ਪੁੱਤ ਬੈਠਾ ਇੰਗਲੈਂਡ ਤੇ ਬਾਪ ਰੋਂਦਾ ਪਹੁੰਚਿਆ ਸੁਪਨਿਆਂ ਦੇ ਘਰ ਪੁੱਤ ਨੇ ਫੋਨ ਤੇ ਦੱਸੀ ਬਾਪ ਦੀ ਅਸਲ ਸਚਾਈ

Поделиться
HTML-код
  • Опубликовано: 30 ноя 2023
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 359

  • @AvtarSingh-pw7fv
    @AvtarSingh-pw7fv 8 месяцев назад +93

    ਸਿੱਕੇ ਦੋ ਪਾਸੇ ਹੁੰਦੇ ਹਨ ਕਈ ਮੇਰੇ ਵਰਗਿਆਂ ਨੇ ਸਿਰਫ ਇਕ ਪਾਸੇ ਦੀਆਂ ਗੱਲਾਂ ਸੁਣ ਮੁੰਡੇ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦੇਣਾ ਸੀ ਉਹ ਤਾਂ ਸ਼ੁਕਰ ਤੁਸੀਂ ਮੁੰਡੇ ਨੂੰ ਵੀ ਫੋਨ ਕਰ ਲਿਆ ਤੇ ਦੋਵੇਂ ਪੱਖ ਸਾਹਮਣੇ ਆ ਗਏ

    • @gurbhullar492
      @gurbhullar492 8 месяцев назад +2

      ਬਹੁਤ ਵਧੀਆ ਗੱਲ ਕੀਤੀ ਭਾਜੀ ਤੁਸੀਂ ਧੰਨਵਾਦ 🙏🙏

  • @shivanisharma5562
    @shivanisharma5562 8 месяцев назад +85

    ਇਹ ਹੈ ਸੇਵਾ ਲੋਕਾਂ ਨੂੰ ਜ਼ਬਰਦਸਤੀ ਲੰਗਰ ਛਕਾਉਣਾ ਗ਼ਲਤ ਹੈ , ਇਸ ਵੀਰ ਨੂੰ ਭੇਜੋ ਸੇਵਾ,

    • @AvtarSingh-pw7fv
      @AvtarSingh-pw7fv 8 месяцев назад +8

      ਲੰਗਰ ਦੀ ਸੇਵਾ ਨਾਲ ਇਸਦਾ ਕੀ ਸਬੰਧ ਹੈ ? ਕਿਉਂਕਿ ਜਿਸ ਨੇ ਲੰਗਰ ਵਿੱਚ ਸੇਵਾ ਦੇਣੀ ਹੈ ਉਸਨੇ ਇੱਥੇ ਵੀ ਦੇ ਦੇਣੀ ਹੈ ਕਈਆਂ ਨੇ ਨਾ ਲੰਗਰ ਵਿੱਚ ਸੇਵਾ ਦੇਣੀ ਨਾ ਸੋ ਐਵੇਂ ਉਰਲੀਆ ਪਰਲੀਆ ਨਾ ਮਾਰੋ

    • @shivanisharma5562
      @shivanisharma5562 8 месяцев назад +2

      ਵਿਰੇ ਇਹ ਸੇਵਾ ਲੰਗਰ ਵਾਲੀ ਸੇਵਾਂ ਤੋਂ,ਵੱਡੀ ਸੇਵਾ ਹੈ, ਲੰਗਰ ਲਾਉਣਾ ਵੀ ਸੇਵਾ ਹੈ ਪਰ ਇਸ ਸੇਵਾਂ ਤੋਂ ਥੱਲੇ ਹੈ

    • @shivanisharma5562
      @shivanisharma5562 8 месяцев назад +1

      ਇਸ ਵੀਰ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਸਭ ਤੋਂ ਵਧਿਆ ਹੈ

    • @augenauf6790
      @augenauf6790 8 месяцев назад +1

      Asal wich veer ji. Kalle bande de dimaag ch 100 gallan ghumdiya rehandiya. Sochda rehanda ke main kalla rehgeya kadi socheya nai si mere naal eda houga. Udaas rehan lag janda, depression shuru hojandi aa. Bohat mada haal hunda. Jado banda ekala reh janda. So Help kardo baba ji di please 🙏🏻.

