸੇਵਾ ਆਪ ਜੀ ਦੀ

  • @gilldodwala3205
    @gilldodwala3205 3 года назад +13

    ਤੁਸੀ ਬਹੁਤ ਵਧੀਆ ਸੇਵਾ ਕਰਦੇ ਹੋ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @angelsyoutube7268
    @angelsyoutube7268 3 года назад +14

    100 million likes for your each n every video Gurpreet veer ji n team 🙏🙏 🙏

  • @yogeshbhutta5532
    @yogeshbhutta5532 2 года назад +1

    Waheguru waheguru waheguru gurpreet veer guru Kirpa de nall tuhanu hor udm melee 🤲🤲

  • @sekhon3399
    @sekhon3399 2 года назад +1

    ਵਾਹਿਗੁਰੂ ਜੀ ਇਸ ਵੀਰ ਤੇ ਕਿਰਪਾ ਕਰਨਾ

  • @jashandhaliwal9906
    @jashandhaliwal9906 3 года назад +1

    ਗੁਰਪ੍ਰੀਤ ਵੀਰ ਤੇਰੀ ਉਮਰ ਲੰਮੀ ਹੋਵੇ

  • @parminderwalia1924
    @parminderwalia1924 3 года назад +14

    Waheguru ji 🙏🏻🙏🏻. God bless Gurpreet veer ji. Carr on....... 👍🏻🙏🏻🙏🏻🙏🏻

  • @gurjindertiwana2496
    @gurjindertiwana2496 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @kimtilalheer1544
    @kimtilalheer1544 3 года назад +2

    Gurpreet Singh ji 🙏 god bless you oh mhan maa hai jis ne aap jaisa putt jamya tey seva jog bnya aap ji nu🙏🙏🙏🙏

  • @satveendersinghkala
    @satveendersinghkala 2 года назад +1

    Dhan Dhan shri guru Nanak dav gi

  • @hseehra5973
    @hseehra5973 2 года назад +1

    Dhan ho seva g...
    Aasli seva....Dan. Karo...

  • @deepdixit2004
    @deepdixit2004 3 года назад +2

    Dhan. Hai tahadi sewa Vir ji

  • @crazyprega9592
    @crazyprega9592 3 года назад +4

    Eh hundi aa sewa ਧਨ ਆ ਮੇਰਾ ਵੀਰ 🙏🙏🙏🙏🙏ਗੋਲਡੀ ਪੁਨੀਤ ਕਿੱਥੋਂ ਵੀਰ ਤੇਰੀ ਰੀਸ ਕਰ ਲੈਣ ਗੇ

  • @jaswantsingh6933
    @jaswantsingh6933 3 года назад +1

    ਵਾਹਿਗੁਰੂ ਜੀ

  • @singhsaab502
    @singhsaab502 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @32f60
    @32f60 5 лет назад +79

    Sgpc ਵਾਲੇ ਤਾਂ ਬਾਦਲਾਂ ਦੇ ਦਲੇ ਬਣੇ ਹੋਏਆ ।
    ਵਾਹਿਗੁਰੂ ਮੇਹਰ ਕਰਣ ਬਾਪੂ ਜੀ ਤੇ।
    ਗੁਰਪ੍ਰੀਤ ਵੀਰ ਜੀ ਅਰਦਾਸ ਕਰਿਓ ਸਾਡੇ ਲਈ ਰਬ ਸਾਨੁੁ ( ਯੂਥ ) ਵੀ ਸੇਵਾ ਬਕਸ਼ੇ ਤੁਹਾਡੇ ਵਾਂਗੁ ਜੀ।

    • @virtuosoproductions4589
      @virtuosoproductions4589 4 года назад +1

      Revolution is the answer. SGPC has to be scrapped now. It benefits only political masters

  • @royalcollection2929
    @royalcollection2929 3 года назад +1

    bhut sohni sewa veer g

  • @karamjeetsekhon3208
    @karamjeetsekhon3208 3 года назад +7

    Bapu ji aap nu marei v ummer lag jaye....
    God bless you & Mintu bro 🙏

  • @chandamehnaz6177
    @chandamehnaz6177 5 лет назад +45

    Allah pak piyare Muhmmad SAWW k sadqy Rahm kram frma day ham sab paa Ameeen suma Ameeen Allah pak baba g paa Rham karam farmy Ameeen suma Ameeen Allah pak shat wali lambi zandgi day Ameeen suma Ameeen Allah

