Prime Focus (2308) || The new strategy of angry Shiromani Akali Dal , Why will CM Mann go to Delhi ?

Поделиться
HTML-код
  • Опубликовано: 4 окт 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2308) || ਕੁੜੀ ਜਿਉਂਦੀ ਕਰਨ ਵਾਲਾ ਬਾਬਾ ! , ਨਾਰਾਜ਼ ਅਕਾਲੀਆਂ ਦਾ ਨਵਾਂ ਪੈਂਤੜਾ , CM ਮਾਨ ਕਿਉਂ ਜਾਣਗੇ ਦਿੱਲੀ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 96

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Bhupinderkaurdhaliwalusa
    @Bhupinderkaurdhaliwalusa 3 месяца назад +18

    ਮੇਰਾ ਬਚਪਨ ਸਾਰਾ ਹਿੰਦੂਆਂ ਬ੍ਰਾਹਮਣਾਂ ਵਿਚ ਬੀਤਿਆ ਹੈ ਮੇਰੇ ਸਕੂਲ ਦੀਆਂ ਹਾਨਣਾਂ ਵੀ ਹਿੰਦੂਆਂ ਦੀਆਂ ਕੁੜੀਆਂ ਸਨ ਕਦੇ ਫ਼ਰਕ ਨਹੀ ਲੱਗਦਾ ਸੀ ਸੱਚਾ ਸਾਰਾ ਮੁਹੱਲਾ ਮਹਾਜਨਾਂ ਦਾ ਸੀ ਜੱਟਾਂ ਦਾ ਘਰ ਕੋਈ ਨਹੀ ਸੀ ਇਕਾ ਦੁੱਕਾ ਹੀ ਸੀ ਪਰ ਅੱਜ ਵੰਡੀਆਂ ਬਹੁਤ ਪੈ ਗਈਆਂ ਹਨ ਪਤਾ ਨਹੀ ਕਿਹੜਾ ਮਾਰ ਵਗ ਗਈ ਹੈ ਜੋ ਸਾਰਿਆਂ ਨੂੰ ਵੰਡ ਦਿੱਤਾ ਹੈ ਕਾਸ਼ ਉਹ ਸਮਾਂ ਬਚਪਨ ਮੁੜ ਆ ਜਾਵੇ ਸਦਾ ਮਿਲ ਜੁਲ ਕੇ ਰਹੀਏ ਮੌਜਾਂ ਮਾਣੀਏ ਮੇਰੇ ਘੁੱਗ ਵਸਦੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ 💐💐🌴🌴🌳🌳🌺🌺

  • @baldevjassar8059
    @baldevjassar8059 3 месяца назад +10

    *🙏🌸ਅੱਜ ਦਾ ਵਿਚਾਰ🌸🙏*
    *"ਤੁਹਾਡੀ ਸੰਗਤ" ਹੀ ਹੈ ਜੋ ਜਿੰਦਗੀ ਬਣਾ ਵੀ ਦਿੰਦੀ ਹੈ ਅਤੇ ਤਬਾਹ ਵੀ ਕਰ ਦਿੰਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @BalkarSingh-ko2qy
    @BalkarSingh-ko2qy 3 месяца назад +7

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @Nanak-rc1go
    @Nanak-rc1go 2 месяца назад

    95-97% ਹਿੰਦੂ , ਸਿੱਖ, ਮੁਸਲਿਮ, ਈਸਾਈ ਸਾਰੇ ਪਿਆਰ ਨਾਲ ਰਹਿੰਦੇ ਨੇ।
    ਸਾਰੇ ਧਰਮਾ ਦੇ 1-2% ਕੱਟੜਪੰਥੀਆ ਨੇ ਪੰਜਾਬ ਤੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦਾ ਵੱਡਾ ਲਾਰਿਸੈਸ ਮਿਲਿਆ ਹੋਇਆ।

  • @Nanak-rc1go
    @Nanak-rc1go 2 месяца назад +1

    ਜਥੇਦਾਰ ਤਾਂ ਅੱਜ ਵੀ ਬਾਦਲ ਦਾ🦜 ਬੈਠਾ। ਸਭ ਤੋਂ ਪਹਿਲਾਂ ਅਕਾਲ ਤਖ਼ਤ ਦਾ ਜਥੇਦਾਰ ਤੇ ਪ੍ਰਧਾਨ ਬਦਲੇ ਜਾਣ ।

  • @banarsidass3604
    @banarsidass3604 3 месяца назад +8

    ਸਤਿਕਾਰਯੋਗ ਬਾਠ ਸਾਹਿਬ ਤੇ ਸੰਧਵਾਲੀਆ ਜੀ ਯੂ ਪੀ ਵਾਲੇ ਬਾਬਾ ਜੀ ਜੇਕਰ ਨਿਰਪੱਖ ਹੋਕੇ ਇਨਕਾਓੁਂਟਰ ਕਰਦੇ ਜਾਂ ਬੁਲਡੋਜ਼ਰ ਚਲਾਓੁਦੇ ਮਤਲਬ ਕਿ ਸਿਰਫ ਮੁਸਲਿਮ ਭਾਈਚਾਰੇ ਨੂੰ ਹੀ ਟਾਰਗੇਟ ਤੇ ਨ ਰਖਦੇ ਅਪਰਾਧੀ ਭਾਵੇ ਕਿਸੇ ਵੀ ਭਾਈਚਾਰੇ ਦਾ ਹੁੰਦਾ ਓੁਸ ਤੇ ਬੁਲਡੋਜ਼ਰ ਤੇ ਇਨਕਾਓੁਟਰ ਵਾਲੀ ਕਾਰਵਾਈ ਹੁੰਦੀ ਤਾਂ ਯੋਗੀ ਜੀ ਦੀ ਇੰਨੀ ਮਾੜੀ ਹਾਲਤ ਨ ਹੁੰਦੀ ਚੋਣਾ ਵਿਚ