    • @rocky9149
      @rocky9149 7 месяцев назад

      @you are absolutely right, but people won’t understand it

  • @jassvlogs2380
    @jassvlogs2380 8 месяцев назад +28

    ਇਹ ਹੈ ਅਸਲੀ ਬਾਬੇ ਨਾਨਕ ਦਾ ਘਰ
    ਮਨੁੱਖਤਾ ਦੀ ਸੱਚੀ ਸੇਵਾ

  • @user-im7gc7yo9f
    @user-im7gc7yo9f 8 месяцев назад +63

    ਗੁਰਪ੍ਰੀਤ ਬੀਰ ਜੀ ਇਸ ਦਰ ਤੋ ਕਦੇ ਕੋਈ ਖਾਲੀ ਨੀ ਮੁੜਿਆ ਤੁਹਾਡੇ ਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਆ

  • @jagseersidhu6226
    @jagseersidhu6226 8 месяцев назад +30

    ਧੰਨ ਐਂ ਵੀਰ ਗੁਰਪ੍ਰੀਤ ਸਿੰਘ ਜੀ ਧੰਨ ਐਂ ਤੁਹਾਡੀ ਕਮਾਈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @shivanisharma5562
    @shivanisharma5562 8 месяцев назад +68

    ਇਹ ਹੈ ਜਿਊਂਦਾ ਰੱਬ ਮਨੁਖਤਾ ਦੀ ਸੇਵਾ ਵਾਲਾ

  • @barinderkaurhundal9856
    @barinderkaurhundal9856 8 месяцев назад +18

    ਵੀਰ ਜੀ ਹੁਣ ਤਾ ਬਾਪੂ ਜੀ ਰੱਬ ਕੋਲ ਆ ਗਏ ਬਾਪੂ ਜੀ ਨੂੰ ਵਾਹਿਗੁਰੂ ਨੇ ਤੁਹਾਡੇ ਕੋਲ ਭੇਜਿਆ ਬਾਪੂ ਜੀ ਠੀਕ ਹੋ ਜਾਵੇ 🙏🙏🙏🙏

  • @rattandhaliwal
    @rattandhaliwal 8 месяцев назад +40

    ਵਾਹਿਗੁਰੂ ਇਹੋ ਜਿਹੇ ਬਜ਼ੁਰਗਾਂ ਨੂੰ ਵੀ ਸੁਮੱਤ ਬਖਸ਼ੇ ਬਾਕੀ ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ।

  • @kamaljitkaur2707
    @kamaljitkaur2707 8 месяцев назад +17

    ਵੀਰ ਜੀ ਬਾਪੂ ਤੁਹਾਡੇ ਕੋਲ ਆਗਿਆ ਹੁਣ ਤੁਹਾਡੀ ਛਤਰ ਛਾਇਆ ਚ ਠੀਕ ਹੋਜੂਗਾ ਸੱਭ। god bless you and bapu g

  • @SurjitSingh-qq2qu
    @SurjitSingh-qq2qu 8 месяцев назад +50

    ਗੁਰਪ੍ਰੀਤ ਵੀਰ ਜੀ ਗੱਲ ਸੋਚਣ ਵਾਲੀ ਹੈ, ਜੇ ਹੁਣ ਮਦਦ ਲੈਣ ਲਈ ਬਾਪੂ ਆਇਆ ਹੈ ਮਦਦ ਤਾਂ ਕਰਨੀ ਬਣਦੀ ਹ ਬਾਈ , ਬਾਕੀ ਜੋ ਤੁਹਾਨੂੰ ਠੀਕ ਲੱਗਦਾ ਹੈ 🙏 ਵਾਹਿਗੁਰੂ ਜੀ ਬਾਪੂ ਨੂੰ ਸਮੱਤ ਬਖਸ਼ਣ ਜੀ🙏

  • @lakhvirsingh-zr6mm
    @lakhvirsingh-zr6mm 8 месяцев назад +44

    ਵੀਰ ਜੀ ਤੁਸੀਂ ਬਹੁਤ ਵਧੀਆ ਕੀਤਾ ਦੋਨਾਂ ਦੀ ਗੱਲ ਸੁਣੀ ਵੀਰ ਜੀ ਤੁਹਾਡਾ ਧੰਨਵਾਦ ਜੀ ਇਸ ਬਾਪੂ ਨੂੰ ਅਕਲ ਆਜੂ ਇਥੇ ਰਹਿ ਕੇ

