ਚਾਇਨਾ ਚ ਦੁਨੀਆ ਦਾ ਸਭ ਤੋੰ ਵੱਡਾ ਕਾਰਾ ਦਾ ਮਾਲ🤯ਆਪ ਬਣਾ ਰਿਹਾ ਸਭ ਲਗਜ਼ਰੀ ਕਾਰਾ🇨🇳World's Biggest Car Mall Vlog

Поделиться
HTML-код
  • Опубликовано: 12 янв 2025

Комментарии • 529

  • @daljitcheema838
    @daljitcheema838 Год назад +76

    ਨਵਦੀਪ ਪੁੱਤ ਸ਼ਾਬਾਸ਼ ਐ ਇਸ ਜੋੜੀ ਦੇ ਜਿਨਾਹ ਨੇ ਤੈਨੂੰ ਤੇ ਸਾਨੂੰ ਚੀਨ ਵਾਰੇ ਐਨੀ ਜਾਣਕਾਰੀ ਦਿੱਤੀ ਰੱਬ ਇਹਨਾ ਨੂੰ ਖੁਸ਼-ਆਬਾਦ ਰੱਖੇ। ਸਾਡੇ ਵਲੋਂ ਵੀ ਇਹਨਾ ਦੋਵਾਂ ਦਾ ਧੰਨਵਾਦ ਕਰੀਂ।❤❤❤

  • @SatnamSingh-nb3oj
    @SatnamSingh-nb3oj Год назад +28

    ਨਵਦੀਪ ਵੀਰ ਪਰਾਏ ਮੁਲਖ਼ ਵਿਚ ਆਪਣਾ ਕੋਈ ਨਹੀਂ ਸਾਥ ਦਿੰਦੇ ਜਿਸ ਤਰ੍ਹਾਂ ਇਸ ਪਰਿਵਾਰ ਨੇ ਤੇਰੇ ਲਈ ਅਤੇ ਤੇਰੇ ਨਾਲ ਜੁੜੇ ਹੋਏ ਵੀਰਾਂ ਭੈਣਾਂ ਲਈ ਸਮਾਂ ਕੱਢ ਕੇ ਚੀਨ ਦੇਸ਼ ਦਾ ਇਕ ਅਲੌਕਿਕ ਨਜ਼ਾਰਾ ਪੇਸ਼ ਕੀਤਾ ਹੈ।।

    • @SatnamSingh-nb3oj
      @SatnamSingh-nb3oj Год назад +1

      ਧੰਨਵਾਦ ਜੀ ਇਸ ਪਰਿਵਾਰ ਲਈ।।

  • @satnamsinghsatta3464
    @satnamsinghsatta3464 Год назад +114

    ਚੀਨੀ ਲੋਕ ਬਹੁਤ ਅਮੀਰ ਹਨ ਵੀਰ ਤੇ ਭਰਜਾਈ ਜੀ ਬਹੁਤ ਪਿਆਰੇ ਹਨ ਬਹੁਤ ਬਹੁਤ ਪਿਆਰ ♡ ਪੰਜਾਬ ਤੋ ❤❤❤

    • @islamimulhid2432
      @islamimulhid2432 11 месяцев назад +1

      Sare nhi ameer
      Apne wala hi haal hai
      Ameer bht ameer hai
      Je bedaqark hai ta poocho hi na

    • @劉沛-l3l
      @劉沛-l3l 7 месяцев назад

      China and India are two parallel worlds. Do not compare the two countries directly. As a Chinese, I feel offended. Thank you

  • @dr.paramdeepsinghsachdeva7187
    @dr.paramdeepsinghsachdeva7187 Год назад +112

    navdeep paji , tuhadi bahut respect kiti es family ne and kene adab nal tuhanu sari chiza dasiya , i am very thankful to this family , such a very humble people both .....love from new york .

    • @satnamsinghsatta3464
      @satnamsinghsatta3464 Год назад +4

      ਬਿਲਕੁਲ ਠੀਕ ਕਿਹਾ ਜੀ

    • @Davindersingh-x1g
      @Davindersingh-x1g Год назад +7

      Very down to earth family

    • @satnamsinghsatta3464
      @satnamsinghsatta3464 Год назад +10

      @@sukhshah5907 ਵੀਰ ਜੀ ਮਾਣ ਹੈ ਪੰਜਾਬੀ ਹੋਣ ਤੇ ਸੋਹਣੇ ਪੰਜਾਬ ਨੂੰ ਏਰੀਆ ਵਿਚ ਨਾ ਵੰਡਏ ਜੀ

  • @RoyalGrow-s7h
    @RoyalGrow-s7h Год назад +76

    ਅੱਜ ਤੋਂ ਪਹਿਲਾਂ ਮੇਰੇ ਮਨ ਵਿੱਚ ਚੀਨ ਬਾਰੇ nagativ ਸੋਚ ਸੀ ਪਰ ਅੱਜ ਪਤਾ ਲੱਗਾ ਕਿ ਚੀਨ ਤਾਂ ਧਰਤੀ ਤੇ ਸਵਰਗ ਵਾਂਗ ਐ ❤

