ਕੀਨੀਆ ਦਾ ਪੁਰਾਣਾ ਸ਼ਹਿਰ Mombasa City Kenya | Punjabi Travel Couple | Ripan Khushi | East Africa

Поделиться
HTML-код
  • Опубликовано: 7 ноя 2024

Комментарии • 324

  • @jujharsingh9451
    @jujharsingh9451 Год назад +72

    ਤੁਸੀਂ ਦੋਵਾਂ ਨੇ ਕੋਈ ਵੱਡੇ ਪੁੱਨ ਕੀਤੇ ਹੋਣਗੇ ਇੱਕ ਤਾਂ ਐਨੀਆ ਕੰਟਰੀਆ ਵਿੱਚ ਘੁੱਮਣ ਦਾ ਮੌਕਾ ਮਿਲਿਆ ਦੂਜਾ ਦੋਵਾਂ ਵਿੱਚ ਪਿਆਰ ਵੀ ਬਹੁਤ ਹੈ❤❤❤❤😊😊

    • @jatt.com12
      @jatt.com12 Год назад +1

      😂😂😂😂 bro it's not hard to go where they go

  • @PreetPreet-yd4ni
    @PreetPreet-yd4ni Год назад +30

    ਬਹੁਤ ਵਧੀਆ ਵਲੋਗ ਕੀਨੀਆ ਵਿੱਚ ਵੀ ਪੰਜਾਬੀਆਂ ਨੇ ਆਪਣੀ ਸਰਦਾਰੀਆ ਬਣਾਈ ਰੱਖੀਆ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਤਰੱਕੀਆਂ ਤੇ ਚੜ੍ਹਦੀ ਕਲਾਂ ਵਿੱਚ ਰੱਖਣ ਜੀ ਸਤਿ ਸ਼੍ਰੀ ਆਕਾਲ ਜੀ

  • @Poonia_wala
    @Poonia_wala Год назад +11

    ਭਾਜੀ ਬਹੁਤ ਸੋਹਣੇ vlogs ਹੁੰਦੇ ਤੁਹਾਡੇ ਬਾਬਾ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ

  • @SukhwinderSingh-wq5ip
    @SukhwinderSingh-wq5ip Год назад +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @didersingh7524
    @didersingh7524 Год назад +34

    ਜਿਥੇ ਵੀ ਗਏ ਪੰਜਾਬੀਆਂ ਦੀ ਸਾ਼ਨ ਵੱਖਰੀ,ਵਾਹਿਗੁਰੂ ਕਿ੍ਪਾ ਰਖਣ❤

  • @sukhdevkhan4430
    @sukhdevkhan4430 Год назад +4

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਹਰ ਵਾਰ ਦੀ ਤਰ੍ਹਾਂ ਇਹ ਵੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ❤

  • @jasskaur-pe3hv
    @jasskaur-pe3hv Год назад +3

    ਅੰਗਰੇਜਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਵੱਖਰੀ ਹੀ ਪਹਿਚਾਣ ਹੁੰਦੀ ਹੈ। ਇੱਕ ਅਲੱਗ ਤਰਾਂ ਦੀ ਹੀ ਵਾਇਬ ਆਉਂਦੀ ਹੈ। ਦੇਖਣ ਨੂੰ ਕੁੱਝ ਕਾਲੇ ਪਾਣੀ ਦੀ ਜੇਲ ਲੱਗ ਰਹੀ ਹੈ।

  • @JagtarSingh-wg1wy
    @JagtarSingh-wg1wy Год назад +12

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ ਅਤੇ ਇਹਨਾਂ ਪੰਜਾਬੀ ਪਰਿਵਾਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @ranakaler7604
    @ranakaler7604 Год назад +1

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ,ਕਿਲ੍ਹਾ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ, ਵਲੋਂ ਰਾਣਾ ਰਾਣੀਪੁਰੀਆ,

  • @Deephdstudio2626
    @Deephdstudio2626 Год назад +10

    ਬਹੁਤ ਬਹੁਤ ਧੰਨਵਾਦ ,ਸਾਨੂੰ ਘਰੇ ਬੈਠੇ ਸਭ ਕੁਛ ਦਿਖਾ ਰਹੇ ਜੇ ,, ਵਾਹਿਗੁਰੂ ਜੀ ਤੁਹਾਡੀ ਲੰਬੀ ਲੰਬੀ ਉਮਰ ਕਰਨ

