Farmers protest 2024 | WTO de fayde te nuksan | Kisan Andolan 2024 | MSP Swaminathan report | punjab

Поделиться
HTML-код
  • Опубликовано: 29 фев 2024
  • Informational video | ਡੂੰਘੀਆਂ ਜਾਣਕਾਰੀਆਂ
    World Trade Organization Kya Hain ?
    MSP Minimum Support Price kyu ?
    Why Swaminathan Report
    Land Acquisition Act
    Farmer Protest 2024
    Full Information
    Punjab Made instagram link
    punjab_made?igs...
    Punjab made
    Facebook Video link
    fb.openinapp.co/ewi5c
    Business Related-
    Email- punjabmade1@gmail.com
    Punjab Made Twitter link
    PunjabMade2?t=mPa...
    Kamal Lehal 👇👇 appopener.com/ig/eej7df12z
    Our Vlog Chandigarh to kashmir
    • Thar te first Kashmir ...

Комментарии • 297

  • @nattrajoana
    @nattrajoana 4 месяца назад +165

    Punjab made ਵਾਲੇ ਵੀਰ ਨੂੰ ਕੌਣ ਕੌਣ ਪਿਆਰ ਕਰਦਾ ਏ

  • @baldevjassar8059
    @baldevjassar8059 4 месяца назад +25

    *🙏🌻ਅੱਜ ਦਾ ਵਿਚਾਰ🌻🙏*
    *ਤੁਹਾਡੀ ਜ਼ਿੰਦਗੀ ਦੇ ਕੁੱਝ ਦਿਨ ਖਰਾਬ (ਮਾੜੇ)ਹੋ ਸਕਦੇ ਹਨ, ਪੂਰੀ ਜ਼ਿੰਦਗੀ ਨਹੀਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

    • @Mustang-121
      @Mustang-121 4 месяца назад

      ਟੱਟੇ ਕਾਲ਼ੇ ਭੂੰਡ ਦੇ।

  • @harwindersingh-iw8sg
    @harwindersingh-iw8sg 4 месяца назад +5

    🫂ਲਾਏ ਸੜਕਾਂ ਤੇ ਡੇਰੇ ਪਰ ਠਾਠ ਨਵਾਬੀ ਆ ✍️ਮੇਹਰਬਾਨ ਸਿਆਂ ਇਹ ਦਸ਼ਮੇਸ਼ ਪਿਤਾ ਦੇ ਸਿੰਘ ਸੂਰਮੇ ਅੜਬ ਪੰਜਾਬੀ ਆ ਭਾਈਚਾਰੇ ਤੇ ਸਾਂਝੀਵਾਲਤਾ ਦਾ ਪ੍ਰਤੀਕ ਇਹ ਪੂਰੀ ਦੁਨੀਆਂ ਦੇ ਵਿੱਚ ਰਹਿੰਦੇ ਪੰਜਾਬ ਸਿਆਂ ਤੇਰੀ ਮਿੱਟੀ ਦੇ ਮਕਸੀਕ ਐ ਮਹੁੱਬਤ ਕਦਰੇ ਪੂਰੀ ਕਰਦੇ ਜਿੱਥੇ ਅੜਗੇ ਤਾ ਫਿਰ ਅੜਗੇ ਕਿਸਾਨਾਂ ਦੇ ਨਾਲ ਮੋਢਾ ਲਾਈਆਂ ਮਜ਼ਦੂਰ ਏਕਤਾ ਦਾ ਨਾਅਰਾ ਬੁਲੰਦ ਕਰਵਾਈਆਂ ਸੁਣਦੇ ਢਾਡੀਆਂ ਦੀਆਂ ਵਾਰਾਂ ਅਕਾਲਪੁਰਖ ਦੀ ਉਸਤਤ ਵਿੱਚ ਮੈਂ ਆਪਣੀ ਜ਼ਿੰਦਗੀ ਪੂਰੀ ਗੁਜ਼ਾਰਾ ਦੋਗਲੀਆਂ ਦੀਆਂ ਨੀਤੀਆਂ ਦੂਰੋਂ ਹੀ ਪਛਾਣਦੇ ਚੱਲ ਕੋਈ ਨਾ ਕਹਿਕੇ ਨਾਨਕ ਦੇ ਸੇਵਕ ਪੂਰੀ ਦੁਨੀਆ ਵਿੱਚ ਮੌਜਾਂ ਮਾਣਦੇ✍️〽️🦅🚴⚔️💐🌹🌺🌾🫂🙏