    • @LoengZ
      @LoengZ Год назад +5

      china is not what you think,bro。

    • @effiejeff9485
      @effiejeff9485 Год назад

      i am a chinese students in beijing.people in china is very stessful.sure the city like beijing ,shenzhen,shanghai,guangzhou,chongqing,hanzhou is very advanced,but what it concerned with your personal life?the city is not of yours.but if you want have a car a job a house a wife,you will find it very difficult for a average man.@@gurjotsingh8934

    • @涂俊龙-f8w
      @涂俊龙-f8w Год назад +5

      ​@@gurjotsingh8934China is very good😂

    • @davenobody407
      @davenobody407 Год назад +10

      China is not a heaven but the country is a step closer to heaven every 10 years.😂

    • @LoengZ
      @LoengZ Год назад

      @@gurjotsingh8934 If you live in china, you will know the China is just a hypocritical shell,say any wrong words all be convicted,no law, no freedom, no human rights, just like animal world。
      btw im chinese。😁

  • @prabhdyalsingh4722
    @prabhdyalsingh4722 Год назад +19

    ਚੀਨੀ ਸੜਕਾ ਦੇ ਆਸ-ਪਾਸ ਹਰਿਆਲੀ ਬਹੁੁਤ ਹੈ ਅਤੇ ਸੜਕਾਂ ਤੇ ਰੁੱਖ ਆਦਿ ਮੇਨਟੇਨ ਵੀ ਕੀਤੇ ਹੋਏ ਹਨ। ਹਰ ਚੀਜ ਉੱਤੇ ਤਰੱਕੀ ਦਾ ਪ੍ਰਭਾਵ ਸਾਫ ਦਿਸਦਾ ਹੈ।

  • @adeepkaur2326
    @adeepkaur2326 Год назад +16

    ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹਨ ਤੇ ਵੀਰੇ ਭਾਬੀ ਜੀ ਦਾ ਬਹੁਤ ਹੀ ਧੰਨਵਾਦ। ਤੇ ਅੱਜ ਤਾ ਦਿਲ ਹੀ ਜਿੱਤ ਲਿਆ ਜਦੋਂ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦਾ ਗੀਤ ਲਗਾਇਆ। ਪਰਮਾਤਮਾ ਚੜਦੀ ਕਲਾ ਚ ਰੱਖਣ 👌👌🙏🙏

  • @harvindersingh9448
    @harvindersingh9448 Год назад +18

    ਦੁਨੀਆ ਪਰੇ ਤੋ ਪਰੇ ਆ ਤੁਹਾਡੀਆ ਵੀਡੀਓ ਦੇਖ ਕੇ ਅੱਖਾ ਫਟਣ ਲੱਗ ਪਈਆ ਨੇ 🖤💚♥️🇮🇳 ਨਾਲ ਦਿਆ ਨੂੰ ਵੀ ਸਤਿ ਸ੍ਰੀ ਅਕਾਲ ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ♥️💚🖤🙏

  • @prabhdyalsingh4722
    @prabhdyalsingh4722 Год назад +30

    ਚੀਨੀਆਂ ਨੇ ਆਪਣੀ ਸਮਝ ਤੇ ਮਿਹਨਤ ਨਾਲ, ਪੂਰੀ ਦੁਨੀਆ ਦੇ ਪੈਸੇ ਦਾ ਮੂੰਹ ਚੀਨ ਵੱਲ ਮੋੜ ਦਿੱਤਾ ਹੈ। ਇਵੇਂ ਮਹਿਸੂਸ ਹੁੰਦਾ ਹੈ ਕਿ ਇਸ ਵਕਤ ਦੁਨੀਆ ਦਾ ਪੈਸਾ ਚੀਨ ਦੇ ਕਹੇ ਮੁਤਾਬਿਕ ਚੱਲ ਰਿਹਾ ਹੈ।

  • @Rav01508
    @Rav01508 Год назад +27

    Indians 🇮🇳 are proud of their Indian-origin CEOs working for foreign Multinational Corporation.
    Chinese 🇨🇳 are proud of their 145 Multinational Corporation on the Fortune500 list
    A tale of 2 very distinct people with totally different mindsets
    👉Countries with the highest number of companies on the Fortune500 list 2022:
    1. China (145)
    2. USA (124)
    3. Japan (47)
    4. Germany (28)
    5. France (25)
    6. UK (18)
    7. South Korea (16)
    8. Switzerland (14)
    9. Canada (12)
    10. Netherlands (11)
    29. India* (7)👈
    *Mostly state owned monopolies and not private companies

  • @subhratchahal8597
    @subhratchahal8597 Год назад +41

    After seeing this informative video it seems really china is 100 years ahead
    Nice family, even not having any proud to have billions of wealth.
    Thanks NAVDEEP veer

    • @nicolaswhite9275
      @nicolaswhite9275 Год назад +3

      It's not true! india is 100 years ahead China🤣🤣🤣

    • @Rav01508
      @Rav01508 Год назад +4

      ​@@nicolaswhite9275according to godi media😂😂😂

    • @K_29-fl6lw
      @K_29-fl6lw Год назад

      ​@@nicolaswhite9275多看看西方新闻,因为我们中国人一直以低调努力!

  • @amolakhundal2944
    @amolakhundal2944 Год назад +22

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏

  • @ravindersinghkundra535
    @ravindersinghkundra535 Год назад +30

    Absolutely amazing development in China. No country can beat China now. It seems to be many years ahead of the world.