  • @ranakaler7604
    @ranakaler7604 Год назад +6

    ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਵਲੋ ਰਾਣਾ ਰਾਣੀਪੁਰੀਆ, 1,,,8,,,2023,,

  • @manpreetatwal6270
    @manpreetatwal6270 Год назад +1

    Waheguru ji 🙏🏻🙏🏻🙏🏻 love you sidhu mosewala forever 😘😘😘

  • @jagirsingh7683
    @jagirsingh7683 Год назад +2

    ਰਿਪਨ ਖੁਸ਼ੀ ਜੀ ਪੁਰਾਣੇ ਕਿਲ੍ਹੇ ਜਾਂ ਹੋਰ ਇਤਿਹਾਸਕ ਚੀਜ਼ਾਂ ਬਾਰੇ ਜਾਣਕਾਰੀ ਦੇਣ ਲਈ ਗਾਈਡ ਦੀਆਂ ਸੇਵਾਵਾਂ ਲੈ ਲਿਆ ਕਰੋ ਜੀ। ਕਿਉਂਕਿ ਤੁਹਾਡੇ ਨਾਲ ਨਾਲ਼ ਹੋਰ ਵੀ ਬਹੁਤ ਦੁਨੀਆਂ ਉਨ੍ਹਾਂ ਬਾਰੇ ਜਾਣਕਾਰੀ ਲੈਣਾ ਚਾਹੁੰਦੀ ਹੈ। ਕੀਨੀਆਂ ਦੀ ਧਰਤੀ ਨਾਲੋਂ ਟੁੱਟ ਕੇ ਹੀ ਇੱਕ ਟੋਟਾ ਸਾਡੇ ਦੇਸ਼ ਦੇ ਦੱਖਣੀ ਹਿੱਸੇ ਨਾਲ ਪੁਰਾਤਨ ਸਮੇਂ ਵਿੱਚ ਜੁੜਿਆ ਹੋਇਆ ਹੈ (ਭੂਗੋਲਿਕ ਜਾਣਕਾਰੀ ) ਗੱਲੀਂ ਬਾਤੀਂ, ਟੁਕ ਮਾਤਰ ਦੇ ਦਿਆ ਕਰੋ ❤🎉

  • @Waheguru-cd7kw
    @Waheguru-cd7kw Год назад +5

    ਸਤਿ ਸ਼੍ਰੀ ਆਕਾਲ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਨ ਜੀ

  • @HarpreetSingh-ik1bf
    @HarpreetSingh-ik1bf Год назад +1

    ਰਿੱਪਣ ਵੀਰ ਉਰਦੂ ਬੋਲੀ ਹਿੰਦੀ ਵਾਂਗ ਹੀ ਹੈ। ਜਿੰਨ੍ਹੇ ਵੀ ਮੁਸਲਿਮ ਉਰਦੂ ਵਿਚ ਗੱਲ ਕਰਦੇ ਹਨ ਉਹ ਹਿੰਦੀ ਨਹੀਂ ਉਰਦੂ ਬੋਲੀ ਹੈ। ਉਰਦੂ ਲਿਪੀ ਅਤੇ ਹਿੰਦੀ ਲਿੱਪੀ ਵਿੱਚ ਅੰਤਰ ਹੈ ਪਰ ਬੋਲੀ 50% ਇੱਕੋ ਜਿਹੀ ਹੀ ਹੈ

  • @parvindersingh7603
    @parvindersingh7603 Год назад +1

    ਬਹੁਤ ਬਹੁਤ ਧੰਨਵਾਦ ਜੀ ਸਾਨੂੰ ਦੁਨੀਆ ਭਰ ਦੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ ਗੁਫਾ ਦੇ ਵਿਚ ਮੰਦਰ ਬਹੁਤ ਸੁੰਦਰ ਸੀ ਬਾਈ ਪਰਮਾਤਮਾ ਨੇ ਦੁਨੀਆ ਬਹੁਤ ਸੋਹਣੀ ਬਣਾਈਂ ਹੈ

