ਪਹਿਲੀ ਵਾਰ ਬੈਠੇ ਪਾਈਲਟ ਕੋਲMasai Mara to Nairobi | Punjabi Travel Couple | Ripan Khushi | East Africa

Поделиться
HTML-код
  • Опубликовано: 13 сен 2024
  • In this video you can see our beautiful journey of Kenya, East Africa.
    For our more travel series you can follow below links
    Sri lanka Travel Series Link:
    • ਪੰਜਾਬ ਤੋਂ ਅਸੀਂ ਚੱਲੇ ਰਾ...
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Africa #AfricaKenya #AfricaVlogs
    #Punjab #RipanKhushi #PunjabiCouple #PunjabiCoupleVlogs #punjabitravelcouple

Комментарии • 369

  • @GurmeetSingh-gz3fc
    @GurmeetSingh-gz3fc Год назад +36

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਦਾ ਸਫਰ ਸਖਾਲਾ ਬਣਾਈ ਰੱਖਣ ਜੀ, ਤੇ ਹਮੇਸ਼ਾ ਆਪ ਜੀ ਦੇ ਅੰਗ ਸੰਗ ਰਹਿਣ ਜੀ, ਵਾਹਿਗੁਰੂ ਜੀ

  • @gopisingh7682
    @gopisingh7682 Год назад +16

    ਰੀਪਨ ਜੀ ਜਿਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਵਾਹਗੁਰੂ ਇਸ ਪਰਿਵਾਰ ਨੂੰ ਵੀ ਚੜਦੀ ਕਲਾ ਵਿਚ ਰੱਖੇ ਇਹਨਾਂ ਨੇ ਵੀ ਤੁਹਾਡੀ ਬਹੁਤ ਇਜਤ ਕੀਤੀ ਹੈ ਵਾਹਗੁਰੂ ਮੇਹਰ ਇਸ ਸਾਰੇ ਪਰਿਵਾਰ ਤੇ

  • @jarnailbenipal5668
    @jarnailbenipal5668 Год назад +19

    ਰਿਪਨ ਪੁੱਤ ਤੇ ਖੁਸੀ਼ ਪੁੱਤ ਬਹੁਤ ਬਹੁਤ ਪਿਆਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @dharampal3864
    @dharampal3864 Год назад +28

    ਬਹੁਤ ਵਧੀਆ ਵਲੋਗ, ਪਾਰਕ ਦ੍ਰਿਸ਼ ਦੇਖਣ ਯੋਗ ਹਨ, ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਾਉਣ ਲਈ ਧੰਨਵਾਦ, ਅਕਾਲ ਪੁਰਖ ਤੰਦਰੁਸਤ ਰੱਖਣ ਮਲਵਈ ਜੋੜੀ ਨੂੰ।

  • @manpreetatwal6270
    @manpreetatwal6270 Год назад +1

    Waheguru ji 🙏🏻🙏🏻🙏🏻 love you sidhu mosewala forever 😘😘😘

  • @shivdevsingh4287
    @shivdevsingh4287 Год назад +6

    ਰਿਪਨ ਅਤੇ ਖੁਸ਼ੀ ਜੀ ਸਾਨੂੰ ਘਰ ਬੈਠਿਆਂ ਨੂੰ ਨੈਸ਼ਨਲ ਪਾਰਕ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
    ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰਨ।