    • @chaoliu1739
      @chaoliu1739 Год назад +4

      no,we are far from that, that's why we are still hard working, anyway,welcome to see china from your own eyes, my friend

  • @punjabibox6873
    @punjabibox6873 Год назад +23

    Family is very gracious host. The lady (Didi) has natural talent for blogging, you should let her take over for a few minutes. would be interesting. Ravinder bhajii has that natural talent of talking as well.

    • @rajahurrnawaz4251
      @rajahurrnawaz4251 Год назад +1

      They both are really nice and humble. Huge respect to them❤

  • @asingh9540
    @asingh9540 Год назад +18

    Boht vadia Paji, Mun kosh karta. Also big thanks to Ravinder Paji and Didi. You have been great, lovely humility and kindness with wealth. You deserve your success.

  • @dg9358
    @dg9358 Год назад +32

    You are lucky navdeep that you have a bhajee like this who is showing u around very enthusiasticaly❤❤

    • @sherrys6460
      @sherrys6460 Год назад

      Not lucky. He worked his ass off to get here.

  • @rajwindersekhon830
    @rajwindersekhon830 Год назад +13

    Very natural and priceless emotional reaction in surprising circumstances18:00....Bai ji bhut sira series a China di

  • @Hapee23
    @Hapee23 Год назад +11

    Madam g. and sir g. Ne bht vadia gal-bat. Kiti. Bht vadia family aa g. 💖

  • @gurbindersingh934
    @gurbindersingh934 Год назад +3

    ਬਹੁਤ ਵਧੀਆ (ਪਤੀ ਪਤਨੀ ਬਹੁਤ ਵਧੀਆ ਸੁਭਾਅ ਆ) ਪਰਮਾਤਮਾ ਚੜਦੀ ਕਲਾ ਰੱਖੇ

  • @amriksingh8888
    @amriksingh8888 Год назад +2

    ਸਾਡੇ ਜਿਹਨ ਵਿਚ ਇਹ ਗਲ ਘਰ ਕਰ ਗਈ ਸੀ, ਕਿ ਚੀਨ ਦੀ ਚੀਜ ਘਟੀਆ ਹੁੰਦੀ ਹੈ , ਪਰ ਉਹ ਸਾਡੀ ਗਲਥ ਫੈਹਮੀ ਹੀ ਸੀ ! ਵੀਰ ਭੈਣ ਜਿੰਨਾਂ ਨੇ ਤੁਹਾਨੂੰ ਅਤੇ ਸਾਨੂੰ ਐਨੀ ਜਾਣਕਾਰੀ ਦਿਵਾਈ, ਐਨਾਂ ਸਮਾਂ ਕੱਢਿਆ ਇਨਾਂ ਦਾ ਧੰਨਵਾਦ । ਖੁਸ਼ੀ ਰਹੋ ਰਾਜੀ ਵਾਹਿਗੁਰੂ , ਸਾਰਿਆਂ ਨੂੰ ਚੜਦੀ ਕਲਾ ਬਖਸ਼ਣ।

  • @user-manoj-bhattoa
    @user-manoj-bhattoa Год назад +3

    ਬਹੁਤ ਹੀ ਵਧੀਆ ਕਾਰ ਮੰਡੀ , ਗੱਡੀਆਂ ਜਬਰਦਸਤ ਸ਼ਾਨਦਾਰ ਹਨ , ਨਵਦੀਪ ਧਨਬਾਦ ਬਹੁਤ ਬਹੁਤ ਵੀਰ।

  • @jssingh-xf7qt
    @jssingh-xf7qt Год назад +6

    ❤ਬਹੁਤ ਵਧੀਆ ਵੀਡੀਓ, ਧੰਨਵਾਦ ਵੀਰ ਰਵੀ,ਤੇ ਭੈਣ ਜੀ ਦਾ. ਜਿਨਾਂ ਕਰਕੇ ਬਹੁਤ ਕੁਝ china 🇨🇳 ਬਾਰੇ ਨਵਾਂ ਕੁਝ ਪਤਾ ਲੱਗਾ ❤❤❤❤❤

  • @Daske.WaleSahi
    @Daske.WaleSahi Год назад +6

    Bahut Nyc family aa veer te ohna di wife Bilkul Down to Earth ❤ Salute aa apne Punjabi Veer nu

  • @RanjitSingh-j5w
    @RanjitSingh-j5w Год назад +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਬਹੁਤ ਵਧੀਆ ਲੱਗਿਆ ਵੇਖ ਇਸ ਪ੍ਰਵਾਰ ਨੂੰ ਵੀ ਦਿਲ ਤੋਂ ਧੰਨਵਾਦ

  • @startrak9206
    @startrak9206 Год назад +4

    ਨਵਦੀਪ ਭਾਜੀ ਰਵਿੰਦਰ ਭਾਜੀ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ ਅਸੀਂ ਵੀ ਕਿਸੇ ਲਈ ਅੱਜ ਟਾਈਮ ਨਹੀਂ ਕੱਢ ਸਕਦੇ ਪਰ ਓਹਨਾ ਨੇ ਪੂਰਾ ਟਾਈਮ ਦਿੱਤਾ ਬਹੁਤ ਮਿਲਣਸਾਰ ਬੰਦੇ ਆ ਬਹੁਤ ਜਾਣਕਾਰੀ ਮਿਲੀ ਸਾਨੂੰ china ਬਾਰੇ।ਸਾਡੇ ਏਥੇ ਤਾਂ ਕੁੱਛ ਵੀ ਕਾਰੋਬਾਰ ਨਹੀਂ ਹਨ china ਦੇ ਮੁਕਾਬਲੇ