  • @Mann_jaatni
    @Mann_jaatni 8 месяцев назад +15

    ਗੁਰਪ੍ਰੀਤ ਬੇਟਾ ਜੀ ਤੈਨੂੰ ਰੱਬ ਬਹੁਤ ਸੁਖੀ ਰੱਖੇ।

  • @YG22G
    @YG22G 8 месяцев назад +17

    ਪਹਿਲਾਂ ਭਾਗ ਸ਼ਰਾਬ ਦਾ ਨਤੀਜਾ, ਦੂਜਾ ਭਾਗ ਚੰਗੀ ਕਿਸਮਤ, ਸੁਪਨਿਆਂ ਦਾ ਘਰ।

  • @RadiatorCleanerccc
    @RadiatorCleanerccc 8 месяцев назад +12

    सुना है कि भगवान ब्रह्मांड में रहते हैं,हमने किसी ने देखा नहीं. इस कलयुग की धरती पर भगवान के दर्शन करने हैं तो मेरे भाई गुरप्रीत सिंह जी मिंटू के दर्शन कर लो.नर सेवा नारायण सेवा सबसे उत्तम सेवा.नर सेवा के लिए बहुत-बहुत धन्यवाद, सरदार गुरप्रीत सिंह मिंटू जी को भारत रत्न पुरस्कार मिलना चाहिए।🙏🙏🙏❤️🌹💐

  • @musclehutbodybuilding2583
    @musclehutbodybuilding2583 8 месяцев назад +6

    ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੇ ਲੱਗੇ ਹੋਏ ਹਾਂ ਪਰ ਅਸੀਂ ਖੁਦ ਆਪਣੀਆਂ ਕਬਰ ਪਟ ਰਹੇ ਆ

  • @SukhpalSinghDhaliwal-xt2rt
    @SukhpalSinghDhaliwal-xt2rt 8 месяцев назад +10

    ❤ ਗੁਰਪੀਤ ਸਿੰਘ ਜੀ ਮਨੂਕਦੀ ਦੀ ਸੇਵਾ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @sukhdevsraun3554
    @sukhdevsraun3554 8 месяцев назад +13

    Kra ki ma sifft Teri gurpreet putt tu hi Sacha rubb aa waheguru ji

  • @sukhjitsidhu6404
    @sukhjitsidhu6404 8 месяцев назад +40

    ਵਾਹਿਗੁਰੂ ਜੀ ਮੈਹਰ ਕਰਨੀ ਸਾਡੇ ਪੰਜਾਬੀਆਂ ਤੇ ਮੱਤ ਬੁੱਦ ਬੱਖਸਣ

    • @rattandhaliwal
      @rattandhaliwal 8 месяцев назад +1

      ਬੁੱਦ ਦੇ ਸਹੀ ਸਪੈਲਿੰਗ ਅਸਲੀ ਬੁੱਧ ਹਨ।

  • @chanjeetkaur950
    @chanjeetkaur950 8 месяцев назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @iqbaljitkaur191
    @iqbaljitkaur191 8 месяцев назад +14

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @HarneetKalas-nf8nd
    @HarneetKalas-nf8nd 8 месяцев назад +5

    ❤ ਵਾਹਿਗੁਰੂ ਜੀ ❤

  • @SukhpalSinghDhaliwal-xt2rt
    @SukhpalSinghDhaliwal-xt2rt 8 месяцев назад +5

    ❤ ਸੇਵਾ ਬਹੁਤ ਵਧੀਆ ਸੇਵਾ ਹੈ ਬਾਈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @kulwantkaur2157
    @kulwantkaur2157 8 месяцев назад +6

    ਹਾਂ ਜੀ ਸਤਿ ਸ੍ਰੀ ਆਕਾਲ ਸਾਰਿਆਂ ਨੂੰ, ਚਲੋ ਮੰਨਿਆ ਕਿ ਬਾਪੂ ਜੀ ਗਲਤ ਹੈ ਪਰ ਜਦੋਂ ਬਾਪੂ ਜੀ ਦੇ ਚੂਲੇ ਦਾ ਅਪਰੇਸ਼ਨ ਹੋਇਆ, ਉਠ ਸਕਦੇ ਨਹੀਂ। ਪਰ ਢਿੱਡ ਤਾਂ ਭੁੱਖ ਲੱਗਣ ਤੇ ਖਾਣ ਨੂੰ ਮੰਗਦਾ , ਖਾਂਣ ਪੀਣ ਲਈ ਤਾਂ ਉਠਣਾ ਪੈਦਾ ਜਦੋਂ ਕਿ ਕੋਲ ਕੋਈ ਪਰਿਵਾਰਕ ਮੈਂਬਰ ਵੀ ਨਹੀਂ, ਹੋ ਸਕਦਾ ਉਸੀ ਕੋਸ਼ਿਸ਼ ਵਿੱਚ ਟਾਂਕੇ ਟੁੱਟ ਗਏ ਹੋਣ ਘੱਟੋਘੱਟ ਕੋਈ ਬੰਦਾ ਤਾਂ ਹੋਣਾ ਚਾਹੀਦਾ ਸੰਭਾਲਣ ਲਈ