  • @kulwantsaini6136
    @kulwantsaini6136 2 года назад +1

    Veer g shun how tusi god bless you and your family and team 🙏🙏🙏🙏🙏🙏🙏🙏🙏🙏🙏

  • @SukhpreetKaur-cn2ci
    @SukhpreetKaur-cn2ci 3 года назад +13

    Very well done Gurpreet Singh. Really appreciate ur efforts for the needies. God bless u. Wish u a lot of blessings

  • @avtarsinghavtarsingh6382
    @avtarsinghavtarsingh6382 3 года назад +1

    Veer ji Waheguru ji Tanu hor Ta ki bakshan

  • @pinnikumar3223
    @pinnikumar3223 3 года назад +1

    Dhan dhan Baba Nanaka dhan Teri duniya 🙏🙏🙏🙏🙏🙏🙏🙏🙏

  • @dharamsingh-fx1rt
    @dharamsingh-fx1rt 3 года назад +1

    Os Malik ki kirpa hy
    Dua hy pha ji parm pita agy aap ki seva ky sadky
    Yogo Yogo tek aap ka naam ho 🙏

  • @majorsingh2207
    @majorsingh2207 2 года назад +1

    Waheguru Satnam
    Mehar Kare tere Te veer Teri sewa Waheguru

  • @amandeepsingh-yk4nt
    @amandeepsingh-yk4nt 3 года назад +12

    ਨਵੀਂ ਪਨੀਰੀ ਨੂੰ ਕਿੱਥੇ ਲਬਣੇ ਆ ਇਹ ਹੀਰੇ ਬਜੁਰਗ 🙏ਬੇਨਤੀ ਆ ਸਭ ਨੂੰ ਕੇ ਆਪਣੇ ਬੱਚਿਆ ਨੂੰ ਜਾਗ ਰੂਪ ਕਰੋ ਜੀ ਬਜੁਰਗ ਦੀ ਚੰਗੀ ਸੋਚ ਬਾਰੇ 🙏 ਵਾਹਿਗੁਰੂ ਮੇਹਰ ਕਰਨ 🙏🙏🙏

  • @ManpreetKaur-pb5bf
    @ManpreetKaur-pb5bf 2 года назад +2

    🙏🙏🙏🙏🙏🙏🙏🙏🙏🙏🙏🙏veer ji

  • @amarjitkaur3196
    @amarjitkaur3196 5 лет назад +5

    Waheguru ji,,,, sir ,, msnukhta Di sewa sab ton waddi sewa family nu gurupurav dia lakh lakh mubakr

  • @amit_bhalla__1897
    @amit_bhalla__1897 2 года назад +1

    Jai ho 🙏sai ram🙏 ji

  • @jadibutibapu5286
    @jadibutibapu5286 4 года назад +10

    वाह मेरे भाई आप की सेवा महान है आप को कोटी कोट नमन करता हूं जय माता दी जय हरि सिंधी धाम गुजरात ।

  • @dilbaghsingh7328
    @dilbaghsingh7328 3 года назад +1

    Guru Nanak Sahab ji mehar karo bapu ji te

  • @mahit2848
    @mahit2848 3 года назад +8

    Sir, you and your team doing the excellent job.

  • @varinderkaursandhu708
    @varinderkaursandhu708 2 года назад +4

    Waheguru ji waheguru ji mehar karo God bless you veer ji waheguru ji 🙏🙏🙏🙏🙏🙏🙏🙏🙏🙏🙏⭐⭐⭐⭐⭐⭐⭐⭐⭐🌹🌹❤❤

  • @gurcharansinghsandhu810
    @gurcharansinghsandhu810 3 года назад

    ਧੰਨ ਉਹ ਮਾਂ ਜਿਸ ਨੇ ਗੁਰਪਰੀਤ ਨੂੰ ਜਨਮ ਦਿੱਤਾ

  • @thenetwork2333
    @thenetwork2333 3 года назад +1

    Baapu ji di jai ho

  • @navtejsinghnatt2731
    @navtejsinghnatt2731 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @prof.kuldeepsinghhappydhad5939
    @prof.kuldeepsinghhappydhad5939 3 года назад +3

    Great job veer Ji May God bless you veer Ji ❤️❤️❤️❤️❤️

  • @parminderwalia1924
    @parminderwalia1924 3 года назад +5

    🙏🏻🌹Waheguru ji mehr krn Mintu veer te. And get well soon sick persons 🌹🙏🏻

  • @lakhwenderlakhwinderkaur7606
    @lakhwenderlakhwinderkaur7606 2 года назад +1

    ਵਾਹਿ ਗੁਰੂ ਜੀ ਮਹੇਰ ਕਰ🙏🙏

  • @BalveerSingh-hj9jv
    @BalveerSingh-hj9jv 2 года назад +2

    Dhan ho bhi ji

  • @RajwinderKaur-bg4kw
    @RajwinderKaur-bg4kw 3 года назад +9

    Salute to ur mother veee ji who gives the birth a child like u .