  • @garrysingh-sq6ps
    @garrysingh-sq6ps 4 месяца назад +8

    ਰੱਬ ਹਮੇਸ਼ਾ ਤੈਨੂੰ ਚੜ੍ਹਦੀ ਕਲਾਂ ਵਿਖੇ ਰੱਖੇ

  • @SukhwinderSingh-wq5ip
    @SukhwinderSingh-wq5ip 3 месяца назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @RanjeetAmirKhas
    @RanjeetAmirKhas 4 месяца назад +33

    ਸਤਿ ਸ਼੍ਰੀ ਆਕਾਲ ਵੀਰ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😊

    • @InventorOO7
      @InventorOO7 4 месяца назад +1

      Majdoor 😂😂😂😂

    • @gurpinderwarar4625
      @gurpinderwarar4625 4 месяца назад +1

      ​@@InventorOO7thoda study kar majdoora nu ki profit aa kisaan protest da tey kisaan majdoora de lyi ki mang rahe aa ja k dekh

  • @gurjinderdhaliwal7105
    @gurjinderdhaliwal7105 4 месяца назад +20

    ਕਿਸਾਨ ਨੀ ਰੋਟੀ ਨੀ।।ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਕਿਸਾਨੀ ਸੰਘਰਸ਼ ਦੀ ਵਾਹਿਗੁਰੂ ਜੀ ਫਤਿਹ ਕਰਨ 🙏🙏

  • @KaranBhullar-pg9si
    @KaranBhullar-pg9si 4 месяца назад +3

    ਤੁਹਾਡੀ ਵੀਡੀਓ ਬਹੁਤ ਵਧੀਆ ਹੈ ਜੀ ਤੁਸੀਂ ਵਧੀਆ ਲੈਵਲ ਤੇ ਕੰਮ ਕਰ ਰਹੇ ਹੋ ਤੇ ਪੰਜਾਬ ਲਈ ਬੋਲ ਰਹੇ ਹੋ ਤੁਹਾਡਾ ਧੰਨਵਾਦ ਜੀ ਪਰ ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਮੈਨੂੰ ਲੱਗਦਾ ਉਹ ਸਿਰਫ ਕਿਸਾਨ ਆਪਣੇ ਸੁਪਨੇ ਵਿੱਚ ਹੀ ਦੇਖ ਸਕਦੇ ਨੇ ਮੈਨੂੰ ਲੱਗਦਾ ਕਾਨੂਨੀ ਤੌਰ ਤੇ ਇਹ ਕਦੇ ਨਹੀਂ ਹੋਣਾ। ਧੰਨਵਾਦ ਜੀ ਪੰਜਾਬ ਪੰਜਾਬੀਅਤ ਤੇ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ।❤😇