  • @truckingvlog9928
    @truckingvlog9928 Год назад +10

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ

  • @PreetPreet-yd4ni
    @PreetPreet-yd4ni Год назад +29

    ਸਤਿ ਸ਼੍ਰੀ ਆਕਾਲ ਜੀ ਵਿਲਿਅਮ ਦਾ ਸੁਭਾਅ ਪੰਜਾਬੀਆਂ ਵਾਗ‌ ਖੁੱਲਾ ਲੱਗਾ

  • @anteryamisingh2594
    @anteryamisingh2594 Год назад

    ਰਿਪਨ ਜੀ ਥੋੜੀ ਜਿਹੀ ਸੋਧ ਕਰ ਰਿਹਾਂ "ਨਗਰੀ ਵਸਦੀ ਭਲੀ ,ਸਾਧੂ ਚਲਦੇ ਭਲੇ "ਯਾਤਰਾ ਜਾਰੀ ਰਹੇ 👍👍

  • @manjitmann7943
    @manjitmann7943 Год назад +2

    ਰਿਪਨ ਵੀਰ ਤੇ ਖੁਸ਼ੀ ਭੈਣ ਨੂੰ ਬਹੁਤ ਬਹੁਤ ਪਿਆਰ ਬਹੁਤ ਦੁਨੀਆਂ ਦਿਖਾਈ Manjit Mann poohla Bathinda God bless you

  • @harnekmalla8416
    @harnekmalla8416 Год назад

    ਚੰਗਾ ਲੱਗਾ ਰਿਪਨ ਜੀ ਤੁਹਾਡੇ ਨਾਲ ਏਹ ਪਾਰਕ ਵੇਖਕੇ

  • @majorchahal2854
    @majorchahal2854 Год назад +4

    ਮੇਰੇ ਦੋਵੇਂ ਪੁੱਤਰਾਂ ਨੂੰ ਟੋਕਰਾ ਭਰਕੇ ਪਿਆਰ ਯੁੱਗ ਯੁੱਗ ਜੀਓ ਸਦਾ ਹੀ ਜਵਾਨੀਆਂ ਮਾਣੋ ਮੇਰੇ ਪਿਆਰੇ ਬੱਚਿਓ

  • @MohanSingh-zl7cn
    @MohanSingh-zl7cn Год назад

    Great coupple punjabi sikh . They are very lovely . I am hindu rajput

  • @Bhai_Gurchet_singh_
    @Bhai_Gurchet_singh_ Год назад +6

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ

  • @KulwinderKaur-ch2nu
    @KulwinderKaur-ch2nu Год назад +7

    Sat Shri akal Khushi te ripan veer ji 🙏🙏 waheguru Ji tuhnu hemsha chrdi kala vich rkhen 🙏🙏

  • @HarinderSingh-zb1gn
    @HarinderSingh-zb1gn Год назад +4

    ਨਰੌਬੀ ਸਾਫ ਤੇ ਵਧੀਆ ਲੱਗ ਰਿਹਾ ਹੈ ਜੀ ਜਿੳਦੇ ਵਸਦੇ ਰਹੌ🙏

  • @ranakaler7604
    @ranakaler7604 Год назад +1

    ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਵੀਰ ਜੀ ਮਸਾਈ ਲੋਕਾਂ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਮਿਲੇ ਦੇਖ ਕੇ ਬਹੁਤ ਵਧੀਆ ਲੱਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ, ਵਲੋ ਰਾਣਾ ਰਾਣੀਪੁਰੀਆ, 30,,,7,,,2023,,ਐਤਵਾਰ

  • @jobanpreet4935
    @jobanpreet4935 Год назад +4

    ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ
    ( ਅਮਰਜੀਤ ਕੌਰ ਫਿਰੋਜ਼ਪੁਰ ਤੋਂ )

  • @manajoban3734
    @manajoban3734 Год назад +2

    ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡੇ ਸਾਰੇ ਵਲੋਗ ਬਹੁਤ ਹੀ ਵਧੀਆ ਸੀ wmk ਤੁਹਾਡੇ ਦੋਵਾ ਤੇ

  • @Panjolapb12
    @Panjolapb12 Год назад +3

    ਵਾਹਿਗੁਰੂ ਭਲੀ ਕਰੇ ਚੜ੍ਹਦੀ ਕਲਾ ਵਿੱਚ ਰੱਖੇ

  • @AvtarSingh-pw7fv
    @AvtarSingh-pw7fv Год назад +2

    ਮੈਂ ਪਹਿਲਾਂ ਅਖ਼ਬਾਰਾਂ ਰਸਾਲਿਆਂ ਵਿੱਚ ਲੇਖਕਾਂ ਵੱਲੋਂ ਲਿਖੇ ਸਫ਼ਰਨਾਮੇ ਪੜਦਾ ਰਿਹਾ ਹਾਂ ਪਰ ਉਸ ਵੇਲੇ ਸਫ਼ਰ ਵਾਰੇ ਸਿਰਫ ਪੜਿਆ ਹੀ ਜਾ ਸਕਦਾ ਸੀ ਪਰ ਅੱਜਕਲ ਯੂਟਿਊਬ ਤੇ ਤੁਹਾਡੇ ਜਰੀਏ ਅਸੀਂ ਵੀ ਦੇਖ ਸਕਦੇ ਹਾਂ