  • @daljitsingh7980
    @daljitsingh7980 3 месяца назад +18

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @BikrSing
      @BikrSing 3 месяца назад +2

      29:18 29:18 29:18 29:18 29:19 29:19 29:19

    • @HarinderSingh-yg3my
      @HarinderSingh-yg3my 3 месяца назад

      ❤🎉🎉🎉🎉🎉🎉🎉🎉❤🙏जय दुर्गे साहब 🙏जय शनि देव🙏Honest is the best policy ​@@BikrSing

  • @Nanak-rc1go
    @Nanak-rc1go 2 месяца назад

    ਸੰਧਾਵਾਲੀਆ ਸਾਹਿਬ , ਸਮਾ ਆਪਣੇ ਨਾਲ ਸਭ ਨੂੰ ਬਦਲਦਾ। ਤੁਹਾਡੇ ਤਾ ਮੁਗੇਰੀ ਲਾਲ ਦੇ ਸੁਪਨੇ ਨੇ

  • @billadhaliwal5073
    @billadhaliwal5073 3 месяца назад +3

    ਬਹੁਤ ਹੀ ਗੰਭੀਰ ਅਧਿਐਨ ਦੀ ਮੰਗ ਕਰਦਾ ਹੈ ਇਹ ਵਿਸ਼ਾ, ਅੱਜ ਪਰਵਾਸੀ ਪੰਜਾਬ ਦੇ ਵਿੱਚ ਬਹੁਗਿਣਤੀ ਵਿੱਚ ਹੋ ਚੁੱਕੇ ਹਨ,MLA, MP, ਪੰਚ, ਸਰਪੰਚ , ਹੋਰ ਵੀ PCS,IPS Ranks ਤੇ ਬਹੁਗਿਣਤੀ ਚ ਹਨ। ਅੱਗੇ ਕੁੱਝ ਕਹਿਣ ਸੁਣਨ ਦੀ ਲੋੜ ਨਹੀਂ, ਸਮਝਦਾਰ ਬਿਨ੍ਹਾ ਕਹੇ ਸਮਝ ਜਾਂਦਾ ਹੈ। ਅੱਸੀਂ ਸਾਰੇ ਸੰਸਾਰ ਚ ਸਾਰੀ ਜਾਤਾਂ, ਧਰਮਾਂ, ਵਰਗਾਂ ਦੇ ਪਂਜਾਬੀ ਸਾਰੇ ਸੰਸਾਰ ਚ 3ਕਰੋੜ ਹਾਂ, ਤੇ ਇਹ 4 ਕਰੋੜ ਹਨ ਏਸ ਵਕ਼ਤ ਪੰਜਾਬ ਚ , ਅੱਸੀਂ ਪੰਜਾਬ ਆਪ ਤਿਆਗਿਆ ਹੈ, ਬਾਹਰਲੇ ਮੁਲਕਾਂ ਦੇ ਲਾਲਚ ਵੱਸ ਹੋਕੇ, ਇਹਨਾਂ ਮਿਹਨਤਾਂ ਨਾਲ਼ ਮੁਕਾਮ ਹਾਸਲ ਕੀਤਾ ਹੈ। ਅੱਸੀਂ ਤਾਂ ਕੈਨੇਡੀਅਨ ਡਾਲਰ ਮਜ਼ਦੂਰਾਂ ਬਣਕੇ ਖੁਸ਼ ਹੋ ਰਹੇ ਹਾਂ, ਪਰ ਸੱਚਾਈ ਕੁੱਝ ਹੋਰ ਹੈ, ਇਹਨਾਂ ਨੇ ਪੰਜਾਬੀਆ ਦੇ ਪੈਰ ਕੱਢ ਦਿੱਤੇ ਹਨ। ਇੱਕ ਪਰਵਾਸੀ ਚਾਰ ਹੋਰ ਲਿਆਉਂਦਾ ਹੈ। ਇਹਨਾਂ ਦਾ ਹੀ ਪੰਜਾਬ ਹੈ, ਅੱਸੀਂ ਮਾਲਕ ਸੀ 1980 ਤੋਂ ਪਹਿਲਾਂ।

  • @BalramDhaliwal-rb7no
    @BalramDhaliwal-rb7no 3 месяца назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Gobinderkaurmaan
    @Gobinderkaurmaan 3 месяца назад +1

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @ShamsherSingh-h9c
    @ShamsherSingh-h9c 2 месяца назад

    Sri g ਆਪਾ 2024 ਦੀ ਪਰਸਟ ਚਕਦੇ ਹਾ 2022 ਦੀ ਚਕਣੀ ਚਾਹੀਦੀ ਕਿਉਕਿ ਖੇਤਰੀ ਪਾਰਟੀ ਵਿਧਾਨ ਸਬਾ ਚੋਣਾ ਲੜਦੀ