  • @Yours12589
    @Yours12589 Год назад +6

    huge respect for this family waheguru mehar kare

  • @sukhakhakh1231
    @sukhakhakh1231 Год назад +8

    Bahut vdia veer ji eda he kam khich k rakho Waheguru ji ka Khalsa Waheguru ji ki fateh ❤❤❤ 29:42

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਅਤੇ ਬਹੁਤ ਜਾਣਕਾਰੀ ਭਰਭੂਰ ਵਲੌਗ।ਚੜ੍ਹਦੀ ਕਲਾ ਰਹੇ।

  • @malwinderdhadli483
    @malwinderdhadli483 Год назад +1

    ਨਵਦੀਪ ਵੀਰ ਬਹੁਤ ਬਹੁਤ ਧੰਨਵਾਦ ਇਸ ਮਾੱਲ ਦੀ ਵੀਡੀਓ ਲਈ ਅਤੇ ਚੀਨ ਵਾਲੇ ਭਾਅ ਜੀ ਅਤੇ ਦੀਦੀ ਨੂੰ ਵੇਖ ਕੇ ਬਹੁਤ ਚੰਗਾ ਲੱਗਿਆ ਵਾਹਿਗੁਰੂ ਇਹਨਾ ਨੂੰ ਹਮੇਸ਼ਾ ਇਸੇ ਤਰਾ ਖੁਸ਼ ਰੱਖੇ

  • @satvjit
    @satvjit Год назад +1

    ਬਹੁਤ ਦਿਲਚਸਪ ਵੀਡੀਓ ਹੈ ਨਵਦੀਪ॥ ਇਹ ਜੋ ਚੀਨ ਵਿੱਚ ਰਹਿੰਦੇ ਸਜਣ(ਪਤੀ ਪਤਨੀ) ਦੋਵਾ ਦੀ ਤਾਰੀਫ ਲਈ ਅੱਖਰ ਬੌਨੇ ਹਨ॥ ਇਨਾ ਨੂੰ ਮੇਰਾ ਸਲੂਟ ਹੈ॥
    ਤੁਹਾਡੀਆ ਤਕਰੀਬਨ ਸਾਰੀਆ ਵੀਡੀਓ ਮੈ ਵੇਖੀਆ ਹਨ ਔਰ ਵੇਖਦਾ ਰਹਾਗਾ॥
    ਰੂਸ ਦੇ ਸ਼ਹਿਰ Yakutsk ਦੀ ਵੀਡੀਓ ਮੈਨੂੰ ਬਹੁਤ ਹੀ ਵੱਧੀਆ ਲਗੀ॥ ਖੈਰ! ਵਾਹਿਗੁਰੂ ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਹੋਣ🙏🌹

  • @AvtarSingh-pw7fv
    @AvtarSingh-pw7fv Год назад +3

    ਨਵਦੀਪ ਬਾਈ ਪਿਆਰ ਭਰੀ ਸਤਿ ਸ਼੍ਰੀ ਆਕਾਲ ਤੇ ਤੇ ਰਵਿੰਦਰ ਬਾਈ ਤੇ ਉਨਾਂ ਨੂੰ ਧਰਮ ਪਤਨੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਆਕਾਲ

  • @HarpreetSingh-ux1ex
    @HarpreetSingh-ux1ex Год назад +4

    💖 ਵੀਰ ਜੀ ਤੇ ਭੈਣ ਜੀ ਨੂੰ ਤੇ ਨਵਦੀਪ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਹੈ 🙏🙏

  • @170785ify
    @170785ify Год назад +12

    China ne sachi saari duniya nu jealous te shocked kar dita apni development naal... Is lai te kehnde ne, kai var ove ni hunda jive kise baare kuch dikhaya janda. Never seen any hate in China

    • @virksaab6123
      @virksaab6123 Год назад

      Indian media spread hate against china

  • @simranvideos7259
    @simranvideos7259 Год назад +6

    ਨਵਦੀਪ ਬੇਟਾ ਪੰਜਾਬ ਦਾ ਸ਼ੇਰ ਪੁੱਤ ਜਿਊਂਦਾ ਰਹਿ ਜੱਟਾ❤🎉

  • @gursharan1699
    @gursharan1699 Год назад +3

    Navdeep veer tusi bahoot Amir ho waheguru Chardi-kala banai rakhe🙏 T. Bahji you meet in this trip is so kind . I am really impressed with kindness of this beutifull couple 🙏

  • @sunnybaidwan1458
    @sunnybaidwan1458 Год назад +1

    ਵੀਰ ਜੀ ਤੇ ਦੀਦੀ ਜੀ ਬਹੁਤ ਵਧੀਆ ਇਨਸਾਨ ਨੇ। ਧੰਨਵਾਦ ਇਹਨਾਂ ਦਾ ਐਨੀ ਤਫਸੀਲ ਨਾਲ ਚੀਨ ਨੂੰ ਦਿਖਾਉਣ ਤੇ 🙏🏻