  • @JagtarSingh-wg1wy
    @JagtarSingh-wg1wy Год назад +3

    ਰਿਪਨ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਕਿਰਪਾ ਕਰਨ ਅਤੇ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @ramanjitsingh4283
    @ramanjitsingh4283 Год назад +1

    Killi paul nu ਮਿਲ ਕੇ ਆਇਉ ਵੀਰ ਜਦੋ ਤੁਸੀ ਗਏ

  • @harbindersingh9149
    @harbindersingh9149 Год назад +11

    WaheGuru Ji ka Khalsa WaheGuru Ji ki Fateh

    • @satnamsinghsatta3464
      @satnamsinghsatta3464 Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gavisandhu2752
    @gavisandhu2752 Год назад +1

    William thora agee laina ..hahaha ..punjabi desi banda english bolda bolda tilak hi janda...

  • @dsmultanilivetv1786
    @dsmultanilivetv1786 Год назад

    ਮੈਂ ਪਹਿਲੀ ਵਾਰ ਸਾਰੀ ਸਿਰਜ ਦੇਖੀ ਪੂਰੀ , ਬੜੀ ਵਧੀਆ ਲੱਗੀ ਖਾਸ ਕਰਕੇ ਰਿਪਨ ਦੀ ਅਵਾਜ ਅਤੇ ਪਿਆਰੀ ਜਹੀ ਸਮਾਇਲ ਖੁਸ਼ੀ ਦੀ ਵਿੱਚ ਵਿਚਾਲੇ ਟੋਕਨ ਵਾਲੀ ਅਦਾ ਸਾਰੇ 16 ਵੇਂ ਸਫਰ ਤੱਕ ਵਧੀਆ ਲੱਗ ਰਿਹਾ ਐ ਛੋਟੇ ਜਾਨਵਰਾਂ ਤੋਂ ਲੈ ਕੇ ਛੋਟੇ ਜਹਾਜ਼ਾ ਤੱਕ ਵੀ ਦੇਖ ਲਏ , ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ

  • @ranjeetsinghsingh9248
    @ranjeetsinghsingh9248 Год назад +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @swaransingh2213-ye4vh
    @swaransingh2213-ye4vh Год назад

    ਰਿਪਨ ਵੀਰ ਗੁੱਡ ਪੰਜਾਬੀ ਵੀਰ ਜੀ ਜਿਥੇ ਸ਼ੇਰ ਨੂੰ ਮੱਝਾਂ ਸਿੰਘਾਂ ਤੇ ਚੁੱਕ ਕੇ ਸ਼ੇਰ ਨੂੰ ਸਬਕ ਸਿਖਾਉਣ ਵਿੱਚ ਮੁਕਾਬਲੇ ਕਰਦੀਆਂ ਹਨ

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਬਾਈ ਰਿਪਨ ਧੰਨਵਾਦ ਵੀਰ ਦੁਨੀਆਂ ਦੀ ਸੈਰ ਕੁਰਾਤੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @gsmasoun9005
    @gsmasoun9005 Год назад +2