  • @aliasger3894
    @aliasger3894 4 года назад +22

    Great work for insanity Allah ap ko salamt rkhe ameen form Pakistan

  • @amritpalkaur7135
    @amritpalkaur7135 5 лет назад +12

    Waheguru ji .Gurpreet brother your great man in the word.

  • @rupinderkaurwaraich1309
    @rupinderkaurwaraich1309 3 года назад +11

    God bless you Gurpreet ji n your team too

  • @ramankaler3728
    @ramankaler3728 3 года назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਭ ਤੇ 🙏

  • @gsbhogal5606
    @gsbhogal5606 3 года назад +16

    You are great person to serve humanity and inspiring others to do help helpless people. You are drawing real picture of welfaring the people which is very appreciative

  • @gurmeetsinghsachdeva5965
    @gurmeetsinghsachdeva5965 3 года назад

    Bhaut dhuk hai aapna guru da banda es halat vich hon kar ke bhaut baba ji seva di lor hai
    Sade kol sab khush hai pher bhi aapne aapne to door ho rahe
    Wahaguru Ji sab te mehar Karna

  • @khushdeepkaurkhushdeepgill6799
    @khushdeepkaurkhushdeepgill6799 3 года назад +1

    Jagdeep meri
    Mere pind di beti aa
    mai jarur milln aava gi thanku veer bahute vadyaa seva hai rab thanu himt blhshe ji

  • @kamarjitkourkhalsa3503
    @kamarjitkourkhalsa3503 3 года назад

    🙏🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌹🙏💘♥️💘

  • @kgill1365
    @kgill1365 3 года назад +2

    Veery ji good job

  • @bhuphindersinghsingh3106
    @bhuphindersinghsingh3106 3 года назад

    Wahe Guru Ji.. sachi gallan hun JI. Is karkey he ikk mahan saheed De dharm patney Numbar ihna moorkh looka ne vote nahi paye .

  • @priyarani8948
    @priyarani8948 3 года назад +2

    राधे राधे जी आप बहुत अच्छे काम कर रहे हो बाहें गुरु जी आप को यूं ही हंसते मुस्कुराते रहे मेरी ठाकुर जी से यहीं प्रार्थना है आप

  • @rajatbansallfb2483
    @rajatbansallfb2483 3 года назад +1

    With best wishes God bless you wish you all the

  • @prabhjot4066
    @prabhjot4066 4 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amrikaujla7567
    @amrikaujla7567 2 года назад +1

    waheguru ji mehre kri sab ta

  • @jaspalsinghatwal545
    @jaspalsinghatwal545 3 года назад +1

    Bhai ji Parmatma aapki Umra bahut lambi Karen jo aap apne NGO chalaya Hai Har Insan Jindagi Mein Nahin kar sakta Parmatma Karen Hamari bhi bar aapko Lage jo aap kar rahe ho na Duniya Mein Koi Nahin kar sakta bahut khush hai Aansu Aate Hain Jaise aap gurjaron se paidaish Rakhe Koi Insan Aapke Paas Hai Koi ghar ko chale gaye hain

  • @seemachaudhary4807
    @seemachaudhary4807 3 года назад +1

    Dhan guru nanakji

  • @rajrani1068
    @rajrani1068 2 года назад

    Veer g dhan ho tuc ena koe ni kar sakda jinna tuc dukhi lokka lae kar rhe ho vaheguru mehar kre🙏

  • @kachraseth690
    @kachraseth690 3 года назад +2

    Satnam shri waheguru ji meher karni ji ana singha ta ji🙏🙏🙏🙏🙏

  • @kuldeepdevgon2504
    @kuldeepdevgon2504 3 года назад +3

    Satnam sri waheguru g waheguru ji app hi sumat baksho sab nu

  • @sonuramgariha8771
    @sonuramgariha8771 5 лет назад +3

    Bhgwan aap Sab ko lambi umar bakshe aur bapu ji ko bhi waheguru ji mehar kre 🙏🙏🙏🙏💐💐💐💐💐💐💐💐💐💐💐💐💐