  • @garrysingh-sq6ps
    @garrysingh-sq6ps 4 месяца назад +16

    ਵਾਹਿਗੁਰੂ ਮਿਹਰ ਕਰਨ ਸਭ ਤੇ

  • @gurpreet12334
    @gurpreet12334 4 месяца назад +4

    ਬਹੁਤ ਵਧਿਆ ਤਰੀਕੇ ਨਾਲ ਜਾਣਕਾਰੀ ਦਿਤੀ ਧੰਨਵਾਦ ਵੀਰੇ

  • @user-ie7ot2lo9q
    @user-ie7ot2lo9q 4 месяца назад +5

    Kisan majdoor Ekta Jindabad msp Soami Nathan Report lagu karo sarkar ji

  • @rajinderkaur8751
    @rajinderkaur8751 4 месяца назад +2

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ 🙏🏻

    • @DeshMalwaTv
      @DeshMalwaTv 4 месяца назад

      ruclips.net/video/ZbQhJCVVUTg/видео.htmlsi=VBk1G6agvz81U0Sh

  • @HAZAROREASIONS
    @HAZAROREASIONS 4 месяца назад +4

    ਕੁਝ ਨਹੀਂ ਸਮਝ ਆ ਰਿਹਾ ਸੀ ਪਰ ਹੁਣ ਸਾਰਾ ਕੁਝ ਸਮਝ ਆ ਗਿਆ❤

  • @hardeepdeep7314
    @hardeepdeep7314 4 месяца назад +3

    ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ❤

  • @arshdeepkhosa2118
    @arshdeepkhosa2118 4 месяца назад +1

    ਕਿਸਾਨ ਏਕਤਾ ਜ਼ਿੰਦਾਬਾਦ

  • @jinderpoohla
    @jinderpoohla 4 месяца назад

    ਸਚਿਨ ਵਾਲੀ ਗੱਲ ਨੇ ਦਿਲ ਹੀ ਜਿੱਤ ਲਿਆ ਬਾਈ ਬਹੁਤ ਵਧੀਆਂ ਜਾਣਕਾਰੀ ਦਿੱਤੀ ਆ ਬਾਈ ਅਸਾਨ ਸਬਦਾ ਵਿੱਚ ❤

  • @jaimalsingh7022
    @jaimalsingh7022 4 месяца назад +1

    Waheguru Ji ka ਖਾਲਸਾ waheguru Ji ki fate

  • @jammu_jammusaab6911
    @jammu_jammusaab6911 4 месяца назад +4

    Veer ji thanu hor trki dwe rab asi Punjab made de hi fan aa❤❤

  • @WelcomeToday
    @WelcomeToday 4 месяца назад +2

    ਪੰਜਾਬ ਵਪਾਰ ਦਾ ਸਭ ਤੋਂ ਵਧੀਆ ਕੇਂਦਰ ਬਣ ਸਕਦਾ ਹੈ ਉਹ ਵੀ ਖੇਤੀਬਾੜੀ ਵਿੱਚ ਸਿਰਫ਼ ਖ਼ੇਤੀ ਹੋਣ ਤੋਂ ਬਾਅਦ ਉਸਦੀ sale ਨੂੰ ਸਹੀ ਟਰੈਕ ਤੇ ਲਿਆਉਣ ਦੀ ਲੋੜ ਹੈ।ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਵਪਾਰ ਮਾਡਲ ਤਿਆਰ ਹੋਣ ਤੋਂ ਤਿੰਨ ਸਾਲ ਬਾਅਦ ਵਿੱਚ ਉਤਰ ਜਾਵੇਗਾ ਪਰ ਇਸ ਸਾਰੇ ਕੰਮ ਵਿੱਚ ਪੰਜਾਬ ਸਰਕਾਰ ਦੀ ਲੋੜ ਹੈ ਕਿਓਕਿ ਵੱਡੇ ਪ੍ਰੋਜੈਕਟ ਦੀ ਇਨਵੈਸਟਮੈਂਟ ਸਰਕਾਰ ਹੀ ਕਰ ਸਕਦੀ ਹੈ।

  • @jaswinderchahal2275
    @jaswinderchahal2275 4 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @nimmasingh1535
    @nimmasingh1535 4 месяца назад +9

    ਸਤਿ ਸ਼੍ਰੀ ਆਕਾਲ ਜੀ 🙏🙏🙏🙏

  • @nattrajoana
    @nattrajoana 4 месяца назад +32

    ਦਿੱਲੀਏ ਤੇਰੀ ਹਿੱਕ ਤੇ ਪੰਜਾਬ ਨੇ ਨੱਚਣਾ ਆ

    • @universal6368
      @universal6368 4 месяца назад +5

      Vehle ho k muh chk k delhi chl pene information leni ni koi dala v lga hi skde kisan