  • @jobanpreet4935
    @jobanpreet4935 Год назад +9

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਰੀਪਨ ਐਂਡ ਖੁਸ਼ੀ
    (ਅਮਰਜੀਤ ਕੌਰ ਫਿਰੋਜ਼ਪੁਰ ਤੋਂ )

  • @parmatmasingh2438
    @parmatmasingh2438 Год назад

    ਪੰਜਾਬੀਆ ਦੀ ਸ਼ਾਨ ਵਖਰੀ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹ

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਵਲੌਗ ਪੰਜਾਬੀਆਂ ਦੀ ਹਰ ਦੇਸ਼ ਵਿੱਚ ਚੜ੍ਹਦੀ ਕਲਾ ਹੈ ਜੀ। ਬਹੁਤ ਵਧੀਆ।

  • @deepakvashisht46
    @deepakvashisht46 Год назад

    0.30 sec ਤੇ ਜੋ ringtune ਚਲਦੀ ਕੋਈ ਦੱਸ ਸਕਦਾ ਉਸਦਾ ਨਾਮ?

  • @KRS-i5g
    @KRS-i5g Год назад +6

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਰਿਪਨ ਵੀਰ ਜੀ ਖੁਸ਼ੀ ਬਹੁਤ ਬਹੁਤ ਧੰਨਵਾਦ 🙏

    • @Sandeep_Sandhu
      @Sandeep_Sandhu Год назад +2

      Hnji Waheguru Ji Hmesha Khush Rakhn❤

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਵੀਰ ਰਿਪਨ ਧੰਨਵਾਦ ਵੀਰ ਦੁਨੀਆਂ ਦੀ ਸੈਰ ਘਰ ਬੈਠਿਆਂ ਨੂੰ ਕਰਾਤੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਕਰਮਗੜ ਜਿ ਬਰਨਾਲਾ ਅਮਰਜੀਤ ਸਿੰਘ ਚਹਿਲ ਜੀ

  • @Balbirsinghusa
    @Balbirsinghusa Год назад +1

    ਧੰਨਵਾਦ ਜੀ ।ਮੰਬਾਸਾ ਬਹੁਤ ਵਧੀਆ ਲੱਗਿਆ।

  • @Gurdevkhosa
    @Gurdevkhosa Год назад +2

    ਬਹੁਤ ਵਧੀਆ ਬਾਈ ਜੀ, ਅਸੀਂ ਤੁਹਾਡੇ ਲਗਭਗ ਸਾਰੇ ਹੀ vlog ਵੇਖਦੇ ਹਾਂ, ਵੀਰ ਜੀ ਜੇ ਹੋ ਸਕੇ ਤਾਂ ਤੁਸੀਂ ਜਿਹੜੀ ਵੀ country ਵਿਚ ਜਾਂਦੇ ਹੋ ਤਾਂ ਓਥੋਂ ਦੀ ਬਨਸਪਤੀ ਬਾਰੇ ਵੀ ਥੋੜਾ ਜਿਆ ਦੱਸਿਆ ਕਰੋ, ਜਿਵੇਂ ਮੰਬਾਸਾ ਵਿਚ ਇੱਕ ਰੁੱਖ ਨਿੰਮ ਵਰਗਾ ਲੱਗ ਰਿਹਾ ਸੀ।