  • @jasantoor5038
    @jasantoor5038 3 месяца назад +8

    ਭਾਜਪਾ ਨੇ ਵੋਟਾਂ ਤਾਂ ਵੇਖ ਲੲਈਆ ਪਰ ਜਿਹਨਾਂ ਦੇ ਘਰ ਦੇ ਜੀਅ ਚਲੇ ਗਏ ਉਨ੍ਹਾਂ ਬਾਰੇ ਕੋਣ ਸੋਚੂ , ਉਹ ਬਾਬੇ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਜੀ

  • @cleverfox2879
    @cleverfox2879 3 месяца назад

    ਤੁਹਾਡੀ ਹੀ ਸਲਾਹ ਦੀ ਉਡੀਕ ਕਰ ਰਹੇ ਹਨ ਚੀਮਾ ਸਾਹਿਬ ਤੇ ਮੁਖ ਮੰਤਰੀ ਪੰਜਾਬ

  • @jatindersandhu8433
    @jatindersandhu8433 3 месяца назад

    ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਇਸ ਨੂੰ ਵੋਟਰ ਬਿਲਕੁਲ ਨਹੀਂ ਚਾਹੁੰਦੇ ਅਕਾਲੀ ਪਾਰਟੀ ਨੂੰ ਖਤਮ ਕਰ ਦਿੱਤਾ ਇਸ ਨੇ

  • @RajinderSingh-sd5ew
    @RajinderSingh-sd5ew 3 месяца назад

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ

  • @gurmailsandhu4419
    @gurmailsandhu4419 3 месяца назад

    ਜੇ ਭਾਜਪਾ ਨੇਤਾਵਾਂ ਨੇ ਪੰਜਾਬ ਬਾਰੇ ਸੋਚਣਾ ਹੁੰਦਾ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੀ ਕਿਉਂ ਹੁੰਦੇ।

  • @anandpreetsingh8573
    @anandpreetsingh8573 3 месяца назад

    ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਦਾ ਇਹ ਟੈਲਾ ਜੀ ਉਹਦੇ ਰੀਚਾਰਜ ਮਹਿੰਗੇ ਹੋ ਰਹੇ ਆ ਸਾਰੇ ਵੀਰ ਜੇ ਬੀ ਐਸਨਲ ਦੀ ਵਰਤੋਂ ਕਰਨ ਤਾਂ ਕੰਪਨੀਆਂ ਆਪਣੇ ਆਪਣੇ ਆਪ ਟਿਕਾਣੇ ਆ ਜਾਣਗੀਆਂ ਸਾਰੇ ਵੀਰ ਵੀ ਇਸ ਦੀ ਸੇਮ ਲਓ

  • @ParmjitSingh-q4y
    @ParmjitSingh-q4y 3 месяца назад

    ਬਾਬੇਆ ਦੀ (ਡੇਰਿਆਂ)ਵਾਲੀਆ ਦੀ ਹਰ ਜਗਾਂ ਮੰਜੀ ਠੋਕਣੀ ਚਾਹੀਦੀ ਖਾਸ ਕਰਕੇ ਪੰਜਾਬ ਵਾਲੀਆ ਦੀ ਧਨਵਾਦ ।

  • @GurcharanSandhu-gf4yc
    @GurcharanSandhu-gf4yc 3 месяца назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @narinderkaur7731
    @narinderkaur7731 3 месяца назад +1

    God bless you

  • @Karmjitkaur-gk1xq
    @Karmjitkaur-gk1xq 3 месяца назад +1

    Satshri akal Gurpreet Sandhawalia veer ji
    & Parmveer Baath veer ji 🙏🏼 ♥️🙏🏼♥️🙏🏼

  • @dharshansingh3930
    @dharshansingh3930 3 месяца назад

    ਸਤਿ ਸ੍ਰੀ ਅਕਾਲ ਜੀ ਅਸੀ ਦੁਬਈ ਵਿੱਚ ਇੱਕ ਕਮਰੇ ਵਿੱਚ ਦੱਸ ਆਦਮੀ ਰਹਿਣ ਦੇ ਹਾ ਦੋ ਪੰਜਾਬੀ ਇਕ ਬਾਗਾਲੀ ਇਕ ਮਿਸ਼ਨਰੀ ਛੇ ਪਾਕਿਸਤਾਨੀ

  • @Harjinderbrar-j2e
    @Harjinderbrar-j2e 3 месяца назад

    ਬਾਈ ਜੀ।ਅਕਾਲੀ ਦਲ ਬਾਦਲ ਦੀ ਸਰਕਾਰ ਦੌਰਾਨ ਜੋ ਅਰੁਣ ਜੇਟਲੀ ਜੀ ਨੋਟਾਂ ਨਾਲ ਭਰੇ ਹੋਏ ਟਰੰਕ ਭੇਜਦੇ ਰਹੇ ਸਨ।ਹੁਣ A.A.P ਸਰਕਾਰ ਵੀ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਵਾਲੇ ਨੋਟਾਂ ਨੂੰ ਲਿਆਉਣ ਲਈ ਆਪਣੇ ਜਹਾਜ ਵਿੱਚ ਰੱਖ ਉਹਨਾਂ ਹੀ ਸ਼ੁਭ ਟਰੰਕਾਂ ਨੂੰ ਤਾਂ ਜਰੂਰ ਲੈ ਕੇ ਜਾਇਆ ਕਰਨ।
    ਧੰਨਵਾਦ ਜੀਉ