    Bai himati banda,, jori khush rehye hamesha 🎉❤

  • @sukhveersingh9211
    @sukhveersingh9211 Год назад +1

    ਵੀਲੀਅਮ ਬਹੁਤ ਹੀ ਪਿਆਰਾ ਤੇ ਵਧੀਆ ਇਨਸਾਨ ਆ ਛੱਡ ਕੇ ਤੁਸੀਂ ਗਿਉ ਜੀ ਮੇਰਾ ਨੀ ਲੱਗਦਾ ਰਿਪਨ ਬਾਈ

  • @sukhveersingh9211
    @sukhveersingh9211 Год назад

    ਵੀਡੀਉ ਦੇ ਨਾਲ ਨਾਲ ਲੁਕੇਸਨ ਵੀ ਪਾਦਿਆ ਕਰ ਬਾਈ im ਧਨੋਲਾ ਮੰਡੀ

  • @radheragitravelers
    @radheragitravelers Год назад +2

    ਜੇਕਰ ਇਹ National park ਮੇਰੇ ਕੋਲ ਹੁੰਦਾ ਤਾਂ ਮੈ ਸਾਰੇ ਚ ਰੁੱਖ ਲਗਾ ਲਗਾ ਕੇ ਇਸ ਨੂੰ ਜੰਗਲ ਬਣਾ ਦੇਣਾ ਸੀ 🌲🌲🌳🌳🌳🌳🌳🌳🌲🌲🦜🐦🐤🐒🦍🐐🦌🐑🐆🐅🐕‍🦺🐈‍⬛🐕🐈🐁🐁🦮🐢🐢🦖🐉🐸🐴🦊🦊🦓🦄

  • @Harpreet14159
    @Harpreet14159 Год назад

    ਸਾਡੇ ਇਲਾਕੇ ਦੇ ਵਧੀਆ ਬੈਸਟ ਬਲੌਗਰ।❤

  • @bhoora3678
    @bhoora3678 Год назад +1

    ਵੀਰ ਜੀ ਸੋਡਾ ਸੁਭਾ ਬੋਹਤ ਵਧੀਆ ਪਰ ਤੇਰੀ ਤੀਵੀ ਨਖਰੇ ਬੋਹਤ ਕਰਦੀ ਐ ਬਿੰਗੇ ਬੂਥੇ ਵਾਲੀ

  • @sukhdevsingh5064
    @sukhdevsingh5064 Год назад

    Bhut sohna c Masai mara thanks sister and Rippen veer je so beautiful all good bless you

  • @user-mw3fh5qs3q
    @user-mw3fh5qs3q Год назад +1

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ ਜੀ

  • @sunrisewelfaresocietysrimu8686

    Very good we seen with all family , Dr. Harbhagwan singh Harry , sri Muktsar sahib

  • @Amarjitcanada
    @Amarjitcanada Год назад

    ਵੀਰ ਇਹ ਦਰੱਖਤ ਲਾ ਦੇਣ ਭਾਵੇ ਦੂਰ ਦੂਰ ਲਾ ਦੇਣ

  • @loveguru4554
    @loveguru4554 Год назад

    Bai jumbo gaana ta chlda te sidhu moose ale de gaane vi vjao eh sare gore kale fan hai sidhu de

  • @faithhopelove3758
    @faithhopelove3758 Год назад

    ਬਾਈ ਕੋਸ਼ਿਸ਼ ਕਰੋ ਇਹਨਾਂ ਨੂੰ ਸਤਿ ਸੀ੍ ਅਕਾਲ ਸਿਖਾਂ ਕੇ ਆਉ

  • @SherSingh-ec7jr
    @SherSingh-ec7jr Год назад

    ਪ੍ਰਮਾਤਮਾ ਚੜਦੀ ਕਲਾ ਚ ਰੱਖੇ🙏

  • @SatnamSingh-fe3tg
    @SatnamSingh-fe3tg Год назад +8

    Dhan Guru Nanak Dev g Mhar kro 🙏🙏

  • @pindersidhu803
    @pindersidhu803 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨ

  • @kaurjasbir2758
    @kaurjasbir2758 Год назад +4

    Have a safe trip guys
    God bless both 💞

  • @balkarsinghdhaliwal592
    @balkarsinghdhaliwal592 Год назад +1

    ਲਓ ਨਜ਼ਾਰੇ ਬਾਈ ਵਾਹਿਗੁਰੂ ਮੇਹਰ ਕਰਨ

  • @kirankaur2288
    @kirankaur2288 Год назад

    Bhra g music vlog nu hor v sohna bnonda. AA ...NYC

  • @surjitkaur6768
    @surjitkaur6768 Год назад

    Bhut sohna c masai mara thanks khushi sister and Rippen veeray . So beautiful all places. God bless you both. 🙏🏻