  • @RupinderKaur-rp1pv
    @RupinderKaur-rp1pv Год назад +1

    ਬਹੁਤ ਵਧੀਆ ਹੈ ਵੀਡੀਓ ਵਾਹਿਗੁਰੂ ਜੀ ਤਹੁਨੂ ਖੁਸ ਰੱਖੇ

  • @SinghGill7878
    @SinghGill7878 Год назад

    ਬਹੁਤ ਵਧੀਆ ਜੀ ਪੰਜਾਬੀਆਂ ਦੀ ਹਰ ਥਾਂ ਬੱਲੇ ਬੱਲੇ ਆ 😊😊

  • @gillsabgill444
    @gillsabgill444 Год назад

    ਨੈਰੋਬੀ ਤੋ ਮੁਨਾਫਾ ਰੋਡ ਤੇ ਗੁਰੂਦੁਆਰਾ ਮਕੀਡੋ ਦਿਖਾਉ ਜੀ

  • @gurpalsekhon5490
    @gurpalsekhon5490 Год назад +1

    ❤❤ਬਾਈ ਬਾਈ ਮੈ ਅਫ਼ਰੀਕਾ ਹੀ ਆ ❤ਅਬੀਜਾ ਕੱਟਰੀ ਚ

  • @parmatmasingh2438
    @parmatmasingh2438 Год назад

    ਅਸੀਸਾਂ ਸਹਿਤ ਧੰਨਵਾਦ ਹੋਵੇ ਜੀ ਇਹ ਬਹੁਤ ਬੜੀ ਸੇਵਾ ਹੈ । ਬਹੁਤ ਅੱਛਾ ਲੱਗ ਰਿਹਾ ਹੈ ਜੀ।

  • @SarbjitSingh-vl6tm
    @SarbjitSingh-vl6tm Год назад

    ਸਤਿ ਸ੍ਰੀ ਅਕਾਲ
    ਰਿਪਨ ਤੇ ਖੁਸ਼ੀ ਭਾਬੀ ਜੀ
    ਮੈਂ ਤੁਹਾਡੇ ਸਾਰੇ ਬਲੋਗ ਦੇਖਦਾ ਮੈਨੂੰ ਏਦਾਂ ਫੀਲ ਹੁੰਦਾਂ ਜਿਵੇਂ ਮੈਂ ਤੁਹਾਡੇ ਨਾਲ ਹੀ ਘੁੰਮ ਰਿਹਾ ਵਾ
    ਧੰਨਵਾਦ ਜੀ ਬਹੁਤ ਬਹੁਤ

  • @GurpreetSingh-os4gn
    @GurpreetSingh-os4gn Год назад +1

    ਵਾਹਿਗੁਰੂ ਜੀ ਮੇਹਰ ਕਰਨ 🙏🏻

  • @jaskaranbrar1697
    @jaskaranbrar1697 Год назад +1

    ਜਿੱਥੇ ਗਏ ਪੰਜਾਬੀ ਲੈ ਗਏ ਨਾਲ ਪੰਜਾਬੀ ਨੂੰ

  • @harbhajansingh8872
    @harbhajansingh8872 Год назад +1

    ਵੀਰ ਜੀ ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @SavekBrar-fj8qh
    @SavekBrar-fj8qh Год назад +1

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @TransportLive
    @TransportLive Год назад

    ਇੱਕ ਵਾਰ ਤੁਹਾਨੂੰ ਗੂਗਲ ਮੈਪ ਵਿੱਚ ਉਹ ਦੇਸ਼ ਜ਼ਰੂਰ ਦਿਖਾਉਣਾ ਚਾਹੀਦਾ ਹੈ, ਉਹ ਭਾਰਤ ਤੋਂ ਕਿੰਨੀ ਦੂਰ ਹੈ?

  • @JatinderSingh-xb8te
    @JatinderSingh-xb8te Год назад +1

    Miss u veer ji phase 6 mohali gurudwara sahib❤❤❤❤❤❤❤

  • @Jagdeepsingh-op
    @Jagdeepsingh-op Год назад +1

    ਬਾਈ ਜੀ ਦੇਖ ਕੇ ਨਜਾਰਾ ਆ ਗਿਆ

  • @RajveerDhaliwal-dk9xr
    @RajveerDhaliwal-dk9xr Год назад +8

    Sikh Temple Makindu is located about (170km) from Nairobi on the main Nairobi to Mombasa Road. It was built in 1926 by the Sikhs who were working on the construction of the Uganda railway line from the coast (Mombasa) inland to Lake Victoria and beyond to Uganda & Nairobi to Mombasa rail line kala Singh nu dasmesh pita guru Gobind Singh sahib de darshan hoye se with 40 Singh ghode sawar after that sare sikh ne aha Gurudowara sahib banaya se

  • @truckingvlog9928
    @truckingvlog9928 Год назад

    ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ

  • @kaurjasbir2758
    @kaurjasbir2758 Год назад +7

    Very nice vlog 👍
    Stay safe stay healthy guys.. Rab rakha 🙏

  • @singhking286
    @singhking286 Год назад

    ਬਾਈ ਜੀ ਪਾਣੀ ਸਾਰੇ ਸਮੁੰਦਰਾਂ ਦਾ ਹੀ ਸਾਫ ਹੁੰਦਾ। ਮੇਨ ਗੱਲ ਸਮੁੰਦਰ ਦੇ ਕੰਢੇ ਦੀ ਹੁੰਦੀ ਆ। ਇੰਡੀਆ ਚ ਬੀਚਾਂ ਤੇ ਜਿਆਦਾਤਰ ਸਾਫ ਨਹੀਂ ਹੁੰਦੀਆਂ। ਸੋ ਗੱਲ ਜਗ੍ਹਾ ਦੀ ਹੁੰਦੀ ਆ।