  • @honeygahirgahir3698
    @honeygahirgahir3698 Год назад +5

    dil khushi karta 22 ne SIDHU MOOSEWALE 22 di gall kar k.betta da king SIDHU MOOSEWALA

  • @gurdeepsingh79
    @gurdeepsingh79 Год назад +5

    Bhajji bahot vadiya video 👍👌. An your host bhajji an his wife so inocent. Waheguru ji bless all of you 🙏❤️

  • @jasssaran.
    @jasssaran. Год назад +1

    kya baat a ਅੱਤ ਆ ਬਾਈ ਅੱਤ ਆ ਬਈ nice ਤੁਹਾਡੇ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ

  • @gurpreetlamba815
    @gurpreetlamba815 Год назад +12

    I haven’t even started watching it but i know ur videos are entertaining so i like it before watching them 🙌

  • @amrindersingh1936
    @amrindersingh1936 Год назад +2

    bhaji te bhabhi ji da nature bahut gud aa waheguru chardi kalha bakshe

  • @amrindersingh8817
    @amrindersingh8817 Год назад +6

    ਜਿਹੜੇ ਦੇਸ਼ ਦੇ ਲੋਕ ਲੜਾਈਆਂ ਝਗੜਿਆਂ ਤੋ ਦੂਰ ਨੇ ਉਹ ਤਰੱਕੀਆਂ ਕਰਦੇ ਨੇ ਤੇ ਭਾਰਤ ਦੇਸ਼ ਮਹਾਨ ਦੇਸ਼ ਦੇ ਲੋਕਾਂ ਨੂੰ ਸ਼ਰਮਾ ਦੇ ਨਾਮ ਨਾਲ ਲੜਇਆਂ ਜਾਂਦਾ ਆ ਖਾਸ ਕਰ ਮੋਦੀ ਜੁਮਲਾ ਪਾਰਟੀ ਤੇ ਇਸ ਦੇਸ਼ ਨੇ ਸਵਾ ਕਰਨੀ

  • @punjabibox6873
    @punjabibox6873 Год назад +4

    jehde local host ne, boht vadiya ne. changa tara naal thoda jee aaye nu kitta cheen ch. avein hi harek jaga local host labban di koshish karya karo. dooje vlogger couchsurfing use karde ne

  • @dannyyaw9765
    @dannyyaw9765 7 месяцев назад +2

    Bhaji is very successful in China, and very good person, showing you around from Guangzhou to Shenzhen

  • @indersidhulehra2603
    @indersidhulehra2603 Год назад

    ਰਵਿੰਦਰ ਬਾਈ ਨੂੰ ਬਹੁਤ ਨੋਲਜ ਆ ਤੇ ਬਹੁਤ ਚੰਗੀ ਤਰਾਂ ਸਮਝਾਉਂਦੇ ਨੇ ਬਹੁਤ ਵਧੀਆ ਪੰਜਾਬੀ ਜੋੜੀ ਆ ਵਾਹਿਗੁਰੂ ਆਪ ਜੀ ਹੋਰ ਤਰੱਕੀਆਂ ਬਖਸ਼ੇ

  • @pananming
    @pananming Год назад +17

    Thanks Navdeep paaji for another informative video. As there are many Chinese people in comment section. If anyone reading comment (and have knowledge about the topic). Please guide, which are the best/top job websites in China and also best websites to find potential business partners in China. Additionally, where one can read or explore about China's START-UP scene, which are the best websites to get the information. Thanks in advance!
    P.S. - Its not a spam or BOT comment. I am a professional small business (Export oriented) owner and commenting anonymously.

    • @rietachikawa7947
      @rietachikawa7947 Год назад +1

      The Chinese are afraid to do business with Indians, not only the Chinese, but if you know it, people in many countries are afraid of doing business with Indians, not because of racial discrimination, but because Indians often break their promises.

    • @gurmukhsingh1938
      @gurmukhsingh1938 Год назад

      I can add you in Chinese groups

    • @AggieGarcia-s1g
      @AggieGarcia-s1g 10 месяцев назад

      ​@@gurmukhsingh1938 I'm foreign trader in China and I am also looking for potential foreign customers, could I also join Chinese groups please? Thank you very much❤❤🙏🙏

  • @MontyBrar-mu4ek
    @MontyBrar-mu4ek 11 месяцев назад +1

    This is the best vlog I seen at my entire life very nice Bai eda da vlog ne dekhya Aaj Tak kise v social media platform te