    • @sodhi-vlogs
      @sodhi-vlogs 4 месяца назад +2

      ​​@@universal6368 muh sambal ke bolyea kar ok

    • @teetubrar7387
      @teetubrar7387 4 месяца назад +1

      ​@@universal6368ਘੂਸਾ ਤੂੰ

    • @jaspreetbrar8750
      @jaspreetbrar8750 4 месяца назад

      @@universal6368tu saak krna kisana

    • @jaspreetbrar8750
      @jaspreetbrar8750 4 месяца назад

      nu

  • @navtejnavi3747
    @navtejnavi3747 4 месяца назад +3

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Cheney_ke_wala
    @Cheney_ke_wala 4 месяца назад

    kisan zindabad
    support from lehnda punjab❤

  • @preet_kurawala
    @preet_kurawala 4 месяца назад

    ਬਹੁਤ ਵਦੀਆ ਜਾਣਕਾਰੀ

  • @user-pe9pq9uj9j
    @user-pe9pq9uj9j 4 месяца назад +1

    Great job 🙏

  • @user-tq3or1us5e
    @user-tq3or1us5e 4 месяца назад +1

    Good Job Veer g ❤❤❤❤❤❤❤

  • @gurvindersandhusandhu1668
    @gurvindersandhusandhu1668 4 месяца назад +1

    Niccy beer ji waheguru ji app nu trakheya daan ji

  • @Historical_Traveller003
    @Historical_Traveller003 4 месяца назад +2

    ਧੰਨਵਾਦ ਵੀਰ ❤

  • @10jaspal-singh
    @10jaspal-singh 4 месяца назад +1

    Good 🎉

  • @DhillonLakhvirSingh
    @DhillonLakhvirSingh 4 месяца назад +1

    #ਪੰਜਾਬ❤️

  • @ParamjitSingh13517
    @ParamjitSingh13517 4 месяца назад +1

    Good 👍

  • @preetbatth3976
    @preetbatth3976 4 месяца назад

    Sat Shri Akal Ji..
    Bhuat wdia jaankari diti 22g..

  • @zorawarbaaz
    @zorawarbaaz 4 месяца назад +2

    ਸਚੀਨ ਦੇ ਮੁੰਡੇ ਦੀ ਗੱਲ ਬਾਈ ਸਿਰਾ ਲਾ ਤੀ

  • @Janwar_mehakma
    @Janwar_mehakma 4 месяца назад

    Boht vdia jankaari diti aa sab nu ❤

  • @starxbgmi475.
    @starxbgmi475. 4 месяца назад +1

    Good information

  • @laddikamboj9308
    @laddikamboj9308 4 месяца назад +1

    Bhut Vdia information

  • @Dakuboy56
    @Dakuboy56 4 месяца назад

    Waheguru ji ka Khalsa waheguru ji ki Fateh 🙏❤

  • @Talktive677
    @Talktive677 4 месяца назад +1

    Punjab zindabaad

  • @daulatsingh7385
    @daulatsingh7385 4 месяца назад

    Thx bhi

  • @balli_pb05
    @balli_pb05 4 месяца назад

    Waheguru ji ❤

  • @inderpreetsingh8759
    @inderpreetsingh8759 4 месяца назад

    Bohat vadiya jankari diti Veere sanu tan addiyan bachadyan gallan pta c meharbani Bai 👌❤️💯🔥⭐

  • @GurdevSingh-hz3xu
    @GurdevSingh-hz3xu 4 месяца назад +2

    Sir thuda samjon da tareka very nice a....