  • @GurpreetSingh-ui7vq
    @GurpreetSingh-ui7vq Год назад

    ਰਿਪਨ ਵੀਰ ਜੀ ਸਮਾਲੀਆ ਦੇ ਟਾਪੂਆਂ ਦੇ ਸਮੁੰਦਰੀ ਲੁਟੇਰੇ ਬਹੁਤ ਮਸ਼ਹੂਰ ਹਨ ਉਹ ਇਹੀ ਸਮਾਲੀਆ

  • @balwindersingh1124
    @balwindersingh1124 Год назад +1

    Punjabia di shan vakhri ......❤

  • @jonysingh7272
    @jonysingh7272 Год назад +1

    Kaya baat bai ji

  • @TransportLive
    @TransportLive Год назад

    एक बार आप गूगल मैप में वह देश जरूर दिखा दिया करो कि इंडिया से कितनी दूर है?

  • @ajaibsingh6044
    @ajaibsingh6044 Год назад

    ਬਹੁਤ ਵਧੀਆ ਲੱਗ ਰਿਹਾ ਹੈ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
    ਮਾਨਸਾ

  • @TarsemSingh-st1vw
    @TarsemSingh-st1vw Год назад +2

    Ripan te khushi beta ji bahut bahut piar beta ji ajj da vlog amazing c waheguru ji tuhanu hamesha tandrust te hasda vasda rakhan ripan beta ji khushi bete di sehat da v khial rakhna keep it up beta ji god bless both of you Lakhwinder Kaur from Gurdaspur

    • @TarsemSingh-st1vw
      @TarsemSingh-st1vw Год назад

      Thanks my child god bless both of you Lakhwinder Kaur from Gurdaspur

  • @AvtarSingh-lu6of
    @AvtarSingh-lu6of Год назад

    🇴🇲 oman ਵਿੱਚ ਵੀ ਬਹੁਤ ਪੁਰਾਣੀ ਚੀਜ਼ਾ ਸੱਲਾਲਾ ਸਹਿਰ ਵਿੱਚ

  • @GurbaniisJagMehChanan
    @GurbaniisJagMehChanan Год назад +1

    ਇੰਨੀਆਂ ਵਧੀਆਂ ਥਾਂਵਾਂ ਦਿਖਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @deepbasra601
    @deepbasra601 Год назад

    Jina de ghar gye oh family bahut vdia lgi ,baki sade veera di mehnat bol k dasdi k eh lok kine mehnat kash ne

  • @bhupinderkaileysingh1108
    @bhupinderkaileysingh1108 Год назад +6

    For your kind Information in Tanzania 🇹🇿 there are three ports Tanga, Dar es Salaam and Mtwara , Indian Ocean is found in Tanzania too and the Capital City of Tanzania is Dodoma not Dar es Salaam .

  • @AshokSingh-if3wg
    @AshokSingh-if3wg Год назад +3

    Waheguru ji ka kalsa waheguru ji ki fateh ji 🙏 waheguru chardikalan vich rakhe

  • @OalakhNaranjan
    @OalakhNaranjan Год назад

    ਰਿਪਨ ਤੇ ਖੁਸ਼ੀ ਮੈਨੂੰ Makindu ਸਾਹਿਬ ਗੁਰਦੁਆਰਾ ਸਾਹਿਬ ਦੀ ਵੀਡੀਓ ਨਹੀਂ ਲੱਭੀ Makindu ਸਾਹੀਬ ਨੈਰੋਬੀ ਤੋਂ ਮੁਬਾਸਾ highyway ਉਪਰ ਹੈ ਨੈਰੋਬੀ ਤੋਂ ਲਗਪਗ 170 km ਦੂਰ ਹੈ