  • @jasssidhuindianarmy4075
    @jasssidhuindianarmy4075 Год назад +2

    ਸਤਿ ਸ੍ਰੀ ਆਕਾਲ ਨਵਦੀਪ ਬਾਈ ਜੀ,, ਬਹੁਤ ਬਹੁਤ ਧੰਨਵਾਦ ਬਾਈ ਜੀ ਐਨਾ ਸੋਹਣਾ ਦੇਸ਼ ਦਿਖਾਉਣ ਲਈ

  • @CROC1-b2i
    @CROC1-b2i Год назад +7

    Very good vlog Paji, keep it up 👍

  • @jaswindersingh2928
    @jaswindersingh2928 Год назад +1

    ਰਵਿੰਦਰ ਬਾਈ ਵੀ ਵਧੀਆ ਬੰਦਾ ਹੈ ਜਿਸ ਨੇ ਇਨ੍ਹਾਂ ਟਾਈਮ ਕੱਢ ਕੇ ਚੀਨ ਦੇ ਸ਼ਹਿਰ ਤੇ ਲੋਕ ਦਿਖਾਏ। ਗੱਲਾਂ ਬਾਤਾਂ ਕੀਤੀਆਂ। ਰਵਿੰਦਰ ਵੀ ਸਿੱਧੂ ਮੂਸੇ ਵਾਲੇ ਦਾ ਫੈਨ ਹੈ। ਚੀਨ ਨੇ ਵੀ ਬਹੁਤ ਤਰੱਕੀ ਕੀਤੀ ਹੈ।ਇੰਡੀਆ ਤਾਂ ਅਜੇ ਗਲੀਆਂ ਨਾਲੀਆਂ ਵਿੱਚ ਹੀ ਉਲਝਿਆ ਪਿਆ ਹੈ। ਬਾਈ ਬਾਰੇ ਵੀ ਜਾਣਕਾਰੀ ਜਰੂਰ ਦੇਣਾ। ਬਹੁਤ ਜਾਣਕਾਰੀ ਵਲੇ ਬਲੋਗ ਨੇ। ਜਵਾਹਰਕੇ ਪਿੰਡ ਤੋ ਲਿਖ ਰਿਹਾ ਹਾਂ।

    • @ArwinderPal-up3gp
      @ArwinderPal-up3gp 11 месяцев назад

      Sidhu bhai da death pind a jwaharke

    • @jaswindersingh2928
      @jaswindersingh2928 11 месяцев назад

      @@ArwinderPal-up3gp ਹਾਂ ਜੀ ਸਾਡੇ ਪਿੰਡ ਹੀ। ਲੋਕਾਂ ਨੂੰ ਪਤਾ ਨੀ ਲੱਗਿਆ,, ਨਹੀਂ ਉਹਨਾਂ ਨੂੰ ਨਿੱਕਲਣ ਨਹੀ ਸੀ ਦੇਣਾ।

  • @jeetsingh_947
    @jeetsingh_947 Год назад +2

    navdeep paji; didi ty paji both nic A 🎉🎉🎉waheguru ji ena nu chardi kala vich rakhn ❤ mere satshri akal ji 🙏

  • @ankushshergill4157
    @ankushshergill4157 Год назад +4

    Dil de Ameer aa dono
    Husband wife ❤
    God bless u jatta 💪

  • @hsingh4112
    @hsingh4112 Год назад +5

    Navdeep beta ji bahut vadiya ji...Ravinder ji bahut vadia host hun ...waheguru ji mehar kern sab uper ji....Shukria beta ji

  • @gurwinderrandhawa7140
    @gurwinderrandhawa7140 Год назад +5

    ਬਹੁਤ ਬਹੁਤ ਧੰਨਵਾਦ ਵੀਰ ਭੈਣ ਭਾਜ਼ੀ ਦਾ ਬਹੁਤ ਬਹੁਤ ਧੰਨਵਾਦ ❤

  • @navtejjassi5314
    @navtejjassi5314 Год назад +8

    Punjabi people now stop migrating to Canada,USA, your neighbors China is far developed than USA and Canada, they don't have bullet train yet,but China got it,, for a decade, punjabi people feel only language barrier otherwise it is best country to migrate and near to homeland Punjab.explore more.. lot of business opportunities like Ravinder bhaji.

  • @SherSingh-ec7jr
    @SherSingh-ec7jr Год назад +5

    ਬਹੁਤ ਵੱਧੀਆ ਟੂਰ ਚਲ ਰਿਹਾ ਚਾਇਨਾ ਦਾ👍

  • @ਖੇਤੀ
    @ਖੇਤੀ Год назад +1

    Bhot vdia bhenji te bhra ji bhot vdia te pyare insan ne waheguru chardikla ch rakhe

  • @Gurpreet_singh46
    @Gurpreet_singh46 Год назад +13

    Waheguru ji ka Khalsa waheguru ji ki fateh❤

    • @Navdeepbrarvlogs
      @Navdeepbrarvlogs  Год назад +5

      Waheguru ji ka khalsa waheguru ji ki fateh ji🙏🙏❤️❤️

  • @gurtejbrar6430
    @gurtejbrar6430 Год назад +2

    ਰਵਿੰਦਰ ਬਾਈ ਬਹੁਤ ਵਧੀਆ ਹਨ

  • @sarajmanes4505
    @sarajmanes4505 Год назад +3

    Waheguru Ji Ka Khalsa Waheguru Ji Ke Fateh Ji & Very Nice & Informative Video God Bless You Long Life And Good Health Thanks Dear Little Bro 🙏🙏👌👌👍👍👏👏❤❤

  • @gursharanbrar1205
    @gursharanbrar1205 Год назад +2

    Hello navdeep singh you are lucky find those people without them you can't show these places

  • @RaviMaan-d7c
    @RaviMaan-d7c Год назад +1

    Interesting video brother. Pehla kitte ni dekheya ya suneya idda da cars mall. Sahi keha lol dekh ke lagga appa kinne gareeb 😂.
    Tuhade naal bhaji te bhain ji seem very nice people, really down to earth.