  • @Jatindersingh-lg7gr
    @Jatindersingh-lg7gr 4 месяца назад

    Thanks

  • @user-jl4ni5lf1n
    @user-jl4ni5lf1n 4 месяца назад

    ਬਹੁਤ ਵਧੀਆ ਵੀਰ ਜੀ 🙏

  • @gurvinderromana3663
    @gurvinderromana3663 4 месяца назад

    Good job bro waheguru mehar rakhe tuhde te

  • @jassisingh6398
    @jassisingh6398 4 месяца назад

    Very useful information sir thanks paji

  • @razvirsingh640
    @razvirsingh640 4 месяца назад +1

    God bless you 🙏🙏🙏🙏🙏

  • @harindermundi2207
    @harindermundi2207 4 месяца назад

    ਕਿਸਾਨੋ ਦੀ prblm ਦਾ ਹੱਲ ਇੱਕ ਹੀ ਤਰੀਕੇ ਨਾਲ਼ ਹੋ ਸਕਦੀ ਹੈ ਕਿ ਕਿਸਾਨਾਂ ਨੂੰ ਆਪਣੇ ਪਿੰਡ level ਤੇ ਇਕੱਠੇ ਹੋ ਕੇ ਆਪਣੀਆਂ organisation ਬਣਾਉਣੀਆ ਪੈਣੀਆ ਨੇ। ਇਸਲਈ ਆਪਣੇ ਲੋਕਾਂ ਨੂੰ ਆਪਣੇ ਨਿੱਜੀ ਮਤ ਮੇਧ ਭੁੱਲ ਕੇ ਇਕੱਠੇ ਹੋਣਾ ਪਵੇਗਾ।organisations ਬਣਾ ਕੇ ਹਰ ਪਿੰਡ level ਤੇ ਫਸਲ store ਕਰਨ ਲਈ cold store ਬਣਾਏ ਜਾਣ ਤਾਂ ਜੋਂ ਕਿਸਾਨ ਆਪਣੀ ਫ਼ਸਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ store ਕਰ ਸਕਣ। ਜਦੋਂ ਕਿਸਾਨੋ ਵਲੋ cold store ਬਣਾਏ ਜਾਣ ਗੇ ਤਾਂ store ਦਾ ਕਿਰਾਇਆ ਵੀ ਘੱਟ ਹੋਵੇਗਾ।and ਆਪਣੀ ਫਸਲ ਦਾ ਸਹੀ ਮੁੱਲ ਲੈ ਸਕੇ।

  • @pardeepsinghnatt7160
    @pardeepsinghnatt7160 4 месяца назад

    Ase v krde a pear Punjab made
    Vala veer nu

  • @Withjaswinder
    @Withjaswinder 4 месяца назад

    Very dipfull knowledge brother for farmers. 🙏🙂

  • @ParminderSingh-fl4vd
    @ParminderSingh-fl4vd 4 месяца назад

    Thanks brother

  • @Fateh-yn2gy
    @Fateh-yn2gy 4 месяца назад +3

    ਜੇਕਰ ਕਾਰਪੋਰੇਟ ਘਰਾਣਿਆਂ ਦੇ ਕਰਜੇ ਮਾਫ਼ ਹੋ ਸਕਦੇ ਤਾਂ ਕਿਸਾਨ ਨੂੰ ਓਦੀ ਫਸਲ ਦਾ ਮੁੱਲ ਕਿਉੰ ਨਹੀਂ ਮਿਲਦਾ 👍👍

    • @goodjosh3871
      @goodjosh3871 4 месяца назад +1

      ਏ ਗਲ ਕਦੇ ਚਮਚਿਆ ਨੂੰ ਸਮਝ ਨਹੀਂ ਆਉਣੀ ਤੇ ਨਾ ਕਦੇ ਚਮਚਿਆ ਨਾਲ ਮੱਥਾ ਮਾਰਨਾ ਕਿਉ ਕਿ ਪਹਿਲੀ ਵਾਰ ਦੇਖੇ ਚਮਚੇ ਜੌ ਸਰਕਾਰ ਨੂੰ ਸਵਾਲ ਕਰੇ ਓਹਨੂੰ ਦੇਸ਼ ਵਿਰੋਧੀ ਸਮਜਦੇ ਨੇ ਵਡੀ ਗਲਤੀ ਸਾਡੇ ਪੰਜਾਬ ਵਾਲਿਆ ਦੀ ਹੈ ਹਰ ਵਾਰ ਕਿਸੇ ਨਾ ਕਿਸੇ ਮੁਸ਼ਕਿਲ ਚ ਲੰਗਰ ਲਾ ਕੇ ਏਹਨਾ ਚਮਚਿਆ ਨੂੰ ਫੇਰ ਤੋ ਪੇਟ ਭਰ ਕੇ ਆਪਣੇ ਖਿਲਾਫ ਖੜੇ ਕਰ ਲੈਂਦੇ ਨੇ