  • @charanjitsingh4388
    @charanjitsingh4388 8 месяцев назад +5

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @ManjitKaur-yt9pu
    @ManjitKaur-yt9pu 8 месяцев назад +9

    ਪਰ ਬਾਬਾ ਦੀਪ ਸਿੰਘ ਜੀ ਸਬਦ ਰੂਪ ਨੇ🙏🙏🙏🙏

  • @jagdishbahia9162
    @jagdishbahia9162 8 месяцев назад +10

    Waheguru ji bless Manukhta di Sava Society and all volunteers who are supporting 🙏🙏🙏🙏🙏🙏🙏🙏🙏🙏

  • @avtarsinghsandhu9338
    @avtarsinghsandhu9338 8 месяцев назад +17

    ਪੰਜਾਬੀਉ ਸ਼ਰਮ ਕਰ ਲਾਉ, ਆਖਿਰ ਨਸ਼ਿਆ ਵਿੱਚ ਜਿੰਦਗੀ ਖਤਮ ਕਰਨੀ ਹੈ ਜੀ ,,
    ਸਿਆਣੇ ਬਣੋ ਉਮਰ ਮੁਤਾਬਕ ਸਿਆਣੇ ਬਣ ਜਾਉ, ਕਿਉ ਪੰਜਾਬ ਖਤਮ ਕਰਨ ਲਈ ਤੁਰੇ ਹੋਏ ਹੋ ਜੀ।

  • @Sandeep.Singh62
    @Sandeep.Singh62 8 месяцев назад +5

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @harjinderosahan3300
    @harjinderosahan3300 8 месяцев назад +15

    Mere gurpreet veere nu waheguru ji lambia umra bakshea baba ji mere te v mehar kreo veere vngu lodwand loka da sahara bnn ska

  • @sonyvalu6137
    @sonyvalu6137 8 месяцев назад +8

    ਇਹ ਜਿਹੋ ਪੁੱਤਰ ਨੂੰ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ

    • @nachhatarkaur3723
      @nachhatarkaur3723 7 месяцев назад +1

      ਸੇਵਾ ਪੈਸੇ ਨਾਲ ਹੁੰਦੀ ਹੈ।ਪੁਤ ਬਾਹਰ ਕੰਮ ਕਰੇ ਜਾਂ ਸੇਵਾ।ਅਸੀਂ ਵੀ ਬਾਹਰ ਆ ਸਾਨੂ ਪਤਾ ਹੈ ਵਾਪਸ ਆਉਣਾ ਕਿਨਾਂ ਮੁਸ਼ਕਿਲ ਹੈ

  • @harafangle9473
    @harafangle9473 8 месяцев назад +19

    ਵਾਹਿਗੁਰੂ ਜੀ ਮਿਹਰ ਕਰਨੀ ਜੀ 🙏🙏🙏🙏🙏

    • @shivanisharma5562
      @shivanisharma5562 8 месяцев назад

      ਇਸ ਬਾਬੇ ਦੀ ਸੇਵਾ ਸੰਭਾਲ ਹੋਣੀ ਚਾਹੀਦੀ ਹੈ,

  • @daljitsingh8832
    @daljitsingh8832 8 месяцев назад +2

    ਪੁੱਤ ਇਨਾ ਹੀ ਮਾਂ ਬਾਪ ਨੂੰ ਗਾਲ ਘੜਾ ਦੇਖ ਕੇ ਲੱਖਾਂ ਰੁਪਏ ਖਰਚ ਕਰਵਾ ਦਿੰਦਾ ਹੈ ਤੇ ਬਾਅਦ ਦੇ ਵਿੱਚ ਇਹਨਾਂ ਦਾ ਬੁਢੇਪਾ ਰੋਲ ਦਿੰਦਾ ਹੈ ਚਾਹੇ ਇਹ ਕਨੇਡਾ ਇੰਗਲੈਂਡ ਚਲੇ ਜਾਣ ਤਾਂ ਵੀ ਇਹ ਉਹਦੇ ਹਸਪਤਾਲ ਇਹਨਾਂ ਦੇ ਬਣੇ ਹੋਏ ਬਜ਼ੁਰਗਾਂ ਦੇ ਉਥੇ ਰੁਲਦੇ ਆ ਜੇ ਇੱਥੇ ਰਹੇ ਤਾਂ ਇਥੇ ਵੀ ਰੁਲਦੇ ਆ