  • @SarnjeetSingh-c6k
    @SarnjeetSingh-c6k 3 месяца назад +4

    ਵੀਰ ਜੀ ਏਅਰ ਟਿਲ ਡਿਸ਼ ਤੇ Prime ਏਸ਼ੀਆ ਨਹੀਂ ਚੱਲ ਰਿਹਾ

  • @HARRYROMANA-on7vt
    @HARRYROMANA-on7vt 3 месяца назад +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @RosaSharma
    @RosaSharma 3 месяца назад +2

    Hari chand rattan USA pb48 sat Shri akal ji

  • @baldevsinghkular3974
    @baldevsinghkular3974 3 месяца назад

    ਬਹੁਤ ਵਧੀਆ ਪ੍ਰੋਗਰਾਮ ਹੈ ਜੀ "ਪ੍ਰਾਈਮ ਫੋਕਸ"

  • @GurbuxSidhu
    @GurbuxSidhu 3 месяца назад

    ਸੰਧਾਂਵਾਲੀਆਂ ਅਤੇ ਬਾਠ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਅਸੀਂ ਤਾਂ ਹਰ ਰੋਜ਼ ਵੇਖਦੇ ਹਾਂ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @loksewalabsangrur
    @loksewalabsangrur 3 месяца назад

    ਬਾਠ ਸਾਬ ਐਵੇਂ ਨੀ ਸਾਡਾ ਭਰਾ ਤੁਹਾਡੇ ਜਾਲ ਚ ਫਸਦਾ,
    ਮੋਡਿਸੋਪਰੈਂਡੀ ਆਲੀ ਕੇਹੜੀ ਗੱਲ ਆ, ਤੁਸੀਂ ਅੱਗੇ ਅੱਗੇ ਦੇਖਿਓ ਅੰਗਰੇਜੀ ਆਲੇ ਚਿੱਬ ਨਿਕਲਦੇ, ਸ਼ਬਦ ਸਾਰੇ ਭਾਰੇ ਹੀ ਵਰਤਣੇ ਆ ਹੁਣ, ਭਾਵੇ ਸਾਨੂੰ ਕਾਗਜ ਤੇ ਲਿਖ ਕੇ ਨਾ ਅੱਗੇ ਰੱਖਣੇ ਪਿਆ ਕਰਨ
    ਖਿੱਚ ਕੇ ਰੱਖਿਓ ਕੰਮ ਸੰਧਾਵਾਲੀਆ ਸਾਬ 😊
    ਬਹੁਤ ਮਾਣ ਆ ਦੋਵਾਂ ਭਰਾਵਾਂ ਤੇ 👍

  • @balkarsinghhanda5087
    @balkarsinghhanda5087 3 месяца назад

    ਪ੍ਰਾਇਮ ਏਸ਼ੀਆ ਦੇ ਸਾਰੇ ਹੀ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ ਨਵਾ ਪਿੰਡ ਦੋਨੇਵਾਲ ਜਿਲਾ ਜਲੰਧਰ 🙏🌹

  • @tejasinghy8689
    @tejasinghy8689 3 месяца назад +3

    ਨੂਰਮਹਿਲ ਵਾਲੇ ਬਾਬੇ ਦਾ ਕੀ ਬਣਿਆ ਜੀ ਦੱਸਣਾ ਜੀ

  • @jasvindersingh5811
    @jasvindersingh5811 3 месяца назад +1

    Sat Shir akal Sandhawali Sahib & Bath Sahib 🙏🙏

  • @ranvirsingh1706
    @ranvirsingh1706 3 месяца назад +1

    ਪੰਜਾਬੀਓ
    ਜਿੱਥੇ ਕਾਂ ਨਹੀਂ ਕੀ ਉੱਥੇ ਦਿਨ ਨਹੀਂ ਚੜ੍ਹਦਾ,
    ਭਈਏ ਭਜਾਓ ਪੰਜਾਬ ਵਿੱਚੋਂ ,
    ਨਸ਼ੇ ਤੇ ਭਈਏ ਰੋਕਣ ਲਈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਗੱਡ ਕੇ ਸਪੋਟ ਕਰੋ