    • @Fateh-yn2gy
      @Fateh-yn2gy 4 месяца назад

      @@goodjosh3871 ryt 💯 sir

    • @akshbrar1074
      @akshbrar1074 4 месяца назад

      ਉਹ ਪੰਜਾਬ ਦਾ ਕਿਹੜਾ ਹਿਸਾ ਜਿੱਥੇ msp ਨੀ ਮਿਲਦੀ ਜਿੰਨੀ ਸਹੂਲਤ ਕੇਂਦਰ ਸਰਕਾਰ ਪੰਜਾਬ ਨੂੰ ਖੇਤੀ ਤੇ ਮਿਲ ਰਹੀ ਆ ਇਹਦਾ ਸਬੂਤ ਪੰਜਾਬ ਚ ਖੇਤੀ ਜਮੀਨ ਦਾ ਠੇਕਾ ਸਾਰੀ ਦੁਨੀਆਂ ਚੋਂ ਵੱਧ ਆ ਸਾਡੇ ਅਸੀ ਹਜਾਰ ਠੇਕਾ ਇਨ੍ਹਾਂ ਠੇਕਾ ਕਿਤੇ ਵੀ ਨੀ ਅਜੇ ਪੂਰਾ ਭਾਅ ਨੀ ਮਿਲ ਰਿਹਾ

  • @daulatsingh7385
    @daulatsingh7385 4 месяца назад

    👍

  • @Taranjitsingh-qm4pq
    @Taranjitsingh-qm4pq 4 месяца назад

    👍excellent💯👏

  • @veerpalkaur2237
    @veerpalkaur2237 4 месяца назад

    ਕਿਸਾਨ

  • @gurpreetsingh626
    @gurpreetsingh626 4 месяца назад +1

    ਬਾਈ ਜੀ ਜੋ ਬੋਲਦੇ ਓ ਲਿਖ ਵੀ ਕਰੋ ਅੰਗਰੇਜੀ ਹਿੰਦੀ ਚ ਬਾਕੀ ਸਟੇਟਾਂ ਦੀਆਂ ਵੀ ਅੱਖਾਂ ਖੁੱਲ ਸਕਣ

  • @gurisidhu9213
    @gurisidhu9213 4 месяца назад

    Informative video💯👌

  • @JotiChoudhary-fv8xs
    @JotiChoudhary-fv8xs 4 месяца назад +1

    Bro bhut tra dseya tusi 😊👍thku

  • @sukhdeepsukhdeep4609
    @sukhdeepsukhdeep4609 4 месяца назад

    Bhut knt knowledge mala y

  • @user-yu1wi2qf4l
    @user-yu1wi2qf4l 4 месяца назад

    thanks bai

  • @khushkaranchhina2890
    @khushkaranchhina2890 4 месяца назад

    ❤❤❤❤❤❤

  • @aiivs2117
    @aiivs2117 4 месяца назад +5

    ਕਿਸਾਨ ਮਜ਼ਦੂਰ ਏਕਤਾ ਜਿਦਾਬਾਦ

  • @kanwalchahal1678
    @kanwalchahal1678 4 месяца назад +1

    Good bai g 🎉🎉🎉🎉🎉

  • @FamousJatt
    @FamousJatt 4 месяца назад

    Veere bahut wait c teri

  • @navdeepmahant8736
    @navdeepmahant8736 4 месяца назад

    Sat Shri akal ji.