  • @JATT-ZONE
    @JATT-ZONE Год назад

    ਬਹੁਤ ਵਧਿਆ ਨਵਦੀਪ ਵੀਰ ਬਾਕੀ ਵੀਰੇ ਤੇ ਭਾਬੀ ਕਰਕੇ ਤੁਹਾਨੂੰ ਬਹੁਤ ਹੈਲਪ ਹੋ ਗਈ ਤੇ ਅਸੀਂ ਵੀ ਧੰਨਵਾਦੀ ਆ ਓਹਨਾ ਦੇ ਜਿਨ੍ਹਾਂ ਕਰਕੇ ਸਾਨੂ ਵੀ ਬਹੁਤ ਕੁਜ ਸਿੱਖਣ ਤੇ ਸਮਜਨ ਨੂੰ ਮਿਲਿਆ ❤❤❤

  • @user-gurdeepsingh
    @user-gurdeepsingh Год назад

    ਵਾ ਜੀ ਵਾ ਭਾਜੀ ਨਵਦੀਪ ਸਿੰਘ ਬਰਾੜ ਜੀਂ ਅੱਜ ਤੇ ਦੁਨੀਆ ਭੁੱਲ ਗਈ ਗੱਡੀਆਂ ਦੇਖ ਕੇ ਕਿਆ ਬਾਤ ਆ 🌹🌹🌹👌👌

  • @thepunjabtimes29
    @thepunjabtimes29 Год назад +1

    Ravinder veerji abd bhaabi ji are very humble Ppl

  • @gsdhaliwal4257
    @gsdhaliwal4257 Год назад +5

    Ravider pa ji da naurte kafi wadiya lagya. Braa sahib china kafi agya aa yr m kena greeb nice line yr china deye badhye hi kafi rich aa 22 sidhu moslewala 👍👍💪

  • @Rav01508
    @Rav01508 Год назад +7

    🇨🇳 : economic super power
    🇮🇳 : population super power

  • @HarjinderSingh-ce2be
    @HarjinderSingh-ce2be Год назад +8

    Great information about cars thanks Navdeep ji ❤

  • @SukhwinderSingh-wq5ip
    @SukhwinderSingh-wq5ip Год назад +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @ekmansingh201
    @ekmansingh201 Год назад +1

    Harvinder paa g te navdeep fa bahut shukriya sanu eh sab dikhan da

  • @yuvifact6722
    @yuvifact6722 3 месяца назад +2

    Sidhu Moose wala jindabad 👑

  • @jujharsinghwarraich2314
    @jujharsinghwarraich2314 Год назад +1

    Navdeep singh ji thonu & veer ji te pabhi ji nu bahutt Sara piyaar from Qatar ❤❤

  • @jasdeepmalli5284
    @jasdeepmalli5284 Год назад

    Bahut wadhiya lagdiya tuhadi videos. Tuhade nal jo couple ne oh v bahut wadhiya ne, pura dil khol ke tuhadi help kiti. 😊

  • @HappySingh-ro6ep
    @HappySingh-ro6ep Год назад +5

    ਵੀਰ ਨੇ ਸਿੱਧੂ ਮੂਸੇਵਾਲਾ ਵਾਲੇ ਦਾ ਨਾਂ ਲੈ ਕੇ ਦਿਲ ਖੁਸ਼ ਕਰ ਤਾਂ ਇੱਕ ਗਾਣਾ ਵੀ ਥੋੜਾ ਸੁਣਾ ਦਿੰਦੇ ਗੱਡੀ ਵਿੱਚ ਤਾਂ ਸਵਾਦ ਆ ਜਾਂਦਾ

  • @vickymehra8237
    @vickymehra8237 Год назад

    ਬਰਾੜ ਸਾਹਿਬ ਬਹੁਤ ਵਧੀਆ ਲੱਗਿਆ ਇਹ ਬਲੌਗ। God bless you 🙏

  • @Jasvir-Singh8360
    @Jasvir-Singh8360 Год назад +1

    ਬਹੁਤ ਕਾਇਮ ਵੀਡੀਓ ਹੈ ਵੀਰ ਨਵਦੀਪ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @PardeepSingh-jz5jw
    @PardeepSingh-jz5jw Год назад +1

    Love pra nice job keep doing it i also dream to travel the world you are very lucky bro

  • @AmanKang-jh4ru
    @AmanKang-jh4ru Год назад +2

    Paaji tuhanu jo ghuma rha bhot nice family aa nature to lgda

  • @bhogal786
    @bhogal786 Год назад +5

    Navdeep brother Chinese Sikhs di bahut respect karde han.In old days rich Chinese business people kept Sikhs as their guards.As there is graveyard in Singapore there are statues of Sikhs near Graves of people in Singapore