  • @sukhwindersidhu9105
    @sukhwindersidhu9105 3 месяца назад

    ਵੀਰ ਜੀ ਮਾਫ ਕਰਨਾ ਜਿਹੜਾ ਪਿੰਡਾਂ ਵਿੱਚ ਵੱਸਦਾ ਹੈ ਅਤੇ ਖੇਤੀਬਾੜੀ ਜਾਂ ਪਸ਼ੂ ਦਾ ਕੰਮ ਧੰਦਾ ਕਰਦਾ ਉਸ ਦਾ ਸੁਭਾਅ ਉੱਚੀ ਬੋਲਣ ਅਤੇ ਕੰਮ ਧੰਦਿਆਂ ਤੋਂ ਖਿਝਣ ਆਮ ਜਿਹੀ ਗੱਲ ਕਿਉਂਕਿ ਕਈ ਵਾਰ ਸਵੇਰੇ ਚਾਹ ਪੀਂਦਾ ਖੇਤ ਚਲੇ ਜਾਈਦਾ ਅਤੇ ਦੁਪਹਿਰ ਦੇ ਬਾਰਾਂ ਵੱਜ ਜਾਂਦੇ ਹਨ ਭੁੱਖਣ ਭਾਣਿਆਂ ਦੇ ਫਿਰ ਉਧਰੋਂ ਦੋ ਦੋ ਤਿੰਨ ਕੰਮ ਇਕੱਠਿਆਂ ਕਰਨੇ ਪੈਂਦੇ ਹਨ ਮਹਿਗਾਈ ਕਰਕੇ ਅਤੇ ਦੂਜਾ ਸੀਜ਼ਨ ਵਿੱਚ ਮਜ਼ਦੂਰਾਂ ਦੀ ਘਾਟ ਦਾ ਖੁਮਿਆਜਾ ਭੁਗਤਨ ਪੈਦਾ ਹੈ। ਫਿਰ ਖੇਤਾਂ ਵਿੱਚ ਕੋਈ ਟਰੈਕਟਰ ਉਪਰ ਕੰਮ ਕਰਦਾ ਅਤੇ ਦੂਜਾ ਦੂਰ ਨੇੜੇ ਕੰਮ ਕਰਦਾ ਹੈ ਤਾਂ ਫਿਰ ਉੱਚੀ ਉੱਚੀ ਅਵਾਜ਼ਾਂ ਮਰ ਕੇ ਬੋਲਣਾ ਪੈਂਦਾ ਹੈ ਜੇਕਰ ਮਾਲ ਡੰਗਰਾਂ ਵਿੱਚ ਉਹਨਾਂ ਦੇ ਪੱਠੇ ਪਾਉਣ, ਪੱਠੇ ਕੁਤਰਨਾ ਪਾਣੀ ਪਿਉਣਾ ਗੱਲ ਕਹਾਦੀ ਬੰਦਾ ਦੇ ਸੁਭਾਅ ਵਿਚ ਦਿਨੋ ਦਿਨ ਫਰਕ ਪੈਂਦਾ ਜਾਂਦਾ ਹੈ। ਵੀਰ ਜੀ ਪਿੱਛੇ ਤੋ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਮੈਂ ਝੋਨਾ ਮੰਡੀ ਵਿੱਚ ਵੇਚਣ ਗਿਆ ਅੜ੍ਹਤਿਆ ਕਹਿੰਦਾ ਇਸ ਦਾ ਮੋਚਰ ਥੋੜਾ ਜਿਹਾ ਜ਼ਿਆਦਾ ਇੰਜ ਕਰਦੇ ਆਪਾ ਸਵੇਰੇ ਇਸ ਨੂੰ ਮੰਡੀ ਵਿੱਚ ਪਤਲਾ ਪਤਲਾ ਖਿਲਾਰ ਦਿੰਦੇ ਹਾਂ ਅਤੇ ਸ਼ਾਮ ਨੂੰ ਪੱਖਾ ਲਾ ਕੇ ਫਿਰ ਕੰਡਾ ਲਗਾ ਕੇ ਤੋਲ ਦਿਆਂਗੇ। ਵੀਰ ਜੀ ਅਗਲੇ ਦਿਨ ਝੋਨਾ ਖਿਲਾਰ ਦਿੱਤਾ ਜਦੋਂ ਸ਼ਾਮ ਹੋਈ ਤਾਂ ਮੈਂ ਕਿਹਾ ਹੁਣਾ ਪੱਖਾਂ ਲਗਾ ਦਿਉ ਉਹਨਾਂ ਨੇ ਮੈਨੂੰ ਲਾਰਾਂ ਲਗਾਈ ਗਏ ਬੱਸ ਹੁਣੇ ਆਪਾ ਪੱਖਾ ਲਗਾ ਦਿੰਦੇ ਹਾਂ ਗੱਲ ਕਹਾਦੀ ਰਾਤ 7 ਵੱਜ ਗਏ ਅਤੇ ਝੋਨਾ ਉਸੇ ਤਰ੍ਹਾਂ ਮੰਡੀ ਵਿੱਚ ਖਿਲਰਿਆ ਪਿਆ ਰਿਹਾ ਅਤੇ ਕਹਿੰਦੇ ਸਵੇਰੇ ਉਠਦਿਆਂ ਸਾਰ ਪੱਖਾਂ ਲਗਾ ਕੇ ਭਰ ਦਿਆਂਗੇ ਵੀਰ ਮੈਂ ਉਨ੍ਹਾਂ ਕਿਹਾ ਜੇਕਰ ਤੁਸੀਂ ਪੱਖਾ ਨਹੀਂ ਲਗਾਉਣਾ ਸੀ ਤਾਂ ਮੈਨੂੰ ਤੁਸੀ ਪਹਿਲਾਂ ਦੱਸ ਦਿੰਦੇ ਕਿ ਮੈਂ ਆਪ ਕਿਸੇ ਨੂੰ ਲਗਾ ਕੇ ਘੱਟੋ ਘੱਟ ਝੋਨਾ ਇਕੱਠਾ ਕਰਕੇ ਢੇਰੀ ਲਗਾ ਲੈਦਾ ਵੀਰ ਜੀ ਗੱਲ ਕਹਾਦੀ 8 ਸਾਢੇ ਅੱਠ ਵਜੇ ਬੱਦਲ ਚੜ੍ਹਿਆ ਪਰ ਮੇਰੀ ਚੰਗੀ ਕਿਸਮਤ ਨੂੰ ਹਨੇਰੀ ਆ ਗਈ ਅਤੇ ਬੱਦਲ ਅੱਗੇ ਲੰਘ ਗਿਆ ਅਤੇ ਮੀਂਹ ਨਾ ਪਿਆ ਅਤੇ ਮੇਰਾ ਝੋਨਾ ਭਿੱਜਣੋ ਬਚ ਗਿਆ ਪਰ ਮੇਰੀ ਅੜ੍ਹਤੀਏ ਨਾਲ ਥੋੜੀ ਬੋਲ ਬੋਲੀ ਹੋ ਗਈ ਅਤੇ ਸਵੇਰੇ ਹਾਲੇ ਮੈਂ ਉਠਿਆ ਹੀ ਸੀ ਕਿ ਮੇਰੇ ਝੋਨੇ ਨੂੰ ਪੱਖਾ ਲਾ ਕੇ ਕੰਡਾ ਲਗਾ ਕੇ ਤੋਲ ਦਿੱਤਾ। ਫਿਰ ਅਗਲੀ ਵਾਰ ਮੈਂ ਕਣਕ ਕਿਸੇ ਹੋਰ ਅੜ੍ਹਤੀਏ ਵੇਚ ਦਿੱਤੀ ਅਤੇ ਫਿਰ ਝੋਨਾ ਵੀ ਹੋਰ ਅੜ੍ਹਤੀਏ ਵੇਚ ਆਇਆ ਇੰਨਾ ਜ਼ਰੂਰ ਸੀ ਮੈਂ ਉਸ ਦਾ ਦੇਣਾ ਕੁੱਝ ਨਹੀਂ ਸੀ। ਮੇਰੇ ਤਾਏ ਦੇ ਮੁੰਡੇ ਉਸ ਕੋਲ ਹੀ ਸਨ ਅਤੇ ਮੈਂ ਉਹਨਾਂ ਦੀ ਫਸਲ ਮੰਡੀ ਵਿੱਚ ਉਹਨਾਂ ਨਾਲ ਲੈਕੇ ਜਾਦਾ