  • @SandeepSingh-hs1wd
    @SandeepSingh-hs1wd Год назад

    ਬਹੁਤ ਵਧੀਆ ਲੱਗਦੇ ਨੇ ਬਾਈ ਤੁਹਾਡੇ ਵਲੋਂ 31/ਜੁਲਾਈ 2023/ਸੰਦੀਪ ਸਿੰਘ ਸਫ਼ਰੀ ਮੁਕਤਸਰ ਸਾਹਿਬ ਤੋਂ

  • @Chardda
    @Chardda Год назад +1

    ਜਾਨਵਰਾਂ ਦੇ ਨਾਂ ਪੰਜਾਬੀ ਵਿੱਚ ਲੈ ਲਿਆ ਕਰੋ ਵੀਰ ਜੀ

  • @mahimasingh6122
    @mahimasingh6122 Год назад

    Bai yaar ek seer da bacha ta lye I mere lye ❤❤

  • @Meetjagmeet129
    @Meetjagmeet129 Год назад +1

    ਖੁੁਸ਼ੀ ਨੇ ਵੀਲਅਮ ਨੂੰ ਪੈਸਿਅਾ ਦਾ ਪਿਅਾਰ ਦੀਤਾ ਤੇ ਵੀਲਅਮ ਵੀ ਅਪਣੇ ਪੰਜਾਬੀ ਨਿਅਾਣੇਅਾ ਵਾਗ ਲੈ ਨੀ ਸੀ ਰਿਹਾ ਹਾਹਾਹਾ

  • @RajeshKumar-cp6rb
    @RajeshKumar-cp6rb Год назад +1

    Very nice bro Rajesh Hoshiarpur Punjab Jai Hind Jai Bharat

  • @pushpinderkaurtv
    @pushpinderkaurtv Год назад

    Sanu ta Ripan ne masai mara park dikha ditti bht bht dhanwaad. ❤👍👌🙏

  • @HarrySehaj-qz8fu
    @HarrySehaj-qz8fu Год назад

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਇੱਕ ਦਿਨ ਦਾ ਇੰਡੀਆ ਦਾ ਖ਼ੱਰਚਾ ਕਿੰਨਾ ਹੂੰਦਾ ਰਿੱਪਨ ਬਾਈ ਜੀ

  • @TarsemSingh-st1vw
    @TarsemSingh-st1vw Год назад

    Ripan te khushi beta ji bahut bahut piar beta ji tuhada masai mara national park da safar bahut vadhia, rihabahut bahut dhannbaf bahut kujh dikhaoin laye keep it up beta ji god bless both of you👍👍👍👍👍Lakhwinder Kaur from Gurdaspur