  • @daljitsingh8832
    @daljitsingh8832 8 месяцев назад +3

    ਜਿਹੜੇ ਬੰਦੇ ਦਾ ਧਰਮ ਦਾ ਰਸਤਾ ਨਾ ਹੋਵੇ ਫਿਰ ਉਹ ਕਿਸੇ ਨਾ ਕਿਸੇ ਦੁੱਖ ਦੇ ਵਿੱਚ ਨਸ਼ੇ ਦਾ ਸਹਾਰਾ ਲੈਂਦਾ ਹੀ ਲੈਂਦਾ ਹੈ ਇਸ ਦਾ ਕਸੂਰ ਘੱਟ ਹੈ ਇਹਦੀ ਔਲਾਦ ਦਾ ਕਸੂਰ ਜਿਆਦਾ ਹੈ

  • @Randhawa336
    @Randhawa336 8 месяцев назад +4

    ਬਾਬਾ ਨਾਨਕ ਜੀ ਕਿਰਪਾ ਕਰਨ ਜੀ। 🙏🙏🙏

  • @thelighthouse3548
    @thelighthouse3548 8 месяцев назад +4

    Banda ਸੋਚਦਾ ਨੀ ਪਿੱਛੇ ਮਾ ਬਾਪ ਦਾ ਕੀ ਬਣੇਗਾ ਜਦੋ ਪੁੱਤ ਗ਼ਲਤ ਹੁੰਦਾ ਤਾਂ ਮਾ ਬਾਪ ohnu ਘਰੋਂ ਨੀ ਕੱਢ ਦਿੰਦੇ ਹਰ ਸਮਾਂ ਅਪਣੇ ਬੱਚੇ ਦਾ ਸਾਥ ਦਿੰਦੇ ਨੇ ਪਰ ਪੁੱਤ ਮਾ ਬਾਪ ਨੂ ਨੀ ਰੱਖ ਸਕਦਾ ਬੋਜ ਸਮਝਦੇ ਨੇ

  • @kuldipkaurkalsi923
    @kuldipkaurkalsi923 8 месяцев назад +2

    ਬਾਪੁ ਜੀ ਉਹਨਾ ਨਲ ਵੀ ਬਹੁਤ ਕੁਛ ਹੋਵੇਗਾ ਵਾਹਿਗੁਰੂ ਤੁਹਨੁੰ ਚੰਗੀ ਸੇਹਤ ਦੇਵੇ ਵੀ ਜੀ ਬਹੁਤ ਮਦਦ ਕਰ ਰਹੇ ਹੇ

  • @RamanSandhu388
    @RamanSandhu388 8 месяцев назад +14

    God bless you all family members always be happy

  • @Sandeep.Singh62
    @Sandeep.Singh62 8 месяцев назад +4

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @NarinderKaur-li5it
    @NarinderKaur-li5it 8 месяцев назад +3

    Waheguru ji meher rakhna mere datta ji 🙏🙏 Sewa safal karna ji🙏🏻🙏🏻

  • @Ke875
    @Ke875 8 месяцев назад +4

    Gurpreet is like saint , amazing guy “” God”” give him long healthy ,happy life to Gurpreet ! Sad for Bapu 😢

  • @dharamkaur806
    @dharamkaur806 8 месяцев назад +6

    Waheguru Ji,Babu nu sumat Bakshi, Gurpreet veer ta mahar phara hath raken ji 🎉❤

  • @supinderkaurgill2371
    @supinderkaurgill2371 7 месяцев назад +1

    ਗੁਰਪ੍ਰੀਤ ਵੀਰ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ

  • @user-cs4ph8cu1b
    @user-cs4ph8cu1b 8 месяцев назад +8

    Waheguru ji.

  • @lovethind5569
    @lovethind5569 8 месяцев назад +12

    🙏🙏DHAN Dhan baba deep singh ji🙏🙏🙏🙏🙏

  • @gurnamNagra1419
    @gurnamNagra1419 8 месяцев назад +3

    ਬਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਬੰਦੇ ਇਸ ਬਜ਼ੁਰਗ ਕੋਲ ਆਉਂਦੇ ਸਨ ਉਹਨਾਂ ਨੂੰ ਵੀ ਫੋਨ ਲਾ ਕੇ ਪੁੱਛ ਲਓ ਕੀ ਬਾਪੂ ਤੁਸੀਂ ਲੈ ਕੇ ਤਾਂ ਨਹੀਂ ਜਾਣਾ ਕੀ ਪਤਾ ਸੇਵਾ ਕਰਨ ਦਾ ਮਨ ਹੋਵੇ ਉਨਾਂ ਦਾ