  • @vinaysharma4715
    @vinaysharma4715 4 месяца назад

    Last aala belkul sahi ❤

  • @nazirkhan7683
    @nazirkhan7683 4 месяца назад

    ❤❤

  • @user-rr2zt7xs2e
    @user-rr2zt7xs2e 4 месяца назад +1

    ਸਤਿ ਸੀ ਅਕਾਲ ਜੀ 🙏🇦🇪

  • @shivsingh6839
    @shivsingh6839 4 месяца назад

    ❤❤❤

  • @AMRIT_BANGARH_ENGLANDIYA
    @AMRIT_BANGARH_ENGLANDIYA 4 месяца назад

    ❤❤❤❤

  • @hardeepsandhu505
    @hardeepsandhu505 3 месяца назад

    🙏🙏🌾

  • @gurpreetubha3396
    @gurpreetubha3396 4 месяца назад

    Good work 👍 Kamal bro ❤❤

  • @JaswinderMalhi-lo5ih
    @JaswinderMalhi-lo5ih 3 месяца назад

    ❤❤❤❤❤

  • @GurdeepSingh-jo4vm
    @GurdeepSingh-jo4vm 4 месяца назад

    👌🙏

  • @HardeepSingh-hn8cz
    @HardeepSingh-hn8cz 4 месяца назад

    🙏

  • @user-pr7ie3dq6o
    @user-pr7ie3dq6o 4 месяца назад

    Good job

  • @sukhchainsinghsukh9480
    @sukhchainsinghsukh9480 4 месяца назад +1

    ❤❤❤❤❤ great work keep it up bro g 😊

  • @ParminderSingh-fl4vd
    @ParminderSingh-fl4vd 4 месяца назад

    Beautiful sir

  • @publicviralvideos0909
    @publicviralvideos0909 4 месяца назад

    Right

  • @Cheney_ke_wala
    @Cheney_ke_wala 4 месяца назад

    Awesome video

  • @gurlalsingh3273
    @gurlalsingh3273 4 месяца назад

    🙏🙏🙏🙏

  • @ohijatt644
    @ohijatt644 4 месяца назад

    Sat sri akal punjab made family

  • @manpreetsran2959
    @manpreetsran2959 4 месяца назад

  • @jaswinderbrar8954
    @jaswinderbrar8954 Месяц назад

    Very nice

  • @ManjinderSingh201
    @ManjinderSingh201 4 месяца назад

    Very good job bro.

  • @Billa11k
    @Billa11k 4 месяца назад

    Shai a bro ok report

  • @amandeepsingh7831
    @amandeepsingh7831 4 месяца назад

    Good job veer ji❤

  • @bootasingh9117
    @bootasingh9117 4 месяца назад

    👍👍👍👍👍👍👍👍

  • @Kaur_kirat
    @Kaur_kirat 4 месяца назад

    Thank you veere

  • @gurpreetsingh09696
    @gurpreetsingh09696 4 месяца назад

    Very nice 💯💯💯

  • @user-ks4ml1in1p
    @user-ks4ml1in1p 4 месяца назад

    Very good information bro

  • @Zorawarsingh-wl8ly
    @Zorawarsingh-wl8ly 4 месяца назад

    Good work

  • @charanjitsingh8630
    @charanjitsingh8630 4 месяца назад

    veere buht knowledge milde tuhde videos baba ehda chadd di kala ch rakhe veere baki kissan ekta zindabaad 🙌🏻🙌🏻

  • @user-dn3xf5ui9k
    @user-dn3xf5ui9k 4 месяца назад

    bahut sohna t informational content eh keep it up !

  • @LovepreetSingh-gb7id
    @LovepreetSingh-gb7id 4 месяца назад

    Sahi kaha

  • @naviyoutuber4606
    @naviyoutuber4606 4 месяца назад

    💯

  • @kuljitsingh4948
    @kuljitsingh4948 4 месяца назад

    Good

  • @bhupinder955
    @bhupinder955 4 месяца назад

    🙏❤️

  • @AMRIT_BANGARH_ENGLANDIYA
    @AMRIT_BANGARH_ENGLANDIYA 4 месяца назад

    ਸੰਜੇ ਗਾਂਧੀ ਬਾਰੇ ਜਾਣਕਾਰੀ ਦਿਉ ਕਿ ਉਹ ਪੰਜਾਬ ਬਾਰੇ ਸੋਚਦਾ ਸੀ