  • @BalkarSingh-ko2qy
    @BalkarSingh-ko2qy 3 месяца назад +1

    ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਕੀ up ਦੇ ਇਹੋ ਜਿਹੇ ਬਾਬਿਆਂ ਦੇ ਉੱਪਰ ਜਾ ਘਰ ਪਰਪਰਟੀ ਉੱਪਰ ਬਡੋਜ਼ਰ ਚੱਲੇ ਗਾ ਜਾ। ਇਨ aquntaear ਹੋਵੇਗਾ ਜੀ

  • @gurupkarsinghkochhar8273
    @gurupkarsinghkochhar8273 3 месяца назад

    ਸਾਸਰੀਕਾਲ ਕੋਈ ਸ਼ਬਦ ਨਹੀਂ ਸਤਸ੍ਰੀ ਅਕਾਲ ਹੈ ਹੋਰ ਕੋਈ ਬੋਲ ਸਕਦਾ ਹੈ ਤੁਹਾਡੇ ਵਰਗੇ ਸਿਆਣੇ ਬੰਦੇ ਬੋਲਣ ਤਾਂ ਅੱਛਾ ਨਹੀਂ ਲੱਗਦਾ ਗੁਰੂ ਦੀ ਫਤਿਹ ਗਲਤ uchara🌹ਕਰੇ changa🌹ਨਹੀਂ ਲੱਗਦਾ

  • @SGianSinghThind
    @SGianSinghThind 3 месяца назад

    I am fan of this discussion

  • @dhillontravels4667
    @dhillontravels4667 3 месяца назад

    Good news

  • @Nanak-rc1go
    @Nanak-rc1go 2 месяца назад

    Ssa ji

  • @harjitsinghgrewal1129
    @harjitsinghgrewal1129 3 месяца назад

    ਬਾਠ ਸਾਹਿਬ ਦੇ ਦੇਨੇ ਆ ਜੋ ਚਾਹੀਦਾ ਪੰਜਾਬ ਨੂੰ ਪਰ ਵਾਅਦਾ ਕਰੋ ਪੰਜਾਬ ਦੇ ਲੋਕ 2027 ਤੱਕ ਯਾਦ ਰੱਖਣਗੇ ? ਨਹੀ ਤਾ ਫਿਰ ਵੋਟਾ ਦੇ ਨੇੜੇ ਸੋਚਾਂਗੇ 😊