  • @gandhisharma1387
    @gandhisharma1387 5 лет назад +37

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ. ਪੰਜਾਬੀ ਅਤੇ ਪੰਜਾਬੀਅਤ ਤੇ

  • @ajayajayajayajay5672
    @ajayajayajayajay5672 2 года назад +1

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ

  • @gurmeetkaur-ek5kv
    @gurmeetkaur-ek5kv 5 лет назад +16

    🙏🏼🙏🏼🙏🏼🙏🏼🙏🏼🙏🏼🙏🏼🙏🏼
    ਵਹਿਗੁਰੂ ਜੀ ਮੇਹਰ ਕਰਨ🙏🏼🙏🏼

  • @dpssingh4941
    @dpssingh4941 3 года назад +1

    🙏🏻ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @harjinderaulakh9542
    @harjinderaulakh9542 3 года назад +1

    ਤੁਸੀਂ ਸਹੀ ਕੰਮ ਕਰ ਰਹੇ ਹੋ ਚਡਦੀ ਕਲਾ ਚ ਰਹੇ🙏🏻

  • @abbasaliali6972
    @abbasaliali6972 3 года назад

    Allah pak apko hamesha khush rakhy paa ji great man from Pakistan

  • @baljinderdhiman1282
    @baljinderdhiman1282 3 года назад

    Baba Nanak kirpa kre.

  • @sonusandhu8563
    @sonusandhu8563 5 лет назад +12

    Jeoda. Rai. Veera. Waheguru. Tainu taati. Wa. V. Na. Lagan. Deve. Te. Bahot. Lambi. Umar. Hove. Tere

  • @somabai1122
    @somabai1122 3 года назад +12

    Waheguru ji kirpa Karo es Bapu te.🙏🙏

    • @VikramSingh-yj1bm
      @VikramSingh-yj1bm 2 года назад

      Je waheguru g ne kuch krna hunda ta punjab d eni maari halat na hundi

  • @gagangill4167
    @gagangill4167 2 года назад +1

    Waheguru ji Waheguru ji Waheguru ji Waheguru ji Waheguru ji

  • @ranjodhsingh7736
    @ranjodhsingh7736 2 года назад

    ਭਾਈ ਸਾਹਿਬ ਤੁਸੀਂ ਕਿੰਨੇ ਮਹਾਨ ਵਿਅਕਤੀ ਹੋ। ਤੁਹਾਡੇ ਵਿੱਚ ਰੱਬੀ ਰੂਹ ਹੈ।

  • @kaptansingh627
    @kaptansingh627 Год назад

    Waheguru ji ka khalsa waheguru ji ki Fateh

  • @jaspalsingh9202
    @jaspalsingh9202 5 лет назад +2

    Waheguru.mehar.kre.baba.g.te.ver.g.tuse.parmatma.da.duja.roop.ho.dhan.ne.oh.mata.pita.jina.ne.tuhada.varge.insan.nu.janm.dita.waheguru.g

  • @RustamAli-hl3jf
    @RustamAli-hl3jf 3 года назад

    Sir g love u from Pakistan

  • @mangatraman
    @mangatraman 5 лет назад +3

    Waheguru ji bapu bohd singh ji te apna meher bharia hath rakhna ji waheguru ji waheguru ji 🙏🙏🙏🙏

  • @vikramrandhawa1686
    @vikramrandhawa1686 3 года назад +1

    Waheguru ji dhan ja Veer ji tusi

  • @kirankamboj4068
    @kirankamboj4068 3 года назад +1

    Satnam waheguru Satnam waheguru Satnam waheguru Satnam waheguru Ji Mehar karo

  • @jagjeetkaler2590
    @jagjeetkaler2590 4 года назад +1

    ਵਾਹਿਗੁਰੂ ਗੁਰੂਜੀ ਮੇਹਰ ਕਰਨ ਬਾਪੂ ਜੀ ਤੇ

  • @lakvindersingh6244
    @lakvindersingh6244 5 лет назад +3

    Dhan Dhan shri Guru Nanak dev sahib ji
    Sabh da bhala kario ji

  • @ManjeetSingh-eu3ig
    @ManjeetSingh-eu3ig 2 года назад +1

    Waheguru ji aap ji nu hamesha kuch rakhe veer ji 🙏

  • @jogindersingh-jx6bo
    @jogindersingh-jx6bo 3 года назад +1

    Waheguru ji tuhanu hamesha Charrdikla vich rakhan

  • @usmanakmal7242
    @usmanakmal7242 3 года назад

    JEENU SEWA. DA NASHA LAGG GYA OHE TARR JAWU GA 👍👍👍

  • @kirankaur4504
    @kirankaur4504 4 года назад +2

    Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii Waheguru jiii Waheguru Jiii Waheguru jiii

  • @KuldeepSingh-vq3ik
    @KuldeepSingh-vq3ik 2 года назад +1

    Waheguru ji waheguru ji waheguru ji waheguru ji waheguru ji waheguru ji,