  • @hansaliwalapreet812
    @hansaliwalapreet812 Год назад +5

    Have a safe journey ❤❤❤to 🎂 both of you ji ❤❤❤

  • @deep_hardeep2800
    @deep_hardeep2800 Год назад

    ਧੰਨਵਾਦ ਵੀਰ ਜੀ ਇੰਨਾ ਕੁਝ ਦਿਖਾਉਣ ਲੲਈ

  • @bittusandhu3747
    @bittusandhu3747 Год назад

    ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ

  • @sushilgarggarg1478
    @sushilgarggarg1478 Год назад +1

    Enjoy a people of maasai mara villagers life ....@

  • @SandeepSinghKharoud-h8n
    @SandeepSinghKharoud-h8n Год назад +1

    Parmatma khush rakhe veer tuhanu chardikala wich raho veer

  • @GurmeetSingh-sc1od
    @GurmeetSingh-sc1od Год назад +1

    gurmeet ROMANIEI kurali PB G00D

  • @avtarcheema3253
    @avtarcheema3253 Год назад

    ਨੈਸ਼ਨਲ ਪਾਰਕ ਦੀ ਯਾਤਰਾ ਬਹੁਤ ਵਧੀਆ ਲੱਗੀ 👌👌🙏🙏

  • @rampalsingh_vlog
    @rampalsingh_vlog Год назад

    Rab khub traki deve aap ko

  • @mangakakru1861
    @mangakakru1861 Год назад

    Love you Bai g penn g sat shiri Akal g 😊😊👌👌🙏😊

  • @satnamsinghpurba9584
    @satnamsinghpurba9584 Год назад

    Waheguru ji ji app noo chardi cala ch rakan 🌺🌺

  • @parvindersingh7603
    @parvindersingh7603 Год назад

    ਬਹੁਤ ਵਧੀਆ ਮਸਾਈ ਪਾਰਕ ਸ੍ਰ ਜੀ ਖੁਸ਼ੀ ਵਿਲੀਅਮ ਨੂੰ ਕੁਛ ਰੁਪਏ ਦਿੰਦੇ ਸੀ ਕੀ ਵਿਲੀਅਮ ਨੇ ਰੁਪਏ ਲਏ ਸਨ

  • @swarnsingh6145
    @swarnsingh6145 Год назад

    ਬਹੁਤ ਬਹੁਤ ਧੰਨਵਾਦ ਰਿੰਪਨ ਖੁਸੀ। ਼਼਼਼਼ਰੀਨੋ ਜਾਨਵਰ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ। ਜਰੂਰ ਦਸਿਉ ਼਼਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾ। ਪਟਿਆਲਾ

    • @MohinderSingh-bu7hx
      @MohinderSingh-bu7hx Год назад

      RAHINO ਨੂੰ ਪੰਜਾਬੀ ਗੈਂਡਾ ਕਹਿੰਦੇ ਹਨ ਭਾਈ।

  • @princemehra07
    @princemehra07 Год назад +1

    Waheguru mehar karan tuhde dova ty

  • @RajKumar-tl1ov
    @RajKumar-tl1ov Год назад

    Ghar bethean Kinia da national park vekhya very very........ nice vlog thanks P. T. C. Raj Joga

  • @grewalz5597
    @grewalz5597 Год назад

    Eh fruit apne v hunda moga distt ch collage ch lgge aa

  • @somadevi1570
    @somadevi1570 Год назад

    ਇਹ ਜਹਾਜ਼ ਘੱਟ ਤੇ ਆਟੋ ਵੱਧ ਲੱਗਦਾ ਹੈ।

  • @harjitkaur4504
    @harjitkaur4504 Год назад

    Waheguru ji tuhade te mehar bharia hutth rakhan

  • @GursewakSingh-zr5ho
    @GursewakSingh-zr5ho Год назад

    Waheguru ji aap ta maher kare gora BRAR RAJIANIA moga Punjab

  • @jagseer_s3120
    @jagseer_s3120 Год назад +7

    Waheguru hamesha khush rakhe tuhnu bai g

  • @taqdeerkaur6869
    @taqdeerkaur6869 Год назад

    Vere te di vlog statring ch jo music lgaea hoea buht wadia plz os de download da link show krdeo g description box ch

  • @jaggajatt2524
    @jaggajatt2524 Год назад

    ❤ਫਰਸਟ ਔਫ ਆਲ ਜੂ ਬੋਥ ਟੂ ਮੱਛ ਨਾਇਸਪਾਲ ਜੋੜੀ ❤ ਬਾਕੀ ਵੀਲੀਅਮ ਦੀ ਮਾਸੀ ਸੀਲੀਅਮ ਕੌਰ ਮਾਰਾ ਕੋਟਦੁੱਨੇ ਵਿਆਹੀ ਹੋਈ ਆ ਬਹੁਤ ਚੰਗੀ ਆ ਉਹ ਵੀ ਵੀਰ ਬਾਕੀ ਵੀਲੀਅਮ ਦਾ ਫੁੱਫੜ ਰਿਕਸ਼ਾ ਯੁਨਿਅਨ ਦਾ ਪ੍ਰਧਾਨ ਆ।।