  • @RajKumar-tl1ov
    @RajKumar-tl1ov Год назад

    Jai Shiv Shankar Bhagwaan Maharaj very beautiful city Mombasa & very very.......... beautiful beach thanks P. T. C. Raj Joga

  • @kamaljitkaur212
    @kamaljitkaur212 Год назад

    Menu historical jga dekhna baut pasand aw

  • @HarinderSingh-zb1gn
    @HarinderSingh-zb1gn Год назад

    ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਜੀ ਧੰਨਵਾਦ ਸਾਨੂ ਸੈਰ ਕਰਾਉਣ ਲਈ ਕਿਸਾਨੀ ਖੇਤੀਵਿਚ
    ਇਨੀ ਆਮਦਨ ਨੀ ਹੈ ਉਹ ਵਿਦੇਸ਼ਾ ਦੀ ਸੈਰ ਕਰ ਸਕਣ🙏

  • @kuljeetdhaliwal93
    @kuljeetdhaliwal93 Год назад

    ਵੀਰ ਇਥੋਪੀਆ ਦੇਸ਼ ਵਾਰੇ ਵੀ ਦੱਸੋ ਕੁਝ ਬਹੁਤ ਪੰਜਾਬੀ ਉੱਥੇ ਖੇਤੀ ਕਰ ਦੇ ਨੇ ਤੁਹਾਡੇ ਸਾਰੇ ਬਲੌਕ ਦੇਖ ਦਾ ਮਾਨਸਾ ਤੋ

  • @khehra328
    @khehra328 Год назад

    ਸਤਿ ਸ੍ਰੀ ਅਕਾਲ ਜੀ ।। ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।।

  • @SumitBhardwaj-lh8uu
    @SumitBhardwaj-lh8uu Год назад +5

    Love from TALWARA ...HOSHIARPUR❤❤❤❤

  • @billosingh1985
    @billosingh1985 Год назад

    ਬਹੁਤ ਬਹੁਤ ਵਧੀਆ ਵੀਡੀਓ ਧਨਵਾਦ ਜਿਲਾਮੋਗਾ

  • @KanwarnaunihalSingh-kf7jg
    @KanwarnaunihalSingh-kf7jg Год назад +1

    ਗੱਲ ਕੀ ਗੋਰਿਆਂ ਨੇ ਹੰਟਰ ਤੇ ਜੁੱਤੀ ਨਾਲ ਸਾਰੇ ਦੇਸ਼ਾਂ ਤੇ ਤਸੱਲੀ ਨਾਲ ਰਾਜ ਕੀਤਾ, ਸਿਰਫ ਨੇਪਾਲੀ ਸ਼ੇਰਪਾ ਨੇ ਆਪਣਾ ਜੋਰ ਦਿਖਾਇਆ ਤੇ ਗੋਰੇ ਨੇਪਾਲ ਚ ਨਹੀਂ ਜਾ ਸਕੇ ਓਹਨਾਂ ਦੀ ਖੁਖਰੀ ਤੋਂ ਤੇ ਸਾਡੀ ਕਿਰਪਾਨ ਤੋਂ ਗੋਰਿਆਂ ਦੇ ਮੂੰਹ ਮੁੜਦੇ ਸੀ!

  • @NirmalSingh-gw1li
    @NirmalSingh-gw1li Год назад

    ਬਹੁਤ ਵਧੀਆ ਤੁਹਾਨੂੰ ਮੇਰੇ ਤੇ ਮੇਰੇ ਪਰਿਵਾਰ ਵਲੋ ਬਹੁਤ ਬਹੁਤ ਪਿਆਰ

  • @jasmersinghjassbrar3673
    @jasmersinghjassbrar3673 Год назад

    ਲੁੱਟ ਲਓ ਨਜ਼ਾਰੇ ਯਾਰ ਰਿਪਨ ਦੋ ਦਿਨ ਹੋਰ ਲੈ ਲਓ ਸਾਨੂੰ ਵੀ ਵਾਹਵਾ ਨਜ਼ਾਰੇ ਵਿਖਾ ਦਿਓ .😊

  • @baljindersingh7802
    @baljindersingh7802 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @harmeetkaur2388
    @harmeetkaur2388 Год назад

    ਬਹੁਤ ਵਧੀਆ ਥਾਵਾਂ ਦਿਖਾਉਦੇ ਹੋ ਰਿਪਨ ਤੇ ਖੁਸ਼ੀ ਜੀ

  • @satdevsharma6980
    @satdevsharma6980 Год назад +1

    Thx, Ripan, Khushi. Stay blessed always ❤👏🙏🇺🇸

  • @Panjolapb12
    @Panjolapb12 Год назад

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @gurmailkaur5769
    @gurmailkaur5769 Год назад

    Veer ji bhut bhut dhanvad.asi ghar bathe sab kuj dekh lia.