  • @ranbirvirk0013
    @ranbirvirk0013 8 месяцев назад +9

    ਵਾਹਿਗੁਰੂ ਜੀ 🙏🙏

  • @ranjeetsinghsandhu8635
    @ranjeetsinghsandhu8635 8 месяцев назад +5

    ਵਾਹਿਗੁਰੂ

  • @sukhraj6761
    @sukhraj6761 8 месяцев назад +7

    Waheguru ji 🙏🙏🙏🙏 mehar karn dhan dhan baba Deep Singh ji 🙏 mehar karn

  • @avtarchaudry2851
    @avtarchaudry2851 8 месяцев назад +3

    Wheguru ji shukar ae tuada chahe m ohi kmake ohi khan vala pr meri mata mere nal ae meri mata khush ae mere pio di ta daith udo hogi c m udo sirf 22din da pr waheguru ji da ehi shukar ae ki meri mata khush ae

  • @gurmeetkaurhayer9197
    @gurmeetkaurhayer9197 8 месяцев назад +10

    Bappu daa beta theek bolda hai drink Karan baliya di family kaa jeena haraam hunda hai joo katade ne unna nu pata veer ji Munda badiya chaalgiya waheguru ji

    • @bikramjitsingh9443
      @bikramjitsingh9443 8 месяцев назад +2

      Kalaa ki kre vichara bajurg

    • @profesorji530
      @profesorji530 8 месяцев назад

      vade vere bro bilkol theek kah rahe ne mere bapu da haal vi eho a maii app ehde too vi marde halat vekhe a bro bas mere bapu karke

  • @manjinderram8201
    @manjinderram8201 8 месяцев назад +4

    Waheguru ji mehar kre hamesha sab te.

  • @parmeetkaur6487
    @parmeetkaur6487 8 месяцев назад +4

    Gurpreet Singh veer nd all parti te waheguru Mehar karan

  • @rajjoshah1846
    @rajjoshah1846 8 месяцев назад +5

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾🕋🤲🤲🌾👏👏🌾👍

  • @JasvirKaur-fi7ov
    @JasvirKaur-fi7ov 8 месяцев назад +4

    Satnam waheguru Ji 🙏🏼

  • @MohanSingh-gt9ks
    @MohanSingh-gt9ks 8 месяцев назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji waheguru ji

  • @charnkaila5698
    @charnkaila5698 8 месяцев назад +6

    Waheguru Ji Maher Karenge ❤

  • @NarinderSingh-kt8qq
    @NarinderSingh-kt8qq 8 месяцев назад +5

    Waheguru ji Maher kro ji ❤️🙏🙏🙏🙏🙏❤️👏👏👏👏👏❤️💕

  • @SanjeevKumar-gg8lp
    @SanjeevKumar-gg8lp 8 месяцев назад +7

    🙏🙏 Waheguru Ji Da Khalsa WaheGuru Ji ki Fateh

  • @madanmohan3267
    @madanmohan3267 8 месяцев назад +8

    My Salute to Godman
    Gurpreet G

  • @neelamdhiman6440
    @neelamdhiman6440 8 месяцев назад +8

    Great humanity work 👏

  • @baldishkaur9953
    @baldishkaur9953 8 месяцев назад +8

    Drink karan valian de bachian di jindgi dukhbhari e hundi a 😊😊

  • @BalwinderKaur-dk4xl
    @BalwinderKaur-dk4xl 8 месяцев назад +4

    Waheguru ji Maher kern babu ji te🙏🙏

  • @binderdhaliwal1346
    @binderdhaliwal1346 8 месяцев назад +7

    Ravi ruh aa mintu bhaji tusin❤🙏🙏🙏🙏🙏🙏🙏

  • @user-yw6ix9uc7s
    @user-yw6ix9uc7s 8 месяцев назад +6

    Dhan dhan baba deep singh ji

  • @premlalpremlal5900
    @premlalpremlal5900 8 месяцев назад +2

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @Sandeep_Sandhu
    @Sandeep_Sandhu 8 месяцев назад +8

    Waheguru Ji Mehar Kryo 👏🏼

  • @parvindergill-ge2br
    @parvindergill-ge2br 8 месяцев назад +8

    Meherbaan sahib mera meherbaan gurpreet veer te

  • @Harjeetkaur-
    @Harjeetkaur- 8 месяцев назад +17

    ਪਿਉਂ ਚੰਗਾ ਜਾ ਮਾੜਾ ਗੱਲ ਇਹ ਨਾ ਦੱਸ ਤੂੰ ਪਹਿਲਾਂ ਇਹ ਸੋਚ ਜਿਸ ਮਾ ਬਾਪ ਨੇ ਤੁਹਾਨੂੰ ਦੁਨੀਆਂ ਦਿਖਾਈ ਆ ਅੱਜ ਉਹ ਕੱਖਾਂ ਵਾਂਗੂੰ ਰੁਲ ਗਿਆ ਫਿੱਟੇ ਮੂੰਹ ਇਹੋ ਜਿਹੀ ਔਲਾਦ ਦੇ😢😢😢😢😢😢😢😢😢😢