  • @darshansinghsingh9
    @darshansinghsingh9 Год назад

    Masasai ton naboriy da kina different c

  • @harmeshkaur763
    @harmeshkaur763 Год назад

    ਬਹੁਤ ਹੀ ਵਧੀਆ ਸੀ ਤੁਹਾਡਾ ਬਲੌਗ

  • @khehra328
    @khehra328 Год назад

    ਸਤਿ ਸ੍ਰੀ ਅਕਾਲ ਭੈਣ ਜੀ ਤੇ ਵੀਰ ਜੀ ।। ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।

  • @sawindersandhu3977
    @sawindersandhu3977 Год назад +1

    Waheguru ji tuhanu Hamish kush rekhan ji 🙏🥰

  • @manjeetkaur4056
    @manjeetkaur4056 Год назад +1

    Waheguru ji mehar karn 🙏🙏❤️❤️👌👌🙏🙏

  • @SurinderKaur-sd1co
    @SurinderKaur-sd1co Год назад +1

    God bless you

  • @sukhdevkhan4430
    @sukhdevkhan4430 Год назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ਏ ਸਾਰਾ ਕੁਝ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ 🎉

  • @jatinderpalnatt664
    @jatinderpalnatt664 Год назад

    ਬਹੁਤ ਸ਼ਾਨਦਾਰ ਵੀਰ ਜੀ😊

  • @baljindersingh7802
    @baljindersingh7802 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @penduunionzindaad
    @penduunionzindaad Год назад

    william ਨੂੰ ਭਾਜੀ ਚੰਗੀ ਤਰਾਂ ਮਿਲੇ ਵੀ ਨਹੀਂ ਯਰ

  • @Only_Mannil22_Sharma
    @Only_Mannil22_Sharma Год назад +6

    Love from Ludhiana,Punjab.

  • @Simransingh-bg8zo
    @Simransingh-bg8zo Год назад

    A tree apne v boht aa eh koi jehrila ni hunda

  • @SSMAAN-hg8ft
    @SSMAAN-hg8ft Год назад

    ਜਨਾਬ ਥੋੜ੍ਹਾ ਜੂਮ ਕਰ ਦਿਆ ਕਰੋ ❤

  • @PhD_Fun_Reality
    @PhD_Fun_Reality Год назад

    Jo eh tree hai, eh University vi apni.

  • @manvirchahal2273
    @manvirchahal2273 Год назад

    ਬਹੁਤ ਸੋਹਣਾ ਵਲੋਗ ਵੀਰ ❤️

  • @neelamkumar4075
    @neelamkumar4075 Год назад

    ਖ਼ਰਚ ਜ਼ਰੂਰ ਦੱਸ ਦਿਓ ਸਫ਼ਰ ਦੇ ਅੰਤ ਵਿੱਚ ਕਿੰਨਾ ਕੁ ਆਇਆ

  • @sharanbenipal4876
    @sharanbenipal4876 Год назад +1

    Waheguru ji 🙏

  • @darshansinghdevgun9561
    @darshansinghdevgun9561 Год назад

    Beta Nairobi vich snake park vi dekho 🎉

  • @PreetmaniNahar-dr4fr
    @PreetmaniNahar-dr4fr Год назад

    Ripan bai da dil nahi kr reha jaan da vaps

  • @lakhvirjathoul5868
    @lakhvirjathoul5868 Год назад

    ਰਿਪਨ ਖੁਸ਼ੀ ਖੁਸ ਰਹੋ

  • @KulwinderSingh-vd6pe
    @KulwinderSingh-vd6pe Год назад

    ਇਹ।ਦਰੱਖਤ ਸਾਡੇ।ਨਾਭੇ।ਏਰੀਏ ਵਿੱਚ ਵਾਧੂ ਨੇ

  • @rampalsingh_vlog
    @rampalsingh_vlog Год назад

    Good job brother ji sister ji 🙏

  • @amit.sarbjit65
    @amit.sarbjit65 Год назад +1

    Bro paise Indian de paise vich v dasia kro