  • @Sandeep_Sandhu
    @Sandeep_Sandhu Год назад +2

    Love From Tarntaran Sahib Punjab 🇮🇳 (Khemkaran Border near kasoor)❤❤❤❤

  • @amandeep1685
    @amandeep1685 Год назад

    ਆਉ ਜੀ ਜਲਦੀ ਉਮਾਨ ਵਿਚ ਬਹੁਤ ਸੋਹਣਾ ਆ

  • @googgoog1300
    @googgoog1300 Год назад

    Waheguru Jodi salamat rakhe

  • @harpreetsinghmoga
    @harpreetsinghmoga Год назад

    ਬਹੁਤ ਵਧੀਆ ਟੂਰ ਚੱਲ ਰਿਹਾ ਹੈ।
    ਬਹੁਤ-ਬਹੁਤ ਧੰਨਵਾਦ ❤

  • @arvindersingh6306
    @arvindersingh6306 Год назад

    A Kenya dekh kar bahut maja aaya hai To usi bahut acchi acchi jagah dikhai

  • @kulvirsingh3260
    @kulvirsingh3260 Год назад

    M tuhade blog daily vekhda han,
    Paise hon de vabjude sirf kismat wale and shaunk rakhan vale hi ghum sakde han.
    Carry on with blessing of God.
    Nuhon colony, Thermal plant Rupnagar

  • @KavyaThapar_official
    @KavyaThapar_official Год назад

    Bhaji hor gallan diyan gallan tuhade vloge boht vadia Hunde aa am your big fain

  • @JagmeetSingh-sk9kl
    @JagmeetSingh-sk9kl Год назад +2

    ਜੀਓ ਪਿਆਰਿਆ ✌🏻🦅🦅

  • @SatnamSingh-fe3tg
    @SatnamSingh-fe3tg Год назад +4

    Dhan Guru Nanak Dev g Mhar kro 🙏🙏

  • @ranjeetsinghsingh9248
    @ranjeetsinghsingh9248 Год назад

    ਪਾਰਕ ਵਿੱਚ ਤਰਸੂਲ ਸੀ? ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @mksandhu8968
    @mksandhu8968 Год назад

    Mombasa boht hi sohna shehar e, Nairobi to bilkul different hai. Tusi ghum k sanu dikhaunde ho, te dekh dekh k mera ji kri janda ghuman nu. 😅

  • @puppiseehra1422
    @puppiseehra1422 Год назад

    ਵੀਰ ਤੈਨੂੰ ਮੇਰੇ ਵੱਡੇ ਵੀਰ ਗੁਰਮੀਤ ਸਿੰਘ ਤੇ ਸਤਵਿੰਦਰ ਸਿੰਘ ਕੇਨਯਾ ਚ ਮਿਲਣਾ ਚਾਹੁੰਦੇ ਸੀ Magnum factory ਵਾਲੇ

  • @darasran556
    @darasran556 Год назад +1

    ਬਹੁਤ ਵਧੀਆ

  • @rajmander957
    @rajmander957 Год назад

    ਬਹੁਤ ਵਧੀਆ ਲੱਗਿਆ ਧੰਨਵਾਦ

  • @harbanslalsharma4052
    @harbanslalsharma4052 Год назад

    'Ramla Afrika Vich' - Punjabi comedy song.

  • @JaswinderSingh-fe3uk
    @JaswinderSingh-fe3uk Год назад

    Very nice.. view...👌... Waheguru ji tuhanu hamesha chardhikala vich rakhan...🌹🙏

  • @GurjantSingh-ri3bl
    @GurjantSingh-ri3bl Год назад

    Beutiful vlog.Waheguru ji chardikla vich rakhan sarea nu

  • @ManuuMaan-qr4xo
    @ManuuMaan-qr4xo Год назад

    Yrr paji moosewala de ganne baj rhe c auto ch?