  • @BalkarSingh-ko2qy
    @BalkarSingh-ko2qy 3 месяца назад

    ਬਾਠ ਸਾਹਿਬ ਜੀ ਸਾਡੇ ਦੇਸ਼ ਅਤੇ ਪੰਜਾਬ ਦੇ ਲੀਡਰ ਵੋਟਾਂ ਤੋ ਪਹਿਲਾਂ ਹਰ ਇਕ ਡੇਰੇ ਵਿਚ ਜਾਂਦੇ ਹਨ ਜੀ ਤੇ ਡੇਰਿਆਂ ਵਾਲੇ ਸਾਰੇ ਹੀ ਆਖਦੇ ਹਨ ਸਾਡੇ ਡੇਰੇ ਵਿਚ ਇਹੋ ਜਿਹੇ ਕੰਮ ਨਹੀਂ ਹੁੰਦੇ ਹਨ ਜੀ ਤੇ ਅਸੀ ਜਿੰਨੀ ਮਰਜੀ ਚਰਚਾ ਕੀਤੀ ਜਾਵੇ ਪਰ ਅਫਸੋਸ ਹੈ ਏਹ ਖਤਮ ਨਹੀਂ ਹੋਣਾ ਜੀ

  • @jagtargill-rc4gy
    @jagtargill-rc4gy 3 месяца назад

    Very good bath shiab and sindawala shiab ji thanks

  • @BsSherrgill
    @BsSherrgill 3 месяца назад +1

    ਬਾਬਾ ਸੂਰਜ ਏ। ਨੇੜੇ ਕੋਣ ਲਗੂ

  • @ShindakingraSingh
    @ShindakingraSingh 3 месяца назад

    Sat Sri akal ji...

  • @GurmukhSingh-mz5it
    @GurmukhSingh-mz5it 3 месяца назад

    ਹਰਜੀਤ ਗਰੇਵਾਲ ਨੂੰ ਭੇਜਿਆ ਜਾਵੇ ਕਿ ਪੰਜਾਬ ਦੇ ਲੋਕਾਂ ਨੇ ਮੇਰੇ ਬਹੁਤ ਜੁਤਿਆਂ ਮਾਰੀਆਂ

  • @HardeepSingh-pj7tu
    @HardeepSingh-pj7tu 2 месяца назад

    ❤❤❤❤❤

  • @tejpalpannu2293
    @tejpalpannu2293 3 месяца назад

    🙏🙏🙏🇮🇳🇨🇦🇮🇳🙏🙏🙏

  • @VarpalKaur-i2z
    @VarpalKaur-i2z 2 месяца назад

    ਸਤਿ ਸ੍ਰੀ ਆਕਾਲ ਵੀਰ ਜੀ 🙏 🙏

  • @BaljitSingh-hh7qc
    @BaljitSingh-hh7qc 3 месяца назад

    🎉

  • @narinderjeetkaur2918
    @narinderjeetkaur2918 3 месяца назад

    🙏🙏

  • @narinderjeetsingh3994
    @narinderjeetsingh3994 3 месяца назад

    Sat Sri akaal to all 🙏🙏💕

  • @PremPal-rg7jx
    @PremPal-rg7jx 3 месяца назад

    Sandhawaliea and parmjeet ji sat shri akal ji

  • @sidhudhurkotia9919
    @sidhudhurkotia9919 3 месяца назад

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @jagdishpuri5366
    @jagdishpuri5366 3 месяца назад

    Social media de faida v bahut ne chhoti to chhoti gal har kise nu pata lag jandi hai duniya de kisi v Kone vich hove jeri gal nai v hundi ovi pata lag jandi hai juthi jis nu jaan buj k larai jhagde vastey fellata janda nuksaan

  • @GurpreetKaur-lx9tp
    @GurpreetKaur-lx9tp 3 месяца назад

    🙏🇩🇪

  • @GurdeepSingh-hd3qs
    @GurdeepSingh-hd3qs 3 месяца назад

    Sat shri akal ji 🙏🙏 kolkata

  • @harneksekhon5017
    @harneksekhon5017 3 месяца назад

    ਚਲਾਕ BJP ਨੇ ਤਾ ਹਾਰੇ ਬੂੱਚੜ ਨੂੰ ਮੰਤਰੀ ਬਣਾਤਾ ਕੁਰਸੀ ਦੇ ਲਾਲਚੀ ਨੂੰ ਏ ਦਾੜੀ ਕੱਟ ਤੋਂ ਕੀ ਭਾਲਦੇ ਆ ਜੇਹੜੇ ਲੁਧਿਆਣੇ ਦੇ ਨੇੜਲੇ ਪਿੰਡਾ ਵਾਲੇ ਮੂਰਖ ਜੇੜੇ ਲ਼ਾਹਨਤੀ ਫੇਸ ਬੋਕ ਤੇ ਬੂੱਚੜ ਨਾਲ ਫੋਟੋ ਸੇਅਰ ਕਰਦੇ ਆ ਚਾਪਲੂਸ ਬੂੱਚੜ ਉਧਰ ਚਾਪਲੂਸ ਉਧਰ ਬੂੱਚੜ ਏਧਰ ਚਾਪਲੂਸ ਏਧਰ ਏਨਾ ਦਾ ਕੋਈ ਕਿਰਦਾਰ ਨਹੀ

  • @BalwinderSingh-u3o3k
    @BalwinderSingh-u3o3k 3 месяца назад

    Can you please tell us the time and date when you are going to send some videos??