    • @deepnagra8188
      @deepnagra8188 8 месяцев назад

      Olad bchari ki kre kmai krn lyi gharo niklna painda, eh bude ni soot aonde Khan peen Wale,jis naal beetdi onu pta hunda🙏

    • @Harjeetkaur-
      @Harjeetkaur- 8 месяцев назад

      @@deepnagra8188 ਉਹ ਬੱਸ ਕਰੋ ਬੱਸ ਰਹਿਣ ਦੋ ਸਲਾਹ ਦੇਣ ਨੂੰ

  • @SahilGoyal9127
    @SahilGoyal9127 8 месяцев назад +3

    Waheguru ji Mehar kro ji 🙏🏼🙏🏼🙏🏼

  • @baldevsingh8255
    @baldevsingh8255 8 месяцев назад +5

    ਵਾਹਿਗੁਰੂ ਜੀ

  • @BalkarSingh-ko2qy
    @BalkarSingh-ko2qy 8 месяцев назад +1

    ਬੁਹਤ ਦੁੱਖ ਭਰੀ ਘਟਨਾ ਹੈ ਜੀ ਬਾਪੂ ਜੀ ਚਲੋ ਕੋਈ ਨਹੀਂ ਜੈ ਤੁਸੀ ਏਕ ਅੱਧਾ ਪੈੱਗ ਲਾ ਵੀ ਲਿਆ ਹੈ ਪਰ ਅਫਸੋਸ ਪੁੱਤਰ ਇੰਗਲੈਡ ਦੇ ਵਿੱਚ ਬੈਠਾ ਹੈ ਪਰ ਪਿੱਛੇ ਪਿਓ ਦਾਂ ਹਾਲ ਕੋਈ ਵੀ ਨਹੀਂ ਪੁਸ਼ਣ ਵਾਲਾ ਜੀ

  • @BalvinderSidhu-lf6go
    @BalvinderSidhu-lf6go 8 месяцев назад +7

    Waheguru ji 🙏
    Waheguru ji 🙏

  • @Sahdeep-sn6di
    @Sahdeep-sn6di 8 месяцев назад +7

    Waheguru ji

  • @BalvinderKour-dr2fc
    @BalvinderKour-dr2fc 8 месяцев назад +3

    Waheguru ji Waheguru ji Waheguru ji Waheguru ji ❤❤❤❤❤❤

  • @binderdhaliwal1346
    @binderdhaliwal1346 8 месяцев назад +5

    Salute mintu veer ji ❤

  • @heavanpreetsingh9100
    @heavanpreetsingh9100 7 месяцев назад +1

    😎Waheguru ji Bupu tey mehar kreyo Tey vir dii team tey❤

  • @user-jb7jc3zi2w
    @user-jb7jc3zi2w 8 месяцев назад +7

    Waheguru ji waheguru ji

  • @charanjitkaur9230
    @charanjitkaur9230 8 месяцев назад +5

    Waheguru ji❤❤❤❤❤

  • @aartibala2312
    @aartibala2312 8 месяцев назад +1

    Bai gurpreet tusi bhut vadia insan ho jo sachie tk punche

  • @user-zt8is8jl1f
    @user-zt8is8jl1f 8 месяцев назад +6

    ਇਕ ਸੁਝਾਅ ਪਰ ਮੰਨਣਾ ਪਵੈਗਾ ਜੀ ਐਪੀਸੋਡ ਅਰੰਭ ਕਰਨ ਲਗਿਆ ਐਕਸ਼ਨ ਨਾ ਕਰੋ ਨਾ ਹੀ ਸੰਗੀਤ ਲਾਉ ਜੀ ਜਿਹੜਾ ਵੀਰ ਐਪੀਸੋਡ ਦੀ ਡਿਉਟੀ ਨਿਭਾ ਰਿਹਾ ਹੈ ਹੋਰ ਵੀ ਵੇਖਣ ਵਿੱਚ ਆਇਆ ਹੈ ਕੇ ਏਕੋ ਐਪੀਸੋਡ ਤਰਾ ਤਰਾ ਤਰੀਕੀਆ ਨਾਲ ਵਿਖਾਇਆ ਜਾਦਾ ਹੈ ਜੇਵੈ ਗੰਦਾ ਮੀਡੀਆ ਕਰ ਰਿਹਾ ਹੈ ਤੁਹਾਡੀ ਬਹੁਤ ਵੱਡੀ ਸੇਵਾ ਹੈ ਜੀ