  • @RANJITPALSINGHCHHINA
    @RANJITPALSINGHCHHINA Год назад

    ਪੰਜਾਬੀ ਦੀ ਸ਼ਾਨ ਵੱਖਰੀ

  • @sukhikaur8784
    @sukhikaur8784 Год назад +1

    Very beautifull Ripen khushi

  • @punjabiguest
    @punjabiguest Год назад

    ਬਹੁਤ ਘੈਂਟ ਜੋੜੀ ਆ

  • @JatinderSingh-um7lm
    @JatinderSingh-um7lm Год назад

    ਵੀਰ ਜੀ, ਮੈ ਇਹੈ ਗੱਲ ਸੁਣੀ ਸੀ ਕਿ ਆਲੂ ਅਤੇ ਪੰਜਾਬੀ ਦੁਨਿਆ ਦੇ ਹਰ ਜਗ੍ਹਾ ਹਰ ਕੋਨੇ ਮਿਲ ਜਾਣਗੇ, ਅੱਜ ਓਹ ਸੱਭ ਦੇਖ ਵੀ ਲਿਆ। ਪੰਜਾਬੀਆਂ ਦਾ ਪਿਆਰ ਸਤਿਕਾਰ ਚੜ੍ਹਦੀ ਕਲਾ ਵਿੱਚ ਹੁੰਦਾਂ ਹੈ,
    ਸਾਡੇ ਗੁਰੂਆਂ ਦਾ ਅਸ਼ੀਰਵਾਦ ਹੈ ਕੌਮ ਤੇ, ਇਹੈ ਦੇਖਣਾ ਚੰਗਾ ਲਗਿਆ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ।

  • @ShakeelHussainVlogs
    @ShakeelHussainVlogs Год назад +1

    love from punjab pakistan 🇵🇰

  • @princemehra07
    @princemehra07 Год назад +1

    Waheguru ji mehar karn tuhde dova ty

  • @gurbhejsingh8945
    @gurbhejsingh8945 Год назад

    Love you ripan and khushi ji my fvt couple ❤❤ and thx

  • @kamalpreet6111
    @kamalpreet6111 Год назад

    ajj dowa ne y ji kapde bhut sohne paye tusi bhut sohne lgde o dowe❤

  • @RajveerDhaliwal-dk9xr
    @RajveerDhaliwal-dk9xr Год назад

    Bai ji aha bahut historical Gurudowara sahib hai hun othe Jan to Pahla history read kar Leo
    Built was 1926 hun 97 sal ho Gaye bane nu es Gurudowara sahib nu makindo sahib Gurudowara thodi study kar leya kero Bai ji Dhanwad

  • @gurlalkhehra-d2n
    @gurlalkhehra-d2n Год назад

    punjabiaa di balle balle har kitea

  • @balbirbhambra1246
    @balbirbhambra1246 Год назад

    Ssa thanks for showing beautiful Mombasa the reason why you find 21:22 Muslims in this town because Arabs arabian countries had trade links ❤

  • @dharampal3864
    @dharampal3864 Год назад +2

    Very nice blog ,thanks,malvai couple really smart, God bless you and Kenyan Punjabis.

    • @KuldeepSingh-nw1po
      @KuldeepSingh-nw1po Год назад

      ਵਲੌਗ ਸ਼ੁਰੁ ਕਰਣ ਤੋਂ ਪਹਿਲਾਂ ਦਿਨ ਵਾਰ ਤਰੀਕ ਦੇਸੀ ਅਤੇ
      ਅੰਗਰੇਜੀy ਮਹੀਨੇ ਮੁਤਾਬਕ ਜਰੂਰ ਦਸਿਆ ਕਰੋ ਇਸ ਨਾਲ ਹੋਰ ਵਧੀਆ ਲਗੇ ਗਾ

  • @ManjitKaur-cl7su
    @ManjitKaur-cl7su Год назад

    ❤❤❤ bhout shona volg na dil Khush hojnda jdo vlog oda 😊 wehegruru u nu trikya dawa 😊

  • @HarjinderSingh-mj3lk
    @HarjinderSingh-mj3lk Год назад

    Ripun bhaji auto kis compni de ne