  • @BittuChambal-vl4hr
    @BittuChambal-vl4hr 3 месяца назад

    Good job ❤❤❤

  • @jasmailsingh4402
    @jasmailsingh4402 3 месяца назад

    Sat Sri akal Bai Ji

  • @BaldevSingh-ks1ts
    @BaldevSingh-ks1ts 3 месяца назад

    Very nice

  • @somal94
    @somal94 3 месяца назад

    ਬਾਠ ਮਾੜਾ ਜਿਹਾ ਲੀਡਰ ਕਿ ਕਹਿ ਦਿਨ ਸੰਧਾਵਾਲੀਆ ਪੂਰੀ ਹਾਵਾ ਵਿਚ ਆ ਜਾਂਦਾ 😂😂😂

  • @KulwinderSingh-zv1tx
    @KulwinderSingh-zv1tx 3 месяца назад

    Good morning g 🙏🌹🌹😊 Banga

  • @bababudhanurseryfarmsohian56
    @bababudhanurseryfarmsohian56 3 месяца назад

    Ssa veer ji

  • @dapindersekhon8082
    @dapindersekhon8082 3 месяца назад

    Good. Morning sir

  • @GurchanSingh-lz6fe
    @GurchanSingh-lz6fe 3 месяца назад

    ਧੰਨਵਾਦ ਜੀ ਤੁਹਾਡਾ ਖ਼ਬਰ ਲੲਈ, ਅਕਸ਼ੇ ਕੁਮਾਰ ਨੇ, ਗੁਰਮੀਤ ਵਾਵਾ, ਦੀ, ਬੇਟੀ ਨੂੰ,ਸਹਿਤਾ,ਕਰਨ ਲਈ

  • @lakhwinder2833
    @lakhwinder2833 3 месяца назад +1

    Jalandhar junction

  • @TarsemSingh-ci5ls
    @TarsemSingh-ci5ls 3 месяца назад

    ਹੁਣ ਵੋਟਾਂ ਵਿੱਚ ਇੱਕ ਜ਼ਿਲਾ ਸੀ੍ ਮੁਕਤਸਰ ਸਾਹਿਬ ਦਾ ਪੱਤਰਕਾਰ ਦੀ ਕਿਰਪਾ ਨਾਲ ਗੋਪੀ ਬਾਬਾ ਭਲਾਈ ਆਣਾ ਪੈਦਾ ਹੋ ਗਿਆ ਉਹ ਵੀ ਭਵਿੱਖ ਦੱਸਦਾ ਹੈ

    • @naharsingh-fv6fv
      @naharsingh-fv6fv 3 месяца назад

      ਤੁਸੀਂ ਵੀ ਬਾਬੇ ਦੇ ਚੇਲਿਆਂ ਵਲੋਂ ਪ੍ਰਚਾਰ ਕਰਨ ਵਾਲੇ ਲੋਕਾਂ ਵਿੱਚ ਹੋ।

  • @BACHANSINGH2009
    @BACHANSINGH2009 3 месяца назад

    26:57

  • @BaljindersinghBaljinders-tv1rj
    @BaljindersinghBaljinders-tv1rj 3 месяца назад

    Good morning ji ma Bathinda to a ji Bathinda de pind chathe wala Talwandi sabo meeh pya rha hai ji

  • @sourabhdhawan8132
    @sourabhdhawan8132 3 месяца назад

    Kinna fikar hai Akali dal da…

  • @SukhdevSingh-kq8bu
    @SukhdevSingh-kq8bu 3 месяца назад

    ਇਹ ਬੰਦਿਆਂ ਨੇ ਵੋਟਾਂ ਨਾਲ ਸਰਕਾਰ ਬਣਾਉਣ ਦਾ ਕੰਮ ਕਰਨਾ ਹੈ

  • @kashmirsingh3304
    @kashmirsingh3304 3 месяца назад

    Free service in our country is not good for national interest

  • @vikrambhullar6630
    @vikrambhullar6630 3 месяца назад

    Hello good morning

  • @jagdishpuri5366
    @jagdishpuri5366 3 месяца назад

    Opposition parties vicho mayavati karvai vastey bayan aaya akhilesh yadav te AAP is babe da bhakt hai encounter di demand koi opposition parties de supporters di nai heg

  • @majorsingh4516
    @majorsingh4516 3 месяца назад

    Main problem akali leadership badał de a

  • @majorsingh4516
    @majorsingh4516 3 месяца назад

    Lock akali dal da nall. Per badal pervar de leadership to naraz na

  • @jaswantsinghsandhu530
    @jaswantsinghsandhu530 3 месяца назад

    Bath nu Delhi nal lai jaan

  • @LovepreetSingh-ro9qx
    @LovepreetSingh-ro9qx 3 месяца назад

    ❤❤😂

  • @Baljindersingh-rb7rh
    @Baljindersingh-rb7rh 3 месяца назад

    Sasrikaal mahraj

  • @gurpyarmaan9204
    @gurpyarmaan9204 2 месяца назад

    ੨ਥਅਤਲ਼ਫਫ

  • @sukhchainsingh-et3uy
    @sukhchainsingh-et3uy 3 месяца назад

    ❤❤❤❤❤

  • @Lovedeepsingh01
    @Lovedeepsingh01 3 месяца назад

    🙏🙏🙏🙏

  • @sarbjitsinghriar596
    @sarbjitsinghriar596 3 месяца назад

    🙏🙏❤️

  • @JaswantSingh-s4d
    @JaswantSingh-s4d 3 месяца назад

    🙏🙏