    • @kaursukhwant9757
      @kaursukhwant9757 8 месяцев назад +2

      Ehna video pishe koe music nahi hunda jehre baad vich apne page te paunde oh music la dinde hone ena kol ena time hai nahi eda diya harkta karn nu

  • @kulwinderkaur4030
    @kulwinderkaur4030 8 месяцев назад +6

    Waheguru ji waheguru ji Meharkro

  • @jashanvloges149
    @jashanvloges149 8 месяцев назад +2

    Waheguru waheguru waheguru waheguru waheguru waheguru waheguru waheguru waheguru

  • @sarbjitkaur9960
    @sarbjitkaur9960 8 месяцев назад +5

    Waheguru ji 🙏🏻 🙏🏻 🙏🏻 🙏🏻 🙏🏻 🙏🏻 🙏🏻

  • @SurinderSingh-we9rt
    @SurinderSingh-we9rt 8 месяцев назад +3

    ਬਹੁਤ ਸਾਰੇ ਬਜ਼ੁਰਗ ਬਾਪੂ ਅਤੇ ਬਜ਼ੁਰਗ ਬੀਬੀਆਂ ਅਜੇਹੇ ਹਾਲਾਤ ਪੈਦਾ ਕਰ ਦਿੰਦੇ ਹਨ ਕਿ ਪੁੱਤ ਨੂੰ ਮਜ਼ਬੂਰ ਹੋਕੇ ਮਾਂ ਬਾਪ ਤੋ ਅਲੱਗ ਹੋਣਾ ਪੈਂਦਾ ਹੈ ।
    ਹੁਣ ਰੱਬ ਦੇ ਘਰ ਵਿੱਚ ਇਸ ਬਾਪੂ ਨੂੰ ਹਰ ਰੋਜ਼ ਸ਼ਰਾਬ ਪੀਣ ਵਾਸਤੇ ਕੌਣ ਪ੍ਰਬੰਧ ਕਰੇਗਾ?
    ਅਜੇਹੇ ਲੋਕ ਆਪਣੇ ਵਾਸਤੇ ਆਪ ਖੱਡਾ ਪੁੱਟਦੇ ਹਨ।

  • @gurpreetdaleh7226
    @gurpreetdaleh7226 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kaptansingh627
    @kaptansingh627 8 месяцев назад +5

    Waheguru ji ka khalsa waheguru ji ki Fateh ji

  • @HarpreetKaur-kc7sk
    @HarpreetKaur-kc7sk 8 месяцев назад +5

    Waheguru ji bhullan baksho ji 🙏🙏

  • @gurmeetkaurkaur8790
    @gurmeetkaurkaur8790 8 месяцев назад +2

    ❤❤waheguru ji Maher Karen veer ji t 🙏

  • @RamandeepRam-dx1xg
    @RamandeepRam-dx1xg 8 месяцев назад +2

    Waheguru ji satnam ji waheguru ji satnam ji waheguru ji satnam ji waheguru ji satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwinderkaur3348
    @kulwinderkaur3348 8 месяцев назад +3

    Wahaguro ji mahar karn ji ❤

  • @VikasKumar-kb7ko
    @VikasKumar-kb7ko 8 месяцев назад +4

    Waheguru ji mehar kro apni sb te🙏

  • @amansandhu4864
    @amansandhu4864 8 месяцев назад +6

    Waheguru ji 🙏

  • @baldishkaur9953
    @baldishkaur9953 8 месяцев назад +2

    Gurpreet bete tu jug 2 jeenve ❤❤

  • @Uniqegirl786
    @Uniqegirl786 8 месяцев назад +6

    Waheguru ji 🙏🙏🙏🙏

  • @DiffKaran
    @DiffKaran 8 месяцев назад +4

    🙏🙏🙏 Dar dar bhatkan waleo eh hai asli rabb itthe hai asli rabb, itthe diyo khull ke daan, manukhta di sewa,deen dukhiyan di sewa,asli sewa 🙏🙏🙏

  • @RamanSandhu388
    @RamanSandhu388 8 месяцев назад +5

    Waheguru Ji Mehar Karo

  • @physioprabh
    @physioprabh 8 месяцев назад +5

    Waheguru Mehr Kare

  • @RamanSandhu388
    @RamanSandhu388 8 месяцев назад +4

    Satnam Shri Waheguru Ji Mehar Karo

  • @shivdevi1520
    @shivdevi1520 8 месяцев назад +1

    Gurpreet ji tuhadi seva dhann ha

  • @bikkarsingh3009
    @bikkarsingh3009 8 месяцев назад +4

    Waheguru g