  • @uniquescienceclassesmansa9408
    @uniquescienceclassesmansa9408 Год назад +2

    21:13 SIDHUMOOSEWALA ❤❤❤❤❤❤❤❤

  • @Rose20.20
    @Rose20.20 Год назад +4

    China india tu bahut advance a reallty hun patta laggi

  • @NIRMALSINGH-yb8hn
    @NIRMALSINGH-yb8hn Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Jps64ਜੇਪੀਐਸ
    @Jps64ਜੇਪੀਐਸ Год назад +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹💖 ਮੈਂ ਕਿਹਾ ਬਰਾੜ ਜੀ ਬਾਕਮਾਲ ਜੀ ਤਵਾਡੇ ਸਾਰੀਆਂ ਦਾ ਧੰਨਵਾਦ ਜੋ ਕਦੇ ਅਸੀ ਸੁਫਣੇ ਵਿੱਚ ਵੀ ਨਹੀ ਸੀ ਦੇਖੀਆਂ ਅੱਜ ਦੇਖ ਨਜਾਰਾ ਆਗਿਆ ਸਾਨੂੰ ਤਾਂ ਏਦਾ ਲੱਗਦਾ ਸੀ ਜੀਵੇ ਅਸੀ ਤਵਾਡੇ ਨਾਲ ਹੀ ਗੱਡੀਆਂ ਦੇਖ ਰਹੇ 💐💖🌹🌺👍👌🎉

  • @ParvinderSingh-tv1vb
    @ParvinderSingh-tv1vb Год назад +1

    ਨਵਦੀਪ ਸਿੰਘ ਬਹੁਤ ਬਹੁਤ ਧੰਨਵਾਦ🎉

  • @eaglescout5642
    @eaglescout5642 Год назад +1

    Att hi kara ti bai tusi pehli vari vekhyya vaa eh mall maja aaa gyaa 😮😊❤

  • @melodybeatss
    @melodybeatss Год назад +8

    Congratulations brother for 2 lac followers ❤

  • @manavloksingh8106
    @manavloksingh8106 Год назад +2

    One ☝️ of the greatest personalities ✍️🙏🇮🇳 proud u Brar

  • @ranapartapr4870
    @ranapartapr4870 7 месяцев назад

    ਦਿਲ ਖੁਸ਼ ਕਰ ਦਿੱਤਾ ਈ ਜਾਰ

  • @RavinderSingh-oi9pf
    @RavinderSingh-oi9pf Год назад +2

    Ravinder paji hune bhut wadia ne. Paji ehna nu pucioo tuhadi kamkaji da raj ki hai. Plz pucioo zaroor

  • @MontyBrar-mu4ek
    @MontyBrar-mu4ek 11 месяцев назад

    Bai mazaa ah gya enia cars ik jagah te dekh k you all are very nice and you are a great vlogger

  • @Joydeep-f6z
    @Joydeep-f6z Год назад +2

    Brar saab majaa aa janda tuhadi video dekh ke ❤❤

  • @Rose20.20
    @Rose20.20 Год назад +8

    Bhaji da nature bahut kant ah te sister vi bahut vaddia nature de ne ਨਵਦੀਪ bahi ah paji bahut vaddia bande ne ❤

  • @DeepakChauhan-pg1vg
    @DeepakChauhan-pg1vg Год назад

    Navdeep bro I have seen your maximum blogs but this blog I liked most . Really I'm amazed to see such a mind blowing CARS . Really hatsoff to China . And for you , you are best blogger 👍

  • @ripanjeetkaur7401
    @ripanjeetkaur7401 Год назад +2

    Host family, Navdeep and China👌🏻

  • @jsb.whistleblower
    @jsb.whistleblower Год назад +5

    ਵੀਰ ਚਾਈਨਾ ਨੂੰ ਪੰਜਾਬੀ ਚ ਚੀਨ ਲਿਖਿਆ ਕਰੋ।
    🇨🇳🇨🇳🇨🇳🇨🇳🇨🇳

  • @TaranpreetSingh-p3r
    @TaranpreetSingh-p3r Год назад +4

    Navdeep bro dont mind plz i gonna say that bro you don need to mention and speak each and everything' and what i notice you talk a lot in vedio without taking pauses.actualy you try to tell / help people as much as you can through your vedio. And there is no doubt, i mean your vedios are informative and exploring things. I MAY BE WRONG BUT I SUGGEST YOU TO BE A LITTLE CALM AND AVOID REPETITION OF SENTENCES, THAT WILL MAKE YOUR FILM MORE ENJOYABLE , RELAXING AND INFORMATIVE UNDOUBTLY. Moreover try to keep your voice little down and at normal flow & tone &pitch.
    For example: if you capturing a luxorios car you can start like this , while moving your cam around it ( here a dot(.) Mean= a pause:--
    Wowwwww..... look at this master piece Rolls royce guys..................i love this car..........( moving cam to all over features) .........look......................look at this logo.........waww...........
    . At the end i mention about this couple helping you they are so kind nice and humble.
    Thank you brother

  • @davindertiwana2862
    @davindertiwana2862 Год назад +2

    🙏 ਸਤਿ ਸ੍ਰੀ ਆਕਾਲ ਜੀ 🎉🎉g s ਟਿਵਾਣਾ ਮੋਹਾਲੀ

  • @OnkarSharma-nw7xc
    @OnkarSharma-nw7xc Год назад +1

    Bahot Wadiya jankarya mila Tohade tohh Bai Ji ☺️😍

  • @m0hindersinghsingh539
    @m0hindersinghsingh539 Год назад +1

    Very good vilog ❤paaji God bless you❤ keep it up 👍💯👌

  • @FlyHIGHRacing
    @FlyHIGHRacing Год назад

    Bahut ਵਧੀਆ ਬਰਾੜ ਸਹਿਬ,